ਖੁੱਲ ਗਿਆ ਸੁਖਬੀਰ ਬਾਦਲ ਦੇ ਬੰਦ ਲਿਫਾਫੇ ਦਾ ਭੇਦ! ਪੰਜਾਬ ਲਈ ਸਟੈਂਡ ਲੈ ਗਏੇ CM ਮਾਨ ! | The Unmute

Поділитися
Вставка
  • Опубліковано 6 вер 2024
  • ਖੁੱਲ ਗਿਆ ਸੁਖਬੀਰ ਬਾਦਲ ਦੇ ਬੰਦ ਲਿਫਾਫੇ ਦਾ ਭੇਦ!
    ਪੰਜਾਬ ਲਈ ਸਟੈਂਡ ਲੈ ਗਏੇ CM ਮਾਨ !
    ਇਜ਼ਰਾਇਲ ਦੇ ਰਾਸ਼ਟਰਪਤੀ ਨੇ ਪਾਇਆ ਨਵਾਂ ਯੱਬ!
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
    The unmute Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteunscripted. .
    𝐈𝐍𝐒𝐓𝐀𝐆𝐑𝐀𝐌: / . .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

КОМЕНТАРІ • 56

  • @bawaram1010
    @bawaram1010 Місяць тому +6

    ਜਿਹੜਾ.ਧਨ.ਅਤੇ.ਮਾਲ.ਲੁਟੀਅਆ.ਪੰਜਾਬ.ਦੇ.ਖਜਾਨੇ.ਵਿਚ.ਜਮਾ.ਕਲਾਵੇ.ਤਾ.ਹੀ.ਮਾਫੀ.ਦਿਤੀ.ਜਾਵੇ

  • @Harman_neelon
    @Harman_neelon Місяць тому +15

    ਮਨਜੀਤ ਸਿੰਘ ਜੀ ਵੱਲੋਂ ਜਿਹੜੀ ਗੱਲ ਅਕਾਲੀ ਦਲ ਵਾਸਤੇ ਆਖੀ ਹੈ ਇਹ ਗਲ ਸੋਲਾਂ ਆਨੇ ਸਚ ਹੈ ਕਿ ਲੋਕਾਂ ਨੇ ਵੋਟਾਂ ਰਾਹੀਂ ਸਜਾ ਦੇ ਦਿਤੀ ਹੈ ਇਸ ਵਿਚ ਕੋਈ ਸ਼ਕ ਨਹੀਂ ( ਪ੍ਰੇਮ ਸਿੰਘ ਨੀਲੋਂ ) ਧੰਨਵਾਦ ਜੀ

  • @MohinderSingh-kj4vo
    @MohinderSingh-kj4vo Місяць тому +12

    ਜਵਾਬ ਤਾਂ ਇਕੋ ਹੀ ਹੈ। ਬੇਅਦਬੀ ਤੇ ਸੰਗਤ ਦੇ ਧਰਨਿਆਂ ਤੇ ਗੋਲੀ ਚਲਾਉਣ ਦੀ ਜੂਮੇਵਾਰੀ ਕੌਣ ਲੈਂਦਾ ਹੈ। ਅਤੇ ਦੋਸ਼ੀ ਹੋਣ ਦੀ ਹਾਲਤ ਵਿੱਚ ਸਜਾ ਕੌਣ ਭੁਗਤੇਗਾ।ਕੀ ਬਾਬਾ ਫੂਲਾ ਸਿੰਘ ਜੀ ਦਾ ਇਤਿਹਾਸ ਜਥੇਦਾਰ ਸਾਹਿਬ ਨਿਭਾਉਣਗੇ।

  • @gurcharnsingh6959
    @gurcharnsingh6959 Місяць тому +34

    ਪੰਜਾਬ ਨੂੰ ਬਾਦਲ ਪਰਿਵਾਰ ਨੇ ਬਹੁਤ ਲੁਟਿਆ ਹੈ ਇਹ ਪੰਜਾਬ ਨੂੰ ਨਹੀ ਛੱਡ ਸਕਦੇ ਇਹਨਾਂ ਦੇ ਗੁਰੂਘਰਾ ਦੇ ਪੈਸੇ ਖਾਣ ਲਈ ਮਿਲਦਾ ਹੈ

    • @user-qz9no1dg2q
      @user-qz9no1dg2q Місяць тому +1

      5 Singh Sahib ke ensaf karngy ena nu tan badal ny lifafa Calchar na lgia gia.sary dramay baji honi aa,kissay vich ve himmat ne badal nu saza den de,

    • @user-qz9no1dg2q
      @user-qz9no1dg2q Місяць тому

      Dhammi tan badal dy talvay chatda,

    • @user-qz9no1dg2q
      @user-qz9no1dg2q Місяць тому

      Phelan SGPC nu badel Kia ton Azad krao, sehi sikhan dy hath SGPC de agwahi hovy pher badalan ty baki malanga dy khliaf karwai ho sakdi

    • @XdeepKang
      @XdeepKang Місяць тому

      12:39 12:3 . 9 ​

  • @jagjeetsinghpartap3594
    @jagjeetsinghpartap3594 Місяць тому +1

    , ਸੇਵਾ ਦਾ ਸਜਾ ਮਿਲਣਾ ਗਲਤ ਹੈ

  • @RsGill-d4b
    @RsGill-d4b Місяць тому +4

    ਬਾਦਲ ਪਰਿਵਾਰ ਗੁਰੂ ਘਰਾਂ ਨੂੰ ਲੁੱਟ ਕੇ ਖਾ ਗਿਆ ਪੰਜਾਬ ਦਾ ਖਜ਼ਾਨਾ ਲੁੱਟ ਕੇ ਖਾ ਲਿਆ ਜੱਥੇਦਾਰਾਂ ਨੂੰ ਇਨ੍ਹਾਂ ਨੇ ਗ਼ੁਲਾਮ ਬਣਾ ਕੇ ਸੌਂਦਾ ਸਾਧ ਨੂੰ ਮੁਆਫੀ ਦਿੱਤੀ।ਇਸ ਨੂੰ ਠੋਕ ਕੇ ਸ਼ਜ਼ਾ ਦਿੱਤੀ ਜਾਵੇ।

  • @msrayat6409
    @msrayat6409 Місяць тому +1

    ਤਨ ਮਨ ਧਨ ਸਭ ਸੌਪ ਗੁਰੂ ਕੌ

  • @VikramSingh-qm5hc
    @VikramSingh-qm5hc Місяць тому +8

    ਸੱਖਬੀਰ ਬਾੱਦਲ ਭੱਰਦਾੰਨਗੀ ਨੰਹੀ ਸ਼ਡੇਗਾ ਪੈਰਾੰ ਤੇ ਖੱਲੌਣ ਵਾੱਸਤੇ ਕੂੱਜ ਦੇਰ ਵਾਸਤੇ ਪਾੱਸੇ ਹੋ ਜਾੱਵੇਗਾ ਸਿਖ ਸੰਗਤ ਦੇ ਅੱਖਾੰ ਵਿਚ ਘੱਟਾ ਪੌਣਵਾਸਤੇ ਫਿਰ ਪੱਕੇ ਪੈਰੀ ਫਿਰ ਆਵੈਗਾ ਗੋਹੋਲਕਾੰ ਨੰਹੀ ਸ਼ਡੇਗਾ ਇਹੈ ਪ੍ਰਵਾਰ।ਨਾੰ ਹੋਕੇ ਵੀ ਭੱਰਦਾੰਨ ਰੱਹੈਗਾ ।ਸੱਖਬੀਰ ਬਾੱਦਲ 🙏

    • @surjeetsingh9685
      @surjeetsingh9685 Місяць тому +1

      ਭੱਰਦਾੰਨ ਨਹੀ। ਪ੍ਰਧਾਨ ਹੁੰਦਾ ਹੈ

  • @ajaibsinghpanesarCanada
    @ajaibsinghpanesarCanada Місяць тому

    S S A 🙏🙏 Professor Manjit Singh ji

  • @MalkeetSingh-nj8vq
    @MalkeetSingh-nj8vq Місяць тому +2

    ਬਠਿੰਡੇ ਦੀ ਸੀਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਐਂਮ ਪੀ ਦੀ ਸੀਟ ਜਿੱਤੀ ਨਹੀਂ ਬਲਕਿ ਪੈਸੇ ਦੇ ਜ਼ੋਰ ਨਾਲ ਮੁੱਲ ਖਰੀਦੀ ਆ

  • @msrayat6409
    @msrayat6409 Місяць тому +2

    ਗ਼ਲਤੀ ਮੰਨ ਕੇ
    ਮਾਫੀ ਮੰਗਣਾ
    ਕੁੱਝ ਸਮਾਂ ਲਈ ਤਿਆਗ ਹੋਣਾ ਜਰੂਰੀ ਹੈ

  • @BalwinderSingh-zu2xt
    @BalwinderSingh-zu2xt Місяць тому +1

    ਸਰਦਾਰ ਮਨਜੀਤ ਸਿੰਘ ਤਾਂ ਗੋਲ ਮਟੋਲ ਗੱਲਾਂ ਕਰਦੇ ਹਨ

  • @wassebba
    @wassebba Місяць тому +4

    ਪ੍ਰੋਫ਼ ਸਾਹਿਬ, ਕੀ ਕਹਿਣਾ ਚਾਉਂਦੇ ਹੋ, ਮੁਆਫੀ ਦੇ ਦਿਉ ਜਾਂ ਮੰਗ ਲਵੇ ਤਾਂ ਮੁਆਫੀ ਮਿਲਣੀ ਚਾਹੀਦੀ ਹੈ? ਬਸ!
    ਇਸਨੂੰ ਮੁਆਫੀ ਨਹੀਂ ਸਜ਼ਾ ਹੀ ਮਿਲਣੀ ਚਾਹੀਦੀ ਹੈ.ਪੰਥ ਚੋਂ ਛੇਕਣਾ ਅਤੇ ਪੰਜਾਬ ਦੀ ਰਾਜਨੀਤੀ ਚੋਂ ਮੂੰਹ ਕਾਲਾ ਕਰਕੇ ਪੰਜਾਬ ਨਿਕਾਲਾ ਹੋਣਾ ਚਾਹੀਦਾ ਹੈ.ਮੱਸਾ ਰੰਗੜ ਅਪਣੀ ਮਸਤੀ ਕਰਦਾ ਸੀ ਮਨ ਆਈਆਂ ਕਰਦਾ ਸੀ ਪਰ ਲੋਕ ਅਤੇ ਪੰਥ ਨੂੰ ਪ੍ਰਭਾਵਿਤ ਕੀਤਾ ਲੋਕਾਂ ਦੀ ਮਾਨਸਿਕਤਾ ਨੂੰ ਡੰਗਿਆ, ਸਕੂਲਾਂ ਚ ਹਲਕੇ ਪੱਧਰ ਦੀਆਂ ਕਿਤਾਬਾਂ ਲਗਾ ਕੇ ਸਭਿਅਤਾ ਦਾ ਮਲੀਆਮੇਟ ਕੀਤਾ ਹੈ.ਨਸ਼ਿਆਂ ਅਤੇ ਝੂਠੇ ਪ੍ਰਚਿਆਂ ਦਾ ਸਿਲਸਿਲਾ ਤੋਰਿਆ, ਦਰਬਾਰ ਸਾਹਿਬ ਦੀ ਤਬਾਹੀ ਦਾ ਸਬੱਬ ਬਣੇ, ਬੇਅਦਬੀ ਇਨ੍ਹਾਂ ਲਈ ਰਾਜਨੀਤਕ ਮਲਾਈ ਹੈ

  • @naseebchand8371
    @naseebchand8371 Місяць тому +8

    ਸੁਖਬੀਰ ਬਾਦਲ ਗੋਲਕਾਂ ਦਾ ਇਨਚਾਰਜ ਹੀ ਰਹੇਗਾ ਬਾਦਲ ਪਰਿਵਾਰ ਨੂੰ ਪੈਸੇ ਦੀ ਭੁੱਖ ਬਹੁਤ ਹੈ

  • @baldevsinghgill6557
    @baldevsinghgill6557 Місяць тому

    ਪ੍ਰੋ ਮਨਜੀਤ ਸਿੰਘ ਜੀ ਦੁਆਰਾ ਲਾਜਵਾਬ ਵਿਸ਼ਲੇਸ਼ਣ!!!

  • @GORAWALIA
    @GORAWALIA Місяць тому +6

    ਬਜਰ ਕੁਰਾਗੀਆ ਕਰਕੇ ਨਿਮਾਣੇ ਬਣ ਜਾਣਾ ਕਿਥੋ ਤਕ ਠੀਕ ਹੈ?

  • @BikramBajwa-qe1ci
    @BikramBajwa-qe1ci Місяць тому +1

    ਬੱਜਰ ਗੁਨਾਹਾਂ ਦੀ ਮੁਆਫੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕੌਣ ਦੇਵੇਗਾ?

  • @gurmukhsingh5878
    @gurmukhsingh5878 Місяць тому

    ਆਕਾਲ ਪੁਰਖ ਜੀ ਨੇ ਨਹੀਂ ਬਖਸ਼ਨਾ। ਗਲਤੀਆਂ ਨਾ ਬਖਸ਼ਿਨ ਯੋਗ

  • @hardevsingh6545
    @hardevsingh6545 Місяць тому +1

    Dear Punjabi Sikh brothers, Socho Sikh bani da, Takhat jathedaran da, SGPC da ki Hall has done by such Massands, nopossibility of improvement. DEMONSTATION.

  • @Gamerringmaster555
    @Gamerringmaster555 Місяць тому

    😮

  • @MohinderSingh-kj4vo
    @MohinderSingh-kj4vo Місяць тому +4

    ਸ਼੍ਰੋ. ਅਕਾਲੀ ਦਲ ਅਤੇ ਸ਼੍ਰੋ. ਗੁ.ਪ੍ਰਬੰਧਕ ਕਮੇਟੀ ਸਿਰਫ ਜਥੇਬੰਦੀਆਂ ਨਹੀਂ ਬਲਕਿ ਇਕ ਪਵਿੱਤਰ ਜਥੇਬੰਦੀਆਂ ਹਨ। ਇਸ ਲਈ ਖਾਲਸਈ ਮਾਨ ਮਰਿਯਾਦਾ ਅਨੁਸਾਰ ਹੀ ਕੋਈ ਫੈਸਲਾ ਹੋਣਾ ਚਾਹੀਦਾ ਹੈ।ਇਹ ਗਲ ਧਿਆਨ ਯੋਗ ਹੈ ਕਿ ਇਹ ਫੈਸਲਾ ਵੀ ਇਤਿਹਾਸ ਵਿੱਚ ਦਰਜ ਹੋਵੇਗਾ।

  • @mohinderkaur8856
    @mohinderkaur8856 Місяць тому

    ਜਿਹੜਾ ਸੀਟ ਤੇ ਹੁੰਦਾ ਉਸ ਨੂੰ ਸਵਾਲ ਕਰਿਆ ਜਾਦਾ ਬਾਬਾ ਜੀ ਲੁਟ ਕਸੁੱਟ ਘਪਲੇ ਫਰੋਤੀਆ ਨਸਾ ਇਸ ਸਰਕਾਰ ਵਿੱਚ ਵਧਿਆ

  • @JugrajJoura
    @JugrajJoura Місяць тому

    Good

  • @balvirslnghsahokesingh7446
    @balvirslnghsahokesingh7446 Місяць тому

    🎉🎉❤🎉❤🎉❤🎉❤❤

  • @johnjones-zq2uf
    @johnjones-zq2uf Місяць тому

    India nalo England hi rehan do

  • @jasjitsingh7293
    @jasjitsingh7293 Місяць тому

    Could be blank cheque in the envelope

  • @jagdishssaini
    @jagdishssaini Місяць тому +1

    ਪਹਿਲੇ 10 sal galtia de sza akali dal te SGPC de workers to sewa kra k sewa una to kra lai aap ਬਰੀ

  • @GurdevSingh-rn5ct
    @GurdevSingh-rn5ct Місяць тому

    Lok ta hun sukhvir badal di jagah hun sukhvir singh band lifafa kahin lage hn😆😭🤣😅😂

  • @balvirslnghsahokesingh7446
    @balvirslnghsahokesingh7446 Місяць тому

    ਅੱਛਾ ਜੀ,,,,, ਭਾਈ ਸਾਹਿਬ ਜੀ,,,ਸਾਰੀ ਦੁਨੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਾਦਲ ਪਰਿਵਾਰ ਦਾ ਸਿੱਖ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਪਰ ਅਫਸੋਸ ਹੈ ਕਿ ਸਾਡੇ ਭੁਲੱਕੜ ਮਾਨਸਿਕਤਾ ਵਾਲੇ ਲੋਕ ਇਸ ਗ਼ਦਾਰ ਟੱਬਰ ਨੂੰ ਕੌਮ ਦਾ ਆਗੂ ਹੀ ਸਮਝ ਰਹੇ ਨੇ। ਕੌਮ ਨੂੰ ਚਾਹੀਦਾ ਹੈ ਕਿ ਇਸ ਟੱਬਰ ਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਸਿੱਖ ਕੌਮ ਵਿੱਚੋਂ ਬਾਈਕਾਟ ਕੀਤਾ ਜਾਵੇ ਜੀ।

  • @user-ot1ti6ux8s
    @user-ot1ti6ux8s Місяць тому

    Leepa potee nahi honi chahidi. Sukhbir badal and jundlee not to allow religious and political activities atleast for next five year along with religious punishment as usual. Sikh jagat have many honest and capable leader to handle sikh affairs.

  • @adv.madanlal13
    @adv.madanlal13 Місяць тому

    Sirs , it is not a big blunder that s.sukhvir Singh Badal handed over a sealed envelope containing clarification wrt Akal Takhat directive. NOW it is for Akal Takhat to accept it as such or open it later on.The issue is to be solved as per set of rules and procedure in due course of time....

  • @KewalSingh-l7q
    @KewalSingh-l7q Місяць тому

    😂😂😂😂😂

  • @RajinderSingh-xu6bp
    @RajinderSingh-xu6bp Місяць тому

    Badal Dal De Sare Main Leader Nu Panth Vicho Sekhea Jave Ehna Sikh Kom Da Bahut Nuksan Kita Ha

  • @RsGill-d4b
    @RsGill-d4b Місяць тому

    ਮੋਦੀ ਨੇ ਨਿਤੀਸ਼ ਕੁਮਾਰ ਤੇ ਨਾਇਡੂ ਬਾਬੂ ਪੈਸੇ ਨਾਲ ਖਰੀਦੀ ਗੲ।ਬੱਜਟ ਤਾਂ ਇੱਕ ਡਰਾਮਾ ਕੀਤਾ ਕਿਉਂਕਿ। ਸਰਕਾਰ ਗਲੋੜੀਆਂ ਤੇ ਚੱਲ ਰਹੀ ਐ।

  • @Kuldeepsingh-me6lo
    @Kuldeepsingh-me6lo Місяць тому

    jma ni 5 singh saheb ta hani si
    nle thakat saheb pesh ni hoya
    oh daftar giya

  • @lakhvindersingh9844
    @lakhvindersingh9844 Місяць тому

    Sukbeer aje chala chalan to Baz nhi aunda

  • @mohinderkaur8856
    @mohinderkaur8856 Місяць тому

    ਮਾਨ ਵੀ ਲੁਟੇਰਾ ਹੈ ਆਹ ਬਾਬਾ ਆਮ ਪਾਰਟੀ ਦਾ ਕਾਮਰੇਡ ਚੇਲਾ

  • @user-ir9cg1rc9o
    @user-ir9cg1rc9o Місяць тому

    Sukhe da darma pardhan gi chok aa ha na namen a ban kke aa

  • @latestviralvideos4032
    @latestviralvideos4032 Місяць тому +1

    Badal nu sewa ni sjjja honi chahidi h

  • @jasbirsingh3770
    @jasbirsingh3770 Місяць тому

    ਬਾਂਦਰ ਜੀ ਉਸ ਨੂੰਅਜੇਬ ਘਰ ਵਿਚ ਰਖੋ

  • @latestviralvideos4032
    @latestviralvideos4032 Місяць тому

    Badal nu 50 saal tak election ladna bqan kro