Log aksar kehnde ne eh sathiya gaya yani 60 saal da ho gaya, lakin ajj de vlog ne eh gall jhoothi sabat kar ti 94 saal de baba g nu sab kujh yaad hai . Heart touching video c ajj da. Thanks Nasir sahab 🙏
Kehra virsa , bhrawa o gareeb a ta ni tarrraki kar paye . J ona nu sahulat Mille o v badal den sara kuj . Samme de saab naal sab kuj badalada , aiwe purani cheez nu virsa na banaya karo 😂😂😂😂
Bachpan yaad aunda tuhade pind dekh k..jado asi nikke c odo eda da mahol c edar panjab ch v..hun ta kehnde tarakki ho gyi..tarakki ki hoyi loka ch pyaar itfaak hi khatam ho gya..bas apne tak matlab reh gya koi ni kise nu kise da..pehla 4 4 tabbar ikathe rehnde c garmiya ch sare bahr mande daah k painde ik do shuriya wale pakhe hunde c par fir sakoon di neend saunde c..Hun ac lag gye kothiya pe gyi aa par sakoon ni riha😢😢😢
thank you sooo much for showing us such emotional and heartwarming conversations , specially got goosebumps on bir Singh bhai s BAWA song... jug jug jio veero
Bahut zeberdast post share kete thanks g panjab panjabi panjabeyt jindhabadh pinda da mahol dhekh ke bahut sakoon melya pinda de life better aa purania yarda.tazaha ho gya speechless regards to Dillon sahib ji god bless you waheguruji hamesha tuhade te meher bharya hath rakhe ji chardha teh lehenda panjab jindhabadh sachi mohbbat kadhe supnya sanskara de kurbani nahi mengdhe aa thanks video share kete ❤❤❤❤.
ਮੇਰੇ ਪਿੰਡ ਦੇ ਨਾਲ ਪਿੰਡ ਹੈ ਗਹੂੰਣ ਤਹਿਸੀਲ ਬਲਾਚੌਰ ਹੁਣ ਜਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਬਣ ਗਿਆ ਹੈ ਬੁਹਤ ਵਧੀਆ ਲੱਗਾ ਗੱਲਬਾਤ ਸੁਣ ਕੇ میرے گاؤں کے ساتھ والا گاؤں گہون تحصیل بالاچور اب ضلع نواں شہر (شہید بھگت سنگھ نگر) ہے۔ گفتگو سن کر بہت اچھا لگا
Menu tuhanu Nasir saab keh k khushi hundi ah bcz tusi saab rutba kamaya te tusi veer singh bai de respect ne kar rahe saare Punjab even india de v respect kar rahe hoon you have a great personality
Nasir sahab main delhi rehnda Haan mera janam choti sarli da hai.hunn taan iss pind de sare purane log jandiala guru ya Amritsar shahar shift ho Gaye. Tuhadi side da sarli mainu zyada develope lageya but saade sarli ch hunn v purane time de gurudwara te 1 purani masjid v hai. But dono hi pind vadhiya hann. ❤
Aslamualikum, Nasir bhai tusi Salaam lena chad e gay o...ke gal ay.... Sat siri akal to chalo ho gya Sardar veeran wastay te Twaday Muslim bhai v vaikhday ne twada velog... Lots of love from Daska Pakistan ❤❤❤❤
Sat Shri akaal Sara Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west
ਬੀਰ ਸਿੰਘ ਦੇ ਦਿਲ ਵਿੱਚ ਕਿੰਨੀ ਤੜਫ ਹੈ ਆਪਣੇ ਪਿੰਡ ਦਿਆ ਨੂੰ ਮਿਲਣ ਦੀ
Log aksar kehnde ne eh sathiya gaya yani 60 saal da ho gaya, lakin ajj de vlog ne eh gall jhoothi sabat kar ti 94 saal de baba g nu sab kujh yaad hai .
Heart touching video c ajj da.
Thanks Nasir sahab 🙏
ਰੋਣਾ ਆ ਗਿਆ 🙏ਵਾਹਿਗੁਰੂ ਜੀ 🥰ਅੱਲਾ 🥰ਰਾਮ 🙏ਸਭ ਵੀਰੇ ❤ਇੱਕ ❤
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਨਾਸਿਰ ਵੀਰੇ ❤️❤️❤️ ਯੂ
*ਪੰਜਾਬੀ ਵਿਰਸਾ ਤੁਸੀਂ ਸੰਭਾਲ ਕੇ ਰੱਖਿਆ ਹੈ ਜੀ*
Southhal London
Kehra virsa , bhrawa o gareeb a ta ni tarrraki kar paye . J ona nu sahulat Mille o v badal den sara kuj . Samme de saab naal sab kuj badalada , aiwe purani cheez nu virsa na banaya karo 😂😂😂😂
Sachi hi pakistan de pind lok bahot ਚੰਗੇ ਹਨ
Bachpan yaad aunda tuhade pind dekh k..jado asi nikke c odo eda da mahol c edar panjab ch v..hun ta kehnde tarakki ho gyi..tarakki ki hoyi loka ch pyaar itfaak hi khatam ho gya..bas apne tak matlab reh gya koi ni kise nu kise da..pehla 4 4 tabbar ikathe rehnde c garmiya ch sare bahr mande daah k painde ik do shuriya wale pakhe hunde c par fir sakoon di neend saunde c..Hun ac lag gye kothiya pe gyi aa par sakoon ni riha😢😢😢
Mashallah very good Video ❤❤❤❤❤❤
ਨਾਸਿਰ ਵੀਰੇ ਤਾਹਾਨੂੰ ਸਲਾਮ ਅਤੇ ਧੰਨਵਾਦ ਤੁਹਾਡੀ ਨੇਕ ਦਿੱਲੀ ਅਤੇ ਬਹੁਤ ਵੱਡੇ ਨੇਕੀ ਦੇ ਕਾਰਜ਼, ਵਿਸ਼ੜਿਆਂ ਨੂੰ ਮਿਲਾਉਣ ਲਈ ਅਤੇ ਬਹੁਤ ਸੁਹਿਰਦਤਾ ਨਾਲ ਆਉਭਗਤ ਚੜ੍ਹਦੇ ਪੰਜਾਬੀਆਂ ਲਈ ਅਤੇ ਹੋਰ ਦੇਸ਼ਾਂ ਤੋਂ ਆਏ ਪੰਜਾਬੀਆਂ ਲਈ ਪਿਆਰ ਮੁਹੱਬਤ ਵਧਾਉਣ ਲਈ ਹਿੰਮੱਤ ਅਤੇ ਬਹੁਤ ਖੇਚਲ , ਸਮਾਂ ਦੇਣ ਲਈ ਦਿਲੋਂ ਧੰਨਵਾਦ । ਲਹਿੰਦੇ ਪੰਜਾਬ ਦੇ ਪੰਜਾਬੀਆਂ ਵੀ ਬਹੁਤ ਵੱਧੀਆ ਆਉਭਗਤ ਤੇ ਪਿਆਰ ਵਾਲੇ ਦੇਖ ਦਿੱਲ ਖੁਸ਼ ਹੋਇਆਂ । ਬੀਰ ਸਿੰਘ ਬੇਟਾ ਜੀ ਵੱਧੀਆ ਗਵੱਈਏ ਹੋਣ ਦੇ ਨਾਲ ਰੂਹ ਦੇ ਦਰਦ , ਪਿਆਰ ਦੀ ਸ਼ੋਹ ਨੂੰ ਮਹਿਸੂਸ ਕਰਦਿਆਂ ਆਪਣੇ ਲਿਖੇ ਗੀਤਾਂ ਦੀ ਆਵਾਜ਼ ਨੂੰ ਲੋਕਾਂ ਦੇ ਦਰਦ ਦੀ ਅਵਾਜ਼ ਬਣ ਚੰਮਕੇ ਹਨ । ਈਸ਼ਵਰ ਇਹਨਾਂ ਨੂੰ ਹੋਰ ਵਧੇਰੇ ਕਾਮਜਾਬੀਆਂਅਤੇ ਲ਼ੰਮੀ ਉਮਰ ਬੱਖਸ਼ਣ ਅਤੇ ਦੇਵਾਂ ਪਾਸਿਆਂ ਦੇ ਪੰਜਾਬ ਦੇ ਸਾਂਝੇ ਹਰਮਨ ਪਿਆਰੇ ਮਿੱਤਰ ਅਤੇ ਗੀਤਕਾਰ ਗਵੱਈਏ ਬਣ ਕੇ ਉਬਰਨ । ਚੜਦੇ ਪੰਜਾਬ ਤੋਂ ਆਏ ਸਾਰੇ ਵੀਰ ਵੀ ਸੁਹਿਰਦਤਾ ਨਾਲ ਮੇਲ ਮਿਲਾਪ ਕਰਕੇ ਪੂਰਾ ਅਨੰਦ ਮਾਣ ਰਹੇ ਹਨ । ਅੱਲਾ ਈਸ਼ਵਰ ਇਵੇਂ ਹੀ ਪਿਆਰ ਇੱਤਫਾਕ , ਮੇਲ ਮਿਲਾਪ ਬਣਾਈ ਰੱਖੇ ਅਤੇ ਦੋ ਪਾਸਿਆਂ ਦੀਆਂ ਹੱਦਾਂ ਦੀਆਂ ਰੁਕਾਵਟਾਂ ਮਿੱਟ ਜਾਣ । 👏🙏 ਅੱਲਾ ਲੇਕਿਨ ਇਸਲਾਮ ।👋
Lehnda Punjab ty charda Punjab Zindabad❤
Mashallah very good ❤❤
ਨਾਸਿਰ ਵੀਰੇ ਤੇਰੀ ਕੋਸ਼ਿਸ਼ ਨੇ ਪਾਕਿਸਤਾਨ ਨੂੰ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਵਿੱਚ ਤੇ ਕਿਤਾਬਾਂ ਵਿਚ ਨੀ ਰਹਿਣ ਦਿੱਤਾ ਬਲਕਿ ਸਾਡੇ ਦਿਲਾਂ ਵਿੱਚ ਤਾਂਗ ਹੋਰ ਜਾਗ ਪੲਈ ਕਿ ਅਸੀਂ ਵੀ ਪਾਕਿਸਤਾਨ ਦੇਖੀਏ❤
my family father and grandfather also move from Nagoki-Sarli to india . Thanks all teem member love you Nasar bro and BIr singh ji
Nasir bhai sahib Dona Punjab da lambardar
🙏🙏
ਇਹ ਬਾਪੂ ਜੀ ਮੇਰੇ ਜਿਲੇ ਦੇ ਹਨ ਜਲੰਧਰ ਤੋ ਬਾਪੂ ਜੀ ਜਿਊਦਾ ਰਹਿ
ਕਮਾਲ ਕਰ ਤਾ ਅੱਜ 👌
ਜਿਊਂਦੇ ਵਸਦੇ ਰਹੋ
. ਢਿੱਲਾ ਸਾਹਿਬ ਅਸਲਾਮ ਵਲੇਕਮ ਸਲਾਮ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ
Bapu ji da pind mere pind kol aa kot khan muhamad❤ sare pinda de name sare sade kol aa
ਮੈ ਜਿੰਨਾ ਚਿਰ ਲਹਿੰਦੇ ਪੰਜਾਬ ਦਾ ਵਿਲੋਗ ਨਹੀ ਵੇਖ ਲੈਂਦੇ ਰੋਟੀ ਨਹੀ ਚੰਗੀ ਲਗਦੀ❤️❤️❤️
thank you sooo much for showing us such emotional and heartwarming conversations , specially got goosebumps on bir Singh bhai s BAWA song... jug jug jio veero
Nasir dhillon veer ji I am fan ji God bless you villege panjbarh
Bir Singh veer ji ne ronkan la tian boht sohni awaz diti ha Rab ne boht hi Heera Banda.I am Asif Mehmood from Gujrat Pakistan Punjab.
ਬਹੁਤ ਤੇਰੇ ਕਰਮ ਚੰਗੀਆਂ ਜਿਹੜੇ ਬਜ਼ੁਰਗਾਂ ਨੂੰ ਅਸ਼ੀਰਵਾਦ ਲੈਦੇ ਆ ਬੜੇ ਵੀਰਤਿਆਂ ਮੇਰੇ ਵੀਰ ਬਹੁਤ ਕਰਮਾਂ ਵਾਲਾ ਮਾਲਕ ਤੇਤੇ ਰਹਿਮਤ ਰੱਖੇ ਸਾਰਿਆਂ ਬਜ਼ੁਰਗਾਂ ਨੇ ਸਾਡੀ ਸਲਾਹ
ਅਸਲ ਪੰਜਾਬ ਅੱਜ ਵੀ ਪਿੰਡਾਂ ਵਿੱਚ ਹੀ ਵੱਸਦਾ
ਪੰਜਾਬੀਅਤ ਜਿੰਦਾਬਾਦ ਰਹੇ
ਰੱਬ ਮੇਹਰ ਕਰੇ ਪੰਜਾਬੀ ਮਾਂ ਬੋਲੀ ਲਹਿੰਦੇ ਤੇ ਚੜਦੇ ਦੋਹਵੀਂ ਪਾਸੇ ਸੌਂਕਣਾਂ ਤੋ ਤਕੜੀ ਹੋ ਕੇ ਰਹਿੰਦੀ ਦੁਨੀਆਂ ਤੱਕ ਜਿਉਂਦੀ ਰਹੇ ।❤❤
Sir ji tusi great o Jo kujh kar Rahe ho Punjabi k lye aap yeh kabhi nai bulaya ja sakta keep it up brother.
Bir 22 ik legend singer aa chd de panjab da but down to earth aa
ਸਾਡੇ ਵਡੇਰੇ ਵੀ ਕੈਰੋਂ ਪਿੰਡ ਤੋਂ ਚੱਕ 232 ਰਸਾਲੇ ਵਾਲਾ ਲਾਇਲਪੁਰ ਆ ਕੇ ਵੱਸੇ ਸਨ
ਬਹੁਤ ਵਧੀਆ ਲੱਗਿਆ ਵਲੋਗ ਜੀ
🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਠੀਕ-ਠਾਕ ਨੇ ਵਾਹਿਗੁਰੂ ਜੀ ਹਮੇਸ਼ਾ ਸੋਨੂ ਚੜ੍ਹਦੀ ਕਲਾ ਵਿੱਚ ਰੱਖਣ
Masha allah Bhai buhot wadya 😊❤
Bahut zeberdast post share kete thanks g panjab panjabi panjabeyt jindhabadh pinda da mahol dhekh ke bahut sakoon melya pinda de life better aa purania yarda.tazaha ho gya speechless regards to Dillon sahib ji god bless you waheguruji hamesha tuhade te meher bharya hath rakhe ji chardha teh lehenda panjab jindhabadh sachi mohbbat kadhe supnya sanskara de kurbani nahi mengdhe aa thanks video share kete ❤❤❤❤.
ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਬਹੁਤ ਵਧੀਆ ਵੀਰ
Very nice ❤❤
Very nice Video Congratulations Nasir Dhillon and beer Singh Nice Song ❤❤🎉🎉
ਅਸਲ ਵਿੱਚ ਐਵੇਂ ਦੇ ਪਿੰਡ ਹੀ ਸੋਹਣੇ ਲੱਗਦੇ ਆ ਐਵੇਂ ਦੇ ਪਿੰਡਾਂ ਵਿੱਚ ਹੀ ਪਿਆਰ ਇਤਫਾਕ ਭਾਈਚਾਰਕ ਸਾਂਝ ਸਭ ਕੁਝ ਐਵੇਂ ਦੇ ਪਿੰਡਾਂ ਵਿੱਚ ਹੀ ਸੀ ਜਦੋਂ ਦੇ ਪੱਕੇ ਘਰ ਬਣ ਗੲਏ ਨਾ ਉਦੋਂ ਦੇ ਲੋਕਾਂ ਦੇ ਦਿਲ ਵੀ ਪੱਕੇ ਹੀ ਬਣ ਗਏ ਜਦੋਂ ਅੱਧੇ ਕੱਚੇ ਅੱਧੇ ਪੱਕੇ ਘਰ ਸੀ ਨਾ ਫਿਰ ਵੀ ਲੋਕਾਂ ਦਾ ਫਰਕ ਸੀ ਕਿਤੇ ਨਾ ਕਿਤੇ ਇਨਸਾਨੀਅਤ ਹੈਗੀ ਸੀ ਪਰ ਹੁਣ ਨਹੀਂ ਲੱਭਦੀ ਕਿਤੇ ਵੀ ਨਾਸਰ ਵੀਰ ਜੀ ਤੁਸੀਂ ਤਾਂ ਫਿਰ ਵੀ ਕਰਮਾ ਵਾਲੇ ਲੈਂਦੇ ਪੰਜਾਬ ਵਿੱਚ ਅਜੇ ਵੀ ਪਿਆਰ ਮੋਮਹ ਮੁਹੱਬਤ ਹੈਗੀ
Thnks
@@AbhijotGill-f3wਸੱਚ ਕਿਹਾ ਜੀ। ਹੁਣ ਲੋਕਾਂ ਚ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ।
Bohat kamal ka vlog❤
Me Deepiwal sultanpur lodhi district kapurthala tu. Sadde pind de babe nu dekh ke rooh khus ho gai
41:47 👍 ਬਿਲਕੁੱਲ ਸੱਚ ਕਿਹਾ ਲੱਗੇ ਚੀਜ਼ ਸੱਚੀ ਆ ਸਾਡੇ ਆਂਢ ਗੁਆਂਢ ਦੀ ਆ। Love you sare lehnde Punjab wale veera bhena nu. Spl Lambardar Dhillon Saab.
❤❤❤waheguru ji Dee mehar aa
ناصر بھائی بیر بھائی پنڈ میں بہت خوش ہیں سٹی سے پنڈ وچ ودھیا انجواے کر رہے نیں بیر بھائی نوں خوش ویکھ کر خوشی ہوندھی ہے سانو
Dhillon sahib lakh lakh mubarkha tuhadi sewa Sanu dilon kbool aa.Allah tandrusti te lmbi umer bkshe
ਨਾਸਿਰ ਬਾਈ ਜ਼ਿੰਦਾਬਾਦ ❤❤❤
❤❤❤
Nice bhut vaddya lagda vlog dekh k
Bohat bohat piyar Bir singh ji lai malak chardi kala ch rakhan thuhanu sarya nu 🙏🙏🙏🙏
good vedio nasar shaib god bless keep it up sawarn Singh UK
Sat Sri akll Nasir dhillon veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Asi khadur sahib to nagok khadur sahib kheria da veer tusi sade nalde pind to khushi hoi
ਨਾਸਰ ਬਾਈ ਸਤਿ ਸ਼੍ਰੀ ਅਕਾਲ
ਪੰਜਾਬ ਅਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲਿਓ, ਲਹਿੰਦੇ ਪੰਜਾਬ ਦੇ ਪਿੰਡਾਂ ਵਿੱਚੋਂ, ਪੰਜਾਬੀ ਦੀ ਲਹਿਰ ਖੜ੍ਹੀ ਕਰੋ ਇਥੇ ਹਾਲੇ ਵੀ ਪੰਜਾਬੀ ਬਹੁਤ ਮਜ਼ਬੂਤ ਹੈ।
❤ bohat wadhya veer jee ❤
ਮੇਰੇ ਪਿੰਡ ਦੇ ਨਾਲ ਪਿੰਡ ਹੈ ਗਹੂੰਣ ਤਹਿਸੀਲ ਬਲਾਚੌਰ ਹੁਣ ਜਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਬਣ ਗਿਆ ਹੈ
ਬੁਹਤ ਵਧੀਆ ਲੱਗਾ ਗੱਲਬਾਤ ਸੁਣ ਕੇ
میرے گاؤں کے ساتھ والا گاؤں گہون تحصیل بالاچور اب ضلع نواں شہر (شہید بھگت سنگھ نگر) ہے۔
گفتگو سن کر بہت اچھا لگا
Menu tuhanu Nasir saab keh k khushi hundi ah bcz tusi saab rutba kamaya te tusi veer singh bai de respect ne kar rahe saare Punjab even india de v respect kar rahe hoon you have a great personality
Very good veer ji.
ਦਿਲ ਖੁਸ਼ ਹੋ ਗਿਆ
Gahoon now dist nawashahr 10 km from my villagel baba g still speaking dobaba touch punjabi
Nasir veere Allah tuhnu sehat or kushia wali lambi hayati bkhshe..❤❤❤jende wasde raho..aameen❤
Bqhut vadiya😊
Mashallha bahi jaan Dil da tota zayan
Good Work 👍
Wha ji wha maja aa ghya ji
ਸਲਾਮ ਪਿਆਰ ਸਤਿਕਾਰ ਜੀ 🎉🎉🎉❤
❤❤❤very nice ji❤❤
ਸਤਿ ਸ੍ਰੀ ਅਕਾਲ ਜੀ
Punjab punjabi❤
Babe de gal sunn rona aa geya yaar nasara ... apna desh e changa eh pakistan kada bana leya syapa e paa leya
Nasir sahab main delhi rehnda Haan mera janam choti sarli da hai.hunn taan iss pind de sare purane log jandiala guru ya Amritsar shahar shift ho Gaye. Tuhadi side da sarli mainu zyada develope lageya but saade sarli ch hunn v purane time de gurudwara te 1 purani masjid v hai. But dono hi pind vadhiya hann. ❤
Aslamualikum,
Nasir bhai tusi Salaam lena chad e gay o...ke gal ay....
Sat siri akal to chalo ho gya Sardar veeran wastay te Twaday Muslim bhai v vaikhday ne twada velog...
Lots of love from Daska Pakistan ❤❤❤❤
ਸਾਡੇ ਜਠੇਰੇ ਏਸੇ ਪਿੰਡ ਵਿੱਚ ਹਨ ... ਅਸੀਂ ਅੱਜ ਵੀ ਉਥੇ ਮੱਥਾ ਟੇਕਣ ਜਾਂਦੇਂ ਹਾਂ...
Good
ਅਸੀਂ ਵੀ ਵੀਰ ਜੀ ਖਹਿਰੇ ਹਾਂ ਤਰਨ ਤਾਰਨ ਜਿਲੇ ਤੋਂ
ਸਾਡੇ ਦਾਦਾ ਜੀ ਹੁਣਾ ਨੂੰ ਉਹਨਾ ਦੇ ਮੁਸਲਮਾਨ ਦੋਸਤ ਬਾਡਰ ਪਾਰ ਕੇ ਗੲਏ ਸਨ
ਫੇਰੋਚੇਚੀਆ ਪਿੰਡ ਅੱਜ ਵੀ ਹੈ ਕਾਹਨੂੰਵਾਨ ਗੁਰਦਾਸਪੁਰ ਵਿੱਚ
Nasir dhillon sahb Bai Dilawar Ty Sari team ❤
wow mere bachpan di yaad ittaaa wala bhattha sade v sab bnd ho gae
Wahguru ji kush rakha
Nasir veer ji sat Sri akal
Bir singh ji di puch de vich kine moh japda...kive lbde pye ne apnya nu ❤❤
G nasra bahi Allah pak ko labe zange da
ਲਵ ਯੂ ਨਾਸਿਰ ਵੀਰੇ ਤੈਨੂੰ ਬਹੁਤ ਪਿਆਰ ਕਰਦੇ ਹਾਂ
Sat Sri akal ji Nasir &Bir Singh and all members nu
Wadiya video Nasir veer👍
Dilawar bhai love from Dubai ❤❤
Nasir veer ji sat shri akal very nice
Very nice 👍
Good nice❤❤❤❤❤
Very nice video god bless you 👌
Sat Shri akaal Sara Veera nu charda te Lenda Punjab nu waheguru ji chardikalan ch rakha bahut sohna vlog from charda Punjab distik fazilka jalalabad west
ਸਖਾਣੀ ਪਿੰਡ ਕਾਲਾ ਸੰਘਿਆਂ ਕੋਲ ਜਿਲਾ ਜਲੰਧਰ ਹੈ।
Love you all 🎉🎉🎉
Amazing video great 👍
Paa ji Bir Singh ❤
❤Good
Mazhab vakh ho sakda par sada khon ak united Punjab❤️☪️🪯❤️
Apna v Gurdaspur ❤❤❤
ਗੌਰੇ ਕਪੂਰਥਲਾ ਦੇ ਨਾਲ ਹੀ ਹੈ।
Milnia pakian ho jaan te wishorhe bnd ho jaan eh km khudah aap kre eh Allah agge dua hai.
ਮੇਰੇ ਪਿਤਾ ਜੀ ਦੇ ਨਾਨਕੇ ਗਹੁਣ ਬਲਾਚੌਰ
ਨਾਸਿਰ ਭਾਜੀ ਗਹੂੰਣ ਪਿੰਡ ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਵਿਚ ਹੈ। ... ਸਾਡਾ ਗੋਤਰ ਗਹੂਨੀਆ ਆ ...
Mai Batala to wa vrr Sde lg pind wa ❤
Excellent veer
ਇਹ ਜੋ ‘’ਸਖਾਣੀ ‘’ ਪਿੰਡ ਦੀ ਗੱਲ ਕਰ ਰਹੇ ਆ.. ਇਹ ਪਿੰਡ ਸ਼ਾਇਦ “ਨਕੋਦਰ ਤੋਂ ਕਾਲਾ ਸੰਘਿਆਂ” ਰੋਡ ਤੇ ਪੈਂਦਾ
You knew that the villages were named when BARS were created not in 47. You should have guided Bir singh.👍👍🇨🇦🇨🇦