ਸਾਰਾ ਪਿੰਡ ਹੈਰਾਨ ਆ ਕਣਕ ਵਾਲੇ ਬਾਹਣ ਦੀ ਮੂੰਗੀ ਨੂੰ ਲੱਗਾ ਫਲ੍ਹ ਦੇਖਕੇ

Поділитися
Вставка
  • Опубліковано 4 лип 2024
  • #sukhjinder_lopon

КОМЕНТАРІ • 54

  • @babbudhillonfarm
    @babbudhillonfarm 3 дні тому +8

    ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ

  • @chahal-pbmte
    @chahal-pbmte 2 дні тому +4

    ਸਾਰਾ ਪਿੰਡ ਵੇਖਣ ਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਕਦੇ ਪੰਜਾਬੀਆਂ ਨੇ ਮੂੰਗੀ ਵੇਖੀ ਹੀ ਨਹੀਂ।

  • @balrajsingh3426
    @balrajsingh3426 4 дні тому +11

    ਆਹ ਤਾਂ ਕਰਿਸ਼ਮਾ ਹੋ ਗਿਆ 😮ਮੂੰਗੀ ਨੂੰ ਫਲੀਆਂ ਲੱਗ ਗਈਆਂ ਭਰਾਵੋ😊ਕੰਪਨੀ ਦਾ ਪਤਾ ਕਰੋ ਬਈ😅

  • @VIRKDAIRYFARM
    @VIRKDAIRYFARM 4 дні тому +6

    ਬੀਜ ਦਾ ਨਾਮ ਨਾ ਦਸ ਕੇ ਖੱਚ ਹੀ ਮਾਰੀ ਜਾਂਦਾ

  • @user-gl9mh1rl2m
    @user-gl9mh1rl2m 4 дні тому +3

    ਮੂੰਗੀ ਇਕ ਜੁਆ ਮੇਰੇ ਇਕ ਵਾਰੀ ਵੀਹ ਸਾਲ ਪਹਿਲਾਂ ਇਸ ਤੋਂ ਵੀ ਜਿਆਦਾ ਫਲਦਾਰ ਮੂੰਗੀ ਸੀ ਪਰ ਬਾਰਸ਼ਾਂ ਵਿਚ ਸਾਰੀ ਗਲ ਗਈ

  • @xarmy-qd4mx
    @xarmy-qd4mx 3 дні тому +4

    ਜਿੰਨਾ ਚਿਰ ਟਰਾਲੀ ਚ ਨੀ ਪੈਂਦੀ ਓਨਾ ਚਿਰ ਜਿਆਦਾ ਸਰਾਹੋ ਨਾ ਬਾਈ

  • @GbkRandhawa2007
    @GbkRandhawa2007 4 дні тому +1

    ਬਹੁਤ ਵਾਦੀਆਂ ਜੀ

  • @lovepreet_dhillon721
    @lovepreet_dhillon721 4 дні тому +7

    Asi bansi gold beeji aa zero dril nal kank ala bahan ch boht vdia dikhdi aa bakki 5. 7 dina takk vdda ge jhad da v pta lggju

  • @lyricstdhillonranjeet8498
    @lyricstdhillonranjeet8498 4 дні тому

    ਬਹੁਤ ਵਧੀਆ ਰਾਜੂ ਵੀਰ

  • @JashanpreetSingh-ic6oh
    @JashanpreetSingh-ic6oh 4 дні тому +1

    Good brother

  • @sonijosansonijosansoni9185
    @sonijosansonijosansoni9185 4 дні тому

    Eh mungi bht vdiya aa...but Bai ji apni mungi es to v sirra khadi aa....

  • @amritdhillon2621
    @amritdhillon2621 4 дні тому +3

    ਬਾਈ ਜੀ ਵੱਢੀ ਮੂੰਗੀ ਤੇ ਜੇ ਮੀਹ ਪੈ ਗਿਆ ਉਹ ਬੇਕਾਰ ਆ ਚਾਹੇ ਬੈਡ ਤੇ ਬੀਜ ਆਮ

  • @jagtarsingh5198
    @jagtarsingh5198 4 дні тому

    fasli chakkar very nice

  • @mandeepbrar463
    @mandeepbrar463 4 дні тому

    Good 22g

  • @user-of9sx5ih7r
    @user-of9sx5ih7r 4 дні тому

    ❣️🌹🙏🙏🙏

  • @RaviChahal-m8l
    @RaviChahal-m8l 4 дні тому

    Mera bansi gold c 😢 rab ne gode gode mii pataaaa 7 kileee saree pind toh ik namber ccc

  • @gagangill8020
    @gagangill8020 4 дні тому

    Good

  • @sawarnsingh3693
    @sawarnsingh3693 3 дні тому +2

    ਸਪਰੇ ਕਰਕੇ ਜਹਿਰ ਪਰੋਸ ਰਹੇ ਹੋ

  • @narinnderkaur
    @narinnderkaur 2 дні тому

    Mugi nu dekhi kede wah kmal e😂😂😂

  • @HardeepSingh-rz6qf
    @HardeepSingh-rz6qf 4 дні тому

    Rain ton bache gi tan hi jana ge

  • @sonijosansonijosansoni9185
    @sonijosansonijosansoni9185 4 дні тому

    Mere kol bee avde Ghar da c

  • @PargatSingh-bh1tr
    @PargatSingh-bh1tr 3 дні тому

    By ja sab gap ne mungi sab 421ja 668to sab hat ne

  • @GursewakSingh-nh1hd
    @GursewakSingh-nh1hd 3 дні тому +1

    ਸਪਰੇ ਨਾ ਕਰਿਓ, ਪੱਤੇ ਸੁਕਾਉਣ ਲਈ

  • @user-cs4yv4tl1b
    @user-cs4yv4tl1b День тому +1

    5quetal to thale hou

  • @avtar1043
    @avtar1043 3 дні тому

    ਫਲੀਆ ਤਾਂ ਠੀਕ ਹੈ ਪਰ ਬਡੀ ਕਦੋਂ ਜਾਣੀ

  • @amandeepnandha
    @amandeepnandha 4 дні тому +1

    No sound

  • @PargatSingh-bh1tr
    @PargatSingh-bh1tr 3 дні тому

    By mare kol 1142mungi hA as to jida fl ha

  • @ChahalChahal-hr9yf
    @ChahalChahal-hr9yf 4 дні тому

    22 g as to Jada fhl aa jado mar ji dakh laoo video bna ke

  • @ramandeep-sidhu001
    @ramandeep-sidhu001 4 дні тому

    1142

  • @Hunarmeet9129
    @Hunarmeet9129 4 дні тому

    Salam 525 a eh 65 din laindi a

  • @lavisidhu5591
    @lavisidhu5591 4 дні тому

    Yellow rest pau y bee rakha layia ta

  • @harvinderdhillon3475
    @harvinderdhillon3475 День тому

    As var baris nahi hoiii ta kar ka

  • @DharminderSingh-uu3zo
    @DharminderSingh-uu3zo День тому

  • @ChahalChahal-hr9yf
    @ChahalChahal-hr9yf 4 дні тому

    zero nal bji aa as nalo Kate badi a dakh sakdeo bj 444 a

  • @gurmeshbishnoi6916
    @gurmeshbishnoi6916 4 дні тому

    Uria na devo to ar badiya hogi bhai

  • @RanjeetSarpanch
    @RanjeetSarpanch 4 дні тому

    ਬਾਈ ਜੀ ਏ ਬੀਜ ਵਜੈਤਾ 26

  • @RajwinderSingh-pv9bi
    @RajwinderSingh-pv9bi 4 дні тому

    Y apni v Ave hiii aa

  • @ChahalChahal-hr9yf
    @ChahalChahal-hr9yf 4 дні тому

    444 nu bul kol koi be bemari ne

  • @ajaibjhunirmusic9915
    @ajaibjhunirmusic9915 4 дні тому +1

    ਬੰਸੀ ਗੋਲਡ ਐ ਜੀ

  • @paligill1376
    @paligill1376 4 дні тому

    4 quintal to wad nhi nikldi di kanak wale wan vich

    • @harnekgill3684
      @harnekgill3684 4 дні тому

      Bai fikar na kar aloo walay wich v 4 he niklia

  • @harbhjansinghwaraich6275
    @harbhjansinghwaraich6275 4 дні тому

    ੲਨਾ। ਨਾਲੋ।ਸਾਡੀ।ਮੁਗੀ।ਫਲ।ਜਾਦੇ।ਹੇ

  • @swindersingh4873
    @swindersingh4873 4 дні тому

    Je beej nahi dasana fir lecture kahda dayi jana.

  • @sukhjiwansingh5678
    @sukhjiwansingh5678 3 дні тому

    Been.. da..nam..te..companý..nahe..dasi..

  • @sonudhindsa631
    @sonudhindsa631 3 дні тому

    ਵੀਡਿਓ ਬਨੌਣ ਦੇ ਪੈਸੇ ਲੈਂਦੇ ਓ

    • @user-ep9jt9ls7p
      @user-ep9jt9ls7p 2 дні тому

      Veer paisa ਲੈਣ ਦੀ ਲੋੜ ਨਈ ਜਦੋਂ ਕਿਸੇ ਦੀ ਵੀਡਿਓ ਪਾਈ ਦੀ ਆ ਓਸਨੂੰ ਕਿੰਨੇ ਲੋਕ ਵੇਖਦੇ ਭਾਈ ਨੂੰ ਜਿੰਨੇ ਵਿਊ ਆਉਂਦੇ net tu ਪੈਸਾ ਆਉਂਦਾ

  • @agamorganicfarm7290
    @agamorganicfarm7290 4 дні тому

    Mehnat tattu di , juria te dia da Kamal hai । Spray da al hai

  • @babbudhillonfarm
    @babbudhillonfarm 3 дні тому

    ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ

  • @sarbirakhra7431
    @sarbirakhra7431 4 дні тому

    Good brother

  • @babbudhillonfarm
    @babbudhillonfarm 3 дні тому

    ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ

  • @babbudhillonfarm
    @babbudhillonfarm 3 дні тому

    ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ

  • @babbudhillonfarm
    @babbudhillonfarm 3 дні тому

    ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ