ਸ੍ਰ ਮਾਨ ਦੀ ਪਾਰਟੀ ਦੀ ਬੀਬੀ ਨੇ ਅਜਿਹੇ ਧੋਤੇ ਲੀਡਰ ਕਿ ਸੁਕਾਇਆਂ ਵੀ ਰਾਸ ਨੀਂ ਆਉਣੇ | Jagdeep Singh Thali

Поділитися
Вставка
  • Опубліковано 12 тра 2024
  • Jagdeep Singh Thali, kushalpal Singh Mann, Malwinder Kang, AAP, Congress, Vijay Inder Singla, Prem Singh Chandumajra, Lok Sabha, Election, Sri Anandpur Sahib

КОМЕНТАРІ • 66

  • @AvtarSingh-ox4lg
    @AvtarSingh-ox4lg 17 днів тому +28

    ਅਣਖੀ ਯੋਧਿਆਂ ਨੂੰ ਕੌਣ ਨਹੀਂ ਜਾਣਦਾ ਬੀਬੀ ਤੇਜ ਕੌਰ ਨੂੰ ਦਿਲੋ ਸਲੂਟ ਹੈ ਸਾਡੀ ਭੈਣ ਜਟਾਂਣਾਂ ਵੀ ਨਾਲ ਖੜੀ ਹੈ

    • @SinghBh-mu8wv
      @SinghBh-mu8wv 13 днів тому

      ਮਾਤਾ ਤੇਜ ਕੌਰ ਜੀ ਸਤਿਕਾਰ ਹੈ ਦਿਲ ਤੋਂ ਐਵੇਂ ਦੀਆਂ ਛੇਣੀਆਂ ਦੀ ਜਰੂਰਤ ਹੈ ਪੰਜਾਬ ਨੂੰ ਚੜਦੀ ਕਲਾ ਹਰ ਮੈਦਾਨ ਫਤਿਹ ਹੋਵੇਗੀ ਚਲਦੇ ਰਹੋ

    • @SinghBh-mu8wv
      @SinghBh-mu8wv 13 днів тому

      ਜੋ ਇੱਕ ਹੱਥ ਖੜਾ ਕਰੇ ਉਹਨੂੰ ਸ਼ਕਤੀਮਾਨ ਕਹਿੰਦੇ ਆ ਜੋ ਦੋਵੇਂ ਹੱਥ ਖੜੇ ਕਰੇ ਉਹਨੂੰ ਬਲਟੋਹਾ ਦਿਮਾਗ ਚ ਭਰਿਆ ਗੋਹਾ ਆਪਣੀ ਸ਼ਾਨ ਕਹਿੰਦੇ ਆ ਸਿਆਸਤ ਦੁਨੀਆ ਕਰਦੀ ਆਈ ਕਰਦੀ ਰਹੂ ਪਰ ਇਹ ਅਲੱਗ ਨੇ ਸਭ ਤੋਂ ਵੱਡੇ ਠੱਗ ਨੇ ਪੰਥਕ ਹੋਣ ਦਾ ਦਾਵਾ ਕਰਦੇ ਚਮਚੇ ਇਹਨਾਂ ਦੀ ਵਾਹ ਵਾਹ ਕਰਦੇ ਧੰਨ ਗੁਰੂ ਰਾਮਦਾਸ ਜੀ ਇਹ ਕਿਉ ਨਹੀ ਮਰਦੇ ਬਾਦਲ ਹਨੇਰਾ ਸਭ ਤੋਂ ਗੰਦਾ ਚਿਹਰਾ ਸੁੱਖਾ ਅਮਲੀ ਵਡਾ ਲੁਟੇਰਾ ਉਹ ਵੀ ਮੇਰਾ ਆਵੀ ਮੇਰਾ ਸਭ ਕੁਝ ਇੱਥੇ ਹੀ ਰਹਿ ਜਾਣਾ ਸ਼ੇਰਾ

  • @AvtarSingh-ox4lg
    @AvtarSingh-ox4lg 17 днів тому +19

    ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੱਤ ਪੱਕੀ ਹੈ

    • @SinghBh-mu8wv
      @SinghBh-mu8wv 13 днів тому

      ਚੰਦੂ ਨੇ ਤਾਂ ਸਰਸੇ ਵਾਲੇ ਨੂੰ ਜਵਾਈ ਬਣਾਇਆ ਦਸ਼ਮੇਸ਼ ਪਿਤਾ ਜੀ ਦੇ ਬਾਣੇ ਦੀ ਪਹਿਛਾਕ ਸਭਾ ਕੇ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਚੋਲੇ ਦਰਬਾਰ ਸਾਹਿਬ ਦੇ ਗੋਲਕ ਚੋਂ ਪੈਸੇ ਦਿੱਤੇ ਬਾਦਲ ਗਦਾਰ ਲਿਫਾਫੇ ਦੇ ਯਾਰ ਜਥੇਦਾਰ ਤੂੰ ਮਾਫੀ ਦਵਾਈ ਹਨੇਰਾ ਬਾਦਲ ਮਰ ਗਿਆ ਪੰਜਾਬ ਪੰਥ ਗ੍ਰੰਥ ਨਾਲ ਗਦਾਰੀ ਕਰ ਗਿਆ ਢੀਂਡਸੇ ਅਮਲੀ ਸੁੱਖੇ ਨੰਨੀ ਜਗੀਰੋ ਹੁਣ ਕੀ ਕਹੀਏ ਵੀਰੋ ਵਿਸ਼ਵਾਸ ਤੋੜਿਆ ਤਾਹੀਓ ਦਿਲ ਦੁਖਦਾ ਹੁਣ ਬੀਤੀ ਸੋ ਬੀਤੀ ਇਹਨਾਂ ਨੂੰ ਤਿਆਗੋ ਨਹੀਂ ਤੇ ਪੰਜਾਬ ਕਦੇ ਨਹੀਂ ਉੱਠਦਾ

  • @kulwindersingh-fp3cf
    @kulwindersingh-fp3cf 16 днів тому +12

    ਸਾਡੀ ਵੋਟ ਪੱਕੀ ਹੈ ਸਿਮਰਨਜੀਤ ਸਿੰਘ ਮਾਨ ਨੂੰ ❤

  • @Gusdbsgusg
    @Gusdbsgusg 16 днів тому +10

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @sabi-mansa
    @sabi-mansa 17 днів тому +20

    ਪੰਜਾਬੀ ਸਾਰਿਆਂ ਦਾ ਸਾਂਝਾ ਲੀਡਰ
    ਸ ਸਿਮਰਨਜੀਤ ਸਿੰਘ ਮਾਨ 👌⛳

  • @malkitsingh2292
    @malkitsingh2292 17 днів тому +10

    ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉ ਧੰਨਵਾਦ ਜਿੰਦਾਬਾਦ ਜਿੰਦਾਬਾਦ 🙏🙏🙏🙏🙏

  • @Deep-py4gs
    @Deep-py4gs 17 днів тому +13

    ਹੁਣ ਕਿਸੇ ਚੋਰ ਦਾ ਸੂਤ ਨੀ ਲੱਗਣਾ ਹੁਣ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ, ਭਾਈ ਸਰਬਜੀਤ ਸਿੰਘ ਮਲੋਆ ਵਰਗੇ ਯੋਧੇ ਪਾਰਲੀਮੈਂਟ ਵਿੱਚ ਗੱਜਣਗੇ।

  • @Shamsher-qv1mv
    @Shamsher-qv1mv 17 днів тому +13

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @AmarSingh-gp2hd
    @AmarSingh-gp2hd 17 днів тому +26

    ਸਾਰੇ ਪੰਜਾਬ ਵਿੱਚ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਜਿਤਾਓ ਪੰਜਾਬੀਓ ਰਲ ਬੈਠੋ ਪੰਜਾਬ ਹਲ਼

  • @balwinderkaur-no5vy
    @balwinderkaur-no5vy 17 днів тому +13

    ਮੈਂ ਸੋਚਦਾ ਹਾਂ ਕਿ ਪੰਜਾਬ ਦੀਆਂ, ਜ਼ਮੀਨਾਂ, ਪਾਣੀ, ਜਵਾਨੀ, ਡੈਮ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਭਾਸ਼ਾ, ਨੂੰ ਬਚਾਉਣ ਲਈ, ਕੁਝ ਉਮੀਦਵਾਰ ਹਨ, ਜਿਵੇਂ - ਲੱਖਾ ਸਿਧਾਣਾ, ਸਿਮਰਨਜੀਤ ਸਿੰਘ ਮਾਨ, ਕਮਲਜੀਤ ਸਿੰਘ ਬਰਾੜ, ਭਾਈ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ, ਸ਼ਹੀਦ ਬੇਅੰਤ ਸਿੰਘ ਦੇ ਬੇਟੇ, ਇਨ੍ਹਾਂ ਨੂੰ ਵੋਟ ਪਾਉ , ਕਿਸੇ ਹੋਰ ਸੀਟ ਉੱਤੇ ਇਨ੍ਹਾਂ ਵਾਂਗ ਕੋਈ ਉਮੀਦਵਾਰ ਹਨ ਤਾਂ ਬਾਕੀ ਲੋਕ ਵੀ ਉਨ੍ਹਾਂ ਨੂੰ ਵੋਟ ਪਾਉ, ਲੁਟੇਰੇ ਕਾਬੂ ਹੋ ਜਾਣਗੇ ਇਹੀ ਹੱਲ ਹੈ

    • @jasjeetsinghpannu2664
      @jasjeetsinghpannu2664 16 днів тому

      Beant Singh di Ki den a Punjab nu.?? Nale saheed Kive hoyeya oho.?

  • @avtarsinghtiwana7593
    @avtarsinghtiwana7593 17 днів тому +11

    ਇਹ ਚੰਦੂ ਮੰਦੂ ਸਭ ਦਿੱਲੀ ਦੇ ਦੱਲੇ ਦਲਾਲ ਨੇ ਇਹਨੂੰ ਕੁਰਸੀ ਨਹੀ ਘਰ ਦਾ ਰਸਤਾ ਦਿਖਾ ਦਿਓ । ਇਸ ਵਾਰ ਕੌਮ ਦੇ ਸੂਰਵੀਰ ਯੋਧਿਆ ਨੂ ਜਿੱਤਾਂ ਕੇ ਭੇਜ ਦਿਓ ਮੇਰੇ ਸੋਹਣੇ ਪੰਜਾਬ ਦੇ ਯੋਧਿਓ 🙏🏻🙏🏻💪💪💪👍👍👍ਧੰਨਵਾਦ ਅਵਤਾਰ ਸਿੰਘ ਟਿਵਾਣਾ 🙏🏻🙏🏻

  • @sunjanjua
    @sunjanjua 17 днів тому +7

    ਵਲਟੋਹਾ ਸਾਬ ਨੂੰ ਕਹੋ ਕੇ ਚਿੱਠੀ ਵੇਚੀ ਆ, ਚਿੱਟਾ ਤੇ ਨਹੀਂ ਵੇਚਿਆ। ਤੁਸੀ ਤੇ ਸਾਰੀਆਂ ਪਾਰਟੀਆਂ ਨੇ, ਪੁਲੀਸ ਨਾਲ ਰਲ ਕੇ ਚਿੱਟਾ ਵੇਚਿਆ।

  • @sabi-mansa
    @sabi-mansa 17 днів тому +11

    ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

  • @babasaudiwala
    @babasaudiwala 16 днів тому +5

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 💪

  • @parminderkaur2137
    @parminderkaur2137 16 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਬਾਦਲਾਂ ਨੇ ਹੁਣ ਤੱਕ ਗੁਰੂ ਘਰਾਂ ਵਿੱਚ ਲੁੱਟ ਖੋਹ ਕੀਤੀ ਹੈ ਹੋਰ ਤਾ ਕੁੱਝ ਨਹੀਂ ਕੀਤਾ

  • @balrajsingh-iz6jr
    @balrajsingh-iz6jr 16 днів тому +5

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ 🙏🚩

  • @amritpalsingj7098
    @amritpalsingj7098 16 днів тому +5

    ਮਾਨ ਵੋਟ ਪਾਓ❤❤

  • @sukhjitsingh6668
    @sukhjitsingh6668 17 днів тому +9

    ਬਾਈ ਜੀ ਅਸੀਂ ਜ਼ਰੂਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਵਾਂਗੇ ਬਹੁਤ ਸਾਲਾਂ ਤੋਂ ਵੋਟਾਂ ਪਾਉਂਦੇ ਆ ਰਹੇ ਹਾਂ ਜਿਹਨਾਂ ਚੋਰਾਂ ਨੂੰ ਹੁਣ ਤੱਕ ਵੋਟਾਂ ਪਾਈਆਂ ਉਨ੍ਹਾਂ ਨੇ ਐਨੇ ਸਾਲਾਂ ਵਿੱਚ ਸਾਡਾ ਕੁਝ ਸੰਵਾਰਨਾ ਤਾਂ ਕੀ ਸੀ ਉਲਟ ਸਾਡਾ ਸਾਡੇ ਲੋਕਾਂ ਦਾ ਸਾਡੇ ਪੰਜਾਬ ਦੀ ਧਰਤੀ ਦਾ ਸਾਡੇ ਧਰਮ ਦਾ ਸਾਡੀ ਨੌਜਵਾਨੀ ਦਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਪਾਣੀ ਦਾ ਸਾਡੀ ਹਵਾ ਦਾ ਸਾਡੇ ਸਕੂਲਾਂ ਦਾ ਸਾਰੇ ਕਾਸੇ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਉਹਨਾਂ ਚੋਰਾਂ ਠੱਗਾਂ ਨੂੰ ਬਲਾਤਕਾਰੀਆਂ ਨੂੰ ਲੁਟੇਰਿਆਂ ਨੂੰ ਬਹੁਤ ਪਰਖ਼ ਕੇ ਦੇਖ ਲਿਆ ਪਰ ਹੁਣ ਇਹਨਾਂ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਵੋਟਾਂ ਪਾਵਾਂਗੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @AmarSingh-gp2hd
    @AmarSingh-gp2hd 17 днів тому +20

    ਸਾਰੇ ਮਸਲਿਆਂ ਦੇ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਅਤੇ ਅਪਣੇ ਹੀ ਮੀਡਿਆ ਨੂੰ ਹੀ ਵਿਖੇ ਜਾਵੇ 🚩 ਯੂ ਐਸ ਮੀਡੀਆ 🚩 ਐਸ ਐਫ਼ ਜੇ ਜਿੰਦਾਬਾਦ 🚩 ਪੌਲੀ ਟਿਕਟ ਪੰਜਾਬ ਮੀਡੀਆ 🚩 ਟੀ ਵੀ 84

  • @sabi-mansa
    @sabi-mansa 17 днів тому +8

    ਪੰਜਾਬੀ ਲੋਕ ਚੈਨਲ 👌

  • @sarabjitSingh-vd2lz
    @sarabjitSingh-vd2lz 16 днів тому +4

    Very good ਥਲੀ ਬਾਈ ਜੀ

  • @PargatSingh-dl5me
    @PargatSingh-dl5me 16 днів тому +5

    ਥਲੀ ਵੀਰ,,, ਅਕਾਲੀ ਦਲ ਇਹੀ ਆ, ਜੀਹਦੀ ਹਮਾਇਤ ਚ ਇਹ ਬੀਬੀ ਆਈ ਆ

  • @GurjeetSingh-yt4kj
    @GurjeetSingh-yt4kj 17 днів тому +4

    Very Good. Bibi. Gi. Bhaut Wadiya Vachar Rakhaya. Salut ❤️❤️❤️❤️❤️

  • @balwinderkaur-no5vy
    @balwinderkaur-no5vy 17 днів тому +4

    ਓ ਭਰਾ ਥਲੀ ਇਹ ਬੀਬੀ ਜੀ ਦੇ ਇਲਾਕੇ ਵਿੱਚ ਰੜਕਾ ਹੀ ਕਹਿੰਦੇ ਹਨ ਕੀ ਤੁਸੀਂ ਪੰਜਾਬ ਨ੍ਹੀ ਰਹਿੰਦੇ

  • @rajwinder1968
    @rajwinder1968 16 днів тому +2

    ਧੰਨਵਾਦ ਮਾਤਾ ਜੀ ਦਾ

  • @SukhwinderSingh-qb5sk
    @SukhwinderSingh-qb5sk 15 днів тому +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @sabi-mansa
    @sabi-mansa 17 днів тому +7

    S Simrnjeet Singh maan ⛳
    AMRITPAL KHALSA ⛳ lakha ⛳
    S sarbjit Singh fridkot ⛳

  • @AmarjitSingh-eq3rl
    @AmarjitSingh-eq3rl 17 днів тому +3

    ਇਕ ਦੂਜੇ ਤੇ ਇਲਜਾਮ ਲਈ ਜਾਵੋ 5 ਸਾਲ ਬਾਦ ਪੈਨਸ਼ਨ ਤੇ ਹੋਰ ਸਹੂਲਤਾਂ ਜਿਵੇਂ ਬਾਕੀ ਪਾਰਟੀਆਂ ਉਸ ਤਰ੍ਹਾਂ ਤੁਹਾਡੀ ਪਾਰਟੀ ਫਰਕ ਕੀ ਹੋਇਆ ਗੱਲਾਂ ਨਾਲ ਕੀ ਹੋਣਾ

  • @daljitkaur912
    @daljitkaur912 17 днів тому +3

    ਪੰਜਾਬ ਦੇ ਲੋਕ new ਲੋਕਾਂ nu moka ਦੇਣ

  • @PargatSingh-dl5me
    @PargatSingh-dl5me 16 днів тому +2

    ਥਲੀ ਵੀਰ, ਝਾੜੂ ਬਰਦਾਰ ਬਣੇਂ ਝਾੜੂ ਪੋਚੇ ਦੇ ਲੀਡਰਾਂ ਨੂੰ,, ਤੁਸੀਂ ਪੱਤਰਕਾਰ ਬੇਅਦਬੀ ਦੇ ਇਨਸਾਫ ਵਾਰੇ ਕਿਉਂ ਨੀਂ ਪੁੱਛਦੇ,, ਕੰਜਰੀ ਵਾਲ਼ਾ ਤਾਂ ਕਹਿੰਦਾ ਸੀ ਸਰਕਾਰ ਬਣਾ ਦਿਉ
    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਚੌਵੀ ਘੰਟੇ ਚ ਇਨਸਾਫ਼ ਦੇਵਾਂਗੇ,,,,?

  • @anmolsingh1416
    @anmolsingh1416 16 днів тому +2

    Simranjeet singh maan jindabaad

  • @indarjitsingh1228
    @indarjitsingh1228 16 днів тому +2

    We support amritpal Singh Bhai g in vote Will win 101%in Punjab 👍🚩♥🌹🙏🙏🙏🙏🙏🌹♥🚩👍

  • @GURTEJSINGH-mp8vy
    @GURTEJSINGH-mp8vy 16 днів тому +2

    ਥਲੀ ਸਾਬ

  • @user-ot6gr1xe8p
    @user-ot6gr1xe8p 16 днів тому +2

    Sr simranjit Singh Maan jindabad

  • @sukhdeepsahota5602
    @sukhdeepsahota5602 17 днів тому +2

    SHUKAR HAI WHUGURU JI KHUSH LOKO DI JAMEER JAGGDI HAI .

  • @bhau8tq8st9z
    @bhau8tq8st9z 16 днів тому +2

    Sardar simranjit Singh Ji Khalsa jindabad ji ❤️💪

  • @user-pc6oj5wx5n
    @user-pc6oj5wx5n 17 днів тому +2

    Sardar simranjeet Singh Maan jindabad

  • @gurdeepkaur3891
    @gurdeepkaur3891 17 днів тому +6

    Kardi MLA Anmol Gagan Maan Neij Chandigarh university Which 20 crore Property KreedihaGharuan Which?

  • @VinodKumar-hl6sz
    @VinodKumar-hl6sz 16 днів тому +1

    Veer je bjp nu vota par hun

  • @simranraj128
    @simranraj128 17 днів тому +2

    Punjab lok Chanel reporter are very good ❤❤❤❤

  • @Gurmeetkaurarhi-jq2pm
    @Gurmeetkaurarhi-jq2pm 16 днів тому

    Waheguru ji kirpa da hath rako apne punjab te ❤❤❤❤❤❤

  • @daljitkaur912
    @daljitkaur912 17 днів тому +2

    Bhai amritpal singh khalsa ਨਸ਼ਿਆਂ ਦੀਆ dikana ਬੰਦ

  • @satnamuppal2959
    @satnamuppal2959 17 днів тому +1

    WAHEGURU JI HELP KARO MATTA THE SIKHS KOOMS PUNJAB PUNJABI THE

  • @karanveersingh3904
    @karanveersingh3904 15 днів тому

    Bebe ta Sirraaaaaaaaaaaaa hi aaaaaaaaaaaaaa parnam a mata g apnu

  • @ManjeetSingh-tx9ok
    @ManjeetSingh-tx9ok 15 днів тому

    Punjab da Babar Sher putt sardar simranjeet Singh Bhai Amritpal Singh, kamaljit Singh Brar, Lakha sidhana bai zindabad

  • @user-xl7wm7qb3l
    @user-xl7wm7qb3l 16 днів тому +1

    Jo v lider pesa te shrab de ke voot lenda us nu voot na pao

  • @sukhdevbadla9444
    @sukhdevbadla9444 15 днів тому

    ਕਾਂਗਰਸ ਜਿੰਦਾਬਾਦ

  • @ravigrewal271
    @ravigrewal271 15 днів тому

    Waheguru ji

  • @vikramsingh5567
    @vikramsingh5567 16 днів тому +1

    Ek hi prchi lgdi himach di asi bnjab aai ta kine tol teax ae himchl bich h koi

  • @nirmaldhiman773
    @nirmaldhiman773 17 днів тому +1

    Je
    Hun
    Na
    Jage
    Punjabio
    Fer
    Vela
    Huthh
    Nhi
    Aaouna

  • @bhau8tq8st9z
    @bhau8tq8st9z 16 днів тому +1

    Bhai amritpal Singh Ji Khalsa jindabad 💪🙏

  • @babbubabbu6790
    @babbubabbu6790 17 днів тому +1

    bibi new vota pau

  • @HariSingh-sn2nh
    @HariSingh-sn2nh 17 днів тому +1

    Punjabio bahar na jayo ittha hi govt job tah apply kro bs..bahut department hn....

  • @nirmaldhiman773
    @nirmaldhiman773 17 днів тому +1

    Ihna
    Luterian
    Ton
    Khahrha
    Shudvao
    Punjab
    Bchao

  • @indarjitsingh1228
    @indarjitsingh1228 16 днів тому +1

    Aap kejriwal / bhagwant Mann and the 95 mla are the grate layer in Punjab don't trust him anymore what the work he do in Punjab told us he will lost in votes this time in Punjab 0 set 👎😭😭🤑🤑🤑👎

  • @greatcanada4989
    @greatcanada4989 17 днів тому +6

    Mata ji AKAL HI AKAL JI

  • @ratanvirmanesh1157
    @ratanvirmanesh1157 16 днів тому +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @ManjeetSingh-tx9ok
    @ManjeetSingh-tx9ok 15 днів тому

    Punjab da Babar Sher putt sardar simranjeet Singh Bhai Amritpal Singh, kamaljit Singh Brar, Lakha sidhana bai zindabad

  • @aspaltv8479
    @aspaltv8479 15 днів тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ