ਹੁਣ ਟਰੈਕਟਰਾਂ ਤੇ ਵੀ ਸਬਸਿਡੀ ਮਿਲੂ;ਹੋਰ ਖੇਤੀਬਾੜੀ ਸੰਦਾਂ ਤੇ 80% ਤੱਕ ਸਬਸਿਡੀ|Harbhej Sidhu|Agriculture|

Поділитися
Вставка
  • Опубліковано 15 чер 2024
  • ਹੁਣ ਟਰੈਕਟਰਾਂ ਤੇ ਵੀ ਸਬਸਿਡੀ ਮਿਲੂ;ਹੋਰ ਖੇਤੀਬਾੜੀ ਸੰਦਾਂ ਤੇ 80% ਤੱਕ ਸਬਸਿਡੀ|
    #harbhejsidhu #agriculture #tractor #impliment #agrizone
  • Розваги

КОМЕНТАРІ • 15

  • @majha_punjab
    @majha_punjab Місяць тому +3

    Gap ਥੋੜਾ ਜਿਹਾ ਜਾਦਾ ਨੀ ਪਾ ਦਿੱਤਾ ਲੈਣੀ ਕਿਵੇਂ ਆ 😂😂

  • @jattdhaliwal9379
    @jattdhaliwal9379 Місяць тому +3

    ਇਹ ਫੱਦੁ ਸਕੀਮ ਹੈ ਇਹਦਾ ਫਾਇਦਾ ਸਿਰਫ਼ ਮਸ਼ੀਨਾਂ ਬਣਾਉਣ ਵਾਲਿਆ ਨੂੰ ਹੈ ਸਬਸਿਡੀ ਦੇਣੀ ਹੈ ਤਾਂ ਬੀਜਾਂ ਉੱਪਰ ਦਿੱਤੀ ਜਾਵੇ ਹਰ ਪ੍ਰਕਾਰ ਦਾ ਨਵਾਂ ਬੀਜ ਬਹੁਤ ਮਹਿੰਗਾ ਹੈ ਜੇਕਰ ਆਲੂਆਂ ਦਾ ਨਵਾਂ ਕਿੱਲਾ ਲਾਉਣਾ ਹੋਵੇ ਤਾਂ 40 ਹਜ਼ਾਰ ਦਾ ਬੀਜ ਲੱਗ ਜਾਂਦਾਂ,
    ਇਸੇ ਤਰਾਂ ਮੂੰਗੀ ਦਾ ਬੀਜ ਬਹੁਤ ਮਹਿੰਗਾ ਹੈ ।

    • @BalwinderSingh-nw8un
      @BalwinderSingh-nw8un Місяць тому

      ਜਿੰਨੀ ਸਬਸਿਡੀ ਏ ਓਨੀ ਕੀਮਤ ਜਿਆਦਾ ਹੁੰਦੀ ਏ।ਇਸ ਦਾ ਫਾਇਦਾ ਸਿਰਫ ਬਣਾਉਣ ਵਾਲੇ ਤੇ ਲੀਡਰਾਂ ਨੂੰ ਏ।

    • @jattdhaliwal9379
      @jattdhaliwal9379 Місяць тому

      @@BalwinderSingh-nw8un ਬਿਲਕੁੱਲ ਇਹ ਹੱਥ ਠੋਕੇ ਹਿ ਉਹਨਾਂ ਲੀਡਰਾਂ ਦੇ ਹਨ

  • @shammykhosa318
    @shammykhosa318 Місяць тому

    Sir ma 2023 vich Agrizone da superseeder moga to lae.2024 modle jis tara rotavator ban janda ke 23 modle da v kit change ho sakde

  • @SukhwinderSingh-wq5ip
    @SukhwinderSingh-wq5ip Місяць тому

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    • @jattdhaliwal9379
      @jattdhaliwal9379 Місяць тому

      ਸਾਬਿਤ ਕਰਦੇ ਸੋਹਣੀ ਜਾਣਕਾਰੀ ਹੈ ਇਹ

  • @billusingh2355
    @billusingh2355 Місяць тому +2

    ... nice 👍

  • @SukhpalSingh-xy8pg
    @SukhpalSingh-xy8pg Місяць тому

    Very nice ji

  • @vikramlahoria6114
    @vikramlahoria6114 Місяць тому

    ਬਾਈ ਗਰੁੱਪ ਦਾ ਇਹ ਮਤਲਬ ਆ ਪਰਚੀਆਂ ਪੈਣਗੀਆਂ ਤੇ ਜਿਸ ਨੂੰ ਜੋ ਚੀਜ਼ ਨਿਕਲੀ ਉਹ ਹੀ ਹਿਸਾਬ ਆ ?

  • @vipandhot3366
    @vipandhot3366 Місяць тому

    Haryana me to nhi i

  • @agrikingtractors4283
    @agrikingtractors4283 Місяць тому

    Sare super seeder. Te sab sitdy hi

  • @surjitsingh6788
    @surjitsingh6788 Місяць тому

    Rate vadao subsidy deo

  • @SikanderSingh-bi1vd
    @SikanderSingh-bi1vd Місяць тому

    ਲੈਣੀ ਕਿਵੇਂ ਆ, , , , , , ਸਬਸਿਡੀ।

  • @purewalfarmingnewsfrompure6057
    @purewalfarmingnewsfrompure6057 Місяць тому

    ਨੰਬਰ ਦਿਓ ji