महमान कोन सा प्रधान मंत्री है, कुछ लेने गया है देने नहीं, मखनी साहब बहुत गिआनी इनसान हैं, इतनी तपस्या हर आदमी नहीं कर सकता,सारे इन के बनाए वीडियो देखना ओर बताना,
O te saaria galla theek ne .. par solution ik cheej da v ni dsya .. na dsya haldi kida use krni aa...na dsya tarka kive lona aa..na dsya asi kitho eh cheeja da kita gyan lai skde aa .... problems nu discuss krdita. .te .... aapnia praaptiya gina ditia ...video dekhn vale da v fayda hona chahida
ਬਹੁਤ ਵਧੀਆ ਜਾਣਕਾਰੀ ਰਾਜਪਾਲ ਸਿੰਘ ਜੀ ਅਤੇ ਮਨਜੀਤ ਸਿੰਘ ਜੀ, ਅਜੋਕੇ ਸਮੇ ਵਿੱਚ ਇਹਨਾ ਗੱਲਾ ਦਾ ਜਿਆਦਾ ਧਿਆਨ ਦੇਣ ਦੀ ਲੋੜ ਹੈ।ਧੰਨਵਾਦ
ਅਸੀ ਦੇਸੀ ਤੋਲ ਤੇ ਦੇਸੀ ਘਿਉ ਵਰਤ ਰਹੇ ਹਾਂ ਤੁਸੀ ਬਹੁਤ ਸੋਹਣਾ ਤੁਸੀ ਸਭ ਦੱਸਿਆ ਹੁਣ ਤੇ ਪੈਸੇ ਦੀ ਦੋੜ ਹੈ ਖਾਣਾ ਬਹੁਤ
ਘੱਟ ਘਰਾਂ ਵਿੱਚ ਬਣਦਾ ਸਮਾਂ ਹੀ ਬਦਲ ਗਿਆ ਧੰਨਵਾਦ
ਮਖਨੀ ਸਾਹਿਬ ਬਹੁਤ ਗਿਆਨੀ ਹਨ,
ਕਮਲਜੀਤ ਹੇਅਰ ਨਾਲ ਵੀ ਮੁਲਾਕਾਤ ਕਰੋ ਬਾਈ ਮਨਜੀਤ ਰਾਜਪੁਰਾ ਜੀ, ਰਾਜਪਾਲ ਮੱਖਣੀ ਜੀ ਦੀ ਗੱਲਬਾਤ ਤੇ ਜਾਣਕਾਰੀ ਬਾ ਕਮਾਲ ਆ 👍
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ 😮😮😮
ਕੋਣ ਜੀ ?
ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,
@@deeps5900ਕਮਲਜੀਤ ਹੇਅਰ ਬਾਰੇ ਸਰਚ ਕਰਕੇ ਦੇਖੋ ਯੂ ਟਿਊਬ ਤੇ
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ
ਮਾਖਣੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜਾਣਾਕਾਰੀ ਦੇਣ ਲਈ
ਹਰ ਚੀਜ਼ ਹੁਣ ਮਿਲਾਵਟੀ ਹੈ ਜੀ ਇਹ ਸਭ ਇਨਸਾਨ ਦੀ ਜ਼ਿੰਦਗੀ ਵਿੱਚ ਜਾਂਦਾ ਛੇਤੀ ਅੱਗੇ ਵੱਧਣ ਦੇ ਕਾਰਨ ਹੋ ਰਿਹਾ ਹੈ।
ਅੱਜ ਕਲ ਸਾਰੇ ਲੋਕ ਜੀਭ ਦੇ ਸੁਆਦ ਲਈ ਖ਼ਾ ਰਹੇ ਹਨ ਨਾ ਕਿ ਉਸ ਦੇ ਗੁਣਾਂ ਲਈ ਜਦ ਕਿ ਭੋਜਨ ਦੇ ਗੁਣ ਦੇਖਣੇ ਚਾਹੀਦੇ ਹਨ
ਇਨਸਾਨੀਅਤ ਤੇ ਮਾਨਵਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਜੇ ਤੁਹਾਡੇ ਕੋਲ ਕੋਈ ਚੰਗੀ ਚੀਜ਼ ਹੈ ਤਾਂ ਉਸ ਨੂੰ ਲੋਕਾਂ ਤੱਕ ਪਹੁੰਚਾਓ ਤਾਂ ਜੋ ਲੋਕ ਵੀ ਉਸਦਾ ਫਾਇਦਾ ਉਠਾ ਸਕਣ ਨਾ ਕੀ ਕਬਜ਼ਾ ਕਰਕੇ ਬੈਠ ਜਾਓ ਤੇ ਆਪਣਾ ਬਿਜਨਸ ਬਣਾ ਲਓ
ਸਤਿ ਸ੍ਰੀ ਅਕਾਲ ਦੋਵਾਂ ਵੀਰਾ ਨੂੰ ਬਹੁਤ ਵਧੀਆ ਗਿਆਨ ਮਿਲਿਆ ਧਨੰਵਾਦ ਵੀਰਜੀ
ਆਮ ਆਦਮੀ ਪਾਰਟੀ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😮
❤❤ਸ਼ਾਬਾਸ਼ ਜੀ ਦੋਵਾਂ ਮਿਹਨਤੀਆਂ ਦੇ ਸ਼ੌਕ ਦੇ
Very nice
ਬਹੁਤ ਵਧੀਆ ਵਿਸ਼ਾ ਮਨਜੀਤ ਭਾਊ ਜੀ
ਅਗਲਾ ਭਾਗ ਵੀ ਲੈਕੇ ਆਓ ਜੀ ਤਾਂ ਕਿ ਅਸੀਂ ਹੋਰ ਜਾਣਕਾਰੀ ਲੈ ਸਕੀਏ ਜੀ, ਉਡੀਕ ਰਹੇਗੀ ਜੀ
Bai ji tuc Rajpal Makhni bai ji da channel v check karo Bahut Info milugi
Bahut wadia interview...dhanwad rajpura sahib
Very good views thanks.
ਬਹੁਤ ਜਾਣਕਾਰੀ ਭਰਪੂਰ
Bahut badhiya Jankari Makhani Sar ji❤
ਮਾਖਣੀ ਸਾਹਿਬ, ਕਦੇ ਫਿਲਟਰ ਦੇ ਪਾਣੀ ਬਾਰੇ ਚਾਨਣਾ ਪਾਓ ਜੀ, ਪੀਣਾ ਚਾਹੀਦਾ ਹੈ ਜਾਂ ਨਹੀ ? 🙏
ਨਹੀਂ ਪੀਣਾ ਚਾਹੀਦਾ
Good information
ਕੁਲਚਿਆਂ ਦਾ ਵਿਕਲਪ ਹੈ ਦੇਸੀ ਪਕੌੜੇ , ਜਲੇਬੀ , ਗੁਲਗੁਲੇ , ਪੂੜੇ ਗੁੜ ਦੇ , ਬੇਸਨ ਦੇ , ਮੂੰਗੀ ਦੇ , ਮੂੰਗ ਹਲਵਾ ਆਦਿ
ਮਾਖਣੀ ਸਾਹਿਬ ਖਾਣਾ ਬਣਾਉਣ ਬਾਰੇ ਜਰੂਰ ਦਸੋ ਜੀ
Khana Bannon da taricha daiso
❤❤ਮੱਖਣੀ ਸਾਹਬ
MULTIPLE QUALITIES
Very nice katha
ਭਾ ਜੀ 🙏🏻 ਜੀ ਬਹੁਤ ਬਹੁਤ ਧੰਨਵਾਦ ਜੀ
Excellent
❤ ਅੱਸਲਾਮੁ ਅਲੈਕੁਮ ਜੀ! ਮਾਸ਼ਾ ਅੱਲਾਹ, ਸ. ਮੰਜੀਤ ਸਿੰਘ ਹੁਰਾਂ ਦਾ ਬਾਣਾ ਤੇ ਬਾਣੀ ਦੇਸੀ ਹਨ । ਮੁਆਫ ਕਰਨਾ! ਆਦਰਯੋਗ ਚਿਟ - ਦਾੜ੍ਹੀਏ ਮਹਿਮਾਨ ਹੁਰਾਂ ਦਾ ਫ਼ਲਸਫ਼ਾ ਤਾਂ ਠੀਕ ਹੈ ਪਰ, ਪਹਿਨਾਵਾ ਫ਼ਰੰਗੀ ਹੈ ? ਭਲਾ ਮੇਜ਼ਬਾਨ ਸਾਮ੍ਹਣੇ ਲੱਤ ਤੇ ਲੱਤ ਚਾੜ੍ਹ ਕੇ ਬਹਿਣਾ ਸੱਭਿਅਕ ਸੁਭਾਅ ਸਮਝਿਆ ਜਾਂਦਾ ਹੈ? ਮੁਹੰਮਦ ਨਈਮ ਪਾਕਿਸਤਾਨ ❤
महमान कोन सा प्रधान मंत्री है, कुछ लेने गया है देने नहीं, मखनी साहब बहुत गिआनी इनसान हैं, इतनी तपस्या हर आदमी नहीं कर सकता,सारे इन के बनाए वीडियो देखना ओर बताना,
ਮੈਂ ਗਲਤੀ ਨਾਲ ਹਿੰਦੀ ਲਿਖ ਦਿੱਤੀ,
ਤੁਸੀਂ ਪਹਿਰਾਵੇ ਵਿੱਚ ਨਾ ਜਾਓ ਜੀ, ਇੰਨਾ ਦੀਆਂ ਗੱਲਾਂ ਬਹੁਤ ਡੂੰਘੀਆਂ ਹਨ ਜੀ
ਮਾਖਣੀ ਸਾਹਿਬ ਜੀ ਸੂਗਰ ਵਾਰੇ ਕਿੰਨੇ ਨੰਬਰ ਵੀਡਿਓ ਵਿੱਚ ਜਾਣਕਾਰੀ ਦਿੱਤੀ ਗਈ ਜਰੂਰੀ ਦੱਸਣਾ ਜੀ ਧੰਨਵਾਦ ਜੀ |
Thanks brothers
Thank you for knowledge please Practically explain
Manjeet fone no dio. Dr.sahb da ki hall hai?.uthe hi reh raho ho, ksm road?
Good
Good👍👍
ਸਹਿਤ ਸੰਭਾਲਣਾ ਜਾ ਖਰਾਬ ਕਰਨਾ ਨਾ ਔਰਤ ਹੱਥ ਏ ਨਾ ਆਦਮੀ ਹੱਥ ਏ ਮੂੰਹ ਦੇ ਚਸਕੇ ਦੇ ਹੱਥ ਵਿੱਚ ਏ ਜੀ
Waheguru ❤
ਸੂਗਰ ਦੇ ਮਰੀਜ ਨੇ ਕੀ ਖਾਣਾ ਕਿਸ ਤਰਾਂ ਖਾਣਾ ਮਖਣੀ ਸਾਹਿਬ ਨੇ ਕਦੇ ਨਹੀ ਦਸਿਆ ਜਿਸ ਤਰਾਂ ਅਜ ਹਲਦੀ ਬਾਰੇ ਕਿਹਾ ਫਿਰ ਗਲ ਕਰਾਂਗੇ ਇਸ ਤਰਾਂ ਸੂਗਰ ਬਾਰੇ ਹੀ ਗਲ ਕਰ ਜਾਂਦੇ ਨੇ ਪਰ ਦਸਦੇ ਨਹੀ
Haldi ? When and how?
Please make the video on masala. Step by step .makhni sahib you work hard on that . Share the knoledge .thank you
ਸਰ ਸਾਰੇ ਮਸਲਿਆਂ ਬਾਰੇ ਜਾਨਕਾਰੀ ਦਿਉ 37:22 37:26
♥️♥️
ਮਾਖਣੀਂ ਸਾਬ ਆਪਣੇ ਤੱੜਕੇ ਦਾ ਵਪਾਰ ਕਰਨ ਰਹੇ ਲੋਕਾਂ ਨੂੰ ਕਦੈ ਘਰ ਆਪ ਬਣਾਉਣਾ ਨੀ ਦੱਸ ਦੈ,
Khana khan the dnhg dso
Theek aa
Bai haldi de GL ta kiti nai Puri GL batt c sahi dy Daya kro bai Jaan bachjuge loga de
Please ਤੜਕਾ ਬਣਾਉਣਾ ਵੀ ਦਸ ਦਿਓ?
ਇਹਨਾਂ ਦਾ ਚੈਨਲ ਹੈ ਉਸ ਤੇ ਬਹੁਤ ਸੋਹਣੀਆਂ ਵੀਡਿਓ ਹਨ ਦੇਖ ਸਕਦੇ ਹੋ
Gallan eh vi gol mol hi kargsye ne. Kise chaaz da hall taan dasiya ni haiga ??
@@baljeetkaur152 ਇਹਨਾਂ ਦਾ ਆਪਣਾ ਚੈਨਲ ਹੈ ਉਸ ਤੇ ਜਾ ਕੇ ਦੇਖ ਸਕਦੇ ਹੋ ਜੀ rajpalmakhni ਦੇ ਨਾਂ ਤੇ
ਕਿਸੇ ਚੀਜ਼ ਦਾ ਕੋਈ ਹੱਲ ਤਾਂ ਦੱਸਿਆ ਨਹੀਂ ਇਹ ਗੱਲਾਂ ਦਾ ਸਾਰਿਆਂ ਨੂੰ ਹੀ ਆਉਂਦੀਆਂ ਨੇ ਗੱਲਾਂ ਕਰਕੇ ਲੋਕਾਂ ਦਾ ਟਾਈਮ ਖਰਾਬ ਨਾ ਕਰੋ ਜੇ ਤੁਸੀਂ ਲੋਕਾਂ ਦੇ ਹਤੈਸ਼ੀ ਹੋ ਤਾਂ ਲੋਕਾਂ ਨੂੰ ਮੁਸ਼ਕਲਾਂ ਦਾ ਬਿਮਾਰੀਆਂ ਦਾ ਹੱਲ ਦੱਸੋ ਨਾ ਕੀ ਗੱਲਾਂ ਕਰੋ
Very nice
🎉ਹਜ਼ਾਰਾਂ ਸਾਲਾਂ ਤੋਂ ਟੱਟੀ ਲੋਗ ਜੰਗਲ ਪਾਣੀ ਸਾਵੇਰੇ ਸਵੇਰੇ.0400 ਵਜੇ ਘਰੋਂ ਬਾਹਰ ਕਿਲੋਮੀਟਰ ਘਰ ਤੋਂ ਦੁਰ ਜਾਂਦੇ ਸਨ ਕੋਈ ਬੀਮਾਰੀਆਂ ਨਹੀਂ ਸਨ, ਡਾਕਟਰ ਵੀ ਨਹੀਂ ਸਨ, ਹੁਣ ਘਰ ਵਿੱਚ ਹੀ ਟੱਟੀ ਹੱਡ ਰਹੇ, ਫਿਰ ਕਹਿੰਦੇ ਹਨ ਸਿਹਤ ਚਾਹਿਦੀ ਹੈ, ਪਾਣੀ ਬਚਾਉਣਾ ਹੈ
ਟੱਟੀ ਲੋਗ ਜੰਗਲ ਪਾਣੀ ਸਾਵੇਰੇ ਸਵੇਰੇ.0400 ਵਜੇ ਘਰੋਂ ਬਾਹਰ ਕਿਲੋਮੀਟਰ ਘਰ ਤੋਂ ਦੁਰ ਜਾਂਦੇ ਸਨ . ise lai apne loka da kad chota reh gya
@@Amanbhai7861 🙏🏿🙏🏿🙏🏿 ਬਹੁਤ ਵਧੀਆ , ਨਾਲ ਨਾਲ ਕਦ ਛੋਟੇ ਦਾ ਕਰਨ ਜੁੰਕ ਫੂਡ, ਬਿਸਕੁਟ ਕੁਰਕੁਰੇ ਲੇਜ਼ ਪੈਪਸੀ, ਗ ਮ ਓ ਵਾਲੇ ਬੀਜ ਹਨ
ਇਹ ਲਾਏ ਕਿੰਨਾ ਨੇ ਖੁਦ ਮਾਂ ਪਿਓ ਨੇ ਦੇਖੋ ਦੇਖ ਰੀਸੋ ਰੀਸ।।ਕਦ ਪੰਜ ਸਾਡੇ ਪੰਜ ਫੁੱਟ ਬੰਦੇ ਆਂ।ਕੁੜਿਆ ਤਾਂ ਸਾਡੇ ਚਾਰ ਪੋਨੇ ਪੰਜ ਫੁੱਟ ਮਸਾ।।ਕੋਈ ਵਿਰਲਾ ਹੀ ਹੋਉ ਬਚਾ ਜਿਸਦਾ ਖਾਣ ਪੀਣ ਕਾਰਨ ਕਦ ਲੰਮਾ ਹੋਇਆ ਹੋਣਾ ਨਹੀਂ ਤਾਂ 😢ਸੈਹਿਰਾ ਦੀ ਗੱਲ ਕਰ ਰਿਹਾ ਹਾਂ 😢
@@GurdevSingh-vd5ie ਹੁਣ੍ਰ ਹਾਈਬ੍ਰਿਡ ਬੀਜ ਵਾਲੀਆਂ ਸਬਜ਼ੀਆਂ ਡੀ ਐਨ ਏ ਖਤਮ ਕਰੀਆਂ ਨਸਲ ਖਤਮ
Interviewer should give more chance to Makhni Saab to speak his encyclopedia
Very nice video
Masala recipe ta dsi ni🤔🤔
nice
O MERA Y MANJEET
ਰਸੋਈ ਸਮਝਣ ਲਈ ਕੀ ਕਰਨਾ ਪਵੇਗਾ
ua-cam.com/video/KbMsI_3AZAw/v-deo.htmlsi=S9N-gPLsfkfmoDFt
ਚੁੱਲ੍ਹੇ ਦੀ ਸੁਆਹ ਨਾਲ ਬਿਮਾਰੀਆਂ ਹਟਦੀਆਂ ਹੈ ਤਾਂ ਜਿਹੜੇ ਸਾਧ ਸਿਰ ਚ ਵੀ ਸੁਆਹ ਪੌਂਦੇ ਹੈ ਤੇ ਪਿੰਡੇ ਤੇ ਵੀ ਸੁਆਹ ਮਲ ਕੇ ਰੱਖਦੇ ਹੈ। ਉਹ ਤਾਂ ਫੇਰ ਅਮਰ ਹੋ ਜਾਣ
ਇਹ ਭਾਂਡੇ ਮਾਂਜਣੇ ਨੂੰ ਕੇਹਿੰਦੇ ਹੋਣ ਗੇ।।😮ਕਯੋਕਿ ਪਿੰਡਾਂ ਚ ਵੀ ਕੈਮਿਕਲ ਸਿਥੇਟਿਕ ਸਾਬਣ ਨਾਲ ਬਰਤਨ ਮਾਂਜੇ ਜਾਂਦੇ ਨੇ।। ਮੈਂ ਆਪ ਵੈਖਿਅ। ਪਿੰਡ ਜਾ ਕੇ।।😮ਅਖੇ ਸਵਾਹ ਨਾਲ ਹੱਥ ਖਰਾਬ ਹੋ ਜਾਂਦੇ ਨੇ।। ਬੀਬੀਆਂ ਮਾਇਆਂ ਦਾ ਮੰਨਣਾ 😮😮😮😮
ਬਾਈ ਯਾਰ ਬ੍ਰਾਹਮਣ ਨੇ ਦੱਸਿਆ ਆਪਾਂ ਨੂੰ ਕਿ ਆਪਾਂ ਹਰ ਇਕ ਗੱਲ ਦਾ ਪੁੱਠਾ ਹੀ ਮਤਲਵ ਕੱਢਣਾ ਕਿਉਂ ਪੁਠੀਆਂ ਗੱਲਾਂ ਕਰਦੇ ਹੋ
ਸੁਆਹ ਖਾਣ ਨੂੰ ਤਾਂ ਨੀ ਤੁਹਾਨੂੰ ਕਹਿ ਰਹੇ ਉਹ ਤਾਂ ਕਹਿ ਰਹੇ ਹਨ ਕਿ ਰੋਟੀ ਨਾਲ ਲੱਗ ਲੱਗ ਕੇ ਥੋੜੀ ਮਾਤਰਾ ਚ ਅਪਣੇ ਸਰੀਰ ਚ ਚਲੀ ਜਾਂਦੀ ਆ ਉਹਦੇ ਨਾਲ ਸਰੀਰ ਅੰਦਰੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਸਰੀਰ ਸੁਆਸਥ ਰਹਿਦਾ ਹੈ
Amar taan koi ni hunda pr bimaar v ghat hunde ne
O te saaria galla theek ne .. par solution ik cheej da v ni dsya .. na dsya haldi kida use krni aa...na dsya tarka kive lona aa..na dsya asi kitho eh cheeja da kita gyan lai skde aa .... problems nu discuss krdita. .te .... aapnia praaptiya gina ditia ...video dekhn vale da v fayda hona chahida
ਸਹੀ ਗੱਲ ਆ ਦੱਸਿਆ ਕੁੱਝ ਨਹੀਂ ਗੱਲਾਂ ਹੀ ਕੀਤੀਆਂ ਵਾਧੂੰ
Please daso fir khana kida banda v daso fir
ਦੱਸੋ ਕੁੱਝ ਕਿਦਾਂ ਕਰਨਾ ਫਿਰ ਇਹ ਵੀ
ਮੱਖਣੀ ਸਾਹਿਬ ਗੱਦੀ ਪਰੇ ਕਰਕੇ ਟਿੱਡ ਦਿਖਾ ਦੇਉਂ
Haha
🙏👌🏌️♂️✅️👍
makhni saab apni culinary school te studies vaaray v chanana pao ji
3 chuttki haldi te 1 chuttki kaali mirch
Sara view lain da chalkar hai
Sir vich pao
Manjit dee boli galat aa
Puadhi sun keep man khush hoyea
ਬੋਲੀ ਤਾਂ ਸਹੀ ਕਰ ਤੂੰ।
ਇਹ ਪੁਆਦੀ ਬੋਲੀ ਹੈ ਜੀ
ਇਹ ਪੁਆਧੀ ਦੀ ਬੋਲੀ ਹੈ ਜੀ
ਐਂਕਰ ਨੂੰ ਕੇਹ ਰਹੇ ਹੋ ਯਾਂ ਮਖਾਨੀ ਨੂੰ 😅ਇਹ ਬੋਲੀ।।ਹੈ।।ਯਾਦ ਨਹੀਂ ਆ ਰਹੀ।।😅😅😅😅 ਵੀਡੀਓ ਦੇਖ ਕੇ ਫੇਰ ਦੱਸਦਾ 😅
ua-cam.com/video/oXlAH4v3h9c/v-deo.htmlsi=2RQqm_P6Kjfnz0TI ਪਿੰਡ ਕਿਵੇਂ ਉਜੜ ਰਹੇ ਕਿਵੇਂ ਪਿੰਡਾਂ ਨੂੰ ਊਜਾੜੇਆ ਜਾ ਰਿਹਾ ਪਲਾਨਿੰਗ ਨਾਲ ਬਚਾ ਲਵੋ ਆਪਣੇ ਪਿੰਡ, ਨਹੀਂ ਤਾਂ ਖਾਤਮਾ ਪੱਕਾ