ਟਰੈਕਟਰ ਦੀ ਲਿਫ਼ਟ ਬਾਰੇ ਬੇਹੱਦ ਖ਼ਾਸ ਜਾਣਕਾਰੀ;ਬਾਈ ਫੋਰਡ ਕੰਪਨੀ ਚ ਲੱਗਿਆ ਰਿਹਾ|Harbhej Sidhu|Tractor Lift info.

Поділитися
Вставка
  • Опубліковано 30 вер 2024
  • #harbhejsidhu #tractor #tractorlift
    #agricultureequipment

КОМЕНТАРІ • 129

  • @deepgagan4207
    @deepgagan4207 Рік тому +10

    ਬਹੁਤ ਹੀ ਸੋਹਣੀ ਜਾਣਕਾਰੀ ਭਰਾ ਬਹੁਤ ਦਿਨਾਂ ਤੋਂ ਇਸ ਤਰ੍ਹਾਂ ਦੀ ਵੀਡੀਓ ਬਾਰੇ ਸਰਚ ਕਰ ਰਿਹਾ ਸੀ,
    ਅੱਜ ਮਿਲੀ ਪੂਰੀ ਜਾਣਕਾਰੀ ਤੇ ਉਹ ਵੀ ਪੰਜਾਬੀ ਚ,ਧੰਨਵਾਦ ਭਰਾ ਦਾ,,

  • @jasvirsinghjasvirsingh8414
    @jasvirsinghjasvirsingh8414 Рік тому +4

    ਐਂਵੇ ਟਾਈਮ ਖਰਾਬ ਕਰਨ ਤੇ ਲੱਗੇ ਹੋਏ ਓ ।
    ਇਹ ਗੱਲਾਂ ਤੇ ਟਰੈਕਟਰ ਚਲਾਉਣ ਵਾਲੇ ਬੱਚੇ 2 ਨੂੰ ਪਤਾ ਏ ।

  • @BabbuRai-ll7lx
    @BabbuRai-ll7lx Рік тому +5

    ਇਹ ਸਭ ਪਹਿਲਾਂ ਹੀ ਮੈ ਸਿੱਖ ਗਿਆ ਸੀ ਜਦ ਹੁੰਦਾ ਸੀ ਮੈ ਅਠਾਰਾ ਦਾ😅😅

  • @shortsvideo48572
    @shortsvideo48572 Рік тому +36

    ਬਹੁਤ ਵਧੀਆ ਜਾਣਕਾਰੀ.. ਗੁਰਭੇਜ ਬਾਈ ਇਸ ਬਾਈ ਦੀਆ ਵੀਡਿਉ ਬਣਾਇਆ ਕਰ...ਬਹੁਤ ਦਿਮਾਗ਼ ਇਸ ਬੰਦੇ ਦਾ... ਬਾਈ ਹੋਰ ਵੀਡਿਉ ਲੇ ਕੇ ਆਈ ਜ਼ੈਲਦਾਰ ਦੀ... ਸਲੂਟ ਜ਼ੈਲਦਾਰ ਨੂੰ.... ਕਰੋੜ ਰੁਪਏ ਦੀ ਜਾਣਕਾਰੀ ਦਿੱਤੀ

    • @KuldipsinghSangar
      @KuldipsinghSangar 6 місяців тому +2

      Bilkul eda dyaa vedio hor v chahi dyaa jina vedio dy nal kuj shicken nu milda

    • @zaildaarinnovation
      @zaildaarinnovation 4 місяці тому

      Hor video lyi zaildaar innovation nu follow kar lo ,

    • @paramjitsekhon2419
      @paramjitsekhon2419 3 місяці тому

      ਬਹੁਤ ਵਦੀਆ ਜਾਣਕਾਰੀ

  • @NarinderpalBrar
    @NarinderpalBrar Рік тому +10

    ਇਹ ਫੈਸਲਿਟੀ ਫੋਰੜ ਵਿੱਚ ਸਭ ਤੋਂ ਜਿਆਦਾ ਹੁੰਦੀ ਹੈ ਲਿਫਟ ਦੀ ਇਹ ਖੋਜ ਅੱਜ ਤੋ ਤੀਹ ਸਾਲ ਪਹਿਲਾਂ ਮੈਂ ਕਰ ਲਈ ਸੀ

  • @sanjeevbawa9879
    @sanjeevbawa9879 10 місяців тому +3

    Y g ajj tak tan ikle lever ton hi chalaie gye hun pata laga v second lever da ki kam aa

  • @balwindersingh-zh6oi
    @balwindersingh-zh6oi Рік тому +5

    ਹਰਭੇਜ ਤੇ ਸੁਖਜਿੰਦਰ ਛੋਟੇ ਵੀਰ ਸਤਿ ਸ੍ਰੀ ਅਕਾਲਿ

  • @sskherisingh5223
    @sskherisingh5223 Рік тому +12

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @paramjitsingh496
    @paramjitsingh496 Рік тому +5

    ਵਧੀਆ ,practical ਜਾਣਕਾਰੀ,

  • @babblysidhu5273
    @babblysidhu5273 Рік тому +8

    ਲੋਪੋ ਵਾਲੇ ਵੀਰਾਂ ਦਾ ਧੰਨਵਾਦ

  • @jagseerchahaljag687
    @jagseerchahaljag687 Рік тому +3

    ਸਹੀ ਅਤੇ ਚੰਗੀ ਜਾਣਕਾਰੀ
    ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ👌👌👌👌

  • @sukhwinderdhaliwal4191
    @sukhwinderdhaliwal4191 4 дні тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹਰਭੇਜ

  • @gamma_925
    @gamma_925 Рік тому +5

    @Harbhej Sidhu Ji
    Thankx for sharing good way of ploughing by draft 🙏

  • @sandhupreetvlogs
    @sandhupreetvlogs Рік тому +1

    ਲੱਗਦਾ ਟਰੈਕਟਰ ਵੱਗਦਾ ਪਹਿਲੀ ਵਾਰ ਦੇਖਿਆ ਸਾਰੇ ਵੀਡੀਓ ਬਣਾਉਣ ਲੱਗੇ ਨੇ

  • @SandeepSingh-bn9ws
    @SandeepSingh-bn9ws Рік тому +2

    ਬਹੁਤ ਵਧੀਆ ਜਾਣਕਾਰੀ ਮਿਲੀ ਇਸ ਵੀਡੀਓ ਤੋਂ।

  • @balkourdhillon5402
    @balkourdhillon5402 3 місяці тому

    ਹੂੰਝਾਫੇਰ ਸਿੰਘ ਆ ਗੱਲਾਂ ਤਾਂ 40ਸਾਲ ਪਹਿਲਾਂ ਦਾ ਪਤਾ ਤੇ ptcĺਨੂੰ ਅਸੀ ਕੰਪਨੀ ਵਿੱਚ ਜਾ। ਕੇ ਦਸ ਕੇ ਆਏ ਆਂ ।ਸਵਰਾਜ ਵਾਲਿਆ ਨੂੰ ਨਵੀ ਗਲ ਕਰਿਅਆ ਕਰੋ ਮਰਾ ਪਹਿਲਾ ਫੋਰਡ। ਚਲਾਇਆ ਹੋਇਆ ਸੀ।

  • @JagmeetSinghToor-q1y
    @JagmeetSinghToor-q1y Рік тому +2

    Gr8 information, 90% tractor operators don't know the lift controls and functions .. once a lift properly adjusted, operator don't need to put hands on lift leavers...

  • @Sidhumoosewalashub
    @Sidhumoosewalashub Рік тому +2

    Eh ta sher walya lyi aa jankari asi ta starting to control lift nall bn k chlone aa purane tractor control ght krde c odo sada bapu lift te hath rakhda c but hun ta boht saal hoge sare control lift bn k staring te hath rakhde aa bs

  • @jaspreetgrewalbittu4028
    @jaspreetgrewalbittu4028 Рік тому +2

    ਬਹੁਤ ਵਧੀਆ ਢੰਗ ਦੱਸਿਆ ਬਾਈ ਨੇ ਧੰਨਵਾਦ।

  • @charanjeetsandhu1669
    @charanjeetsandhu1669 Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੈਰੀ ਗੁੱਡ। ਧੰਨਵਾਦ ਬਾਈ ਜੀ

  • @amardeepsinghbhattikala189
    @amardeepsinghbhattikala189 Рік тому +2

    Sat shri akal ji sarea nu bohat vadea information diti

  • @mohindersingh2455
    @mohindersingh2455 10 місяців тому +1

    ਹਰਭੇਜ ਅਕਿਆ ਪਿਆ

  • @jashan_Kila
    @jashan_Kila Рік тому +1

    Bai farmtrac 70 di lift control da PTA kise nu kive karni aw je kise ver nu pta ta jrur daso

  • @sukhdevsingh4796
    @sukhdevsingh4796 Рік тому +2

    6055 bohot hi zabardast Aa

  • @HarinderSingh-zb1gn
    @HarinderSingh-zb1gn Рік тому +2

    ਧੰਨਵਾਦ ਜੀ ਵਧੀਆ ਜਾਣਕਾਰੀ ਦੇਣ ਵਾਸਤੇ🙏

  • @kulvinderhappy8671
    @kulvinderhappy8671 10 місяців тому +1

    ਲਿਫਟ ਬਹੁਤ ਵਾਰੀ ਉਪਰ ਚੁੱਕਣੀ ਪੈਂਦੀ ਜੀ ਤਾਂ ਜਾ ਕੇ ਚੱਕਦਾ ਜਦ ਤੱਕ ਲਈ ਫੇਰ ਪੁਰੀ ਦਿਹਾੜੀ ਠੀਕ ਚੱਕਦਾ ਹੈ। ਲਿਫਟ ਆਪਣੇ ਆਪ ਟੱਕ ਟੱਕ ਕਰਕੇ ਥੱਲੇ ਆਏ ਜਾਂਦੀ ਆਪ ਹੀ ਸਵਰਾਜ 735ਹੈ

    • @harjit_01000
      @harjit_01000 4 місяці тому

      Piston Diya seal pao

    • @sattisamrao5422
      @sattisamrao5422 4 місяці тому

      ਵੀਰੇ ਹਾਈਡ੍ਰੌਲਿਕ ਪੰਪ ਦੀਆਂ ਸੀਲਾ ਪੈਣ ਆਲੀਆਂ ਤੇਲ ਦਾ ਪਰੈਸ਼ਰ ਲੂਜ਼ ਕਰਦਾ ਟਰੈਕਟਰ

  • @harvindersingh1288
    @harvindersingh1288 Рік тому +3

    ਬਹੁਤ ਵਧੀਆ ਵੀਡੀਓ, ਵੀਰ ਜੀ 🙏

  • @ranadhaliwal3027
    @ranadhaliwal3027 Рік тому +3

    ਬਹੁਤ ਵਧੀਆ

  • @sukhwindersinghrandhawa4810
    @sukhwindersinghrandhawa4810 Рік тому +1

    ਵੀਰ ਜੀ ਫਾਰਮ 60 ਦੀ ਡਰਾਫਟ ਤੇ ਜਦੋਂ ਘੱਟ ਡੁਘਾਈ ਤੇ ਕਰਦੇ ਹਾਂ ਤਾਂ ਹੱਲਾ ਵਾਈਬਰੇਸਨ ਕਰਦੀਆਂ ਹਨ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਹੱਲ ਦੱਸਿਆ ਜਾਵੇ

    • @Jonideshwalvlogs
      @Jonideshwalvlogs Рік тому

      Vera oh karnia e aw control jyda hunda ghat laun ta m ta kehna v kra tu kehnda na kre ja yr

    • @arshtatla
      @arshtatla Рік тому

      Top link nu tractor vale pase 2 num gali ch pa k ghatt vibrate kru pr sencing ghat ho jni aw

  • @upkarsingh2309
    @upkarsingh2309 Рік тому +1

    Looppo ale aa jattaan val aaja. Na koi mehnga, na koi sasta. Jattaan de ghodeaa ch control haiga jaroor aa, Ghat vad ho sakda. Aaja fer tenu nvi kathi da saroor dsi a, jionda reh veera.

  • @JasvirSingh-vl8fk
    @JasvirSingh-vl8fk 21 день тому

    Bahut badhiya g dhanbad

  • @NavdeepSingh-od4fr
    @NavdeepSingh-od4fr Рік тому +1

    ਬਹੁਤ ਵਧੀਆ ਜਾਣਕਾਰੀ

  • @HarwinderSingh-py6it
    @HarwinderSingh-py6it Рік тому +1

    ਬਹੁਤ ਵਧੀਆ ਜਾਣਕਾਰੀ

  • @Ramsingh-kl6nq
    @Ramsingh-kl6nq 3 місяці тому

    Ford3000 ek lever h ji

  • @manAgricultural3038
    @manAgricultural3038 4 місяці тому

    ਇਹ ਬਾਈ ਫੋਰਡ ਤੇ ਮੈਂਸੀ ਕਰਦੇ ਨੇ

  • @Itsharmansidhu13
    @Itsharmansidhu13 3 місяці тому

    Excellent information

  • @kanwerjitsingh7181
    @kanwerjitsingh7181 Рік тому

    5911 ਬਹੁਤ ਘੱਟ ਕੰਟਰੋਲ ਕਰਦਾ ਕੀ ਕਰੀਏ,

  • @gurpreetmaan-pu9tw
    @gurpreetmaan-pu9tw Рік тому

    ਵੀਰ ਡਰਾਫਟ ਨਾਲ ਤਾ ਕਰਾਹਾ ਵੀ ਲਾ ਲਈ ਦਾ। ਪੁਜੀਸ਼ਨ ਤੋ ਬਿਨਾ।

  • @dramanvirk6014
    @dramanvirk6014 Рік тому

    ਬਾਈ ਜੀ ਤਿੰਨ ਲੀਵਰ ਵਾਲ਼ੀ ਲਿਫ਼ਟ ਬਾਰੇ ਨੀ ਦੱਸਿਆ ਤੀਜਾ ਲੀਵਰ ਕਾਹਦੇ ਲਈ ਹੁੰਦਾਂ ਪਾਵਰ ਟਰੈਕ ਵਿੱਚ ਆਉਂਦੀ ਤਿੰਨ ਲਿਵਰਾਂ ਵਾਲ਼ੀ ਲਿਫ਼ਟ

    • @surjitseeti6450
      @surjitseeti6450 10 місяців тому

      ਤੀਜਾ ਲੀਵਰ ਟਰਾਲੀ ਪੰਪ ਵਾਲਾ ਹੁੰਦਾ

  • @sahibjotkaler319
    @sahibjotkaler319 Рік тому

    Veer Harbeg j kada time lagia apana new over pass Ajitwal to Jagraon de video grru banio thx kaler,,,

  • @tirloksingh7379
    @tirloksingh7379 Рік тому +1

    Tractor sabandi jankari v sanji kro y g

  • @baljitthind686
    @baljitthind686 Рік тому +1

    ਇਹ ਸਭ ਨੂੰ ਪਤਾ

  • @gurmailsingh3363
    @gurmailsingh3363 Місяць тому

    Thanks veer ji

  • @BalwantSingh-eb4be
    @BalwantSingh-eb4be 6 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @sunjanjua
    @sunjanjua 8 місяців тому

    Zaildar innovation wale bhaji di boli Gurdaspur di aa...

  • @raghbirsandhu8527
    @raghbirsandhu8527 3 місяці тому

    Excellent sir

  • @krishanrajrathore3879
    @krishanrajrathore3879 Рік тому

    Bhai you stand by sukjinder bhai it was great but other you tuber did not speek aword for sukjinderbhai all are really fukrey

  • @gurmailsingh3363
    @gurmailsingh3363 Місяць тому

    Very nice

  • @mandarsingh9667
    @mandarsingh9667 3 місяці тому

    ਬਹੁਤ ਵਧੀਆ ਜਾਨਕਾਰੀ

  • @SantokhsinghSingh-yh9zx
    @SantokhsinghSingh-yh9zx 6 місяців тому

    Jina nu video vdiya lgi coment like karo

  • @surjitseeti6450
    @surjitseeti6450 10 місяців тому

    ਬਹੁਤ ਵਧੀਆ ਜਾਣਕਾਰੀ

  • @balkourdhillon5402
    @balkourdhillon5402 3 місяці тому

    ਹਰਭੇਜ ਸਿੰਘ ਜੀ।।

  • @SukhjinderSingh-ru1ts
    @SukhjinderSingh-ru1ts Рік тому +2

    Position lever Sara down rakhna ha tiller te

  • @Dskinnows
    @Dskinnows Рік тому

    Bai ikk swaal mera toplink ik pase choti goli kio lai hundi aa

  • @jagrajsingh6079
    @jagrajsingh6079 5 місяців тому

    Escort v ese trhan hi chakda

  • @bulet-350
    @bulet-350 3 місяці тому

    ਬਹੁਤ ਵਧੀਆ ji

  • @ranjitranjit6182
    @ranjitranjit6182 Рік тому +1

    Good work brorther

  • @SukhvirSingh-gt6gs
    @SukhvirSingh-gt6gs Рік тому

    ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @gurmeetsingh-pb9fo
    @gurmeetsingh-pb9fo 11 місяців тому

    ਬਹੁਤ ਵਧੀਆ ਜਾਣ ਕਾਰੀ ਆ

  • @singhthandi1506
    @singhthandi1506 Рік тому

    Jagga boss dono liver thale krke chala dinda bro pls jagge boss di video baneo gurdaspur jagga boss

  • @prabhjitpannu2553
    @prabhjitpannu2553 Рік тому

    🙏🙏🌾🌾🎉🎉🙏🌾🌾🌾🌾🌾🌾🌾🌾🌾👍👍👍👍👍👍👍👍🤝🤝

  • @rajpalsingh6879
    @rajpalsingh6879 Рік тому

    Mera 65 paaji te dikh nahi keta tussi

  • @swarnsingh5676
    @swarnsingh5676 Рік тому +1

    ,22..ye..sanu..kai..sala..to..pta..ya..

  • @gurpalkang595
    @gurpalkang595 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @rehal855
    @rehal855 Рік тому +1

    V good knowledge brother 🙏

  • @GurjinderSingh-n3t
    @GurjinderSingh-n3t 4 місяці тому

  • @harjitsingh7787
    @harjitsingh7787 Рік тому

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @parwindermaan5178
    @parwindermaan5178 6 місяців тому

    very useful knowledge

  • @VinodKumar-gr5gy
    @VinodKumar-gr5gy Рік тому

    Bhut vadiya sir👌👌👌👌👌

  • @lakhvirgill6107
    @lakhvirgill6107 Рік тому

    hmt 25 35 bare v jankari deo plz

  • @kabalsingh3878
    @kabalsingh3878 3 місяці тому

    Very good ver ji

  • @kuldeepsingh-fv7jh
    @kuldeepsingh-fv7jh 11 місяців тому

    Harbhej 22 kida ❤❤

  • @Satali47
    @Satali47 Рік тому

    ❤❤

  • @jaswindergill3978
    @jaswindergill3978 Рік тому

    👍👍👍👍

  • @baljindersharma4126
    @baljindersharma4126 Рік тому

    Gud information paji ji thanks

  • @harwinderjawandha8331
    @harwinderjawandha8331 Рік тому +1

    Good job 👏

  • @PardeepSingh-ht7id
    @PardeepSingh-ht7id Рік тому

    Very good information sir

  • @kuldipbal4629
    @kuldipbal4629 Рік тому

    Bhot vdia jankari ji

  • @RanaButter-g5o
    @RanaButter-g5o 4 місяці тому

    Great ji

  • @fatehcheemaeducationhub1228

    Y g sirra bahut vdia jankari diti aa g

  • @sukhwindermaan1122
    @sukhwindermaan1122 10 місяців тому

    Good

  • @gurpreetsinghbal
    @gurpreetsinghbal Рік тому

    Very nice

  • @sandhu31wala
    @sandhu31wala Рік тому

    Chnle te short video he

  • @gurpreetgill615
    @gurpreetgill615 Рік тому

    Thanks brother

  • @amarjitranu4813
    @amarjitranu4813 Рік тому

    Nice work

  • @rajjosan7097
    @rajjosan7097 Рік тому

    Good work

  • @ikbalsingh7740
    @ikbalsingh7740 Рік тому

    Good

  • @princep_p8762
    @princep_p8762 Рік тому

    Bohat vadiya gal baat bhai ji 🙏

  • @sansarsingh6887
    @sansarsingh6887 Рік тому

    Sare fudu ekethe hoye ne

  • @msingh6332
    @msingh6332 Рік тому

    Good information bro

  • @jagpreetsingh2022
    @jagpreetsingh2022 Рік тому

    Single liver te kive satting karne aa ode bare ve daso ji plz reply

    • @arshtatla
      @arshtatla Рік тому

      Video nu duvara to dekho dhyan nal ede vich dasia hoia

  • @gursharansingh9557
    @gursharansingh9557 Рік тому

    ਬਾਈ ਜੀ ਸੋਨਾਲੀਕਾ 60 ਦਾ ਵੀ ਦਸਿਓ

    • @arshtatla
      @arshtatla Рік тому

      Sare tractors lai he aw e video dubara dekho video dhyan nal

  • @jaswindersinghrandhawa3066
    @jaswindersinghrandhawa3066 Рік тому

    Good job

  • @ranbirsingh7949
    @ranbirsingh7949 Рік тому

    Good 👍👍👍

  • @baljeetsingh-xo8gs
    @baljeetsingh-xo8gs Рік тому

    Bhaji bhut vadia jankari..

  • @anshsinghsra3699
    @anshsinghsra3699 Рік тому +1

    Mahindra di mlift vi bhaut badiya ah ji
    Hydraulic power + sensing

  • @dalbirkaurgill-xh4ku
    @dalbirkaurgill-xh4ku Рік тому

    Nice video br

  • @avtarbhanguavtar9052
    @avtarbhanguavtar9052 Рік тому

    Best 👍💯. ji

  • @shonki6049
    @shonki6049 Рік тому

    🙏🙏

  • @gurjeetsingh9230
    @gurjeetsingh9230 Рік тому

    👍