Amazing. I have heard this information so many times in the past but the way Mr. Raj Pal explained with some examples hit home with me. Thank you so much. Look forward to hearing your next video.
Very Very valuable advice and information about health, REALLY So encouraging,,kindly give more details..regarding routine diet,exercise and schedule,,Also as to heart,collateral coronary arteries. Etc.thanks...
Veerji Sat Shiri Akaal, I am retired Scientist from Punjab, I am suffering from diabetes since 23 yrs now Dr. Said no more Allopathy Tablets just start insulin but I refused to take I just started controlling my diet only vegetables and fruits for two weeks my blood sugar came down from 10 to 6.7. I strongly recommend to all diabetic people we can reverse our diabetes by changing our food and doing exercise. Thanks for discussion. K.Dhanju Sydney
What are those blood sugars #. Normal blood glucose # are 70-100 & Hb- ac1 is 4.2 to 5.2 ( average blood glucose levels for last 3 months). Your # doesn’t make any sense. Can you elaborate?
This program was very informative. I would love to hear about his detailed meals he has figured out that work best with our Punjabi diet. Please do another elaborative program with him again. Thank you
I went through the whole video. It was informative and useful+ made very interesting by your mutual conversation . Tomorrow I would like to see second part also . Thank you.
Very good video. Please explain it further so that we may also get useful information to save ourselves by applying the principles adopted by Sh Rajpal Makhni.
Amrood da pata insulin ton v ziada tez asar karda hai bina kise side effects de. Ayurvedic dwaian jan illajj slow nahi kiha ja sakda. Your presentation is excellent it will heal many people who have been under a deep stress due to their health issues.🎉
ਬਹੁਤ ਹੀ ਵਧੀਆ ਜਾਨਕਾਰੀ ਬਾਠ ਸਾਬ ਅਗਲੇ ਪ੍ਰੋਗਰਾਮ ਦੀ ਉਡੀਕ ਜਾਰੀ ਰਹੇਗੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੋਰ ਜਾਣਕਾਰੀ ਵਿਸਥਾਰ ਨਾਲ ਦੇਣ ਦੀ ਕ੍ਰਿਪਾਲਤਾ ਕਰੋ ਜੀ। ਸ਼ੁਕਰੀਆ।
ਬਹੁਤ ਜਾਣਕਾਰੀ ਭਰਪੂਰ ਅਸਲੀਅਤ ਦੇ ਨੇੜੇ ਵਿਚਾਰ ਚਰਚਾ , ਅਗਲੇ ਐਪੀਸੋਡ ਦੀ ਉਡੀਕ ਰਹੇਗੀ
ਬਾਠ ਸਾਹਿਬ ਜੀ, ਤੁਸੀਂ ਪੰਗੇ ਲੈਂਦੇ ਹੋ।*90 % ਤੋਂ ਵੀ ਜ਼ਿਆਦਾ ਲੋਕੀਂ ਵੱਖ ਵੱਖ ਤਰਾਂ ਦੀਆਂ ਦਵਾਈਆਂ ਤੇ ਨਿਰਭਰ ਹੈ। ਆਪ ਜੀ ਦੀ ਮਖਣੀ ਸਾਹਿਬ ਜੀ ਚਰਚਾ ਸੁਣ ਕੇ ਸਭ ਕੁੱਝ ਘਾਊਂ ਮਾਊਂ ਹੋ ਗਿਆ। ਵਾਹਿਗੁਰੂ ਕਰੇ ,ਸਾਡੇ ਖਰਾਬ ਦਿਮਾਗ਼ ਨੂੰ ਤੁਹਾਡੀ ਅੱਜ ਦੀ ਸਾਰੀ ਗੱਲਬਾਤ ਸਮਝ ਆ ਜਾਵੇ। ਵਾਹਿਗੁਰੂ, ਤੁਹਾਡੇ ਵਰਗੇ ਜਾਣਕਾਰੀ ਦੇਣ ਵਾਲੇ ਨੇ ਨੇਕ ਇਨਸਾਨਾਂ ਨੂੰ ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ੇ।
ਬਹੁਤ ਵਧੀਆ ਮੱਖਣੀ ਸਾਹਿਬ ਨੇ ਇਨਸਾਨ ਦੀ ਸਿਹਤ ਬਿਮਾਰੀਆਂ ਤੇ ਖਾਣ ਤੇ ਵਿਚਾਰ ਦਸੇ ਬਹੁਤ ਵਧੀਆ ਹਨ ਬਹੁਤ ਕੰਮ ਦੀਆਂ ਗੱਲਾਂ ਦੱਸੀਆ ਹਨ
ਰਾਜ ਪਾਲ ਜੀ ਨੇ ਆਪਣੀ ਬੀਮਾਰੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਨ੍ਹਾਂ ਦਾ ਅਗਲਾ ਪ੍ਰੋਗਰਾਮ ਪੇਸ਼ ਕਰੋ
Good
@@charangarg757200
Please arrange the next programme as soon as.
ਵਧੀਆ ਜਾਣਕਾਰੀ ਮਿਲੀ ਬਾਠ ਜੀ
ਇਹ ਗੱਲ ਬਾਤ ਬਹੁਤ ਹੀ ਵਧੀਆ ਜੀ।
ਅਗੇ ਵੀ ਗੱਲ ਬਾਤ ਜ਼ਰੂਰ ਕਰਿਓ ਧੰਨਵਾਦ ਜੀ।
🙏🙏👍👍👌👌ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਨਾਂ ਜੀ ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਖੁਰਾਕ ਸ਼ਰੀਰ ਲਈ ਕਿਹੜੀ ਚੰਗੀ ਹੈ ਤੇ ਕਿਹੜੀ ਨਹੀਂ ਜਿਨਾਂ ਵਿੱਚ ਅਸੀਂ ਵੀ ਹਾਂ ਤੁਸੀਂ ਬਹੁਤ ਵਧੀਆ ਚਾਨਣਾ ਪਾਇਆ ਗੁਰੂ ਭਲੀ ਕਰਨ ਧੰਨਵਾਦ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਹਰ ਵਾਰ
ਦੀ ਤਰ੍ਹਾਂ 🙏🙏ਅਗਲਾ ਪ੍ਰੋਗ੍ਰਾਮ ਜ਼ਰੂਰ ਕਰਿਓ ਜੀ .... ਧੰਨਵਾਦ ਜੀ 🙏🙏
ਅਗਲਾ ਐਪੀਸੋਡ ਜ਼ਰੂਰੀ ਹੈ ਜੀ ਨਹੀਂ ਅਧੂਰੀ ਜਾਨਕਾਰੀ ਪੂਰਾ ਲਾਭ ਨਹੀਂ ਹੋਵੇਗਾ ਜੀ 🌹🙏🏼
🙏🏼🙏🏼
ਹਾਂਜੀ ਜਰੂਰ ਹੋਣਾ ਚਾਹੀਦਾ g ਅਗਲਾ ਪ੍ਰਗਰਾਮ
ਰਾਜਪਾਲ ਮਖਣੀ ਜੀ ਰੜੇ ਹੋਏ ਕੜ੍ਹੇ ਹੋਏ ਫੱਕਰ ਇਨਸਾਨ ਹਨ.. ਮਨ ਉੱਤੇ ਬਕਮਾਲ ਕਾਬੂ ਪਾਉਣ ਦੀ ਸਮਰੱਥਾ ਹੈ
🙏🏼🙏🏼
Trttttttttttttttt9oo0😮😢😢😢😢
@@rajpalmakhni
"
0
ਬਾਠ ਸਾਬ ਫੋਟੋਆਂ ਦੇਖ ਕੇ ਬਹੁਤ ਹੈਰਾਨੀ ਹੋਈ ਬਾਕੀ ਤੁਹਾਡੇ ਮਹਿਮਾਨਾਂ ਤੋਂ ਤੰਦਰੁਸਤ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ ਸਿਖ ਰਹੇ ਹਾਂ ਧੰਨਵਾਦ ਜੀ
🙏🏼🙏🏼
😢स प😂🎉😢😮😅
ਰਾਜਪਾਲ ਮਖਣੀ ਸਾਬ ਦਾ ਬਹੁਤ ਬਹੁਤ ਧੰਨਵਾਦ
Please do the second interview with details. This is excellent interview. Thanks Bhaji
🙏🏼🙏🏼
ਬਾਠ ਸਾਹਬ ਇਸਦਾ ਅਗਲਾ ਅਪੀਸੋਡ ਵੀ ਜਲਦੀ ਆਵੇ
ਪਰਮਵੀਰ ਜੀ ਪ੍ਰੋਗ੍ਰਾਮ ਵਧੀਆ ਲੱਗਿਆ
ਅਗਲਾ ਪ੍ਰੋਗ੍ਰਾਮ ਜ਼ਰੂਰ ਕਰਿਓ
Please set up more interviews with Makhni sahib. Thank you so much for sharing ❤️
0:24
ਬਹੁਤ ਹੀ ਵਧੀਆ ਜਾਣਕਾਰੀ
ਇੰਤਜਾਰ ਰਹੇਗਾ ਅਗਲੇ ਭਾਗ ਦਾ
Ok. ਪਤਾ ਲੱਗਣਾ ਚਾਹੀਦਾ ਸਾਰੇ ਕੁਝ ਬਾਰੇ ਪਤਾ ਲੱਗਣਾ ਚਾਹੀਦਾ।
ਬਾਠ ਸਾਹਿਬ ਬਹੁਤ ਵਧੀਆ ਲੱਗੀਆਂ ਪਰੋਗਰਾਮ
ਬਾਠ ਪਾਜੀ ਤੁਸੀਂ ਇਸ ਬਾਰੇ ਦੁਬਾਰਾ ਪ੍ਰੋਗਰਾਮ ਜਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਉਪਰਾਲਾ
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ।
ਬਹੁਤ ਚੰਗਾ ਲੱਗਾ ਸੁਣ ਕੇ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਬਾਠ ਜੀ
ਪਰਮਾਤਮਾ ਦਾ ਜਾਪ ਤੇ ਚੰਗੀ ਸੇਹਿਤ ਹਮੇਸ਼ਾ ਤੁਹਾਡਾ ਸਾਥ ਦੈਂਦੇ ਹੰਨ
🙏🏼🙏🏼
Beautiful topic
W
@@rajpalmakhni😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😢😢😢😮😢😢😢😢😢😢😢😢😮😮😮😮😮😮🎉😮😮😮11qq1😮😮qqq ji ji ji ji bhi ji ji ji
ਇਹ ਪ੍ਰੋਗਰਾਮ ਮੇਰੀ ਮਦਦ ਕਰਦਾ ਹੈ.ਮੈਂ ਅਗਲੇ ਐਪੀਸੋਡ ਦੀ ਉਡੀਕ ਕਰ ਰਿਹਾ ਹਾਂ
Your discussion with Rajpalji is very useful for all and the programme should be continued. Thank you.
Thanku so mach doctor sahib ji 🙏🙏🙏🙏
ਬਹੁਤ ਵਧੀਆ ਲੱਗਾ ਪ੍ਰੋਗਰਾਮ ਜੀ
ਬਹੁਤ ਵਧੀਆ ਜਾਣਕਾਰੀ
ਰਾਜਪਾਲ ਮੱਖਣੀ ਖਿਲਾਰਾ ਜਿਆਦਾ ਪਾਉਂਦਾ ਗੱਲ ਸਿੱਧੀ ਨੀ ਦਸਦਾ ਜੋ ਆਮ ਲੋਕਾਂ ਨੂੰ ਸਮਝ ਚ ਆ ਜਾਵੇ , ਬਾਠ ਸਾਬ ਸਿੱਧੀ ਗੱਲ ਕਰਦੇ ਨੇ ਸਿੱਧਾ ਸਵਾਲ ਪੁੱਛਦੇ ਨੇ ਉਹਨਾਂ ਦੀ ਕਿਸੇ ਗੱਲ ਦਾ ਸਿਧਾ ਜਵਾਬ ਨੀ ਦਿੱਤਾ , ਜਦਕਿ ਸਿੱਧੀ ਗੱਲ ਜੋਂ ਆਮ ਲੋਕ ਸਮਝ ਸਕਣ ਐਸੀ ਕੋਈ ਗੱਲ ਨੀ ਕੀਤੀ, products ਵੇਚਣ ਵਾਲੀਆਂ ਵਾਂਗ ਕਰਦੇ ਨੇ , ਜਿੰਨੀ ਮੈਨੂੰ ਸਮਝ ਆਈ ਗੱਲ, ਬਾਕੀ ਸਭ ਦੀ ਆਪਣੀ ਆਪਣੀ ਸੋਚ ਹੈ
ਬਹੁਤ ਵਧੀਆ ਵੀਚਾਰ
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ।
Amazing. I have heard this information so many times in the past but the way Mr. Raj Pal explained with some examples hit home with me.
Thank you so much. Look forward to hearing your next video.
ਹਰ ਇਕ ਗੱਲ ਦੇ ਮਾਹਿਰ ਹਨ ਰਾਜਪਾਲ ਮਖਣੀ ਜੀ ਹਰ ਗੱਲ ਇਸ ਮਹਾਨ ਇਨਸਾਨ ਦੀ ਸੁਣੀ ਹੈ ਘਰ ਤੋ ਜੁਦਾ ਹੋਣ ਤੋਂ।ਅੱਜ ਦੁਨੀਆ ਦੇ ਕਾਮਜਾਬ ਮਹਾਨ ਇਨਸਾਨ ਹਨ।
,,Ballu ਰਟੈਂਡਾ,,
ਸਹੀ ਗੱਲ ਬਾਠ ਜੀ
ਬਹੁਤ ਵਧੀਆ ਲੱਗਿਆ ਬਹੁਤ ਸਮਝਦਾਰ ਗੱਲਾਂ
*May God bless U all.❤🎉*
Thanks for this nice information. Pl. do more sessions with Rajpal Sir. One can learn lot of his experience. Looking forward...🙏🙏
Bahut vdiaa glean lgiaa thank you veer ji
ਧੰਨਵਾਦ ਬਾਠ ਜੀ
Very nice knowledgable conversation.
Wow very brilliantly explained❤❤❤
ਬਹੁਤ ਵਧੀਆ ਪ੍ਰੋਗਰਾਮ ਹੈ ਜੀ
ਧੰਨਵਾਦ ਜੀ। ਵਾਹਿਗੁਰੂ ਜੀ ਮੇਹਰ ਕਰਨ। ਜਿੰਨਾ ਕੁ ਸੁਣਿਆ ਬਹੁਤ ਹੀ ਵਧੀਆ ਲੱਗਿਆ। ਅੱਗੇ ਵੀ ਦੱਸਿਓ , ਪਤਾ ਤਾਂ ਲੱਗੇ ਇਹ। ਸਰੀਰ ਕਿਸ ਤਰ੍ਹਾਂ ਕੰਮ ਕਰਦਾ ਹੈ । ਮੈਂ ਵੀ ਕਿਡਨੀ ਤੇ ਥਾਇਰਾਇਡ ਦਾ ਪੇਸ਼ੰਟ ਹਾਂ। ਅਮਰੀਕ ਸਿੰਘ ( ਚੰਡੀਗੜ੍ਹ )
Please keep on going. Please make many episodes. Makhni Sahib explains it well and you ask the good questions.❤❤❤
ਬਹੁਤ -ਬਹੁਤ ਧੰਨਵਾਦ ਰਾਜਪਾਲ ਜੀ ਤੇ ਬਾਠ ਜੀ ਦਾ ਜਿੰਨਾ ਸਿਹਤ ਦੀ ਸਾਂਭ ਸਭਾਲ
ਨਾਲ ਸਬੰਧਤ ਜਾਣਕਾਰੀ ਦੇਣ ਸਬੰਧੀ ।ਆਪ ਜੀ ਦੇ ਅਗਲੇ Episode ਦੀ ਉਡੀਕ ਵਿੱਚ ।
ਬਹੁਤ ਵਧੀਆ ਵਿਚਾਰ ਅਜਿਹੇ ਵਿਚਾਰ ਹੋਰ ਕਰੋ ਜੀ
🙏🏼🙏🏼
ਬਹੁਤ ਵਧੀਆ ਜਾਣਕਾਰੀ ❤
ਅਗਲਾ ਕਰ ਲਿਆ ਕਿ ਕਰਨਾ?
Bahut vadhia information .
ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ
ਵੀਰ ਜੀ
ਬੀਲ ਕੁਲ,30. ਸਾਲ ਪਹਿਲਾਂ ਲੋਕ ਤ
ਬਹੁਤ ਖੁਸ਼ੀ ਵਿੱਚ ਜੀ ਰਹੇ ਸਨ ਪਰ ਹੁਣ ਤਾਂ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੈ ਕਿ ਦਵਾਈ ਦਾ ਸੇਵਨ ਨਹੀਂ ਕਰਦਾ
Very informative🙏
❤nice yes 👍
Very Very valuable advice and information about health, REALLY So encouraging,,kindly give more details..regarding routine diet,exercise and schedule,,Also as to heart,collateral coronary arteries. Etc.thanks...
ਅਗਲਾ ਪ੍ਰੋਗਰਾਮ ਜ਼ਰੂਰ ਕਰੋ ਜੀ
Very good talks, thanks,,,,hor karo program ji❤❤❤❤❤
Baadth saab please do next program soon as it’s really helpful for the audience , eye opening facts explained in simple language. 🙏🏻
Veerji Sat Shiri Akaal,
I am retired Scientist from Punjab, I am suffering from diabetes since 23 yrs now Dr. Said no more Allopathy Tablets just start insulin but I refused to take I just started controlling my diet only vegetables and fruits for two weeks my blood sugar came down from 10 to 6.7. I strongly recommend to all diabetic people we can reverse our diabetes by changing our food and doing exercise. Thanks for discussion.
K.Dhanju
Sydney
What are those blood sugars #. Normal blood glucose # are 70-100 & Hb- ac1 is 4.2 to 5.2 ( average blood glucose levels for last 3 months). Your # doesn’t make any sense. Can you elaborate?
ਸਤਿ ਸ੍ਰੀ ਅਕਾਲ ਬਾਠ ਜੀ
bauht vadhiya..................................................hor jaannkari lavo...................................salute baath sahib.
ਰਾਜ ਫੌਜੀ ਨੇ ਆਪਣੀ ਬੀਮਾਰੀ ਦੀ ਕਹਾਣੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ
Very Good for health
This was a kind of Satsang,knowledge of the sort should be part of curriculum in schools & colleges
ਸਪੀਕ ਏਸ਼ੀਆ ਤੋਂ ਇਹ ਉਮੀਦ ਨਹੀਂ ਸੀ ਤੁਸੀਂ ਵੀ ਪੰਜਾਬੀ ਗਲਤ ਲਿਖੋਗੇ
ਬਿਲਕੁਲ ਸਹੀ ਕਿਹਾ ਬਾਈ ਜਾਣਕਾਰੀ ਜ਼ਰੂਰ ਦੇਣਾ
Excellent advice. Need programs like this
🙏🏼🙏🏼
ਬਹੁਤ ਵਧੀਆ
ਬਹੁਤ ਸ਼ਾਦੀ ਤੇ ਚੰਗੀ ਸਿੱਖਿਆ !
This program was very informative. I would love to hear about his detailed meals he has figured out that work best with our Punjabi diet. Please do another elaborative program with him again. Thank you
Very good and usefully programme very good analysis .thank you very much
Bahut vadhia ji. Informative programme hai ji bahut bahut dhanvad ji
I went through the whole video.
It was informative and useful+ made very interesting by your mutual conversation .
Tomorrow I would like to see second part also .
Thank you.
Bhot acha lgta vir ji. 🙏🙏
Right Sir
Very good video. Please explain it further so that we may also get useful information to save ourselves by applying the principles adopted by Sh Rajpal Makhni.
Good information we like to hear the makheene shib speech please countenew the show thanks for your good show God bless both of you 🙏
Very useful video ,it gives a new direction to life ,thanks🙏
Information with logic 🙏🏻🙏🏻
Very good information . Please bring more shows with good topic like this one.
Thanks
ਮਾਝੇ ਚ ਅਖਾਣ ਏਦਾਂ ਵਾ,,ਸੰਘੋਂ ਲੱਥਾ,,ਤਿਹਾ ਲੱਡੂ, ਤਿਹਾ ਮੱਠਾ,,ਬਹੁਤ ਵਧੀਆ ਤੇ ਸਟੀਕ ਜਾਣਕਾਰੀ, ਮਖਣੀ ਸਾਬ
Very good knowledge 👌 what's next plz😊
ਬਹੁਤ ਵਧੀਆ ਜੀ
Amrood da pata insulin ton v ziada tez asar karda hai bina kise side effects de. Ayurvedic dwaian jan illajj slow nahi kiha ja sakda. Your presentation is excellent it will heal many people who have been under a deep stress due to their health issues.🎉
Excellent Batth Pajji needs more programs like this chack doo fatal
🙏🏼🙏🏼
🎉🎉
Very nice programme.i want to watch more like this.
Bahut hi kimti jankari hye Rajpal Makhni ji bahut dhanvadi han tuhada.
Good sir🎉carry on
Many eye opening , new information, actually knowledge
GOOD
Excellent Batth Pajji needs more programs like this chack doo fataa
🙏🏼🙏🏼
Good and worth for everybody
🎉good program bathh sahib & makhni sahib ji
Good manna veer j🙏🙏🙏
bhut vdeya ji Sir . continous please
Very good explanation hats off😮
Very nice 💕💕
Thankyou very waiting for next program thanxs
Really good job
Your show always great 👍 thanks for sharing ji.
Jrur kro Bath Sab,Too much useful
VERY VERY NICE INFORMATION BATH SAHIB, MAZAA AA GYA AGLAA PROGRAMME JALDI LEI KE AAOU VEER JI (FROM ITALY)👍👍👍👍👍♥️♥️♥️♥️♥️