ਹਾ ਹਾ ਹਾ ! ਪਏ ਪਰੈਸ਼ਰ ਨੇ ਲਵਾਤੀਆਂ ਦੌੜਾਂ ਡੀਸੀਆਂ ਦੀਆਂ ! ਚੜਾਤਾ ਪਾਰਾ ਅਕਾਲੀਆਂ ਦੀ ਗੁਪਤ ਮੀਟਿੰਗ ਨੇ…

Поділитися
Вставка
  • Опубліковано 2 лют 2025

КОМЕНТАРІ • 89

  • @Khushkhalsa-h2x
    @Khushkhalsa-h2x 3 години тому +15

    ਨਿੰਦਕ ਨਿੰਦਾ ਕਰਿ ਕਰਿ ਹੋਏ ਖੁਆਰੁ ॥
    (ਮਾਝ ਮਹਲਾ ੩, ਅੰਗ ੧੨੦)
    (ਨਿੰਦਾ ਕਰਨ ਵਾਲਾ ਨਿੰਦਾ ਕਰ ਕੇ ਆਪ ਖੁਆਰ ਹੁੰਦਾ ਹੈ।)

  • @Khushkhalsa-h2x
    @Khushkhalsa-h2x 3 години тому +12

    ਨਿੰਦਉ ਨਾਹੀ ਕਿਸੈ ਜੀਅ ਪਰਉਪਕਾਰੀ ਭਉਖੰਡੀ ॥
    (ਸਲੋਕ ਮਹਲਾ ੯, ਅੰਗ ੧੪੨੮)
    (ਕਿਸੇ ਦੀ ਨਿੰਦਾ ਨਾ ਕਰੋ, ਸਦਾ ਪਰਉਪਕਾਰ ਅਤੇ ਭੈ-ਭੰਜਨ ਬਣੋ।)

  • @Khushkhalsa-h2x
    @Khushkhalsa-h2x 3 години тому +12

    ਨਿੰਦਕੁ ਠਉਰ ਨ ਪਾਵਈ ਜਿਉ ਸੁੰਞੈ ਘਰਿ ਕਉਆ ॥
    (ਸੂਹੀ ਮਹਲਾ ੧, ਅੰਗ ੭੪੫)
    (ਨਿੰਦਕ ਨੂੰ ਕਿਸੇ ਥਾਂ ਨਹੀਂ ਮਿਲਦੀ, ਜਿਵੇਂ ਸੁੰਞੇ ਘਰ ਵਿੱਚ ਕਉਆ।)

  • @paramjitdhamrait5185
    @paramjitdhamrait5185 33 хвилини тому +1

    Waheguru ji bless you all.

  • @deepbrar.
    @deepbrar. 4 години тому +13

    ਤੋਤਿਆਂ ਦੀ ਡਾਰ ਵਿੱਚ
    *ਕਾਂ ਜੀ ਨਹੀਂ ਲੁੱਕਦੇ …*
    ਧੁੰਮਾਂ ਜੀ ਨੇ ਧੂੰਮਧਾਮ ਨਾਲ ਇਸ਼ਨਾਨ ਕੀਤਾ 🙏

  • @rajindercheema4985
    @rajindercheema4985 Годину тому

    ਸਤਿ ਸ੍ਰੀ ਅਕਾਲ ਰੰਧਾਵਾ ਜੀ ਭਾਸਕਰ ਜੀ ਇੰਦਰਪ੍ਰੀਤ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @deepbrar.
    @deepbrar. 4 години тому +5

    ਯਾਦ ਰੱਖਣਾ ਮੱਖਣ ਲਗਾਉਣ ਵਾਲੇ ਦੇ
    *ਹੱਥ ਵਿਚ ਹਮੇਸ਼ਾਂ ਚਾਕੂ ਹੁੰਦਾ ਹੈ ਜੀ ...*

  • @SukhjinderSingh-wu6sc
    @SukhjinderSingh-wu6sc 4 години тому +4

    ਪ੍ਰੋਗਰਾਮ ਸ਼ੁਰੂ ਹੋਣ ਦੇ ਕੁਝ ਮਿੰਟਾਂ ਵਿੱਚ ਹੀ ਬਾਦਲ laaney ਦਾ IT cell ਕੁੱਦ ਪਿਆ ਇਹਨਾਂ ਪੱਤਰਕਾਰਾਂ ਨੂੰ ਗਾਲਾਂ ਕੱਢਣ ਲਈ ਭਾਵੇਂ ਇਹਨਾਂ ਨੇ
    ੳਉਸ ਸਮੇਂ ਤੱਕ ਉਹਨਾਂ ਬਾਰੇ ਕੁਝ ਵੀ ਨਹੀਂ ਕਿਹਾ । ਸਮਝਣ ਦੀ ਲੋੜ ਹੈ ।

    • @baljitsingh6957
      @baljitsingh6957 Годину тому

      ਹਾਂ ਜੀ ਇਹ ਹੁਣ ਕੁੱਝ ਜ਼ਿਆਦਾ ਹੀ ਫ਼ਿਕਰਮੰਦ ਹੋਏ ਪਏ ਹਨ ਬਾਦਲ ਪਰਿਵਾਰ ਲਈ।

  • @deepbrar.
    @deepbrar. 4 години тому +5

    ਅਗਰਬੱਤੀ ਦੀ ਤਰਾਂ ਤੁਹਾਨੂੰ ਖੁਸ਼ਬੂ ਹੀ ਦੇਵਾਂਗੇ
    *ਤੁਸੀਂ ਸ਼ੌਕ ਨਾਲ ਜਿੰਨੀ ਮਰਜੀ ਅੱਗ ਲਗਾ ਲਵੋ*

    • @harpreetsingh-df1zx
      @harpreetsingh-df1zx 11 хвилин тому

      ਸੇਕ ਤੁਹਾਡੇ ਲਗਾ ਲੱਗਦਾ

  • @SurjitSingh-uj2bp
    @SurjitSingh-uj2bp 3 години тому +1

    ਰੰਧਾਵਾ ਜੀ ਤੁਸੀਂ ਵੀ ਅੱਜ ਕੱਲ੍ਹ ਕਮੇਡੀ ਕਰਨੀ ਸ਼ੁਰੂ ਕਰ ਦਿੱਤੀ ਹੈ ਬਾਕੀ ਚੰਗੀ ਗੱਲ ਹੈ ਕਿ ਤੁਸੀਂ ਦਿਲੀ ਨਹੀਂ ਗਏ ਨਹੀਂ ਤਾਂ ਤੁਸੀਂ ਵੀ ਦਸਣਾ ਸੀ ਕਿ ਸਾਡੇ ਵੀ ਕਿਨੇ ਘਸੁੰਨ ਪਏ । ਸਿਆਸਤ ਇਸ ਤਰ੍ਹਾਂ ਦੀ ਹੋ ਗਈ ਚੋਰ ਚੋਂਰ ਮਸੇਰੇ ਭਾਈ।

  • @GurbirKaur-y4l
    @GurbirKaur-y4l 2 години тому +1

    ਸਵਾਲ ਤੇ ਤੋਹਾਨੂ ਚਵਲਾ ਨੂੰ ਬੀ ਕਰਨਾ ਬਣਦਾ ਕੇਂ ਸਾਰਾ ਦਿਨ ਇਦਾ ਭੋਰਦ ਆ ਜਾ ਫਿਰ ਕਿਸੇ ਕਦੇ😂

  • @deepbrar.
    @deepbrar. 4 години тому +6

    ਦੀਮਕ ਦੀ ਤਰਾਂ ਖਾ ਗਈ ਕਿਸੇ ਦਸਤਕ ਦੀ ਤਮੰਨਾ
    *ਹਾਂ ਮੈਂ ਉਹੀ ਦਰਵਾਜਾ ਹਾਂ ਕਿਸੇ ਉੱਜੜੇ ਮਕਾਨ ਦਾ*
    ਮੈਂ ਪੰਜਾਬ ਹਾਂ ਜੀ 😍🙏

  • @SukhwinderSingh-bo2xo
    @SukhwinderSingh-bo2xo 3 години тому +1

    Very good information Discussion Randhawa ji inderpreet Singh ji Bhaskar sab 🙏🙏🙏💯

  • @activ_n1814
    @activ_n1814 2 години тому +1

    ਕੱਲ ਜਥੇਦਾਰ ਗਿਆਨੀ ਅਕਾਲ ਤਖ਼ਤ ਸਾਹਿਬ ਦੀ ਮੀਟਿੰਗ ਸਮੂਹ ਜਥੇਬੰਦੀਆਂ ਨਾਲ ਹੋਵੇਗੀ ਜਿਸ ਵਿੱਚ ਪੰਜਾਬ ਵਾਰੇ ਵਿਚਾਰ ਵਟਾਂਦਰਾ ਹੋਵੇਗਾ

  • @chananrayat7267
    @chananrayat7267 2 години тому +1

    Jina marji jor la lai Sukhbir. Harsimrat di pehli ardaas ( be-adbi karan walian da kakh na rahe) poori ho ke rahegi ji. Dooji ardaas aa ke (nasha baichan-baichaan walian da kakh na rahe) v poori hove gi ji. Waheguru ji. 🙏

  • @1955ssp
    @1955ssp Годину тому

    ਦੋ ਸਾਲ ਪਹਿਲਾਂ ਲੁਧਿਆਣਾ ਕੋਰਟ ਬਾਥਰੂਮ ਵਿੱਚ ਬੰਬ ਧਮਾਕਾ ਹੋਇਆ ਸੀ ਤੇ ਅੱਜਕਲ੍ਹ ਕੋਰਟ ਵਿੱਚ ਪਬਲਿਕ ਵਾਸਤੇ ਬਾਥਰੂਮ ਬੰਦ ਹੀ ਹਨ

  • @HarjinderSingh-ku9bh
    @HarjinderSingh-ku9bh 4 години тому +1

    ਵੱਡੇ ਬੰਦੇ ਨੂੰ ਪੇਸ਼ਾਬ ਆਉਣ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਕਰ ਗਿਆ

  • @labhvirsinghsra
    @labhvirsinghsra 3 години тому +1

    ਹਮੀਰ ਸਿੰਘ ਮੁਤਾਬਿਕ ਚਾਰ ਫਰਬਰੀ ਨੂੰ ਮੀਟਿੰਗ ਸੱਦੀ ਗਈ ਹੈ

  • @swaransingh1737
    @swaransingh1737 Годину тому

    ਮੁੱਖ ਮੰਤਰੀ ਨੂੰ ਦੱਸੋਂ ਕਿ ਉਹ ਬਿਜਲੀ ਦਫਤਰ, ਰੋਡਵੇਜ਼ ਦੇ ਅੱਡੇ ਤੇ ਹੋਰ ਵੀ ਪਬਲਿਕ ਥਾਵਾਂ ਤੇ ਬਣੇ ਕੁਆਲਿਟੀ ਦੀ ਕੁਆਲਿਟੀ ਦੀ ਕਿਰਪਾ ਕਰਕੇ ਜ਼ਰੂਰ ਚੇਕ ਕਰੋਂ ਼

  • @Jagirsinghpatwari
    @Jagirsinghpatwari 4 години тому +1

    ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਦੱਫਤਰ ਵੀ ਦੇਖ ਲੈਣ ਜੀ

  • @harjinderkaur3978
    @harjinderkaur3978 4 години тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @ਸੁਰਜੀਤਸਿੰਘਲੱਟੀ

    👍👍👌

  • @gurbaxsingh4615
    @gurbaxsingh4615 15 хвилин тому

    ਨਿੰਦਾ ਭਲੀ ਕਿਸੇ ਦੀ ਨਾਹੀਂ ਮਨਮੁਖ ਮੂੜ੍ਹ ਕਰਨ। ( ਨਿੰਦਾ ਕਿਸੇ ਦੀ ਵੀ ਕਰਨੀ ਚੰਗੀ ਨਹੀਂ ਪਰ ਮੂਰਖ ਲੋਕ ਕਰਦੇ ਹਨ)

  • @GurmeetSingh-pp2gl
    @GurmeetSingh-pp2gl 4 години тому +1

    ਮੁਖ ਮੰਤਰੀ ਨੂੰ ਆਖੋ ਗੁਰੂ ਨਾਨਕ ਹਸਪਤਾਲ ਅਮਿ੍ਰੰਤਸਰ ਦੇ ਬਾਥਰੂਮ ਵੀ ਦੇਖ ਲੈਣ। ਮੈਡੀਕਲ ਸੁਪਰਡੈਂਟ ਨੂੰ ਲਿਖਤੀ ਸਕਾਇਤ ਦਾ ਅਸਰ ਨਹੀਂ ਹੋਇਆ।

  • @SADFaridkot
    @SADFaridkot 4 години тому +8

    ਕਿਵੇ ਸੂਰਜ ਅੱਜ ਉਲਟੀ ਸਾਈਡ ਤੋ ਚੜ ਗਿਆ
    ਅੱਜ ਸ਼ੁਰੂਆਤ ਹਾਏ ਬਾਦਲ ਹਾਏ ਬਾਦਲ ਤੋ ਨੀ ਕਰੀ
    ਜਾਂ ਬੀਜੇਪੀ ਵਾਲੇਆ ਨੇ ਪੈਸੇ ਨੀ ਦਿੱਤੇ ਇਸ ਮਹੀਨੇ ਦੇ ਸੁਰੂ ਚ

    • @tejindersingh890
      @tejindersingh890 3 години тому +4

      ਬਾਦਲ ਲਾਣਾ ਮੁਰਦਾਬਾਦ ਹੀ ਰਹਿਣੇ,,,,, ਮਰੀ ਹੋਈ ਜਮੀਰ ਵਾਲ਼ਿਆਂ ਲਈ ਤਵੱਜੋ ਨਹੀਂ ਦਿੰਦੇ ਹੁਣ ਪੰਜਾਬ ਟੈਲੀਵੀਜ਼ਨ ਵਾਲੇ।

  • @AvtarSingh-g5j1r
    @AvtarSingh-g5j1r Годину тому

    ❤🙏🏻🙏🏻🙏🏻❤️

  • @labhsinghsaini1547
    @labhsinghsaini1547 3 години тому

    ਦਿੱਲੀ ਪੁਲਿਸ ਕੋਲੋਂ ਇੱਕ ਸਾਜਿਸ ਤਹਿਤ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਕ ਖਾਸ ਪਾਰਟੀ ਨੂੰ ਇਸ ਦਾ ਫਾਇਦਾ ਹੋ ਸਕੇ ਲੋਕੀ ਇਸ ਪ੍ਰਤੀ ਜਾਗਰੂਕ ਹਨ ਵੋਟਾਂ ਵਿੱਚ ਜਰੂਰ ਇਸਦਾ ਜਵਾਬ ਦੇਣਗੇ।

  • @swaransingh1737
    @swaransingh1737 Годину тому

    ਟੁਆਲਿਟ ਦੀ ਕੁਆਲਿਟੀ ਜਾਂਚ ਜ਼ਰੂਰ ਚੇਕ ਕਰੋਂ,

  • @HarbansSingh-zs7vz
    @HarbansSingh-zs7vz Годину тому

    Good

  • @mailsingh-ib5ve
    @mailsingh-ib5ve 2 години тому

    ❤vary good ji

  • @ParminderSingh-vn4ww
    @ParminderSingh-vn4ww Годину тому

    ਇਸੇ ਲਈ ਹਰ ਮੁੱਖਮੰਤਰੀ ਨੂੰ ਭੇਸ ਬਦਲ ਕੇ ਹਰ ਜਗ੍ਹਾ ਜਾਣਾ ਚਾਹੀਦਾ ਹੈ ਤਾਕਿ ਅਸਲੀ ਹਕੀਕਤ ਲੋਕਾਂ ਬਾਰੇ ਪਤਾ ਲੱਗੇ

  • @Amarjitsingh-up7du
    @Amarjitsingh-up7du 3 години тому +1

    ਰੰਧਾਵਾ ਜੀ ਤੁਹਾਡੀ ਭੂਮਿਕਾ ਸੁਣ ਕੇ ਮੈਂ ਕੋਈ ਸਿਆਸੀ ਪ੍ਰੈਸ਼ਰ ਸਮਝ ਰਿਹਾ ਸੀ ਪਰ ਮਸਲਾ ਤਾਂ ਸੂਸੁ ਦਾ ਨਿਕਲ ਗਿਆ😂😂😂😂😂

  • @GurpalSingh-md1ov
    @GurpalSingh-md1ov 6 хвилин тому

    Sir, ladies ਸਵੇਰ ਤੋ ਹੀ ਤਰਲ ਪੀਣ ਤੋ ਸੰਕੋਚ ਕਰਨ ਲਈ ਮਜਬੂਰ ਹੁੰਦੀਆਂ ਹਨ। ਬੰਦਾ ਤਾ ਕੌਲਾ ਵੀ ਲਭ ਲੈਦੇ।

  • @ajaibsinghpanesarCanada
    @ajaibsinghpanesarCanada 4 години тому

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @harjitjassal4083
    @harjitjassal4083 3 години тому

    ਭਾਸਕਰ ਸਾਬ ਤਾਂ ਅੱਜ ਲਾਲ ਬਤੀਆ ਜਗਾ ਕੇ ਆਏ ਨੇ

  • @sukhdevsinghbhatti3235
    @sukhdevsinghbhatti3235 3 години тому

    ਪਬਲਿਕ ਪਲੈਸ ਜਾ ਬਸ ਸਟੈਂਡ ਹੋਵੇ ਲੋਕਲ ਪ੍ਰਸ਼ਾਸਨ ਅਤੇ ਖੁਦ ਪਬਲਿਕ ਦੀ ਵੀ ਜਿੰਮੇਦਾਰੀ ਬਣਦੀ।ਹਰੇਕ ਜਗਹ ਮੁੱਖ ਮੰਤਰੀ ਖੁਦ ਜਾਕੇ ਚੈਕ ਨਹੀਂ ਕਰ ਸਕਦੇ।

  • @DeepArsh-o1d
    @DeepArsh-o1d 4 години тому +2

    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਖਵਾਲਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।

    • @BoomBoomBoom2023
      @BoomBoomBoom2023 3 години тому

      ਸ਼ਰਮ ਕਰੋ ਥੋੜੀ ਬਹੁਤੀ ……

    • @jugsingh2006
      @jugsingh2006 Годину тому

      Besharm Badaliye,Punjab;Punjabi de dushman.

  • @varinderghuliani891
    @varinderghuliani891 15 хвилин тому

    Tehsil and D C Office may also be check

  • @LakhwinderSingh-tp8oy
    @LakhwinderSingh-tp8oy 4 години тому

    🌴ਸਤਿ ਸ੍ਰੀ ਆਕਾਲ ਜੀ 🌴

  • @bakhshishsingh4916
    @bakhshishsingh4916 3 години тому

    ਇੰਦਰਪ੍ਰੀਤ ਜੀ ਆਪਣੀ ਥਾਂ ਤੇ ਹੋਰ ਟੀਚਰ ਭੇਜਣਾ ਇਹ ਗਏ ਸਮੇਂ ਦੀ ਗੱਲ ਹੈ ਹੋ ਗਈ ਹੈ!!?

  • @gopi2bhatti
    @gopi2bhatti 4 години тому

    ਇੱਕ ਵੱਡੀ ਇਸਤਰੀ ਅਕਾਲੀ ਆਗੂ ਅਕਾਲੀ ਸਰਕਾਰ ਦੌਰਾਨ ਮੁਸ਼ਕਿਲ ਆਈ ਸੀ ਪਰ ਉਨ੍ਹਾਂ ਵਾਸਤੇ ਹਰੀਕੇ ਵਿਖੇ ਭੋਜਨ ਭੰਡਾਰ ਦੇ ਚੰਗੇ ਬਾਥਰੂਮ ਕੰਮ ਆ ਗਏ ਪਰ ਆਮ ਲੋਕਾਂ ਹਾਈਵੇ ਤੇ ਮੁਸਕਿਲ ਬਹੁਤ ਵੱਡੀ ਹੈ

    • @jugsingh2006
      @jugsingh2006 Годину тому

      Western countries di tarz te hrek 60 km ch services provide honia chahidian ne.Privately run karwa devo.

  • @pardesibheenia
    @pardesibheenia 4 години тому

    🙏👍

  • @HarkanwalSingh-f8h
    @HarkanwalSingh-f8h 4 години тому

    ਸਤਿ ਸ੍ਰੀ ਅਕਾਲ ਜੀ 🙏🏻

  • @HarbansSingh-zs7vz
    @HarbansSingh-zs7vz 4 години тому

    Good ji

  • @LakhwinderSingh-kf4jc
    @LakhwinderSingh-kf4jc Годину тому

    Lots of thanksg 🌹respecptable members, don't forget, we are living in banana republic 🌹vishav guru 😂😂😂😂😂😂😂

  • @ajaibsinghpanesarCanada
    @ajaibsinghpanesarCanada 4 години тому

    S S A 🙏🙏🙏🙏🙏🙏🙏🙏🙏 to all members present in program

  • @BalramDhaliwal-rb7no
    @BalramDhaliwal-rb7no 4 години тому +1

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @tejindersingh890
    @tejindersingh890 3 години тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepSingh-mh1zh
    @KuldeepSingh-mh1zh 4 години тому

    Sat sri akal ji 3 bhrava nu

  • @NarinderSingh-ti4sq
    @NarinderSingh-ti4sq 3 години тому

    ਸ਼ੁਖਬੀਰ ਨਹੀਂ ਟੱਲਦਾ। ਜਿਹੜੀ ਮਰਜੀ ਕਮੇਟੀ ਬਣਾ ਲੈਣ ਪਰ ਪ੍ਰਧਾਨ ਤਾਂ ਸ਼ੁਖਬੀਰ ਹੀ ਬਣੇਗਾ।😊😊😊😊😊

    • @GurjeetSingh-m6q
      @GurjeetSingh-m6q 3 години тому +1

      ਇਹ ਚਵਲ ਕਿਹੜਾ ਟਲਦੇ ਸੁਖਬੀਰ ਨੂੰ ਭੰਡਣ ਤੋ

    • @JaskaranSingh-d8o9y
      @JaskaranSingh-d8o9y 3 години тому +1

      ​@@GurjeetSingh-m6q😂😂😂😂 ਸਹੀ ਕਿਹਾ

  • @devindersingh9410
    @devindersingh9410 4 години тому

    How much did fraud by paatar in council of art pl try to explain?

  • @jagdishpuri5366
    @jagdishpuri5366 3 години тому

    Karnataka vich v te Cong government ne jatigat survey 10 saal pehla karvaya c us report nu kyu release nai kita ajtak 300 crore us uper kharch v hoya c

  • @sharmatenthouse1848
    @sharmatenthouse1848 4 години тому

    Rajab baskar inderpreet Singh Randhawa by sat shri akal

  • @anmolpreetsingh917
    @anmolpreetsingh917 3 години тому

    Bhikhiwind De tahsil complex da hall dekho ji.

  • @rajinderhira4670
    @rajinderhira4670 3 години тому

    Shame on the field level bureaucrats like SDMs etc for such piteous conditions on ground level. There are hundreds of such problems which are to be addressed by adminstration on routine basis. But the tragedy is that AAP leaders claim themselves to be common people. But our SDMs remain busy in entertaining local MLAs and save their respective postings.

    • @jugsingh2006
      @jugsingh2006 Годину тому

      Your assessment is correct.I donot think Govt ever prepared even an indicative list of work to be atteneded to by SDM.

  • @jagwantsingh8245
    @jagwantsingh8245 4 години тому

    Ke faida 😂😂

  • @angrejsingh-zk5lj
    @angrejsingh-zk5lj 4 години тому

    🙏🙏👍

  • @PSBadh
    @PSBadh 2 години тому

    Randhawa how long you can control Natural call if natural call is there you can not wait to go to next place which is clean politician and you media person think common man is fool who will think what you say is correct is you media person unaware about pitiable condition of toilets of public places

  • @SatwinderSidhu-xp5no
    @SatwinderSidhu-xp5no 2 години тому

    ਓੱਥੇ ਦਿੱਲੀ ਵਿੱਚ ਮੋਦੀ ਵਾਲੇ ਸ਼ੌਚਾਲਿਆ ਵਿੱਚ ਜਾ ਵੜਨਾ ਸੀ ਮਾਂਨ ਸਾਹਿਬ ਨੇਂ 😂

  • @harpreetbains8035
    @harpreetbains8035 4 години тому +1

    Bhogpur Sub Tehsil ch Mere vee toto te Bhrind larh chuki Aa Randhawa Ji

  • @surjitthapa
    @surjitthapa 3 години тому

    Wil you please let me know why the CM his Cabinet colleagues and other office bearers attend the Parents Teachers meeting in Govt Schools. Is it meant for them or the Parents of children

    • @jugsingh2006
      @jugsingh2006 Годину тому

      If they are sincere,they could help in geeting any shortcomings removed.

  • @s.stoor.2964
    @s.stoor.2964 3 години тому

    ਬਾਦਲ ਦੇ Tommy ਆਏ ਹਨ,
    ਪਰ ਕੋਈ ਫਾਇਦਾ ਨਹੀਂ
    ਸਭ ਨੂੰ ਪਤਾ ਹੈ , ਪਹਿਚਾਣ ਹੈ

  • @DeepArsh-o1d
    @DeepArsh-o1d 4 години тому

    ਤੁਹਾਡੇ ਵਰਗੇ ਹੁੰਦੇ ਜਿਹੜੇ ਘਰ ਤੇ ਏਹੀ ਕਹਿੰਦੇ ਕਿ ਅਸੀਂ ਇੰਟਰਵਿਊ ਤੇ ਚਲੇ ਆ ਤੇ ਇੱਥੇ ਆ ਕੇ ਜੋਂ ਗੱਪ ਮਾਰਦੇ ਆ ਸੱਚੀ ਲੱਖ ਦੀ ਲਾਹਨਤ ਆ ਤੁਹਾਡੇ ਤਿੰਨਾਂ ਉੱਪਰ 🤬🤬

    • @jugsingh2006
      @jugsingh2006 Годину тому +1

      Toon vi shuru karde gupp marne.Dekhde han kinne pani ch aa toon.

  • @AjitSingh-me1jz
    @AjitSingh-me1jz Годину тому

    ਪਤਰਕਾਰ ਸਾਹਬ ਸ਼ਿਰੋਮਣੀ ਅਕਾਲੀ ਦਲ ਨਾ ਕਿਹਾ ਕਰੋ ਸਿੱਧਾ ਬਾਦਲ ਗਰੁੱਪ ਬੋਲਿਆ ਕਰੋ ਜੀ

  • @GurmitKaur-m3i
    @GurmitKaur-m3i 4 години тому

    🙏🙏

  • @manjitsinghmatharu
    @manjitsinghmatharu 2 години тому

    🙏🙏🙏