ਵਾਰਿਸ ਪੰਜਾਬ ਦੇ ਜੱਥੇਬੰਦੀ ਨੂੰ ਇਹ ਗੱਲਾਂ ਜਰੂਰ ਸੁਣਨੀਆਂ ਚਾਹੀਦੀਆਂ ਨੇ | Waris Punjab De | G. Gurpreet Singh

Поділитися
Вставка
  • Опубліковано 9 січ 2025

КОМЕНТАРІ • 273

  • @manjitsingh1278
    @manjitsingh1278 2 роки тому +59

    ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਇਹ ਸਭ ਤੋਂ ਚੰਗਾ ਪੁੰਨ ਦਾ ਕੰਮ ਹੈ ਧੰਨਵਾਦ ਜੀ

    • @Ravindersaab4394
      @Ravindersaab4394 2 роки тому +2

      Veere ji bot vadia kam karde aa apa sare he par jina li karde aaa oh ta kal nu Sade upper chare Anke fir ki karo gye jive tahanu pata hé aj kal ki chlda pia aaa sada he kha ke hun Sanu he akha kad rahe aaa

    • @apsingh6923
      @apsingh6923 2 роки тому

      Manjit singh veer ji Bahut vadia laga ..tuhi green lyi vadia soch rakhde ho ....rab tuhanu har ik khushi deve

  • @bhagatsarchannel8920
    @bhagatsarchannel8920 2 роки тому +8

    ਬਹੁਤ ਸਿੱਖਿਆਦਾਇਕ ਪ੍ਰਵਚਨ ਹਨ ਭਾਈ ਸਾਹਿਬ ਜੀ!ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ!

  • @jagdishsingh9965
    @jagdishsingh9965 2 роки тому +24

    ਮਹਾਂ ਪੁਰਖੋਂ, ਆਪ ਜੀ ਜੋ ਵੀ ਵੀਡੀਓ ਪਾਉਂਦੇ ਹੋ ਬਹੁਤ ਸਿੱਖਿਆਦਾਇਕ ਹੁੰਦੀ ਹੈ ,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @kaurbalvir7269
    @kaurbalvir7269 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🌹🌹🌹🙏

  • @manjitsingh1278
    @manjitsingh1278 2 роки тому +42

    ਦੁਸਹਿਰਾ ਦੀਵਾਲੀ ਲੋਹੜੀ ਗੁਰਪੁਰਬ ਨਗਰ ਕੀਰਤਨਾਂ ਵਿਆਹ ਸ਼ਾਦੀ ਤੇ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰੋਕ ਲਗਾਉਣ ਦੀ ਲੋੜ ਹੈ ਰਾਵਣ ਜੀ ਨੂੰ ਚਾਰ ਵੇਦ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵੱਡਾ ਵਿਦਵਾਨ ਸੀ ਉਸਦੇ ਪੁਤਲੇ ਸਾੜਨ ਤੇ ਰੋਕ ਲਗਾਉਣ ਦੀ ਲੋੜ ਹੈ -ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ ਸਮਾਜ ਧਿਆਨ ਦੇਵੇ ਜੀ

  • @GKK2014
    @GKK2014 2 роки тому +38

    ਗੁਰ ਫਤਿਹ ਪ੍ਰਵਾਨ ਕਰਨਾ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਬ ਜੀ ਅੰਮ੍ਰਿਤਪਾਲ ਸਿੰਘ ਵੀ ਕਹਿ ਚੁੱਕੇ ਹਨ ਭਾਵ ਉਹ ਪਹਿਲਾਂ ਹੀ ਸੰਗਤਾਂ ਨੂੰ ਬੇਨਤੀ ਕਰ ਚੁੱਕੇ ਹਨ ਕਿ ਤੁਹਾਡੇ ਵੀ ਬੜੇ ਵੱਡੇ ਫਰਜ਼ ਹਨ ਜਿੱਥੇ ਮੇਰੇ ਵਰਗੇ ਗ਼ਲਤ ਚੱਲਣਗੇ ਭਾਵ (ਬੋਲਣਗੇ ) ਓਥੇ ਤੁਸੀਂ ਕੱਨ ਤੋਂ ਫੜਕੇ ਸਮਝਾਉਣਾ ਹੈ, ਰੋਕਣਾ ਹੈ। ਨਹੀਂ ਤਾਂ ਅਸੀਂ ਮਨ ਮਰਜ਼ੀਆਂ ਕਰਨ ਲੱਗ ਜਾਵਾਂਗੇ।ਸੋ ਆਪ ਜੀ ਵਰਗਿਆਂ, ਸਿਆਣਿਆਂ ਗੁਰ ਸਿੱਖਾਂ ਦਾ ਫਰਜ਼ ਹੈ ਉਹਨਾ ਨੂੰ ਸਮਝਾਉਣ ਦਾ। ਜਿਵੇਂ ਆਪ ਜੀ ਕਹਿ ਰਹੇ ਹੋ ਕਿ ਸੰਭਲਕੇ, ਸਾਰੀਆਂ ਸੰਗਤਾਂ ਨੂੰ ਨਾਲ਼ ਲੈਕੇ ਆਪਾਂ ਚੱਲਣਾ ਹੈ ਸੋ ਦਾਸ ਵੀ ਬੇਨਤੀ ਕਰਦਾ ਹੈ ਕਿ ਸਾਰੇ ਰਲਕੇ ਚੱਲੀਏ।ਸੋ ਆਪ ਜੀਆਂ ਦਾ ਬਹੁਤ ਧੰਨਵਾਦ ਜੀ

  • @lovemaan0267
    @lovemaan0267 2 роки тому +4

    ਬਿਲਕੁਲ ਸਹੀ ਕਿਹਾ ਖਾਲਸਾ ਜੀ

  • @gurdvasingh5833
    @gurdvasingh5833 2 роки тому

    ਚੜਦੀ ਕਲਾ

  • @NavjotSingh-vp5eb
    @NavjotSingh-vp5eb 2 роки тому +48

    ਗਿਆਨੀ ਜੀ ਬਹੁਤ ਹੀ ਵਧੀਆ ਤੱਥ ਕੱਢ ਕੇ ਵਿਚਾਰ ਪੇਸ਼ ਕੀਤੇ ਹਨ 🙏

  • @gianisatnamsingh448
    @gianisatnamsingh448 2 роки тому +5

    ਬਹੁਤ ਵਧੀਆ ਵੀਚਾਰ
    ਅੱਜ ਰੌਲੇ ਦਾ ਪੰਥ ਹੈ
    ਸਭ ਛਲਾਰੂ ਇਕੱਠੇ ਹੋਏ ਨੇ
    ਕੋਈ ਪੱਕੇ ਨਿਤਨੇਮੀ ਤੇ ਜੀਵਨ ਵਾਲਾ ਸੁਲਝਿਆ ਹੋਇਆ ਨਹੀਂ ਦਿੱਸ ਰਿਹਾ
    ਆਪ ਜੀ ਨੇ ਵੀਚਾਰ ਸਹੀ ਦੱਸੇ ਹਨ ਜੀ

    • @manngill2468
      @manngill2468 2 роки тому

      Smj nhi aayi veer g

    • @jaswantsinghsingh6163
      @jaswantsinghsingh6163 2 роки тому

      ਅਕਾਲਤਖਤ ਸਾਹਿਬ ਦੇ ਜਥੇਦਾਰ ਸਾਹਿਬ। ਜੀ ਕੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਦਲ ਯੋਗ ਕਾਬਲੀਅਤ ਦੇ ਮਾਲਕ ਹਨ ਗੁਰਬਾਣੀ ਸਿਖੀ ਸਿਧਾਂਤਾਂ ਅਸੂਲਾਂ ਤੇ ਖਰੇ‌ ੳਤਰਦੇ‌ ਹਨ‌ ਜੋ‌ ਅਜਿਹੀ‌ ੳਚੀ‌ ਪਦਵੀ ਤੇ ਬੈਠੇ ਹਨ ਕੀ ਪ੍ਰਧਾਨ ਸਕੱਤਰ ਆਦਿ‌ ਦੀ ਨਿੳਕਤੀ ਦਾ ਕੋਈ ਮਾਪਦੰਡ ਹੈ ਜਥੇਦਾਰ ਜੀ ਕੌਮ ਤੁਹਾਡੇ ਵਲ ਆਸਾ ਲਾਕੇ ਦੇਖ ਰਹੀ ਹੈ ਕੋਈ ਸੁਧਾਰ ਕਰੋ ਪਰ ਆਪਸੀ ਚੁਪਚਾਪ ਕੀ ਤਨਖਾਹਾਂ ਤਕ ਹੀ ਸੀਮਿਤ

  • @balkarchauhan690
    @balkarchauhan690 2 роки тому +15

    ਸਹੀ ਗੱਲਾਂ ਕੀਤੀਆਂ ਭਾਈ ਸਾਬ ਜੀ ਇੱਕ ਜੁਟ ਹੋਕੇ ਸਰਕਾਰਾਂ ਨਾਲ ਲੜਨ ਲਈ ਸਾਰੀ ਸਿੱਖ ਕੌਮ ਕੱਠੀ ਹੋਵੇ ਜੀ ਤਾਂ ਸਾਡਾ ਰਾਜ ਆ ਸਕਦਾ ਐ 🚩🚩🚩🚩🚩🙏

  • @suhkvindersingh215
    @suhkvindersingh215 2 роки тому +19

    ਵਾਹਿਗੁਰੂ ਜੀ ਕਿਰਪਾ ਕਰਨ ਸਾਡੀ ਸਿੱਖ ਕੌਮ ਤੇ 🙏♥️🌹

  • @jaswindersinghtoor4048
    @jaswindersinghtoor4048 2 роки тому +2

    100% ਸਹੀ ਗੱਲ ਆ।

  • @manjitsingh1278
    @manjitsingh1278 2 роки тому +2

    ਦੁਸਹਿਰਾ ਦੀਵਾਲੀ ਲੋਹੜੀ ਗੁਰਪੁਰਬ ਨਗਰ ਕੀਰਤਨਾਂ ਵਿਆਹ ਸ਼ਾਦੀ ਤੇ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰੋਕ ਲਗਾਉਣ ਦੀ ਲੋੜ ਹੈ ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ ਸਮਾਜ ਧਿਆਨ ਦੇਵੇ ਜੀ ਰਾਵਣ ਜੀ ਨੂੰ ਚਾਰ ਵੇਦ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵੱਡਾ ਵਿਦਵਾਨ ਸੀ ਉਸਦੇ ਪੁਤਲੇ ਸਾੜਨ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਸਦਾ ਵਾਸਤੇ ਰੋਕ ਲਗਾਉਣ ਦੀ ਲੋੜ ਹੈ ਤਾਂ ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ

  • @Panjab_de_Jaye1984
    @Panjab_de_Jaye1984 2 роки тому +2

    ਗਿਆਨੀ ਜੀ ਆਪ ਜੀ ਦੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਇਤਿਹਾਸ ਨੂੰ ਸਮਝਣ ਦੀ ਲੋੜ ਆ ਜੇ ਅੱਗੇ ਜਾਣਾ ਹੈ

  • @manjitsingh1278
    @manjitsingh1278 2 роки тому +2

    ਪੜ੍ਹਾਈ ਨੌਕਰੀ ਜੌਬ ਬਿਜਨਸ ਹਰ ਕੰਮਕਾਜ ਦੇ ਨਾਲ ਨਾਲ ਧਾਰਮਿਕ ਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵੀ ਸਕੂਲਾਂ ਕਾਲਜਾਂ ਯੁਨੀਵਰਸਿਟੀਆਂ ਵਿਚ ਪੜ੍ਹ ਰਹੀਆ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਧਾਰਮਿਕ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੰਦੇ ਨੂੰ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਤੋ ਬਚਾਉਂਦਾ ਹੈ ਧੰਨਵਾਦ ਜੀ

  • @Singh-hl9zq
    @Singh-hl9zq 2 роки тому +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਚੰਗੇ ਨੇ 🙏

  • @indersingh-zg2mh
    @indersingh-zg2mh 2 роки тому +4

    एक चुप सो सुख
    समा आयेगा आयेगा जरूर
    हुकमे अन्दर सबको बाहर हुकम ना कोये
    शान्ति बहुत जरुरी है
    वाहेगुरु जी का खालसा वाहे गुरु जी की फतेह
    🙏🙏🙏🙏🙏👍👍👍👍👍

  • @laxmansingh11
    @laxmansingh11 2 роки тому +5

    ਅੱਜ ਸਿੱਖ ਕੌਮ ਨੂੰ ਅਕੱਠੇ ਹੋਣ ਦੀ ਲੋੜ ਐ ਜੀ ਸਾਰਿਆਂ ਜੱਥੇਬੰਦੀਆਂ ਨੂੰ ਅਕੱਠੇ ਹੋਣ ਦੀ ਲੋੜ ਐ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @lakhwindergill9030
    @lakhwindergill9030 2 роки тому

    ਗਿਆਨੀ ਜੀ ਦੀਆ ਗੱਲਾਂ ਤੇ। ਸਾਨੂੰ ਧਿਆਨ ਦੇਣਾ ਚਾਹੀਦਾ ਗਰਮ ਗੱਲਾਂ ਸਹੀ ਨਹੀਂ

  • @kulwantsingh3183
    @kulwantsingh3183 2 роки тому +14

    ਸ਼੍ਰੋਮਣੀ ਕਮੇਟੀ ਅਜ਼ਾਦ ਕਰਾ ਲਓ ਖਾਲਸਾ ਰਾਜ ਬਹੁਤ ਜਲਦੀਬਣ ਸਕਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @ਸਤਿਕਰਤਾਰ
    @ਸਤਿਕਰਤਾਰ 2 роки тому +1

    ਰਾਜ ਹੁਣ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੈ l ਪਰ ਝਗੜੇ ਸਾਰੇ ਹਕੂਮਤ ਹਾਸਿਲ ਕਰਨ ਵਾਸਤੇ ਨੇ l ਅਪਣਾ ਸਵਾਰਥ ਸਾਧਣ ਲਈ ਨੇ l ਇਸ ਲਈ भ्रमित ਨਾ ਹੋਵੋ l ਗੁਰੂ ਗੁਰੂ ਜਪੋ ਜੀ l

  • @khalsag7816
    @khalsag7816 2 роки тому +2

    ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਮ੍ਰਿਤਪਾਲ ਸਿੰਘ ਜੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਨਾਮ ਵਰਤ ਰਿਹਾ ਹੈ ਕਿ ਲੋਕ ਇਸਦਾ ਵਿਰੋਧ ਕਰਨ , ਇਸਦੀ ਆਪਣੀ ਜਥੇਬੰਦੀ ਦਾ ਨਾਮ ਵਾਰਿਸ ਪੰਜ-ਆਬ ਦੇ ਹੈ ,, ਕਿਰਪਾ ਕਰ ਕੇ ਆਪਣਾ ਜਥੇਬੰਦੀ ਦਾ ਨਾਮ ਵਰਤੋਂ

  • @AvtarSingh-hq7cz
    @AvtarSingh-hq7cz 2 роки тому +2

    ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ।। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਬਹੁਤ ਵਧੀਆ ਗੁਰਮਤਿ ਅਨੁਸਾਰ ਸੇਧ ਦਿੱਤੀ।

  • @simrat_singh8118
    @simrat_singh8118 2 роки тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ

  • @jeetsandhu891
    @jeetsandhu891 Рік тому

    bht vdhia vichaar bhai saab ji

  • @karmsingh4103
    @karmsingh4103 2 роки тому +10

    ਉਤਮ ਉਤਮ ਵੀਚਾਰ ਵਾਹ ਵਾਹ 🙏🙏🙏

  • @Kaudesach
    @Kaudesach Рік тому

    ਵਾਹਿਗੁਰੂ ਜੀ ਮੇਹਰ ਕਰਨ

  • @rajwinderkaurkhalsa7441
    @rajwinderkaurkhalsa7441 2 роки тому +54

    ਆਸ ਕਰਦੇ ਹਾਂ ਕਿ ਤੁਸੀਂ ਆਪ ਵੀ ਅਜਿਹੀ ਜਥੇਬੰਦੀਆਂ ਨਾਲ ਹਮਰਾਹੀ ਹੋ ਕੇ ਚੱਲੋਗੇ ਅਤੇ ਸਮੇਂ ਸਮੇਂ ਤੇ ਮਾਰਗ ਦਰਸ਼ਨ ਕਰਦੇ ਰਹੋਗੇ। ਅੱਜ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਸਿੱਖੀ ਸਿਧਾਤਾਂ ਤੇ ਪੂਰੇ ਉੱਤਰ ਸਕਾਂਗੇ।।

  • @kulwant5338
    @kulwant5338 2 роки тому

    Sundar Vichaar Bhai ji

  • @ਪ੍ਰੀਤਗਿੱਲ਼-ਗ9ਫ

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ ਏਕਤਾ ਰਖੋ ਜੀ ਜੋਸ਼ ਨਾਲ ਹੋਸ਼ ਵੀ ਜ਼ਰੂਰੀ ਸੋਚੋ ਸਮਝੋ ਜੀ ਬੋਹਤ ਚੰਗੇ ਵਿਚਾਰ ਦਿੱਤੇ ਜੀ ਪੇਹਲਾ ਪੰਜਾਬ ਨੂ ਸਿੱਖੀ ਨਾਲ਼ ਜੋੜੋ ਏਕਤਾ ਕਰੋ ਫੇਰ ਮੰਜ਼ਲ ਨੂ ਤੁਰੋ ਜੀ 🙏⚘

  • @satpalsingh1366
    @satpalsingh1366 2 роки тому +1

    ਭਾਈ ਸਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @prabhjotPandher493
    @prabhjotPandher493 2 роки тому +1

    ਠੀਕ ਕਿਹਾ ਜੀ ਸਿੰਘ ਸਾਬ

  • @ਜੂਨ84ਰਿਸਦੇਜਖਮ
    @ਜੂਨ84ਰਿਸਦੇਜਖਮ 2 роки тому +5

    ਬਿਲਕੁਲ ਸੱਚ ਹੈ ਜੀ

  • @ballybassi888
    @ballybassi888 2 роки тому +1

    Well explained 👌🏻👍🏻

  • @MalkitSingh-ir1uy
    @MalkitSingh-ir1uy 2 роки тому +2

    ਬਹੁਤ ਵਧੀਆ ਹੈ ਜੀ

  • @japraj4826
    @japraj4826 2 роки тому +1

    ਪਰਮਾਤਮਾ ਭਲਾ ਕਰੇ ਸਭ ਦਾ

  • @tonysingh3343
    @tonysingh3343 2 роки тому +5

    ਬੁਹਤ ਹੀ ਵਧੀਆ ਖਾਲਸਾ ਜੀਉ ਸਹੀ ਗੱਲ ਐ

  • @__-fe6nm
    @__-fe6nm 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurjitsinghgiaspura2146
    @gurjitsinghgiaspura2146 2 роки тому +4

    ਸਹੀ ਕਿਹਾ ਭਾਈ ਸਾਹਿਬ ਜੀ ਸਭ ਤੋ ਪਹਿਲਾ ਅਮ੍ਰਿਤ ਦਾ ਬਾਟਾ ਇਕ ਕਰਣਾ ਚਾਹੀਦਾ ਹੈ ਤੇ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਇਕ ਕਰਕੇ ਸਾਰੇ ਤਖਤਾ ਤੇ ਸੰਪਰਦਾਵਾ ਨੂੰ ਇਕ ਨਿਸਾਨ ਹੇਠ ਲੇਕੇ ਆਉਣਾ ਚਾਹੀਦਾ ਹੈ

  • @jagdishsingh9965
    @jagdishsingh9965 2 роки тому +4

    ਬਾਬਾ ਜੀ ਇਹਨਾ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਗਰਮ ਬੋਲਦੇ ਸਿਰਫ਼ ਵੇਖਿਆ ਹੈ ਇਹਨਾਂ ਨੂੰ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਕੀਤੀ ਬੰਦਗੀ,ਜੱਪ ਤੱਪ ਬਾਰੇ ਪੜ੍ਹ ਲੈਣਾ ਚਾਹੀਦਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।

  • @shinestar7904
    @shinestar7904 2 роки тому +5

    ਕੌਮ ਦੇ ਹੀਰੇ ਬਹੁਤ ਨੇ ਪਰ ਏਕਤਾ ਨਹੀਂ ਸਭ ਨੂੰ ਸਾਥ ਦੇਣਾ ਚਾਹੀਦਾ ਹੈ 🙏

  • @jagdishsinghplasaur7690
    @jagdishsinghplasaur7690 2 роки тому +4

    ਵਾਹਿਗੁਰੂ ਜੀ,,, ਬਹੁਤ ਸੋਹਣੇ ਵਿਚਾਰ ਬਾਬਾ ਜੀ

  • @dalipsinghdalipsingh7726
    @dalipsinghdalipsingh7726 2 роки тому +2

    ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੀਤਾ ਇਸ ਵਿਸੇ਼ ਤੇ ਵਿਚਾਰ ਸਾਂਝੇ ਕੀਤੇ,,

  • @barindersingh2970
    @barindersingh2970 2 роки тому +11

    ਵਾਹਿਗੁਰੂ ਜੀ

  • @Asingh0825
    @Asingh0825 2 роки тому +6

    gyani g sikh da asli roop ho tusi,,,sehj educated ate samjhdar,,,,waheguru charhdi kla bakshan,,,🙏🙏🙏🙏

  • @arman__90-e1q
    @arman__90-e1q 2 роки тому

    ਬਹੁਤ ਵਧੀਆ ਵਿਚਾਰ ਦੱਸੇ

  • @anshpreetsingh2022
    @anshpreetsingh2022 2 роки тому

    ਬਹੁਤ ਵਧੀਆ ਚੈਨਲ ਤੇ ਵਿਚਾਰ ਆ 🙏🙏🙏

  • @iqbalsingh8211
    @iqbalsingh8211 2 роки тому

    ਬਹੁਤ ਵਧੀਆ ਵਿਚਾਰਾ

  • @sahijpalsingh6561
    @sahijpalsingh6561 2 роки тому +1

    ਬਹੁਤ ਵਧੀਆ ਵਿਚਾਰ ਕੀਤੀ ਗਈ ਹੈ ਜੀ।

  • @ekampreetsingh5968
    @ekampreetsingh5968 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਵਾਹਿਗੁਰੂ ਜੀ ਗੱਲ ਬਾਤ ਨਾਲ ਮੱਤ ਭੇਦ ਦੂਰ ਕਰੋ ਜੀ

  • @avinashkaur9382
    @avinashkaur9382 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @SatnamSingh-ye4xn
    @SatnamSingh-ye4xn 2 роки тому +9

    🙏🙏🙏❤️ ਬਹੁਤ ਖੂਬ ਜੀ

  • @jagirsingh9212
    @jagirsingh9212 2 роки тому +6

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

  • @Gurbani_on_time
    @Gurbani_on_time 2 роки тому +1

    ਬਹੁਤ ਸਿਧਾਂਦਤ ਵੀਚਾਰ

  • @ManpreetSingh-ti8qy
    @ManpreetSingh-ti8qy 2 роки тому

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ ਜੀ ਵਾਹਿਗੁਰੂਜੀ

  • @hakamsingh2018
    @hakamsingh2018 2 роки тому +3

    ਵਾਹਿਗੁਰੂ ਜੀ
    ਸਹੀ ਗੱਲ ਐ ਜੱਥੇਦਾਰ ਜੀ

  • @rounakdhindsa3609
    @rounakdhindsa3609 2 роки тому

    Bilkul sahi gall a baba g

  • @sukhdevsingh8961
    @sukhdevsingh8961 2 роки тому +1

    ਪਿੰਡਾਂ ਚ ਪ੍ਰਧਾਨ ਜਿਆਦਾ ਅਨਪੜ ਹਨ ਬਾਦਲਾ ਦੇ ਪਿੱਠੂ

  • @DAVINDERSINGH-uq9bt
    @DAVINDERSINGH-uq9bt 2 роки тому +11

    ਵਾਹਿਗੁਰੂ ਚੜਦੀ ਕਲਾ ਬਖ਼ਸ਼ਣ ਜੀ🙏🏼

  • @भूपझोरड़
    @भूपझोरड़ 2 роки тому

    Bahut badiya vichar giyani ji de

  • @Dragonnnnnn13
    @Dragonnnnnn13 2 роки тому +9

    Waheguru jika khalsa waheguru jiki fateh Veerji 😊, well done for putting the truth out there. Our blessings are with you ☺️

  • @LovepreetSingh-gb7id
    @LovepreetSingh-gb7id 2 роки тому +1

    ਸਿੱਖਾਂ ਨੂੰ ਆਪਣੀ education ਸੋਸਾਇਟੀ ਬਨੋਨੀ ਚਾਹੀਦੀ ਆ ।

  • @punjabiworld05
    @punjabiworld05 2 роки тому +5

    ਬਿਲਕੁਲ ਸਹੀ ਜੀ💯👍🙏

  • @premlalpremlal5900
    @premlalpremlal5900 2 роки тому +2

    ਬਹੁਤ ਵਧੀਆ ਗਿਆਨੀ ਜੀ

  • @ravkaur3826
    @ravkaur3826 2 роки тому

    Agree, very well said

  • @kulwantsingh3183
    @kulwantsingh3183 2 роки тому +3

    ਖਾਲਸਾ ਜੀ ਤੁਸੀਂ ਖਾਲਸੇ ਦੀ ਅਜ਼ਾਦੀ ਵਾਸਤੇ ਕੋਈ ਪੱਕਾ ਸੁਝਾਅ ਜ਼ਰੂਰ ਦਿਓ ਜੀ ਵਾਹਿਗੁਰੂ ਸਾਹਿਬ ਜੀ

  • @kulwantrai8640
    @kulwantrai8640 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @jasssingh8835
    @jasssingh8835 2 роки тому +1

    Bahut vadhiya vichar bhi saheb ji 🙏🙏🙏🙏🙏🙏

  • @AnoopSingh-cg1te
    @AnoopSingh-cg1te 2 роки тому +3

    ਬਾਬਾ ਜੀ ਤੁਸੀਂ ਵੀ ਨਾਲ਼ ਮਿਲ ਕੇ ਪਿੰਡੁ ਪਿੰਡ ਵਿਚਾਰ ਦੋ

  • @harmeetkaur5199
    @harmeetkaur5199 2 роки тому +5

    Bahut khoob

  • @jasbirsinghgill7490
    @jasbirsinghgill7490 2 роки тому

    I appreciate you bhai sahibji. Pl continue your good advise.

  • @jagdeepsingh3603
    @jagdeepsingh3603 2 роки тому +5

    Salute your thoughts 🙏

  • @eknoorkhalsa5233
    @eknoorkhalsa5233 2 роки тому +5

    ਸਹੀ ਗਲ ਆ ਬਾਬਾ ਜੀ

  • @robanbuttar4353
    @robanbuttar4353 2 роки тому +2

    ਵਾਹਿਗੁਰੂ ਜੀ 🚩🚩🚩🚩🚩

  • @gulfsardar3118
    @gulfsardar3118 2 роки тому

    Very good baba ji

  • @arshdeepkarate7370
    @arshdeepkarate7370 2 роки тому

    Dhanwad babaji 🙏tuhadi agli video di udeek rahegi
    Jo tuhade vichaar han bilkul darust han ji
    Waheguru ji ka khalsa
    Waheguru ji ki fateh

  • @gumailsingh570
    @gumailsingh570 2 роки тому +2

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
    ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
    ਜੈ ਭੀਮ ਜੈ ਭਾਰਤ
    ਜੈ ਸਵਿਧਾਨ

    • @Baazsingh12
      @Baazsingh12 2 роки тому

      Jai bhim naal sada koi lena dena nahi

  • @KulwantSingh-gg5qe
    @KulwantSingh-gg5qe 2 роки тому +4

    ਸਿੰਘ ਨੇ ਸਾਹਿਬ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਚੰਗੇ ਵਿਚਾਰਾ ਲੲਈ ਇਹ ਲੋਕ ਭੜਕਾ ਰਹੇ ਹਨ

    • @kulwantsingh5558
      @kulwantsingh5558 2 роки тому

      ਕਿਰਪਾ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਤਾਂ ਸੋਚੋ ਕਿਸੇ ਹੋਰ ਲਈ ਨਹੀ ਸੋਚਣਾ ਤਾਂ ਜੇਹੋਜੀ ਸਾਡੀ ਸੋਚ ਹੋ ਗਈ ਹੈ ਇਸ ਤਰਾ ਸਾਡੇ ਬੱਚੇ ਸਿੱਖ ਨਹੀ ਰਹਿਣਗੇ

  • @vikramjitsingh7518
    @vikramjitsingh7518 2 роки тому +6

    ਬਿਲਕੁਲ ਸਹੀ ਵਿਚਾਰ ਹਨ ਤੁਹਾਡੇ ਬਾਬਾ ਜੀ, ਇਹ ਲੋਕ ਰੈਫਰੰਡਮ ਇਲੈਕਸ਼ਨ ਦਾ ਬੇੜਾ ਗਰਕ ਕਰਨ ਲਈ ਆਏ ਹਨ, ਰੈਫਰੰਡਮ ਇਲੈਕਸ਼ਨ ਦਾ ਕਰਕੇ ਬਾਹਰਲੀਆਂ ਸਰਕਾਰਾਂ ਨਜ਼ਰ ਵੀ ਇਸ ਵਕਤ ਸਿੱਖਾਂ ਤੇ ਹੈ ਕੀ ਇਹ ਕੀ ਕਰਦੇ ਹਨ ਜਾ ਖਾਲਿਸਤਾਨ ਬਣਨ ਤੋਂ ਬਾਦ ਚ ਕੀ ਕਰਨਗੇ, ਜਿਹੜਈ ਬਿਆਨ ਬਾਜੀ ਇਹ ਕਰਦਾ ਹੈ ਕੇ ਡਾਂਗਾਂ ਚੁੱਕ ਲੋ, ਜਾ ਦੂਜੇ ਧਰਮ ਦੇ ਖਿਲਾਫ਼ ਬੋਲਦਾ ਹੈ. ਇਸ ਨਾਲ ਬਾਹਰਲੀਆਂ ਸਰਕਾਰਾਂ ਅੱਗੇ ਸਿੱਖਾਂ ਦੀ image ਖ਼ਰਾਬ ਹੋਵੇਗੀ.

  • @dasaundhasinghpannu6612
    @dasaundhasinghpannu6612 2 роки тому

    100%ਸਹੀ ਗਲ 95%ਆਪ ਜੀ ਨਾਲ ਸਹਿਮਤ ਹਨ,ਪਰ ਡਰਦੇ ਬੋਲਦੇ ਨਹੀ।ਪ੍ਰਮਾਤਮਾ ਚੜਦੀ ਕਲਾ ਥਖਸ਼ੇ ਅਜ ਕੌਮ ਲਈ ਅਸਲ ਕੁਰਬਾਨੀ ਇਹ ਹੈਕਿ ਅਜੇਹੇ ਵਿਚਾਰ ਰਖਣ ,ਜੇ ਕੌਮ ਬਚਾਉਣੀ ਹੈ ਤਾਂ। ।

  • @reetkaur8093
    @reetkaur8093 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🙏🙏shi kiha ਵਾਹਿਗੁਰੂ ਜੀ ਪਿੰਡ ਪਿੰਡ jak ae sb krna bhut ਜ਼ਰੂਰੀ ae 🙏

  • @sandhujatt1362
    @sandhujatt1362 2 роки тому +3

    ਗਿਅਾਨੀ ਜੀ ਬਹੁਤ ਵਧਿਅਾ ਤਰੀਕੇ ਨਾਲ ਗੱਲ ਕੀਤੀ? ਦੂਜਾ ਨੰਬਰ ੲਿਹ ਫੌਜੀ ਵੀਰਾ ਨੂੰ ਵੀ ਗਲਤ ਬੌਲਦਾ ਹੈ ,,,ਮੈ ਫੌਜੀਅਾ ਨੂੰ ਸਹੀਦ ਨਹੀ ਮਨ ਦਾ ਤੂੰ ਨਾ ਮੰਨ ੲਿਸ ਨੇ ਕੌਮ ਜਾ ਪੰਜਾਬ ਲੲੀ ਕੀ ਕੀਤਾ ਜਾ ਕਿਹੜੀ ਕੁਰਬਾਨੀ ਦਿੱਤੀ ਗੱਲਾ ਤੱਤੀਅਾ ਨਾਲ ਕੀ ਹੌਣਾ ਜਿਨਾ ਕੁੱਛ ਕਰਨਾ ਹੁੰਦਾ ੳੁਹ ਬੌਲਦੇ ਨਹੀ,,,ਸਿੱਖ ਪੰਥ ਸਭ ਦਾ ਹੈ ਧਰਮ ਦੇ ਠੇਕੇਦਾਰਾ ਦਾ ਨਹੀ?

  • @simranjitkaur2134
    @simranjitkaur2134 2 роки тому +8

    Right 🙏🙏

  • @kashmirkaur1579
    @kashmirkaur1579 2 роки тому +1

    Good ji

  • @surinderpalgodblessyourmin1868
    @surinderpalgodblessyourmin1868 2 роки тому

    Aj bahut vadia ji

  • @jagdeepsingh3590
    @jagdeepsingh3590 2 роки тому +2

    Sahi keha bhai sahib ji

  • @paramjitkaur6638
    @paramjitkaur6638 2 роки тому +4

    Very true guidelines
    Thank you Giani ji

  • @gurbirsinghsandhu7538
    @gurbirsinghsandhu7538 2 роки тому

    Guyani ji tusi bilkul sahi keha ji

  • @SardarGurjeetSingh
    @SardarGurjeetSingh 2 роки тому

    Bil kul veer ji 🙏.

  • @gurbachansingh7116
    @gurbachansingh7116 2 роки тому +4

    Guru.nanak patsah.charhdi.kalaa karan ji BHAI SAHIB ji ute is weary.gud work ji

  • @meenusuryawanshi1691
    @meenusuryawanshi1691 2 роки тому

    Tohadi bani vich guru di bani di mithash hai.god bless u

  • @user-og4in5yx2i
    @user-og4in5yx2i 2 роки тому +1

    ਖਾਲਸੇ ਦਾ ਰਾਜ ਤਦ ਹੀ ਆ ਸਕਦਾ ਪਹਿਲਾਂ ਸਿੱਖ ਸਾਰੇ ਅਸਲ ਵਿਚ ਹੀ ਸਿੱਖ ਬਣਨ, ਸੰਗਤ ਜਾਗਰੂਕ ਹੋਵੇ,ਵੋਟਾਂ ਨਾਲ ਭਾਰਤ ਨੇ ਕਦੀ ਵੀ ਪੰਜਾਬ ਆਜ਼ਾਦ ਨਹੀਂ ਹੋਣ ਦੇਣਾ,ਜੰਗ ਹੋਵੇਗੀ ਤੇ ਜ਼ਰੂਰੀ ਹੋਵੇਗੀ,ਖਾਲਸਾ ਫੌਜ ਨਾ ਹੋਈ ਤਾਂ 1984 ਵਾਂਗ ਸੰਤਾਪ ਭੋਗਣਾ ਪੈਣਾ।

  • @_Arshpreet_kaur
    @_Arshpreet_kaur 2 роки тому +1

    Ok,ok,ok,ok,ok

  • @gurjotsinghborhe9214
    @gurjotsinghborhe9214 2 роки тому +9

    Baba ji eh gallan amritpal singh nu mil k v ho sk dian ne G

  • @tarloksingh9345
    @tarloksingh9345 2 роки тому +1

    bhouhat sohne vichar ne baba ji tahade.

  • @gurmailkaur6164
    @gurmailkaur6164 2 роки тому +1

    Waheguru ji dhanbad ji very nice vichhar ji 🙏🙏

  • @m.goodengumman3941
    @m.goodengumman3941 2 роки тому +2

    Giani ji 🙏 very good advice.

  • @rssandhu2393
    @rssandhu2393 2 роки тому +1

    You are always true,❣️❣️❣️

  • @sajanrandhawa6122
    @sajanrandhawa6122 2 роки тому +5

    Satnam Waheguru Ji 🙏🙏