ਜਥੇਦਾਰ ਭਾਈ ਕਾਉਂਕੇ ਉਤੇ ਹੋਏ ਤਸ਼ੱਦਦ ਦਾ ਹਾਲ ਦੱਸ ਕੰਬ ਗਿਆ ਲੱਖਾ, ਕਹਿੰਦਾ ਦੱਸੋ ਹੁਣ ਤੱਕ ਕਿਉਂ ਦੱਬੀ ਰੱਖੀ ਰਿਪੋਰਟ

Поділитися
Вставка
  • Опубліковано 25 лис 2024

КОМЕНТАРІ • 332

  • @GurjeetSingh-kg9mr
    @GurjeetSingh-kg9mr 11 місяців тому +119

    ਧੰਨ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਨਾਮ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਜਦਾ ਕਰਦੇ ਹਾਂ

  • @shamdhiman8717
    @shamdhiman8717 11 місяців тому +108

    ਜਥੇਦਾਰ ਕਾਉਂਕੇ ਦਾ ਕੌਮ ਨੇ ਸਾਥ ਨਹੀਂ ਦਿੱਤਾ ਕੌਮ ਜਾਗੇ ਜਾਗੋ ਜਾਗੋ ਸਿੱਖੋ ਜਾਗੋ

  • @HardeepSingh-qs5uu
    @HardeepSingh-qs5uu 10 місяців тому +5

    ਸਹੀਦ ਭਾਈ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਸਹੀਦ ਕਰਵਾਉਣ ਲਈ ਬਦਲ ਨੇ ਆਪਣੇ ਹੱਥ ਖੂਨ ਨਾਲ ਰੰਗੇ ਹੋਏ ਨੇ
    ਵਾਹਿਗੁਰੂ ਇਹਨਾ ਸਜਾ ਦੇਵੇ ਇਹਨਾ ਦਾ ਪਰਿਵਾਰ ਦਾ ਬੇੜਾ ਗਰਕ ਜਾਵੇ

  • @sukhjinderjassar6780
    @sukhjinderjassar6780 10 місяців тому +26

    ਅਸੀਂ ਭਾਈ ਜਗਦੀਪ ਸਿੰਘ ਥਲੀ ਜੀ, ਅਤੇ ਲੱਖੇ ਬਾਈ ਜੀ ਦਾ ਸਤਿਕਾਰ ਕਰਦੇ ਹਾਂ,ਜੋ ਕੌਮ ਲਈ ਤੇ ਪੰਜਾਬ ਨੂੰ ਬਚਾਉਣ ਲਈ ਹਰ ਵਕਤ ਤਤਪਰ ਰਹਿੰਦੇ ਨੇ।

  • @sattitaprianwala
    @sattitaprianwala 11 місяців тому +78

    ਜਾਗੋ ਪੰਜਾਬੀਓ ਜਾਗੋ..... ਲੱਖੇ ਵਰਗੇ ਯੋਧਿਆਂ ਦਾ ਸਾਥ ਦੇਵੋ ❤❤

    • @satwinderpanju9049
      @satwinderpanju9049 10 місяців тому +2

      ਇਹਨਾਂ ਦੀ ਸਰਕਾਰ ਬਣਾਓ ਇਹਨਾਂ ਵੀ ਮੌਕਾ ਮਿਲਣਾ ਚਾਹੀਦਾ

  • @singga5679
    @singga5679 11 місяців тому +93

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ 💐

    • @DhalwinderSingh-b8f
      @DhalwinderSingh-b8f 10 місяців тому +1

      Dog Badal 🐕

    • @singga5679
      @singga5679 10 місяців тому

      @@DhalwinderSingh-b8f ਬੇਬੇ ਦੀ ਫੂਦੀ ਜਵਾਹ ਬੋਡ ਉੱਚੀ ਤੇ ਨਿਗ੍ਹਾਵਾ ਨੀਵੀਆਂ ਕਰ🐷.....🤣🤣👈

  • @vikramjitsingh1189
    @vikramjitsingh1189 11 місяців тому +33

    ਧੰਨਵਾਦ ਲੱਖੇ ਵੀਰ ਦਾ, ਤੁਸੀਂ ਹਿੰਮਤ ਕੀਤੀ ਨਹੀਂ ਤਾਂ ਬਾਕੀ ਸਾਰੇ ਵੱਡੇ ਵੱਡੇ ਲੀਡਰਾਂ ਦੇਣ ਜੀਭ ਨੂੰ ਜਿੰਦਰਾ ਲੱਗ ਗਿਆ

  • @rachapolth
    @rachapolth 10 місяців тому

    Very well said Veer jio
    ਪੁਲਿਸ ਨੂੰ ਮਾਰਨ ਦਾ ਹੱਕ ਕੌਣ ਦਿੰਦਾ
    ਪੁਲਿਸ ਰਿਪੋਰਟ ਦਰਜ ਕਰੇ, ਜੇਲ ਵਿੱਚ ਪਾਵੇ ਤੇ ਅਦਾਲਤ ਵਿੱਚ ਪੇਸ਼ ਕਰੇ। ਅਦਾਲਤ ਜੋ ਫੈਸਲਾ ਲੈਣਾ ੳਹ ਲਵੇ।

  • @Dhillon5657
    @Dhillon5657 11 місяців тому +24

    ਵਾਹਿਗੁਰੂ ਜੀ ਬਾਦਲ ਪਰਿਵਾਰ ਦਾ ਤੇ ਉਸ ਦੇ ਸਾਥੀ ਮੰਤਰੀਆਂ ਦਾ ਤੇ ਜਿਹੜੇ ਅਜੇ ਕਹਿੰਦੇ ਆ ਸੁਖਬੀਰ ਬਾਦਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਉਹਨਾਂ ਪੁਲਿਸ ਵਾਲਿਆਂ ਦਾ ਨਾਸ਼ ਮਾਰ ਦਿਉਂ ਗੁਰੂ ਨਾਨਕ ਦੇਵ ਜੀ

  • @virsasingh6859
    @virsasingh6859 11 місяців тому +41

    ਲੱਖਾ ਵੀਰ ਜਿਉਦਾ ਰਹਿ ਗੁਰੂ ਚੜਦੀ ਕਲਾ ਕਰੇ 👌👌

  • @shamdhiman8717
    @shamdhiman8717 11 місяців тому +49

    ਨੋਹ ਮਾਸ ਦੇ ਮਸੰਦਾਂ ਨੇ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਤਸੀਹੇ ਦੇਕੇ ਮਾਰਨ ਵਾਲੇ ਗਦਾਰਾਂ ਨੂੰ ਸਜਾ ਦੇਵੇ ਸੰਗਤ

  • @RajinderSingh-nr6wl
    @RajinderSingh-nr6wl 11 місяців тому +23

    ਸੰਗਤ ਜੀ ਇੱਕ ਜਥੇਦਾਰ ਕਾਉਂਕੇ ਦਾ ਕੇਸ ਹੀ ਨਹੀਂ ਹੋਰ ਬਹੁਤ ਗੁੱਝੇ ਕਤਲ ਅਣਸੁਲਝੇ ਪਏ ਹਨ ਜਿਵੇਂ ਬੀਬੀ ਬਿਮਲ ਕੌਰ ਖਾਲਸਾ।

  • @sukhjinderjassar6780
    @sukhjinderjassar6780 10 місяців тому +6

    ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਕੋਟਿਨ ਕੋਟਿ ਪ੍ਰਣਾਮ , ਵਾਹਿਗੁਰੂ ਜੀ ਆਪਣੀ ਗੋਦ ਦਾ ਨਿੱਘ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਬੁੱਧੀ ਬਖ਼ਸ਼ੇ।

  • @nav_sidhu118
    @nav_sidhu118 11 місяців тому +33

    ਪਹਿਲਾਂ ਅੱਤਵਾਦੀ ਕਹਿ ਕੇ ਮਾਰ ਦੇ ਸੀ ਤੇ ਹੁਣ ਗੈਂਗਸਟਰ ਕਹਿ ਕੇ ਮਾਰ ਰਹੇ ਵਾਹਿਗੁਰੂ ਜੀ 🙏

  • @gurcharnsingh6959
    @gurcharnsingh6959 10 місяців тому +17

    ਵਾਹਿਗੁਰੂ ਜੀ ਭਾਈ ਜਥੇਦਾਰ ਕਾਉਂਕੇ ਨੂੰ ਆਤਮਾ ਨੂੰ ਸਾਂਤੀ ਬਖਸ਼ਣ

  • @palwindersingh9357
    @palwindersingh9357 10 місяців тому +9

    ਬੱਲੇ ਉਏ ਜੱਟਾ ਲੱਖੇ ਕਿਉ ਤੇਰੇ ਤੋ ਵਹੁਤ ਉਮੀਦਾਂ ਹਨ ਹਜ਼ਾਰਾਂ ਮੀਲ ਦੂਰ ਰਹਿੰਦੇ ਪਰ ਦਿਲ ਤੇਰੇ ਨਾਲ ਵਹਿਗੁਰੂ ਹਮੇਛਾ ਚੜਦੀ ਕਲਾ ਬਖਛੇ ਮੇਰੇ ਭਰਾ ਨੂੰ

  • @AmandeepSingh-bu4wn
    @AmandeepSingh-bu4wn 11 місяців тому +70

    ਬਾਦਲ ਪਰਿਵਾਰ ਗਦਾਰ

  • @prabhjotsingh-mc7rp
    @prabhjotsingh-mc7rp 10 місяців тому

    ਥਲੀ ਜੀ ਬਹੁਤ ਧੰਨਵਾਦ ਤੁਹਾਡਾ

  • @bssingh113
    @bssingh113 11 місяців тому +32

    ਸਰਬੱਤ ਖਾਲਸਾ ਬੁਲਾਉਣਾ ਚਾਹੀਦਾ ਕੌਮ ਵੱਲੋ।

  • @harmailtoor2721
    @harmailtoor2721 10 місяців тому +4

    ਧੰਨ ਜੱਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਸ਼ਹਾਦਤ ਨੂੰ ਪ੍ਰਣਾਮ

  • @sukhjindersingh7409
    @sukhjindersingh7409 11 місяців тому +20

    ਜੇ ਘੋਟਨਾ ਅੱਜ ਜਿਉਦਾ ਹੁੰਦਾ ਤਾ ਲੋਕਾ ਮਾਰ ਦੇਣਾ ਸੀ । ਅਸਲ ਰਿਪੋਟ ਇਸੇ ਕਰਨੇ ਦੱਬੀ ਰੱਖੀ ।

  • @Darsh3807
    @Darsh3807 11 місяців тому +14

    ਬਾਦਲ ਸਰਕਾਰ ਵੇਲੇ ਬਹੁਤ ਸਾਰੇ ਬੇਦੋਸ਼ੇ ਸਿੰਘਾਂ ਤੇ ਪਰਚੇ ਦਰਜ ਕੀਤੇ ਹਨ ਉਹਨਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ

  • @sukhjinderjassar6780
    @sukhjinderjassar6780 10 місяців тому +5

    ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ,ਜੋ ਵੀ ਇਨਸਾਨ ਦੋਸ਼ੀ ਬੰਦੇ ਦੀ ਸਪੋਟ ਕਰਦਾ ਹੈ, ਉਹ ਦੋਸ਼ੀ ਨਾਲੋਂ ਵੀ ਵੱਡਾ ਗੁਨਾਹ ਗਾਰ ਹੁੰਦਾ ਹੈ, ਦੋਸ਼ੀ ਨਾਲੋਂ ਵੱਧ ਸਜ਼ਾ ਦਾ ਹੱਕਦਾਰ ਹੁੰਦਾ ਹੈ।

  • @ManiSingh-gb7wd
    @ManiSingh-gb7wd 10 місяців тому +24

    ਬਾਈ ਲੱਖੇ ਤੁਸੀ ਬਹੁਤ ਦਲੇਰ ਹੋ ਤੇ ਅਸੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਚੰਗੇ ਲੀਡਰ ਵਜੋਂ ਦੇਖਣਾ ਚਾਹੁੰਦੇ ਹਾਂ

  • @ranbirsinghjogich197
    @ranbirsinghjogich197 10 місяців тому

    ਲੱਖਾ ਸਿਧਾਣਾ ਜੀ ਦਸਤਾਰ ਵਿਚ ਹੋਰ ਸੋਹਣੇ ਲੱਗਦੇ ਹੋ। ਇਵੇਂ ਹੀ ਹੁਣ ਸੰਗਤਾਂ ਤੇ ਪੰਜਾਬੀਆਂ ਨੂੰ ਮੁਖ਼ਾਤਿਬ ਹੁੰਦੇ ਰਹੋ। ਤੁਹਾਡੀ ਕਿਸੇ ਉਚੇ ਮੁਕਾਮ ਤੇ ਪੁੱਜਣ ਦੀ ਉਮੀਦ ਲਾਈ ਬੈਠੇ ਹਾਂ। ਅਕਾਲ ਪੁਰਖ ਚੜ੍ਹਦੀ ਕਲਾ ਵਿਚ ਰਖੇ।

  • @BhupinderKaur-u4u
    @BhupinderKaur-u4u 10 місяців тому +21

    ਪ੍ਰਣਾਮ ਸ਼ਹੀਦਾਂ ਨੂੰ ਧੰਨ ਭਾਈ ਸਾਹਿਬ ਜੀ

  • @armylover5546
    @armylover5546 11 місяців тому +28

    ਏਹ ਜੋ ਸਾਡੀ ਕੌਮ ਨਾਲ਼ ਹੋ ਰਿਹਾ ਓਹ ਸਾਡੀ ਆਪਣੀ ਕੌਮ ਦੀ ਗ਼ਲਤੀ ਆ ਸਾਡੀ ਕੌਮ ਨੂੰ ਅਕਲ ਆਪਣੇ ਜਥੇਦਾਰ ਗਵਾ ਕੇ ਆਉਂਦੀ ਆ.... ਹੁਣ ਸਭ ਨੂੰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਲਈ ਕੁੱਝ ਕਰਨਾ ਚਾਹੀਦਾ ਨਹੀਂ ਤਾਂ ਕੁੱਤੀਆਂ ਸਰਕਾਰਾਂ ਨੇ ਓਹਨਾਂ ਨਾਲ ਵੀ ਅਜਿਹਾ ਹੀ ਕਰਨਾ

  • @gurbanistudiobhaihardipsin5306
    @gurbanistudiobhaihardipsin5306 10 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @armylover5546
    @armylover5546 11 місяців тому +72

    ਬਾਲਦ ਦੀ ਕੁੱਲ ਨਸ਼ਟ ਹੋਣ ਵਾਲੀ ਆ..…. ਮੀਸਣਾ ਸੀ ਸੱਚੀ ਬਾਲਦ ਬਾਲਦਾ ਨੂੰ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇ....

    • @bhupindersohalbajwa9933
      @bhupindersohalbajwa9933 10 місяців тому

      Badal likho balance nhi veere plz

    • @armylover5546
      @armylover5546 10 місяців тому +1

      @@bhupindersohalbajwa9933 ਲਿਖਣ ਚ ਗਲ਼ਤੀ ਹੋ ਸਕਦੀ ਆ ਪਰ ਸਮਝ ਸਭ ਨੂੰ ਆਈ..... ਇਹ ਤੁਸੀ ਖੁਦ ਵੀ ਦਿਖਾ ਤਾ

    • @vikramjeetkaur7
      @vikramjeetkaur7 10 місяців тому

      hanji bilkul samj aa gya aap ji comment pappiya nu bhot madi saja den ge Waheguru ji Ne🙏🙏🙏

  • @paramjitdhamrait5185
    @paramjitdhamrait5185 10 місяців тому +5

    Very good Lakha Singh Sidhana. Good job. Big fighter for Punjab. Waheguru ji bless you Lakha Singh Sidhana. Love from Holland.

  • @kalasidhu-wo3pv
    @kalasidhu-wo3pv 11 місяців тому +21

    ਮੈ।ਇੱਕ।ਹਿੰਦੁ।ਹਾ।ਪਰ।ਆਪਣਾ।ਫਜਰ।ਬਣਦਾ।ਬਾਦਲ।ਕੰਜਰ।ਨੰ।ਪੰਥ।ਵਿਚੋ।ਛੇਕਿਆ।ਜਾਵੇ

  • @sukhdevsinghsandhu8651
    @sukhdevsinghsandhu8651 10 місяців тому +17

    ਪੰਜਾਬ ਵਿੱਚ ਅਮ੍ਰਿੰਤ ਛਕਾਉਣ ਵਾਲਿਆਂ ਨੂੰ ਵੀ ਜੇਲ੍ਹ ਵਿਚ ਨਵਾਂ ਕਾਨੂੰਨ, ਜਿਵੇਂ ਭਾਈ ਅਮ੍ਰਿਤਪਾਲ ਸਿੰਘ

    • @Bdog6868
      @Bdog6868 10 місяців тому

      ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੇ ਅੰਗ ਸੰਗ ਰਹਿਣ

  • @Sitarrajpuryia
    @Sitarrajpuryia 10 місяців тому +5

    ਵਾਈ ਜੀ ਇਹ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਰੂਹ ਕੰਬਗੀ ਤੇਰੀ ਗੱਲ ਸੁਣਕੇ ਲੱਖੇ ਵੀਰ ਜਿਨ੍ਹਾਂ ਨੇ ਵੀ ਇਹ ਕੁੱਛ ਕਰਿਆ ਓਹਨਾ ਦੇ ਬੁਰੇ ਹਾਲ ਹੋਣਗੇ ਜਾ ਹੋਗੇ ਹੋਣਗੇ
    ਜਿਨ੍ਹਾਂ ਲੋਕਾਂ ਨੂੰ ਵੀ ਇਹ ਗੱਲ ਪਤਾ ਲੱਗ ਗਈ ਵੀ ਜਥੇਦਾਰ ਜੀ ਨਾਲ਼ ਆ ਕੁੱਛ ਹੋਇਆ ਤੇ ਬਹੁਤ ਮਾੜਾ ਹੋਇਆ
    ਅੱਜ ਤੋਂ ਬਾਅਦ ਸੋਹ ਖਾਓ ਵਾਈ ਯਰ ਵੀ ਬਾਦਲ ਪਰਿਵਾਰ ਨੂੰ ਕਦੇ ਮੁ ਨਾਂ ਲਾਇਓ ਕਦੇ ਵੀ ਅਕਾਲੀਆਂ ਨੂੰ ਵੋਟ ਨਾਂ ਪਾ ਦਿਓ ਕਦੇ ਭੁੱਲ ਕੇ ਵੀ 😢😢😢😢😢😢😢😢😢😢😢😢😢😢😢

  • @ManpreetSingh-ce2zh
    @ManpreetSingh-ce2zh 11 місяців тому +20

    ਘੋਟਣਾ ਇਕ ਜੱਲਾਦ ਸੀ ਅਕਾਲੀ ਤੇ ਕਾਂਗਰਸੀ ਦਾ ਸਰਬਣ ਪੁੱਤ ਸੀ ਹੁਣ ਘੋਟਣੇ ਦਾ ਪੁੱਤ ਵੀ ਘੱਟ ਨਹੀਂ ਹੈ ਜਿਨਾ ਨੂਕਸਾਨ ਬਾਦਲ ਪਰਿਵਾਰ ਨੇ ਕੌਮ ਦਾ ਕੀਤਾ ਏਨਾ ਕਿਸੇ ਹੋਰ ਨੇ ਨਹੀਂ ਕੀਤਾ ਏਨਾ ਨੂੰ ਕੌਮ ਵਿੱਚ ਛੇਕ ਦੀ ਲੋੜ ਹੈ ਏਨਾ ਨੇ ਉਣਾ ਪੁਲਿਸ ਵਾਲੇ ਨੂੰ ਤਰੱਕੀ ਦਿੱਤੀ ਗਈ 🎉🎉🎉

  • @gagankaur4209
    @gagankaur4209 11 місяців тому +21

    ਬਾਦਲ ਲਾਣੇ ਨੂੰ ਕੀਤੇ ਵੀ ਵਾਹਿਗੁਰੂ ਢੋਈ ਨਾ ਮਿਲੇ ਮਹਾ ਪਾਪੀ ਬਾਦਲ ਲਾਣਾ

  • @Bdog6868
    @Bdog6868 10 місяців тому +1

    ਕੋਟ ਕੋਟ ਪ੍ਰਣਾਮ ਸ਼ਹੀਦਾ ਨੂੰ ਬਹੁਤ ਬਹੁਤ ਦੁੱਖ ਹੋਇਆ ਜਥੇਦਾਰ ਸਾਹਿਬ ਰੱਬੀ ਰੂਹ ਸੀ

  • @jagdeepkaur8855
    @jagdeepkaur8855 10 місяців тому +3

    Lakha sahi aaa, Jagdeep Singh ji waheguru mahar rakhan Punjab ate punjabi aaa te

  • @sukhjinderjassar6780
    @sukhjinderjassar6780 10 місяців тому +6

    ਜਿਹੜੇ ਮਰੀਆਂ ਜਮੀਰਾਂ ਵਾਲੇ ਸੁੱਖੇ ਮਗਰੇ ਤੁਰੇ ਫਿਰਦੇ ਨੇ ਕੌਮ ਤੇ ਗੁਰੂ ਸਾਹਿਬ ਉਨ੍ਹਾਂ ਨੂੰ ਵੀ ਮਾਫ ਨਹੀਂ ਕਰਨਗੇ।

  • @varindersohivarindersohi4342
    @varindersohivarindersohi4342 11 місяців тому +7

    ਵਾਹਿਗੁਰੂ ਜੀ ਲੱਖਾ ਸਿਧਾਣਾ ਵੀਰ ਜਿੰਦਾਬਾਦ

  • @bahadursingh504
    @bahadursingh504 10 місяців тому +9

    ਸਭ ਤੋਂ ਵੱਡਾ ਦੋਸ਼ੀ ਪਰਕਾਸ਼ ਚੰਦ ਬਾਦਲ ਦੂਸਰੇ ਨੰਬਰ ਦਾ ਦੋਸ਼ੀ ਸੁਖਬੀਰ ਬਾਦਲ।

  • @karamjeetsingh7465
    @karamjeetsingh7465 10 місяців тому +1

    ਆਪਣੇ ਵੀਰਾ ਨੂੰ ਏਹੀ ਬੇਨਤੀ ਆ ਕਿ ਆਹੀ ਸੂਰਮਾ ਆ ਆਪਣੇ ਕੋਲ ਇਸ ਦੀ ਰਖਵਾਲੀ ਕਰਲੀਏਲਨ🙏🙏

  • @SukhwinderSingh-wq5ip
    @SukhwinderSingh-wq5ip 10 місяців тому +7

    ਤੱਤੀਆਂ ਪਰ ਸੱਚੀਆਂ ਗੱਲਾਂ ❤❤

  • @ShinderpalMaan-ue9ug
    @ShinderpalMaan-ue9ug 10 місяців тому

    Bahut he vedia jaankari ditti
    Bai Lakhe veer ji🙏🙏
    God bless you veer ji🙏🙏🙏

  • @virsasingh6859
    @virsasingh6859 11 місяців тому +10

    ਘੋਟਣੇ ਪਾਪੀ ਨੇ ਬਹੁਤ ਜੁਲਮ ਕੀਤਾ

  • @harmitvirk2628
    @harmitvirk2628 10 місяців тому +2

    ਵਾਹਿਗੁਰੂ ਮੇਹਰ ਰੱਖਣ ਸੱਚ ਸਾਹਮਣੇ ਰੱਖਣ ਵਾਲੇ ਸਾਰੇ ਵੀਰਾਂ ਦਾ

  • @Warispunja
    @Warispunja 11 місяців тому +16

    ਵਾਹਿਗੁਰੂ ਜੀ 😢

  • @kalasidhu-wo3pv
    @kalasidhu-wo3pv 11 місяців тому +11

    ਬਾਦਲ।ਕੰਜਰ।ਨੰ।ਪੰਥ।ਵਿਚੋ।ਛੇਕਿਆ।ਜਾਵੇ

  • @amandeepsinghguru26
    @amandeepsinghguru26 10 місяців тому +2

    ਬਾਦਲ ਪਰਿਵਾਰ ਦੀਆਂ ਦੇਣਾਂ ਇੰਨਿਆ ਵੱਡੀਆਂ-ਵੱਡੀਆਂ ਨੇ ਪੰਜਾਬ ਨੂੰ 🙏🙏...ਨਸ਼ਿਆਂ ਦੀ ਬਹੁਤ ਛੋਟੀ ਜਿਹੀ ਗੱਲ ਹੈ

  • @MalkitSingh-nl1sg
    @MalkitSingh-nl1sg 11 місяців тому +15

    ਸਵਰਨ ਘੋਟਨਾ ਔਰਗਜ਼ੇਬ ਦੀ ਔਲਾਦ ਪਰ ਸ਼੍ਰੋਮਣੀ ਕਮੇਟੀ ਸਕੱਤਰ ਰੂਪ ਸਿੰਘ ਦਾ ਜੁਆਈ ਸੀ

  • @Ik_VAAR_HOR
    @Ik_VAAR_HOR 10 місяців тому

    ਹੁਣ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਕੇਸ ਉਜਾਗਰ ਹੋਣਾ ਚਾਹੀਦਾ ਹੈ

  • @HarjinderSingh-lc8df
    @HarjinderSingh-lc8df 11 місяців тому +12

    ਵਾਹਿਗੁਰੂ ਜੀ

  • @mehaksandhu3552
    @mehaksandhu3552 11 місяців тому +16

    ਲੱਖਾਂ ਸਿਧਾਣਾ ਨੇ ਸੱਚ ਬਿਆਨ ਕੀਤਾ

  • @kaursingh8369
    @kaursingh8369 10 місяців тому +4

    ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕਾਉੰਕੇ ਦੇ ਤਸ਼ੱਦਦ ਅਤੇ ਟੋਟੇ ਹੋਏ ਦਰਿਆ ਵਿੱਚ ਰੋੜੇ੍ ਫਾਇਲ ਦੱਬ ਕੇ ਰੱਖਣੀ ਉਸ ਵੇਲੇ ਦੇ ਅਫਸਰਾਂ ਨੂੰ ਤਰੱਕੀਆਂ ਦੇਣ ਦੇ ਮਾਮਲੇ ਤੇ ਸੁਖਬੀਰ ਬਾਦਲ ਮੂੰਹ ਕਿਉਂ ਨਹੀਂ ਖੋਲ੍ ਰਿਹਾ ਐ

  • @MandeepKaur-vy7cb
    @MandeepKaur-vy7cb 10 місяців тому

    ਪ੍ਰਣਾਮ ਸ਼ਹੀਦਾਂ ਨੂੰ

  • @sukhjitsingh6668
    @sukhjitsingh6668 10 місяців тому +1

    ਥਲੀ ਵੀਰ ਕਾਂਗਰਸ ਨੇ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਬਹੁਤ ਗੰਭੀਰ ਜ਼ਖ਼ਮ ਦਿੱਤੇ ਸੀ ਪਰ ਬਾਦਲ ਨੇ ਉਹਨਾਂ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਜਿਸ ਨੂੰ ਸਿੱਖ ਹੁਣ ਤੱਕ ਅਪਣਾ ਸਮਝਦੇ ਰਹੇ

  • @Rsingh-p5t
    @Rsingh-p5t 11 місяців тому +10

    ਅਜ ਸਵਰਨ ਘੋਟ ਨੇ ਦੇ ਪਰਿਵਾਰ ਵਾਲੇ ਵੀ ਲਾਹਨਤਾਂ ਪਾਉਂਦੇ ਹੋਣੇ ਘੋਟ ਨੇ ਤੇ

    • @kaursingh8369
      @kaursingh8369 10 місяців тому +1

      ਬਹੁਤ ਜਿਆਦਾ ਮਾੜੀ ਹਾਲਤ ਨਾਲ ਮਰਿਆ ਸੀ ਘੋਟਣਾ ਕਹਿੰਦੇ ਐ ਕੀੜੇ ਪੈ ਗਏ ਸੀ ਕੋਈ ਕੋਲ ਖੜ੍ ਨਹੀਂ ਸੀ ਸਕਦਾ ਮੁਸ਼ਕ ਮਾਰਦਾ ਸੀ ਘੋਟਣੇ ਦੇ ਸਰੀਰ ਵਿੱਚੋਂ ਕਿਸੇ ਨੇ ਸਾਂਭਿਆ ਤੱਕ ਨਹੀਂ ਸੀ

  • @satwinderpanju9049
    @satwinderpanju9049 10 місяців тому

    ਬਥੇਰਾ ਵਿਸ਼ਵਾਸ ਕਰ ਕਰ ਕੇ ਦੇਖ ਲਿਆ ਸਾਰਿਆਂ ਲੀਡਰਾਂ ਤੇ ਪੰਜਾਬ ਲਈ ਕਿਸੇ ਨੇ ਨਹੀਂ ਸੋਚਿਆ ਪਰ ਹੁਣ ਇਹਨਾਂ ਤੋਂ ਮਨ ਹੀ ਟੁੱਟ ਗਿਆ ਹੁਣ ਆਪਣੇ ਪੰਜਾਬ ਨਵੇਂ ਮੁੰਡਿਆਂ ਲੱਖਾ ਸਧਾਣਾ ਭਾਨਾ ਸਿੱਧੂ ਵਿਸ਼ਵਦੀਪ ਫਾਜਲਕਾ ਬਾਪੂ ਬਲਕੌਰ ਸਿੰਘ ਸਿਆਣੀ ਸੋਚ ਰੱਖਣ ਵਾਲੇ ਬੰਦਿਆਂ ਤੇ ਹੋਰ ਪੰਜਾਬ ਦੇ ਦਰਦੀ ਲੋਕਾਂ ਇੱਕਠੇ ਹੋ ਚੌਣਾਂ ਲੜੋ ਹੁਣ ਪੰਜਾਬ ਨੂੰ ਤੁਹਾਡੇ ਤੇ ਆਸ ਹੈ ਹੁਣ ਤੁਸੀਂ ਇਕੱਲੇ ਦਿਖ ਰਹੇ ਹੋ ਕਿ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਪਿੰਡ ਪਿੰਡ ਜਾ ਕੇ ਲੋਕਾਂ ਦੇ ਦੁਖ ਸੁਖ ਸੁਣੋ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਜਾਵੇ ਪੰਜਾਬ ਤਹਾਡੀ ਸਰਕਾਰ ਬਣਾਏਗਾ ਲੱਖਾ ਸਧਾਣਾ ਭਾਨਾ ਸਿੱਧੂ ਵਿਸ਼ਵਦੀਪ ਫਾਜਲਕਾ ਜ਼ਿੰਦਾਬਾਦ

  • @shergill7696
    @shergill7696 11 місяців тому +11

    ਲਖਵਿੰਦਰ ਸਿੰਘ ਲੱਖਾ ਜੀ ਜਗਦੀਪ ਸਿੰਘ ਥਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @NirmalSamra-ee2bs
      @NirmalSamra-ee2bs 11 місяців тому

      Veer bai da na lakhveer singh sran

    • @kaursingh8369
      @kaursingh8369 10 місяців тому

      ਵੀਰੇ ਪੂਰਾ ਨਾਮ ਐ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ

  • @Warispunja
    @Warispunja 11 місяців тому +150

    ਇਹ ਸਭ ਬਾਦਲ ਪਰਿਵਾਰ ਦਾ ਬੇੜਾ ਗ਼ਰਕ ਹੋਇਆ 😢

  • @BhupinderSingh-fq4dt
    @BhupinderSingh-fq4dt 10 місяців тому +5

    ਸਿਖੋ ਜੇ ਗੁਰੂ ਨਾਲ ਪਿਆਰ ਹੈ ਤਾਂ ਬਾਦਲ ਦਲ ਨੂੰ ਪਿੰਡ ਵਿੱਚ ਨਾ ਵੜਨ ਦਿੳ,ਗੁਰੂ ਦਾ ਵਾਸਤਾ ਜੇ,

  • @manjitkaur-ht8fq
    @manjitkaur-ht8fq 10 місяців тому +4

    ਗੁਰੂ ਰਾਮਦਾਸ ਜੀ ਕਦੇ ਨਹੀ ਬਖਸਣ ਗਏ

  • @gurpreetbrar2194
    @gurpreetbrar2194 11 місяців тому +4

    Waheguru ji ka khalsa Waheguru ji ki fathe khalstan jindabaad jindabaad

  • @kuldipsingh7111
    @kuldipsingh7111 11 місяців тому +13

    ਬਾਦਲ ਗ਼ੱਦਾਰ ਹੈ ਜੀ ਬਾਦਲ ਗ਼ੱਦਾਰ ਹੈ ਜਿਸਨੇ ਕੀਤਾ ਪੰਜਾਬ ਬਰਬਾਦ ਹੈ

  • @JagmailSingh-fe9yr
    @JagmailSingh-fe9yr 10 місяців тому

    1992 ਚੋ ਜਦੋ ਬੇਅੰਤ ਸਿੰਘ ਦੀ ਸਰਕਾਰ ਬਣੀ ਉਸ ਟਾਇਮ ਮੁੱਖ ਮੰਤਰੀ ਬੇਅੰਤ ਨੇ ਤੇ KPS ਗਿੱਲ ਨੇ ਦਿੱਲੀ ਨੂੰ ਆਖਿਆ ਸੀ ਅਸੀ ਪੰਜਾਬ ਚੋ ਪੱਗ ਨੀ ਰਹਿਣ ਦੇਵਾ ਗੇ ਫੇਰ ਰੱਜ ਕੇ ਖੂਨ ਦੀ ਹੋਲੀ ਖੇਡੀ ਗਈ 1993 ਚੋ ਅਗਸਤ ਮਹਿਨੇ ਤੱਕ ਨਾਮੀ ਨੋਜਵਾਨ ਖਤਮ ਕਰ ਦਿੱਤੇ ਗਏ ਸੀ ਬਹੁਤ ਮਾੜਾ ਸਮਾ ਸੀ ਵਾਹਿਗੁਰੂ ਇਹ ਜਾ ਸਮਾ ਦੁਬਾਰਾ ਨਾ ਆਵੇ ਮਾਲਕਾ ਸਬ ਦਾ ਭਲਾ ਕਰੀ

  • @rbrar3859
    @rbrar3859 10 місяців тому +4

    ਜਾਗੋ ਪੰਜਾਬੀਓ ਹੁਣ ਤਾਂ ਬਹੁਤ ਕੁੱਝ ਵੇਖ ਲਿਆ , ਜਥੇਦਾਰ ਦੀ ਮੌਤ ਸੁਣ ਨਹੀ ਸਕਦੇ।

  • @gurwindersingh-mu2zz
    @gurwindersingh-mu2zz 11 місяців тому +30

    ਖਿੱਚ ਦੋ ਕੰਮ ਥਲੀ ਸਾਹਿਬ ਹੁਣ ਬਚੇ ਕੋਈ ਨਾ ਸਦਾਣਾ ਸਾਹਿਬ ਜਿੰਦਾਬਾਦ

  • @SurindersinghMander
    @SurindersinghMander 10 місяців тому +1

    ਸਤਿ ਸ੍ਰੀ ਅਕਾਲ। ਅਸੀ ਮੁਗਲ ਰਾਜ ਦੇ ਤਸੱਦਦ ਨੂੰ
    ਭੁਲੇ ਨਹੀ। ਇਹ ਤਾਂ ਸਾਡੇ ਆਪਣੇ ਸੀ।ਅਸੀ ਕਿਵੇਂ
    ਭੁਲ ਜਾਵਾਂਗੇ। ਲੂੰ ਕੰਡੇ ਖੜੇ ਹੋ ਜਾਂਦੇ ਹਨ।

  • @mandeepgill5586
    @mandeepgill5586 10 місяців тому

    ਬਾਦਲ ਪਰਿਵਾਰ ਤੇ ਹੋਰ ਦੋਖੀ ਲੋਕਾ ਦੀਆ ਜਮੀਨਾਂ ਜ਼ਬਤ ਹੋਣੀਆਂ ਚਾਹੀਦੀਆਂ ਨੇ jo ਦੋਖੇ ਨਾਲ ਬਣਾਈਆਂ ਨੇ

  • @Astrolalkitab1956
    @Astrolalkitab1956 11 місяців тому +3

    ਸਹੀ ਹੈ ਜੀ

  • @gurpreetsingh-we1ss
    @gurpreetsingh-we1ss 10 місяців тому +5

    ਵਾਹਿਗੁਰੂ ਵਹਿਗੁਰੂ ਜੀ 🙏🏻

  • @ManinderSingh-le4wu
    @ManinderSingh-le4wu 10 місяців тому

    ਬੇੜਾਂ ਗਰਕ ਹੋਜੇ ਬਾਦਲਾਂ ਦਾਂ।

  • @sukhbedibedi643
    @sukhbedibedi643 10 місяців тому

    ਰੂਹ ਕੰਬ ਜਾਂਦੀ ਹੈ ਜੁਲਮ ਬਾਰੇ ਸੁਣਕੇ ਮੁਗਲਾਂ ਦੇ ਜੁਲਮਾਂ ਨੂੰ ਵੀ ਮਾਤ ਦੇ ਗਏ

  • @harkamalsohi4390
    @harkamalsohi4390 11 місяців тому +4

    ਲੱਖਾ ਜਿਦਾਬਾਦ

  • @jovanpreetsingh7460
    @jovanpreetsingh7460 11 місяців тому +10

    Waheguru ji

  • @BaldevSingh-fi2sk
    @BaldevSingh-fi2sk 10 місяців тому +2

    Lakha jee very good person he always speak the truth and clearly badal should be awarded dhian singh dogra

  • @JaswantSingh-sw9qi
    @JaswantSingh-sw9qi 10 місяців тому

    ਇਹ ਗੁਰੂ ਗ੍ਰੰਥ ਸਾਹਿਬ ਜੀ ਆਪ ਸਹਾਈ ਹੋ ਕੇ ਬਾਦਲਾਂ ਦਾ ਬੇੜਾ ਡੋਬ ਰਹੇ ਹਨ ਵਰਨਾ ਸਾਰੇ ਹੀਲੇ ਵਸੀਲੇ ਵਰਤ ਕੇ ਬਾਦਲ ਸਾਫ ਬਰੀ ਹੋ ਜਾਂਦੇ।ਹੁਣ ਆਪਾਂ ਲੋਕਾਂ ਨੂੰ ਬਾਦਲਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਪਿੰਡਾ ਵਿੱਚ ਵੜਨ ਤੋ ਰੋਕਿਆ ਜਾਵੇ ਛਿੱਤਰਾ ਦੇ ਹਾਰ ਪਾਏ ਜਾਣ।

  • @hariomomkar4546
    @hariomomkar4546 10 місяців тому

    ਵਾਹੇਗੁਰੂ

  • @KaramjitSingh-ni1qu
    @KaramjitSingh-ni1qu 10 місяців тому

    ਇਹ ਸਭ ਬਾਦਲਾਂ ਦਾ ਬੇੜਾ ਗਰਕ ਹੋਇਆ

  • @bhau8tq8st9z
    @bhau8tq8st9z 11 місяців тому +8

    Waheguru Ji 🙏

  • @sukhvirsingh7854
    @sukhvirsingh7854 11 місяців тому +4

    Waheguru ji Waheguru ji Waheguru ji

  • @gurjitsidhu53
    @gurjitsidhu53 10 місяців тому

    🙏Waheguru ji 🙏

  • @sattitaprianwala
    @sattitaprianwala 11 місяців тому +6

    ਪੰਜਾਬ ਦਾ ਬੱਬਰ ਸ਼ੇਰ ਪੁੱਤਰ ਬਾਈ ਲੱਖਾ ਸਿੰਘ ਨਾਨਕਸਰ ਜ਼ਿੰਦਾਬਾਦ ਜ਼ਿੰਦਾਬਾਦ❤❤

  • @SonyJagroop-mx8wf
    @SonyJagroop-mx8wf 10 місяців тому +2

    ਅਗਰ ਹਮਰੇ ਪਿਤਾ ਤਵੀਉ ਪਰ ਬੈਠੇ ਚੜਖੜੀਉ ਪਰ ਚੜੇ ਨਾ ਹੋਤੇ ਨਕਸੇ ਮੇ ਤੁਮਰਾ ਹਿੰਦੁਸਤਾਨ ਔਰ ਤੁਮ ਹਿੰਦੁਸਤਾਨ ਮੇ ਖੜੇ ਨਾ ਹੋਤੇ ਤੁਮਰੀ ਕੌਮ ਕਿ ਲਈ ਅੜੇ ਨਾ ਹਾਤੋ ਤੁਮਾਰੀ ਮਾ ਭੈਣ ਕਿ ਲਈ ਲੜੇ ਨਾ ਹੋਤੇ ਤੋ ਤੁਮਰੇ ਵਰਸ ਕਵੀ ਵੱਡੜੇ ਨਾ ਹਾਤੋ ਸਿੰਪ ਜਾਤੇ ਤੁਮਾਰੀ ਤਰਾ ਬੇਗੇਰਤ ਹੋ ਕਰ ਅਗਰ ਹਮਰੇ ਹੱਥੋ ਮੇ ਜੇ ਲੋਹੇ ਕੇ ਕੜੇ ਨਾ ਹਾਤੋ ਹਮਾਰੇ ਬਾਪ ਕੇ ਚਾਰ ਸੂਰਵੀਰ ਜੜੇ ਨਾ ਹਾਤੋ ਅਗਰ ਉਹਕੇ ਪਿਤਾ ਗੋਵਿੰਦ ਕਿ ਆਸੂਲ ਪਰ ਅੜੇ ਨਾ ਹੋਤੇ ਅਗਰ ਪਤਾ ਹੋਤਾ ਨਜਰੇ ਹਾਮੀ ਪਰ ਹੇ ਤੋ ਜਿਸ ਜਮੀਨ ਤਰਫ ਬੜ ਰਿਹੇ ਹੋ ਉਸੀ ਮੇ ਗੜੇ ਨਾ ਹੋਤੇ

  • @AmandeepSingh-lp9lp
    @AmandeepSingh-lp9lp 10 місяців тому

    Sahi gal bai g

  • @pannulive1144
    @pannulive1144 10 місяців тому +4

    Waheguru ji😢

  • @DrHeeRasidhuDrHeeRasidhu
    @DrHeeRasidhuDrHeeRasidhu 5 місяців тому

    ਬਾਦਲ ਪਰਿਵਾਰ ਇਕੱਲਾ ਗਦਾਰ ਨਹੀਂ ਹੈ ਉਹ ਸਿੱਖ ਵੀ ਗਦਾਰ ਹਨ ਜੋ ਬਾਦਲ ਪਰਿਵਾਰ ਦਾ ਸਾਥ ਦਿੰਦੇ ਹਨ

  • @ParamjitSingh-ci7mr
    @ParamjitSingh-ci7mr 11 місяців тому +1

    Waheguru ji bless Lakha Singh Sidhana. Our hero Lakha Singh Sidhana.

  • @gurmitsingh148
    @gurmitsingh148 10 місяців тому

    Waheguru ji mehar kare pariwar te

  • @sukhwantSingh-g8m
    @sukhwantSingh-g8m 10 місяців тому

    Waheguru ji🙏🌹

  • @ManpreetSingh-xm4vv
    @ManpreetSingh-xm4vv 10 місяців тому +1

    ਉਹ ਹੋ ਸਿੱਖ ਕੌਮ ਬਣੀ ਈ ਸਹਾਦਤਾਂ ਲਈ ਏ ਐਵੇਂ ਨਹੀਂ ਮਰਜੀਵੜਿਆਂ ਦੀ ਕੌਮ ਕਿਹਾ ਜਾਂਦਾ । ਜੋ ਨਸ਼ੇੜੀ ਬਣਗੇ ਜਾਂ ਪੰਜਾਬ ਛੱਡਕੇ ਬਾਹਰ ਭੱਜਣ ਆਲੇ ਸਭ ਵਾਪਸ ਆਜੋ ਨਹੀਂ ਸਿੱਖ ਇਤਿਹਾਸ ਅਤੇ ਸਹੀਦ ਯੋਧੇ ਤੁਹਾਨੂੰ ਕਦੀ ਮਾਫ਼ ਨਹੀਂ ਕਰਨਗੇ

  • @Hardeepsingh-zl1jy
    @Hardeepsingh-zl1jy 10 місяців тому

    ਬਾਦਲਾਂ ਦਾ ਬੇੜਾ ਗਰਕ ਹੋਣਾ

  • @balveersing7534
    @balveersing7534 11 місяців тому +4

    Wahiguru ji

  • @sukhjindersingh1675
    @sukhjindersingh1675 10 місяців тому

    ਇਹ ਲੱਖਾ ਵੀ ਓਦੋਂ ਅਕਾਲੀਆਂ ਦੇ ਕਹਿਣ ਤੇ ਕਬਜੇ ਲੈਂਦਾ ਸੀ ਤੇ ਗੋਲੀਆਂ ਮਾਰਦਾ ਸੀ ਹੁਣ ਇਸਨੂੰ ਜਥੇਦਾਰ ਯਾਦ ਆ ਗਿਆ

  • @2009HSingh
    @2009HSingh 11 місяців тому +1

    Lakha Sidhana Veer tere to bahut umeed aa Punjabiya nu.

  • @GurbrinderSingh-k8d
    @GurbrinderSingh-k8d 10 місяців тому

    Jathedar sabb gurdev singhji kaunke dee shahdat nu parnam shaeeda nu

  • @Yamini_143
    @Yamini_143 10 місяців тому

    True lines

  • @vakhrekaraj9948
    @vakhrekaraj9948 10 місяців тому

    Lakha veer bilkul sach bol rya

  • @sukhrajsamra2436
    @sukhrajsamra2436 10 місяців тому

    ਚੱਦੂਮਾਜਰਾ ਉਦੋਂ ਬਾਦਲ ਦੀ ਸ਼ਰਨ ਵਿਚ ਗਿਆ ਬਹੁਤ ਕੁੱਟ ਪਈ ਸੀ ਜੋ ਬਾਦਲ ਨਾਲ ਰੱਲ ਗਿਆ ਬੱਚ ਗਿਆ ਲੋਕਾਂ ਨੂੰ ਧੱਕੇ ਨਾਲ ਆਪਣੇ ਨਾਲ ਰੱਲਉਦੇ ਸੀ ਭਾਈ ਗੁਰਦੇਵ ਸਿੰਘ ਕੇਉਕੇ ਜੀ ਦੀ ਸ਼ਹਾਦਤ ਨੂ ਪ੍ਰਨਾਮ

  • @gurmukhSingh-h4d
    @gurmukhSingh-h4d 10 місяців тому

    Lukhay.veer.very.good

  • @DkDk-js2gp
    @DkDk-js2gp 11 місяців тому +8

    ਬਾਦਲਾਂ ਦੀਆਂ ਗਦਾਰੀਆ