Masse rangar da sir wadia ce bhai sukha singh te bhhai mehtab singh ne jathy akali phoola singh ne maharaja ranjeet singh ji nu saja liye ce aj beadvia karan wale masse ragar diya oulada keh lavo ya massand keh lavo guru ghara te kabij beathe han onna da sir kalam konkareonna ne guru ghara nu kamaie da sadan bana rakhia hai bandi singha nu jaila cho bahar nehi oun nehi dinde apni kursite apne ahode bachan di khatir🙏
ਭਾਈ ਗੁਰਜੀਤ ਸਿੰਘ ਜਿੰਦਾ ਬਾਦ 🙏⚔️⚔️⚔️⚔️⚔️🙏
ਫੋਜੀ ਸਹਿਬ ਨਾਲ ਹਾਂ ਤੁਸੀਂ ਵੀ ਸਾਰੇ ਸਾਥ ਦਿਓ ਜੀ ਇਹ ਸਾਰੇ ਪੰਜਾਬ ਦੀ ਗੱਲ ਏ
ਕੋਈ 300 ਕਹੀਂਦਾ ਕੋਈ 400 ਫੁਟ ਕਹੀਂਦਾ ਪਰ ਸਿੰਘ ਨੂੰ ਸਲਾਮ ਹੈ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਧੰਨ ਦਸ ਪਾਤਿਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਗੁਰਜੀਤ ਸਿੰਘ ਤੇ ਮਿਹਰ ਭਰਿਆ ਹੱਥ ਰੱਖੋ ਜੀ
ਧੰਨ ਧੰਨ ਗੁਰੂ ਨਾਨਕ ਦੇਵ, ਅਰਜਨ ਦੇਵ, ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ, ਗੁਰੂ ਰਵਿਦਾਸ ਮਹਾਰਾਜ, ਕਬੀਰ ਸਾਹਿਬ, ਨਾਮਦੇਵ ਜੀ , ਬਾਬਾ ਫਰੀਦ ਸਾਹਿਬ, ਸੈਣ ਜੀ,ਤਿਰਲੋਚਨ ਜੀ ,ਗੁਰੂ ਗ੍ਰੰਥ ਸਾਹਿਬ ਜੀ।ਸਰਬੱਤ ਦਾ ਭਲਾ।🙏🏻🙏🏻🌻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਾਰੇ ਧਰਮਾਂ ਦੇ ਪੰਜਾਬੀ ਵੀਰੋ, ਸਾਰੇ ਧਰਮਾਂ ਦੇ,ਧਰਮ ਗ੍ਰੰਥਾਂ ਦੀ ਬੇਪਤੀ,,ਬੇ ਅਦਬੀ ਰੋਕਣ ਲੲਈ , ਸਿੰਘ ਸਾਹਿਬ ਤੇ ਸਮਾਣੇ ਦੀ ਧਰਤੀ ਤੇ ਪਹੁੰਚ ਕੇ ਸਾਥ ਦਿਓ
ਵਾਹਿਗੁਰੂ ਮੇਹਰ ਕਰੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🐊🐆⚔️🗡️🏹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤
ਗੂਰੂ ਪਿਆਰ ਨਹੀਂ ਮਾਇਆ ਪਿਆਰ ਏ ,ਪੰਥ ਏਕਾ ਨਹੀ ,ਸਭ ਕੁਰਸੀਆਂ ਭਾਲਦੇ, ਕਿਥੇ ਅਕਾਲੀ ਫੂਲਾਂ ਸਿੰਘ ਟਾਈਮ ਆਨੰਦਪੁਰ ਸਾਹਿਬ ਇਕ ਫਰੰਗੀ ਸਿਰ ਲਾ ਦਿੰਦੇ ਸੀ ਤੇ ਹੁਣ ਜਥੇਦਾਰ ਇਕ ਕਾਨੂੰਨ ਨਹੀਂ ਬਣਾ ਸਕੇ ਕਿਉਂਕਿ ਇਹ ਅੱਜ ਅਬਦਾਲੀਆਂ, ਵਾਜ਼ੀਦ ਕੋਲੋ ਇਨਸਾਫ ਮੰਗਦੇ, ਇਹਨਾਂ ਸਮਝ ਨਹੀਂ ਇਹ ਸਰਕਾਰਾਂ ਸਾਡੀਆਂ ਨਹੀਂ ਆਕਾਲ ਤੱਖਤ ਅਜਮਤ ਪਛਾਣ ਨਹੀਂ ਇਤਿਹਾਸ ਪਤਾ😢😢😢😢😢😢ਨਹੀ
ਗੁਰੂ ਦਾ ਖਾਲਸਾ ਭਾਈ ਸਾਹਿਬ
ਵਾਹਿਗੁਰੂ ਜੀ ❤
Waheguru ji mehr karn🙏🙏
ਭਾਈ ਸਾਹਿਬ ਜੀ ਬਾਰੇ ਮਹਾਂਪੁਰਖਾਂ ਨਾਲ ਗੱਲ ਹੋਈ ਸੀ ਉਹਨਾਂ ਦੇ ਬਚਨ ਸੀ ਕੇ ਭਾਈ ਸਾਹਿਬ ਜੀ ਦਸਮ ਦੀ ਬਾਣੀ ਦਾ ਅਭਿਆਸ ਕਰਨ ਮੋਰਚੇ ਤੇ ਬੈਠੇ ਬੈਠੇ ਗੁਰੂ ਸਾਹਿਬ ਫ਼ਤਹਿ ਬਖਸ਼ਿਸ਼ ਕਰਨਗੇ ,ਵਾਹਿਗੁਰੂ ਜੀ ਮੇਹਰ ਕਰਨ ਇਹ ਸੁਨੇਹਾ ਭਾਈ ਸਾਹਿਬ ਤਕ ਪਹੁੰਚਦਾ ਹੋ ਜਾਵੇ🙏🙏🙏🙏🙏
ਕੇੜੇ ਮਹਾ ਪੁਰਖ ਜੀ
😂😂😂😂😂
😂😂😂 ਬਣਾਉ ਮੂਰਖ ਲੋਕਾ ਨੂੰ ਮਹਾਂਮੂਰਖ ਦੇ ਨਾਂ ਨਾਲ
Guru nanak dev ji kirpa karn
ਬਾਬਾ ਜੀ ਇਹਨਾਂ ਨੂੰ ਕੋਈ ਫਰਕ ਨੀ ਪੈਣਾ ਜੇ ਪੈਣਾ ਹੁੰਦਾ ਹੁਣ ਨੂੰ ਸੋਡੇ ਆਲੇ ਦੁਆਲੇ ਹੋਣੇ ਸੀ
Waheguru ji waheguru ji waheguru ji waheguru ji waheguru ji
Satnam shre waheguru ji waheguru ji waheguru ji
Dhan. Ho. Guru. Ke. Piyaario
ਵਾਹਿਗੁਰੂ ਜੀ
Waheguru ji bhai gurjeet singh de chardikla krna ji
ਪੰਜਾਬੀਉ ਜਾਗੋ
ਪੱਤਰਕਾਰ ਬੇਸ਼ੱਕ ਸਿੱਖ ਹੈ, ਪਰ ਤੁਸੀਂ ਉਨ੍ਹਾਂ ਨੂੰ ਕਹਿ ਰਹੇ ਹੋ ਕਿ ਮੋਰਚਾ ਫੇਲ੍ਹ ਕੀਤਾ ਉਹ ਕੀਤਾ, ਤੁਸੀਂ ਖੁਦ ਕਿੰਨਾ ਕੁ ਇਨਸਾਫ਼ ਮੰਗ ਲਿਆ ਹੈ,ਜੇ ਕੋਈ ਗੁਰੂ ਦਾ ਪਿਆਰਾ ਬੈਠ ਗਿਆ ਉਹਦੇ ਨਾਲ ਬੈਠੋ, ਇਹ ਸਮਾਂ ਇੰਟਰਵਿਊ ਕਰਨ ਦਾ ਨਹੀਂ
Thali vir jindabad❤
Waheguru ❤
ਫੋਜੀ ਸਾਹਿਬ ਚੜਦੀ ਕਲਾਂ ਵਿੱਚ ਬੈਠੇ ਨੇ
Waheguru ji
Guru Ji esh singh te apna mehran bhrya hath rakheo g
Wahiguru ji
❤❤❤❤❤🙏🙏🙏🙏🙏💕💕💕💕
yar kini fudu sarkar apa kuj nahi kar pa rahe asi gulm va only solution kahlistan
Baba ji sab pani roti chah ek rasi nal bann ke uper pucha drya karo har admi an ucha nahi charh sakda
Fass gya baba na gah joga na pishah joga😂
Masse rangar da sir wadia ce bhai sukha singh te bhhai mehtab singh ne jathy akali phoola singh ne maharaja ranjeet singh ji nu saja liye ce aj beadvia karan wale masse ragar diya oulada keh lavo ya massand keh lavo guru ghara te kabij beathe han onna da sir kalam konkareonna ne guru ghara nu kamaie da sadan bana rakhia hai bandi singha nu jaila cho bahar nehi oun nehi dinde apni kursite apne ahode bachan di khatir🙏
Jago fudueo.. dunia chad te phouch gai eh haje v 500 saal piche he aa..
ਖਾਲਸਾ ਜੀ ਜੇਕਰ ਤੁਸੀਂ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਥੱਲੇ ਉਤਰ ਕੇ ਆਉ ਪਹਿਲਾਂ ਐਸ ਜੀ ਪੀ ਸੀ ਨੂੰ ਅਜ਼ਾਦ ਕਰਵਾਏ ਬਾਦਲਾਂ ਕੋਲੋਂ ਫਿਰ ਅੱਗੇ ਦੀ ਰਣਨੀਤੀ ਤਿਆਰ ਕਰ ਲਵਾਂਗੇ।
ਥੱਲੇ ਆ ਕੇ ਦਿੱਲੀ, ਹਰਿਆਣਾ ਨਾਲ ਦੀ ਸ਼੍ਰੋਮਣੀ ਕਮੇਟੀ ਬਣਾਈ ਬਾਦਲਾਂ ਦਾ ਛੁਣਛੁਣਾ ਖੜਕਾਉਣਾ ਬੰਦ ਕਰ
ਵਾਹਿਗੁਰੂ ਜੀ🙏🙏
ਵਾਹਿਗੁਰੂ ਜੀ
Waheguru ji
Waheguru ji
Waheguru ji
Waheguru ji