КОМЕНТАРІ •

  • @kuljotbrar658
    @kuljotbrar658 7 місяців тому +7

    ਬੇਕਾਰ ਸਾਮਾਨ ਆ ਬਾਈ ਕੋਈ ਨਾਂ ਫਸੀਓ ਮੈਂ ਗੱਡੀ ਧੋਣ ਆਲਾ ਵਾਸ਼ਰ ਲਿਆ ਸੀ 6ਮਹੀਨੇ ਵੀ ਨੀ ਚੱਲਿਆ ਫੇਰ 4500 ਲਾ ਕੇ ਪੰਪ change ਕੀਤਾ ਫੇਰ ਵੀ 6 ਮਹੀਨੇ ਹੀ ਕੱਟੇ

  • @tirathbrar2749
    @tirathbrar2749 7 місяців тому +2

    ਕੋਟਕਪੂਰੇ ਰਤਨ ਵਾਲੇ ਬੋਹਤ ਵਧੀਆ

  • @user-by3on5mj7f
    @user-by3on5mj7f 7 місяців тому +2

    ਲੋਪੋਕੇ ਵੀਰ ਇਨ੍ਹਾਂ ਐੱਸ ਰਾਜਾ ਵਰਕਰ ਕੰਪਨੀ ਹੈ, ਇਨ੍ਹਾਂ ਦਾ ਰੇਟ ਹੈ ਬਹੁਤ ਜ਼ਿਆਦਾ ਹੈ 2500/3000 ਰੁਪਏ ਵੱਧ ਹੈ😢 ਦੂਜੀਆਂ ਕੰਪਨੀਆਂ ਨਾਲੋਂ , ਮੈਂ ਮੰਨਦਾ ਕੇ ਜਿਹੜੀ 4 ਸਟੋਕ ਵਾਲੀ ਡਰੰਮੀ ਹੈ 12500 ਰੁਪਏ ਦੱਸਿਆ ਹੈ ਇਸਦਾ ਰੇਟ 9000/9500 ਰੁਪਏ ਹੋਣਾ ਚਾਹੀਦਾ ਹੈ, ਅਤੇ 2 ਸਟੋਕ ਵਾਲੀ ਡਰੰਮੀ ਦਾ ਰੇਟ 6000/7500 ਰੁਪਏ ਤੱਕ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਕਿਸਾਨ+ਮਜ਼ਦੂਰ ਭਰਾ ਇਨ੍ਹਾਂ ਨੂੰ ਖ਼ਰੀਦ ਸਕਣ 😊

  • @ssnagrasingh7824
    @ssnagrasingh7824 7 місяців тому

    Sukhjinder bi ji thanku

  • @kuldeepsingh-fv7jh
    @kuldeepsingh-fv7jh 7 місяців тому +1

    ❤❤❤Lopo 22

  • @amanbrar7370
    @amanbrar7370 7 місяців тому +3

    ਸੁਖਜਿੰਦਰ ਤੁਸੀਂ ਕਿਸੇ ਵੀ ਸ਼ਹਿਰ ਵਿਚ ਰੇਟ ਪਤਾ ਕਰ ਲੳ ਭਾਵੇਂ ਰੇਟ ਬਹੁਤ ਹੀ ਜ਼ਿਆਦਾ ਹੈ ਇਟਾਲੀਅਨ ਗੰਨ ਵਾਲੀ ਝੂਠ ਆ ਜਮਾਂ ਆਹ ਗੱਲ ਸਹੀ ਸਹੀ ਕਰਨੀ ਚਾਹੀਦੀ ਹੈ ਇਹ ਕਾਪੀ ਕੀਤੀ ਹੋਈ ਹੈ ਟੂ ਸ਼ਟੂਕ ਕੋਈ ਵੀ ਨਹੀਂ ਵੀਰ ਲੈਦਾ

  • @manindermaan5587
    @manindermaan5587 2 місяці тому

    Nice

  • @vikramjitsingh7615
    @vikramjitsingh7615 7 місяців тому

    Att❤❤❤❤❤❤❤❤❤❤❤❤

  • @AvtarSingh-ks7hk
    @AvtarSingh-ks7hk 7 місяців тому

    Lopo sirra gall bath

  • @Panjab471
    @Panjab471 7 місяців тому +1

    Bai ji pointer dog farm ta video lay ayo

  • @baljindersinghdhillon3379
    @baljindersinghdhillon3379 7 місяців тому +1

    Good ji

  • @gurdevbhathal6261
    @gurdevbhathal6261 7 місяців тому +1

    Rait yade ha

  • @harpreetpb31
    @harpreetpb31 7 місяців тому +2

    Big fan lopo wala ❤

  • @XEnFarmer1974
    @XEnFarmer1974 7 місяців тому

    Jionda reh lopon alya

  • @lakhvirsingh3165
    @lakhvirsingh3165 7 місяців тому +2

    diamond pump 4 stock engine ala pump khreedea c 4 pump lgaye toh baad start nhi hundaa c bilkul bekrr aa ehna da sman
    Lenn toh baad company koi sunvai nhi krdii..! iss nlo tn koi v pump le leyoo 6 7 hjar da mil jnda hai g😂😂😂😂😂😂😂😂😂😂

    • @dimpagrewal282
      @dimpagrewal282 5 місяців тому

      Y sachi gall aa k majaak karde o

  • @amanbrar7370
    @amanbrar7370 7 місяців тому +4

    ਮਾਰਕੇ ਤਾਂ ਢਾਈ ਦੇ ਹੁੰਦੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਜੋ ਮਰਜ਼ੀ ਲਿਖਵਾ ਲੳ ਹਰ ਇਕ ਕਿਸਾਨ ਮਿਸਤਰੀ ਆ ਕਮਲੇ ਨਹੀਂ ਜੋ ਸਮਝਣ ਨਾ ਗੰਨ ਇਟਾਲੀਅਨ ਨਹੀਂ ਵੀਰ ਕਿੳ ਝੂਠ ਮਾਰਦਾ ਯਾਰ ਕਾਪੀ ਕੀਤੀ ਹੋਈ ਗੰਨ ਆ

  • @jagjotgill6477
    @jagjotgill6477 7 місяців тому +4

    Rate zyda aa ehna da...veere tyc ehna di video bna ke apna lawel na ght kro

  • @RajanGhai-oq6xu
    @RajanGhai-oq6xu 7 місяців тому +10

    ਪੰਪ ਬਹੁਤ ਵਧੀਆ ਹੁੰਦਾ ਇਹਨਾ ਦਾ

  • @lokerang918
    @lokerang918 7 місяців тому

    😘😘😘😘😘

  • @amrindersidhu6025
    @amrindersidhu6025 7 місяців тому +2

    Jhota❤

  • @kaluramyogi7257
    @kaluramyogi7257 7 місяців тому

    ghaint pump

  • @pashumandiindia2000
    @pashumandiindia2000 3 місяці тому

    Chor

  • @amanbrar7370
    @amanbrar7370 7 місяців тому +9

    ਰੇਟ ਘੱਟ ਵੀਰ ਰਾਜੇ ਬਹੁਤ ਹੀ ਜ਼ਿਆਦਾ ਰੇਟ ਸੋਡਾ ਕਿਸੇ ਵੀ ਸ਼ਹਿਰ ਵਿਚ 6000/8500 ਵਧੀਆ ਤੋਂ ਵਧੀਆ ਕਵਲਾਟੀ ਮਿਲਦਾ 4ਸਟੋਕ ਵਾਲਾ ਅਬੋਹਰ,ਮਲੋਟ, ਫਾਜ਼ਿਲਕਾ, ਗੰਗਾ ਨਗਰ

    • @manpreetbrarjattz9532
      @manpreetbrarjattz9532 7 місяців тому +1

      Fark a y apne kol halga 3 sal hoge prasar ni ona da 10000 di pai c

  • @tirathbrar2749
    @tirathbrar2749 7 місяців тому +2

    ਕੋਟਕਪੂਰੇ ਰਤਨ ਵਾਲੇ ਬੋਹਤ ਵਧੀਆ