ਲੱਖਾ ਸਿਧਾਣਾ ਦਾ ਤਿੱਖਾ ਇੰਟਰਵਿਊ, ਮਾਣੂਕੇ ਨੂੰ ਸਿੱਧਾ ਹੋਇਆ ਸਿਧਾਣਾ

Поділитися
Вставка
  • Опубліковано 21 чер 2023
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    jagdeep singh thali , lakha sidhana , saranjit kaur manike , NRI Family, kothi kabza , bhagwant mann, sgpc , darbar sahib live, aap , dhami , sukhpal khaira

КОМЕНТАРІ • 391

  • @tarsemwalia2401
    @tarsemwalia2401 10 місяців тому +65

    ਜਗਦੀਪ ਥਾਲੀ ਸਾਹਿਬ ਜੀ ਇਮਾਨਦਾਰ ਰਿਪੋਰਟ
    I salute you

  • @rajwantsingh2523
    @rajwantsingh2523 10 місяців тому +55

    ਕਿਸੇ ਦੇ ਘਰ ਦੇ ਜੰਦਰੇ ਤੋੜਕੇ ਸਾਮਾਨ ਚੁੱਕਣ ਵਾਲੀ ਪੰਜਾਬ ਦੀ ਪਹਿਲੀ ਐਮ ਐਲ ਏ ਹੈ, ਆਪ ਪਾਰਟੀ ਦੀ ਹੀਰਾ।

    • @shivanisharma5562
      @shivanisharma5562 10 місяців тому +4

      ਆਮ ਆਦਮੀ ਪਾਰਟੀ ਦੀ ਐਮ ਐਲ ਏ ਗੂੰਡਾ ਗਰਦੀ ਕਰਦੀ ਪਕੜੀ ਗਈ,😢😢😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,😢😢😢

  • @sonubatth8471
    @sonubatth8471 10 місяців тому +34

    ਬੜੀ ਵੱਡੀ ਗਲਤੀ ਹੋਈ ਆ ਝਾੜੂ ਵਾਲਿਆਂ ਤੇ ਵਿਸ਼ਵਾਸ ਕਰਕੇ ਸਬ ਤੋਂ ਗੰਦੀ ਸਰਕਾਰ ਨਿਕਲੀ ਇਹ 🤔🤔

  • @chamkaursinghhappy4342
    @chamkaursinghhappy4342 10 місяців тому +29

    ਇਹ ਜੱਟ ਨੀ ਦਵਦਾ

  • @AvtarSingh-pw7fv
    @AvtarSingh-pw7fv 10 місяців тому +35

    ਲੱਖਾ ਬਾਈ ਜਿੰਦਾਬਾਦ
    ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਲੱਖਾ ਸਿਧਾਣਾ ਜਿੰਦਾਬਾਦ

  • @amarsinghchide297
    @amarsinghchide297 10 місяців тому +66

    ਚਲਾਕ ਲੂੰਬੜੀ ਵਾਲਾ ਹਾਲ ਭਗਵੰਤ ਮਾਨ ਸਰਕਾਰ ਦਾ

    • @charanjeetsingh7150
      @charanjeetsingh7150 10 місяців тому

      ਇਹਨੇ ਮੋਦੀ ਤੋਂ ਸਿੱਖਿਆ ਜੋ ਸੈਂਟਰ ਚ ਬੀਜੇਪੀ ਕਰ ਰਹੀ ਉਹਦੀ ਤਰਜ਼ ਤੇ ਇਹ ਪੰਜਾਬ ਚ ਕਰ ਰਿਹਾ ਉਹਨੇ ਵੀ ਯੋਗੇ ਤੇ ਆਪਣੀ ਫੋਟੋ ਲਾਈ ਹੋਰ ਵੀ ਹਰ ਜਗਾਂ ਉਦਗਾਟਨ ਬਹੁਤ ਸੇਮੀਲਰ ਕੰਮ ਨੇ ਮਿਲਾ ਲਿਉ ਬੈਠ ਕੇ ਸਾਰੇ ਦੇ ਸਾਰੇ ਕੰਮ ਮੋਦੀ ਵਾਲੇ ਹਨ ਜੋ ਬੋਲਦੀ ਚੁੱਕ ਲੋ ਬੱਸ

  • @ramankamboj4565
    @ramankamboj4565 10 місяців тому +36

    ਲੱਖਾ 100./.Right

  • @dalbirsingh8314
    @dalbirsingh8314 10 місяців тому +59

    ਮਾਣੂਕੇ ਦੀ ਸ਼ਕਲ ਦੇਖ ਕੇ ਹੀ ਚੋਰ ਲੱਗਦੀ ਬਾਦਰੀ

  • @harcharansingh6037
    @harcharansingh6037 10 місяців тому +35

    ਲੱਖੇ ਬਾਈ ਦੀ ਗੱਲ ਸਹੀ ਆ

  • @balaursingh9543
    @balaursingh9543 10 місяців тому +72

    ਜਾਗੋ ਲੋਕੋ ਜਾਗੋ ਪੰਜਾਬ ਨੂੰ ਬਚਾਉਣ🙏💯🙏🙏

  • @rbrar3859
    @rbrar3859 10 місяців тому +50

    ਕੋਈ ਗੁਣ ਨਹੀਂ ਜਾਣਦਾ, ਲੱਖੇ ਸਧਾਣੇ ਨੇ ਇਸ ਕੋਠੀ ਖਾਤਰ ਬਹੁਤ ਹਿੰਮਤ ਕੀਤੀ ਹੈ।

  • @PB03BathindaMalwa
    @PB03BathindaMalwa 10 місяців тому +17

    ਜੇ ਲੱਖੇ ਦੀਆ ਇਹਨਾਂ ਗੱਲਾਂ ਅੱਖੋ ਪਰੋਖੇ ਕੀਤਾ ਤਾਂ ਲੱਖੇ ਦੀਆ ਇਹ ਗੱਲਾਂ ਪੰਜਾਬੀਆਂ ਨੂੰ ਔਲੇ ਦੇ ਖਾਧੇ ਵਾਲਾ ਅਹਿਸਾਸ ਕਰਵਾਉਣਗੀਆਂ

  • @gurmelsingh6100
    @gurmelsingh6100 10 місяців тому +19

    ਅਵਾਜ ਏ ਪੰਜਾਬ ਲੱਖਾ ਸਿਧਾਣਾ

  • @AmrikSingh-dn3pt
    @AmrikSingh-dn3pt 10 місяців тому +72

    ਲੱਖਾ ਸਿਧਾਣਾ ਜ਼ਿੰਦਾਬਾਦ ਸਰਦਾਰ ਥਲੀ ਵੀਰ ਜਿੰਦਾਬਾਦ

    • @amarjitmanak
      @amarjitmanak 10 місяців тому +1

      THALI PEHLA KITHE .C

    • @GurwinderSingh-dl6hy
      @GurwinderSingh-dl6hy 10 місяців тому +2

      ਚੈਨਲ ਬੰਦ ਕਰ ਦਿੱਤਾ ਗਿਆ ਸੀ

    • @gaganjoga8137
      @gaganjoga8137 10 місяців тому

      @@amarjitmanak ta ki lena

    • @gaganjoga8137
      @gaganjoga8137 10 місяців тому

      @@amarjitmanak hun ta ayaa

    • @gaganjoga8137
      @gaganjoga8137 10 місяців тому

      @@amarjitmanak Badde chanel ta hle bi ni ayee 22

  • @shamdhiman8717
    @shamdhiman8717 10 місяців тому +63

    ਲੱਖਾ। ਖਹਿਰਾ। ਜਿੰਦਾਬਾਦ। ਜਾਗੋ। ਲੋਕੋ। ਜਾਗੋ। ਸੋਚੋ

  • @SukhrajSingh-pj6jo
    @SukhrajSingh-pj6jo 10 місяців тому +36

    ਲੱਖੇ ਬਾਈ ਰੱਬ ਤੇਰੀ ਉਮਰ ਲੰਬੀ ਕਰੇ

  • @dalbirsingh8314
    @dalbirsingh8314 10 місяців тому +72

    ਹੱਦ ਹੋ ਗਈ ਭਗਵੰਤ ਮਾਨ ਦੀ ਬੋਲਿਆ ਤੱਕ ਨਹੀਂ

    • @Virksaab92
      @Virksaab92 10 місяців тому

      Onne muh ch kejri da lun paya Hali

    • @GurjantSingh-ri3bl
      @GurjantSingh-ri3bl 10 місяців тому

      CM mann punjab sikh kom da gardar delhi da chamcha daramebaaj chawal RSS da Tommy aa CM Maan

  • @CanadaKD
    @CanadaKD 10 місяців тому +59

    ਸ਼ੁਕਰ ਆ ਜੇ ਅੱਜ ਪੰਜਾਬੀ ਲੋਕ ਚੈਨਲ ਨੂੰ ਵੀ ਜਗਰਾਉ ਦਾ ਰਾਹ ਲੱਭ ਗਿਆ।ਕਿਸੇ ਪਨੂੰ ਨੇ ਨਹੀਂ ਕੁਝ ਕਰਿਆ ਇਹ ਖੈਹਿਰੇ ਸਾਹਿਬ ਨੇ ਜਥੇਬੰਦੀਆਂ ਨੇ ਗੋਡਿਆਂ ਭਾਰ ਕਰੀ ਆ ਸਰਕਾਰ ।

  • @rakeshmp7174
    @rakeshmp7174 10 місяців тому +22

    Lakha 22 Zindabad

  • @user-kv5it9qj5h
    @user-kv5it9qj5h 10 місяців тому +20

    LAKHA Sidhana zindabad

  • @AmarjeetSingh-ve8yk
    @AmarjeetSingh-ve8yk 10 місяців тому +34

    ਪੰਜਾਬੀ ਲੋਕ ਚੈਨਲ ਜਿੰਦਾਬਾਦ

  • @rajbirsingh7539
    @rajbirsingh7539 10 місяців тому +96

    ਪੰਜਾਬ ਦੇ ਹੱਕਾ ਤੇ ਮੁਦਿਆਂ ਦੀ ਗੱਲ ਕਰਨ ਵਾਲੇ ਮੇਰੇ ਸੋਹਣੇ ਵੀਰੋ, ਐਦਾਂ ਹੀ ਰਲਮਿਲ ਕੇ ਆਵਾਜ਼ ਬੁਲੰਦ ਕਰਦੇ ਰਹੋ, ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @pankajchhabra4231
    @pankajchhabra4231 10 місяців тому +29

    ਲੱਖਾ ਸਿਧਾਣਾ ਜ਼ਿੰਦਾਬਾਦ

  • @rajuarora3163
    @rajuarora3163 10 місяців тому +61

    ਖਹਿਰਾ ਸਾਹਿਬ jindabad ❤️

  • @AvtarSingh-pw7fv
    @AvtarSingh-pw7fv 10 місяців тому +15

    ਥਲੀ ਸਾਹਬ ਤੁਹਾਡੇ ਚੈਨਲ ਤੇ ਦੁਬਾਰਾ 18 ਲੱਖ ਤੋਂ ਉੱਤੇ ਮੈਬਰ ਦੇਖ ਕੇ ਮਨ ਖ਼ੁਸ਼ ਹੋ ਗਿਆ ਤੇ ਬਾਈ ਥਲੀ ਤੁਸੀਂ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਮੁੱਦਈ ਰਹੇ ਹੋ ਤੇ ਉਮੀਦ ਕਰਦੇ ਹਾਂ ਅੱਗੋਂ ਵੀ ਸਾਨੂੰ ਨਿਰਾਸ਼ ਨਹੀਂ ਕਰੋਗੇ

  • @tarsemmannp5499
    @tarsemmannp5499 10 місяців тому +114

    ਲੱਖੇ ਵੀਰ ਦੀਆ ਸਾਰੀਆ ਗੱਲਾ ਸਚੀਆ ਹਨ ❤❤❤❤

    • @aydenkaura6613
      @aydenkaura6613 10 місяців тому +1

      koosi bhori janda koi gal tan bandi ni .. kehnda adha ghanta phela teh baad ch add ni chalaunge baad ch sara din chalayi jaange…. baad ch tera bhalpa kon vekhu jado gurbani khatam hogi baad ch kon vekhu

    • @janijani5679
      @janijani5679 10 місяців тому +1

      Dogla banda a

    • @gurwindermander2272
      @gurwindermander2272 10 місяців тому +2

      Lakha y zindabaad

  • @ManjitSingh-lh2bq
    @ManjitSingh-lh2bq 10 місяців тому +20

    Lakha 22 zindabad khara Saab zindabad waheguru ji mehar karn

  • @jaswindersingh6019
    @jaswindersingh6019 10 місяців тому +17

    ਸਰਕਾਰ ਦਾ ਕੋਈ ਮਤਲਬ ਨਹੀਂ ਬਣਦਾ ਸ੍ਰੋਮਣੀ ਕਮੇਟੀ ਵਿੱਚ ਦਖਲ ਦੇਣ ਦਾ ਇਸ ਕਨੂੰਨ ਦੇ ਬਹਾਨੇ ਕਲ ਨੂੰ ਹੋਰ ਕਨੂੰਨ ਬਣਾਉਣ ਗਏ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ

    • @SUMSMARTY-bp3gi
      @SUMSMARTY-bp3gi 10 місяців тому +1

      Achha bai...khali dal ne ki kita shromni commette naal...sarkar ch reh ke kabja kita sgpc te..oh sahi a ??? Hun tkk kabja kari baithe a badal tola...oh sahi a??

  • @jashanpreetsingh6538
    @jashanpreetsingh6538 10 місяців тому +18

    ਲੱਖਾ ਸਿਧਾਣਾ 101% ਸਹੀ ਕਹਿ ਰਿਹਾ

  • @Punjabisurma
    @Punjabisurma 10 місяців тому +8

    ਲੱਖਾ ਸਿਧਾਣਾ ਬਾਈ ਜੀ ਪੰਜਾਬ ਪੰਜਾਬੀਅਤ ਦੇ ਸ਼ੇਰ ਬਾਈ ਜੀ

  • @kuljitkanda1276
    @kuljitkanda1276 10 місяців тому +21

    ਬਾਈ ਜਗਦੀਪ ਥੱਲੀ ਜੀ ਬਾਈ ਲੱਖੇ ਸਧਾਣਾ ਇਹਨਾਂ
    ਨੂੰ ਪੁੱਛੋ ਨਾ ਬਾਈ ਪ੍ਰਮਜੀਤ ਜੀ ਬੇਬੇ ਅਮਰਜੀਤ ਕੋਰ ਭੈਣ ਕੁਲਦੀਪ ਕੌਰ ਜੀ ਬਲਤੇਜ ਪੰਨੂੰ ਉਪਰ ਇਹਨਾਂ
    ਭਰੋਸਾ ਸੀ ਕਨੇਡਾ ਤੋਂ ਚਾਬੀਆ ਲੈਕੇ ਆਉਣਾ ਸੀ
    ਫੇਰ ਹੋਟਲਾਂ ਵਿੱਚ ਅਤੇ ਹੋਰ ਲੋਕਾਂ ਦੀ ਦੁਸ਼ਮਣੀ ਕਿਊ
    ਪਵਾਈ ਫੇਰ ਫਲੇਟ ਤੋਂ ਆਪਣੇ ਘਰ ਵਿੱਚ ਕਿਊ ਨਹੀਂ
    ਆਏ ਇਹਨੇ ਲੋਕ ਕਿਉ ਕੱਠੇ ਕੱਰਨੇ ਪਏ ਬਲਤੇਜ ਪੰਨੂ ਜੀ ਥੋਡੇ ਹੱਕ ਵਿੱਚ ਪੈਲਾ ਕਿੱਥੇ ਸੀ ਬਾਈ ਜੀ
    ਭਗਵੰਤ ਮਾਨ ਜੀ ਨੇ ਸਾਡੀ ਰੋਟੀ ਬੰਦ ਕੀਤੀ ਇੱਕ ਸਾਲ ਤੋਂ ਇੱਕ ਜਾਂ 2 ਟਰੱਕਾ ਦੇ ਮਾਲਕਾ ਦੇ ਪਰਿਵਾਰ ਭੂਖੇ ਸੋਦੇਆ ਪੈਲੀਆਂ ਸਰਕਾਰ ਦੇ ਵਿੱਚ ਫੀਸ ਭਰੀ ਦੀਸੀ
    ਪੇਪਰ ਮਿੱਲ ਜਾਦੇਸੀ ਹੁਣ ਇੱਕ ਸਾਲ ਹੋਗਿਆ ਫੀਸਾ
    ਭੱਰੀਆ ਫੇਰ ਵੀ ਇੱਕ ਸਾਲ ਹੋਗਿਆ ਗੱਡੀਆਂ ਦੇ ਪੇਪਰ ਨਹੀਂ ਮਿਲਦੇ ਇਹਨਾਂ ਦੇ ਖਾਸ ਬੰਦੇ ਉਹਨਾਂ ਦੀਆ ਇੱਕ ਦਿੱਨ ਵੀ ਨਹੀਂ ਖੱਡ਼ਆ ਬਗੇਰ ਟੇਕਸ ਭੱਰਿਆ ਬਗੇਰ ਬੀਮੇ ਤੋਂ ਪਾਸ ਕੀਤੀਆ ਪਰ ਬੋਹਤ ਗਿਣਤੀ ਫੇਲ ਹੋ ਗਏ ਪੇਪਰ ਤੋਂ ਬਗੈਰ ਫੀਸਾ ਵੀ ਭੱਰਿਆ ਹੋਈਆਂ

  • @gurindersohi6314
    @gurindersohi6314 10 місяців тому +30

    Lakha Sidhana zindabaad

    • @gurwindermander2272
      @gurwindermander2272 10 місяців тому +1

      Lakha zindabaad

    • @MustakKhan-up8bm
      @MustakKhan-up8bm 10 місяців тому +3

      ​@@MayankBansal-yx9lqਤੇਰੇ ਨਾਲ ਕੀ ਗੈਂਗਸਟਰੀ ਕੀਤੀ ਤੇਰੇ ਨਾਲ ਭਗਤਾ

    • @sarbjitsinghsidhu5141
      @sarbjitsinghsidhu5141 10 місяців тому +1

      @@MayankBansal-yx9lq ji.... Soda LALA ji v ghat tolda hovega fer ki CHOR thief 😎 aakhiye.........

  • @ParminderSingh-ei8vu
    @ParminderSingh-ei8vu 10 місяців тому +18

    Lakha veer very good bro Waheguru ji 🙏

  • @visagurugurpreet
    @visagurugurpreet 10 місяців тому +15

    Punjabi Lok Channel ZINDABAAD❤

  • @AmrikSingh-ho4nn
    @AmrikSingh-ho4nn 10 місяців тому +19

    ਇਹ ਸਰਕਾਰ ਹੁਣ ਤੱਕ ਦੀਆਂ ਸਾਰੇ ਭਾਰਤ ਦੀਆਂ ਸਰਕਾਰਾ ਤੋ ਨਖਿੱਧ ਸਰਕਾਰ ਸਾਬਿਤ ਹੈ ਅਤੇ ਹੋਵੇਗੀ

  • @mandeepgill5876
    @mandeepgill5876 10 місяців тому +14

    ਜਿਹੜੇ ਕੋਈ ਕੰਮ ਕਰਦਾ ਚਾਹੇ ਕੋਈ ਸਰਕਾਰੀ ਬੰਦਾ ਹੋਵੋ ਇਹੋ ਜਿਹਦਿਆਂ ਨੂੰ ਨੰਗੇ ਕਰਨਾ ਚਾਹਿਦਾ ਹੈ ਹੁਣ ਸਾਰੇ ਚੋਰ ਭੱਜ ਗਏ

  • @ManjitSingh-jm1oq
    @ManjitSingh-jm1oq 10 місяців тому +47

    ਹੁਣ ਘਰਦਿਆਂ ਨੂੰ ਲੱਖੇ ਵੀਰ ਅਤੇ ਖਹਿਰਾ ਸਾਬ ਦਾ ਧੰਨਵਾਦ ਕਰਨਾ ਚਾਹੀਦਾ

  • @avtarsingh2531
    @avtarsingh2531 10 місяців тому +3

    ਕਿੰਨਾ ਮਾਣ ਸੀ ਯਾਰ ਆਮ ਆਦਮੀ ਪਾਰਟੀ ਤੇ ਕਿ ਬਦਲਾਅ ਆਵੇਗਾ ਪਰ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ। ਬਹੁਤ ਹੀ ਦੁੱਖ ਦੀ ਗੱਲ ਹੈ ਜੀ।

  • @ManjitKaur-me1lu
    @ManjitKaur-me1lu 10 місяців тому +14

    ਵਾਹਿਗੁਰੂ ਮੇਹਰ ਕਰੀ ਖੇਤ ਨੂੰ ਵਾੜ ਖਾਂ ਰਹੀ

  • @jaspalsingh1650
    @jaspalsingh1650 10 місяців тому +11

    Lakha jindabad

  • @avtarsidhu5776
    @avtarsidhu5776 10 місяців тому +11

    ਲੱਖੇ ਵੀਰ ਤੇਰੀ ਸਹੀ ਗੱਲ ਪੰਨੂ ਨੂੰ ਪਹਿਲਾਂ ਕਿਹ ਕੇ ਛੁਡਵਾ ਲੇਦੇ ਫੇਰ ਐਵੇਂ ਰੋਲਾ ਪਾਇਆ ਸੀ ਕੋਠੀ ਲੋਕਾਂ ਨੇ ਛੁਡਵਾਈਆ

  • @bablukamboj1591
    @bablukamboj1591 10 місяців тому +8

    Lakha Bai zindabad

  • @KuldeepSingh-vv6dm
    @KuldeepSingh-vv6dm 10 місяців тому +10

    ਸਹੀ ਕਿਹਾ ਬਾਈ ਲੱਖੇ ਜਵਾਬ ਇਹ ਕਿਸੇ ਵੀ ਗੱਲ ਦਾ ਨਾ ਦੇਕੇ ਚੁਟਕਲੇ ਸੁਣਾਕੇ ਊਲ ਜਲੂਲ ਬੋਲ ਜਾਦਾ ਬਾਈ ਲੱਖੇ ਇਹ ਭੰਡ ਹੈ ਗੱਲਾਂ ਵੀ ਭੰਡਾ ਵਾਲਿਆ ਹੀ ਕਰੂ

  • @damansaini7803
    @damansaini7803 10 місяців тому +6

    Lakha sidhana jindabad.

  • @user-kv5it9qj5h
    @user-kv5it9qj5h 10 місяців тому +11

    Khera zindabad

  • @paramjitghotra3034
    @paramjitghotra3034 10 місяців тому +11

    Pannu katal Sidhu Moosewala murabad Lakha Zindabad Bhagwant Maan murabad

  • @ManjitKaur-to2iz
    @ManjitKaur-to2iz 10 місяців тому +7

    Khaira Saab lahka Sidhana zindabad good person Punjab the

  • @user-nb1yk6pg9o
    @user-nb1yk6pg9o 10 місяців тому +10

    Very Good

  • @balwantsinghmangat5637
    @balwantsinghmangat5637 10 місяців тому +5

    200 ਰੁਪੈ ਪੈਨਸ਼ਨਰਾਂ ਦੇ ਪ੍ਰਤੀ ਮਹੀਨਾ ਟੈਕਸ ਲਗਾ ਦਿੱਤਾ ਗਿਆ ਹੈ। ਟੈਕਸ ਚਾਹੇ 1000 ਰੁਪੈ ਲਗਾ ਦਿੱਤਾ ਜਾਵੇ। ਮੈਂ ਵੀ ਪੈਨਸ਼ਨਰ ਹਾਂ ।ਪਰ ਬਿਜਲੀ ਬਿੱਲ ਮੁਆਫ ਅਤੇ ਮਹਿਲਾਵਾਂ ਦਾ ਬੱਸ ਸਫ਼ਰ ਫਰੀ ਇਹ ਸੱਭ ਤੁਰੰਤ ਵਾਪਸ ਲਿਆ ਜਾਵੇ। ਤਾਂ ਜੋਂ ਪੰਜਾਬ ਦਾ ਕੁੱਝ ਸਵਾਰਿਆ ਜਾ ਸਕੇ। ਫਰੀ ਸਿਰਫ ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਨੂੰ ਮਿਲਣਾ ਜ਼ਰੂਰੀ ਹੋਵੇ। ਸਿਰਫ ਵੋਟਾਂ ਦੀ ਰਾਜਨੀਤੀ ਨਾ ਕੀਤੀ ਜਾਵੇ।

  • @jasneetdhaliwal846
    @jasneetdhaliwal846 10 місяців тому +4

    Gud job Dhalli sab ji ❤

  • @sukhdevaujla8783
    @sukhdevaujla8783 10 місяців тому +6

    Sahi boll rha o veer ji lakha sidana ji

  • @tajindersingh6379
    @tajindersingh6379 10 місяців тому +4

    Kli kli gal sochn te samjhan wali aa Lakhe veer di 👍

  • @onkarbansal7765
    @onkarbansal7765 10 місяців тому +6

    Lakha veer teriyaan galla ta sachian

  • @Karamjeetsamrapohir
    @Karamjeetsamrapohir 10 місяців тому +4

    ਬਿਲਕੁਲ ਸਹੀ ਕਿਹਾ ਲੱਖੇ ਵੀਰ "ਪੁੰਨੂੰ ਨੇ mussawale ਨਾਲ ਬਹੁਤ ਮਾੜਾ ਕੀਤਾ ਉ 15 ਦਿਨ ਦਾ ਨੀ ਬੋਲਿਆ

  • @N.sukha_gill022
    @N.sukha_gill022 10 місяців тому +6

    Best of luck bai

  • @SurjitSingh-bf2bd
    @SurjitSingh-bf2bd 10 місяців тому +4

    Kherra jindabad lakha bhai

  • @heerakunder7652
    @heerakunder7652 10 місяців тому +5

    Awaz eh Punjab bhai lakha sidhana

  • @vanyavadehra9572
    @vanyavadehra9572 10 місяців тому +7

    Bijli maff sab to wada crime...

  • @hardeepbrar8131
    @hardeepbrar8131 10 місяців тому +7

    Punjabi lok chanal pehlaan ni kite disea es masle te hun bai ji aagye

  • @SabhaBains
    @SabhaBains 10 місяців тому +6

    Lakha khaira saab chardi kalan

  • @arshdeep7252
    @arshdeep7252 10 місяців тому +16

    ਲਖਾ।ਜੀ।ਐਸੀ।। ਦਾ। ਜਾਲੀ। ਸਾਟੀਫੇਟ। ਬਣਾ। ਕੇ। ਜਰਨਲ।। ਲੋਕ। ਨੌਕਰੀ। ਕਰ। ਰਹੇ। ਹਨ। ਉਹ ਨਾ। ਬਾਰੇ। ਵੀ। ਬੋਲੋ।

    • @sunnysingh-wx8to
      @sunnysingh-wx8to 10 місяців тому +2

      General nu jado nokri nhi milde te uh ki karan fir govt job valia di resarvation band karo band karo

    • @teetubrar7387
      @teetubrar7387 10 місяців тому +3

      Jhadamme jatt taa bhukhe mrde educated ho ke v te tuci choode plus to krke koi polic vala koi bijli mehkme ch koi sala dr laggeaa firda koi kaanugo koi patvaari choodeo padh likh ke v ban jo kujh ke jattaaa de lann choop choop afsar bannaa tuc thaa thaa te ...

    • @deepchannu6604
      @deepchannu6604 10 місяців тому

      Yr bai sc no kota milda bc gc kidr jaan ik bnda 60 number leke vi nokri lgg jnda te duje pase 80 ala vi reh jnda

    • @Mmdpunjabking
      @Mmdpunjabking 10 місяців тому

      Enu os news 📰 vare koi pta hi ni na ehnu pta jo amrit man de peo ne kita os news vare v nhi pta es nu

    • @Mmdpunjabking
      @Mmdpunjabking 10 місяців тому

      @@teetubrar7387teri ma di ……
      Tere ghar ja k choore teri bhen nal sute pya fad ly ta menu lagda ta hi tu Ina lagda ja fir ja k dekh teri ma nal na suta hove 😂koi fudi diya

  • @bajwa5536
    @bajwa5536 10 місяців тому +1

    Lakha Singh Sidhana...heera banda Punjab da...❤

  • @jeetuguraya4716
    @jeetuguraya4716 10 місяців тому +13

    ਬਾਦਲਾ ਦਾ ਨੀ ਟੀ ਸੀ ਚੈਨਲ ਸੀ ਕਿਵੇ ਭਗਵੰਤ ਮਾਨ ਬੋਲਦਾ ਹੁੰਦਾ ਸੀ ਸਾਡੀ ਖਬਰ ਨੀ ਚਲਾਉਦਾ ਬਾਦਲਾ ਦੀ ਖਬਰ ਚਲਾਉਦਾ ਹੈ ਹੁਣ ਆਪ ਕਿੰਨੇ ਚੈਨਲ ਮੁੱਲ ਲਾਈ ਬੈਠਾ ਉਹ ਹੁਣ ਇਦੇ ਖਿਲਾਫ ਇੱਕ ਸਬਦ ਨੀ ਬੋਲਦੇ

  • @surindergill8714
    @surindergill8714 10 місяців тому +5

    ਪੁੱਤਰ ਲੱਖੇ

  • @shergillofficial7847
    @shergillofficial7847 10 місяців тому +2

    ਬਾਈ ਤੁਸੀਂ ਅੱਧੀ ਵੀਡਿਓ ਤਾਂ intro ਚ ਚਲਾ ਦਿੰਦੇ ਓ

  • @RamShyam-bp3ru
    @RamShyam-bp3ru 10 місяців тому +5

    100/ right

  • @zubirali4876
    @zubirali4876 10 місяців тому +1

    Very well said Veer Lakha Ji,our future CM of our Beloved Golden PUNJAB,the only Honest Person who will fight for all rights of Punjab, commenting from Malaysian with Punjab roots 💪💪💪

  • @jagmeetsingh3928
    @jagmeetsingh3928 10 місяців тому +1

    Lakha bai jindabad 🙏🙏

  • @jaswindersingh6019
    @jaswindersingh6019 10 місяців тому +4

    ਐੱਨ ਆਰ ਆਈ ਪਰਵਾਰ ਸੋਚਦਾ ਕੇ ਕੋਠੀ ਮਿਲ ਗਈ ਹੁਣ ਸਰਕਾਰ ਨਾਲ ਬਣਾ ਕੇ ਰੱਖੋ ਅਸੀਂ ਪਰਚੇ ਕਰਾ ਕੇ ਕੀ ਲੈਣਾ। ਮਤਲਬ ਨਿਕਲ ਗਿਆ।ਅਜੇ ਤੱਕ ਲੋਕਾਂ ਤੋਂ ਮਾਫੀ ਨਹੀਂ ਮੰਗੀ ਸਿਰਫ ਏਨੀ ਗਲ ਕੈਹਣੀ ਸੀ ਕੇ ਕੋਠੀ ਦੀਆਂ ਚਾਬੀਆਂ ਲੋਕਾਂ ਦੀ ਬਦੌਲਤ ਮਿਲੀਆਂ

  • @singhsardar4356
    @singhsardar4356 10 місяців тому +5

    lakha bai dian gallan sachian na

  • @goldycheema1592
    @goldycheema1592 10 місяців тому +1

    S.sukhpal singh khaira saab te lakha sidana veer zindabaad ❤️🙏

  • @heerakunder7652
    @heerakunder7652 10 місяців тому +3

    Bhai lakha bilkul sahi kah riya

  • @SsdsRrr-pu7gs
    @SsdsRrr-pu7gs 10 місяців тому +6

    ❤very good bhai

  • @kulveergill2860
    @kulveergill2860 10 місяців тому +3

    ਰਤਨ ਜੀ ਪੈਸਾ ਤਾਂ ਆ ਗਿਆ ਸਰਕਾਰ ਕੋਲ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਤੇ 200/-ਪ੍ਤੀ ਮਹੀਨਾ ਟੈਕਸ ਲਗਾ ਦਿੱਤਾ 75ਲੱਖ ਘਰੇਲੂ ਖਪਤਕਾਰਾਂ ਦਾ ਬਿੱਲ ਮਾਫ਼ ਕਰਨ ਵਾਲਿਆਂ ਦਾ।

  • @RahulVerma-on1pr
    @RahulVerma-on1pr 10 місяців тому +6

    lakha veer sach bolda har gal nasha ve vaduu a

  • @SandeepSingh-lp3hv
    @SandeepSingh-lp3hv 10 місяців тому +3

    Lakha zindabad

  • @jashanpreetsingh6538
    @jashanpreetsingh6538 10 місяців тому +2

    Panjab chanal ਦਾ ਧੰਨਵਾਦ
    ਬਾਕੀ ਮੀਡਿਆ ਵਿਕ ਚੁੱਕਾ ਸਭ

  • @dsbatth9105
    @dsbatth9105 10 місяців тому +1

    Waheguru ji mehar kare

  • @JaswinderKaur-wu5oc
    @JaswinderKaur-wu5oc 10 місяців тому +14

    Lakhs virji you are very brave and honest man 🙏🏻🙏🏻

  • @ilfordwines
    @ilfordwines 10 місяців тому +3

    Lakhe veer tuseen 100% right ji mann sabb nu haje takk eh khabbar pohncheee nahin

  • @Abhijeet-mg8ov
    @Abhijeet-mg8ov 10 місяців тому +5

    Lakha veer Ton v yar Bas

  • @HarjeetSingh-sr9cf
    @HarjeetSingh-sr9cf 10 місяців тому +1

    👏😭 ਲੱਖਾਂ ਸਿੱਘ ਸਿਧਾਂਨਾ ਜੀ ਤੁਹਾਡੇ ਚਰਨਾਂ ਵਿੱਚ ਵੇਨਤੀ ਹੈ ਜੀ ਸਾਡੇ ਮਾਨਸਾ ਵਿੱਚ ਸਾਡੇ ਤੇ ਵੀ ਚੋਰੀ ਦਾ ਝੂਠਾ ਕੇਸ ਕਰਕੇ ਨਾਲ਼ੇ ਤਾਂ ਸਾਨੂੰ ਚੋਰ ਬਣਾ ਕੇ ਜੇਲ੍ਹ ਭੇਜਿਆ ਤੇ ਸਾਨੂੰ ਚਾਰ ਬੰਦਿਆਂ ਨੂੰ ਬਿਨਾਂ ਕਿਸੇ ਚੋਰੀ ਤੋ ਬਾਅਦ ਵਿੱਚ ਸਾਡੀਆਂ ਚਾਰ ਦੁਕਾਨਾਂ ਤੇ ਕਬਜ਼ਾ ਕਰ ਲਿਆ ਤਿੰਨ ਜਾਣੇ ਅਸੀਂ ਆਪਸ ਵਿੱਚ ਚਾਚੇ ਤਾਏ ਦੇ ਪੁੱਤਰ ਹਾਂ ਜੀ ਇਕ ਮੇਰੇ ਤਾਇਆ ਜੀ ਦਾ ਜਵਾਈ ਜਿਸ ਨੂੰ ਪਤਾ ਵੀ ਥਾਣੇ ਵਿੱਚ ਜਾਕੇ ਲੱਗਿਆ ਵੀ ਆ ਕੀ ਹੋ ਗਿਆ ਉਸ ਬੰਦੇ ਨੇ ਦਿਨ ਰਾਤ ਇੱਕ ਕਰ ਦਿੱਤੀ ਸ਼ਰਾਬ ਪੀਣੀ ਆਖਿਰ ਵਿੱਚ ਸਾਡੀ ਭੈਣ ਵੀ ਵਿਧਵਾ ਹੋ ਗਈ ਆ ਸਾਡੇ ਨਾਲ ਤਾਂ ਸੰਨ ਸੰਤਾਲੀ ਵਾਲ਼ੀ ਗੱਲ ਹੋਈ ਜੀ ਨਾਲ਼ੇ ਲੁਟੇ ਗਏ ਨਾਲ਼ੇ ਪੱਟੇ ਗਏ ਜ਼ਿਮੀਂ ਵਕੀਲ ਪੁੱਤਰ ਅਸ਼ੋਕ ਕੁਮਾਰ ਪੁੱਤਰ ਬਾਬੂ ਰਾਮ ਪੰਜਾਬ ਸੇਲਰ ਵਾਲਿਆਂ ਨੇ ਇਹ ਸਭ ਕੁੱਝ ਕਰਵਾਇਆ ਹੈ ਜੀ ਮੇਰੇ ਇਕ ਲੜਕਾ ਹੈ ਜੀ ਮੇਰਾ ਦਿਲ ਕਰਦਾ ਬੱਸ 😭😭😭😭😭 ਦੱਸਿਆ ਨਹੀਂ ਜਾਂਦਾ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਜਾਣੀਂ ਜਾਂਣ ਹਨ ਜੀ ਕਹਿੰਦੇ ਹੁੰਦੇ ਆ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਜੀ ਵਾਹਿਗੁਰੂ ਇਸ ਦੀ ਜਾਣਕਾਰੀ ਕਰਨੀਂ ਚਾਹੀਦੀ ਹੈ 👏🙏😭🙏👏😭🙏😭👏🙏😭🙏

  • @AmritpalSingh-bz6lz
    @AmritpalSingh-bz6lz 10 місяців тому +3

    Y ji congratulation

  • @onkarbansal7765
    @onkarbansal7765 10 місяців тому +2

    Lakha veer tenu milna hai

  • @user-kv5it9qj5h
    @user-kv5it9qj5h 10 місяців тому +7

    Police department Murdabad

  • @_Spidergurl_
    @_Spidergurl_ 10 місяців тому +1

    Good veer ji. Rights to ask question freely debate. Bhagwant Mann goverment disappointing

  • @jitsingh8827
    @jitsingh8827 10 місяців тому +2

    ਗੁੱਡ ਲੱਖੇ ਬਾਈ

  • @jaspalsingh-wk3dg
    @jaspalsingh-wk3dg 10 місяців тому +17

    Lakha Bai you are doing great job
    Keep it up

  • @RahulChaudhary-ig1uk
    @RahulChaudhary-ig1uk 10 місяців тому +1

    Khera bai te lakha bai zindabaad ❤

  • @preetdeol1462
    @preetdeol1462 10 місяців тому +1

    Dhanwaad ta ehna nri ne pannu da te aap da kr ditta. Lahnat ee ehna loka te. Lok nal khde te lakha bai khadya,khehra sab khade. Te dhanwad sarkar da

  • @amandeepsingh7058
    @amandeepsingh7058 10 місяців тому +3

    Bhut vadiaa bai

  • @JyotiSingh-jg8gw
    @JyotiSingh-jg8gw 10 місяців тому +2

    LAKH LAHANT MANUKE TE .. SHE HAS MISSUSED THE POWER AND POSITION .. BRAVE LAKHA SIDHANA . AND SALUTE THLLI SAHIB

  • @Manjaap._.singh09
    @Manjaap._.singh09 10 місяців тому +1

    Lakkha veer khehra ji tusi awaj chukde ho sach lie

  • @Antina-tv
    @Antina-tv 10 місяців тому +2

    ਬਾਈ ਲੁਧਿਆਣਾ ਗਿੱਲ ਹਲਕੇ ਦਾ M L A ਜੀਵਨ ਸਿੰਘ ਸੰਗੋਵਾਲ ਬਹੁਤ ਧੱਕਾ ਕਰਦਾ

  • @balwantsinghmangat5637
    @balwantsinghmangat5637 10 місяців тому +5

    ਗੁਰਬਾਣੀ ਪ੍ਰਸਾਰਨ ਲਈ ਸਿਰਫ SGPC ਆਪਣਾ ਚੈਨਲ ਸ਼ੁਰੂ ਕਰੇ ਇਹ ਬਹੁਤ ਜ਼ਰੂਰੀ ਹੈ।

  • @gursevdhillon3495
    @gursevdhillon3495 10 місяців тому +2

    ਆਦਮੀ ਦਿਮਾਗ ਬਾਂਦਰ ਦੀ ਨਿਆਈਂ ਹੈ, ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ,ਡਾਕੂ ਵੀ ਕਿਸੇ ਦਾ ਬਾਪ ਭਾਈ ਹੁੰਦਾ,ਦੱਸ ਬੰਦੇ ਕਹਿ ਦੇਣ ਬਹੁਤ ਵਧੀਆ ਬੰਦਾ, ਮੁੜ ਕੇ ਗਲਤੀ ਨਹੀਂ ਕਰੂ, ਆਮ ਬੰਦੇ ਨੂੰ ਵੀ ਸੁਧਰਨ ਦਾ ਮੋਕਾਂ ਦੇਣਾ ਚਾਹੀਦਾ। ਨਹੀਂ ਤਾਂ ਜ਼ਿੰਦਗੀ ਖਰਾਬ ਹੋ ਜਾਂਦੀ ਹੈ।

  • @HarinderSingh-xi6ii
    @HarinderSingh-xi6ii 10 місяців тому

    Khara and Lakha zindabad

  • @NamanpreetKhangura-un4xe
    @NamanpreetKhangura-un4xe 10 місяців тому +1

    ਲੱਖਾਂ ਬਾਈ ਜ਼ਿੰਦਾਬਾਦ

  • @tripplesttar9243
    @tripplesttar9243 10 місяців тому +4

    *ਮਾਣੂਕੇ ਨੇ ਕੋਠੀ ਦੱਬੀ ਹੋਈ ਸੀ 😁 ਹੁਣ ਜਦੋਂ ਪਤਾ ਲੱਗਾ ਫਿਰ ਚਾਬੀਆਂ ਵਾਪਿਸ ਕਰ ਦਿੱਤੀਆਂ*

  • @NarinderpalSingh-xh8vw
    @NarinderpalSingh-xh8vw 10 місяців тому

    Kia. Bat. Hi. Deep. Shaheed. Lakha. Leadar. Mann. Sahib. Zindabad