ਕਾਜੂ,ਕੌਫ਼ੀ,ਚੈਰੀ,ਅੰਬ,ਚੀਕੂ,ਅਮਰੂਦ,ਸੇਬਾਂ ਆਦਿ ਦੇ ਬੂਟੇ ਜੋ ਪੰਜਾਬ ਚ ਲੱਗਦੇ ਨੇ|Harbhej Sidhu|Evergreen nursery

Поділитися
Вставка
  • Опубліковано 14 жов 2024
  • ਕਾਜੂ,ਕੌਫ਼ੀ,ਚੈਰੀ,ਅੰਬ,ਚੀਕੂ,ਅਮਰੂਦ,ਸੇਬਾਂ ਆਦਿ ਦੇ ਬੂਟੇ ਜੋ ਪੰਜਾਬ ਚ ਲੱਗਦੇ ਨੇ
    #harbhejsidhu #melerkotlanursery #plants #nature #fruitplant #fruittree

КОМЕНТАРІ • 46

  • @JaswinderSingh-io7uo
    @JaswinderSingh-io7uo 2 місяці тому +1

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @SukhwinderSingh-wq5ip
    @SukhwinderSingh-wq5ip 2 місяці тому +3

    ,, ਰੁੱਖ ਲਗਾਉ ਪਾਣੀ ਬਚਾਉ ਸਾਰਾ ਜੀਵਨ ਸੁੱਖ ਪਾਉ ਜੀ ❤❤

  • @shivcharndhaliwal1702
    @shivcharndhaliwal1702 2 місяці тому +4

    ਹਰਭੇਜ ਸਿੱਧੂ ਬੇਟਾ ਜੀ ਅੱਜ ਆਪ ਨੇ ਭਾਂਤ ਭਤੇਲੇ ਫਲਾ ਦੇ ਦਰਸ਼ਨ ਕਰਾਏ ,, ਅਸੀਂ ਸੁਵਾਦ ਵੀ ਚਖਿਆ,,ਪੌਦੇ ਬੂਟੇ ਵੀ ਵਿਖਾਏ ,,ਸਭ ਤੋਂ ਵੱਧ ਸੁਲਾਹਯੋਗ ਸੀ ਤੁਹਾਡੀ ਕੂਮੈਟਰੀ,, ਬੋਲ ਕੇ ਜਾਣਕਾਰੀ ਦੇ ਰਹੇ ਸੀ ਉਹ ਰੌਚਿਕ ਸੀ,,ਹਾਸੀ ਵੀ ਬਹੁਤ ਆ ਰਹੀ ਸੀ,,, ਹਸਾਇਆ ਵੀ ਬਹੁਤ ਤੁਸੀਂ,,, ਨਰਸਰੀ ਵਾਲਾ ਵੀਰ ਵੀ ਕਮਾਲ ਦੀ ਜਾਣਕਾਰੀ ਦੇ ਰਿਹਾ ਸੀ,,, ਅੱਜ ਤਾਂ ਰੂਹ ਖੁਸ਼ ਹੋ ਗਈ,,,ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ,,, ਗੁਰੂ ਸੋਨੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ਜੀ ਜੀ 🙏🏿🙏🏿🙏🏿🙏🏿😂😂😂😅😅😅

  • @KirakabirajKabiraj-xt5ub
    @KirakabirajKabiraj-xt5ub 2 місяці тому

    ਬਹੁਤ ਵਧੀਆ ਵੀਰ ਜੀ 👍💐

  • @dhruvgarg615
    @dhruvgarg615 2 місяці тому

    Very valuable video.... always like to see....👍👍👍👍

  • @indarjitsingh5417
    @indarjitsingh5417 2 місяці тому

    Beautiful ji.punjab nu es time sab jruri environment system a ji .badh to badh trees laye Jan ji

  • @sukhpreetsingh4835
    @sukhpreetsingh4835 2 місяці тому

    ਵੀਰਜੀ
    ਆਉਣ
    ਲੈਣ
    ਭੇਜੋ
    ਪਿੰਡ
    ਸੰਦੋਹਾ
    ਨੇੜੇਮੋੜ
    ਮੰਡੀ

  • @baljinderdhiman1282
    @baljinderdhiman1282 2 місяці тому +5

    ਪੰਜਾਬ ਲਈ ਜਰੂਰੀ ਹੈ ਵੀਡਿਓ। ਪੰਜਾਬ ਚ, ਘਾਟ ਹੈ ਦਰੱਖਤਾਂ ਦੀ।

  • @SatnamSingh-fe3tg
    @SatnamSingh-fe3tg 2 місяці тому +1

    Very nice Vlog 👌 👍

  • @ranjeetsekhon3459
    @ranjeetsekhon3459 2 місяці тому

    ਸਿੰਧੂ ਬਾਈ ਪੇਡਾ ਇਕ ਮਿਟ ਕੇਮਰੇ ਵਿੱਚ ਦਖਾਏਆ ਕਰੋ ਇਸ ਨਾਲ ਪਿੰਡਾ ਵਾਲੇ ਠੰਗੀ ਨੀ ਮਾਰਨ ਗੇ

  • @sonuwalia3191
    @sonuwalia3191 Місяць тому

    ❤❤❤

  • @indarjitsingh5417
    @indarjitsingh5417 2 місяці тому +1

    NRI veera nu request a v apne apne pind a nu sohna bnaon layi age ayo .apne dasbandh cho pass kad k sewa suru kiti jave .ta Jo Punjab sohna saf suthra te bimariya to mukt hove 🙏💐

    • @ajaibbrar841
      @ajaibbrar841 2 місяці тому

      Tusi na kuchh kario.

    • @indarjitsingh5417
      @indarjitsingh5417 2 місяці тому +1

      @@ajaibbrar841 asi v kr reha a pind ch trees laye ne .age hor v kra ge

  • @indarjitsingh5417
    @indarjitsingh5417 2 місяці тому

    Veer ji thodi video bhut vadia hundia.but tusi apni har ek video ch Punjab de environment da zikar kreya kro please

  • @SandeepKaur-im8pt
    @SandeepKaur-im8pt 2 місяці тому

    Veer g kithe ah nrsry

  • @indarjitsingh5417
    @indarjitsingh5417 2 місяці тому

    Sare Punjab nu request a ji.punjab ch badh to badh trees laye Jan 🙏🙏🙏🙏💐

  • @SinghSingh-bx8dk
    @SinghSingh-bx8dk 2 місяці тому

    Mai mukerian to mere kole red Logan , musang king durian, red banana, blueberry, longkong, hai and dragon diya 6 vadiya all imported from Singapore Thailand Japan

  • @NavdeepBhupal
    @NavdeepBhupal 2 місяці тому +2

    Veer ji online mil skde a reply please

  • @apnachenal7540
    @apnachenal7540 4 дні тому

    Bai harbhej chakotra milnu

  • @Sidhu_Mobile_care
    @Sidhu_Mobile_care 2 місяці тому

    Good job

  • @indarjitsingh5417
    @indarjitsingh5417 2 місяці тому +2

    Address v deyo kro ji

  • @RajuSingh-gk1ox
    @RajuSingh-gk1ox 2 місяці тому +1

  • @bluerobe1
    @bluerobe1 2 місяці тому

    lagda veer malerkotle gya aa.

  • @baljindershergill8011
    @baljindershergill8011 2 місяці тому

    very nice

  • @aalimtygvsvs
    @aalimtygvsvs 2 місяці тому

    Sangrur Malerkotla gulistan nursery ha veer

  • @Rameet0588
    @Rameet0588 2 місяці тому

    Veer Ek h request a Menu Pls Nursery Vadia Das Deo Patiala ja 50 km Area tak request a

  • @rajpaltiwana9249
    @rajpaltiwana9249 2 місяці тому

    Good

  • @priyankabector9672
    @priyankabector9672 2 місяці тому

    Be happy❤.

  • @gagandeepsinghPB02
    @gagandeepsinghPB02 14 днів тому

    Saari Gal 100 te adi khadi aaa 😂💪🏼

  • @ranjeetsekhon3459
    @ranjeetsekhon3459 2 місяці тому

    ਬਾਈ ਸਿੰਧੂ ਸਾਹਿਬ ਜੀ ਇਹ ਨੈਬੂ ਦਿਖਾਉਂਦੇ ਨੇ ਹਾਈ ਬਰੇਡ ਪੇਲਾ ਨੇਬੂ ਨੀ ਮੇਰੇ ਘਰ ਲੱਗੇਆ ਮੰਡੀ ਵਿੱਚ ਪੱਚੀ ਰੇਟ ਤੀ ਮੇਰਾ ਦੁਕਾਨ ਵਾਲਾ ਪੰਜਾਹ ਲੇਦਾ ਤੀ ਉਸ ਦਾ ਸਿਲਕਾ ਮੋਟਾ ਐ ਚਾਰ ਖਰਾਬ ਨੀ ਹੂਦਾ ਹਾਈ ਬਰੇਡ ਦਾ ਚਾਰ ਖਰਾਬ ਹੋ ਜਾਦੇ

  • @sukhpreetsingh4835
    @sukhpreetsingh4835 2 місяці тому

    ਵੀਰਜੀ
    ਕਿੰਨਾ
    ਖਰਚਾ
    ਲਾਗੂ
    ਅੰਬ
    ਸੇਬ
    ਚੇਰੀ
    ਆਨਸਪਤੀ
    ਕਿੰਨੇ
    ਦੇ਼
    ਬੂਟੇ
    ਇਹ
    ਸਾਰੇ

  • @NavdeepBhupal
    @NavdeepBhupal 2 місяці тому

    Veer online bhej skde ho

  • @KaranSuit
    @KaranSuit 2 місяці тому

    Courierkarde a plant

  • @arc100toys
    @arc100toys 2 місяці тому +1

    Ishdi gall na manio ih paise lai k mashoori krda aa baad vich butter sahi nahi nikalda

  • @husanveersingh8693
    @husanveersingh8693 2 місяці тому

    Yrr je Bute kamjab ne ta tusi kyo nahi lai apni narshri ch butte na harbhej londa bss boli janda phela goldan balyea di tref karda c

  • @Kumar_vvk
    @Kumar_vvk 2 місяці тому

    Rate bhut high aa ehna de

  • @partappannu2248
    @partappannu2248 2 місяці тому

    Eh gurdaspur wala jmaaa thug banda bhul k v ede kolo na le ayeo koi v plant ,

  • @preetmander9541
    @preetmander9541 2 місяці тому

    1000 de ta fr 10 k ee aauonge😂😂

  • @tejinderbedi4465
    @tejinderbedi4465 2 місяці тому

    Fake😢😢😢😢😢

  • @sukhvirsidhu5895
    @sukhvirsidhu5895 2 місяці тому +1

    100 ਸੁਣ ਕੇ ਨਾ ਚੱਲੇ ਜਾਣਾ 100 ਦਾ ਇੱਕ ਡੇੜ ਫੁੱਟ ਦਾ ਹੀ ਮਿਲੇਗਾ ਅਸਲ ਰੇਟ 350 ਤੋਂ ਸ਼ੁਰੂ ਮੰਨ ਕੇ ਜਾਣਾ।

  • @kawaljitsingh4427
    @kawaljitsingh4427 2 місяці тому

    Price g