ਸਿਆਸੀ ਲੀਡਰਾਂ ਤੱਕ ਪੁੱਜਦੀ ਕਰਦਿਓ ਵੀਡੀਓ, ਮਾਂ ਭੈਣ ਕਰਤੀ ਇੱਕ ਐਡੀਟਰ ਤਾਂ ਟੂੰ ਟੂੰ ਕਰਾਉਂਦਾ ਹੀ ਥੱਕ ਗਿਆ

Поділитися
Вставка
  • Опубліковано 12 тра 2024
  • AAP, Congress, Lok Sabha, Election, sangrur, simranjit singh mann , rally , sukhpal khaira , meet hayer, bhagwan mann ,

КОМЕНТАРІ • 65

  • @Shamsher-qv1mv
    @Shamsher-qv1mv 17 днів тому +36

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @JagjitSingh-uz4dv
    @JagjitSingh-uz4dv 16 днів тому +12

    ਜ਼ਮੀਰ ਜਾਗਦੀ ਰੱਖੋਂ ਵੋਟਾਂ ਸ੍ਰ ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

  • @kabalsinghbhojiankabalsing2470
    @kabalsinghbhojiankabalsing2470 17 днів тому +11

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ❤❤

  • @user-dm6ct8im8o
    @user-dm6ct8im8o 17 днів тому +14

    ਸੰਗਰੂਰ ਵਾਲਿਓ ਵੇਖਿਓ ਬਾਪੂ ਜੀ ਦੀ ਪਿੱਠ ਨਾ ਲਵਾ ਦਿਓ ਹਿੱਕ ਥਾਪੜ ਕੇ ਵੋਟਾਂ ਪਾਉਣੀਆਂ ਆਪਾਂ ਰਲਕੇ ਆਜੋ ਮੈਦਾਨ ਵਿੱਚ ਵੱਧ ਚੜਕੇ ਸਾਥ ਦੇਈਏ ਆਜੋ ਵੀਰੋ ਮੈਦਾਨ ਵਿੱਚ

  • @sukhjitsingh6668
    @sukhjitsingh6668 16 днів тому +10

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @avtarsingh2531
    @avtarsingh2531 16 днів тому +7

    ਸੰਗਰੂਰ ਤੋਂ ਸਿਮਰਨਜੀਤ ਮਾਨ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਬਠਿੰਡਾ ਤੋਂ ਲੱਖਾ ਸਿਧਾਣਾ ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @avtarsingh2531
    @avtarsingh2531 16 днів тому +8

    ਭਾਈ ਅੰਮ੍ਰਿਤਪਾਲ ਸਿੰਘ ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਪਰਮਿੰਦਰ ਝੋਟਾ ਜੱਗੀ ਬਾਬਾ ਭਾਨਾ ਸਿੱਧੂ ਸਮੇਤ ਸਮੂਹ ਪੰਜਾਬ ਹਿਤੈਸ਼ੀ ਯੋਧਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @ksdhaliwal3670
    @ksdhaliwal3670 16 днів тому +6

    ਇਕ ਵੀ ਰਾਜ ਸਭਾ ਦਾ ਮੈਂਬਰ ਇਨ੍ਹਾਂ ਦੇ ਪੰਜਾਬ ਵਿੱਚ ਜ਼ੀਰੋ ਕੰਮ ਕਰ ਰਹੇ ਹਨ । ਮੈਂਬਰੀਆਂ ਵੇਚ ਦਿੱਤੀਆਂ।

  • @panjabtech751
    @panjabtech751 17 днів тому +25

    ਲੋਕੋ ਜੱਗੀ ਬਾਬੇ ਦਾ ਦਰਦ ਸਮਝੋ ਇਹਨਾਂ ਝਾੜੂ ਵਾਲਿਆ ਨੂੰ ਤੀਲਾ ਤੀਲਾ ਕਰਦਿਓ 💞🙏🚩⚔️

  • @randhawaguri6160
    @randhawaguri6160 17 днів тому +18

    ਆਪ ਦਾ ਤਾ ਐਤਕੀ ਮਨੂੰ ਲਗਦਾ ਇੱਕ ਵੀ mp ਨਹੀਂ ਬਣਦਾ 😂

  • @arshdhanju9272
    @arshdhanju9272 17 днів тому +11

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ❤⚔️

  • @billsingh8188
    @billsingh8188 13 днів тому +1

    ਵਾਹਿਗੁਰੂ ਜੀ ,
    ਬੜੀ ਉੱਚੀ ਸੋਚ ਹੈ ਵੀਰ ਦੀ ।
    ਭਾਈ ਅੰਮ੍ਰਿਤਪਾਲ ਸਿੰਘ ਜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਮ ਹਰ ਸਿੱਖ ਦੀ ਜ਼ੁਬਾਨ ਤੇ ਹੋਵੇ ਖ਼ਾਲਸਾ ਜੀ ।

  • @WonderfulPeonyFlower-er6ji
    @WonderfulPeonyFlower-er6ji 16 днів тому +2

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @sukhjitsingh6668
    @sukhjitsingh6668 16 днів тому +3

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ, ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ, ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ, ਭੁਪਿੰਦਰ ਸਿੰਘ ਭੁੱਲਰ ਜ਼ਿੰਦਾਬਾਦ, ਸਰਦਾਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ

  • @babasaudiwala
    @babasaudiwala 16 днів тому +3

    ਸਰਦਾਰ ਸਿਮਰਨਜੀਤ ਸਿੰਘ ਮਾਨ

  • @arshdhanju9272
    @arshdhanju9272 17 днів тому +6

    Simranjeet singh maan jindabad

  • @aahilveersinghmaan3218
    @aahilveersinghmaan3218 17 днів тому +6

    Vote 4 bhai sahib bhai amritpal g

  • @user-br9xr3xf5f
    @user-br9xr3xf5f 17 днів тому +5

    Deep sidhu jidabad akkali Amritsar jidabad simranjeet Singh man jidabad ❤❤❤❤❤

  • @sabi-mansa
    @sabi-mansa 17 днів тому +9

    S Simrnjeet Singh maan ⛳

  • @Turbanator54
    @Turbanator54 16 днів тому +2

    ਭਗਵੰਤ ਮਾਨ ਤੋਂ ਪੰਜਾਬ ਦੇ ਲੋਕ ਦੁੱਖੀ ਹਨ ਕੈਪਟਨ ਤੋਂ ਨਿਕੰਮਾ ਹੁਣ ਤੱਕ ਦੇ ਇਤਹਾਸ ਦਾ ਨਿਕੰਮਾ ਸੀ ਐਮ ਗੱਪੀ ਗੱਪਾ ਵਿੱਚ ਤਾ ਮੋਦੀ ਨੂੰ ਵੀ ਪਿੱਛੇ ਛੱਡ ਗਿਆ ਮੁਲਾਜਮਾਂ ਤੇ ਪੈਨਸ਼ਨਰਾਂ ਤੇ ਗਰੀਬ ਦਲਿਤ ਹਰ ਮਜਦੂਰ ਹਰ ਵਰਗ ਦੁੱਖੀ ਹੈ ਨਿਕੰਮੇ ਤੋ ਸਾਰੇ ਰਾਜਾ ਨੇ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ 50% ਡੀ ਏ ਦਿੱਤਾ ਪਰ ਗੱਪੀ ਨੇ ਨਹੀ

  • @abhijeetsingh4553
    @abhijeetsingh4553 16 днів тому

    Right viro jago zindabad punjabio jago

  • @BaldevSingh-en4pz
    @BaldevSingh-en4pz 17 днів тому +4

    Bhai Amritpal Singh ji on gye waheguru ji ka Khalsa waheguru ji ki Fateh

  • @indarjetdeoil9597
    @indarjetdeoil9597 17 днів тому +7

    ਬੀਬੀਅਾ ਨੁੰ ਕਹਿੜੀ ਬੱਸ ਖੜਦੀਅਾ ਫਰੀ ਵਾਲੀ ਮਾਨ ਅੱਡੈ ਚੈਕ ਕਰੋ

  • @AmandeepSingh-bu4wn
    @AmandeepSingh-bu4wn 13 днів тому

    ਫੇਲ ਸਰਕਾਰ ਏ

  • @kuldipjamus1968
    @kuldipjamus1968 15 днів тому

    ਚਾਹੇ ਭਗਵੰਤਾ, ਰਾਜਾ ਵਰਿੰਗ, ਸੁਖਬੀਰ ਹਰਸਿਮਰਤ ਕੋਰ, ਪ੍ਰਨੀਤ ਕੋਰ ਦਿਲੀ ਦੇ ਦੱਲੇ ਹਨ। ਤੁਹਾਨੂੰ ਦਿਲੀ ਦੇ ਕਹੇ ਸਿੱਖਾਂ ਨੂੰ ਕੁਟਣਗੇ।।

  • @jagtarbrar4794
    @jagtarbrar4794 17 днів тому +9

    ਬਾਈ ਦਿਨ ਚੋ ਇੱਕ ਸਰਵੇ ਹਾ ਜਾ ਨਾਹ ਚੋ ਜਿਆਦਾ ਆਦਮੀਆ ਤੋ ਕਰੀਆ ਕਰੋ

  • @HarjitKaur-sb7jo
    @HarjitKaur-sb7jo 17 днів тому +2

    Wow bapu ji you are great that much strength waheguru maher kare bahi Amrit al singh jindabad sardar simranjitsingh jindabad bagwantbuthar murdabad

  • @RANJEETSINGH-nu3cv
    @RANJEETSINGH-nu3cv 17 днів тому +6

    Sach biaan kar rahe ne lok

  • @amriksingh9543
    @amriksingh9543 16 днів тому

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਹੀਦਾ ਬਾਬਾ ਜੀ।

  • @user-gc3ss1zp2m
    @user-gc3ss1zp2m 17 днів тому

    Khaira Saab Jindabad

  • @jobanjeetjobanjeet1382
    @jobanjeetjobanjeet1382 17 днів тому +3

    🙏🙏

  • @GurwinderSingh-er6uf
    @GurwinderSingh-er6uf 17 днів тому +4

    Good 👍

  • @yaarpunjabtoh1093
    @yaarpunjabtoh1093 17 днів тому +2

    Jaggi baba ji heera banda ah

  • @user-br9xr3xf5f
    @user-br9xr3xf5f 17 днів тому +1

    Jagseer singh baba je jindabad ❤❤❤❤❤❤❤❤❤❤

  • @HarjitKaur-sb7jo
    @HarjitKaur-sb7jo 17 днів тому +1

    Bhai amr singh jindabad simranjit sknh jindabad

  • @user-ts4es6bp8w
    @user-ts4es6bp8w 16 днів тому

    Meet gya g

  • @Amandeepsingh-ob9pp
    @Amandeepsingh-ob9pp 17 днів тому +1

    ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ

  • @Neartonature-fb1iy
    @Neartonature-fb1iy 17 днів тому

    Support democracy

  • @BaldevSingh-en4pz
    @BaldevSingh-en4pz 17 днів тому +3

    Bhai Amritpal Singh ji Nasha band kar sakde ne

  • @RameshKumar-fr1vz
    @RameshKumar-fr1vz 17 днів тому +1

    ਬਲੈ ਉ‌ ਸ਼ੈਰ ਪੰਜਾਬੀਓ ਕਢਦੂ ਰੜਕਾਂ ਭਗਵੰਤ ਸਿੰਘਾਂ ਬਾਪੂ ਸਿਮਰਨਜੀਤ ਸਿੰਘ ਮਾਨ ਦਾ ਖੁੱਡਾਂ ਪੰਜਾਬੀਓ ਹੂਣੰ ਪਬ ਲੱਗਣ ਨਾ ਦੇਓ ਨਚਾਰਾਂ ਦੇ ਸਤਸ੍ਰੀਕਾਲ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਗਡ ਨਾਇਟ ਜੀ

  • @Amandeepsingh-ob9pp
    @Amandeepsingh-ob9pp 17 днів тому +2

    ਝਾੜੂ ਵਾਲਿਆ ਤੋ ਤਾ ਲੋਕ ਬਾਲੇ ਅਕੇ ਪਏ ਨੇ.ਲੋਕ ਕਰ੍ਨ੍ ਵੀ ਕੀ.ਏਨਾ ਨੇ ਲੋਕਾ ਨੂੰ ਵਾਧੇ ਬਹੁਤ ਵੱਡੇ ਵੱਡੇ ਕੀਤੇ ਸੀ.ਕਿਤਾ ਕੁੱਜ ਵੀ ਨੀ ਏਨਾ ਨੇ ਇਕ ਬਿਜਲੀ 600 unt ਮਾਫੀ ਤੋ ਬਿਨਾ.ਹੁਣ ਸਾਬ ਸਕਦੇ ਓ ਤਾ ਸਬ ਲੋ ਲੋਕਾ ਦੇ ਗੁਸੇ ਨੂੰ

    • @sunjanjua
      @sunjanjua 17 днів тому

      ਭਾਜੀ 600 unit ਵੀ ਕਰਜਾ ਚੱਕ ਕੇ, ਆਮ ਆਦਮੀ ਪਾਰਟੀ ਅਦਾ ਕਰ ਰਹੀ ਹੈ। ਉਹ ਸਾਰਾ ਕਰਜ਼ਾ ਆਮ ਪੰਜਾਬੀਆਂ ਦੇ ਸਿਰ ਤੇ ਚੜ੍ਹ ਰਿਹਾ। ਉਹ ਵੀ ਨਹੀਂ ਕਹਿ ਸਕਦੇ ਕਿ ਹਾਂ ਕਿ ਆਮ ਆਦਮੀ ਪਾਰਟੀ 600 unit ਫਰੀ ਦੇ ਰਹੀ ਹੈ। NSA ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਪੰਜਾਬ ਨੂੰ ਹੋਰ ਕੋਈ ਦੇਣ ਨਹੀਂ।

  • @BalkarSingh-dc1oq
    @BalkarSingh-dc1oq 15 днів тому

    ਸਿਮਰਨ ਜੀਤ ਮਾਨ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @KuldeepSingh-pt9fb
    @KuldeepSingh-pt9fb 17 днів тому +5

    Sad a jindabad

  • @satpalsingh8770
    @satpalsingh8770 16 днів тому

    ਨੀਲੀ ਪਗ ਵਾਲੇ ਨੂੰ ਪਾਣੀ ਪਿਲਾੳ

  • @user-xl7wm7qb3l
    @user-xl7wm7qb3l 16 днів тому

    Eh lider sab kush khaa rahe aa Sanu roti hajam ni hundi eh reta miti sab khai ja rahe aa badi badi kothi Pai ja rahe jameen pesa sab kush ena kol aa Punjab up Bihar bana dita ena bekar lider loka ne

  • @akhtiarsingh4554
    @akhtiarsingh4554 17 днів тому

    Chaval mukhmantri

  • @user-qf6jd1de6q
    @user-qf6jd1de6q 17 днів тому +1

    Mangovtlooseinpollofmp

  • @nirmaldhiman773
    @nirmaldhiman773 17 днів тому +3

    Buchrhne
    Tan
    Pug
    Ch
    Sir
    Fsaia
    Hoia
    Kahin
    Nu
    Pujabi
    Hai

  • @baljitkaur1122
    @baljitkaur1122 17 днів тому

    Khaira Saab jindaabaad ❤❤

  • @user-cn1tj2qm9i
    @user-cn1tj2qm9i 16 днів тому

    Samrnjet Singh maan jindabad Sikh raj jindabad panjab jindabad 💯⚔️ Raj karga khalas wehguru ji 🙏🙏💞💞

  • @gursewakbuttar6371
    @gursewakbuttar6371 16 днів тому

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ

  • @user-hj3ww3xx2j
    @user-hj3ww3xx2j 17 днів тому

    Wah wah singh ji proud of you 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @jobanjeetjobanjeet1382
    @jobanjeetjobanjeet1382 17 днів тому +3

    🙏🙏

  • @Amandeepsingh-ob9pp
    @Amandeepsingh-ob9pp 17 днів тому

    ਝਾੜੂ ਵਾਲਿਆ ਤੋ ਤਾ ਲੋਕ ਬਾਲੇ ਅਕੇ ਪਏ ਨੇ.ਲੋਕ ਕਰ੍ਨ੍ ਵੀ ਕੀ.ਏਨਾ ਨੇ ਲੋਕਾ ਨੂੰ ਵਾਧੇ ਬਹੁਤ ਵੱਡੇ ਵੱਡੇ ਕੀਤੇ ਸੀ.ਕਿਤਾ ਕੁੱਜ ਵੀ ਨੀ ਏਨਾ ਨੇ ਇਕ ਬਿਜਲੀ 600 unt ਮਾਫੀ ਤੋ ਬਿਨਾ.ਹੁਣ ਸਾਬ ਸਕਦੇ ਓ ਤਾ ਸਬ ਲੋ ਲੋਕਾ ਦੇ ਗੁਸੇ ਨੂੰ

  • @jobanjeetjobanjeet1382
    @jobanjeetjobanjeet1382 17 днів тому +3

    🙏🙏

  • @jobanjeetjobanjeet1382
    @jobanjeetjobanjeet1382 17 днів тому +3

    🙏🙏

  • @jobanjeetjobanjeet1382
    @jobanjeetjobanjeet1382 17 днів тому +2

    🙏🙏

  • @baljinderdhillon9409
    @baljinderdhillon9409 17 днів тому

    🙏