Eh ikk business man aa kisae da mitt nai ...eh haldi te Kali mirch mix karkae pouch bna k vechuga ...es ne apna dhidd t sirhanae naal lkoea hoea ...doojea nu ki salah dau ????????¿????
Bs galan kar karke ana tari paste vechna , eh nhi dasna k ki karke aap rog mukt hoye , ki kar a chahida k koi bimari na hove , lokan nu bewakoof bna reha
ਅਜਕਲ ਦੇ ਬੱਚਿਆ ਦਾ ਗਿਆਨ ਪੱਧਰ,ਇੰਨ੍ਹਾਂ ਕੁ ਨੀਵਾਂ ਗਿਰ ਚੁੱਕਾ ਹੈ,ਕਿ ਥੋੜ੍ਹਾ ਜਿਹਾ ਚਲਾਕ ਬੰਦਾ ਬਹੁਤ ਆਸਾਨੀ ਨਾਲ ਇਨ੍ਹਾਂ ਨੂੰ ਲੁੱਟ ਸਕਦਾ ਹੈ।
ਜੀ ਬਿਲਕੁਲ, ਅਜਕਲ ਦੇ ਬੱਚੇ ਸੋਸ਼ਲ ਮੀਡਿਆ ਨੂੰ ਆਪਣਾ ਗੁਰੂ ਸਮਝਦੇ ਹਨ ਤੇ "ਪੂਜਦੇ" ਹਨ, ਉਥੋਂ ਜੋ ਵੀ "ਜਾਣਕਾਰੀ" ਮਿਲਦੀ ਹੈ, ਉਸਨੂੰ "ਗਿਆਨ" ਜਾਨ ਕੇ ਲਾਗੂ ਕਰ ਦੇਂਦੇ ਹਨ, ਵੱਡੇ ਵਡਿਰਿਆਂ ਦੇ ਤੁਜਰਬਿਆਂ ਨੂੰ "ਤੁੱਛ" ਜਾਣ ਕੇ ਤ੍ਰਿਸਕਾਰਦੇ ਹਨ, ਨਤੀਜਾ ਅਸਾਵਾਂਪਣ, ਭਟਕਣ ਤੇ ਖੁਆਰੀ 🙃
ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਹੋ ਜੀ
ਬਹੁਤ ਵਧੀਆ ਜਾਣਕਾਰੀ, ਵਿਲਕੁੱਲ ਸਹੀ ਗੱਲਬਾਤ ਆ ਰਾਜਪਾਲ ਸਿੰਘ ਜੀ ਦੀ, ਮਨਜੀਤ ਸਿੰਘ ਜੀ ਦਾ ਵੀ ਬਹੁਤ ਧੰਨਵਾਦ
ਮਨਜੀਤ ਬਾਈ ਥੱਮੇ ਪੁਆਧੀ ਕੀ ਬੋਹਤ ਸੇਵਾ ਕਰਾਂ, ਪਰ ਅਜਕਲ ਕੇ ਛੋਕਰੂ ਪੁਆਧੀ ਮਾਂ ਬੋਲਣ ਅਰ ਲਿੱਖਣ ਮਾਂ ਗੁਰੇਜ ਕਰਾਂ 😮
ਬਹੁਤ ਧਨਵਾਦ ਜੀ
Excellent information.. Thanks to media and Dr. Harjinder Kaur.
ਬਹੁਤ ਵਧੀਆ ਜਾਣਕਾਰੀ!
Bohat vadia jankari milli ji
ਅਮਰਜੀਤ ਸ਼ਰਮਾ ਨਾਲ ਵੀ ਮੁਲਾਕਾਤ ਕਰੋ ਜੀ ਫਰੀਦਕੋਟ ਤੋਂ ਨੇ, ਉਹ ਵੀ ਕੁਦਰਤੀ ਖੇਤੀ ਨਾਲ ਜੁੜੇ ਹੋਏ ਨੇ, ਜਰੂਰ ਜਰੂਰ ਮੁਲਾਕਾਤ ਕਰਨਾ ਜੀ🙏🙏🙏🙏🙏🙏🙏
ਚੰਗਿਆੜਾ💪
Excellent👍
Bhut vdia bai ji❤
Good vichar ji ❤🙏👍
Valuable information
ਅਪਣੀ ਤਾਸੀਰ ਕਿਵੇ ਪਤਾ ਕਰ ਸਕਦੇ ਹਾਂ ਜੀ ਕੋਈ ਵੈਦ ਦੱਸ ਦੇਵੇ ਜਿਸ ਕੋਲ ਜਾ ਕੇ ਪਤਾ ਲੱਗ ਸਕੇ 🙏🏼
❤❤❤🎉🎉🎉
❤
Rajpal makhni safari audiance apne channel te lai gaia te karobaar start krta
ਇਹ ਤਾਂ ਗੁਲਗਲੇ ਵਾਲਾ 😂😂😂
ਕੋਇ ਨ ਕਿਸਹੀ ਜੇਹਾ ਓਪਾਇਆ
Asi agli video da besabri nal intjar karae
ਜ਼ੁਲਮ ਸਰੀਰ ਹੀ ਆ ਮੇਰਾ ਵੀ ਇਸ ਬਾਰੇ ਜਿਆਦਾ ਪੁੱਛੋਂ ਜੀ 😂
ਬਿਲਕੁਲ ਗਲਤ ਕਿ ਪੁਰਾਣੇ ਸਮੇਂ ਵਿੱਚ ਇੰਡੀਆ ਵਿੱਚ ੧੦੦% ਲੋਕ ਪੜੇ ਲਿਖੇ ਸੀ ਇਸ ਦਾ ਮਤਲਬ ਸਾਰੇ ਦਲਿਤ ਵੀ ਪੜੇ ਸੀ ਜੋ ਕਿ ਕੋਰਾ ਝੂਠ ਹੈ
Desi kapde te angrezi kursi? Gal nahi bani ji. Theek karo ji. ❤
Eh Banda gulla theek karda but har gull vich ikk ghundi rakhda apna sauda vechan nu