‘ਜ਼ਮੀਨ ਗੁਰੂ ਦੀ ਆ, ਪੈਸਾ ਗੁਰੂ ਦਾ, ਮਾਲਕ ਏ ਸਾਡੇ ਲੀਡਰ ਨੇ’ਸਾਬਕਾ ਜਥੇਦਾਰ ਰਣਜੀਤ ਸਿੰਘ ਦੇ ਬੇਬਾਕ ਬੋਲ !

Поділитися
Вставка
  • Опубліковано 21 січ 2025
  • ‘ਜ਼ਮੀਨ ਗੁਰੂ ਦੀ ਆ, ਪੈਸਾ ਗੁਰੂ ਦਾ, ਮਾਲਕ ਏ ਸਾਡੇ ਲੀਡਰ ਨੇ’ਸਾਬਕਾ ਜਥੇਦਾਰ ਰਣਜੀਤ ਸਿੰਘ ਦੇ ਬੇਬਾਕ ਬੋਲ !
    #jathedarranjitsingh #akaltakhat #sgpc #parkashsinghbadal
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 161

  • @Mannsingh-mv3un
    @Mannsingh-mv3un 15 днів тому +41

    ਬਹੁਤ ਵਧੀਆ ਵਿਚਾਰ ਹਨ ਜਥੇਦਾਰ ਸਾਹਿਬ ਜੀ ਦੇ ।

  • @hardialsingh5972
    @hardialsingh5972 16 днів тому +44

    ਬਿਲਕੁਲ ਸੱਚ 🙏

  • @hakamsingh2673
    @hakamsingh2673 15 днів тому +24

    ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਓ ਬਹੁਤ ਚੰਗੇ ਇਨਸਾਨ ਹਨ ਧੰਨਵਾਦ

  • @Baljitrandhawa-j6y
    @Baljitrandhawa-j6y 15 днів тому +27

    ਭਾਈ ਰਣਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ

  • @jagseersinghwahsgurukjibra9890
    @jagseersinghwahsgurukjibra9890 14 днів тому +9

    ਭਾਈ ਰਣਜੀਤ ਸਿੰਘ ਸਿੰਘ ਸਾਹਿਬ ਸਾਬਕਾ ਜਥੇਦਾਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਜੀ🙏

  • @gurus1213
    @gurus1213 15 днів тому +11

    ਧੰਨਵਾਦ ਜੀ।

  • @LakhwinderSingh-lt5bu
    @LakhwinderSingh-lt5bu 16 днів тому +31

    ਚਾਲੀ ਮੁਕਤਿਆਂ ਦੀ ਧਰਤੀ 'ਤੇ ਬਾਦਲ ਦਲ ਤੋਂ ਮੁਕਤ ਹੋਵੇਗਾ ਪੰਜਾਬ, ਪੰਥ , ਸ਼੍ਰੋਮਣੀ ਅਕਾਲੀ ਦਲ

  • @hardeepsidhu1877
    @hardeepsidhu1877 13 днів тому +6

    ਰਣਜੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਕੱਠੇਹੋਬੋ

  • @kuldiplubana8571
    @kuldiplubana8571 15 днів тому +42

    ਜਥੇਦਾਰ ਸਾਹਿਬ ਜੀ ਡਾਕਟਰ ਮਨਮੋਹਨ ਸਿੰਘ ਜੀ ਨੇ ਬਹੁਤ ਸਪਸਟ ਕਿਹਾ ਹੈ ਕਿ ਸੈਟਰ ਤਾ ਚਹੁਦਾ ਹੈ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਹਨ ਪਰ ਬਾਦਲ ਤੇ ਉਸਦਾ ਲੁਮਬੜਾ ਨਹੀ ਚਾਹੁੰਦੇ ਕਿ ਇਹ ਰਿਹਾ ਹੋਣੇ ਚਾਹਿਦੇ ਹਨਕਿਉਕਿ ਜੇ ਰਿਹਾ ਹੋ ਗਏ ਤਾ ਇਹਨਾ ਦੀਆ ਸਾਰੀ ਕਰਤੂਤ ਦੁਨੀਆ ਸਾਹਮਣੇ ਜੱਗ ਜਾਹਿਰ ਹੋ ਜਾਣਗੀਆ ।

    • @navtejsingh8009
      @navtejsingh8009 15 днів тому +2

      ਹੁਣ ਕਰਵਾਲਊ ਹੁਣ ਕੀ ਵੀਗੜੇਆ

  • @SukhwinderSingh-wq5ip
    @SukhwinderSingh-wq5ip 15 днів тому +8

    ਸਹੀ ਗੱਲ ਆ ਜੀ❤❤

  • @rajindersingh6282
    @rajindersingh6282 13 днів тому +3

    ਵਾਹਿਗੁਰੂ ਜੀ ਸਿੰਘ ਸਾਹਿਬ ਜਥੇਦਾਰ ਜੀ ਨੂੰ ਚੜਦੀ ਕਲਾ ਰਖਣ ਜੀ 🙏🙏🙏🙏🙏

  • @kuljindersingh8282
    @kuljindersingh8282 15 днів тому +7

    ਬਿਲਕੁਲ ਸੱਚ ਹੈ ਜੀ।।। ਬਾਦਲ ਪਰਿਵਾਰ ਦੇ ਭਗਤਾਂ ਨੂੰ ਸਮਝਣ ਦੀ ਲੋੜ ਹੈ।। ਪੰਥ ਦੀ ਹਾਲਤ ਵੇਖ ਲਵੋ ਹੁਣ।। ਪੂਜਾਰੀਵਾਦ ਦਾ ਬੋਲ ਬਾਲਾ ਹੈ।। ਅਸੀਂ ਸਾਰੀ ਉਮਰ ਬਾਬਾ ਜੀ ਤੋ ਲੈਕੇ ਹੁਣ ਤੱਕ ਬਾਦਲਾਂ ਨੂੰ ਵੋਟ ਪਾਉਂਦੇ ਰਹੇ ਹਾਂ।। ਪ੍ਰੰਤੂ ਹੁਣ ਸਮਝ ਆ ਚੁਕੀ ਹੈ।।।

  • @tejindersingh4588
    @tejindersingh4588 15 днів тому +6

    ਸਤਿਕਾਰ ਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਼਼ਜਿੰਦਾਬਾਦ ਼਼਼਼਼ਧੰਨਵਾਦ।

  • @jacksparrow-k4x
    @jacksparrow-k4x 15 днів тому +35

    ਅਣਖੀ ਸੂਰਮਾ ਭਾਈ ਰਣਜੀਤ ਸਿੰਘ ਜੀ

  • @gurpreet114
    @gurpreet114 11 днів тому +1

    ਬਿਲਕੁਲ ਸਹੀ ਗੱਲ ਹੈ ਜੀ 🙏🏻

  • @Ravisher0770
    @Ravisher0770 13 днів тому +3

    ਭਾਈ ਸਾਹਿਬ ਜਥੇਦਾਰ ਰਣਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤🙏🙏🙏🙏🙏🙏🙏🙏🙏🙏

  • @Ajay-vj9nx
    @Ajay-vj9nx 15 днів тому +7

    101 percent Sahi gal

  • @paramjitsingh6295
    @paramjitsingh6295 16 днів тому +18

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏🙏🙏🙏🙏

  • @sukhjitsingh6668
    @sukhjitsingh6668 15 днів тому +8

    Bilkul sahi gall he Ji

  • @lachmansingh3126
    @lachmansingh3126 16 днів тому +9

    Hall Khalsa g jathedar ranjit Singh is waheguru ki fateh g 🙏🙏

  • @mukhtiarsingh6532
    @mukhtiarsingh6532 11 днів тому

    ਜਿਊਂਦੇ ਰਹੋ ਜੀ ਜੱਥੇਦਾਰ ਸਾਹਿਬ ਵਾਹਿਗੁਰੂ ਉਮਰਦਰਾਜ ਕਰਨ ਤੰਦਰੁਸਤੀ ਬਖ਼ਸ਼ੇ ਜੀ ਵਾਹਿਗੁਰੂ ਤੁਹਾਨੂੰ

  • @LakhasinghSingh-r7y
    @LakhasinghSingh-r7y 14 днів тому +2

    Waheguru kahalsa 🙏🙏🙏🙏🙏🙏

  • @JatinderpalSingh-h8j
    @JatinderpalSingh-h8j 16 днів тому +15

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @BaldwinderSingh-w7c
    @BaldwinderSingh-w7c 12 днів тому +1

    He is brave and honest
    Deserving candidate for shri akal takhat sahib

  • @jagdevbrar6100
    @jagdevbrar6100 13 днів тому +4

    ਜੱਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਸਾਥ ਦਿਓ ਸੱਚੇ ਸੁੱਚੇ ਇਮਾਨਦਾਰ ਲੀਡਰ ਹਨ ਇਨ੍ਹਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ

  • @baldevraj4560
    @baldevraj4560 15 днів тому +3

    ਸਤਿ ਸ਼੍ਰੀ ਅਕਾਲ ਜੀ 🎉 🎉

  • @gurbaxsingh9655
    @gurbaxsingh9655 12 днів тому +1

    We all feel proud of you . God bless u power to face this unjustice in the coming future.

  • @jasbirpalsingh8910
    @jasbirpalsingh8910 12 днів тому +1

    Waheguru ji

  • @Mohinder_7m
    @Mohinder_7m 13 днів тому +2

    ਜਥੇਦਾਰ ਰਣਜੀਤ ਸਿੰਘ ਜਿੰਦਾਬਾਦ

  • @harbhajankaur8434
    @harbhajankaur8434 12 днів тому +1

    ਬਹੁਤ ਵਧੀਆ ਗਿਆਨ ਰਣਜੀਤ ਸਿੰਘ ਜੀ ਨੁੰ

  • @LakhwinderSingh-lt5bu
    @LakhwinderSingh-lt5bu 16 днів тому +9

    ਸੋਚਣ ਵਾਲੀ ਗੱਲ
    'ਰੱਬ ਲੱਠ ਨਹੀਂ, ਮਤ ਮਾਰਦਾ'
    ਮਰੀ ਮਤ ਵਾਲੇ ਬਾਦਲ ਤੇ ਇਹਦੇ ਤੋਤੇ ਹੋਣ ਝੂਠ ਬੋਲ ਰਹੇ ਜਾਂ ਫਿਰ ਦੋ ਦਸੰਬਰ 24 ਨੂੰ ਅਕਾਲ ਤਖਤ/ਗੁਰੂ ਗ੍ਰੰਥ ਸਾਹਿਬ ਸਾਹਮਣੇ ਮੇਮਣਾ ਬਣ ਕੇ 'ਹਾਂਜੀ ਹਾਂਜੀ' ਆਖ ਸਭ ਬਜ਼ਰ ਗੁਨਾਹ ਮੰਨ ਰਹੇ ਸੀ। 'ਰੱਬ ਲੱਠ ਨਹੀਂ , ਮਤ ਮਾਰਦਾ' ਦੀ ਗੱਲ ਬਿਲਕੁਲ ਢੁਕਦੀ ਹੈ।

  • @jagdishsinghjanjua503
    @jagdishsinghjanjua503 14 днів тому +2

    Yes you’re right Jathedar Sahib Ji 👏👏

  • @amriksingh9443
    @amriksingh9443 11 днів тому +1

    ਪੰਜਾਬ ਦੇ ਵਾਰਿਸ ਜੱਥੇਬੰਦੀ ਦਾ ਭੋਗ ਪਾ ਦਿੱਤਾ,ਗੁਰੂ ਸਾਹਿਬ ਹੀ ਕਿਰਪਾ ਕਰਨ,

  • @singhgurjit2210
    @singhgurjit2210 13 днів тому +3

    ਬਾਦਲ, ਬਾਦਲ, ਬਾਦਲ ਨਾ ਹੋਇਆ ਰਬ ਹੋ ਗਿਆ ਤੁਸੀਂ ਸਾਰੇ ਇਕ ਕਿੳੰ.ਨਹੀਂ ਹੋ ਕੇ ਪੰਚਾਇਤ ਤੋਂ ਲੈਕੇ ਲੋਕ ਸਭਾ ਤਕ ਚੋਣਾਂ ਲੜੋ ।ਸ਼ਰੋਮਣੀ ਕਮੇਟੀ ਕਿਹੜੀ ਰਹਿ ਗਈ। ਬਾਕੀ ਤਖਤ ਹੀ ਸੰਭਾਲ ਲੈ ।ਹਰਿਆਣਾ ਕਮੇਟੀ ਵਿੱਚ ਪਤਾ ਲਗੂ ਕੋਣ ਨਿਤਰਦੈ ।

  • @gurugill5893
    @gurugill5893 11 днів тому +1

    🙏🙏

  • @BikramJeet-c3z
    @BikramJeet-c3z 10 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨੀ ਜਥੇਦਾਰ ਸਾਹਬ

  • @JanjotDhillon
    @JanjotDhillon 15 днів тому +8

    Jathedar. Ranjit. Singh. Jee. De. Vichaar. Bilkul. Sahi. Hann. Ihna. Daa. Saath. Dena. Chahida

  • @VikramSingh-qm5hc
    @VikramSingh-qm5hc 15 днів тому +4

    ਜੱਥੇਦਾਰ ਭਾਈ ਰੰਣਜੀਤ ਸਿੰਘ ਜੀ ਤੂੰਸੀ ਅੱਜ ਵੀ ਸ੍ਰੀ ਅੱਕਾਲ ਤੱਖਤ ਸਾਹਿਬ ਦੇ ਜੱਥੇਦਾਰ ਹੋ ਸਿਖ ਕੌਮ ਦੀ ਨਿੰਗਾ ਵਿਚ ਤੇ ਰਹੋਗੇ ਸਿੰਘ ਸਾੱਬ ਜੋ ਹੋ ਰਿਹਾ ਸਿਖਾੰ ਦੀ ਜੱਮੀਰ ਮੱਰਗੀ ਕਿਔ ਨੰਹੀ ਆਪਾੰ ਛਿੱਤਰ ਫੈਰਕੇ ਸਾਰਾ ਬਾਦਲਕੀਏ ਮੰਸਦ ਲਾੰਣਾ ਬਹਾਰ ਕੱਡਦੇ ਇਹੈ ਨੰਰੇਣੂੰ ਮੰਹਤ ਦੀ ਉਲਾਦ ਅੱਜ ਫਿਰ ਪੱਤਾ ਲੱਗਾ ਦੋ ਲੱਖ ਲੈ ਕੇ ਇਕ ਸੇਵਾਦਾਰ ਭੱਰਤੀ ਕੀਤਾ ਜੇ ਦਾੱਸ ਨਾਂ ਦੱਸੇ ਉਹੋ ਮਾਰੇਆ ਜਾਵੇਗਾ ਫਿਰ ਵੀ ਥੋੜਾ ਦੱਸ ਦਿਨਾਂ ਪੁੱਤਰ ਜੱਗੀਰ ਸਿੰਘ ਕਿਸੇ ਪੱਰੇਸ ਰਪੋਟਰ ਦੀ ਸ਼ਪਾਰਸ਼ ਤੇ ਦੋ ਲੱਖ ਦੇ ਕੇ ਸੇਵਾਦਾਰ ਭੱਰਤੀ ਹੋਏਆ ਪੈਸੇ ਕਿਥੇ ਤੇ ਕਿਸ ਕੋਲ ਭੇਜੇ ਕੋਈ ਪੱਤਾ ਨੰਹੀ ਦੋ ਮੰਹੀਨੇ ਹੋਗੇ ਘੋਖ ਕੱਰੇ ਸੰਗਤ ਏਹੇ ਹੋ ਰਿਹਾ ਗੁਰੂ ਘੱਰ ਵਿਚ ਸਬੂਤ ਦਾੱਸ ਕੋਲ ਹੈ 🙏

  • @harchandsingg1793
    @harchandsingg1793 15 днів тому +4

    Waheguru ji waheguru ji

  • @RanjitSingh-oq1wu
    @RanjitSingh-oq1wu 12 днів тому +1

    Wahiguruji

  • @BaljitSingh-v3r
    @BaljitSingh-v3r 15 днів тому +2

    Bilkul sahi kaha hai ji

  • @DavinderSingh-fs4er
    @DavinderSingh-fs4er 12 днів тому +1

    ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਦੀ ਮਦੱਦ ਕਰਨੀ ਚਾਹੀਦੀ ਹੈ ਧੰਨਵਾਦ ਜੀ

  • @HardeepSingh-n4u
    @HardeepSingh-n4u 15 днів тому +6

    ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੰਥਕ ਪਾਰਟੀ ਹੈ

  • @GurcharanSingh-mp8qs
    @GurcharanSingh-mp8qs 15 днів тому +5

    Respects to Jathedar Ranjit Singh ji.

  • @PrinceKumar-cf7ek
    @PrinceKumar-cf7ek 15 днів тому +4

    Very good👍😊😊😊😊

  • @jaswinderkaur3252
    @jaswinderkaur3252 11 днів тому +1

    Bhai Ranjit singh is the best and honest person. He is very good leader

  • @gursewakbuttar6371
    @gursewakbuttar6371 13 днів тому +2

    ਬਾਦਲ ਤੋਂ ਬਾਅਦ ਸਾਨੂੰ ਕੋਣ ਲੁਟੇਗਾ ਤੇ ਕੋਣ ਕੁਟੇਗਾ ਜਾਂ ਅਬਦਾਲੀ

  • @jagmohansingh4079
    @jagmohansingh4079 13 днів тому +2

    ਜਥੇਦਾਰ ਸਾਬ ਹਰ ਰੋਜ ਵੀਡੀਓ ਪਾਇਆ ਕਰੋ sgpc ਦੇ ਮੁਦੇ ਤੇ

  • @SukhmanSingh-sv6sm
    @SukhmanSingh-sv6sm 15 днів тому +5

    ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।

  • @surindersingh-sw6nt
    @surindersingh-sw6nt 12 днів тому +1

    💯

  • @onkarsinghpurewal990
    @onkarsinghpurewal990 12 днів тому +2

    ਭਾਈ ਸਾਹਿਬ ਜੀ ਤੁਸੀ ਕੌਮ ਇਲਕੇਸ਼ਨ ਭਾਗ ਲੇ ਕਿ ਕਮੇਟੀ ਦੀ ਅਗਵਾਈ ਕਰੋ ਜਾ ਆਪਣੀ ਸਪੋਟ ਕਿਸੇ ਗੁਰਸਿੱਖ ਕਰਕੇ ਐਸ ਜੀ ਪੀ ਸੀ ਵਿਚਲਾ ਗੰਧਲਾ ਪਨ ਸਾਫ ਕਰਨ ਲਈ ਲੜਾਈ ਜਾਰੀ ਰੱਖੋ ॥ ਵਹਿਗੁੁਰੂ ਤੁਹਾਡੀ ਮੇਹਨਤ ਨੂੰ ਭਾਗ ਲਾਉਣ

  • @HiraSingh-bp5tn
    @HiraSingh-bp5tn 9 днів тому

    Waheguru ji 🙏🙏🙏🙏🙏

  • @ManoharSingh-g3m
    @ManoharSingh-g3m 13 днів тому +1

    Jathedar ji you are aware of everything there are many Sikh companies. It’s time the people in search of true leadership and Sikh. You carry on your agenda I trust you as many others. Only you can kick off Badals family. Thanks

  • @buntybuttar3189
    @buntybuttar3189 13 днів тому +1

    ❤❤🎉🎉

  • @dalbirminhas7078
    @dalbirminhas7078 13 днів тому +1

    Bhai Ranjit Singh ji Khalsa zindabad zindabad

  • @dalipsingh1507
    @dalipsingh1507 16 днів тому +2

    Sat shri akal

  • @CharanjitSingh-b1l
    @CharanjitSingh-b1l 15 днів тому +4

    ਬਾਦਲ ਦੇ ਨਾਮ ਨਾਲ ਸ਼ਰਦਾਰ ਸਬਦ ਨਾ ਲਾਇਆ ਕਰੋ ਜਥੇਦਾਰ ਜੀ

  • @tarsemsingh5903
    @tarsemsingh5903 15 днів тому +1

    ❤❤pp❤🎉🎉❤

  • @TirathSingh-l1u
    @TirathSingh-l1u 16 днів тому +7

    Amrtpal Singh g need cm Punjab Punjabo

  • @SukhwinderSingh-bo2xo
    @SukhwinderSingh-bo2xo 15 днів тому +2

    ❤❤❤❤❤

  • @mandipsingh2052
    @mandipsingh2052 16 днів тому +2

    For the future of Sikhi SGPC president Dhami must resign. Dhami is a Badal family servant, whereas his duty should be to serve the Sikh sangat. Jathedar Raniit Singh should be the new SGPC president. Waheguru

  • @khazansingh7501
    @khazansingh7501 11 днів тому

    ਜਥੇਦਾਰ ਜੀ ਬਾਦਲਾ ਨੁ ਲੁਟਣ ਦਾ ਤਰੀਕਾ ਅਾ िਗਅਾ िਜਵੇ ਮੋ੍ਦੀ ਨੁ ਚੋਂਣਾ िਵਚ ਹੇਰਾ ਫੇਰੀ ਕਰਨ ਦਾ ਤਰੀਕਾ िਮਲ िਗਅਾ

  • @angrejmaan1864
    @angrejmaan1864 13 днів тому

    ਅਕਾਲੀਦਲ ਬਾਦਲ ਲੀਡਰਸ਼ਿਪ ਨੂੰ ਸਿਰਫ ਸੁਆਰਥ ਪੂਰਤੀ ਲਈ ਅਕਾਲ ਤਖਤ ਸਾਹਿਬ ਨੂੰ ਲਈ ਵਰਤਿਆ।

  • @ArjanSingh-x9k
    @ArjanSingh-x9k 15 днів тому

    👍👍🙏🙏🙏

  • @gurbachansingh1452
    @gurbachansingh1452 11 днів тому

    Jathedar Ranjit Singh Ji: You are absolutely right. The Income Tax Department must act, and find the properties of Badal family made through illegal means.

  • @SukhwinderSingh-bo2xo
    @SukhwinderSingh-bo2xo 9 днів тому

    Bhai Ranjeet Singh ji jindabad 🙏

  • @indersinghsidhu
    @indersinghsidhu 11 днів тому

    ਬੜਾ ਸੰਘਰਸ਼ ਰਚਿਆ ਤੂੰ ਪਰ ਤੇਰਾ ਕੰਮ ਬਣਦਾ ਜਾਂਦਾ ਲੰਬਰਦਾਰ ਸ਼ਾਇਦ ਬਣ ਜਾਏਗਾ ਤੂੰ ਬਹੁਤ ਮਿਹਨਤ ਲੰਬਰਦਾਰ ਛੇਤੀ ਬਣ ਜਾਏਗਾ

  • @ManpreetSingh-po8ox
    @ManpreetSingh-po8ox 14 днів тому

    Good

  • @gurugill5893
    @gurugill5893 11 днів тому

    Ranjeet Saab 🙏🙏

  • @balwindersandhu1457
    @balwindersandhu1457 13 днів тому

    . Bhai Ranjit Singh Jathedar Sahib.

  • @HarplSingh-ur1tr
    @HarplSingh-ur1tr 15 днів тому +1

    Amritpal❤❤

  • @HarpreetSingh-q8b
    @HarpreetSingh-q8b 15 днів тому +1

    ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ

    • @KashmirSingh-x4d
      @KashmirSingh-x4d 15 днів тому

      Tukad boch

    • @harbhajansingh4281
      @harbhajansingh4281 12 днів тому

      Balle oye teri soch de. Asi te es chor akali dal nu bahut der to khatam karna chahunde ha. Punjab nu te barbad ehna ne keeta hai.

  • @WarinderVirk
    @WarinderVirk 11 днів тому

    ਜਥੈਦਰ'ਭਾਈ'ਰਣਜੀਤ'ਸਿੰਘ'ਜੀ'ਨੂੰ'ਅਕਾਲ'ਤੱਖਤ'ਦਾ'ਜਥੈਦਾਰ'ਬਣਾਦੇਊ ਬਾਦਲ'ਐਡ'ਪਾਲਟੀ'ਗੂਰੂ'ਘਰ'ਦੇ'ਮਗਰੋ'ਵੀ'ਨਹੀ'ਲ੍ਗਣ'ਗੇ'ਸਿਦੇ'ਤਾਹਿਮਤ'ਹੀ'ਨਹੀ'ਰੇਣੀ'ਬ੍ ਬਰ'ਸੇਰ'ਦੇ ਸਮਣੇ'ਕਦੀ'ਵੀਨਹੀ'ਖੜ'ਸਕਣ'ਗੇ

  • @HardeepSingh-n4u
    @HardeepSingh-n4u 15 днів тому +2

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਹਮੇਸ਼ਾ ਹੀ ਰਾਜ ਧਰਮ ਨਿਭਾਇਆ ਹੈ।

    • @KashmirSingh-x4d
      @KashmirSingh-x4d 15 днів тому

      Tukad boch

    • @harbhajansingh4281
      @harbhajansingh4281 12 днів тому

      Sukhe amli ne koi raj dharam nahi nibhaya hai. Usne rajj ke lutt ke punjab nu kangaal keeta hai. Es da raj dharam dekhna hai ta Preet Singh Saini ji diya videos dekho.

  • @shanjeetBrar-z5u
    @shanjeetBrar-z5u 15 днів тому +2

    ਜੋ ਵਿਕਾਸ ਪੱਖੀ ਸੋਚ ਸ. ਸੁਖਬੀਰ ਸਿੰਘ ਬਾਦਲ ਜੀ ਦੀ ਹੈ ਉਹ ਹੋਰ ਕਿਸੇ ਕੋਲ ਵੀ ਨਹੀਂ ...

  • @ReshamDhillon-uh2uu
    @ReshamDhillon-uh2uu 11 днів тому

    Good man Guru Fatch ji parwan karna

  • @balbindrasinghbalbindra5692
    @balbindrasinghbalbindra5692 15 днів тому

    ❤❤❤❤❤ Bhai Amritpal Singh Khalsa Ji Di Aguvai Ch Akalidal Banega ❤❤❤❤❤❤❤❤❤❤❤❤❤

  • @gurshansingh9273
    @gurshansingh9273 14 днів тому +1

    ਇਹ ਦਾ ਰੋਣਾ ਲੋਟ ਨਹੀਂ ਆਉਦਾ

  • @HarpreetSingh-q8b
    @HarpreetSingh-q8b 15 днів тому +1

    ਵਕਤੀ ਤੌਰ ਤੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੱਲ ਸਕਦਾ ‌ਕਿਸੇ ਹੋਰ ਦੀ ਨਹੀ

  • @kksingh5977
    @kksingh5977 15 днів тому

    Jathedar ji tuhanu vapis anna chahida hai. Panth de wastay 🙏🏽🙏🏽

  • @AmardeepSingh-rs2hc
    @AmardeepSingh-rs2hc 13 днів тому

    Singh saab Bhai Amritpal bare keo nahi bole rehe

  • @BahadurSingh-ko9kb
    @BahadurSingh-ko9kb 15 днів тому +2

    ਵਿਕਾਉ ਮਾਲ

  • @HarpalSingh-ul6hd
    @HarpalSingh-ul6hd 10 днів тому

    ਇਕੇਵਿਚਕਬਾਜੀਹੈ

  • @shanjeetBrar-z5u
    @shanjeetBrar-z5u 15 днів тому +1

    ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ

  • @balbindrasinghbalbindra5692
    @balbindrasinghbalbindra5692 15 днів тому

    Dynasor vapas A sakde Par Sukhbir Vapsi Nahi kar sakda 😮😮

  • @balwindersingh2177
    @balwindersingh2177 13 днів тому +1

    Khali dal hun khatam

  • @JogaSingh-e1n
    @JogaSingh-e1n 4 дні тому

    Maharaja jassa singh kharhak singh akali fulla singh wale gun rakhte hun sabka jathedar bhai Ranjit singh ji gurdwarian di jume wari sompi jani chahia

  • @HarjinderSingh-q1l
    @HarjinderSingh-q1l 15 днів тому

    Bhai ranjit singh ji wheguru chardi kala kare

  • @DaljitSingh-hf3sc
    @DaljitSingh-hf3sc 15 днів тому

    Jathedar ji tuhadmnu hun khud khande khaka ke sgpc da kabza apne hath vich lavo

  • @Humanity0101
    @Humanity0101 15 днів тому

    22 sahib tusi v 90% gal kar k chir de Sikh kaum nu galami vich nacha rahe.

  • @NitinKataria-d2l
    @NitinKataria-d2l 10 днів тому

    Punjab di sabton vaddi samasya hi sikh manas ne

  • @dharmjeetsingh2544
    @dharmjeetsingh2544 15 днів тому

    Gallan na sunao kush kar k dekhao

  • @vivekkumar-g8u6s
    @vivekkumar-g8u6s 15 днів тому

    😂😂😂😂😂😂

  • @NitinKataria-d2l
    @NitinKataria-d2l 10 днів тому

    Ae aap vi PR karon nu firda houga saal do saal ch bhogi baba.... mukkdi gal ae aa

  • @JaggiGharu-v6b
    @JaggiGharu-v6b 15 днів тому

    ਸੁਖਬੀਰ ਬਾਦਲ ਇੱਕ ਚੰਗੇ ਇਨਸਾਨ ਹਨ ਇਹਨਾ ਉੱਪਰ ਲੱਗੇ ਅਰੋਪਾ ਚੋ ਇਹ ਸਾਫ ਸੁਥਰੇ ਬਾਹਰ ਆਉਣਗੇ

  • @gurujandeva1607
    @gurujandeva1607 11 днів тому

    Babe Nanak di sikhi sidhant da ehna sareya ne ral ke passa palat dita
    Jithe sach ni reha fer othe kush ni rehna
    Asal ch Baba Nanak sabna dharma da sanjha c par ik firke ne apne kabje vich lai leya te rohaniat gayab ho gayi
    Bas raula paun wale e reh gaye

  • @NitinKataria-d2l
    @NitinKataria-d2l 10 днів тому

    Badal de kite bhrashtachar utte koi guru ka sikh naee boluga kyunki sikh kese hor sikh nu mada kivein bol sakda ae ? Maade tan center ch baithe hoye neta ne jina ne sikhan nu Punjab de ditta chalon layi ate jina de munde kalle Canada Australia de premi ne

  • @gurugill5893
    @gurugill5893 11 днів тому

    Badal 👞👞👞

  • @SherSingh-hf3cg
    @SherSingh-hf3cg 16 днів тому +2

    Akali lana baiman si he rengee masand

    • @Humanity0101
      @Humanity0101 15 днів тому

      Ik hal azadi ni ta tusi bahman nu sab kush sambal dena. Delhi te Haryana gurdwara committees azad kra k bjp rss nu deh hatte te koi ni bolda. Eh sab 90% gal karn walle gaddar masand te dukandar chir de fitt kitte hoi.

  • @aryashfunnyman8876
    @aryashfunnyman8876 14 днів тому

    Dalewal Dalewal Dalewaldalewaldalewaldalwaldalewal