Reply To Sarbjit Dhunda | ਸ਼ਸਤਰ ਪੀਰ ਕਿਉਂ ਤੇ ਕਿਵੇਂ ਹਨ ਕਿੱਥੇ ਲਿਖਿਆ ਗੁਰਬਾਣੀ ਚ | Giani Gurpreet Singh Ji

Поділитися
Вставка
  • Опубліковано 24 січ 2025

КОМЕНТАРІ • 464

  • @charanjtsingh2679
    @charanjtsingh2679 2 роки тому +108

    ਬਹੁਤ ਵਧੀਆ ਜਵਾਬ ਦਿੱਤਾ ਹੈ ਗਿਆਨੀ ਜੀ 🙏🏻

  • @NavjotSingh-vp5eb
    @NavjotSingh-vp5eb 2 роки тому +58

    ਬਹੁਤ ਹੀ ਵਧੀਆ ਗਿਆਨੀ ਜੀ ਇਹਨਾਂ ਤਰਕਵਾਦੀਆਂ ਦੇ ਗੁੰਮਰਾਹ ਹੋਣ ਤੋਂ ਸੰਗਤ ਨੂੰ ਇੱਦਾ ਹੀ ਜਾਗਰੂਕ ਕਰਦੇ ਰਹਿਣਾ। ਹੋ ਸਕੇ ਤਾਂ ਇਹ ਬੰਦੇ ਦੀਆਂ ਹੋਰ ਵੀ ਗੱਲਾਂ ਦਾ ਜਵਾਬ ਦੇਣਾ।

    • @ashokklair2629
      @ashokklair2629 2 роки тому +3

      ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
      ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
      ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
      👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
      👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
      ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
      ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

    • @talveenjapnaad1221
      @talveenjapnaad1221 2 роки тому +2

      @@ashokklair2629 ਬਿਲਕੁੱਲ ਸਹੀ ਗੱਲ ਹੈ ਜੀ

  • @JKaur13_13
    @JKaur13_13 2 роки тому +42

    ਗਿਆਨੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚਰਦੀ ਕਲਾ ਵਿੱਚ ਰੱਖੇ ।

  • @harjinderkaur654
    @harjinderkaur654 2 роки тому +15

    ਹਰ ਵਾਰ ਦੀ ਤਰ੍ਹਾਂ ਕੱਲੀ ਕੱਲੀ ਗੱਲ ਦਾ ਜਵਾਬ ਬੜੇ ਸੁਚੱਜੇ ਢੰਗ ਨਾਲ ਦਿੱਤੇ ਗਏ ਭਾਈ ਸਾਹਿਬ ਜੀ ਵੱਲੋਂ,, ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ,, ਕੋਟਿ ਕੋਟਿ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ,, ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏❤️

  • @ManpreetSingh-yh2uy
    @ManpreetSingh-yh2uy 2 роки тому +145

    ਅਸ ਕਿ੍ਪਾਨ ਖੰਡੋ ਖੜਗ
    ਤੁਪਕ ਤਬਕ ਅਰੁ ਤੀਰ ||
    ਸੈਫ ਸਰੋਹੀ ਸੈਹਥੀ
    ਯਹੈ ਹਮਾਰੈ ਪੀਰ||
    (ਸ਼ਸਤ੍ ਨਾਮ ਮਾਲਾ ਬਾਣੀ)

    • @ashokklair2629
      @ashokklair2629 2 роки тому +11

      ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
      ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
      ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
      👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
      👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
      ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
      ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

    • @competition.concepts1438
      @competition.concepts1438 2 роки тому

      Guru Granth Sahib vich Sabad gur peera kiha

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਛ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਿ ਫਿਰੋਤੀ ਦਿ ਜਿਲਾ ਮੋਹਾਲੀ ,ਖਰੜ ਗੁਲ ਮੋਹਰ ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ

    • @MandeepSingh-pd5rb
      @MandeepSingh-pd5rb 2 роки тому

      Very nice good job💯👍

    • @mohansinghmonumonu3961
      @mohansinghmonumonu3961 2 роки тому

      Per made manu ga kabrain

  • @hardeepsinghhardeepsingh949
    @hardeepsinghhardeepsingh949 2 роки тому +84

    ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @satnamsingh1039
    @satnamsingh1039 9 місяців тому +2

    ਬਹੁਤ ਹੀ ਸੁਚੱਜੇ ਢੰਗ ਨਾਲ ਜਵਾਬ ਦਿੱਤਾ।ਭਾਈ ਸਾਹਿਬ ਜੀ ਦਿਲ ਦੀਆ ਗਹਿਰਾਈਆ ਤੋ ਧੰਨਵਾਦ।

  • @Singhpb06j
    @Singhpb06j 2 роки тому +65

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵੱਧੀਆ ਵਿਚਾਰ ਖਾਲਸਾ ਜੀ। 🙏🏻

  • @jasveerkaur5383
    @jasveerkaur5383 2 роки тому +38

    ਬਹੁਤ ਵਧੀਆ ਜਵਾਬ ਦਿੱਤਾ ਹੈਂ ਬਾਬਾ ਜੀ ਵਾਹਿਗੁਰੂ ਜੀ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਜੀ 🙏🙏

  • @jaswantkaur9875
    @jaswantkaur9875 Рік тому +6

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਥਾ ਸੁਣ ਕੇ ਮਨ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @LovePreet-el9oh
    @LovePreet-el9oh 2 роки тому +14

    ਬਹੁਤ ਵਧੀਆ ਗਿਆਨੀ ਜੀ ਇਹ ਤੇ ਸੰਗਤਾਂ ਨੂੰ ਮੀਟ ਖਾਣ ਬਾਰੇ ਵੀ ਗਿਆਨ ਦਿੰਦਾ ਹੈ ਇਸ ਨੇ ਹੋਰ ਕਥਾ ਵੀ ਬਹੁਤਾ ਸੁਣਾਈਆਂ ਨੇ

  • @amarjit001
    @amarjit001 Рік тому +2

    ਬਿਲਕੁਲ ਸਹੀ ਮਾਰਗ ਦਰਸ਼ਨ ਸਿੰਘ ਸਾਹਿਬ👍🏼👍🏼🙏🙏🙏

  • @jagdishsingh9965
    @jagdishsingh9965 2 роки тому +36

    ਮਹਾਂ ਪੁਰਖੋਂ ਸਿਆਣੇ ਕਹਿੰਦੇ ਹੁੰਦੇ ਸਨ ਕਿ ਜੇ ਡੰਗਰ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ, ਓਹ ਕਦੇ ਵੀ ਨਹੀਂ ਜਾਂਦੀ ,,ਇਹ ਓਸ ਕਬੀਲੇ ਵਿੱਚੋਂ ਹਨ,, ਇਹਨਾਂ ਨੂੰ ਨਿੰਦਿਆ ਕਰਨ ਦੀ ਆਦਤ ਪੈ ਗਈ ਹੈ, ਇਹ ਮਰਦੇ ਦਮ ਨਿੰਦਕ ਹੀ ਰਹਿਣਗੇ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @ashokklair2629
      @ashokklair2629 2 роки тому +3

      ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
      ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
      ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
      👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
      👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
      ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
      ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

    • @KENTIGER1000
      @KENTIGER1000 2 роки тому

      🙏 Kirpan signifies the duty of a Sikh to stand up against injustice🦁Kirpan is also the symbol of sovereignty and dignity🦁 Pronounced ‘kir-paan’. The word ‘Kirpan’ translates to ‘Mercy (kirpa) & Honour (aan)’. It is carried by all initiated Sikhs and represents a solemn obligation to uphold the safety of humankind. Initiated Sikhs are expected to be Saint-Soldiers, embodying spiritual qualities while battling injustices in the world.🦁🙏Now, what is this new controversy??

  • @GSNaagi
    @GSNaagi 2 роки тому +16

    ਬਹੁਤ ਵਧੀਆ ਖਾਲਸਾ ਜੀ ਤੁਹਾਨੂੰ ਮਹਾਰਾਜ ਚੜ੍ਹਦੀਕਲਾ ਵਿੱਚ ਰੱਖੇ

  • @ashokklair2629
    @ashokklair2629 2 роки тому +6

    ਗੁਰੂ ਨਿੰਦਕਾਂ ਨੂੰ, ਵਧੀਆ ਜਵਾਬ ਦਿਤੈ। ਧੰਨਵਾਦ ਜੀ!
    ‌ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
    ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
    ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
    👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
    👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
    ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
    ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

  • @Harpreetsingh-xg9gh
    @Harpreetsingh-xg9gh 2 роки тому +24

    Bilkul Sahi tarike nal samjaya bhai saab ji....waheguru ji ka khalsa waheguru ji ki fateh....

  • @RavinderSingh-ve5hr
    @RavinderSingh-ve5hr Рік тому +1

    ਬਹੁਤ ਵਧੀਆ ਜਵਾਬ ਦਿੱਤਾ ਜੀ
    ਧੰਨਵਾਦ ਭਾਈ ਸਾਹਿਬ ਜੀ

  • @RabbiRoohan
    @RabbiRoohan Рік тому +2

    🙏🏻🙏🏻🙏🏻🙏🏻👍👍👍😂😂😂🫶🏻🫶🏻🫶🏻💫💫💫✨✨💯💯💯🎖️🎖️🎖️🎖️🎖️🥰🥰🥰🥰🥰😍😍😍💫💫💫💫💫ਬਹੁਤ ਖੂਬ ਵੀਰ ਜੀਓ 🙏🏻🙏🏻👍👍👍⭐️⭐️⭐️⭐️

  • @HarbansDeol-l4d
    @HarbansDeol-l4d Рік тому +1

    ਵਾਹਿਗੁਰੂ ਜੀ ਬਹੁਤ ਵਧੀਆ ਜਵਾਬ ਦਿੱਤਾ ਹੈ ਵੀਰ ਜੀ ਸੌਝੀ ਵਾਲੇ ਨਹੀਂ ਮਗਰ ਲਗਦੇ

  • @powerofkhalsass
    @powerofkhalsass Рік тому +2

    ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ, ਬਹੁਤ ਖੂਬ ਭਾਈ ਸਾਹਿਬ ਜੀ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖ਼ਸ਼ਣ ਜੀ

  • @kirpalkaur54
    @kirpalkaur54 Рік тому +1

    ਬਹੁਤ ਵਧੀਆ ਠੋਕਿਆ ਨਿੰਦਾ ਕਰਨ ਵਾਲੇ ਨੂੰ ਵਾਹਿਗੁਰੂ ਜੀ 🙏

  • @surjitsingh.11singh78
    @surjitsingh.11singh78 Рік тому +3

    ਸਾਡੇ ਗੁਰੂ ਜੀ ਦਾ ਬਚਨ 5ਕਕਾਰ ਸਰੀਰ ਨਾਲ ਰਾਖਹੁ ਕਿਰਪਾਨ ਵੀ ❤❤❤❤❤ਧਨ ਧਨ ਗੁਰੂ ਜੀ

  • @hardeepsinghhardeepsingh949
    @hardeepsinghhardeepsingh949 2 роки тому +37

    ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਬੀ ਬਾਣੀ ਗੁਰੂ ਜੀ ਦੀ ਆਤਮਾ ਹੈ ਜੀ। ਗੁਰੂ ਮਹਾਰਾਜ ਜੀ ਦਾ ਇਤਹਾਸ ਗੁਰੂ ਜੀ ਦਾ ਸਰੀਰ ਹੈ ਜੀ

  • @balwindersinghgill440
    @balwindersinghgill440 2 роки тому +1

    ਬਾਬਾ ਜੀ ਜਿਹੜੇ ਪ੍ਰਚਾਰਕਾਂ ਦੀ ਤੁਸੀਂ ਗੱਲ ਕਰਦੇ ਹੋ ਇਨ੍ਹਾਂ ਦਾ ਕੰਮ ਆਮ ਜਨਤਾ ਨੂੰ ਗੁਮਰਾਹ ਕਰਨਾ ਤੇ ਆਪਣੀ ਰੋਜ਼ੀ ਰੋਟੀ ਦਾ ਪ੍ਬੰਧ ਕਰਨਾ ਬੱਸ ਹੋਰ ਕੁਝ ਨਹੀਂ

  • @jagdeepsingh3603
    @jagdeepsingh3603 2 роки тому +20

    ਵਾਹਿਗੁਰੂ 🙏 ਚੜ੍ਹਦੀ ਕਲਾ ਗਿਆਨੀ ਜੀ

  • @parkaashkaur1599
    @parkaashkaur1599 2 роки тому +3

    MS __/__ਬਹੁਤ ਵਧੀਆ ਕਥਾ ਸੁਣਾਈ ਗਈ ਹੈ ਅਤੇ ਸਚਾਈ ਪ੍ਰਤੱਖ ਰੂਪ ਵਿੱਚ ਦਸੀ ਹੈ ਉਹ ਵੀ ਨਿਰਪਖਤਾ ਨਾਲ ਅਤੇ ਸਪਸ਼ਟ ਭਾਸ਼ਾ ਵਿਚ। ਬਹੁਤ ਬਹੁਤ ਧੰਨਵਾਦ ਹੈ ਗਿਆਨੀ ਸਾਬ ਜੀ ਦਾ ਜੀ।

  • @RaniGill-b5p
    @RaniGill-b5p Рік тому +3

    You are awesome Son ❤️🙏 love you son 🙏❤️ l listen to you all the time 🙏🙏🙏🙏🙏❤️❤️❤️❤️❤️❤️

  • @vaidjanakrajsingh3390
    @vaidjanakrajsingh3390 2 роки тому +1

    Wonderful Faisla
    Many many thanks Gyani ji
    Es Dhunde nu Motia Uter aya hai Eda de Parcharak
    Siasi Dalal han

  • @SardarGurjeetSingh
    @SardarGurjeetSingh 2 роки тому +13

    Bil kul sahi giani ji 100% sahi👍🙏.

  • @gagangill117
    @gagangill117 2 роки тому +7

    ਬਹੁਤ ਬਹੁਤ ਧੰਨਵਾਦ ਗਿਆਨੀ ਜੀ 🙏🙏

  • @udhamsingh1120
    @udhamsingh1120 2 роки тому +19

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @shyamveersinghtomar2956
    @shyamveersinghtomar2956 2 роки тому +5

    बहुत सुंदर प्रस्तुति सिंह साहब 🙏🙏
    वाहेगुरू जी का खालसा
    वाहेगुरू जी की फतह 💪

  • @gianisatnamsingh448
    @gianisatnamsingh448 2 роки тому +21

    ਬਹੁਤ ਵਧੀਆ 🙏🏻

  • @mohansingh509
    @mohansingh509 2 роки тому +4

    ਬਹੁਤ ਵਧੀਆ ਗਿਆਨ ਹੈ ਜੀ ਸੰਗਤ ਵਾਸਤੇ ਧੰਨਵਾਦ ਜੀ

  • @suratsingh5697
    @suratsingh5697 2 роки тому +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🌹🙏

  • @darshdeepsingh8902
    @darshdeepsingh8902 2 роки тому +8

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ।।

  • @Manga4926
    @Manga4926 2 роки тому +4

    ਸ਼ਾਸਤ੍ਰ ਨਾਮ ਮਾਲਾ ।। ਦਸ਼ਮ ਗ੍ਰੰਥ ਸਾਹਿਬ ਜੀ

  • @RajinderSingh-zz9dw
    @RajinderSingh-zz9dw Рік тому +1

    Masand 💯to baco 🙏 waheguru je ka kalsa waheguru je ke fatte 🙏🌄🌄🌄🌄🌄

  • @jaswantkaur9875
    @jaswantkaur9875 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

    • @harmeshsingh2017
      @harmeshsingh2017 Рік тому +2

      Waheguru ji ka khalsa waheguru ji ki Fateh ji 🌹🙏

  • @jaggisingh0078
    @jaggisingh0078 2 роки тому +7

    ਵਾਹਿਗੁਰੂ ਜੀ ਬਹੁਤ ਖੂਬਸੂਰਤ ਢੰਗ ਨਾਲ ਜਵਾਬ ਦਿਤਾ ਤਰਕ ਦੇਕੇ ਇਹ ਗੁਰੂ ਸਾਬ ਦਾ ਸੱਚਾ ਸਿੱਖ ਹੀ ਕਰ ਸਕਦਾ ਚੜ੍ਹਦੀ ਕਲਾਂ ਖ਼ਾਲਸਾ ਜੀ 🙏🙏🙏

  • @JagdevSingh-rg5vy
    @JagdevSingh-rg5vy 2 роки тому +3

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ

  • @harmindersinghpammu553
    @harmindersinghpammu553 2 роки тому +2

    ਸਤਿ ਸ੍ਰੀ ਅਕਾਲ ਜੀ ਭਾਈ ਗੁਰਪ੍ਰੀਤ ਸਿੰਘ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏
    ਜੀ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਜੀ ਭਾਈ ਸਾਬ ਜੀ 🌹🙏👌👍

  • @fearlesswarrior4415
    @fearlesswarrior4415 2 роки тому +13

    Sikhs around the world please stand up together. Sikhs needs to smart up now. Wake up now punjabis wake up

  • @sonymalhi695
    @sonymalhi695 Рік тому +1

    💕💐🌹🙏🏻ਵਾਹਿਗੁਰੂ ਜੀ ਕਾ ਖ਼ਾਲਸਾ🙏🏻🌹💐💕
    💕💐🌹🙏🏻ਵਾਹਿਗੁਰੂ ਜੀ ਕੀ ਫ਼ਤਹਿ🙏🏻🌹💐💕

  • @harpalkaur9600
    @harpalkaur9600 2 роки тому +2

    ਬਹੁਤ ਹੀ ਵਧੀਆ ਜਵਾਬ ਦਿੱਤਾ ਬਾਬਾਜੀ

  • @aulakh9276
    @aulakh9276 2 роки тому +3

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਖਾਲਸਾ ਜੀ 🙏🙏

  • @gurmeetsingh4543
    @gurmeetsingh4543 2 роки тому +12

    🙏ਸਤਿਨਾਮ ਵਾਹਿਗੁਰੂ ਜੀ🙏

  • @DAVINDERSINGH-uq9bt
    @DAVINDERSINGH-uq9bt 2 роки тому +10

    ਬਹੁਤ ਬਹੁਤ ਧੰਨਵਾਦ ਖਾਲਸਾ ਜੀੳ🌹🌹🙏🏼🙏🏼

  • @jasveerkaur5383
    @jasveerkaur5383 2 роки тому +5

    ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਵੀ ਮੇਰਾ ਜਵਾਬ ਮਿਲ ਗਿਆ

  • @gajjankang5997
    @gajjankang5997 2 роки тому

    ਬਹੁਤ ਅਣਮੁਲੀ ਜਾਣਕਾਰੀ ਸਿੰਘ ਸਾਹਿਬ ਜੀ

  • @maninderjeetkaur5679
    @maninderjeetkaur5679 2 роки тому +16

    Dhan dhan baba Deep singh ji ❤️💯✔️⚔️⚔️⚔️⚔️⚔️😔🤲⚔️🏹❤️👍🦁

  • @Seva_Simran_13
    @Seva_Simran_13 Рік тому

    Vir ji 40 Lakh nahi. 10 lakh. Baki. Tusi bahoot vadhiya. Jabab ditta. Aa. Ji. Waheguru app ji. Sada chardi kalan ch rakhe 😊🙏🏻

  • @sarabjeetsingh9686
    @sarabjeetsingh9686 2 роки тому +1

    ਵਾਹਿਗੁਰੂ ਜੀ, ਬਹੁਤ ਵਧੀਆ ਸਮਝਾਇਆ ਜੀ 🌹🌹.ਇਹ ਧੁੰਦੇ, ਢੱਡਰੀ ਵਰਗੇ, ਨੇ ਤਰਕ ਵਾਧ ਪੈਦਾ ਕਿਥਾ ਹੈ

  • @jassangha196
    @jassangha196 2 роки тому +14

    Waheguru Ji Ka Khalsa Waheguru ji ki Fateh 🙏

  • @manjitchadha3471
    @manjitchadha3471 2 роки тому +1

    🙏🙏well Said .dhundha ji deo jwab hun bhai saab deyan gllan da ek ek gl shi kiti bhai saab ne

  • @jobanpreetsingh6448
    @jobanpreetsingh6448 2 роки тому +4

    Bahut vadia reply khalsa ji dhunde nu sikh panth vich koi v soojvan nahi lagda Aapnu ena v nahi ptta k jad koi country ban jave usda mukh mantry nahi pardhan mantry hunda hai

  • @HarpreetSingh-vt6ib
    @HarpreetSingh-vt6ib 2 роки тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏

  • @nanaksingh6311
    @nanaksingh6311 2 роки тому +2

    ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ,ਬਹੁਤ ਵਧੀਆ ਜਵਾਬ ਦਿਤਾ ਵਾਹਿਗੁਰੂ ਜੀ ਖਾਲਸਾ ਜੀ

  • @ashokklair2629
    @ashokklair2629 2 роки тому +1

    ਗੁਰੂ ਨਿੰਦਕਾ ਨੂੰ ਵਧੀਆ ਜਵਾਬ ਦਿਤੈ। ਧੰਨਵਾਦ ਜੀ!
    ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
    ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
    ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
    👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
    👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
    ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
    ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

  • @manpreetsehgal1727
    @manpreetsehgal1727 2 роки тому +12

    Satnam Shri Waheguru Sahib Ji

  • @sukhwindersingh-fm3us
    @sukhwindersingh-fm3us 2 роки тому +19

    ☬🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏☬

    • @RajwinderKaur-rx6he
      @RajwinderKaur-rx6he 2 роки тому +2

      ਵਾਹ ਜੀ ਵਾਹ ਵਾਹਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🤗

    • @sukhwindersingh-fm3us
      @sukhwindersingh-fm3us 2 роки тому +1

      @@RajwinderKaur-rx6he ਧੰਨਵਾਦ ਵਾਹਿਗੁਰੂ ਜੀ
      🚩🙏🚩

  • @raghvirsingh6311
    @raghvirsingh6311 2 роки тому +18

    ਵਾਹਿਗੁਰੂ ਜੀ🙏🙏

  • @surinderbhinder323
    @surinderbhinder323 2 роки тому +7

    ਵਾਹਿਗੁਰੂ ji ka khalsa Waheguru ji ki fateh

  • @KulwantSingh-qj4hn
    @KulwantSingh-qj4hn 2 роки тому +8

    Truly thanks for remarkable comments on
    Sikh history.

    • @KENTIGER1000
      @KENTIGER1000 2 роки тому

      🙏 Kirpan signifies the duty of a Sikh to stand up against injustice🦁Kirpan is also the symbol of sovereignty and dignity🦁 Pronounced ‘kir-paan’. The word ‘Kirpan’ translates to ‘Mercy (kirpa) & Honour (aan)’. It is carried by all initiated Sikhs and represents a solemn obligation to uphold the safety of humankind. Initiated Sikhs are expected to be Saint-Soldiers, embodying spiritual qualities while battling injustices in the world.🦁🙏Now, what is this new controversy??

  • @RaviSingh-jl3pe
    @RaviSingh-jl3pe 2 роки тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @sonymalhi695
    @sonymalhi695 Рік тому

    ❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤

  • @SurjitRana-d7f
    @SurjitRana-d7f Рік тому +1

    Giani ji app ko kotti kotti parnam Guru Gobind Singh ji mahar rakha

  • @tanbirsingh777
    @tanbirsingh777 2 роки тому +6

    ਵਾਹਿਗੁਰੂ ਜੀ

  • @ManpreetKaur-hx1mg
    @ManpreetKaur-hx1mg Рік тому +1

    Thanku Bhai sahib ji..tuc bhut sohne ho ..tuhadi awaz bih bhut sohni hai . ..bhut vdiya trike nal smjande ho . Waheguru ji tuhanu chardika vich hmesha rkhn ..

  • @ਪ੍ਰੀਤਗਿੱਲ਼-ਗ9ਫ

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🌹🙏

  • @parminderpanesar600
    @parminderpanesar600 Рік тому

    Waheguru Ji! beta ji, very nice video. You are 100% right.

  • @Dapinder_Singh_13_13
    @Dapinder_Singh_13_13 2 роки тому +2

    ਬਹੁਤ ਵਧੀਆ ਉਪਰਾਲਾ ਜੀ।🙏🏻

  • @SukhjinderSingh-wu6sc
    @SukhjinderSingh-wu6sc 2 роки тому

    ਹੇ ਅਕਾਲਪੁਰਖ ਵਾਹਿਗੁਰੂ ਜੀ ਕੌਮ ਵਿਚ ਇਤਫ਼ਾਕ ਅਤੇ ਚੜ੍ਹਦੀ ਕਲ੍ਹਾ ਬਖਸ਼ਣੀ ਜੀ 🙏🙏🙏🙏🙏🙏🙏🙏🙏

  • @urmilaranarana1046
    @urmilaranarana1046 2 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏

  • @atinsingh5304
    @atinsingh5304 2 роки тому +4

    ,dhanvad Bhai Gurpreet Singh ji

  • @bupinderbehniwal8035
    @bupinderbehniwal8035 Рік тому

    ਵਾਹਿਗੁਰੂ ਜੀ🙏🙏🙏🙏🙏

  • @sarmukhsingh2075
    @sarmukhsingh2075 2 роки тому

    ਸਾਰੇ ਧਰਮਾਂ ਵਾਲਿਆਂ ਦੇ ਪੀਰ ਸ਼ਾਸਤਰ ਹੀ ਰਹੇ ਹਨ। ਮੁਸਲਮਾਨਾਂ ਵਿਚ ਮੁਹੱਮਦ ਸਾਹਿਬ ਨੇ ਵੀ ਸ਼ਾਸਤਰ ਰੱਖੇ ਅਤੇ ਜੁਧ ਕੀਤੇ। ਅਤੇ ਹਿੰਦੂਆਂ ਵਿੱਚ ਕਿ੍ਰਸ਼ਨ ਭਗਵਾਨ ਅਤੇ ਰਾਮ ਚੰਦਰ ਜੀ ਨੇ ਸ਼ਾਸਤਰ ਰੱਖੇ ਅਤੇ ਜੁਧ ਕੀਤੇ। ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰ ਰੱਖੇ ਅਤੇ ਜੁਧ ਕੀਤੇ।ਉਹ ਗੱਲ ਵੱਖਰੀ ਹੈ ਕਿ ਸਾਰਿਆਂ ਦੇ ਧਰਮਾਂ ਦੇ ਪੇਰੋਕਾਰ ਪ੍ਰਚਾਰ ਕਰਦੇ ਹਨ ਕਿ ਸਾਡੇ ਵਾਲੇ ਗੁਰੂ ਜਾਂ ਪੀਰ ਜਾਂ ਭਗਵਾਨ ਨੇ ਧਰਮ ਵਾਸਤੇ ਜੁਧ ਕੀਤੇ ਬਾਕੀਆਂ ਇਵੇਂ ਸਵਾਰਥ ਵਾਸਤੇ ਲੱੜਦੇ ਰਹੇ ਹਨ ।

  • @avinashkaur9382
    @avinashkaur9382 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏✨

  • @SIKH_VLOGS
    @SIKH_VLOGS 2 роки тому +8

    Bikul sahi bhai saab

  • @kulwantkaur7955
    @kulwantkaur7955 2 роки тому +3

    🙏🙏🙏
    ਵਾਹਿਗੁਰੂ ਜੀ

  • @United_states_of_Panjab
    @United_states_of_Panjab 2 роки тому +1

    Bahut gyan milya 📿♥️☝️🙏🏻

  • @sahijpalsingh6561
    @sahijpalsingh6561 2 роки тому +3

    ਨਾਨਕਸਰੀਏ ਅਤੇ ਹਜ਼ੂਰ ਸਾਹਿਬ ਵਾਲੇ ਕੀ ਕੁਝ ਕਰ ਰਹੇ ਹਨ। ਉਹਨਾਂ ਬਾਰੇ ਵੀ ਬੋਲਿਆ ਕਰੋ ਜੀ।

  • @birbal133
    @birbal133 2 роки тому +5

    Waheguru ji ka Khalsa waheguru ji ki Fateh bole So nehal sat shri akal sahi gal aa Khalsa ji🙏🙏🙏🙏🙏

  • @lakhwindersingh6212
    @lakhwindersingh6212 2 роки тому +10

    Waheguru ji 🙏

  • @vishavdeepsingh3918
    @vishavdeepsingh3918 2 роки тому +10

    Waheguru ji🙏🙏🙏🙏🙏 ❤❤🌹🌹

  • @oyeitsmeditation512
    @oyeitsmeditation512 2 роки тому

    🙏🙏ਵਾਹਿਗੁਰੂ ਜੀ 🙏🙏

  • @kaurbalvir7269
    @kaurbalvir7269 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹🌹🌹🌹❤️❤️🙏🙏

  • @balbirkaur4806
    @balbirkaur4806 2 роки тому +4

    Waheguruji mehar karoji❤

  • @JagtarSingh-ku5yz
    @JagtarSingh-ku5yz 2 роки тому +12

    Waheguru ji

    • @bhaisavindersinghhazurirag8671
      @bhaisavindersinghhazurirag8671 2 роки тому

      ਸਿੰਘ ਸਾਹਿਬ ਜੀ ਗੁਰੂ ਸਾਹਿਬ ਜੀ ਆਪ ਨੂੰ ਚੜੵਦੀ ਕਲਾ ਵਿੱਚ ਰੱਖਣ

  • @paramjeetkaur3091
    @paramjeetkaur3091 Рік тому

    Waheguru ji 🙏🙏🙏thanx veer g ae video banana layi 🙏🙏🙏🙏🙏🙏

  • @AkashDeep-gb9vz
    @AkashDeep-gb9vz Рік тому

    Waheguru ji waheguru ji waheguru ji waheguru ji waheguru ji waheguru ji

  • @penduvlog1514
    @penduvlog1514 2 роки тому

    ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤ ਪਾਵਹੁ
    ਗੁਰੂ ਗ੍ਰੰਥ ਸਾਹਿਬ 728 ਅੰਗ ਸੂਹੀ ਰਾਗ

  • @harmeshsingh2017
    @harmeshsingh2017 Рік тому +1

    Waheguru ji 🌹🙏

  • @karamsingh3601
    @karamsingh3601 2 роки тому +1

    Dhanwaad Baba g

  • @gurpinderbrarmanibrar9276
    @gurpinderbrarmanibrar9276 Рік тому

    Satnam srl Waheguru ji

  • @ਰਾਜਨਪ੍ਰੀਤਸਿੰਘ

    ਧੰਨਵਾਦ ਜੀ ਜਾਣਕਾਰੀ ਦਿੱਤੀ ਹੈ ।

  • @sarwarsarsinivillage1130
    @sarwarsarsinivillage1130 2 роки тому +1

    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ

  • @narindersingh-gw4fp
    @narindersingh-gw4fp 2 роки тому

    ਆਪ ਜੀ ਨੇ ਬਿਲਕੁਲ ਠੀਕ ਕਿਹਾ ਹੈ ਜੀ

  • @debasishsarkhel6068
    @debasishsarkhel6068 2 роки тому +1

    WAHEGURU JI KA KHALSA WAHEGURU JI KI FATHE 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤💚💙🖤💜💛💓💙💚❤🖤💜💛💓💗💙💚❤🖤💜💛💓💗💙💚❤🖤💜💛💓💚❤💙🖤💜💛💓💗💙💚

  • @SandeepSingh-qs3yd
    @SandeepSingh-qs3yd 2 роки тому +11

    Shi keha bhai ji aa dhunde hunni sarkaran de paltu aaa