@@Kalampunjabdi veer ji tusi punjabi ch translation kiti zafarnama sahib ji di waheguru Ji tuhade ang sng rh k hor sewa lenh veer ji dhanwaad waheguru ji ka khalsa waheguru ji ki fateh ji
@@Kalampunjabdi veer ji asi tuhada channel subscribe kar lyea aa tusi eni true information dende ho k koi shabad ni bol k dsne lae veer ji mere jehe bhulle ਭਟਕਿਆਂ nu kafi kuj sikhne nu milda nd gurbani prati pyaar vdhda waheguru ji tuhanu hor v bll ਬਖ਼ਸ਼ਣ ਸੱਚ ਸੰਗਤ ਤੱਕ ਪਹੁੰਚਾਣ ਦਾ
Waheguru ji ka khalsa Waheguru JI ki fateh ❤❤❤❤❤❤❤❤❤❤❤ dhan dhan shree guru Gobind Singh Ji Maharaj AAP ji di Aduti dat koi samajh sakda hai aap Ji de zaffarname Di viYakhia Sun ke man nu chhanti mildi hai ❤❤❤❤❤❤ waheguru ji ka khalsa Waheguru JI ki fateh ❤❤
Amazing letter full of faith and belief in our God Almighty . We are so grateful to Guru Gobind Singh ji for all the sacrifices He has given . Thank you !!
Dhan guru Nanak ji sbna da bhla krn ji jis ne punjabi vich jfarname banaya h us da bahut dhanwad krde hanji wahe guru ji ka khalsa wahe guru ji ki phate ji 🙏 ji ❤ 🙏 ji
Waheguru ji Kl hi satinder sartaj ji rahi zfarnama sunia .mn vich c k arth suna. AAJ baba ji nay mehr kiti arth v sun lye. Jo mangay thakur apne tay soi soi deve.
WELL DONE BRO. FIRST TIME IN MY LIFE, I HEARD ZAFARNAMA WITH TRANSLATION.WHAT A SPIRITUALITY, CHARACTER,TRUST IN GOD OF GURU GOBIND SINGH,REALLY MAKE ME EMOTIONAL WITH VOICE OF SARTAJ AND YOUR TRANSLATION.
Thanks Brother, My feelings were also same, when first time I read zafarnama. No one can ever become like Guru ji 🙏🙏🙏 Guru ji da naam dimaag Ch aounde time hi man shardha naal jhuk janda hai. Waheguru Ji ka Khalsa, Waheguru Ji ki fateh ..
Bahut Bahut Vadhia ji Asi janab Dr. Sahib to sunia zafarnama Bahut Sohna bolia ohna ne but sanu Farsi samj nhi Lagi Hun Kuchh idea ho gia ki zafarnama ki kehda e
ਇਸ ਲਿੰਕ ਤੋਂ ਦੇਖੋ ਆਪਣੇ ਚੈਨਲ ਤੇ ਅਪਲੋਡ ਨਵੀਂ ਮੋਟੀਂਵੇਸ਼ਨਲ ਵੀਡੀਉ : ua-cam.com/video/pxNQtppMqyY/v-deo.html
ਦੋਸਤੋ ਅਗਰ ਤੁਹਾਨੂੰ ਜ਼ਫ਼ਰਨਾਮਾ ਰਿਕਾਰਡ ਕਰਨ ਦੀ ਕੋਸ਼ਿਸ਼ ਵਧੀਆ ਲੱਗੀ, ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।
ਬਹੁਤ ਹੀ ਵਧੀਆ ਉਪਰਾਲਾ ਹੈ ਜੀ
Bahut acha
ਬਹੁਤ ਵਧੀਆਂ ਤਰੀਕੇ ਨਾਲ ਪੰਜਾਬੀ ਚੋ ਤਰਜਮਾ ਕੀਤਾ ਹੈ ਵੀਰ ਜੀ। ਜ਼ਫ਼ਰਨਾਮਾ ਸੁਣ ਕੇ ਸਕੂਨ ਜਿਹਾ ਮਿਲਦਾ ਸੀ ਪਰ ਜ਼ਫ਼ਰਨਾਮਾ ਦਾ ਅਰਥ ਨਹੀਂ ਸੀ ਪਤਾ। ਧੰਨਵਾਦ ਜੀ
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji
bhut vadia waheguru ji
Buhat Khoob 🙏🏻. Rooh nu sakoon mileya. Thank you so much Veerji 🙏🏻.
Thank you 🙏
ਧੰਨ ਹੋ ਮੇਰੇ ਗੁਰੂ ਗੋਵਿੰਦ ਸਿੰਘ ਜੀ ਧੰਨ ਹੈ ਤੁਹਾਡੇ ਬੱਚੇ ਐਨੇ ਆਗਿਆ ਕਾਰੀ ਸਿੱਖ ਧਰਮ ਲਈ ਜਾਨਾਂ ਕੁਰਬਾਨ ਕੀਤੀਆਂ ਜੀ ❤
ਬਹੁਤ ਬਹੁਤ ਧੰਨਵਾਦ ਵੀਰ ਜੀ 47 ਸਾਲ ਦੀ ਉਮਰ ਹੋਣ ਤੋਂ ਬਾਅਦ ਪਹਿਲੀ ਵਾਰ ਸਫ਼ਰਨਾਮਾ ਸਾਹਿਬ ਦੇ ਅਰਥ ਸੁਣੇ ਹਨ ਜੀ ਬਹੁਤ ਬਹੁਤ ਧੰਨਵਾਦ 🙏🙏🙏
ਮੇਰਾ ਬਹੁਤ ਚੇਰ ਦਾ ਜੀ ਕਰਦਾ ਸੀ ਕ ਮੈਂ ਜ਼ਫਰਨਾਮੇ ਦੇ ਅਰਥ ਸਮਜਾ ਪਰ ਮੈਨੂੰ ਕਿਤੋ ਵੀ ਪਤਾ ਪਤਾ ਨੈ ਸੀ ਲੱਗ ਰਿਹਾ ਤੁਸੀ ਪੰਜਾਬੀ ਚ ਦੱਸ ਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਏਸ ਲਈ ਧੰਨਵਾਦ🙏
ਚੰਗਾ ਲੱਗਾ ਪੜ੍ਹ ਕੇ ਵੀਰ ਜੀ ਕਿ ਇਸ ਛੋਟੀ ਜਿਹੀ ਕੋਸ਼ਿਸ਼ ਸਦਕਾ ਆਪ ਜੀ ਦੀ ਇੱਛਾ ਪੂਰੀ ਹੋਈ।
ua-cam.com/video/3nMwpKgikY0/v-deo.html
Eh v suno
I also want to know about zafarnama
Waheguru ji 🙏🙏
Same here
ਜ਼ਫ਼ਰਨਾਮਾ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਇਹ ਤਾਂ ਮੇਰਾ ਫਰਜ ਬਣਦਾ ਸੀ ਜੀ।
ਧੰਨਵਾਦ ਜੀ ਆਪ ਜੀ ਦਾ ਉਪਰਾਲੇ ਲਈ ਹੌਂਸਲਾ ਅਫ਼ਜਾਈ ਕਰਨ ਲਈ 🙏🙏
Waheguru ji
@@Kalampunjabdi veer ji tusi punjabi ch translation kiti zafarnama sahib ji di waheguru Ji tuhade ang sng rh k hor sewa lenh veer ji dhanwaad waheguru ji ka khalsa waheguru ji ki fateh ji
ਧੰਨਵਾਦ ਵੀਰੇ, ਇਸੇ ਹਫਤੇ ਚ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਹੋਰ ਚਿੱਠੀ ਦਾ ਪੰਜਾਬੀ ਅਨੁਵਾਦ ਲੈਕੇ ਆਵਾਂਗਾ, ਚੈਨਲ ਨਾਲ ਜੁੜੇ ਰਹਿਣਾ ਤਾਂ ਕਿ ਉਸ ਚਿੱਠੀ ਦਾ ਅਨੁਵਾਦ ਵੀ ਸੁਣ ਸਕੋ।
@@Kalampunjabdi veer ji asi tuhada channel subscribe kar lyea aa tusi eni true information dende ho k koi shabad ni bol k dsne lae veer ji mere jehe bhulle ਭਟਕਿਆਂ nu kafi kuj sikhne nu milda nd gurbani prati pyaar vdhda waheguru ji tuhanu hor v bll ਬਖ਼ਸ਼ਣ ਸੱਚ ਸੰਗਤ ਤੱਕ ਪਹੁੰਚਾਣ ਦਾ
ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ
ਨੂੰ ਭਾਵੇਂ ਸੱਤ ਸ਼੍ਰੀ ਆਕਾਲ
❤🙏🏻
8.35 ਸਮੇਂ ਤੇ ਇਸ ਜਫਰਨਾਮਾ ਵਿੱਚ ਵੀ ਇਹ ਯਾਦ ਰੱਖਣਾ ਐ ਔਰੰਗਜ਼ੇਬ ,ਇਹ ਗੁਰੂ ਸਾਹਿਬ ਜੀ, ਵਲੋਂ ਆਪਣੇ ਆਪ ਹੀ ਖਤ ਦੇ ਵਿੱਚ ਲਿਖਿਆ ਹੈ ਜੀ, ਕਿ ਅੱਜ ਵੀ ਇਸ ਸਮੇਂ ਵਿਚ ਇਥੇ ਜੋ ਵੀ ਇਹ ਸਾਰਾ ਹੀ ਬਰਾੜ ਕੌਮ ਦਾ ਸਿੱਖ ਭਾਈਚਾਰਾ ਇਥੇ ਵੀ ਵਸਦਾ ਹੈ। ਇਹ ਵੀ ਸਾਡੇ ਹੀ ਕਹਿਣੇ ਦੇ ਵਿੱਚ ਹੀ ਹੈ। ਇਸ ਲਈ ਔਰੰਗਜ਼ੇਬ ਤੂੰ ਉਹਨਾਂ ਕੋਲੋ ਜਰਾ ਜਿੰਨਾ ਵੀ ਡਰਨਾ ਨਹੀਂ ਹੈ, ਜੀ। ਧੰਨਵਾਦ ਜੀ। ਇਹ ਗੁਰੂ ਸਾਹਿਬ ਜੀ,ਸਦਾ ਲਈ ਹੀ ਬਰਾੜਾਂ ਉਪਰ ਆਪਣੇ ਆਪ ਲਈ ਬਹੁਤ ਮਾਣ ਮਹਿਸੂਸ ਕਰਦੇ ਸਨ।,ਧੰਨਵਾਦ ਜੀਉ ਵਲੋਂ,
ਬਰਾੜ ਫਰੀਦਕੋਟੀਆਂ ਦੇ ਪਰਿਵਾਰਾਂ ਜੀਉ।
ਇਹ ਤਾਂ ਬਹੁਤ ਹੀ ਜਿਆਦਾ ਵੱਡੇ ਪੱਧਰ ਦੇ ਸੱਚੇ ਸੁੱਚੇ ਜੀਵਨ ਵਿੱਚ ਇਹ ਖਤ ਗੁਰੂ ਸਾਹਿਬ ਜੀ ਦੇ ਆਪਣੇ ਹੀ ਮਾਣਮੱਤੇ ਮਾਲਵੇ ਦੀ ਧਰਤੀ ਦੇ ਵਿੱਚ ਬਹਿ ਕੇ ਹੀ ਆਪਣੇ ਹੀ ਤਖਤ ਦਮਦਮਾ ਸਾਹਿਬ ਦੇ ਵਿੱਚ ਲਿਖਿਆ ਗਿਆ ਸੀ। ਧੰਨਵਾਦ,ਵਲੋਂ।
ਬਰਾੜਾਂ ਫਰੀਦਕੋਟੀਆਂ ਦੇ ਜੀ
ਧੰਨ ਧੰਨ ਸ਼ਾਹੇ ਸਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਕੋਟਿ ਕੋਟਿ ਡੰਡਉਤ ਵੰਦਨਾ ਅਨਿਕ ਬਾਰ 🙏🙏🙏🙏🙏
ਜ਼ਫ਼ਰਨਾਮਾਹ੍ ਸਿੱਖ ਕੌਮ ਲਈ ਬਹੁਤ ਵੱਡਾ ਇਤਿਹਾਕ ਦਸਤਾਵੇਜ ਹੈ। ਇਸ ਨੂੰ ਪੰਜਾਬੀ ਚ ਬੋਲਣ ਲੱਗਿਆਂ ਅਵਾਜ਼ ਵਿੱਚ ਰਵਾਨਗੀ ਹੋਣੀ ਚਾਹੀਦੀ ਹੈ ਜੋ ਧੁਨੀ ਪੈਦਾ ਕਰੇ, ਕੰਨਾ ਚ ਤਰੰਗ ਪੈਦਾ ਕਰੇ। ਜਿਸ ਸ਼ੇਅਰ ਦਾ ਅਨਵਾਦ ਕੀਤਾ ਜਾ ਰਿਹਾ ਹੈ ਉਹ ਸਕਰੀਨ ਤੇ ਆਉਣਾ ਚਾਹੀਦਾ ਸੀ। ਇਸ ਤੋ ਵੀ ਵਧੀਆ ਤਰੀਕੇ ਨਾਲ ਬੋਲਿਆ ਜਾ ਸਕਦਾ ਸੀ। ਤੁਸੀ ਕੋਸ਼ਿਸ਼ ਕੀਤੀ ਸ਼ੁਕਰੀਆ
ਬਹੁਤ ਵਧੀਆ ਲੱਗਾ ਅਰਥ ਸਮਝ ਕੇ ਮਨ ਖੁਸ਼ ਹੋਇਆ ਵਾਹਿਗੁਰੂਜੀ
ua-cam.com/video/3nMwpKgikY0/v-deo.html
ua-cam.com/video/Bcx9S8jC6OE/v-deo.htmlsi=oUc6_oYjnUtCPHw2
Waheguru ji ka khalsa Waheguru JI ki fateh ❤❤❤❤❤❤❤❤❤❤❤ dhan dhan shree guru Gobind Singh Ji Maharaj AAP ji di Aduti dat koi samajh sakda hai aap Ji de zaffarname Di viYakhia Sun ke man nu chhanti mildi hai ❤❤❤❤❤❤ waheguru ji ka khalsa Waheguru JI ki fateh ❤❤
ਧਨ ਸਰਬੰਸਦਾਨੀ ਸਾਹਿਬ ਏ ਕਮਾਲ ਬਾਕਮਾਲ ਰਚਨਾ ਧਨਵਾਦ
ਬਹੁਤ ਬਹੁਤ ਧੰਨਵਾਦ ਜੀ ਗੁਰਮੁਖੋ। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ 👏💕🌹🙇♀️👏
🙏❤️
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।। ਧੰਨ ਧੰਨ ਤੇਰਾ ਪੰਥ ਖ਼ਾਲਸਾ।। ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।
ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਜੀ ਤੁਸੀਂ ਜੋਤ ਅਗੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਏ ਉਹ ਮਾਂ ਅਜੇ ਨਹੀਂ ਜੰਮੀ ਧੰਨ ਧੰਨ ਮਾਤਾ ਗੁਜ਼ਰ ਕੋਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
ਇਹ ਬਹੁਤ ਵੱਢਾ ਉਪਰਾਲਾ ਹੈ ਜੋ ਇਹ ਜਫਰਨਾਮਾਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਸਾਨੂੰ ਕਲਯੁਗੀ ਜੀਵਾਂ ਲਈ ਸਮਝਾਉਣ ਦੇ ਲਈ ❤❤❤❤❤ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।।
ਆਪ ਜੀ ਦਾ ਬਹੁਤ ਧੰਨਵਾਦ ਹੈ ਜੀ ਮੇਰਾ ਬਹੁਤ ਮੰਨ ਕਰਦਾ ਸੀ ਪੰਜਾਬੀ ਵਿਚ ਸੁਣਨ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
🙏 ਬਹੁਤ ਵਧੀਆ ਲੱਗਿਆ ਜ਼ਫ਼ਰਨਾਮੇ ਦੇ ਅਰਥ ਸੁਣ ਕੇ 🙏
ਬਹੁਤ ਹੀ ਵਧੀਆ ਲੱਗਾ ਅਰਥ ਸੁਣਕੇ
ਸਦਾ ਹੀ ਮਨ ਵਿਚ ਅਰਥ ਜਾਨਣ ਦੀ ਚਾਹਨਾ ਸੀ
ਧੰਨਵਾਦ ਜੀ
ਬਹੁਤ ਵਧੀਆ ਉਪਰਾਲਾ ਕੀਤਾ ਹੈ ਆਪ, ਜੀ ਨੇ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ।।, ਪ੍ਰਵਾਨ ਕਰਨੀ ਜੀ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ "ਮਹਾਰਾਜ" ਜੀ ਸਭਨਾਂ ਤੇ ਕ੍ਰਿਪਾ ਕਰੋ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਮੇਰੀ 40 ਸਾਲਾਂ ਦੀ ਉਮਰ ਵਿੱਚ ਅੱਜ ਪਹਿਲੀ ਵਾਰ ਜ਼ਫ਼ਰਨਾਮਾ ਸਾਹਿਬ ਸੁਣਿਆਂ ਅੱਤੇ ਆਪਣੇ ਮਨ ਦੇ ਵਿੱਚ ਉਠ ਰਹੇ ਸਵਾਲ ਦਾ ਅਰਥ ਸਮਝ ਆਈਆਂ ਕੀ ਦਸ਼ਮੇਸ਼ ਪਿਤਾ ਜੀ ਨੇ ਜ਼ਫ਼ਰਨਾਮੇ ਵਿੱਚ ਕੀ ਲਿਖਿਆ ਸੀ ਜਿਸ ਨੂੰ ਪੜ੍ਹ ਕੇ ਔਰਗਜ਼ੇਬ ਮੰਜੇ ਤੇ ਪੈ ਗਿਆ ਫਿਰ ਦੁਬਾਰਾ ਕਦੇ ਵੀ ਨਹੀਂ ਉਠੀਆਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Satnam siri waheguru ji bhout changa laga zafarnama punjabi vich sunke🙏🙏🙏🙏🙏🙏🙏🙏🙏🙏🙏🙏🙏
Shukriya ji
ਸਾਹਿਬੇ ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਬਹੁਤ ਸੁਹਿਰਦ ਕੋਸ਼ਿਸ਼ ਹੈ। ਗੁਰੂ ਸਹਾਈ
ਹੋਵੇ।
ਧੰਨਵਾਦ ਜੀ।
🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।
🙏🙏🙏🙏
Translation of
Zafarnama
In Punjabi is
Great&Grand Gift
To Most of Us.
Heartiest Gratitude &Thanks To the Presenter/Translator🙏
💖💖💖🌹🌹🌹💕💕💕
ਬਹੁਤ ਹੀ ਉੱਤਮ ਉਪਰਾਲਾ ਹੈ 22 ਜੀ,,ਪਹਿਲਾਂ ਕੁਝ ਨੌਜਵਾਨੀ ਸਿਰਫ਼ ਮਿਊਜਿਕ ਤੇ ਤੌਰ ਤੇ ਸੁਣਦੀ ਸੀ,, ਹੁਣ ਅਰਥਾਂ ਨੂੰ ਵੀ ਸਮਝ ਲੈਣਗੇ,,ਤੇ ਸਿੱਖੀ ਵੱਲ ਮੁੜਨਗੇ,,🙏🏻
Aap ji da bhut bhut dhanvad
ਲਾਜਵਾਬ ਜੀ, ਵਾਹਿਗੁਰੂ ਤੁਹਾਨੂੰ ਚੜਦਿਕਲਾ ਵਿਚ ਰੱਖਣ ਜੀ 🙏🙏
ਧੰਨਵਾਦ ਜੀ।
🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।
🙏🙏🙏🙏
ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੀ
ਜੇਕਰ ਨਾਲ਼-ਨਾਲ਼ ਜ਼ਫ਼ਰਨਾਮਃ ਦੀਆਂ ਵੀ ਤੁਕਾਂ ਲਿਖੀਆਂ ਹੋਵਣ, ਤਾਂ ਛੇਤੀ ਪਤਾ ਲੱਗ ਜਾਂਦਾ ਕਿ ਇੰਨ੍ਹਾਂ ਤੁਕਾਂ ਦੇ ਅਰਥ ਹੋ ਰਹੇ ਹਨ....
ਧੰਨਵਾਦ ਜੀ।
ਤੁਕਾਂ ਸ਼ਬਦਾ ਦੇ ਨਾਲ ਨਾਲ ਸਕਰੀਨ ਤੇ ਨਾ ਲਿਖਣ ਲਈ ਮੈ ਮਾਫੀ ਚਾਹੁੰਦਾ ਹਾਂ ਜੀ। ਅਗਰ ਭਵਿੱਖ ਚ ਕੋਈ ਹੋਰ ਅਜਿਹਾ ਪ੍ਰੋਜੇਕਟ ਬਣਾਇਆ ਤਾਂ ਜਰੂਰ ਕੋਸ਼ਿਸ਼ ਕਰਾਂਗਾ ਕਿ ਇਸ ਕਮੀ ਨੂੰ ਦੂਰ ਕਰ ਸਕਾਂ।
🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।
🙏🙏🙏🙏
Hanji pakka krna
Kirpa karke written vi naal display nal kar deo ji🙏
Sehajdeep kaur
@@Kalampunjabdi we r waiting bro thanks g
Amazing letter full of faith and belief in our God Almighty . We are so grateful to Guru Gobind Singh ji for all the sacrifices He has given . Thank you !!
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ
Pehli var Jafarnama punjabi vch suniah bhut khushi hoi guru g dia horfarsi likhta .da v punjabi anuvad hona chahida hai
Thanks ji.
Hanji koshish kraaga ke Jald hor vi es tra Dian video laike aava
ua-cam.com/video/3nMwpKgikY0/v-deo.html
ਬਾਕਮਾਲ ਰਚਨਾ ਸਰਬੰਸਦਾਨੀ ਸਾਹਿਬ ਏ ਕਮਾਲ ਵੱਲੋਂ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ
Waheguru ji mere sche satguruhun sanu kaljugy vich bcha eho d dhan guru gobind singh ji
ਸਤਿਨਾਮ ਵਾਹਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ 🙏🏻🙏🏻🙏🏻🙏🏻🙏🏻🌹
ਸਤਿ ਸ਼੍ਰੀ ਆਕਾਲ ਜੀ 🙏 , ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੀ, ਦਿਲੋਂ ਧੰਨਵਾਦ ਬਹੁਤ ਬਹੁਤ
ਮੈਂ ਬਹੁਤ ਦੇਰ ਤੋਂ ਪੰਜਾਬੀ ਵਿੱਚ ਸੁਣਨਾ ਚਾਹੁੰਦੀ ਸੀ ਧੰਨਵਾਦ
ਬਹੁਤ ਹੀ ਖੂਬ, ਵਾਹਿਗੁਰੂ ਮਹਿਰ ਕਰੇ, ਅਸੀਂ ਉਸ ਕਲਗੀਆ ਵਾਲੇ ਦੇ ਸਿਖ ਬਣ ਸਕੀਏ ।
Mera sab to vad pasand hai singer satinder sartaz bai ji una da v bhout sukariya karda jina karke aaj punjabi vich zafarnama sun sakeya🙏🙏🙏🙏
Satinder Sartaaj mere vi favourite ne.
Bahut bahut bahut bahut khoob 🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
ਪੁਤਰਾਂ ਦੇ ਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏
ਬਹੁਤ ਵਧੀਆ ਕੰਮ ਕੀਤਾ ਹੈ ਜੀ ।
ਧੰਨਵਾਦ ਵੀਰ ਜੀ।
Zafar nama punjabi wich anuwad karke bahut wadi sewa kiti hai, dhawad, waheguru ji ka khasha, wahe guru ji ki fateh,
ਧੰਨਵਾਦ ਜੀ,,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ ।।
ua-cam.com/video/3nMwpKgikY0/v-deo.html
bahut achi tareh sunaya hai dil khush ho gaya hai . kitne mahan san sade guru gobid singh ji.
Dhanwaad ji.
BAHOT VDIA .... DHAN DHAN SRI GURU GOBIND SINGH JI MAHRAJ 🙏🏻🙏🏻🙏🏻
ਕਾਬਲ ਏ ਤਾਰੀਫ਼ ਹੈ 👌 👌 👌 ।ਸਲਾਹੁਣਯੋਗ ਉਪਰਾਲਾ ਹੈ 👌 👌
ਧੰਨਵਾਦ ਜੀ।
🙏🙏 ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🌹
ਬਿਲਕੁਲ। ਸਹੀ। ਕਿਹਾ। ਕੇ। ਸਤਿਕਾਰ। ਨਾਲ। ਬੋਲਣਾ। ਚਾਹੀਦਾ। ਸੀ। ਜਫਰਨਾਮਾ🙏🙏
Wonderful Mai lab lab ke thak gyi c isde meanings Dhan guru gobind singh ji ne kirpa kiti ajj arth mil gye💖💖💖🌹🌹🙏🤗
Thanks Ji 🙏💐
ਬਹੁਤ ਹੀ ਵਧੀਆ ਕਾਰਜ,ਵਾਹਿਗੁਰੂ ਚੜਦੀ ਕਲਾ ਬਖਸ਼ਿਸ਼ ਕਰਨ🙏
ਧੰਨਵਾਦ ਜੀ ਅਰਥ ਸੁਣ ਕੇ ਬਹੁਤ ਵਧੀਅਾ ਲੱਗਿਅਾ ਜੀ
Dhan guru Nanak ji sbna da bhla krn ji jis ne punjabi vich jfarname banaya h us da bahut dhanwad krde hanji wahe guru ji ka khalsa wahe guru ji ki phate ji 🙏 ji ❤ 🙏 ji
ਧੰਨ ਧੰਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ
ਜ਼ਫ਼ਰਨਾਮਾ ਦੇ ਅਰਥ ਕਰਕੇ ਬਹੁਤ ਚੰਗਾ ਕੰਮ ਕੀਤਾ ਹੈ।।ਕਿਰਪਾਲ ਸਿੰਘ ਧਾਲੀਵਾਲ ਕਪੂਰਥਲਾ
ua-cam.com/video/3nMwpKgikY0/v-deo.html
Thx bro mera buhut MN c km Punjabi vich suna meri ajj mn di kaamna puri hoi god bless u bro❤🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Waheguru ji, waheguru ji. Thanks for this good work. Dhan Dhan Guru Gobind Singh Ji.
Thanks ji for sharing Zafarnama. Thanks a lot punjabi ch sunan di bahut ichha si.
Pleasure is all mine Sir
ਬਹੁਤ ਵਧੀਆ ਉਪਰਾਲਾ ਹੈ ਜੀ।
ਜਗਮੀਤ ਵੀਰ ਜੀ ਬਹੁਤ ਵਧੀਆ ਉਪਰਾਲਾ ਕਿਤਾ ਤੁਸੀਂ ਨੇ ।
ਧੰਨਵਾਦ ਬਹੁਤ ਬਹੁਤ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
ਲਖਵਿੰਦਰ ਸਿੰਘ
ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵੀਰ ਜੀ।
ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ ।।
Much needed Really appreciate your efforts to put this together.
Thanks ji...
ਬਹੁਤ ਬਹੁਤ ਧੰਨਵਾਦ ਵੀਰੇ ਪੰਜਾਬੀ ਚ upload ਕਰਨ ਲਈ
ਧੰਨਵਾਦ ਵੀਰੇ ਤੁਹਾਡਾ ਵੀ ਜ਼ਫਰਨਾਮਾ ਸੁਣਨ ਲਈ।
🙏🙏🙏🙏🙏
Haji veere mere walo v bhout bhout dhanwaad g
ਗੁਰੂ ਗੋਬਿੰਦ ਸਿੰਘ ਜੀ ਸਬ ਕੁਝ ਜਾਣੀ ਜਾਣ ਸੰਨ ਬੱਸ ਉਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਚੱਲ ਰਹੇ ਸਨ
ਵਧੀਆ ਉਪਰਾਲਾ ਜੀ
ਸ਼ੁਕਰੀਆ ਜੀ।
Waheguru ji
Kl hi satinder sartaj ji rahi zfarnama sunia .mn vich c k arth suna. AAJ baba ji nay mehr kiti arth v sun lye. Jo mangay thakur apne tay soi soi deve.
Patshah dervesh guru gobind singh .
Dhan Teri Sikhi Dhan Sikhi da Nazaara
Sanu apne sikh hon te parmatma da shukar hai wahiguru ji
ਬਹੁੱਤ ਵੱਡਾ ਕਾਰਨਾਮਾ ਕੀਤਾ ਗਿਆ ਹੈ,,ਰੱਬ ਰਾਖਾ !!
Bbhut vadita arth samjhaye.. Waheguru ji ka khalsa waheguru ji ki fateh
Tuhuda Dilon Dhanwad Veer Ji Bahut Vadia
ਹੌਂਸਲਾ ਅਫਜਾਈ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ।
Mnu jafarname bare kush pata nhi c bhut Dil c jafarnama sonan da..bhut wadiya dasiya tusi Punjabi Ch..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏
ਧੰਨਵਾਦ ਜੀ ਆਪ ਜੀ ਦਾ ਮੈ ਬੁਹਤ ਦੇਰ ਤੌ ਪੰਜਾਬੀ ਵਿੱਚ ਸੁਣਨਾ ਚਾਹੁੰਦੀ ਸੀ🙏🙏
Thnku for sharing zafarnama... ..
ਇਹ ਮੇਰਾ ਫਰਜ ਸੀ ਜੀ ਕਿ ਇਸ ਮਹਾਨ ਲਿਖਤ ਨੂੰ ਵੱਧ ਤੋ ਵੱਧ ਦੋਸਤਾਂ ਤੱਕ ਸਾਂਝਾ ਕਰਾ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। ਇਸਨੂੰ ਆਪਣੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਤਾਂਕਿ ਉਹ ਵੀ ਜ਼ਫ਼ਰਨਾਮਾ ਦੇ ਪੰਜਾਬ ਅਰਥ ਸੁਣ ਸਕਣ 🙏🙏🙏
ua-cam.com/video/3nMwpKgikY0/v-deo.html
Kash har Sikh esnu padan vala hunda and sojhi Este chalan vali hundi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵੀਰ ਜੀ ਫਾਰਸੀ ਭਾਸ਼ਾ ਨੂੰ ਪੜਨ ਦਾ
ਕੋੲੀ ੳਪਰਾਲਾ ਹੋਵੇ । ਤਾਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਨੂੰ ਸਮਝਣ ਵਿਚਾਰਨ ਵਿੱਚ ਮੱਦਦ ਮਿਲ ਸਕੇ ਜੀ।
9914561103
Veer ji zafernama de likhat kitab da address massena ji dhanbad
ਵੀਰ ਜੀ ਅਗਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀ ਪੰਜਾਬੀ ਯੂਨੀਵਰਸਿਟੀ ਤੋਂ ਫਾਰਸੀ ਚ ਇੱਕ ਸਾਲ ਦਾ ਡਿਪਲੋਮਾ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਆਪ ਜੀ ਯੂਨੀਵਰਸਿਟੀ ਦੇ ਨੰਬਰ ਤੇ ਕਾਲ ਕਰਕੇ ਪੁੱਛ ਲੈਣਾ। ਇਹ ਇੱਕ ਬਹੁਤ ਵਧੀਆ ਭਾਸ਼ਾ ਹੈ, ਇਸਨੂੰ ਚੰਗੀ ਤਰ੍ਹਾਂ ਸਿੱਖ ਕੇ ਹੀ ਇਸ ਭਾਸ਼ਾ ਵਿਚਲੀਆਂ ਲਿਖਤਾਂ ਨੂੰ ਅਸੀ ਚੰਗੀ ਤਰ੍ਹਾਂ ਪੜ੍ਹ ਸਕਾਂਗੇ।
ਕੋਈ ਆਨਲਾਈਨ ਇਸ ਭਾਸ਼ਾ ਨੂੰ ਸਿਖਾਉਣ ਵਾਲੇ ਪਲੇਟਫਾਰਮ ਵਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਅਗਰ ਕਿਸੇ ਹੋਰ ਦੋਸਤ ਨੂੰ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰਨਾ ਜੀ।
ua-cam.com/video/3nMwpKgikY0/v-deo.html
Bahut acha video hai ji sar Sri akaal
Sat Sri Akaal ji.
Thanks
WELL DONE BRO. FIRST TIME IN MY LIFE, I HEARD ZAFARNAMA WITH TRANSLATION.WHAT A SPIRITUALITY, CHARACTER,TRUST IN GOD OF GURU GOBIND SINGH,REALLY MAKE ME EMOTIONAL WITH VOICE OF SARTAJ AND YOUR TRANSLATION.
Thanks veer ji
Thanks Brother,
My feelings were also same, when first time I read zafarnama. No one can ever become like Guru ji 🙏🙏🙏
Guru ji da naam dimaag Ch aounde time hi man shardha naal jhuk janda hai.
Waheguru Ji ka Khalsa,
Waheguru Ji ki fateh ..
🌹🌹🌹ਬਹੁਤ ਅੱਛਾ ਲੱਗਾ । ਜੇ ਪਰਮਾਤਮਾ ਦੀ ਵਜਾਏ ਅੱਲਾ ਜਾਂ ਖੁਦਾ ਕਹਿੰਦਾ ਤਾਂ ਹੋਰ ਵੀ ਸਹੀ ਹੂੰਦਾ। । ਸ਼ਾਬਾਸ਼ ਪੁੱਤਰਾ ।……… Jagtar Singh
I m waiting from long time thanks veer
ua-cam.com/video/3nMwpKgikY0/v-deo.html
ਧੰਨ ਗੁਰੂ ਗੋਬਿੰਦ ਜੀ ਮਹਾਰਾਜ ਬਾਜਾਂ ਵਾਲੇ ਸਤਿਗੁਰੂ 💫🌹👏🙇♀️
ਬਹੁਤ ਵਧੀਆ ਜੀ। ਬਹੁਤ ਦੇਰ ਤੋਂ ਤਾਂਘ ਸੀ ਦਿਸ ਤਰਾਂ ਪੰਜਾਬੀ ਵਿੱਚ ਅਨੁਵਾਦ ਮਿਲੇ । ਧੰਨਵਾਦ
ਧੰਨਵਾਦ ਜੀ 🙏❤️💐
ua-cam.com/video/3nMwpKgikY0/v-deo.html
Bahut himmat bhari Chitthi hai, ji
Bahut Bahut Vadhia ji
Asi janab Dr. Sahib to sunia zafarnama Bahut Sohna bolia ohna ne but sanu Farsi samj nhi Lagi Hun Kuchh idea ho gia ki zafarnama ki kehda e
ਧੰਨਵਾਦ ਵੀਰ ਜੀ।
ਵਾਹਿਗੁਰੂ🟩🟩🟩 ਧੰਨ ਧੰਨ ਸ਼ਰੀ ਗੁਰੂ ਗੋਬਿੰਦ ਸਿੰਘ ਜੀ🟩🟩🟩
ਸ਼ੁਕਰ ਆ ਸਤਿੰਦਰ ਸਰਤਾਜ ਦੇ ਕੀਤੇ ਅਰਥ ਕਿਸੇ ਦੇ ਕੰਮ ਤਾਂ ਆਏ।
ua-cam.com/video/_mnD_uxPlns/v-deo.html
Kehde song ch aarth kite sartaj ne veer ji?
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਪਾਪੀ ਤੋ ਛੁਟਕਾਰਾ ਦੁਲਾਵੋ ਮੇਰਾ ਕੋਈ ਨਹੀਂ ਹੈ ਤੁਹਾਡੇ ਤੋਂ ਸ਼ਿਵਾ ਤੁਸੀਂ ਸਭ ਕੁਝ ਜਾਣੀ ਜਾਣ ਹੋ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
🙏🙏🙏 ਵਾਹਿਗੁਰੂ ਜੀ ਸਦਾ ਕਿਰਪਾ ਕਰਨ ਜੀ ਆਪ ਤੇ
🙏🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏
Good job. Dhan guru gobind Singh Ji. 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜਦੀ ਕਲਾ ਬਖਸ਼ਣ ਬਾਈ ਨੂੰ ਹੋਰ ਵੀ ਇਸ ਤੋਂ ਜਿਆਦਾ ਤਰੱਕੀਆਂ ਬਖਸ਼ਣ
Waheguru ji iss video nu upload Karan layi thoda bhut bhut dhanvaad
ਧੰਨਵਾਦ ਜੀ।
🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।
🙏🙏🙏🙏
ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ ਜੀ।
ਧੰਨਵਾਦ ਜੀ 🙏
ਬਹੁਤ ਵਧੀਆ
ਧੰਨਵਾਦ ਵੀਰ ਜੀ।
ਵਾਹਿਗੁਰੂ ਜੀ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਜੀ ਜ🌹🌹🙏🙏🙏🙏🙏🌹🌹
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🏻
Very nice
ਹਠੂਰ ਜੀ ਬਹੁਤ ਵਧਿਅਾ ਅਰਥ ਕੀਤੇ ਕਿਤੇ ਫਾਰਸੀ ਦੇ ਲਿਖੇ ਹੋੲੇ ਮਹਾਰਾਜ ਜੀ ਦੇ ਸਲਕੋ ਨਾਲ ਬੋਲ ਦਿਦੇ ਤਾ ਬਹੁਤ ਸੁੰਦਰ ਸੀ.
ਹਠੂਰ ਸਾਹਿਬ ਜੀ ਬਹੁਤ ਖੂਬ ਅਰਥ ਦੱਸੇ ਹਨ ਸਫ਼ਰਨਾਮੇ ਦੇ ਧੰਨ ਵਾਦ ਜੀ
ਬਹੁਤ ਵਧੀਆ ਢੰਗ ਨਾਲ ਵਿਆਖਿਆ ਕੀਤੀ ਵੀਰ ਜੀ ਤੁਸੀਂ ਤੁਹਾਡਾ ਬਹੁਤ ਧੰਨਵਾਦ 🙏🙏🙏🙏🙏
Waheguru ji Shri waheguru ji 🙏🙏🙏🙏🙏