ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤ ਦਾ ਤਿੱਖਾ ਇੰਟਰਵਿਊ, ਸੌਦਾ ਸਾਧ ਨੂੰ ਮੁਆਫ਼ੀ ਮਾਮਲੇ 'ਚ ਖਾਧੀ ਬੱਚਿਆਂ ਦੀ ਕਸਮ

Поділитися
Вставка
  • Опубліковано 13 тра 2024
  • Jagdeep Singh Thali, Prem Singh Chandumajra, Malwinder Kang, Harinderpal Singh Chandumajra, Lok Sabha Election, Sukhbir Badal, Beadbi Mamla

КОМЕНТАРІ • 108

  • @kaptanmusicsystemramanmand6921
    @kaptanmusicsystemramanmand6921 14 днів тому +39

    ਲੱਖਾ ਸਿੰਘ ਸਿਧਾਣਾ ਜਿੰਦਾਬਾਦ ਬਸ ਇਸ ਵਾਰ ਅੰਮ੍ਰਿਤਪਾਲ ਬਾਈ ਤੇ ਸਿਮਰਜੀਤ ਜੀ ਤੇ ਲੱਖਾ ਸਿੰਘ ਸਿਧਾਣਾ ਬਾਈ ਜਿੱਤ ਪੱਕੀ ਆ ।

    • @ArshpreetSingh-qg4zy
      @ArshpreetSingh-qg4zy 14 днів тому +1

      Lakha sedhAna ta app thag bake bahe amretpal singh sAheb te sardar semrnjeet singh g Mann jendawAd hun

    • @sabi-mansa
      @sabi-mansa 14 днів тому +2

      S Simrnjeet Singh maan ⛳ AMRITPAL KHALSA ⛳ lakha ⛳
      S sarbjit Singh fridkot ⛳

    • @gejasekha
      @gejasekha 12 днів тому

      Lakha ni jitda

  • @gurmukhsingh6126
    @gurmukhsingh6126 14 днів тому +31

    ਵਾਹ ਜਿਊਂਦਾ ਰਹੋ ਥਲੀ ਵੀਰ ਨਿਧੜਕ ਪੱਤਰਕਾਰ ❤

  • @NandSingh-fw5tj
    @NandSingh-fw5tj 14 днів тому +18

    ਇਹਨਾ ਨੂੰ ਕੁਰਸੀ ਚਾਹੀਦੀ ਹੈ ਲੀਡਰਾਂ ਨੂੰ

  • @BaljeetKaur-st2sc
    @BaljeetKaur-st2sc 13 днів тому +7

    ਥਲੀ ਵੀਰ ਇਨ੍ਹਾਂ ਅਕਾਲੀ ਆਗੂਆਂ ਤੋਂ ਗੁਰਬਾਣੀ ਬਾਰੇ ਕੋਈ ਜਾਣਕਾਰੀ ਪੁੱਛੋ

  • @jassbir1363
    @jassbir1363 13 днів тому +7

    ਸਿੱਖ ਸਟੂਡੈਂਟ ਫੈਡਰੇਸਨ ਅੱਜ ਕਿੱਥੇ ਹੈ ਜੀ ?

  • @gurmeetsinghgurmeetsingh2599
    @gurmeetsinghgurmeetsingh2599 14 днів тому +16

    ਲੋਕਾਂ ਨੇ ਬਹੁਤ ਮਾਣ ਦਿਤਾ ਤੁਹਾਨੂੰ। ਹੁਣ ਘਰੇ ਆਰਾਮ ਕਰੋ।

  • @GurpreetSingh-su7rs
    @GurpreetSingh-su7rs 14 днів тому +26

    ਸ਼ਰਮ ਕਰੋ ਲੀਡਰੋ ਇਤਿਹਾਸ ਤੁਹਾਨੂੰ ਮੁਆਫ ਨਹੀ ਕਰੇਗਾ।

  • @user-mv4ve3su7y
    @user-mv4ve3su7y 10 днів тому +1

    ਭਾਈ ਅਮ੍ਰਿਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਸੀਟ ਜਿੱਤਣਗੇ ਅੱਜ ਇੱਕ ਲਹਿਰ ਬਣ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ

  • @rajwinder1968
    @rajwinder1968 14 днів тому +17

    ਯੋਧਾ ਪੱਤਰਕਾਰ

  • @butasingh4607
    @butasingh4607 14 днів тому +9

    ਬਹੁਤ ਵਧੀਆ ਵੀਰ ਜੀ ਨੇ ਵਿਚਾਰ ਦਿੱਤੇ

  • @hajarasingh5129
    @hajarasingh5129 13 днів тому +5

    ਇਹ ਪੱਤਰਕਾਰ ਸਾਹਿਬ ਜੀ ਇਹ ਲੋਕ ਬੜੇ ਚੁਸਤ ਲੋਕ ਹਨ ਇਹ ਲੀਡਰੀਆਂ ਐਵੇਂ ਨਹੀਂ ਕਰਦੇ ਇਹਨਾਂ ਨੇ ਸਿੱਖਾਂ ਦੇ ਪਿੱਠ ਚ ਛੁਰਾ ਮਾਰਿਆ ਹੋਇਆ

  • @balwindercheema4917
    @balwindercheema4917 14 днів тому +16

    ਇਹਨਾਂ ਲੋਕਾਂ ਚ ਕੋਈ ਵੀ ਘੱਟ ਨਹੀਂ ਲੋਕਾਂ ਨੇ ਡਾਂਗ ਲੇਟ ਚੱਕੀ

  • @user-ym1tz9th6u
    @user-ym1tz9th6u 14 днів тому +19

    ਤੁਸੀਂ ਕੀ ਕੀਤਾ ਪੰਜਾਬ ਦਾ । ਲੁਟ ਕੇ ਖਾ ਲਿਆ ਪੰਜਾਬ। ਤੁਸੀਂ ਆਪਣੇ ਪਿੰਡ ਦਾ ਕੀ ਸਵਾਰਿਆ

  • @harjotkaurgill619
    @harjotkaurgill619 13 днів тому +5

    Sant Jarnail Singh khalsa jindabad jindabad jindabad jindabad

  • @Rajkumar-ph1cv
    @Rajkumar-ph1cv 13 днів тому +4

    ਵੀਰੋ ਇੱਕੋ ਤੱਕੜੀ ਦੈ ਚੱਟ ਵੱਟੈ ਨੈ ਆਮ ਬਣਦੈ ਦਾ ਕੂਝ ਨਹੀਂ ਹੋਣਾ

  • @BalwinderSingh-zu2xt
    @BalwinderSingh-zu2xt 14 днів тому +13

    ਇਸ ਨੂੰ ਕਹਿੰਦੇ ਹਨ ਪੱਤਰਕਾਰੀ ਭਾਈ ਸਾਹਿਬ ਹਰੇਕ ਚੀਜ਼ ਸੱਚ ਦਿਖਾਂਦੇ ਹਨ

  • @rajvinderaujla5191
    @rajvinderaujla5191 14 днів тому +13

    ਰਿਹ ਵੀ ਘਰੋਂ ਤੁਰਦੇ ਇੱਕ ਦੂਜੇ ਨੂੰ ਕਹਿੰਦੇ ਹੋਣੇ ਜਗਦੀਪ ਤੋਂ ਦੂਰ ਰਹਿਓ🤭

  • @bhagwantsingh611
    @bhagwantsingh611 14 днів тому +17

    ਪੰਜਾਬ ਪੰਜਾਬੀਆ ਨੂੰ ਮੁਆਫ ਕਰਦੋ ਯਾਰ

    • @SinghBh-mu8wv
      @SinghBh-mu8wv 14 днів тому +1

      ਦੱਲਿਆ ਇਹ ਵੀ ਝੂਠ ਹੈ ਕੌਂਕੇ ਜੀ ਨੂੰ ਸ਼ਹੀਦ ਕਰਵਾਇਆ ਕਾਗਜ਼ਾਂ ਵਿੱਚ ਭਗੌੜਾ ਲਿਖਾਇਆ ਸਰਸੀ ਵਾਲੇ ਨੂੰ ਜਵਾਈ ਬਣਾ ਕੇ ਦਸ਼ਮੇਸ਼ ਪਿਤਾ ਜੀ ਦੇ ਬਾਣੇ ਦੀ ਪੋਸ਼ਾਕ ਸਵਾ ਕੇ ਗੋਲਕ ਚੋਂ ਪੈਸੇ ਦਬਾ ਕੇ ਜਥੇਦਾਰ ਲਿਫਾਫਿਆਂ ਦੀ ਯਾਰ ਤੂੰ ਮਾਫੀ ਦਵਾ ਕੇ ਪੋਸਟਾਂ ਦੀ ਰਾਖੀ ਕਰਵਾ ਕੇ ਬੇਸ਼ਰਮੋ ਫਿਰ ਵੀ ਚੰਦੂ ਅਨੰਦਪੁਰ ਸਾਹਿਬ ਚੋਂ ਬੋਟ ਜਿੱਤੇ ਆ ਕੇ ਇਹ ਕਦੇ ਨਹੀਂ ਹੋਵੇਗਾ ਗੁਰੂ ਰਾਮਦਾਸ ਪਾਤਸ਼ਾਹ ਖੁਦ ਆਪ ਨਾਲ ਖਲੋਵੇਗਾ ਬਾਦਲ ਦਲ ਮੋਦੀ ਪੰਜਾਬ ਚੋਂ ਨਹੀਂ ਜਿੱਤੇਗਾ

    • @SinghBh-mu8wv
      @SinghBh-mu8wv 14 днів тому +1

      ਜੇ ਹੁਣ ਤੱਕ ਨਹੀਂ ਪੁੱਛਿਆ ਇਹ ਦੱਲਿਆਂ ਨੂੰ ਪੁੱਛੋ ਖਾਲੜਾ ਜੀ ਦੇ ਬਰਾਬਰ ਨੜੀ ਮਾਰ ਕਿਉਂ ਖੜੀ ਕੀਤੀ ਇਹਦਾ ਸਪਸ਼ਟੀਕਰਨ ਹੈ ਪੰਜਾਬੀਓ ਜਾਗੋ ਇਸ ਦਲਿਆ ਨੂੰ ਤਿਆਗੋ ਅਸੀਂ ਹੁਣ ਤੱਕ ਤੁਹਾਡੇ ਸੀ ਪਰ ਹੁਣ ਸਾਡੀ ਜੁੱਤੀ ਤੁਹਾਡੇ ਲਈ

    • @rajwindersingh-ov3tc
      @rajwindersingh-ov3tc 12 днів тому

      ​@@SinghBh-mu8wvਪੰਜਾਬ ਦਾ ਵਿਕਾਸ ਕਰਨ ਲਈ ਕੋਈ ਪਾਰਟੀ ਨਹੀਂ ਆਈ ਭੰਡ ਸਰਕਾਰ ਨੇ ਤਾ ਜਵਾ ਹੀ ਬੇੜਾ ਗਰਕ ਕਰਤਾ

  • @samsidhu6549
    @samsidhu6549 13 днів тому

    Chandumajra is a vocal leader. Who raised Punjab issues in lok sabha

  • @harnetchoudhary1782
    @harnetchoudhary1782 12 днів тому

    ਪ੍ਰੇਮ ਸਿੰਘ ਚੰਦੂਮਾਜਰਾ ਬਹੁਤ ਵਧੀਆ ਇਨਸਾਨ ਹਨ ਧੜੱਲੇ ਦਾਰ ਰਾਜਨੇਤਾ ਹਨ ਕਿਸੇ ਵੀ ਪਾਰਟੀ ਦੇ ਵਰਕਰ ਹੋਣ ਸਾਰੇ ਚੰਦੂਮਾਜਰਾ ਦੀ ਇੱਜਤ ਕਰਦੇ ਹਨ ਕਿਹਾ ਜਾਂਦਾ ਜਿਹੜੀ ਮਰਜ਼ੀ ਪਾਰਟੀ ਦਾ ਵਰਕਰ ਚੰਦੂਮਾਜਰਾ ਕੋਲ ਕੰਮ ਕਰਵਾਉਣ ਜਾਂਦਾ ਹੈ ਚੰਦੁਮਾਜਰਾ ਭੇਦਭਾਵ ਕਿਤੇ ਬਿਨਾਂ ਕੰਮ ਕਰਵਾ ਦਿੰਦਾ ਹੈ ਤਾਂ ਹੀ ਚੰਦੂਮਾਜਰਾ ਸਾਰੇ ਪੰਜਾਬ ਵਿੱਚੋਂ ਜਿੱਥੇ ਮਰਜ਼ੀ ਤੋਂ ਚੋਣ ਲੜਨ ਹਰ ਇੱਕ ਹਲਕੇ ਵਿੱਚ ਚੰਦੂਮਾਜਰਾ ਨੂੰ ਵਰਕਰ ਪਿਆਰ ਕਰਦੇ ਹਨ ❤

  • @user-fo6vi2hu9b
    @user-fo6vi2hu9b День тому

    ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਪੰਜਾਬ ਪੋ੍ ਚੰਦੂਮਾਜਰਾ ਸਾਹਿਬ

  • @balkarwahegurujisingh4857
    @balkarwahegurujisingh4857 10 днів тому

    ਵੀਰੇ ਇਕ ਇਕ ਸੁਵਾਲ ਵਧੀਆ ਤਰੀਕੇ ਨਾਲ ਪੁੱਛਿਆ 🎉🎉

  • @its_jattff6078
    @its_jattff6078 14 днів тому +5

    Thli sahib nmbr 1 patarkar sache suche patarkar ne

  • @gurlabhsingh8072
    @gurlabhsingh8072 14 днів тому +5

    ਇਹਨਾਂ ਤੋਂ ਹਜ਼ਾਰ ਗੁਣਾ ਚੰਗਾ ਭਗਵੰਤ ਮਾਨ ਇਮਾਨਦਾਰ ਮੁੱਖ ਮੰਤਰੀ ਇਹ ਸਾਧ ਦੇ ਯਾਰ ਚੋਰ ਗਰੋਹ

  • @parvinder_devinagar2160
    @parvinder_devinagar2160 14 днів тому +19

    ਚੰਦੂਮਾਜਰਾ ਜਿੱਤਦਾ ਨੀ ਜੋ ਮਰਜ਼ੀ ਕਰ ਲਵੋ

    • @BalwinderSingh-kd4qz
      @BalwinderSingh-kd4qz 12 днів тому

      ਸਤਿਕਾਰ ਯੋਗ ਬਾਬਾ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੇ ਸੁਖਬੀਰ ਸਿੰਘ ਬਾਦਲ ਦਾ ਬਹੁਤ ਬਹੁਤ ਧੰਨਵਾਦ।

    • @prabhjotsandhu2184
      @prabhjotsandhu2184 12 днів тому

      Jitu chandumajra hi

    • @jassbir1363
      @jassbir1363 10 днів тому

      True ji

  • @MalkitSingh-gz6zb
    @MalkitSingh-gz6zb 14 днів тому +6

    Akalidul Nahi Jitda

  • @user-mk9iy6kv8y
    @user-mk9iy6kv8y 10 днів тому

    ਧੰਨ ਧੰਨ ਸਤਗੁਰ ਤੇਰਾ ਹੀ ਆਸਰਾ।

  • @iqbalsinghsingh7997
    @iqbalsinghsingh7997 14 днів тому +5

    R, s, s da badal teme murdabad

  • @BalwinderSingh-mc1lq
    @BalwinderSingh-mc1lq 14 днів тому +6

    Thalli Saab zindabad ❤

  • @sukhmanjotsingh7427
    @sukhmanjotsingh7427 14 днів тому +5

    Thlli Saab zindabad

  • @satindersingh942
    @satindersingh942 12 днів тому

    Good Chandumajra Sahib

  • @kaurjapp998
    @kaurjapp998 13 днів тому

    WahegurugLakhaBrarLudhinaAmritpalKhairaChaanniJindabadPleaseVop

  • @sahilgoyal9127
    @sahilgoyal9127 13 днів тому +1

    Good job thali Veere

  • @user-dv8ub4vo2t
    @user-dv8ub4vo2t 14 днів тому +2

    ❤❤❤❤❤

  • @giansingh9874
    @giansingh9874 13 днів тому

    ਥਲੀ ਸਾਹਿਬ ਬਹੁਤ ਵਧੀਆ ਜਰਾ ਹੋਰ ਤਕੜੇ ਹੋ ਜਾਓ ਤਕੜੇ ਹੋ ਕੇ ਇਹਨਾਂ ਦੀ ਜਿੰਨੀ ਬੇਇਜ਼ਤੀ ਕਰ ਸਕਦੇ ਹੋ ਉੰਨੀ ਹੀਂ ਥੋੜੀ ਹੈ ਜੀ ।

  • @JaswantSingh-uu5us
    @JaswantSingh-uu5us 13 днів тому +1

    RSS ਦੇ ਸਕੂਲ-ਕਾਲਜ ਤੁਸੀ ਆਪਣੇ ਹਲਕੇ ਮੱਦਤ ਕਰਕੇ ਖਿਲ ਵਾਏ

  • @bahadursingh5888
    @bahadursingh5888 14 днів тому +1

    Mann sabb jindabad very good CM Panjab 👍👌

  • @jotijatt4022
    @jotijatt4022 14 днів тому +2

    Lakha sidhana ❤️🚩

  • @husanpreetsingh1380
    @husanpreetsingh1380 13 днів тому +1

    Thalia vir jindabad

  • @GurjantSingh-th2hb
    @GurjantSingh-th2hb 13 днів тому +1

    Bhot acha paterkar hai real ❓

  • @nickabanth6659
    @nickabanth6659 13 днів тому

    Thali veer kang de v kro interview

  • @ravichatha
    @ravichatha 12 днів тому

    Good khali

  • @kulwindermander1721
    @kulwindermander1721 13 днів тому +2

    Jado tak Badal family da Punjab di politics ch end ni honda odhu tak Sikh Kom Punjab ch jwan ni ho sakdi

  • @aspaltv8479
    @aspaltv8479 13 днів тому +1

    ਥਲੀ ਬਾਈ ਜ਼ਿੰਦਾਬਾਦ

  • @gurmailranu7762
    @gurmailranu7762 14 днів тому +4

    Ek besarmi jaroori hai khali dal

  • @AshuSingh-cs8vl
    @AshuSingh-cs8vl 13 днів тому +1

    Thali 22 Good ❤❤❤❤

  • @user-dw2st8fc8q
    @user-dw2st8fc8q 14 днів тому +2

    Bhai amritpal Singh ji jindabad

  • @prabhjotsandhu2184
    @prabhjotsandhu2184 9 днів тому

    Jituga bai jituga chandumazara jituga,bhand sare harnge jihre darpok ne oh harnge

  • @hardarshansingh8017
    @hardarshansingh8017 14 днів тому +3

    Kateero thali de swalan da jewab tain sahi thang naal de

  • @user-nl3sc8ps7d
    @user-nl3sc8ps7d 14 днів тому +3

    Thali sahib thohade swal bhot wadia par akali dal nu khich ke rakho

  • @harjotkaurgill619
    @harjotkaurgill619 13 днів тому +1

    Bhai Amritpal Singh khalsa jindabad jindabad jindabad jindabad

  • @hardarshansingh8017
    @hardarshansingh8017 14 днів тому +3

    Parkashu dian juttian kinia chattnian tero pio ne eh ve das de besharma

  • @jaswantsekhon2083
    @jaswantsekhon2083 14 днів тому +1

    ਜੁਅਾਨੀ ਕਾਲੀ ਖਾ - ਗੇ ,ਬੇ - ਅਦਬ ਕਰੇ ਗ੍ਰੰਥ ! ਝੂਠ ਸੁਗੰਧਾ ਕਰ ਦੇਣੈ , ਅਜ ਿੲਹਨਾਂ ਦਾ ਅੰਤ!

  • @avtars.dhindsa8381
    @avtars.dhindsa8381 13 днів тому

    ਮੈਨੂੰ ਇਹ ਪਰੇਮ ਸਿੰਘ ਚੰਦੂਮਜਰਾ ਦਾ ਪਿਉ ਲਗਦੈ , ਗੁਰੂ ਗਰੰਥ ਸਾਹਿਬ ਤੇ ਹਿੰਦੂ ਚਿੰਨ ਪਰੇਮ ਸਿੰਘ ਚੰਦੂਮਾਜਰਾ ਕੋਲ ਖੜ ਲਾਉਦੇ ਦੀ ਫੋਟੋ ਦੀ ਫੋਟੋ ਬਹੁਤ ਵਾਈਰਲ ਹੋਈ ਆ,

  • @anshupalsingh3746
    @anshupalsingh3746 13 днів тому

    Is waar bnde de muh nu vớt pao kise party nu ni lakha sidhana 22 g Amritpal simranjet g maan hor v ne bht hor v ne

  • @baljindersinghkmow3566
    @baljindersinghkmow3566 14 днів тому +3

    ehnu pucho jis tailor ne chole sitiching kita noh tailor ne. khud bolya. chandumajra. la ke gaya

    • @user-cu3hn8er8q
      @user-cu3hn8er8q 14 днів тому

      ਬੋਲਣ ਨੂੰ ਤਾਂ ਕੁਝ ਵੀ ਬੋਲੀ ਜਾਵੇ ਕੋਈ ਸਬੂਤ ਹੈ ਦਰਜੀ ਕੋਲ??

  • @karamjitsinghsalana4648
    @karamjitsinghsalana4648 13 днів тому +1

    Sirre de corrupt

  • @rajwindersingh-ov3tc
    @rajwindersingh-ov3tc 12 днів тому

    ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਭੰਡ ਸਰਕਾਰ ਨੇ ਗਰੀਬਾਂ ਵਾਲੀ ਕਣਕ 5 ਕਿਲੋ ਮਿਲਣ ਲਗੀ 30/30 ਕਿਲੋ ਮਿਲਦੀ ਸੀ ਮੇਰਾ ਭਾਈ ਸਾਹਿਬ ਸਰਪੰਚ ਸੀ 98 ਲੱਥ ਪਿੰਡ ਤੇ ਲਾਇਆ ਭੰਡ ਸਰਕਾਰ ਨੇ ਪੰਜਾਬ ਦਾ ਪੈਸਾ ਦਿੱਲੀ ਨੂੰ ਲਟਾ ਦਿੱਤਾ

  • @user-jp6hp7hj8m
    @user-jp6hp7hj8m 14 днів тому

    Pta enu v hai ki waltoha kenda mere ch current h odr suchae langah ch v cirrent es da matlab wade badal ch current nhi c

  • @GurlalSingh-be4si
    @GurlalSingh-be4si 14 днів тому +2

    Harinderpal singh chandumajra is good person very down to earth person

  • @JagmailSingh-fe9yr
    @JagmailSingh-fe9yr 11 днів тому

    ਕੇਜਰੀਵਾਲ ਤੋ ਬਚੋ ਬਾਕੀ ਸਬ ਠੀਕ ਐ ਲਾਲਾ ਸਿੱਖਾ ਤੇ ਬਹੁਤ ਲੱਗਦਾ

  • @BalkarSingh-dc1oq
    @BalkarSingh-dc1oq 14 днів тому +7

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

    • @iqbalgrewal3740
      @iqbalgrewal3740 14 днів тому +1

      ਬਿਲਕੁਲ ਵੀਰ ਇਹ ਸਾਰੇ ਲੀਡਰ ਚੋਰ ਨੇ

  • @JasPinder-gx3xs
    @JasPinder-gx3xs 13 днів тому

    EADE,PEUO,NE,HE,SURSE,VALE,BOOBNE,SADH,AVDE,,JEEJE,DE,CHOLA,TIAAR,KURVAKE,PAEVAEA,SEE,GUDAR,FAIMLY,HAI,CHUNDOO,,MAJRE,DEE,FAIMLYHAI, RS DHALIWALL ❤FDK,

  • @kulwindermander1721
    @kulwindermander1721 13 днів тому

    Eh Guru Granth Sahib da Doshai ta Sacha Sodha Sadh da chale a ehna na Sikh da bhut losses keta a

  • @hardarshansingh8017
    @hardarshansingh8017 14 днів тому +1

    Thali tere warghian kateeran noo bhuta nhi mildaa

  • @dilbagaulakh4444
    @dilbagaulakh4444 13 днів тому

    Punjab nu kis Tu bachouna ehna khud te kha lya

  • @TejinderSingh-tr2hf
    @TejinderSingh-tr2hf 14 днів тому

    P s c m de boy very good

  • @user-oh6fc9io4u
    @user-oh6fc9io4u 13 днів тому +1

    Sewa ta tusi apni kita loka lai ki kita daso akali dal murdabad badal bhajo punjab bachao

  • @MohinderSingh-hr6pk
    @MohinderSingh-hr6pk 14 днів тому +3

    Chandumajra ji is best candidate for SAD

  • @user-uk9jv8vt4o
    @user-uk9jv8vt4o 10 днів тому

    Es nu push pind da tabura haal ho janda

  • @daljitsingh4284
    @daljitsingh4284 13 днів тому

    Drugs te cruption te gol Mol jawab deyi jande..... sharm karo...ajj tan koi kahe ke Mai akali aa tan lok os Bande da yakeen ni karde...juttian mar rahe aa lok....ki kahiye hun tuhanu...samj ni aundi...

  • @baljindersinghkmow3566
    @baljindersinghkmow3566 14 днів тому +2

    tusi gharon kita kha gae khajana badal dal

  • @SatenamSidhu
    @SatenamSidhu 13 днів тому

    Amrit shak k sodha saadh de pairi pende o guru granth sahib Sab dekh rhe aa tusi kom nu shad k sadha de pair pen lag ge
    Guru granth sahib de charn ch jao veer g

  • @harvendersidhu4617
    @harvendersidhu4617 14 днів тому +1

    Sari.umar.sukhea.h.bas.kro

  • @ManjeetSingh-tx9ok
    @ManjeetSingh-tx9ok 13 днів тому

    Majithia te Raja waring ne bahut Zor laya Bhai Amritpal Singh te NSA laun layi, congress te badal party lut ka kha gye Punjab nuu barbad kita

  • @hardarshansingh8017
    @hardarshansingh8017 14 днів тому +1

    Kateero sab thoda kalian da kita kria hai

  • @user-mz3pk6wu9q
    @user-mz3pk6wu9q 14 днів тому +1

    Jhoothian kasma

  • @SAVE5JAB
    @SAVE5JAB 13 днів тому

    Isde Mohali Wale Ghar de piche bassi thetre de samne chitta wikda

  • @baljitsingh374
    @baljitsingh374 14 днів тому +5

    Akalidal jindabaad🙏

    • @user-wi8zt1rn4w
      @user-wi8zt1rn4w 14 днів тому +1

      ਅਕਾਲੀ ਦਲ ਜਿਦਾਬਾਦ ਸੀ। ਬਾਦਲ ਦਲ ਨਹੀ

  • @kamaljitsingh5668
    @kamaljitsingh5668 13 днів тому +1

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸਦਾ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਦਾਬਾਦ

  • @sardarsidhu5934
    @sardarsidhu5934 13 днів тому +1

    ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਜ਼ਿੰਦਾਬਾਦ ✌️✌️

  • @Honey_Sidhu4
    @Honey_Sidhu4 14 днів тому +5

    ਪੰਜਾਬ ਵਿੱਚ ਬਿਜਲੀ 24 ਘੰਟੇ ਦੇਣ ਸੁਖਬੀਰ ਬਾਦਲ ਦੀ ਆ

  • @Shamsher-qv1mv
    @Shamsher-qv1mv 14 днів тому +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @shamdhiman8717
    @shamdhiman8717 12 днів тому

    ਪੰਜਾਬ ਦੀ ਆਵਾਜ਼ ਪ੍ਰੇਮ ਸਿੰਘ ਚੰਦੂਮਾਜਰਾ

  • @Honey_Sidhu4
    @Honey_Sidhu4 14 днів тому +5

    17 ਤੋਂ ਬਾਅਦ ਪੰਜਾਬ ਵਿੱਚ ਇਕ ਵੀ ਨਵੀਂ ਸੜਕ ਨੀ ਬਣੀ ਪੰਜਾਬ ਵਿੱਚ ਸੜਕਾ ਦੀ ਦੇਣ ਬਾਦਲਾ ਦੀ ਆ

  • @user-dv8ub4vo2t
    @user-dv8ub4vo2t 14 днів тому

    ❤❤❤❤❤