'Jathedar Kaunke ਨੂੰ SSP ਘੋਟਣੇ ਨੇ ਗੁਪਤ ਅੰਗਾਂ 'ਚ ਮਾਰੇ ਸਨ ਠੁੱਡੇ'- The biggest Eyewitness Constable...

Поділитися
Вставка
  • Опубліковано 27 гру 2024

КОМЕНТАРІ • 117

  • @luckysingh-po1gh
    @luckysingh-po1gh 11 місяців тому +15

    Waheguru ji 🙏🌹
    Kaum de jathedar Bhai gurdev Singh kaunke Ji de shahadat nuh koti koti parnam ji 🙏🌹

  • @balwindersingh-mn2mx
    @balwindersingh-mn2mx 2 місяці тому +1

    ਵਾਹਿਗੁਰੂ ਜੀ ਕਿਉ ਸਾਨੂੰ ਰਵੋਂਦੇ ਹੋ ਤੁਸੀ ਓਹਨਾ ਨੂੰ ਸਜ਼ਾ ਦਿਓ ਜੀ ਤੁਸੀ ਹੀ ਸਭ ਕੁਛ ਕਰਨਾ

  • @surjitkaur3806
    @surjitkaur3806 11 місяців тому +25

    ਵਹਿਗੁਰੂ ਵਹਿਗੁਰੂ ਬਾਈ ਜੀ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਉਦਾਸ ਹੋ ਗਿਆ ਹੈ ਸੱਚ ਸਾਹਮਣੇ ਲਿਆਉਣ ਲਈ ਬਹੁਤ ਵਧੀਆ ਕੰਮ ਕੀਤਾ ਹੈ ਵਹਿਗੁਰੂ ਚੜ੍ਹਦੀ ਕਲਾ ਵਿਚ ਰਹੋਂ 🙏🙏🙏🙏

  • @daljitsingh3631
    @daljitsingh3631 11 місяців тому +37

    ਸਲਿਊਟ ਹੈ ਇਸ ਸਾਬਕਾ ਪੁਲਿਸ ਵਾਲੇ ਨੂੰ🙏🙏

  • @surjitsingh7032
    @surjitsingh7032 3 місяці тому +3

    ਸਿੰਘ ਜੀ ਪਰਤਾਮਾ ਚੜਦੀ ਕਲਾ ਕਰੇ ❤️💯🙏

  • @avatarrandhawa5606
    @avatarrandhawa5606 11 місяців тому +8

    ਵਾਹਿਗੁਰੂ

  • @rsidhu5239
    @rsidhu5239 11 місяців тому +5

    Waheguru ji ka khalsa waheguru ji ke Fateh .Salute baba ji nu.

  • @harmandhadli6679
    @harmandhadli6679 11 місяців тому +3

    Bht vadda jigra chahida dsn lyi v 🙏🏻🙏🏻.
    Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻

  • @user-kSSingh
    @user-kSSingh 11 місяців тому +10

    ਵਾਹਿਗੁਰੂ ਜੀ🙏🙏

  • @KalaSwag5922
    @KalaSwag5922 5 місяців тому +20

    ਘੋਟਣੇ ਦਾ ਪਰਿਵਾਰ ਕਿਥੇ ਰਹਿੰਦਾ ਸੁਣ ਲੈਣ ਕਰਤੂਤਾਂ ਆਪਣੇ ਪਿਉ ਦੀਆਂ

  • @Ramanjod1568
    @Ramanjod1568 5 місяців тому +3

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤

  • @pargatsinghsandhu9445
    @pargatsinghsandhu9445 11 місяців тому +22

    ਕਾਂਗਰਸ ਹੋਰ ਦੁਸ਼ਮਣਾਂ ਨੂੰ ਛੱਡੋ ਜੇੜੀ 15 ਸਾਲ ਪੰਥਕ ਸਰਕਾਰ ਤੇ ਤੇ ਸਿੱਖ ਜਥੇਬੰਦੀਆਂ ਨੇ ਕੀ ਕੀਤਾ ਇਨਸਾਫ਼ ਲਈ

    • @ManakWraich
      @ManakWraich 5 місяців тому +1

      Veer ji saf saf or pura likho
      Tuhadi gal smj Nhi lagi

  • @simranjitkaurbajwa3265
    @simranjitkaurbajwa3265 5 місяців тому +5

    Waheguru Ji Waheguru Ji. Waheguru Ji Waheguru Ji 🙏🙏🙏🙏🙏🙏🙏🙏🙏🙏🙏🙏

  • @jagjithundal
    @jagjithundal 11 місяців тому +52

    ਸਿੱਖੋ ਆਪਣੇ ਜੱਥੇਦਾਰ ਨਾਲ ਆਪਣੀ ਧਰਤੀ ਉੱਤੇ ਆਪਣੇ ਜੱਥੇਦਾਰ ਨੂੰ ਐਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ।

  • @anshdeepsingh2991
    @anshdeepsingh2991 11 місяців тому +5

    Sadde marhum jathedar sahab g nu insaaf mile

  • @harmandhadli6679
    @harmandhadli6679 11 місяців тому +3

    Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻

  • @himchalkullumanalitour7945
    @himchalkullumanalitour7945 4 місяці тому +9

    ਅਕਾਲੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ

  • @rajwinderkaur819
    @rajwinderkaur819 4 місяці тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @KanwaljitMalhi-e9g
    @KanwaljitMalhi-e9g 11 місяців тому +8

    Waheguru ji

  • @ManakWraich
    @ManakWraich 5 місяців тому +2

    Dhan sahib sri Guru Granth sahib ji 10 patsahia de jot apne sikha te apna mehar bhariya hath hamesha bnai rakhna ❤❤❤❤❤ Waheguru ji

  • @NavbrarBrar-xp6bm
    @NavbrarBrar-xp6bm 3 місяці тому +2

    ਅੰਕਲ ਜੀ ਤੋਂ ਖੜਿਆ ਵੀ ਨਹੀਂ ਜਾਂਦਾ ਵੀਰ ਜੀ ਬਿਠਾ ਕੇ ਇੰਟਰਵਿਊ ਲੈਣੀ ਸੀ😢

  • @ManpreetSingh-ce2zh
    @ManpreetSingh-ce2zh 11 місяців тому +29

    ਬਾਦਲ ਪਰਿਵਾਰ ਦੀ ਕੁਰਸੀ ਦੀ ਭੁੱਖ ਨੇ ਕੌਮ ਦਾ ਘਣਾ ਕੀਤਾ ਏਨਾ ਗੰਦੀ ਰਾਜਨੀਤੀ ਸਿੱਖ ਦੇ ਸਿਰ ਤੇ ਕੀਤੀ ਹੁਣ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਜ਼ੋ ਏਨਾ ਦੀਆ ਚਲਾ ਨੂੰ ਸਮਝ ਸਕੀਏ ਹੁਣ ਸਾਨੂੰ ਇਕੱਠ ਹੋ ਕੇ ਇਕ ਪੰਧ ਤੇ ਇਕ ਨਿਸ਼ਾਨ ਤੇ ਇਕ ਆਵਾਜ਼ ਦੀ ਗੱਲ ਰਾਹੀਂਏ ਬਾਕੀ ਸਿੱਖ ਕੌਮ ਦੇ ਜਿੱਥੇਦਾਰ ਤੇ ਤਸਦਾਤ ਕਰ ਮਾਰਿਆ ਗਿਆ ਪਰ ਹਿੰਦੂ ਰਾਸ਼ਟਰ ਵਾਲੇ ਦੇ ਕਿਸੇ ਸਵਾਮੀ ਜਾ ਅਚਾਰੀਆ ਨੂੰ ਤਾਂ ਫ਼ੜ ਦੇ ਵੀ ਨਹੀਂ ਹਜੇ ਭਾਰਤ ਵਿਚ ਏਕ ਦੇਸ਼ ਤੇ ਇਕ ਕਾਨੂੰਨ ਆ ਕਿਸੇ ਨੇ ਸਹੀ ਕਿਹਾ ਕਿ ਜੀਦਾ ਰਾਜ ਹੁੰਦਾ ਉਣਾ ਦਾ ਗਾਓ ਦਾ ਮੂਤ ਵੀ ਵਿਕਦਾ 🎉🎉🎉

  • @prempalsingh659
    @prempalsingh659 11 місяців тому +6

    Waheguru Ji Kirpa kar ke nyaaa kroo ji Panth dokhiyaa Nu essi szaa deoo ki uh Moot nu tarsa’n 🙏
    Shahid Bhai Konki Ji nu parnaam

  • @NirmalSingh-zt7hh
    @NirmalSingh-zt7hh 4 місяці тому +5

    ਪਾਪੀ ਘੋਟਣੇ ਦੇ ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਐ

  • @BalwantSingh-fr2bz
    @BalwantSingh-fr2bz 11 місяців тому +3

    Waheguru ji

  • @PuransinghBhatia
    @PuransinghBhatia 5 місяців тому +3

    Wahaguru ji

  • @balwindersingh-mn2mx
    @balwindersingh-mn2mx 2 місяці тому +1

    ਬਾਈ ਜੀ ਮੇਰੇ ਤਾਂ ਹੰਜੂ ਨਹੀਂ ਰੁਕ ਰਹੇ ਹੇ ਮੇਰੇ ਪਾਤਿਸ਼ਾਹ ਮੇਰੇ ਆਕਾਲ ਪੁਰਖ ਜੀ ਤੁਸੀ ਹੀ ਸਾਰਿਆ ਦਾ ਨਿਬੇੜਾ ਕਰਨਾ

  • @AmirsinghAmirsingh-o4m
    @AmirsinghAmirsingh-o4m 5 місяців тому +3

    Waheguru

  • @harpreetsinghhs986
    @harpreetsinghhs986 6 місяців тому +8

    ਇਹੋ ਜਿਹੀਆਂ ਵੀਡੀਓ ਵੀ ਸ਼ੇਅਰ ਕਰਦਿਆ ਕਰੋ ਯਾਰ

  • @SukhwinderSingh-qb5sk
    @SukhwinderSingh-qb5sk 6 місяців тому +8

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @baljotbrar601
    @baljotbrar601 6 місяців тому +2

    Waheguru ji 🙏 😢😢

  • @harpreetsinghhs986
    @harpreetsinghhs986 6 місяців тому +10

    ਜਿਹੜੇ ਹਰਾਮ ਜਾਦੇ ਜਿਊਂਦੇ ਨੇ, ਉਨ੍ਹਾਂ ਦਾ ਰਹਿਣ ਦਾ ਪਤਾ ਕੋਸ਼ਿਸ਼ ਕਰਕੇ ਦੱਸਿਓ

  • @sarbjeetsingh5510
    @sarbjeetsingh5510 11 місяців тому +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmindermanku3216
    @gurmindermanku3216 3 місяці тому +2

    ਸਮਝੋ ਇਹ ਸਭ ਬਾਦਲ ਦੇ ਹੁਕਮ ਨਾਲ ਹੋਇਆ

  • @narinderdeol8968
    @narinderdeol8968 3 місяці тому +2

    ਆਹ ਦੇਖ ਲੋ ਜਿਹੜੇ ਬਾਦਲ ਕਰਦੇ ਨੇ ਇਹਨਾਂ ਨੂੰ ਵਾਹਿਗੁਰੂ ਜੀ ਨਰਕਾ ਵਿੱਚ ਵੀ ਢੋਹੀ ਨਾ ਮਿਲੇ ਜੇ ਸਾਡੀ ਕੋਮ ਗਦਾਰ ਨਾ ਹੁੰਦੀ ਤਾਂ ਭਾਈ ਸਾਹਿਬ ਦੇ ਪਰਿਵਾਰ ਨੂੰ ਇਨਸਾਫ਼ ਮਿਲ ਜਾਣਾ ਸੀ ਸ਼ਰਮ ਕਰੋ ਗੁਰਦੁਆਰਾ ਕਮੇਟੀ ਵਾਲਿਉ ਆਪਣੇ ਜਥੇਦਾਰ ਦਾ ਇਨਸਾਫ਼ ਨਹੀਂ ਲੈ ਸਕੇ

  • @JaswinderKaur-gp1on
    @JaswinderKaur-gp1on 6 місяців тому +2

    Waheguru😊

  • @GurnamSingh-nd5yt
    @GurnamSingh-nd5yt 4 місяці тому +2

    ਮੈਰੀ ਬੇਨਤੀ ਹੈ ਦੋਗਲੇ ਲੋਕਾਂ ਕੋਮ ਦਾ ਨੁਕਸਾਨ ਕੀਤਾ ਤੇ ਕਰ ਰਹੇ ਹਨ ਸਮਜ ਜਾਓ ਜੀ ਗੁਰੂ ਗੁਰਬਾਣੀ ਕਿਸੇ ਪਾਪੀ ਨੁ ਮਾਫ਼ ਨਹੀਂ ਕਰਦਾ ਟੈਮ ਲੱਗ ਸਕਦਾ ਹੈ ਸੱਚ ਕਦੇ ਨਹੀਂ ਮਰਦਾ ਟੈਮ ਲਗਦਾ ਸੱਚ ਦੁੱਖ ਦੀ ਸੇਜ ਤੇ ਸੌਣਾ ਸਮਜ ਕੇ ਸੱਚ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @NewUaq-d8k
    @NewUaq-d8k 6 місяців тому +1

    Dhan dhan Shri guru RAMDASS ji 🙏 🙏🙏🙏🙏
    Rooh kamb gyi 😢😢

  • @pardeepdeep6580
    @pardeepdeep6580 11 місяців тому +5

    🙏

  • @DharamrajKhatri
    @DharamrajKhatri 4 місяці тому +3

    Khalisthan jindavad waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh-qb5sk
    @SukhwinderSingh-qb5sk 6 місяців тому +4

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @NavbrarBrar-xp6bm
    @NavbrarBrar-xp6bm 3 місяці тому

    ਇਹਨਾਂ ਪੁਲਿਸ ਵਾਲਿਆਂ ਦੀਆਂ ਗੰਦੀਆਂ ਕਰਤੂਤਾਂ ਕਰਕੇ ਸਹੀ ਰਸਤੇ ਤੇ ਚੱਲਣ ਵਾਲੇ ਨੌਜਵਾਨ ਵੀ ਬਹੁਤ ਸਾਰੇ ਗਲਤ ਰਸਤਿਆਂ ਤੇ ਚਲੇ ਗਏ ਵਰਦੀ ਪਾ ਕੇ ਲੋਕਾਂ ਤੇ ਰੋਭ ਜਤਾਉਂਦੇ ਰਹਿੰਦੇ ਅੱਜ ਵੀ ਇਹੀ ਕੁਝ ਹੋ ਰਿਹਾ😢😢😢😢

  • @sukhjitsingh1079
    @sukhjitsingh1079 6 місяців тому +2

    Very good

  • @SurinderCheema-e3p
    @SurinderCheema-e3p 6 місяців тому +3

    🎉 13:36 😊

  • @gurbejsingh8232
    @gurbejsingh8232 7 місяців тому +4

    Hor ki saboot chaida sikh kom nu kro kosh nhi te 2 4sala nu awi mukk jane waheguru

  • @baljitthind9304
    @baljitthind9304 11 місяців тому +5

    Badal nu Badal Sahib kio kehndey o ?

  • @ramangillgill7731
    @ramangillgill7731 5 місяців тому +3

    Bhai saheb ji guru gobind singh ji de charna vich baithe ne te ghotne nu narak milea

  • @gurdeepmaanPB10punjab
    @gurdeepmaanPB10punjab 6 місяців тому +5

    ਵੀਡੀਓ ਮੇਰਾ ਭਰਾ ਛੋਟੀ ਰੱਖਿਆ ਕਰ ਉਹਨੂੰ ਡਬਲ ਨਾ ਕਰਿਆ ਕਰ ਦੁਬਾਰਾ ਤੇਰੀ ਫੇਰ ਚੱਲ ਪਈ ਪਹਿਲਾਂ ਤੂੰ 20 ਮਿੰਟ ਤੇਰੀ ਝਲਕੀ ਚਲੀ ਜਾਂਦੀ ਆ ਫਿਰ ਤੂੰ ਵੀਡੀਓ ਚਲਾਉਦਾ ਤੂੰ ਦੋ ਘੰਟੇਆਂ ਦੀ ਕਮਾਲ ਆਏ ਆ ਪੱਤਰਕਾਰ ਨੀ ਕਰਨੀ ਸਿੱਖ ਲਓ ਕਿਉਂ ਬੰਦੇ ਨੂੰ ਬਿੱਜੂ ਬਣਾਇਆ ਅਸੀਂ ਜੋਬਾਂ ਕਰਦੇ ਆਂ ਅਸੀਂ ਜੋਬ ਕਰਕੇ ਅਸੀਂ ਤੇਰੀਆਂ ਸੋਟੀਆਂ ਬੀੜੀਆਂ ਸੁਣਦੇ ਆਂ ਇਨੀਆਂ ਲੰਮੀਆਂ ਇਨਾ ਟਾਈਮ ਨਹੀਂ ਹੁੰਦਾ

  • @preetgill3087
    @preetgill3087 4 місяці тому +1

    Virgi is a brave lion heart salute to you virgi

  • @didarjawanda8374
    @didarjawanda8374 11 місяців тому +64

    ਹਰਾਮ ਜਾਦਾ ਘੋਟਣਾ ਪਸਤੌਲ ਦਿਖਾ ਕੇ ਧਮਕੀਆਂ ਦਿੰਦਾ ਸੀ

  • @preetgill3087
    @preetgill3087 4 місяці тому +2

    This report is not paying full attention what virgi is saying

  • @kewalsingh6864
    @kewalsingh6864 6 місяців тому +3

    Guru ram das ji insaf karnga papia nosaja parmatma davaga

  • @anshdeepsingh2991
    @anshdeepsingh2991 11 місяців тому +5

    Pta nahe kdo sikha nu insaaf milu

  • @SatwantSingh-ds4uz
    @SatwantSingh-ds4uz 11 місяців тому +2

    Verygoodydarshansingh❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @simmisidhu3980
    @simmisidhu3980 11 місяців тому +5

    Atya Chari Terran Pushtan ujar jaan

  • @ShaganSandhu-jo5yf
    @ShaganSandhu-jo5yf 5 місяців тому +3

    ਹੁਣ ਗੱਲਾ ਕਰਦੇ ਜੇ ਤੂੰ ਸਭ ਕੁੱਝ ਦੇਖ ਰਿਹਾ ਸੀ ਤਾ ਹਥਿਆਰ ਤੇਰੇ ਕੋਲ ਵੀ ਹੋਵੋ ਤਾ ੲ
    ਇਦਰਾ ਵਾਗ ਘੋਟਣੇ ਨੁੰ ਗੱਡੀ ਚਾੜਦਾ ਤੇਰਾ ਨਾ ਦੁਨੀਆ ਯਾਦ ਕਰਦੀ ਹੁਣ ਤੈਨੂੰ ਕੋਈ ਜਾਣਦਾ ਨੀ

  • @rsidhu5239
    @rsidhu5239 11 місяців тому +4

    Sunlo Badla da Panth lye Piyar.

  • @manrajsingh3579
    @manrajsingh3579 3 місяці тому

    ਇੱਕ ਹਵਾਲਦਾਰ ਰੈਂਕ ਦਾ ਪੁਲਿਸ ਮੁਲਾਜ਼ਮ ਡੋਲਿਆ ਨੀ ਥਿੜਕਿਆ ਨਹੀਂ ਸੱਚ ਬਿਆਨ ਕੀਤਾ ਪਰ ਜਿਨ੍ਹਾਂ ਕੋਲ ਰਾਜਭਾਗ ਰਿਹਾ ਪੂਰੀ ਪਾਵਰ ਰਹੀ ਉਹ ਕੌਮ ਨਾਲ ਗਦਾਰੀ ਕਰ ਗਏ ਕੌਮ ਦੀ ਪਿਠ ਵਿੱਚ ਛੁਰਾ ਮਾਰਿਆ।

  • @BalkarSingh-dc1oq
    @BalkarSingh-dc1oq 4 місяці тому +3

    ਅਕਾਲੀ ਦਲ ਖਤਮ ਹੋ ਗਿਆ

    • @13_maninder
      @13_maninder 4 місяці тому

      Tu app da tattu ya bjp or congress da😮

  • @sarpanch527
    @sarpanch527 3 місяці тому

    Hnji Vir g Baba g darshan Singh da koi cont no mil skda h

  • @sukhdevsingh5591
    @sukhdevsingh5591 5 місяців тому +2

    ❤😂😢❤❤❤❤

  • @KabalSingh-mi3et
    @KabalSingh-mi3et 6 місяців тому +4

    Badal lana apne ghar da hi sochda riha

  • @NavbrarBrar-xp6bm
    @NavbrarBrar-xp6bm 3 місяці тому

    ਮੈਨੂੰ ਲੱਗਦਾ ਬਾਬਾ ਜੀ ਨੂੰ ਵੈਸੇ ਹੀ ਮਰਵਾ ਦੇਣਾ ਪੁਲਿਸ ਨੇ ਹੁਣ ਅੰਕਲ ਜੀ ਆਪਣੇ ਮੂੰਹ ਨਾਲ ਕਹਿ ਰਹੇ ਆ ਕਿ ਉਸ ਪੁਲਸ ਵਾਲੇ ਨੇ ਮੈਨੂੰ ਕਿੰਨੀਆਂ ਗਾਲਾਂ ਦਿੱਤੀਆਂ ਉਹ ਤੇ ਜਿੰਦਾ ਹੀ ਆ ਹੁਣ ਵੀ ਕਿਸੇ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਨੀ

  • @SatwantSingh-ds4uz
    @SatwantSingh-ds4uz 11 місяців тому +3

    Hramdaghotnaandbadal😊

  • @charanjitsingh1350
    @charanjitsingh1350 6 місяців тому +2

    Tainu hun jaad aa gi🎉🎉

  • @gurdeepmaanPB10punjab
    @gurdeepmaanPB10punjab 6 місяців тому +3

    ਬਾਈ ਜੀ ਪੱਤਰਕਾਰੀ ਕਰਨੀ ਸਿੱਖ ਲਾ ਯਾਰ ਇੰਨੀ ਵੱਡੀ ਵੀਡੀਓ ਪਾ ਤੀ ਤੂੰ ਦੁਬਾਰਾ ਦੁਬਾਰਾ ਤੇਰੀ ਵੀਡੀਓ ਚੱਲੀ ਜਾਂਦੀ ਆ ਐਡਾ ਤੂੰ ਬੰਦਾ ਗੱਪੀ ਆ ਨੂੰ ਮਣੀ ਮੁੰਡੀ ਸ਼ਰਮ ਖਾ ਲਾ ਪੱਤਰਕਾਰਾ ਐਡੀ ਲੰਮੀ ਵੀਡੀਓ ਤੋਂ ਦੁਬਾਰਾ ਤੇਰੀ ਫਿਰ ਚੱਲ ਪਈ ਮੈਂ ਦੇਖਿਆ ਇਹ ਦੁਬਾਰਾ ਫੇਰ ਚੱਲ ਪਈ ਸ਼ਰਮ ਖਾ ਐਡੇ ਵੱਡੇ ਪੈਸੇ ਨਹੀਂ ਬਣਦੇ ਇਦਾਂ ਜਿਵੇਂ ਤੂੰ ਬਣਾਉਣਾ ਪੈਸੇ ਮਾੜੇ ਮੋਟੇ ਸ਼ਰਮ ਖਾ ਪੱਤਰਕਾਰ ਸ਼ਰਮ ਖਾ ਛੋਟੀ ਵੀਡੀਓ ਬਣਾ ਲਾ ਵਧੀਆ ਬਣਾ ਜਿਹੜਾ ਸਮਾਜ ਨੂੰ ਪਤਾ ਲੱਗੇ ਤੋਪਾਂ ਤੁਾ ਯਾਰ ਲੜੇ ਦਾ ਪੱਤਰਕਾਰ

  • @jkailay81
    @jkailay81 4 місяці тому

    ਪਰ ਪੱਤਰ ਕਾਰ ਪੂਰੀ ਸਵਾਦ ਲੈੰਦਾ ਠਾਣਾ ਪੈਲਸ ਨੀ

  • @KuljeetSinghkulgitsinghKuljeet
    @KuljeetSinghkulgitsinghKuljeet 4 місяці тому +2

    Ooodooo. Ve. Enaa. Nay. Rupay. Vaday. Se.... Sikh. Aaa. Nu. Aaakhaaa. Muray. Marwaa. Kay....... Hun. Ve. Rupay. Vadd. Day. Nay. Press. Walay. Aaaa. Tooo. Interview. Aaaa. Day. Kay

  • @RamanKumar-fj7op
    @RamanKumar-fj7op 6 місяців тому +3

    Kinna jhoth boll riha eh defaulter. Mehkame da kaddiya vaddiya

    • @ramandeephundal384
      @ramandeephundal384 6 місяців тому +1

      Tu ghotne da lgda menu
      Jo ene vadde sach nu jhooth dss reha aa

  • @ArshpreetSingh-qg4zy
    @ArshpreetSingh-qg4zy 6 місяців тому +2

    Dahn c bahe gurdev singh kounke te ja ona timea de singh no ena tasadad chaleya vechareya ne nahe ta ajj kll de ghadham chodrey lesre ta karn nu pende han par pta ek ne chall sakde line lawa de nde han agleya age bade samaj sewe dhan san oh prewar jo ohna timea vitch police deachapeta vitch ae han deha bahena nu v bAhout tahsehe dende c chAwel makhan jalad warge sawarne ghotne warge chawel

  • @sehajaulakh9295
    @sehajaulakh9295 6 місяців тому +2

    Shiromani committee khud badala di

  • @surinderpalsingh9389
    @surinderpalsingh9389 6 місяців тому +2

    Q darshan siaa jhuuth bolda gvahi ta tu dite ne binaa matlab jhuuth bolda na teenu PTA ee a kithe se kaoukia bala

    • @ramandeephundal384
      @ramandeephundal384 6 місяців тому +1

      Tenu v pta aa lgda sabh kujh
      Ja tere ghar auna jana c ghotne da

  • @BhupinderSingh-jn5ej
    @BhupinderSingh-jn5ej 11 місяців тому +3

    Badal.ne.aapni.raj.di.bhukh.karke.sikhan.da.ruj.ke.ghan.kita.durfite.mooh.tera.parkash.chand

  • @malkitsingh8608
    @malkitsingh8608 Місяць тому

    Wehguru.

  • @keystone7264
    @keystone7264 3 місяці тому

    sohn lge aa swarn ghotna j ajj jeonda hunda ede naal ena bura krna c ene kde sochea v nhi hona

  • @KanwaljitDhaliwal
    @KanwaljitDhaliwal 6 місяців тому +2

    22. patarkari. Karna. tere. vas. di. Gal. ni. Koi. hor. kam. dekh. law. Eni. lambi. video. conh. Banhoda. Murh. Murh. iko. gal

  • @surinderpalsingh9389
    @surinderpalsingh9389 6 місяців тому +1

    By g sunny la 1991 1992 da bharti a tu

  • @ramandeephundal384
    @ramandeephundal384 6 місяців тому +3

    Badal privar ta hi cancer nal mar rea

  • @BhupinderSANGHA-v5q
    @BhupinderSANGHA-v5q 4 місяці тому

    Hasaab hunda h us de khachari

  • @d.r.....sabbbb8135
    @d.r.....sabbbb8135 3 місяці тому

    Bara log sade maa parte KALI dal keta na keta saja mel He jande vaa katam hu akali dal Rab sab kuj vekda vaa

  • @gurpalsingh1152
    @gurpalsingh1152 3 місяці тому

    puri gl ta kr lain de aap bhonkan lag jNa

  • @SukhwinderSingh-qb5sk
    @SukhwinderSingh-qb5sk 4 місяці тому +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @Jattsaab-z4b
    @Jattsaab-z4b 11 місяців тому +2

    Waheguru ji

  • @BaljinderSingh-sd8ft
    @BaljinderSingh-sd8ft 6 місяців тому +2

    Waheguru ji

  • @gurdeepshergill6682
    @gurdeepshergill6682 5 місяців тому +4

    Waheguru ji

  • @KulwinderChahal-q2b
    @KulwinderChahal-q2b 5 місяців тому +2

    Waheguru ji