ਬਾਦਲ ਕੇ ਗੰਗੂ ਦੇ ਪਰਿਵਾਰ ਵਿਚੋਂ ਨੇ ਉਹਨੇ ਵੀ ਗੱਦਾਰੀ ਕੀਤੀ ਇਹਨਾਂ ਨੇ ਵੀ, ਭਾਈ ਗੁਰਦੇਵ ਕਾਉਂਕੇ ਦੀ ਬਰਸੀ ਤੇ

Поділитися
Вставка
  • Опубліковано 6 січ 2025

КОМЕНТАРІ • 329

  • @MastanSinghDulai
    @MastanSinghDulai Рік тому +110

    ਬਿਲਕੁਲ ਬਾਦਲ ਪਰਵਾਰ ਕਸੂਰਵਾਰ ਹੈ। ਜੇ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਕਾਂਗਰਸ, ਬੀ ਜੇ ਪੀ, ਬਾਦਲ ਪਰਵਾਰ ਅਤੇ ਆਪ ਪਾਰਟੀ ਨੂੰ ਮੂੰਹ ਨਾ ਲ਼ਾਓ।

    • @tirthanandraghbirsingh9266
      @tirthanandraghbirsingh9266 Рік тому +3

      ਕੌਮ ਦੇ ਗੰਗੂਆਂ ਨੂੰ ਜ਼ਰੂਰ ਮੁੰਹ ਦਾ ਲਿਓ । 0:03

    • @Humanity0101
      @Humanity0101 Рік тому +1

      Ik hal ji azadi te ik rah khula UN referendum di vote 🙏🏼

  • @GurjeetSingh-kg9mr
    @GurjeetSingh-kg9mr Рік тому +71

    ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਪ੍ਰਨਾਮ ਧੰਨ ਉਨ੍ਹਾਂ ਦਾ ਪਰਿਵਾਰ ਜਿਨ੍ਹਾਂ ਬੜਾ ਜਾਂਦਾ ਤਸ਼ੱਦਦ ਝੱਲਿਆਂ

  • @sadiqmalik-mb4ui
    @sadiqmalik-mb4ui Рік тому +48

    ਜਿਉਂਦਾ ਵੱਸਦਾ ਰਹਿ ਤਲਵਾਰਾਂ ਵੀਰ

  • @gurbhejhundal-fn2ft
    @gurbhejhundal-fn2ft Рік тому +42

    ਬਹੁਤ ਵਧੀਆ ਗੱਲਾਂ ਵੀਰ ਤੁਹਾਡੀਆਂ ਬਾਦਲਾਂ ਨੇ ਸਿੱਖ ਕੌਮ ਦੀ ਪਿੱਠ ਪਿੱਛੇ ਛੁਰਾ ਮਾਰਿਆ।

  • @GurjeetSingh-kg9mr
    @GurjeetSingh-kg9mr Рік тому +41

    ਬਿਲਕੁਲ ਸਹੀ ਗੱਲਾਂ ਕੀਤੀਆਂ ਭਾਈ ਤਲਵਾੜਾ ਜੀ ਇਨੀ ਖ਼ਾਤਰਦਾਰੀ ਬਣਦੀ ਆ ਬਾਦਲਾਂ ਦੀ ਸਿੱਖੀ ਤੇ ਸਿੱਖ ਕੌਮ ਦਾ ਵੱਡਾ ਘਾਂਣ ਕੀਤਾ ਬਾਦਲਾਂ ਤੇ ਉਸ ਸਮੇਂ ਦੇ ਭ੍ਰਿਸ਼ਟਾਚਾਰ ਪ੍ਰਸ਼ਾਸਨ ਨੇ

  • @Pargatsingh-ln3so
    @Pargatsingh-ln3so Рік тому +124

    ਬਿਲਕੁਲ ਸੱਚ ਬੋਲਿਆ ਸਿੰਘ ਸਾਹਿਬ ਜੀ

    • @SinghBh-mu8wv
      @SinghBh-mu8wv Рік тому +1

      ਦੁਖ ਤੇ ਜਰੂਰ ਲੱਗਦਾ ਪਰ ਦੇਰ ਆਏ ਦਰੁਸਤ ਆਏ ਬਾਦਲਕਿਆਂ ਨੂੰ ਸ਼ਰਮ ਨਾ ਕਦੇ ਆਈ ਨਾ ਕਦੇ ਆਉਣੀ ਆ ਜਾਂ ਤਾਂ ਇਨਾਂ ਦੀਆਂ ਧੀਆਂ ਭੈਣਾਂ ਨਾਲ ਹੋਇਆ ਹੁੰਦਾ ਜਿੱਦਾਂ ਬਾਕੀ ਸਿੰਘਾਂ ਦੀਆਂ ਨਾਲ ਹੋਇਆ ਫਿਰ ਤਾਂ ਥੋੜਾ ਬਹੁਤਾ ਇਹਨਾਂ ਨੂੰ ਦਰਦ ਹੋ ਸਕਦਾ ਸੀ ਪਰ ਪੰਥ ਦੇ ਇਹ ਫਿਰ ਵੀ ਨਹੀਂ ਹੋ ਸਕਦੇ ਸੀ ਕਿਉਂਕਿ ਜਿਹੜਾ ਪੰਥੀ ਨੀ ਆਪਦੇ ਪਿਉ ਦਾ ਨਹੀਂ ਉਹ ਬੇਰੜਾ ਹੁੰਦਾ

    • @MastanSinghDulai
      @MastanSinghDulai Рік тому +1

      ਬਿਲਕੁਲ ਬਾਦਲ ਪਰਵਾਰ ਸਿੱਖ ਕੌਮ ਦਾ ਬੇੜਾ ਡੋਬਿਆ ਹੈ।

    • @08624
      @08624 Рік тому

      ਬਾਈ ਜੀ ਇਹਨਾਂ ਨਾਲ ਨੂਰਦੀਨ ਵਾਲੀ ਹੋਣੀ ਚਾਹੀਦੀ ਆ ਇਹਨਾਂ ਨੂੰ ਅਗਲੇ ਜਨਮ ਵਿੱਚ ਵੀ ਮਾਫੀ ਨਹੀਂ ਮਿਲਣੀ ਚਾਹੀਦੀ

    • @gurdevsingh980
      @gurdevsingh980 Рік тому

      ਦੁਖਾਂਤ ਹੋਇਆ ਦਿੱਲ ਕੰਬਾਉ ਘਟਨਾ ਹੋਈ ਹੈ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ।

  • @SatnamSingh-bz3uc
    @SatnamSingh-bz3uc Рік тому +112

    ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾ ਸਿੱਖ ਕੌਮ ਨਾ ਹਾਰੇ

    • @KuldeepSingh-lv6nj
      @KuldeepSingh-lv6nj Рік тому +1

      A gair Sikh ne jihna ne paga bn k Sikh hi mare ne . Ihna da. pishokd dekho .kehda khoon aa.

    • @swarnjeetkaur2195
      @swarnjeetkaur2195 Рік тому

      ਸਹੀ ਕਿਹਾ

  • @JassS634
    @JassS634 Рік тому +65

    22,23 ਸਾਲ ਦੀ ਨਵੀਂ ਪੀੜ੍ਹੀ ਨੂੰ ਹੁਣ ਪਤਾ ਲੱਗਾ ਭਾਈ ਗੁਰਦੇਵ ਸਿੰਘ ਕਾਉਕੇ ਕੌਣ ਸਨ ਹੋਰ ਇਹਨਾ ਵਰਗੇ ਸਿੰਘ ਕਿਵੇਂ ਕੌਹ ਕੌਹ ਕੇ ਸਹੀਦ ਕੀਤੇ ਕਾਂਗਰਸ ਤੇ ਬਾਦਲਾ ਨੇ

  • @hardeepsidhu906
    @hardeepsidhu906 Рік тому +31

    ਬਹੁਤ ਧੰਨਵਾਦ ਤਲਵਾੜਾ ਜੀ

  • @harbhajankaur8434
    @harbhajankaur8434 Рік тому +138

    ਭਾਈ ਸਾਹਬ ਜੀ ਅਮਿੰਰਤ ਪਾਲ ਸਿੰਘ ਨੂੰ ਵੀ ਚੋਣਾਂ ਵਿੱਚ ਖੜ੍ਹਾ ਕਰੋ ਜੀ

    • @oprinderkaurmaan4714
      @oprinderkaurmaan4714 Рік тому +7

      Bilkul sahi hai ji

    • @daljeetkaurrandhawa556
      @daljeetkaurrandhawa556 Рік тому +2

      ਲੋਕ ਸਭਾ ਮੈਂਬਰ ਬਣਾਉ

    • @singhmanjit4218
      @singhmanjit4218 Рік тому +3

      ਖਾਲਿਸਤਾਨ ਬਣਨ ਤੋਂ ਬਾਅਦ ਕਰਾਂਗੇ ਜੀ ਖੜ੍ਹੇ 🙏🏻🙏🏻🙏🏻🙏🏻🙏🏻

    • @GulzarCheekewala
      @GulzarCheekewala Рік тому

      Bhai Sahib Ny Bachan Kity Hoye Han Oh Politics Vich Sidhr Roop Vich Nahi Aunge

    • @Yaar.13_Lit
      @Yaar.13_Lit Рік тому

      Chal oe fuddu

  • @sukhchainsinghtoor29
    @sukhchainsinghtoor29 Рік тому +1

    ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਜੀ।

  • @ParamjeetKaur-dp6ve
    @ParamjeetKaur-dp6ve Рік тому +18

    ਸਲੂਟ ਤਲਵਾਰਾ ਵੀਰ ਜੀ 🙏🙏

  • @SukhwinderSingh-wq5ip
    @SukhwinderSingh-wq5ip Рік тому +49

    ਤੱਤੀਆਂ ਪਰ ਸੱਚੀਆਂ ਗੱਲਾਂ ❤❤

  • @nimmasingh5957
    @nimmasingh5957 Рік тому

    ਬਿਲਕੁਲ ਸਹੀ ਗੱਲ ਆ

  • @ajaibsinghdhindsa2664
    @ajaibsinghdhindsa2664 Рік тому +3

    ਵੀਰ ਜੀ ਨੌਜਵਾਨਾਂ ਨੂੰ ਇਹ ਗੱਲਾਂ ਜਰੂਰ ਦੱਸਣੀਆ ਚਾਹੀਦੀ ਆ ਹਨ ਤਲਵਾੜਾ ਜੀ ਜ਼ਿੰਦਾਬਾਦ

  • @DarshanSingh-fh5rs
    @DarshanSingh-fh5rs Рік тому +8

    ਭਾਈ ਸਾਹਿਬ ਤੁਸੀਂ ਬਹੁਤ ਵਧੀਆ ਬੋਲ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @HarjinderSingh-lc8df
    @HarjinderSingh-lc8df Рік тому +15

    ਵਾਹਿਗਰੂ ਜੀ

  • @nathasingh1254
    @nathasingh1254 Рік тому +44

    ਅੰਨੇ ਹੋ ਗਈ ਸੀ ਸਾਰੀ ਕੌਮ ਅਸੀ ਖੁਦ ਵੀ ਸ਼ਾਮਿਲ ਸੀ।

    • @SahilSood-u1o
      @SahilSood-u1o Рік тому

      Ki mtlb tera

    • @Khalsa-kf3wt
      @Khalsa-kf3wt Рік тому +2

      ਲੋਕਾ ਨੇ ਕਿਊ ਨਹੀ ਕਿਹਾ ਸੁਣਦਾ ਕੋਣ ਸੀ

  • @DhannaSingh-uy5tl
    @DhannaSingh-uy5tl Рік тому +13

    ਵਾਹਿਗੁਰੂ ਜੀ ਮਿਹਰ ਕਰਨ

  • @kalasidhu-wo3pv
    @kalasidhu-wo3pv Рік тому +17

    ਬਾਦਲ।ਮਜੀਠੀ।ਬਿੱਟੁ।ਕੰਜਰ।ਲੁਚਾ।ਦਿੱਲੀ।ਦਾ।ਦੱਲਾ।ਪਰ।ਪੰਥ।ਵਿਚੋ।ਛੇਕਿਆ।ਜਾਵੇ।ਇੱਕ।ਗੱਲ।ਹੈ।ਸਰੋਮਣੀ।ਕਮੈਟੀ।ਬਾਦਲ।ਦੀ।ਰੰਨ।ਬਣ।ਗੲਈ।ਕੋਮ।ਜਾਦ।ਕਰਾਵੇ।ਤਲਵਾੜਾ।ਸਾਬ।ਲਵ।ਯੁ

  • @sukhbeerbrar5423
    @sukhbeerbrar5423 Рік тому +3

    ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @sukhgill549
    @sukhgill549 Рік тому

    ਸਹੀ ਬਿਲਕੁਲ

  • @James-Prinsep
    @James-Prinsep Рік тому +21

    ਗੁਰਮੀਤ ਕੰਵਲਜੀਤ ਚੰਨਣ ਸਿੰਘ ਘੋਟਣੇ ਬਾਦਲ ਕੈਪਟਨ ਟੱਬਰ ਨੂੰ ਸਿਝ ਧਰਮ ਚੋ ਕੱਢੋ

  • @AmrinderSingh-nf9sw
    @AmrinderSingh-nf9sw Рік тому +20

    SSP. Sawarn ghotne de pariwar nu sare lahnta pao
    ਸੰਵਾਰਨ ਘੋਟਣੇ ਦੇ ਪਰਿਵਾਰ ਨੂੰ ਪੰਜਾਬ ਵਿਚੋਂ ਛੇਕ ਦੇਣਾ ਚਾਹੀਦਾ ਸਾਰਾ ਪੰਜਾਬ ਘੋਟਣੇ ਦੇ ਪਰਿਵਾਰ ਨੂੰ ਲਾਹਨਤਾਂ ਪਾਉਣ 🤨🤨

  • @kuldeepkaur8730
    @kuldeepkaur8730 5 місяців тому

    ਬਿਲਕੁੱਲ ਸਹੀ ਆ ਜੀ

  • @LakhvirSingh-lo4jh
    @LakhvirSingh-lo4jh Рік тому +3

    ਸੱਚ ਦਾ ਸਾਥ ਦਿਓ ਪੰਜਾਬ ਦੇ ਲੋਕੋ wmk 🙏🙏

  • @arshsandhu9936
    @arshsandhu9936 11 місяців тому

    ਭਾਈ ਸਾਹਿਬ ਭਾਈ ਪਲਵਿੰਦਰ ਸਿੰਘ ਤਲਵਾੜਾ ਜੀ, ਬਹੁਤ ਵਧੀਆ ਧੱਕ ਪਾਈ ਇਹਨਾਂ ਦੁਸਟਾ, ਬੁੱਚੜਾ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @sukhwindersinghnoorpuri5008
    @sukhwindersinghnoorpuri5008 Рік тому +8

    ਵਾਹਿਗੁਰੂ ਜੀ ਕਿਰਪਾ ਕਰਕੇ ਤੁਸੀ ਹੀ ਹੋ ਇਨਸਾਨ ਕਰਨਵਾਲੇ

  • @shamdhiman8717
    @shamdhiman8717 Рік тому +26

    ਸਿੱਖ ਕੌਮ ਨੀ ਜਗੀ ਅੰਮ੍ਰਤਪਲ ਅਸਾਮ ਜੇਲ ਵਿਚ

  • @sukhbeerbrar5423
    @sukhbeerbrar5423 5 місяців тому

    100%ਸੱਚ ਕਹਿ ਰਹੇ ਨੇ ਜਥੇਦਾਰ ਜੀ

  • @Braham_singh
    @Braham_singh Рік тому +38

    ਬਾਦਲ ਸਰਕਾਰ ਦੋਸ਼ੀ

    • @Humanity0101
      @Humanity0101 Рік тому

      Indian state kra rahi 1947 too 22.

  • @vajindersingh88268
    @vajindersingh88268 Рік тому +5

    ਅਕਾਲ ਤਖ਼ਤ ਬਾਦਲ ਪਰਿਵਾਰ ਦਾ ਗੁਲਾਮ ਇਸ ਕਰਕੇ ਜਾਗਦੀ ਜ਼ਮੀਰ ਵਾਲੇ ਲੋਕ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ।

  • @bssingh113
    @bssingh113 Рік тому +7

    ਇਕੋ ਇਕ ਹੱਲ, ਏਕਤਾ।

  • @rajwinder1968
    @rajwinder1968 Рік тому +2

    ਸੱਚ ਸਹਾਮਣੇ ਆ ਹੀ ਜਾਂਦਾ

  • @balvirsingh3076
    @balvirsingh3076 11 місяців тому +1

    ਸਰਕਾਰ ਭਾਵੇਂ ਕੋਈ ਸੀ 1970 ਤੋਂ ਬਾਅਦ ਜਿੰਨੇ ਵੀ ਸਿੱਖਾਂ ਤੇ ਜ਼ੁਲਮ ਕੀਤੇ।ਇਕੱਲੇ ਬਾਦਲ ਨੇ ਕੀਤੇ।ਇਹ ਮੀਸਣਾ ਅਤੇ ਸ਼ਾਤਰ ਲੁਕ ਕੇ ਝਾੜੀਆਂ ਓਲ੍ਹੇ ਸਿੱਖਾਂ ਤੇ ਨਿਸ਼ਾਨੇ ਲੌਂਦਾ ਰਿਹਾ।ਕਿਸੇ ਤੇ ਦੋਸ਼ ਲੌਣ ਦੀ ਲੋੜ ਨਹੀਂ।ਇਸ ਸ਼ੈਤਾਨ ਨੇ ਹਰੇਕ ਦਾ ਮੋਢਾ ਵਰਤਿਆ।ਖਾੜਕੂ ਸ਼ਹੀਦ ਕੀਤੇ।ਬੇਅਦਬੀਆਂ ਕੀਤੀਆਂ।ਗੁਰੂ ਸਾਹਿਬ ਜੀ ਨੂੰ ਪੈਰਾਂ ਹੇਠ ਰੋਲਿਆ।ਐਸਾ ਕੋਈ ਜ਼ੁਲਮ ਨਹੀਂ ਜੋ ਬਾਦਲ ਨੇ ਸਿੱਖਾਂ ਤੇ ਨਹੀਂ ਕੀਤਾ।

  • @RajdeepGrewal-i5i
    @RajdeepGrewal-i5i Рік тому

    Bilkul sahi ty sach kiha

  • @badharchahal4462
    @badharchahal4462 11 місяців тому +1

    ਬਾਦਲਾ ਤੋ ਸ੍ਰੋਮਣੀ ਕਮੇਟੀ ਅਜਾਦ ਕਰਾੳ

  • @kalasidhu-wo3pv
    @kalasidhu-wo3pv Рік тому +17

    ਪੰਥ।ਵਿਚੋਂ।ਛੇਕਿਆ।ਜਾਵੇ।ਬਾਦਲ।ਕੰਜਰ।ਲੁੱਚਾ

  • @gurmeetsinghgurmeetsingh2599
    @gurmeetsinghgurmeetsingh2599 Рік тому +8

    ਵੀਰ ਤਲਵਾਰਾ ਜੀ ਸਤਿ ਸ੍ਰੀ ਅਕਾਲ। ਮੈਂ ਅਨੰਦ ਪੁਰ ਸਾਹਿਬ ਤੋਂ। ਛੇਤੀ ਛੇਤੀ ਦਰਸ਼ਨ ਦਿੰਦੇ ਰਿਹਾ ਕਰੋ ਜੀ

  • @sukhwantSingh-g8m
    @sukhwantSingh-g8m Рік тому

    Waheguru ji da khalsa waheguru ji Di fhate 🙏🌹🙏🌹🙏🌹🙏🌹🙏🌹

  • @kuldeepkaur8730
    @kuldeepkaur8730 5 місяців тому

    ਸੱਚ ਸਾਹਮਣੇ ਆ ਹੀ ਗਿਆ

  • @HarpreetKaur-vy9ki
    @HarpreetKaur-vy9ki 3 місяці тому

    ਵਾਹਿਗੁਰੂ ਵਾਹਿਗੁਰੂ ਨਹੀਂ ਸੁਣ ਹੁੰਦਾ ਰੋਣਾ ਆ ਰਿਹਾ ਕਾਉਂਕੇ ਸਹਿਬ ਵੀਰ ਨਾਲ ਜੋ ਹੋਇਆ ਵਾਹਿਗੁਰੂ ਸੱਚ ਦਾ ਨਿਬੇੜਾ ਕਰੀ ਸੁਣੀ ਪੁਕਾਰ ਸੱਚੇ ਸਰਧਾਲੂਆ ਦੀ

  • @rjl4199
    @rjl4199 Рік тому

    100 percent right...

  • @LakhvirSingh-lo4jh
    @LakhvirSingh-lo4jh Рік тому +3

    ਭਾਈ ਤਲਵਾੜਾ ਜੀ ਤੁਹਾਡੇ ਅੱਗੇ ਮੇਰਾ ਸਿਰ ਝੁਕਦਾ ਵੀਰੇ ਬਹੁਤ ਵੱਡੀ ਸੋਚ ਤੇਰੀ wmk 🙏🙏

  • @kalasidhu-wo3pv
    @kalasidhu-wo3pv Рік тому +8

    ਸਰੋਮਣੀ।ਕਮੇਟੀ।ਬਾਦਲ।ਦੀ।ਰੰਨ।ਬਣ।ਗੲ।ਜਾਦ।ਕਰਾਈ।ਜਾਵੇ

  • @harpalkaursandhu4250
    @harpalkaursandhu4250 Рік тому

    ਪਹਿਲਾਂ ਕੋਈ ਨਹੀ ਬੋਲਿਆ ਕਾਉਕੇ ਵਾਰੇ ਹੁਣ ਸਭ ਭੱਜ ਭੱਜ ਜਾਣਗੇ ਉੱਨਾਂ ਦੇ ਘਰ ਨੂੰ ਚੁੱਪ ਕਰਕੇ ਉਹ ਆਪਣਾ ਕੇਸ ਲੜ ਰਹੇ ਸੀ ਗਵਾਹ ਨਾਲ ਖੜੇ ਸਨ …ਲੱਗਦਾ ਹੁਣ ਭਾਈ ਗੁਰਦੇਵ ਸਿੰਘ ਪਰਿਵਾਰ ਲਈ ਕੀ ਹੁਣ ਸਭ ਹਮਦਰਦ ਬਣ ਬਣ ਦਿਖਾਉਣਗੇ ਪਰਿਵਾਰ ਜਿਵੇ ਪਹਿਲਾਂ ਚੁੱਪ ਸ਼ਾਂਤ ਸਨ ਤੇ ਸ਼ਾਂਤ ਰਹਿਣ ਜੇਹੜੇ ਮੁੱਢ ਤੋਂ ਨਾਲ ਖੜੇ ਸਨ ਉਹ ਨਾਲ ਰਹਿਣਗੇ …

  • @sapindersingh4083
    @sapindersingh4083 Рік тому +11

    ਟਾਇਮ ਪਾ ਕੇ ਸਭ ਦੇ ਚਿਹਰੇ ਨੰਗੇ ਹੋਣ ਗੇ

  • @LakhvirSingh-lo4jh
    @LakhvirSingh-lo4jh Рік тому +4

    ਸੱਚੀਆਂ ਤੇ ਤਿੱਖੀਆਂ ਗੱਲਾਂ ਬਹੁਤ vadia ਕੀਤਾ ਸਾਰੇ ਦਲੇ ਨੇ

  • @PremSing-k7p
    @PremSing-k7p Рік тому +3

    ਬਿਲਕੁਲ ਸਹੀ ਕਿਹਾ ਜੀ ❤❤❤❤

  • @DARASandhu-tm6tl
    @DARASandhu-tm6tl 5 місяців тому +1

    🙏🏻🙏🏻🙏🏻👌👍🏻👍🏻🙏🙏🙏🙏

  • @samAURA-x
    @samAURA-x Рік тому

    ਬਿਲਕੁਲ ਸਹੀ ਕਿਹਾ ਭਾਈ ਸਾਬ ਜੀ,,, ਲੀਡਰਾਂ ਦੀ ਕੁਰਸੀਆਂ ਕਰਕੇ ਲੱਗੀ ਦੌੜ ਨੇ ਤਾਂ ਪੰਜਾਬ ਦਾ ਭੱਠਾ ਬਾਇਆ

  • @mehaksandhu3552
    @mehaksandhu3552 Рік тому +3

    ਵਾਹਿਗੁਰੂ ਜੀ

  • @rustamsingh4475
    @rustamsingh4475 Рік тому +10

    Waheguru ji ka Khalsa waheguru ji ki Fateh

  • @KuldeepSingh-cf1jg
    @KuldeepSingh-cf1jg Рік тому

    100%sahi keh rehe ne

  • @BalwinderSingh-vi8pb
    @BalwinderSingh-vi8pb Рік тому +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji kirpa karo

  • @gurangadsinghsandhu6205
    @gurangadsinghsandhu6205 Рік тому

    Talwara veere ne sach te vadhia galan kitian. Dhanyavaad veer ji. ❤

  • @ravindersidhu6630
    @ravindersidhu6630 Рік тому +11

    Waheguru ji waheguru ji

  • @jasbirsingh3673
    @jasbirsingh3673 11 місяців тому

    ਵੀਰ ਜੀ ਸਹੀ ਕਿਹਾ ਏ,, ਹੁਣ ਭਾਈ ਅੰਮਿ੍ਤਪਾਲ ਸਿੰਘ ਨੂੰ ਵੋਟਾਂ ਵਿੱਚ ਖਲਾਰ ਕੇ ਜਿਤੌਣਾ ਚਾਹੀਦਾ ਏ
    ਵੀਰ ਜਿੰਦਾਬਾਦ

  • @sharanjeetsingh6044
    @sharanjeetsingh6044 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @navdeepsingh-v6c
    @navdeepsingh-v6c Рік тому

    Good jab ❤

  • @rajwinder1968
    @rajwinder1968 Рік тому

    ਵੀਰੇ ਵੇਖਿਉ ਇਹਨਾ ਦਾ ਬੇੜਾ ਗਰਕ ਜਾਣਾ ਰੱਬ ਦੇ ਘਰ ਦੇਰ ਹੈ ਅੰਧੇਰ ਨਹੀ

  • @DARASandhu-tm6tl
    @DARASandhu-tm6tl 5 місяців тому +1

    बहुत सई बोल रहे हो जी

  • @damansingh4828
    @damansingh4828 Рік тому +4

    Waheguru ji!! ❤❤

  • @Shshsjjsbbbsb
    @Shshsjjsbbbsb Рік тому +1

    Waheguru ji waheguru ji waheguru ji waheguru ji

  • @DelightfulRoadCar-vp8zc
    @DelightfulRoadCar-vp8zc Рік тому +7

    ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਨੂੰ ਨਰਕਾਂ ਵਿੱਚ ਵੀ ਥਾਂ ਨਾ ਮਿਲੇ ਵਾਹਿਗੁਰੂ ਜੀ 🙏

  • @Jalidar7600
    @Jalidar7600 Рік тому +6

    WAHEGURU JI

  • @lakhvindersinghsingh-gc9zp
    @lakhvindersinghsingh-gc9zp Рік тому +4

    Sehi bol rehe bhai Saab

  • @balwantsingh8069
    @balwantsingh8069 Рік тому

    ਉਸ ਬੁੱਚੜ ਸਵਰਨ ਘੋਟਨੇ ਨੇ ਦੇ ਤਾਂ ਉਦੋਂ ਜ਼ੁਲਮ ਕੀਤਾ ਹੀ ਸੀ ਪਰ ਹੁਣ ਉਸ ਬੁੱਚੜ ਪਿਉ ਦਾ ਪੁੱਤ ਸਤਿੰਦਰ ਸਿੰਘ ਵੀ ਆਪਣੇ ਪਿਓ ਦੇ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਝੂਠੇ ਪੁਲਿਸ ਕੇਸਾਂ ਵਿੱਚ ਫਸਾ ਕੇ ਜੇਲ੍ਹ ਡਿਬਰੂਗੜ੍ਹ ਵਿੱਚ ਭੇਜਣ ਦਾ ਜੁੰਮੇਵਾਰ ਹੈ। ਬੇਅੰਤ ਬੁੱਚੜ ਦਾ ਪ੍ਰੀਵਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਿੱਟੂ ਰਵਨੀਤ ਨੂੰ ਕੋਈ ਨਹੀਂ ਪਤਾ ਲੱਗੂ ਆ ਰਹੀਆਂ ਚੋਣਾਂ ਵਿੱਚ।

  • @jasbirsing6568
    @jasbirsing6568 11 місяців тому

    Dan guru ramdas ji mehar kre ji

  • @vanshdeepsingh9438
    @vanshdeepsingh9438 Рік тому +15

    ਬਹੁਤ ਹੀ ਪਿਆਰੀ ਪਿਆਰੇ ਵੀਰ ਬੰਤੂ ਕਸਾਈ ਤੋਂ ਬਾਦ ਉਹੀ ਰਾਹ ਭਗਵੰਤੂ ਵੀ ਉਸੇ ਤਰ੍ਹਾਂ ਕਰ ਰਿਹਾ

  • @guritejay49
    @guritejay49 Рік тому +19

    ਸਾਨੂੰ ਮਾਫੀ ਦੀ ਲੋੜ ਨੀ ਬੱਸ ਇਹਨਾਂ ਰਾਜਨੀਤਕ ਪਾਰਟੀਆਂ ਨੂੰ ਮੂੰਹ ਨਾ ਲਗਾਓ। ਖਾਲਸਾ ਰਾਜ ਹੋਣਾ ਚਾਹੀਦਾ ਬੱਸ ਪੰਜਾਬ ਚ।

  • @VikramSingh-qm5hc
    @VikramSingh-qm5hc 11 місяців тому

    👍

  • @BhupinderSingh-gz7os
    @BhupinderSingh-gz7os Рік тому +16

    ਬਾਦਲ ਪਰਿਵਾਰ ਗਾਦਰ ਹੈ

  • @artandcraftwithdeep7529
    @artandcraftwithdeep7529 Рік тому +3

    ਭਾਈ ਸਾਹਿਬ ਜੀ 78,84 ਤੇ ਉਸ ਤੋਂ ਮਗਰੋਂ ਸਿਖਾਂ ਕੀਤੇ ਅੰਨੇ ਤਸ਼ੱਦਦ ਦੀ ਤੇ ਭਾਵੇਂ ਦਸ ਜਨਮ ਮਾਫੀਆਂ ਮੰਗਣ ਤਾਂ ਵੀਂ ਕੋਈਂ ਮਾਫੀ ਨਹੀਂ

  • @Kaladhaliwal82
    @Kaladhaliwal82 Рік тому +14

    ਬਿਲਕੁੱਲ ਸਹੀ ਗੱਲਾਂ ਕੀਤੀਆਂ ਜੇ ਭਾਈ ਪਰਵਾਨਾ ਜੀ ਨੇ ਤੇ ਸਿੱਧੂ ਬਾਈ ਜੀ ਤੁਸੀਂ ਸਿੱਖ ਕੌਮ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਹੋ ❤️🥀🙏🏻💯✅
    ਇਟਲੀ ਵਾਲੇ 🇮🇹

    • @HarmansandhuHddbxrh
      @HarmansandhuHddbxrh Рік тому

      Ji

    • @GurnamSingh-nd5yt
      @GurnamSingh-nd5yt Рік тому

      Sach kora lgda he ye kom da bhla chode ho te sach bolo

    • @GurnamSingh-nd5yt
      @GurnamSingh-nd5yt Рік тому

      Yere loka lekshn nhi lri te beant singh nu muhkh mntri bna ke kus mrvae kus jela vich bnd krvae loko smjo uh kon ne jere midia te bolde ho kom nu sach dso gurua te shid singh shignia ne maf nhi krna smj jao sch bol ji

  • @paramjitdhamrait5185
    @paramjitdhamrait5185 Рік тому +9

    Very good Talwara Sahib. Good job. Waheguru ji bless you Mr Talwara ji. Carry on. You are a brave man. Lakha Singh Sidhana and Talwara Sahib join each other and make Pro Punjab Party and Fight for Punjab. We are with you. Love from Holland.

  • @AmarSingh-zt4qk
    @AmarSingh-zt4qk Рік тому +9

    100% shi keha veer talwara ji ne

  • @balbirbir3079
    @balbirbir3079 Рік тому +5

    ਭਾਈ ਸਾਹਿਬ ਜੀ 0:14 ਬਿਲਕੁਲ ਸਹੀ ਕਹਿ ਰਹੇ ਹਨ ਬਾਦਲ ਟੋਲੀ ਮਸੰਦਾਂ ਤੋਂ ਵੀ ਅੱਗੇ ਲੰਘ ਗਏ ਨੇ

  • @lakhwinderSingh-hl2yy
    @lakhwinderSingh-hl2yy Рік тому +4

    Bilkul sahi ❤❤❤❤

  • @GurnamSingh-l3j
    @GurnamSingh-l3j Місяць тому

    ਤਲਵਾੜਾ ਸਾਹਿਬ ਨੇ ਬਿਲਕੁਲ ਸਹੀ ਕਿਹਾ ਇਹਨਾ ਬਾਰੇ

  • @NavdeepSingh-s9o
    @NavdeepSingh-s9o 5 місяців тому

    Wah

  • @rajwinder1968
    @rajwinder1968 Рік тому +2

    ਸਾਨੂੰ ਵੀ ਹੁਣ ਹੀ ਪਤਾ ਲੱਗਾ ਜਥੇਦਾਰ ਗੁਰਦੇਵ ਸਿੰਘ ਕਾਉਕੇਂ ਬਾਰੇ ਰੂਹ ਕੰਬ ਗਈ ਉਹਨਾ ਦੀ ਸਹਾਦਤ ਬਾਰੇ ਸੁਣ ਕੇ ਇਹ ਸਹੀਦੀ ਅੰਨਜਾਈ ਨਹੀ ਜਾਣੀ

  • @punjabistatus7688
    @punjabistatus7688 Рік тому +3

    Waheguru Ji waheguru

  • @charanjeetsingh7782
    @charanjeetsingh7782 Рік тому +10

    ਸਿੱਧੂ ਛੋਟੇ ਵੀਰ ਕਿਰਪਾ ਕਰਕੇ ਜਥੇਦਾਰਾ ਸਾਹਿਬ ਜੀ ਦੀ ਸ਼ਹਾਦਤ ਵਾਲੀ ਜਗ੍ਹਾ ਦੀ ਸਾਰੀ ਵੀਡੀਓ ਬਣਾ ਕਿ ਸੰਗਤਾਂ ਨੂੰ ਦਰਸ਼ਨ ਕਰਵਾਓ ਸ਼ੁਰੂ ਤੋਂ ਲੈਕੇ ਇੰਡ ਤੱਕ ਕਿਥੇ ਕੀ ਹੋਇਆ ਕਿਥੇ ਕੀ

  • @HarmeetSingh-hk3fk
    @HarmeetSingh-hk3fk Рік тому +4

    Waheguru ji mehar kro apni koum teh bs tahuda he sahara ha 🙏🙏🙏🙏

  • @gursewakghuman7775
    @gursewakghuman7775 Рік тому +4

    Waheguru ji ka khalsa Waheguru ji ki fateh

  • @kalasidhu-wo3pv
    @kalasidhu-wo3pv Рік тому +5

    ਬਾਬਾ।ਮਾਨੋਚਾਹਲ।ਵੀ।ਜਥੈਦਾਰ।ਸੀ।ਖਾਲੜਾ।ਜਸਵੰਤ।ਕੋਣ।ਸੀ।ਅਸਲੀ।ਨਸਲੀ।ਅਣਖੀ।ਸੁਰਮਾ।ਮਰਦ।ਸੀ।ਉਸ।ਦੀ।ਗੱਲ।ਕੋਣ।ਕਰੁ

  • @Pannu.kulwindersingh
    @Pannu.kulwindersingh Рік тому +2

    ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ।

  • @naibsingh-d6h
    @naibsingh-d6h Рік тому +6

    ਮਨਿੰਦਰਜੀਤ ਵੀਰ ਘੋਟਣੇ ਦੇ ਮੁੰਡੇ ਨਾਲ ਮੁਲਾਕਾਤ ਕਰਨਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਬੁੱਚੜ ਲਾਣੇ ਦਾ

  • @malkeetsingh9865
    @malkeetsingh9865 Рік тому +3

    Waheguru. Ji. Waheguru. Ji❤

  • @BalwinderSingh-ov6kt
    @BalwinderSingh-ov6kt Рік тому +8

    ਤਲਵਾੜਾ ਸਾਬ ਸੱਚ ਬੋਲਣ ਵਾਲੇ

  • @gurmeetkaur4708
    @gurmeetkaur4708 Рік тому +2

    ਵਾਹਿਗੁਰੁੁਜੋੇ

  • @gurdialsinghsandhu5997
    @gurdialsinghsandhu5997 Рік тому

    ਸੁਖਬੀਰ ਬਾਦਲ ਅਤੇ ਮਜੀਠੀਆ ਸਿਮਰੋ ਨੂੰ ਇਸ ਸਿੰਘ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ

  • @AjitSingh-vm1hq
    @AjitSingh-vm1hq 5 місяців тому

    Theek aa

  • @hardevsinghhardev3904
    @hardevsinghhardev3904 4 місяці тому

    ਸਿੰਘ, ਸਾਹਿਬ ਗਿਆਨੀ ਜੀ, ਜਿਹੜੇ ਬਾਦਲ, ਅਕਾਲਤਖਤ, ਦੇ, ਜੱਥੇਦਾਰ, ਕਾਉਂਕੇ, ਤਸੀਹੇ, ਦੇ, ਕੇ, ਮਰਵਾ,ਤਾਂ, ਮੈਂਨੂੰ, ਗੱਲ,ਸੂਨਕੇ, ਇਨਾਂ,ਗੁਸਾ, ਆਉਂਦਾ,ਜੀ,ਕਰ,ਦਾ, ਬਾਦਲ, ਨੂੰ,ਉਸੇ,ਤਰਾਂ,ਮਾਰਿਆ,ਹੋਵੈ

  • @DaljitSingh-uh7op
    @DaljitSingh-uh7op Рік тому +2

    Veri good Veri good Sardar Ji

  • @saabdhillodhillosaab9737
    @saabdhillodhillosaab9737 Рік тому +1

    ਬਾਦਲ ਪਰਵਾਰ ਨੂੰ ਲਾਨਤ ਹੈ ਸਿੱਖ ਕੌਮ ਵਾਸਤੇ ਬਹੁਤ ਮਾੜਾ ਕੀਤਾ ਬਾਦਲ ਪਰਿਵਾਰ ਨੇ ਇਹ ਗੰਗੂ ਦੇ ਪਰਿਵਾਰ ਨੂੰ ਸਦਾ ਹੀ ਗਾਲਾਂ ਲੈਂਦੇ ਰਹਿਣਗੇ

  • @Aman2111
    @Aman2111 Рік тому +13

    I am Hindu but I am favour of uncle ji who is speaking

    • @dladhar-cf9dh
      @dladhar-cf9dh Рік тому

      Thanks million times for siding with Truth,,
      Hindus are not bad but it's the politician who ruined the tiez amongst common people of various faiths,
      they did it first in1947 with the Muslim &Hindu and afterwards started playing same games with singhs &hindus

  • @surindersingh-ko7mq
    @surindersingh-ko7mq 11 місяців тому

    ਪਤਾ ਨਹੀਂ ਲੱਗਾ ਸਿੱਖ ਕੌਮ ਨੂੰ ਕਿਸ ਕਿਸ ਨੇ ਗaਦਰੀ ਕੀਤੀ ਏਸ ਨਾਲ਼ ਕੁਝ ਵਿਕੇ ਪੇਸ਼ੇ ਨਾਲ ਕੁਝ ਜ਼ਮੀਨਾਂ ਬਦਲੇ ਕੁਝ ਵਿਕੇ ਫੋਕੀ ਸ਼ੋਹਰਤ ਵਾਸਤੇ ਤੇ ਕੁਝ ਸਿਆਸਤ ਦੇ ਨਸ਼ੇ ਵਿੱਚ ਸਿੱਖ ਸੰਗਤਾਂ ਸਮਝ ਨਹੀਂ ਸਕੀa ਤੇ ਨੁਕਸਾਨ ਸਭ ਤੋਂ ਵੱਧ ਹੋਇਆ ਅਜੇ ਤੱਕ ਕੁਝ ਵੀ ਪਲੇ ਨਹੀਂ ਪਿਆ ਹੋਰ ਕੀ ਨੁਕਸਾਨ ਹੋਵੇਗਾ ਅਜੇ ਤੱਕ ਕੋਈ ਨਹੀਂ ਜਾਣਦਾ ਰਬ ਭਲੀ ਕਰੇ

  • @artandcraftwithdeep7529
    @artandcraftwithdeep7529 Рік тому +2

    ਬਾਦਲ ਦੀ ਸਰਕਾਰ ਦੇ ਮੰਤਰੀ ਵਿਰਸੇ ਵਲਟੋਹੇ ਦਾ ਫੁਫੜ ਵੀ ਤਾਂ ਬਚਾਉਣਾ ਸੀ ਜੇ ਰਿਪੋਟ ਪਹਿਲਾ ਜਨਤਕ ਹੋ ਜਾਂਦੀ ਤਾਂ ਉਹ ਫਸ ਜਾਂਦਾ