ਖਡੂਰ ਸਾਹਿਬ ਵਾਲੇ ਸਿਆਸੀ ਲੀਡਰਾਂ ਦੀ ਫ਼ੱਟੀ ਪੋਚ ਕੇ ਹੀ ਸਾਹ ਲੈਣਗੇ Uncut ਸਰਵੇ | Khadoor Sahib | Lok Opinion

Поділитися
Вставка
  • Опубліковано 12 тра 2024
  • Lok Opinion, Sri Khadoor Sahib, Amritpal Singh, Virsa Singh Valtoha, Kulbir Zira, Satnam Singh, Lok Sabha Election 2024, Result

КОМЕНТАРІ • 626

  • @tejaspreetsingh6090
    @tejaspreetsingh6090 17 днів тому +230

    ਖੰਡੂਰ ਸਾਹਿਬ ਵਾਲਿਉ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਜਿਤਾਯੋ, ਕਿਉੰਕਿ ਇਹ ਜਿੱਤ ਖ਼ਾਲਸਾ ਰਾਜ ਦੀ ਸਥਾਪਨਾ ਦੀ ਨੀਂਹ ਰਖੂਗੀ।

    • @gunstrikergaming6316
      @gunstrikergaming6316 16 днів тому +17

      ਵੀਰ ਐਦਕੀ ਨੀ ਗਲਤੀ ਕਰਦੇ ਬੀਬੀ ਖਾਲੜਾ ਜੀ ਹੋਣਾ ਵਾਲੀ ਜੋ ਅਸੀ ਕੀਤੀ ਸੀ ਭਾਈ ਸਾਬ ਰਿਕਾਡ ਤੋੜ ਲੀਡ ਨਾਲ ਜਿੱਤ ਰਿਹਾ ਵਾ

    • @tejaspreetsingh6090
      @tejaspreetsingh6090 14 днів тому +3

      ​@@gunstrikergaming6316ਧੰਨਵਾਦ ਮੇਰੇ ਵੀਰ❤

    • @BaljeetSingh-fh3et
      @BaljeetSingh-fh3et 6 днів тому +1

      ਅਸੀਂ ਵੀ ਸਾਰੇ ਵੀਰਾਂ ਜਿੰਨੇ ਵੀ ਖਡੂਰ ਸਾਹਿਬ ਦੇ ਵਾਸੀ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੀ ਵੋਟ ਪਾਉ ਜੀ ਤੇ ਖਾਲਸਾ ਰਾਜ ਕਾਇਮ ਕਰੋ ਜੀ

    • @PyaraSingh-df8qe
      @PyaraSingh-df8qe День тому

      Àź​@@gunstrikergaming6316

  • @SohanSinghkhalsa290
    @SohanSinghkhalsa290 17 днів тому +266

    ਸਾਰੇ ਹੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਹੱਕ ਵਿਚ ਹੀ ਦਿਸਦੇ ਨੇ।

  • @gurchransingh5674
    @gurchransingh5674 17 днів тому +186

    ਅਸੀ ਤਾ ਸੰਗਰੂਰ ਵਾਲੇ ਸਿਮਰਨਜੀਤ ਸਿੰਘ ਮਾਨ ਨਾਲ ਹਿੱਕ ਠੋਕ ਕੇ ਖੜੇ ਹਾ ਪਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਜਿੱਤ ਪੱਕੀ ਹੈ ਸਰਕਾਰਾ ਧੋਖਾ ਭਾਵੇ ਕਰ ਦੇਣ

    • @bakshishsingh9603
      @bakshishsingh9603 17 днів тому +14

      ਭਾਉ ਲੱਗ ਜਾਵੇਗਾ ਪਤਾ ਕਿ ਤੁਸੀਂ ਸਿਮਰਨ ਜੀਤ ਸਿੰਘ ਮਾਨ ਨੂੰ ਵੱਧ ਵੋਟਾ ਨਾਲ ਜਿਤਾਉਣਾ ਕਿ ਅਸੀਂ ਅਸੀਂ ਤੇ ਪਰਾਣੇ ਰਿਕਾਰਡ ਤੋੜਾਗੇ ੲਿਤਿਹਾਸ ਰਚਾਗੇ ਸਾਰਿਆਂ ਦੀਆਂ ਜਮਾਨਤਾ ਜਬਤ ਕੱਲਾ ਗੱਜੇਗਾ ਅਮ੍ਰਿਤਪਾਲ

    • @Updatesbypreet
      @Updatesbypreet 17 днів тому +6

      ​@@bakshishsingh9603ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ,🙏🙏🙏🙏

    • @SandhuSabh-gk5mg
      @SandhuSabh-gk5mg 16 днів тому

      😢😊😢😢😊😢😢😢😢😢😢😢😢😢😢😊😢😢😢

  • @GursharanSingh-iu2zm
    @GursharanSingh-iu2zm 17 днів тому +116

    ਖਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਸਮੇਂ ਪੂਰੇ ਪੰਜਾਬ ਦੀ ਹੀ ਨਹੀਂ ਬਲਕਿ ਅੱਧੇ ਨਾਲੋਂ ਜਿਆਦਾ ਭਾਰਤ ਦੀ ਨਜ਼ਰ ਤੁਹਾਡੇ ਉੱਤੇ ਟਿਕੀ ਹੋਈ ਹੈ,,, ਖਡੂਰ ਸਾਹਿਬ ਵਾਲਿਓ ਤੁਹਾਡੇ ਕੋਲ ਸਿੱਖੀ ਦਾ ਬੂਟਾ ਨਵੇਂ ਸਿਰੋਂ ਲਾਉਣ ਦਾ ਮੌਕਾ ਹੈ,,,, ਤੁਸੀਂ ਆਪ ਹੀ ਦੇਖ ਲਓ ਕਿ ਮਾਨਸਾ ਵਾਲੇ ਸਿੱਧੂ ਮੂਸੇ ਵਾਲਾ ਨੂੰ ਹਰਾ ਕੇ ਕਿੰਨਾ ਪਛਤਾ ਰਹੇ ਹਨ,,,, ਸੋ ਖਡੂਰ ਸਾਹਿਬ ਵਾਲਿਓ ਸਾਰੀ ਜ਼ਿੰਦਗੀ ਲਈ ਕਿਤੇ ਪੰਥ ਦਾ ਮਿਹਣਾ ਨਾ ਲੈ ਲਿਓ,

    • @paramjitsinghrai2718
      @paramjitsinghrai2718 17 днів тому +4

      Very Good Ji Bilkul Sahi gal

    • @khairachamkaursahibwala8902
      @khairachamkaursahibwala8902 15 днів тому

      Good veer g je meri vote v khadoor sahib ton hundi mai pakka bhai amritpal singh nu pounda vote ❤🚩🚩🚩

    • @GursharanSingh-iu2zm
      @GursharanSingh-iu2zm 14 днів тому

      @@khairachamkaursahibwala8902 ਸਿਰਫ ਆਪਣੀ ਵੋਟ ਹੀ ਨਹੀਂ ਪਾਉਣੀ,,,, ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਡਟ ਕੇ ਪ੍ਰਚਾਰ ਕਰਨਾ ਹੈ ਅਤੇ ਹੋਰ ਲੋਕਾਂ ਦੀਆਂ ਵੋਟਾਂ ਵੀ ਪਵਾਉਣੀਆਂ ਹਨ

  • @buntyjatt5567
    @buntyjatt5567 17 днів тому +215

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਜਿਤਾਓ ❤

    • @user-nt3vl3ue2l
      @user-nt3vl3ue2l 16 днів тому +4

      Amritpal jindabaad simranjit maan jindabaad lakha sidhana jindabaad

    • @MOHIEWALA
      @MOHIEWALA 16 днів тому +5

      Khalistaan zindabaad 💪🚩💯

  • @ranjeetkhanna3993
    @ranjeetkhanna3993 17 днів тому +131

    ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ🥁🦁

  • @JohndeereSwarajlover
    @JohndeereSwarajlover 17 днів тому +91

    ਅੰਮ੍ਰਿਤਪਾਲ ਸਿੰਘ ਜੀ ਲੱਖਾ ਸਿਧਾਣਾ ਬਾਈ ਨੂੰ ਜਿਤਾਉ

  • @money.sharma
    @money.sharma 17 днів тому +72

    ਖਡੂਰ ਸਾਹਿਬ ਵਾਲਿਓ ਦੱਸਦਿਓ ਇਕ ਵਾਰ ਇਹਨਾ ਬੁੱਚੜ ਸਰਕਾਰਾਂ ਨੂੰ ਕਿ ਪੰਜਾਬੀਆਂ ਚ ਅਣਖ ਤੇ ਗ਼ੈਰਤ ਜਿਉਂਦੀ ਅਜੇ।

  • @jasbirjass4550
    @jasbirjass4550 17 днів тому +113

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ 🙏🏻🙏🏻🙏🏻

  • @sonudhillon6470
    @sonudhillon6470 17 днів тому +92

    ਮੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ

  • @surinderpalsingh4600
    @surinderpalsingh4600 17 днів тому +23

    ਭਾਈ ਅੰਮ੍ਰਿਤਪਾਲ ਸਿੰਘਾਂ, ਤੇਰੇ ਨਾਮ ਦੀ ਹਨੇਰੀ ਝੁੱਲ ਰਹੀ
    ਦਸਮ ਪਿਤਾ ਤੇਰੀ ਝੋਲੀ ਰਿਕਾਰਡ ਜਿੱਤ ਪਾਉਣ,

  • @rbrar3859
    @rbrar3859 17 днів тому +52

    ਵਿਰਸਾ ਸਿੰਘ ਵਲਟੋਹਾ ਜੇ ਖਾੜਕੂ ਸਿੱਖ ਹੁੰਦਾ ਤਾਂ ਇਸ ਨੂੰ ਸੰਤਾਂ ਦੇ ਨਾਲ ਸ਼ਹੀਦੀ ਦੇਣੀ ਚਾਹੀਦੀ ਸੀ।
    ਇਸ ਤੇ ਸਿੱਖ ਕੌਮ ਮਾਣ ਹੋਣਾ ਸੀ।

  • @gurpejsingh5784
    @gurpejsingh5784 17 днів тому +49

    ਜਿਵੇਂ ਚੋਣ ਪਰਚਾਰ ਕਰਨ ਲਈ ਕੇਜਰੀਵਾਲ ਨੂੰ ਰਿਹਾ ਕਰ ਦਿੱਤਾ ਗਿਆ ਹੈ ।ਉਸੇ ਤਰ੍ਹਾਂ ਹੀ ਭਾਈ ਅਮਰਤ ਪਾਲ ਸਿੰਘ ਜੀ ਨੂੰ ਵੀ ਚੋਣ ਪਰਚਾਰ ਕਰਨ ਲਈ ਜੇਲ੍ਹ ਵਿਚੋ ਰਿਹਾ ਕਰ ਦੇਣਾ ਚਾਹੀਦਾ ਹੈ

    • @dhindsa80000
      @dhindsa80000 14 днів тому +1

      ਜੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਾਹਰ ਕਰ ਦਿੰਦੇ ਤਾ ਗਿੱਦੜਾ ਨੂੰ ਘਰੋਕਣਿਆ ਵਿੱਚ ਵੜਨਾ ਪੈਣਾ ਸੀ,,,,ਏਸੇ ਲਈ ਅਦਾਲਤਾਂ ਨੇ ਇਜਾਜ਼ਤ ਨਹੀਂ ਦਿੱਤੀ,,,😂

  • @sardarsidhu5934
    @sardarsidhu5934 17 днів тому +58

    ਇਸ ਵਾਰ ਖੰਡੂਰ ਸਾਹਿਬ ਜੀ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਹੀ,💯 ਜਿਤਾਉਣਗੇ ✌️✌️

  • @pubgglobalgrouppubglovers8153
    @pubgglobalgrouppubglovers8153 17 днів тому +26

    ਵਾਹੇਗੁਰੂ ਚੜਦੀ ਕਲ੍ਹਾ ਕਰੇ ਮੇਹਰ ਰੱਖੇ ਭਾਈ ਸਾਹਿਬ ਜੀ ਤੇ 🙏🙏🙏

  • @rajvirsingh3008
    @rajvirsingh3008 17 днів тому +35

    ਬੰਦੀ ਸਿੰਘਾਂ ਨੂੰ ਬਾਹਰ ਕੱਢਿਆ ਜਾਵੇ ਜੀ

  • @sabi-mansa
    @sabi-mansa 17 днів тому +54

    ਬਈਆ ਕੰਪਣੀ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
    ਭੰਡ ਦੇ ਮੰਤਰੀ ਚਿੱਟੇ ਦੇ ਡੀਲਰ ਬਣੇ

  • @PUNJAB76721
    @PUNJAB76721 17 днів тому +18

    ਸਾਡੇ ਸਾਰੇ ਪਰਿਵਾਰ ਦੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੱਕੀ ਆ ਖ਼ਾਸ ਕਰਕੇ ਰਿਸ਼ਤੇਦਾਰਾਂ ਦੀਆਂ

  • @paramjitgill7816
    @paramjitgill7816 17 днів тому +99

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ

  • @surindercheema2150
    @surindercheema2150 17 днів тому +76

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gurpejsingh5784
    @gurpejsingh5784 17 днів тому +35

    ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ

  • @JagjitSingh-uz4dv
    @JagjitSingh-uz4dv 17 днів тому +46

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @user-lr4ys3nx7c
    @user-lr4ys3nx7c 17 днів тому +81

    ਮੋਦੀ ਦੀ ਜੋਗੀ ਦੀ ਪੂਰੀ ਤਰਾ ਫੱਟ ਗਈ ਅਾ ਅੰਮ੍ਰਿਤਪਾਲ ਜਿੰਦਾਬਾਦ

    • @AABB-mf6gp
      @AABB-mf6gp 14 днів тому

      Beta abhi dekh te hai kiski fat ti hai aur kiski sealti hai aur ja apne bhaiyo mullo ko bhi vote ke liye bol de

  • @kabalsinghbhojiankabalsing2470
    @kabalsinghbhojiankabalsing2470 17 днів тому +44

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @baldevsinghmeen1997
    @baldevsinghmeen1997 17 днів тому +37

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @DevSingh-tm4eq
    @DevSingh-tm4eq 17 днів тому +17

    ਸਾਰੀਆਂ ਪਾਰਟੀਆਂ ਨੂੰ ਦੇਖ ਲਿਆ, ਹੁਣ ਤਾਂ ਸਿਆਣੇ ਹੋ ਜਾਓ, ਜੇ ਆਪਣੀਆਂ ਔਲਾਦਾਂ ਨੂੰ ਨਸ਼ਿਆਂ ਦੇ ਕੌਹੜ ਤੋਂ ਬਚਾਉਣਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਓ। 🙏

  • @csdhillon1
    @csdhillon1 17 днів тому +17

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ

  • @KartarSingh-es8mo
    @KartarSingh-es8mo 17 днів тому +16

    ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਵੱਡੀ ਲੀਡ ਨਾਲ ਜਿਤਾਉਣ ਗੇ ਖਡੂਰ ਸਾਹਿਬ ਵਾਲੇ ਸਿੰਘ

  • @user-yf7hz5yz3c
    @user-yf7hz5yz3c 17 днів тому +43

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ

  • @sandeepsony711
    @sandeepsony711 17 днів тому +12

    ਖੱਡੂਰ ਸਾਹਿਬ ਚ ਭਾਈ ਅੰਮ੍ਰਿਤਪਾਲ ਸਿੰਘ ਜੀ ਜਰੂਰ ਜਿੱਤਣਗੇ, ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @JagjitSingh-lb8gu
    @JagjitSingh-lb8gu 17 днів тому +29

    ਅੰਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੇ ਸਾਰੇ ਬੰਦੀ ਸਿੰਘਾਂ ਤੇ ਰੱਬ ਖੁਸ਼ ਰੱਖੇ ਸਾਰਿਆਂ ਨੂੰ ❤❤❤❤❤

  • @kamaljitsingh5668
    @kamaljitsingh5668 17 днів тому +17

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਜਿੱਤ ਪੱਕੀ

  • @sattaveer8383
    @sattaveer8383 17 днів тому +29

    ਮਾਲਕ ਸਤਿ ਸ੍ਰੀ ਆਕਾਲ ਪੁਰਖ ਭਾਈ ਅਮ੍ਰਿਤ ਪਾਲ ਦੀ ਚੜ੍ਹਦੀ ਕਲਾ ਵਿਚ ਰੱਖੇ

  • @psingh-3073
    @psingh-3073 17 днів тому +14

    ਵਲਟੋਹੇ ਦੀ ਜ਼ਮਾਨਤ ਜ਼ਬਤ ਹੋਵੇਗੀ।

  • @BillingKing-dy7pu
    @BillingKing-dy7pu 17 днів тому +9

    ❤ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾਅ ਦਿਉ ਜੀ

  • @user-sl8ln7pv7k
    @user-sl8ln7pv7k 17 днів тому +30

    ਗੁਰੂ ਸਾਹਿਬ ਨੇ ਖੰਡੂਰ ਸਾਹਿਬ ਵਾਲਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਲਾਈ ਆ
    ਅਮ੍ਰਿਤ ਪਾਲ ਜ਼ਿੰਦਾਬਾਦ

  • @manpreet7788
    @manpreet7788 17 днів тому +9

    🌿🌾🍁🌱⚔️ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟ ਪਾ ਕੇ ਸਿੱਖ ਤੇ ਹੋਰ ਧਰਮਾਂ ਦੀ ਰੱਖਿਆਂ ਕਰੀਏ ਨੱਸ਼ੇ ਲੂਟ ਖੋਹਾਂ ਤੋਂ ਪੰਜਾਬ ਨੂੰ ਬਚਾਈਏ⚔️🌱🍁🌿

  • @amritpalsingj7098
    @amritpalsingj7098 16 днів тому +5

    ਅਮਿੰਤਪਾਲ ਜਿੰਦਾਬਾਦ❤❤❤❤❤

  • @lakhveerbrar7467
    @lakhveerbrar7467 17 днів тому +18

    ਜੀਰੇ ਵਰਗੇ ਵਲਟੋਹਾ ਵਰਗੇ ਪੱਗਾਂ ਵਿੱਚ ਸਿਰ ਫਸਾਏ ਨੇ ਭਾਈ ਅਮਰਤਪਾਲ ਸਿੰਘ ਖ਼ਾਲਸਾ ਨੂੰ ਵੋਟਾਂ ਜ਼ਰੂਰ ਪਾਓ ਬੜੇ ਧਨਵਾਦੀ ਹੋਣਗੇ ਸਾਰੇ ਅਸਲੀ ਸਿੱਖ ਖਡੂਰ ਸਾਹਿਬ ਵਾਲੇਉ ਵਾਹਿਗੁਰੂ ਗੁਰੂ ਚੜਦੀ ਕਲਾ ਵਿੱਚ ਰੱਖੇ ਭਾਈ ਅਮਰਤਪਾਲ ਸਿੰਘ ਨੂੰ

  • @Luckysidhu02
    @Luckysidhu02 17 днів тому +10

    ਮੇਰੇ ਹਲਕੇ ਸ੍ਰੀ ਖਡੂਰ ਸਾਹਿਬ ਦੀ ਸੰਗਤ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ 🙏

  • @BaldevSingh-jo7wj
    @BaldevSingh-jo7wj 17 днів тому +5

    ਅਮ੍ਰਿਤਪਾਲ ਨੂੰ ਜਤਾਇਆ ਜਾਵੇ ।

  • @jagjeetsinghsidhu7137
    @jagjeetsinghsidhu7137 17 днів тому +29

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਵਿਰਸਾ ਸਿੰਘ ਵਲਟੋਹਾ ਦੀ ਨਿਗਾ ਰੱਖਿਓ ਕਿਤੇ ਆਪ ਵਾਲਿਆਂ ਵਿੱਚ ਨਾ ਯਾਰ ਵਾਲੇ

  • @rbrar3859
    @rbrar3859 17 днів тому +12

    ਸਾਡੀ ਵੋਟ ਅੰਮ੍ਰਿਤਪਾਲ ਸਿੰਘ ਨੂੰ ਹੈ।
    ਵਲਟੋਹਾ ਤਾਂ ਫੌਜ ਮੁਹਰੇ ਹੱਥ ਖੜੇ ਕਰਕੇ ਬਾਹਰ ਆਗਿਆ ਸੀ,
    ਜੇ ਇਹ ਸੰਤਾਂ ਦਾ ਸੱਚਾ ਸ਼ਪਾਹੀ ਸੀ ਤਾਂ ਇਸ ਨੇ ਹੱਥ ਖੜੇ ਨਹੀ ਕਰਨੇ ਸਨ।
    ਵਲਟੋਹੇ ਨੂੰ ਚਾਹੀਦਾ ਸੰਤਾਂ ਦੇ ਨਾਲ ਸ਼ਹੀਦ ਹੁੰਦਾ , ਸਿੱਖ ਕੌਮ ਦਾ ਨਾਂ ਉੱਚਾ ਕਰਦਾ ਹਿੱਕ ਵਿੱਚ ਗੋਲੀ ਖਾਂਦਾ , ਇਹ ਤਾਂ ਪੰਜਾਬ ਨੂੰ ਲੁੱਟ ਕੇ ਖਾ ਗਿਆ ਹੈ।

    • @GuruSingh-mr3nt
      @GuruSingh-mr3nt 17 днів тому +1

      ਹੁਣ ਵੀ ਉਸਨੂੰ ਹੱਥ ਖੜੇ ਕਰ ਦੇਣੇ ਚਾਹੀਦੇ

  • @gurmailsingh1421
    @gurmailsingh1421 17 днів тому +11

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਮਹਾਰਾਜ ਚਰਦੀਕਲਾ ਕਰਣਗੇ ਸਾਰੇ ਵੀਰ ਵੋਟ ਪਾ ਕੇ ਜਤਾਓ 🙏

  • @gurpejsingh5784
    @gurpejsingh5784 17 днів тому +26

    ❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।
    ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤

  • @pawanpartapsinghsandhu5793
    @pawanpartapsinghsandhu5793 17 днів тому +7

    ਸਾਡੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ

  • @sbhullar5779
    @sbhullar5779 17 днів тому +4

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਖਡੂਰ ਸਾਹਿਬ ਵਾਲਿਉ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਕਾਮਯਾਬ ਕਰੋ

  • @jinderkaur3175
    @jinderkaur3175 17 днів тому +20

    ਜੇ ਨਸੇ ਬੰਦ ਕਰਨੇ ਹੋਨ ਠੇਕੇ ਸਕੂਲਾ ਮੂਹਰੇ ਨਾ ਖੁੱਲ੍ਹਣ ਲੀਡਰ ਚੰਗੇ ਹੋਨ

  • @user-fs9sj6eu3g
    @user-fs9sj6eu3g 17 днів тому +56

    ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਵੋਟਾਂ ਦਿਉ

  • @inderjitsingh5978
    @inderjitsingh5978 17 днів тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਖਡੂੰਰ ਸਹਿਬ ਵਾਲੇ ਵੀਰਾ ਨੂੰ ਸਮੇਤ ਪਰਿਵਾਰ ਚੜਦੀਕਲਾ ਬਕਸੋ

  • @Lovepreetlavi855
    @Lovepreetlavi855 17 днів тому +10

    ਰਾਜ ਕਰੇਗਾ ਖ਼ਾਲਸਾ 🙏🙏🙏🙏🚩🚩🚩🚩🚩🚩

  • @gurpejsingh5784
    @gurpejsingh5784 17 днів тому +21

    ਸ਼ੀਰੀ ਬਰਾੜ ਦੇ ਇਹ ਦੋ ਗਾਣੇ ਬੇੜੀਆਂ ਅਤੇ ਪੰਜਾਬ ਲਾਪਤਾ ਪਰਚਾਰ ਜਲੂਸ ਰੋਡ ਸ਼ੋ ਕਾਫਲੇ ਸਟੇਜ ਪੰਡਾਲ ਵਿੱਚ ਹਰ ਸਮੇਂ ਲਗਾ ਕੇ ਰਖੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਉਂ ਘਰਾਂ ਵਿਚੋਂ ਬਾਹਰ ਨਿਕਲ ਕੇ ਬੰਦੀ ਸਿੰਘਾਂ ਨੂੰ ਵੋਟਾਂ ਪਾਣੀਆਂ ਹਨ

  • @GoluGill-dl2mf
    @GoluGill-dl2mf 17 днів тому +20

    ਇਸ ਵਾਰ ਭਾਈ ਅੰਮ੍ਰਿਤ ਸਿੰਘ ਨੂੰ ਵੋਟਾਂ ਪਾ ਕੇ ਬਾਕੀ ਸਭ ਦੀ ਫੱਟੀ ਪੋਚ ਦਿਓ ਬਾਕੀ ਉਹਨਾਂ ਦੇ ਚਮਚੇ ਤੇ ਉਹਨਾਂ ਨੂੰ ਵੋਟ p

  • @kaurkhalsa6746
    @kaurkhalsa6746 17 днів тому +8

    ਪਾਰਟੀਆ ਵੱਡੀਆ ਕੰਮ ਛੋਟੇ।ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ। ਵਾਹਿਗੁਰੂ ਜੀ ਫਤਿਹ ਬਖਸ਼ਣ।

  • @JashnrandhawaSewakrandha-jg6hb
    @JashnrandhawaSewakrandha-jg6hb 17 днів тому +15

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ⛳⛳

  • @Pannujatt46Pannujatt46-ny9so
    @Pannujatt46Pannujatt46-ny9so 17 днів тому +5

    ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @School_of_Engineers
    @School_of_Engineers 17 днів тому +6

    ਕਾਸ਼ ਜਿੱਤ ਜਾਣ ਅੰਮ੍ਰਿਤਪਾਲ ਸਿੰਘ ਜੀ
    ਲ਼ੋਕ ਖਾਲਸਾ ਰਾਜ ਲਈ ਪੱਬਾਂ ਭਾਰ ਹੋ ਜਾਣ

  • @user-tr9rc8sg4u
    @user-tr9rc8sg4u 17 днів тому +5

    ਵੋਟ ਪਾਉਣੀ ਹੈ ਤਾਂ ਸਿੱਰਫ ਤੇ ਸਿਰਫ ਇਕ ਹੀ ਨਾਂਮਭਾਈਅੰਮਰਿਤਪਾਲਸਿੰਘਜੀਖਾਲਸਾ ਵਾਰਿਸ ਪੰਜਾਬ ਦੇ 🎉❤🎉❤🎉❤🎉❤🎉❤🎉❤🎉❤ਜਥੇਬੰਦੀ ❤

  • @JaniJani-ub3rb
    @JaniJani-ub3rb 17 днів тому +4

    Vote for ਭਾਈ ਅੰਮ੍ਰਿਤਪਾਲ ਸਿੰਘ

  • @mandeepgill5876
    @mandeepgill5876 17 днів тому +4

    ਜੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਹੈ ਤੇ ਸਿੱਖੀ ਨਾਲ ਜੋੜਨਾ ਹੈ ਤਾਂ ਭਾਈ ਸਾਹਿਬ ਵਰਗੇ ਨੌਜਵਾਨਾਂ ਵੋਟਾਂ ਪਾਉਣੀਆਂ ਚਾਹਿਦੀਆ ਹੈ

  • @RajinderSingh-to1jp
    @RajinderSingh-to1jp 17 днів тому +6

    ਮੇਰੇ ਭਰਾਓ ਅੰਮ੍ਰਿਤਪਾਲ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਓ

  • @gurjantgill1508
    @gurjantgill1508 17 днів тому +5

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @user-id1iz6mf8r
    @user-id1iz6mf8r 17 днів тому +6

    Good, ਭਾਈ ਅੰਮ੍ਰਿਤਪਾਲ ਸਿੰਘ ਜੀ

  • @GurpreetSingh-mk1dn
    @GurpreetSingh-mk1dn 17 днів тому +9

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਵਾਹਿਗੁਰੂ ਜੀ

  • @GurbinderSandhu-me4yt
    @GurbinderSandhu-me4yt 17 днів тому +12

    ਭਾਈ ਅੰਮ੍ਰਿਤਸਰ ਸਾਹਿਬ ਜੀ ਜਿੰਦਾਬਾਦ

  • @gaganss8459
    @gaganss8459 17 днів тому +13

    ਬਲਾ ਬਲਾ ਸ਼ਾਰੀ ਦੁਨੀਅਾਂ ਅਮਿ੍ਤਪਾਲ ਸਿੰਘ ਮਗਰ ਲਗ ਗੲੀ ਹੈ ਤਾ ਕਿ ਅਮਿ੍ਤਪਾਲ ਸਿੰਘ ਦੀ ਭਗਤੀ ਬਹੁਤ ਕਰਦਾ ਭਗਤੀ ਮੈਂ ਸ਼ਕਤੀ

  • @GurpreetSingh-lw4ki
    @GurpreetSingh-lw4ki 17 днів тому +5

    ਭਾਈ ਸਿੰਘ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ

  • @gurpejsingh5784
    @gurpejsingh5784 17 днів тому +16

    ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ
    ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ
    ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤
    Apna Punjab News

  • @SukhwinderSingh-jg1je
    @SukhwinderSingh-jg1je 17 днів тому +6

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ।

  • @gurmukhsingh9717
    @gurmukhsingh9717 17 днів тому +4

    ਖੰਡੂਰ ਸਾਹਿਬ ਦੇ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦੇ ਜਿੰਨਾ ਨੇ ਇਸ ਵਾਰ ਭਾਈ ਅਮਤਰਪਾਲ ਸਿੰਘ ਨੂੰ ਬੋਟਾ ਪੋਣੀਆ

  • @lyricsdeepkuldeepwalia4477
    @lyricsdeepkuldeepwalia4477 17 днів тому +26

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @chamkaursinghhappy4342
    @chamkaursinghhappy4342 17 днів тому +8

    ਅਮ੍ਰਿਤ ਪਾਲ ਜਿੰਦਾਬਾਦ

  • @deepraj4534
    @deepraj4534 17 днів тому +10

    💺Vote for amritpal jindabad jindabad jindabad 🦁

  • @nagindersingh4388
    @nagindersingh4388 17 днів тому +15

    ਵਲਟੋਹਾ ਵਾਕਿਆ ਹੀ ਲੱਫੜੇ ਭਾਲਦਾ

  • @AmandeepSingh-bu4wn
    @AmandeepSingh-bu4wn 17 днів тому +5

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ

  • @karmitakaur3390
    @karmitakaur3390 17 днів тому +17

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

  • @dkkhalsa1551
    @dkkhalsa1551 17 днів тому +2

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਜਿੰਦਾਬਾਦ ਬੱਬਰ ਸ਼ੇਰ ਪੰਥ ਦਾ ਰਾਖਾ ਗੁਰੂ ਸਾਹਿਬ ਜੀ ਦਾ ਸਿੱਖ ਕੌਮ ਦੇ ਹੀਰੇ

  • @DeepSidhu-bp3re
    @DeepSidhu-bp3re 17 днів тому +7

    ਬਹੁਤ ਖੁਸ਼ੀ ਹੋਈ ਆ,...

  • @user-qe2zj6ir4w
    @user-qe2zj6ir4w 17 днів тому +24

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @karmajassi2589
    @karmajassi2589 16 днів тому +2

    ਭਾਈ ਅੰਮਿ੍ਰਤਪਾਲ ਸਿੰਘ ਜੀ 70 ਤੋ 80 ਹਜਾਰ ਵੋਟਾ ਦੇ ਫਰਕ ਨਾਲ ਜਿੱਤਣਗੇ..ਨੌਜਵਾਨਾ ਨੂੰ ਨਸ਼ੇ ਤੋ ਬਚਾਉਣ ਲਈ ਭਾਈ ਸਾਹਿਬ ਨੂੰ ਵੋਟ ਪਾਇਓ ਖਡੂਰ ਸਾਹਿਬ ਵਾਲਿਓ ਸਾਰਾ ਪੰਜਾਬ,,ਸਾਰੀ ਸਿੱਖ ਕੌਮ ਤੁਹਾਡੀ ਅਹਿਸਾਨਮੰਦ ਰਹੂਗੀ 🙏🏻🙏🏻

  • @sandhu3507
    @sandhu3507 17 днів тому +7

    ਅੰਮ੍ਰਿਤਪਾਲ ਸਿੰਘ ਖਾਲਸਾ❤️🤙

  • @prabhnoorsinghprabh6245
    @prabhnoorsinghprabh6245 17 днів тому +7

    Y ek mouka dedo ਅੰਮ੍ਰਿਤਪਾਲ ਸਿੰਘ ਨੂੰ
    ਲੱਖਾ ਸਿਧਾਣਾ
    ਸਿਮਰਜੀਤ ਸਿੰਘ ਮਾਨ
    ਇਹਨਾ ਨੂੰ ਮੌਕਾ ਦਿਓ

  • @gaming_channel98
    @gaming_channel98 17 днів тому +2

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ

  • @KuldeepSingh-je9zm
    @KuldeepSingh-je9zm 17 днів тому +3

    ਭਾਈ ਅਮ੍ਰਿਤਪਾਲ ਸਿੰਘ ਫੁੱਲ ਲੀਡ ਨਾਲ ਜਿੱਤਣਗੇ 🎉🎉🎉❤

  • @jasbirkaur7567
    @jasbirkaur7567 17 днів тому +13

    ਸਾਬਾਸ਼। ਵੀਰੋ। ਅੰਮ੍ਰਿਤਪਾਲ। ਨੂੰ। ਜੋਰ। ਲਾ। ਕੇ। ਜਿੱਤਾ। ਦਿਓ। ਮੇਰੀ। ਹੱਥ। ਜੋਰ ਕੇ। ਬੇਨਤੀ। ਆ

  • @user-tr9rc8sg4u
    @user-tr9rc8sg4u 17 днів тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🎉❤🎉❤🎉❤🎉❤🎉❤🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤ਸਿੰਘ

  • @mantabsinghmantab1074
    @mantabsinghmantab1074 17 днів тому +4

    ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @RedmiA3-sz8zw
    @RedmiA3-sz8zw 17 днів тому +3

    ਕੌਮ ਜਿਉਂਦੀ ਗੁਰਾਂ ਦੇ ਨਾਮ ਉੱਤੇ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਿੱਤਣ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਤਬਦੀਲੀ ਹੋਵੇਗੀ ਅਤੇ ਸਿੱਖ ਕੌਮ ਦੀ ਅਸਲ ਤਸਵੀਰ ਸਾਹਮਣੇ ਆਵੇਗੀ, ਅਤੇ ਪੰਥ ਨੂੰ ਇੱਕ ਅਜਿਹਾ ਚਿਹਰਾ ਮਿਲੇਗਾ ਜਿਸ ਦੀ ਇਕੱਲੇ ਸਿੱਖਾਂ ਨੂੰ ਨਹੀਂ ਬਲਿਕ ਸਾਰੇ ਪੰਜਾਬੀਆਂ ਨੂੰ ਬਹੁਤ ਲੋੜ ਹੈ। ਅਕਾਲੀ ਦਲ ਬਾਦਲ ਦਾ ਭੋਗ ਪੈ ਜਾਵੇਗਾ ਅਤੇ ਇਕ ਨਿਰੋਲ ਪੰਥਕ ਦਲ ਦੀ ਸ਼ੁਰੂਆਤ ਹੋਵੇਗੀ , ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ।

  • @sukhdevsingh9706
    @sukhdevsingh9706 17 днів тому +23

    Amritpal

  • @fhtmj9472
    @fhtmj9472 17 днів тому +5

    ਅੰਮ੍ਰਿਤ ਪਾਲ ਨੂੰ ਜਿਤਾ ਕੇ ਨਤੀਜਾ ਭੁਗਤਣ ਲਈ ਤਿਆਰ ਰਹੋ

  • @gurmeetdhaliwal287
    @gurmeetdhaliwal287 17 днів тому +4

    ਜੈ ਪੰਜਾਬ ਤੇ ਬੱਚੇ ਵਚੋਣੈ ਆ ਭਾਈ ਅਮ੍ਹਰਤਪਾਲ ਸਿੰਘ ਹੀ ਜਿੱਤੂ ਅਲਾਣ ਦੇਊ ਹਰ ਘਰ ਦੀ ਬੋਟ ਕਰੂ ਚਿੱਟੇ ਦੇ ਸੁਦਾਗਰਾਂ ਨੂੰ ਲੋਟ

  • @sodhist
    @sodhist 17 днів тому +3

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ

  • @MrHarpreet534
    @MrHarpreet534 17 днів тому +2

    ਵਾਹ ਵਾਹ ਵਾਹ ਜੀ ਵਾਹ ❤❤❤❤❤❤❤❤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏🙏🙏🙏🙏🙏

  • @ArshdeepSingh-oh4qk
    @ArshdeepSingh-oh4qk 17 днів тому +4

    ਖੁਦ ਖ਼ੁਦਾ ਈ ਆਇਆ ਹੈ ਅਮ੍ਰਿਤ ਪਾਲ ਖਾਲਸਾ ਦੇ ਹੱਕ ਵਿੱਚ

  • @sarbjitsingh7729
    @sarbjitsingh7729 17 днів тому +4

    ਰਾਜ ਕਰੇਗਾ ਖਾਲਸਾ

  • @sukhdeepsingh4515
    @sukhdeepsingh4515 17 днів тому +20

    Bhai amritpal Singh g ❤❤

  • @LaddiSingh-nv5rh
    @LaddiSingh-nv5rh 16 днів тому +2

    ਖੰਡੂਰ ਸਾਹਿਬ ਆਲਿਉ ਕੌਮ ਦਾ ਸਾਥ ਦਿਉ !

  • @user-qj5yx8ew2q
    @user-qj5yx8ew2q 17 днів тому +11

    Bhai Amritpal Singh Khalsa zindabad

  • @jasdeepsingh7745
    @jasdeepsingh7745 17 днів тому +16

    Bhai Amritpal Singh Khalsa is great great Zindabaad g g

  • @GuruKhalsa-rh6um
    @GuruKhalsa-rh6um 17 днів тому +3

    ਅਸੀਂ ਮਾਝੇ ਵਾਲੇ ਫੁੱਲ ਤਿਆਰ ਹਾਂ ਵੋਟ ਲੲਈ