Baba Harjit Singh Rasulpur Panj piyare Balveer Singh Buda daal Amritpal Singh Amritpal Singh Mehro

Поділитися
Вставка
  • Опубліковано 26 січ 2025

КОМЕНТАРІ • 56

  • @Rajdeepkaur350
    @Rajdeepkaur350 14 днів тому +11

    ਦੋਨਾਂ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਬਚਨ ਕਰ ਰਹੇ ਹੋ

  • @Rajdeepkaur350
    @Rajdeepkaur350 14 днів тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @phulelsingh5642
    @phulelsingh5642 14 днів тому +7

    ਭਾਰੀ ਸਹਿਬ ਇਹ ਆਦਮੀ ਨੂੰ ਬਾਹਮਣ ਬਣਨ ਦਾ ਬਹੁਤਾ ਸੌਕ ਹੈ।ਇਸ ਤੋ ਨੀਲਾ ਬਾਣਾ ਖੋਹ ਲਞੋ।

    • @goodvibesyes
      @goodvibesyes 13 днів тому

      ਭੇਖੀ,ਬਹਿਰੂਪੀਆ ਐ ਹਰਜੀਤ ,,,,,ਸਿੱਖੀ ਸਰੂਪ ਚ

  • @KuldeepSingh-ru4pl
    @KuldeepSingh-ru4pl 13 днів тому +1

    ਵਾਹਿਗੁਰੂ ਜੀ

  • @Kuldeepsingh-yx8ym
    @Kuldeepsingh-yx8ym 14 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DavinderBajwa-ds3gm
    @DavinderBajwa-ds3gm 14 днів тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sawrajsingh9142
    @sawrajsingh9142 14 днів тому +5

    Waheguru Ji ka Khalsa waheguru Ji Ki Fateh

  • @DavinderGill-x2d
    @DavinderGill-x2d 14 днів тому +5

    Bilkul sahi khalsa waheer dubbara challu hove

  • @ParamjitSingh-ts1kx
    @ParamjitSingh-ts1kx 14 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @PalwinderSingh-hw2us
    @PalwinderSingh-hw2us 14 днів тому +3

    Bilkul sahi a khalsa waheer challu hove ji 🙏🏻

  • @SukhwinderKaur-n4d
    @SukhwinderKaur-n4d 14 днів тому +5

    Singhg dona nu sat Sri akal ji

  • @SatnamSingh-su3kq
    @SatnamSingh-su3kq 14 днів тому +4

    Wahiguru ji

  • @AmrikSingh-nc2lj
    @AmrikSingh-nc2lj 14 днів тому +2

    Waheguru Waheguru Waheguru Waheguru

  • @PalwinderSingh-hw2us
    @PalwinderSingh-hw2us 14 днів тому +3

    Waheguru ji 🙏🏻🙏🏻

  • @sukhwindersingh6460
    @sukhwindersingh6460 13 днів тому

    ਤੁਹਾਡੀ ਗੱਲ ਨਾਲ ਸਹਿਮਤ ਹਾਂ ਔਰ ਬਾਬਾ ਬੀਰ ਬਲਵੀਰ ਸਿੰਘ ਵਾਸਤੇ ਸ਼ਰਮ ਵਾਲੀ ਗੱਲ ਹੈ ਕਦੋਂ ਜਗਣਾ ਹੈ ਜੀ ਬੇਨਤੀ ਹੈ ਕੀ ਸਾਰੇ ਪੰਜਾਬ ਨੂੰ ਇਕੱਠੇ ਲੈ ਕੇ ਚਲੋ ਇੱਕ ਹੋ ਜਾਓ ਤਾਂ ਹੀ ਪੰਥ ਬਚਾਇਆ ਜਾ ਸਕਦਾ

  • @BalkarSingh-dc1oq
    @BalkarSingh-dc1oq 14 днів тому +5

    ਖਾਲਸਤਾਨ ਜਰੂਰੀ ਹੈ

    • @GurmailBadesha
      @GurmailBadesha 14 днів тому +1

      ‌ਬਾਬਾਜੀ।ਦੀਆਂ। ਗੱਲਾਂ ਸੱਚੀਆਂ ਤੱਤੀਆਂ ਭੀ ਕੌੜੀਆਂ ਲੱਗਣ ਗੀਆਂ। ਵਾਹਿਗੁਰੂ ਜੀ

  • @AmandeepSingh-up5pc
    @AmandeepSingh-up5pc 13 днів тому +1

    💯 ਸਹੀ ਕਿਹਾ

  • @avtarsinghdhillondhillon3858
    @avtarsinghdhillondhillon3858 14 днів тому +5

    ਬੁੱਢਾ ਦੱਲ ਸਰਕਾਰਾਂ ਥੱਲੇ ਲੱਗ ਕੇ, ਸਰਕਾਰੀ ਸਕਿਉਰਟੀ ਲੈਕੇ ਬੁੱਢਾ ਦੱਲ ਬੁੱਢਾ ਹੋ ਚੁਕਿਆ

  • @kuldeepsingh0585
    @kuldeepsingh0585 13 днів тому

    ਭਾਈ ਸਾਬ੍ਹ ਜੀ ਸਾਰੇ ਇੱਕ ਹੋ ਕਿ ਪੰਥ ਦੀ ਸੇਵਾ ਕਰੋ ਤੇ ਕਰਵਾਓ।

  • @mangatsingh9454
    @mangatsingh9454 13 днів тому +2

    You right 100

  • @LakhbirSandhu-pw9ft
    @LakhbirSandhu-pw9ft 14 днів тому +3

    Baba ji waheguru ji ka khalsa waheguru ji ki Fateh jehdi tusi gal kar rahe o ki ma other state che 1.50 lakh lande ho te punjab che 50,000 te fer tusi ta ka kala vech rahe o

    • @LakhbirSandhu-pw9ft
      @LakhbirSandhu-pw9ft 14 днів тому

      Manda ki tusi dharam parchar kar rahe o par ehda matlab tusi ehnu kamai da source ta na banyo ehnu tusi rojgar na banyo je kise kol ehne paise na hon ta matlab tusi parchar nahi karogye

    • @ravinderpalsingh3622
      @ravinderpalsingh3622 14 днів тому

      ਕਲਗੀਧਰ ਦੇ ਪੁੱਤਰੋ ਧੀਓ ਚੰਗੇ ਕਰਮ ਕਰਕੇ ਜੀਓ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਗੁਰੂ ਰਾਖਾ

  • @JagroopSingh-xy9ji
    @JagroopSingh-xy9ji 14 днів тому +3

    ❤❤

  • @RobinKhaira-u6w
    @RobinKhaira-u6w 14 днів тому +2

    Ah hi 100% sache bole❤

  • @LakhwinderSingh-q1y
    @LakhwinderSingh-q1y 13 днів тому

    ਯਾਰ ਤੁਸੀ ਫੇਸਬੁੱਕ ਦੇ ਹੀ ਕਾਗਜ਼ੀ ਸਿੰਘ ਹੋ ਨਾਮ ਵਰਤਦੇ ਹੋ ਬਾਬਾ ਦੀਪ ਸਿੰਘ ਜੀ ਦਾ ਨਾਮ ਵਰਤਦੇ ਹੋ ਮਾਨ ਸਿੰਘ ਅਕਾਲੀ ਨਾਮ ਤੁਹਾਡੇ ਯੋਧਿਆਂ ਵਾਲੇ ਤੇ ਕੰਮ ਤੁਹਾਡੇ ਗਿੱਦੜਾਂ ਵਾਲੇ ਤੁਸੀਂ ਜੋਗਾ ਸਿੰਘ ਦੀ ਗੱਲ ਕਰ ਰਹੇ ਹੋ ਜੰਗੀ ਜਰਨੈਲ ਦੱਸਿਓ ਜੋਗਾ ਸਿੰਘ ਨੇ ਜੰਗ ਕਿਥੇ ਲੜੀ ਉਹ ਹਜ਼ਾਰਾਂ ਗੁਰੂ ਗ੍ਰੰਥੁ ਦੀ ਬੇਅਬਦੀ ਹੋ ਗਈਆਂ ਪੰਜ ਪਿਆਰਿਆਂ ਦੀ ਨਕਲ ਘੋਨ ਮੋਨ ਕਰ ਰਹੇ ਨੇ ਜੋਗਾ ਸਿੰਘ ਨੂੰ ਦਿੱਸਦਾ ਨਹੀਂ ਜਾ ਉਸ ਨੂੰ ਸੁਣਦਾ ਤੁਸੀਂ ਤਿੰਨ ਸਿੰਘ ਬੈਠੇ ਹੋ ਤੁਸੀਂ ਪੰਜਾ ਘੋਣ ਮੋਣ ਨੂੰ ਜਾ ਕੇ ਸੋਧਾ ਲਾ ਦਿਉ ਯਾਰ ਕਦੀ ਤੂੰ ਕਹਿ ਬਲਵੀਰ ਸਿੰਹੁ ਕਹੇ ਕਦੀ ਤੂੰ ਕਹਿ ਰਿਹਾ ਹੈ ਜੋਗਾ ਸਿੰਹੁ ਕਹੇ ਤੁਸੀਂ ਸਿਰਫ ਗੱਲਾਂ ਦਾ ਕੜਾਹ ਬਣਾ ਸਕਦੇ ਹੋ ਪਰ ਤੁਸੀਂ ਕਰ ਕੁੱਛ ਨਹੀਂ ਸਕਦੇ ਬਾਣਾ ਤੁਸੀਂ ਸ਼ੇਰਾਂ ਵਾਲਾ ਪਾਇਆ ਹੈ ਪਰ ਕੰਮ ਤੁਹਾਡੇ ਖੋਤਿਆਂ ਵਾਲੇ ਹਨ ਸਿੰਘ ਜੋ ਕਰਦੇ ਹਨ ਉਹ ਕਿਸੇ ਨੂੰ ਦੱਸਦੇ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਤਿੰਨੇ ਕਾਗਜ਼ੀ ਤੇ ਫੇਸਬੁੱਕ ਦੇ ਸਿੰਘ ਹੋ ਭਰਾਵੋ ਗੱਲਾਂ ਦਾ ਕੜਾਹ ਨਾ ਬਣਾਇਆ ਕਰੋ

    • @juratsinghadinews3042
      @juratsinghadinews3042  13 днів тому

      ਸਾ//ਲਿ--ਆ ਸਾਡਾ ਨਾਮ ਗੁਰੂ ਦੀ ਬਖਸ਼ਿਸ਼ ਹੈ ਤੂੰ ਰੱਖ ਲਾ ਟਾਈਮ ਸਾਡੇ ਨਾਲ ਤੇਰੀ ਬਾਂ//ਹ ਵੇ+ਖੀ ਕਿੱਦਾ ਪਾ ਕੇ ਜਾਵਾਂ//ਗੇ ਸਾਲੇ ਕਮਿੰ++ਟਾ ਵਾਲੇ ਸ਼ੇ+ਰ ਕਤੀ/ੜ

  • @gurmejmand7208
    @gurmejmand7208 14 днів тому +2

    Baba balvir singh nu scrroty sarkar kolo lei h

  • @gennius3958
    @gennius3958 12 днів тому

    Social media post kam kharab hu reha sikhi dya

  • @AmanaTiwana2626
    @AmanaTiwana2626 13 днів тому +3

    ਵਾਹਿਗੁਰੂ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਭਾਈ ਮਾਨ ਸਿੰਘ ਅਕਾਲੀ ਜੀ ਨੂੰ ਚੜ੍ਹਦੀਕਲਾ ਵਿਚ ਰੱਖੇ 🙏

    • @jagdeepnatt9425
      @jagdeepnatt9425 13 днів тому

      ਅਮ੍ਰਿਤਪਾਲ ਨੇ ਸਿਰਫ ਸਿਰ ਵਾਰਨ ਦੀਆਂ ਬੜਕਾਂ ਮਾਰਕੇ ਡਰਪੋਕਾਂ ਵਾਂਗ ਦੌੜਨ ਤੋਂ ਬਿਨਾਂ ਕੀ ਕੀਤਾ ਇਕ ਜਨਾਨੀ ਦੀ ਲੜਾਈ ਨੂੰ ਪੰਥ ਦੀ ਬਣਾ ਲਿਆ ਹੁਣ ਸਵਿਧਾਨ ਦੀ ਸੌਂਹ ਸਰਕਾਰੀ ਸਹੂਲਤਾਂ ਮਾਨਣ ਲਈ?

  • @phulelsingh5642
    @phulelsingh5642 14 днів тому +4

    ਭਾਈ ਸਹਿਬ ਤਸੀ ਬਹਤ ਵਧੀਆਂ ਜਾਗਰੁਕ ਕਰਨ ਦਾ ਯਤਨ ਕਰ ਰਹੇ ਹੋ। ਪਰ ਥੋਹੜੇ ਜਿਹੇ ਸਿਖ ਕੌਮ ਨਾਲ ਗਦਾਰੀ ਕਰ ਰਹੇ ਹਨ।ਇਹ ਲੋਕ RSS ਦੁਆਰਾ ਖਰੀਦੇ ਜਾਦੇ ਹਨ।ਅਤੇ ਫੇਰ ਇਹਨਾਂ ਕੋਲੋ ਸਿਖੀ ਦਾ ਘਾਣ ਕਰਵਾਉਂਦੇ ਹਨ।ਇਹਨਾਂ ਤੇ ਕਾਂ ਅਖ ਰਖਣੀ ਚਾਹੀਦਾ ਹੈ।

  • @jagdeepnatt9425
    @jagdeepnatt9425 13 днів тому

    ਜ਼ਿਆਦਾਤਰ ਨਹਿੰਗ ਹੁਣ ਤੱਕ ਸਰਕਾਰ ਵੱਲ ਹੀ ਭੁਗਤਦੇ ਰਹੇ ਨੇ ਹੁਣ ਨਾਗਪੁਰ ਦੇ ਹੁਕਮਾਂ ਤੇ ਚਲਦੇ ਨੇ

  • @krishansingh786
    @krishansingh786 13 днів тому

    ਆਪਣੀਆਂ ਕੱਛਾਂ ਵਿੱਚ ,ਦੂਜਿਆਂ ਦੀਆਂ ਹੱਥਾਂ ਵਿੱਚ, ਇਹ ਕਹਾਵਤ ਇਹਨਾਂ ਤੇ ਪੂਰੀ ਤਰ੍ਹਾਂ ਨਾਲ ਢੁਕਦੀ ਹੈ,, ਅਸਲ ਵਿੱਚ ਇਹ ਨਿਹੰਗ ਨਹੀਂ ਇਹ ਮਸੰਦ ਹਨ, ਦੀਪ ਸਿੱਧੂ ਘੋਨ ਮੋਨ ਸ਼ਰਾਬੀ ਨੂੰ ਇਹਨਾਂ ਨੇ, ਭਾਈ ਤਾਰੂ ਸਿੰਘ ਦੇ ਬਰਾਬਰ ਬਿਠਾ ਦਿੱਤਾ,,, ਕਿੰਨੀ ਹਾਸੋਹੀਣੀ ਜਿਹੀ ਗੱਲ ਹੈ, ਗਾਤਰੇ ਕਿਰਪਾਨਾ ਕੇਸ ਦਾੜੇ ਦਮਾਲੇ ਵਾਲਿਆਂ ਦਾ ਸ਼ਹੀਦ ਘੋਨ ਮੋਨ ਦੀਪ ਸਿੱਧੂ ਸ਼ਰਾਬੀ ਹੈ,,

    • @juratsinghadinews3042
      @juratsinghadinews3042  13 днів тому +1

      ਤੂੰ ਬਹੁਤਾ ਸਿਆਣਾ ਨਾ ਬਣ ਚੰਗਾ ਸਾ//ਲਿ+ਓ ਤੁਸੀਂ ਕਮਿੰਟ ਕਰਨ ਹੀ ਯੋਗੇ ਹੋ ਨਾ ਮਰਦੋ ਕਿਸੇ ਨੂੰ ਵੀ ਕੌਮ ਪ੍ਰਤੀ ਸੇਵਾਵਾਂ ਨਾ ਕਰਨ ਦਿਓ ਜਿੱਥੇ ਕੋਈ ਵੀ ਭਲਾਈ ਵਾਲਾ ਕੰਮ ਕਰਨ ਚਾਹੁੰਦਾ ਹੋਵੇ ਉੱਥੇ ਹੀ ਜਾ ਕੇ ਆਪਣੀ ਕੁ-ੜੀ ਦਾ ਰਿ+ਸ਼ਤਾ ਲੈ ਕੇ ਪਹੁੰਚ ਜਾਇਆ ਕਰੋ ਖੋਤਜੀਤ ਨਾ ਮ/ਰ//ਦੋ

    • @krishansingh786
      @krishansingh786 13 днів тому

      @juratsinghadinews3042 ਤੁਸੀਂ ਆਪਣੀਆਂ ਕੁੜੀਆਂ ਦੇ ਰਿਸ਼ਤੇ ਇਸ ਤਰ੍ਹਾਂ ਕੀਤੇ ਨੇ, ਇਹ ਕੋਈ ਸਿੱਖ ਦੀ ਭਾਸ਼ਾ ਹੈ, ਕਿਸੇ ਗੱਲ ਦਾ ਜਵਾਬ ਤੁਹਾਡੇ ਕੋਲ ਹੁੰਦਾ ਨਹੀਂ, ਠੇਕੇਦਾਰ ਤੁਸੀਂ ਸਿੱਖ ਧਰਮ ਦੇ ਬਣ ਜਾਂਦੇ ਹੋ,

  • @BaljinderSingh-zo1gn
    @BaljinderSingh-zo1gn 14 днів тому +1

    👍

  • @AmanaTiwana2626
    @AmanaTiwana2626 13 днів тому +2

    ਸਿੰਘ ਜੀ ਖਾਲਸਾ ਵਹੀਰ ਜਲਦੀ ਸ਼ੁਰੂ ਹੋਣੀ ਚਾਹੀਦੀਆਂ 👍

  • @gurmejmand7208
    @gurmejmand7208 14 днів тому +3

    Baba balvir singh vi rss da banda h panth da nahi

  • @Karan-nr5xj
    @Karan-nr5xj 13 днів тому

    Sab nakli ne eh bas khal hi payi baki bich mokan marde aa😮

  • @Surjitsingh-ih4wh
    @Surjitsingh-ih4wh 14 днів тому +1

    Jatta nu Amrit sakuna bannd kro

  • @Singhcollection715
    @Singhcollection715 14 днів тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ