ਲੱਖਾ ਸਿਧਾਣਾ ਨੇ ਜਦੋਂ ਸਰਕਾਰੀ ਸਕੂਲ ਦੇ ਬੱਚੇ ਕਰਲੇ ਖੜ੍ਹੇ, ਪੰਜਾਬੀਓ ਛੱਡਦੋ ਆਟਾ ਦਾਲ਼ਾਂ ਪਿੱਛੇ ਭੱਜਣਾ, ਗਈਆਂ ਨਸਲਾਂ

Поділитися
Вставка
  • Опубліковано 11 кві 2024
  • lakha Sidhana, Parvasi mazdoor, Punjab, bathinda, Lok Sabha Election, lakha Sidhana Speech, Punjabi Lok Channel

КОМЕНТАРІ • 253

  • @davindersingh-zd7hm
    @davindersingh-zd7hm Місяць тому +68

    ਬਈਏ ਭਜਾੳ ਪੰਜਾਬ ਬਚਾੳ । ਲੱਖਾ ਸਿਧਾਣਾ ਨੂੰ ਵੋਟ ਪਾਉ !

    • @sabi-mansa
      @sabi-mansa Місяць тому +6

      ਬਈਆ ਪਾਰਟੀ ਭਜਾਓ
      ਹੁਣ ਤਾਂ ਲੀਡਰ ਵੀ ਯੂਪੀ ਐਮ ਪੀ ਦਿੱਲੀ ਵਾਲੇ
      ਭੰਡ ਗਿਰੋਹ ਭਜਾਓ ਪੰਜਾਬ ਬਚਾਓ

  • @Aaj361
    @Aaj361 Місяць тому +98

    ਆ ਹੀ ਕੁੱਛ ਹੋਣਾ 100% ਸਚਾਈ ਹੈ l
    ਬਹੁਤ ਵੱਡੇ ਪੱਧਰ ਤੇ ਸਿੱਖ ਅਬਾਦੀ ਘੱਟ ਗੀ

  • @user-iw4zw3ux2s
    @user-iw4zw3ux2s Місяць тому +47

    ਵੀਰੋ ਇੱਕ ਮੋਕਾ ਲੱਖੇ ਸਿਧਾਣੇ ਨੂੰ ਜ਼ਰੂਰ ਦਿਓ ਪੰਜਾਬ ਲਈ ਬਹੁਤ ਕੁਝ ਕਰ ਰਿਹਾ ਹੈ ਵੀਰ ❤❤

    • @Kang_dulla.
      @Kang_dulla. Місяць тому

      ਸਹੀ ਗੱਲ ਆ ਬਈ ਅੱਗੇ ਵੀ 92 nu MLA bna dita.. RINKU NU VI MP BENA DITA C agle ne jump maar ke chal gya.. je lakhe nu Ik moka se deen gye tan. Khera vikas stop lag jani a .. Nale pata lag ju KUCH KARE gya ke. Nhi.. asle ch jiniya dhusmani lakhe de security paki ho jani.. MERE HISAB NAL VOOTE. FOR LAKHE…

  • @LakhwinderSingh-sc7fs
    @LakhwinderSingh-sc7fs Місяць тому +34

    ਬਿੱਲਕੁੱਲ ਸਾਹੀ ਪੰਜਾਬੀਓ ਲੱਖੇ ਦਾ ਸਾਥ ਦੇਈਏ 2:🙏🙏

  • @AvtarSingh-pw7fv
    @AvtarSingh-pw7fv Місяць тому +60

    ਕੌੜੀਆਂ ਜਰੂਰ ਨੇ
    ਪਰ ਸੋਲਾਂ ਆਨੇ ਸੱਚੀਆਂ ਵੀ ਨੇ

  • @PANJAB-nx8gy
    @PANJAB-nx8gy Місяць тому +74

    ਲੱਖਾਂ ਬਾਈ ਨੂੰ ਵੋਟ ਪਾਉਣੀ ਆ

  • @gaming_channel98
    @gaming_channel98 Місяць тому +9

    ਸਾਰੇ ਬਠਿੰਡੇ ਦੀ ਵੋਟ ਲੱਖੇ ਸਧਾਣੇ ਨੂੰ ਪਾਓ ਪੰਜਾਬ ਬਚਾਓ

    • @antarpalsingh1403
      @antarpalsingh1403 Місяць тому +1

      ਸਹੀ ਗੱਲ ਬਾਈ
      ਲੱਖੇ ਬਾਈ ਦਾ ਸਾਥ ਦੇਣਾ ਚਾਹੀਦਾ ਮੌਕਾ ਜਰੂਰ ਦੇਣਾ ਚਾਹੀਦਾ 👍👍👍👍👍👍🙏🙏🙏🙏🙏🙏

  • @Aaj361
    @Aaj361 Місяць тому +60

    ਓ ਭਾਈ ਘੱਟ ਤੋਂ ਘੱਟ ਸਬਜ਼ੀ ਤੇ ਫਰੂਟ ਹੀ ਰੇਹੜੀ ਨੂੰ ਛੱਡ ਕੇ ਕਿਸੇ ਪੱਕੀ ਪੰਜਾਬੀ ਦੀ ਦੁਕਾਨ ਤੋਂ ਲੈ ਲੋ l ਇਸਦੇ ਨਾਲ ਹੀ ਬਹੁਤ ਫਰਕ ਪੈ ਜਾਣਾ l

    • @GurmeetSingh-ei7jb
      @GurmeetSingh-ei7jb Місяць тому +6

      ਇਹ ਨੀ ਕਰ ਸਕਦੇ ਪੰਜਾਬੀ ਦੀ ਮੱਦਦ, ਪੰਜਾਬੀ ,ਪੰਜਾਬੀ ਦੀ ਮਦਦ ਨੀ ਕਰਦਾ ਪੰਜਾਬੀ ਦੀ ਇਹ ਮਾਨਸਿਕਤਾ ਆ ਪੰਜਾਬੀ, ਪੰਜਾਬੀ ਨਾਲ ਖਾਰ ਖਾਂਦਾ ਐ, ਸਬੂਤ ਸਮੇਤ ਐ ਬਈ, ਅਨਪੜ ਬਈਆ MA paas punjabi ਤੋਂ ਵੱਧ ਕਮਾਈ ਕਰ ਰਿਹਾ, ਤੇ ਗੰਦਾ ਪੰਜਾਬ ਨੂੰ ਕਰ ਰਹੇ ਨੇ

    • @jattdhaliwal9379
      @jattdhaliwal9379 Місяць тому +5

      ਜੇਕਰ ਕੋਈ ਪੰਜਾਬੀ ਸਿੱਖ ਵੇਚੇ ਤਾਂ ਉਸਦੀ ਰੇਹੜੀ ਜਰੂਰ ਹਟਵਾ ਦੇਣਗੇ ਭਈਆਂ ਨੂੰ ਜਨਾਨੀ ਦੇ ਦੇਣਗੇ ।

    • @ladidhubali8340
      @ladidhubali8340 Місяць тому +6

      ਜਦੋਂ ਦੀ ਅਕਾਲ ਆਈ ਆ ਪੰਜਾਬੀ tu hi ਸਮਾਨ ਖਰੀਦ ਦਾ ਮੈ ਤਾਂ

    • @Aaj361
      @Aaj361 Місяць тому +3

      @@ladidhubali8340 ਬਿਲਕੁਲ ਸਹੀ ਸੋਚ l ਮੈਂ ਇਸ ਤਰਾਂ ਕਰ ਵੀ ਰਿਹਾ ਤੇ ਬਾਕੀਆਂ ਨੂੰ ਵੀ ਇਸ ਤਰਾਂ ਕਰਨ ਲਈ ਕਹਿ ਰਿਹਾ l ਇੱਕ ਇੱਕ ਨਾਲ ਹੀ ਲੱਖਾਂ ਹੋ ਜਾਣੇ ਨੇ

    • @sabi-mansa
      @sabi-mansa Місяць тому +1

      ​@@ladidhubali8340🙏👍

  • @sikanderjitdhaliwal2078
    @sikanderjitdhaliwal2078 Місяць тому +34

    ਗੱਲਾਂ ਸਹੀ ਹਨ ਲੱਖੇ ਦੀਆਂ

  • @ranjitsingh7157
    @ranjitsingh7157 Місяць тому +9

    ਜਲੰਧਰ ਲੁਧਿਆਣੇ ਫੈਕਟਰੀਆਂ ਵਿਚ ਜਿਹੜੀਆ ਪੰਜਾਬਣਾਂ ਜਾਂਦੀਆਂ ਉਹਨਾਂ ਵਿਚੋ ਚਲੀ ਪਰਸੈਂਟ ਬੲਈਆਂ ਨਾਲ ਵਿਆਹ ਕਰਵਾਈ ਬੈਠੀਆਂ ਤੇ ਕੁਝ ਕੁ ਪੈਸੇ ਖਾਤਰ ਬੲਈਆਂ ਦੀ ਔਲਾਦ ਜੰਮੀ ਜਾਂਦੀਆਂ
    ਸਾਡੇ ਮੁੰਡੇ ਚਿਟੇ ਨਾਲ ਆਪਣੇ ਕਿਟਾਣੂ ਖਤਮ ਕਰੀ ਬੈਠੇ ਡੇਰਿਆਂ ਤੇ ਭੰਗ ਪੀਵੀ ਜਾਦੇ।ਜਨਾਨੀ ਮਜਬੂਰੀ ਕਰਕੇ ਗਲਤ ਰਸਤੇ ਪੈ ਜਾਂਦੀ

    • @rajveerkaurakku7675
      @rajveerkaurakku7675 Місяць тому

      101% ਸੱਚ

    • @p.m.2388
      @p.m.2388 Місяць тому

      Ei sach aa? Saboot dita jave nale kehre jaat diya punjabana?

  • @virsasingh6859
    @virsasingh6859 Місяць тому +40

    ਲੱਖੇ ਵੀਰ ਦੀ ਗੱਲ ਬਿਲਕੁਲ ਸਹੀ ਹੈ ਵੀਰ ਦੀ ਮਦਦ ਕਰੋ 👌👌

  • @drtarlochansingh5927
    @drtarlochansingh5927 Місяць тому +19

    ਬਾਈ ਲੱਖੇ ਸਿਆਣਾ ਨੂੰ ਵੋਟ ਪਾਓ ਜੀ ❤❤❤❤❤❤

  • @gurjinderbrar1726
    @gurjinderbrar1726 Місяць тому +11

    ਵੀਰ ਹੁਣ ਇਹਨਾਂ ਨੂੰ ਵੋਟ ਪਾ ਕੇ ਖਰਾਬ ਨਾ ਕਰਿਉ,ਲੱਖਾ ਬਾਈ ਦੀ ਸਪੋਰਟ ਕਰਦੋ🙏

  • @KuldeepSingh-fo9mc
    @KuldeepSingh-fo9mc Місяць тому +37

    ਪੰਜਾਬੀਓ ਬਾਈ ਲੱਖਾ ਸਿੰਘ ਸਿਧਾਣਾ ਜੀ ਨੂੰ ਜਰੂਰ ਬਠਿੰਡੇ ਤੋਂ ਇੱਕ ਮੌਕਾ ਦਿਓ 🙏🙏

  • @sukhdevsinghjudge4403
    @sukhdevsinghjudge4403 Місяць тому +13

    ਜਿਓੰਦਾ ਵਸਦਾ ਰਹੋ ..ਪੰਜਾਬ ਦਾ ਸ਼ੇਰ.. ਲੱਖਾਂ ਸਿੰਘ ਸਿਧਾਣਾ

  • @jattdhaliwal9379
    @jattdhaliwal9379 Місяць тому +22

    ਬਾਈ ਜਿਹੜੇ ਆੜ੍ਹਤੀਆਂ ਨੂੰ ਬਚਾਉਣ ਲਈ ਸਾਡੇ 700 ਕਿਸਾਨ ਮਰਵਾ ਦਿੱਤੇ ਉਹਨਾਂ ਆੜ੍ਹਤੀਆਂ ਨੇ ਹਿ ਸਭਤੋਂ ਜਿਆਦਾ ਭਇਆ ਦੀਆਂ ਵੋਟਾਂ ਬਣਵਾਈਆਂ ਹਨ ।

  • @GaganSingh-qc6em
    @GaganSingh-qc6em Місяць тому +25

    ਬਹੁਤ ਵਧੀਆ ਵੀਰ ਜੀ

  • @GurpreetSingh-uw5dd
    @GurpreetSingh-uw5dd Місяць тому +3

    ਬਿਲਕੁਲ ਠੀਕ ਲੱਖੇ ਬਾਈ ਹਰੇਕ ਪਿੰਡ ਵਿੱਚ ਮਤਾ ਪਾਸ ਹੋਣਾ ਚਹੀਦਾ ਹੈ।ਬਈਏਆ ਦੀਆ ਵੋਟਾ ਨਹੀ ਬਨਣੀਆ ਚਹੀਦੀਆ ।

  • @jaswant917
    @jaswant917 Місяць тому +5

    ਅਸੀਂ ਆਪ ਹੀ ਆਪਣੇ ਬੱਚਿਆਂ ਨੂੰ ਇੰਗਲਿਸ਼ ਵਿੱਚ ਪ੍ਰਫੈਕਟ ਬਣਾਉਣ ਦੇ ਚੱਕਰ ਵਿੱਚ ਪੰਜਾਬੀ ਵਿਸਾਰ ਗਏ ਨਾ ਉਹ ਚੰਗੀ ਤਰ੍ਹਾਂ ਇੰਗਲਿਸ਼ ਸਮਝ ਪਾਏ ਪੰਜਾਬੀ ਭਾਸ਼ਾ ਤਾਂ ਕਿੱਥੇ ਸਮਝਣੀ ਸੀ। ਇਹ ਗੱਲ ਵੀ ਸੱਚ ਹੈ ਕੀ ਗਿਆਨ ਹਰ ਇੱਕ ਖੇਤਰ ਦਾ ਚਾਹੀਦਾ ਹੈ, ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫ਼ਾਰਸੀ ਭਾਸ਼ਾ ਵਿੱਚ ਜ਼ਫ਼ਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਮਾਤ ਦਿੱਤੀ ਸੀ।

  • @waraich.bathinde.aala-jv2wv
    @waraich.bathinde.aala-jv2wv Місяць тому +37

    ਵੀਰ ਇਹ ਲੋਕ ਨਹੀਂ ਮੰਨਦੇ

  • @gurdavsingh874
    @gurdavsingh874 Місяць тому +6

    ਲੱਖਾ ਬਾਈ ਬਿਲਕੁੱਲ ਸਹੀ ਹੈ।💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @BhinderSran-ky8ok
    @BhinderSran-ky8ok Місяць тому +15

    ਆਹ ਗੱਲ ਤਾਂ ਸੱਚੀਆਂ ਬਾਈ ਲੱਖੇ ਦੀਆਂ ਬਾਈਆ ਨੇ ਪੰਜਾਬ ਨੱਪ ਲੱਈਆ ਹੈ ਬਾਈ ਏਨਾਂ ਨੂੰ ਭਜਾਓ ਭੰਡ ਨੇਂ ਸਾਰੇ ਪੰਜਾਬ ਵਿੱਚ ਬਾਈਆ ਰਾਜ ਬਣਾਤਾ

  • @user-kl4iy1jy1v
    @user-kl4iy1jy1v Місяць тому +4

    ਬਿਲਕੁਲ ਸੱਚ ਬੋਲ ਰਿਹਾ ਲੱਖਾ ਸਿੰਘ ਭਰਾਵੌ ਇਹ ਸਮਾ ਸੋਚਣ ਦਾ ਬਿਲਕੁਲ ਨਹੀ ਰੈਹ ਗਿਆ ਕੂੱਛ ਕਰਨ ਦਾ

  • @LovedeepSingh-ew4bj
    @LovedeepSingh-ew4bj Місяць тому +8

    ਲੱਖੇ ਵੀਰ ਜੀ ਬਹੁਤ ਵਧੀਆ ਗੱਲ ਹੈ॥

  • @dalbirsinghbalagan3425
    @dalbirsinghbalagan3425 Місяць тому +9

    ਵਾਹ ਓ ਸ਼ੇਰਾ ਸਭ ਦੀਆਂ ਅੱਖਾਂ ਖੋਲਤੀਆਂ

  • @GurpreetSingh-ue2el
    @GurpreetSingh-ue2el Місяць тому +36

    Lakha da sath devo

    • @gagandeepsingh-cv9uc
      @gagandeepsingh-cv9uc Місяць тому +3

      Veer. Pehla. Mann. Da. Sath. De. K. Vekhea. Nahi. Tuci. Hun.

    • @palwindersingh5051
      @palwindersingh5051 Місяць тому +3

      ਜਦੋਂ ਮਾਨ ਨੂੰ ਦੇ ਕੇ ਦੇਖਲਿਆ ਹੁਣ ਲੱਖੇ ਬਾਈ ਨੂੰ ਦੇ ਕੇ ਦੇਖ ਲਓ ਕੇ ਫਿਰ ਪਿੱਛੇ ਮੁੜ ਅਕਾਲੀ ਕਾਂਗਰਸ ਵੱਲ ਜਾਣਾ

  • @kulsidhu9869
    @kulsidhu9869 Місяць тому +38

    Lakkha sunana jindabad

  • @JagdishSingh-gt1ld
    @JagdishSingh-gt1ld Місяць тому +1

    ਬਾਈ ਸਾਰਿਆਂ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚੋਂ ਵਾਰ-ਵਾਰ ਕਹਿੰਦੇ ਆ ਭਈਆਂ ਦੇ ਆਧਾਰ ਕਾਰਡ ਕਟਵਾਓਂਤੇ ਪੰਜਾਬ ਆਪਦਾ ਬਚਾਓ ਪੰਜਾਬੀਓ ☝️✍️

  • @Positive.soul1313
    @Positive.soul1313 Місяць тому +1

    ਬਾਈ ਦੀਆਂ ਗੱਲਾਂ ਸੱਚੀਆਂ ਨੇ , ਸਾਰਿਆ ਨੂੰ ਬੇਨਤੀ ਆ ਲੱਖੇ ਬਾਈ ਦਾ ਸਾਥ ਜਰੂਰ ਦਵੋ।

  • @AmandeepSingh-bu4wn
    @AmandeepSingh-bu4wn Місяць тому +12

    ਲੱਖਾ ਜਿੰਦਾਬਾਦ

  • @JagdishSingh-gt1ld
    @JagdishSingh-gt1ld Місяць тому +1

    ਦੇਖੋ ਬਈ ਕਿਤੇ ਵੀ ਪੰਜਾਬ ਦੇ ਵਿੱਚ ਲੋੜ ਭੀੜ ਪਈ ਹੈ ਲੜਾਈਆਂ ਪੈ ਗਈਆਂ ਕਿਤੇ ਧਰਨੇ ਲੱਗੇ ਹੈ ਕੋਈ ਭਈਆ ਦੇਖਿਆ ਬੈਠਿਆ ਹੋਇਆ ਜਾਂ ਫਿਰ ਭਈਆ ਕੋਈ ਟਾਕਰਾ ਲੈਂਦਾ ਹੋਇਆ ਦੇਖਿਆ ਕਿਸੇ ਪੰਜਾਬੀ ਦੇ ਪਿੱਛੇ ☝️✍️

  • @satgurkotra2543
    @satgurkotra2543 Місяць тому +3

    ਲੱਖਾ ਸਿਧਾਣਾ ਜ਼ਿੰਦਾਬਾਦ

  • @dalbirsingh5890
    @dalbirsingh5890 Місяць тому

    ਲੱਖੇ ਵੀਰ ਬਹੁਤੇ ਪੰਜਾਬੀ ਮੱਝਾਂ ਬਣ ਚੁੱਕੇ ਹਨ ਜਿਨ੍ਹਾਂ ਅੱਗੇ ਲਗਦਾ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਲੱਗਦਾ

  • @ParamjitSingh-ts1kx
    @ParamjitSingh-ts1kx Місяць тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @khushdhaliwal3344
    @khushdhaliwal3344 Місяць тому +6

    ਕਿੰਨਾ ਹੀ ਸਮਝਾ ਲੋ ਇਹ ਲੋਕ ਨੀ ਸਮਝ ਦੇ ਸਰਾਬ ਤੇ ਹੀ ਬਰ ਜਾਣਗੇ ਤੇ ਪੈਸੇ ਲੈ ਲੈ ਕੇ ਵੋਟਾ ਪੋਣਗੇ ਲੋਕਾਂ ਨੂੰ ਜਾਗਰੁਕ ਹੋਣ

  • @JagdishSingh-gt1ld
    @JagdishSingh-gt1ld Місяць тому +1

    ਲੱਖੇ ਸਧਾਣੇ ਬਾਈ ਬੜੇ ਦਿਨਾਂ ਤੋਂ ਚੈਨਲਾਂ ਦੇ ਉੱਤੇ ਦਿਖਾਈ ਨਹੀਂ ਦੇ ਰਹੇ ਸੀ ਬਾਈ ਤੇਰੇ ਤੋਂ ਬਗੈਰ ਚੈਨਲ ਸੁਨੇ ਸੁੰਨੇ ਲੱਗਦੇ ਸੀ ਤੁਸੀਂ ਚੈਨਲਾ ਤੇ ਆਇਆ ਕਰੋ ਵਾਹਿਗੁਰੂਆਪਜੀਆ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹

  • @DiljitSingh-ez8tj
    @DiljitSingh-ez8tj Місяць тому +4

    ਕਿੰਨੇ ਵਧਿਆ ਤਰੀਕੇ ਨਾਲ ਲੱਖਾ ਸਮਝਾਹ ਰਿਹਾ ਲੋਕਾ ਨੂੰ। ਇੱਕ ਵਾਰ ਮੋਕਾ ਦੇਵੋ ਲੱਖੇ ਨੂੰ

  • @JagdishSingh-gt1ld
    @JagdishSingh-gt1ld Місяць тому +1

    ਵੀਰੇ ਜਿੱਥੇ ਤੁਸੀਂ ਆਪਣਾ ਇਹ ਭਾਸ਼ਣ ਦੇ ਰਹੇ ਹੋ ਇੱਥੇ ਕੋਈ ਤੁਹਾਡੇ ਹੱਕ ਪੱਖ ਦੇ ਵਿੱਚ ਪੰਜਾਬੀ ਤਾਂਕੋਈ ਬੋਲ ਨਹੀਂ ਰਿਹਾ ਕੁੱਤਿਆਂ ਦੇ ਵਾਂਗੂ ਐ ਝਾਕ ਰਹੇ ਨੇ ਉਹਨਾਂ ਨੂੰ ਤਾਂ ਭੈ ਪਿਆ ਹੋਇਆ ਕਦੇ ਬਈਏ ਤੁਰਨਾ ਜਾਣ ਲੱਖਾਂ ਸਧਾਣਾ ਤੋਰਨਾ ਦੇਵੇ ਬਈਆਨੂੰ☝️✍️

  • @AmrikSingh-mu3ly
    @AmrikSingh-mu3ly Місяць тому

    ਸੀ ਅੇਮ ਅੱਗਲਾ ਲੱਖਾ ਸਿਧਾਨਾ ਹੋਣਾ ਚਾਹੀਦਾ ਲੋਕੋ

  • @ramlubhya4304
    @ramlubhya4304 Місяць тому +11

    Bilkul sahi gal paji di

  • @SubhdeepSingh-cr3ix
    @SubhdeepSingh-cr3ix 14 днів тому

    ਜੋ ਪੰਜਾਬ ਪੰਜਾਬੀ ਦੀ ਗੱਲ ਕਰੇਗਾ, ਅਸੀਂ ਉਸ ਦੇ ਨਾਲ ਹਾਂ

  • @baudhikchannel
    @baudhikchannel Місяць тому +13

    Bilkul shi aw,bro

    • @baudhikchannel
      @baudhikchannel Місяць тому +2

      Bhana veer da contact no v send kro, please

  • @SurinderSingh-vp9gr
    @SurinderSingh-vp9gr Місяць тому +14

    100 %right

  • @TSFITNESSHUB123
    @TSFITNESSHUB123 Місяць тому +7

    ਬਾਈ ਇਹਨਾ ਨੂੰ ਕੀ ਦੱਸਦਾ ਚਮਕੌਰ ਸਾਹਿਬ ਦੀ ਗੜੀ, ਇਹਨਾ ਨੂੰ ਕਿ ਪਤਾ ਸਰਹੰਦ ਦਿਆ ਕੰਧਾ ਦਾ, ਇਹਨਾ ਨੂੰ ਪੁੱਛ ਲਓ ਕਹਿਲਗਿਰੀ, ਇਹਨਾ ਨੂੰ ਪੁੱਛ ਲਉ ਸਰੀ, ਇਹਨਾ ਨੂੰ ਤੇ ਹੁਣ ਮੈਕਸੀਕੋ ਦਿਆ ਕੰਧਾ ਦਾ ਈ ਪਤਾ ਆ, ਕੇ ਕਿੱਦਾ ਟੱਪਣੀਆ ।

  • @JagdishSingh-gt1ld
    @JagdishSingh-gt1ld Місяць тому +1

    ਸਾਡਾਤਾਂਇਹਕਿਹਣਾਹੈ ਜਿਹੜੀਆਪੰਜਾਬਣਾ ਬਈਆਂ ਦੇ ਨਾਲ ਵਿਆਹ ਕਰਾਉਂਦੀਆਂ ਨੇ ਉਹਨਾਂ ਨੂੰ ਯੂਪੀ ਬਿਹਾਰ ਦੇ ਵਿੱਚ ਹੀ ਭੇਜਿਆ ਜਾਵੇ ਉਹ ਪੰਜਾਬ ਦੀ ਅਧਿਕਾਰ ਣਾਨਹੀਂ ਹਨ ☝️✍️

  • @nirmaldhiman773
    @nirmaldhiman773 Місяць тому +13

    Bilkul
    Shihai
    Jharhoo
    Ne
    Kde
    V
    Punjab
    Di
    Gul
    Nhi
    Kiti
    Dfa
    Kro
    Aap
    Party
    Noo

  • @ramindersingh3907
    @ramindersingh3907 Місяць тому

    ਲੱਖੇ ਵਰਗੇ ਲੀਡਰ ਚਾਹੀਦੇ ਨੇ ਪੰਜਾਬੀਅਤ , ਪੰਜਾਬੀ ਬੋਲੀ,ਪੰਜਾਬੀ ਸੱਭਿਆਚਾਰ,ਪੰਜਾਬੀ ਭਾਈਚਾਰਾ ,ਪੰਜਾਬੀ ਪਿੰਡ, ਪੰਜਾਬੀ ਨਸਲਾਂ ਜੇਕਰ ਬਚਾਉਣੀਆਂ ਚਾਹੁੰਦੇ ਹੋ । ਸਪੋਰਟ ਕਰੋ ਅਜਿਹੇ ਲੋਕਾਂ ਦੀ ਸੰਸਦੀ ਚੋਣਾਂ ਵਿੱਚ।

  • @KaranSingh-ld7dx
    @KaranSingh-ld7dx Місяць тому +26

    ਸਈ ਗਲ ਕੀਤੀ ਸਾਡੇ ਪਿੰਡ ਵੀ ਨਿਪਾਲੀਆਂ ਦੀਆਂ ਓਟਾ ਬਣੀਆਂ ਹੋਈਆਂ ਨੇ

  • @Blooming_suits
    @Blooming_suits Місяць тому

    ਬਹੁਤ ਵਧੀਆ ਸੋਚ ਵੀਰ ਜੀਉਂਦੇ ਰਹੋਂ 👍

  • @x_gurman9998
    @x_gurman9998 Місяць тому +15

    Sahi gal

  • @sukhdevkaur7845
    @sukhdevkaur7845 Місяць тому +12

    ਬਾਈ ਜੀ ! ਹਦ ਤਾਂ ਓਦੋਂ ਹੋ ਗਈ ਜਦੋਂ ਭਾਈ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਪਿਤਾ ਜੀ ਇਹਨਾ ਅਖੌਤੀ ਅਕਾਲੀ ਦਲ ਦਾ ਸਮਰਥਨ ਦਿੱਤਾ । ਭਾਈ ਗੁਰਦੇਵ ਸਿੰਘ ਕਾਉਂਕੇ ਦਾ ਪ੍ਰਵਾਰ ਨੂੰ ਅਜੇ ਸਮਝ ਨਹੀਂ ਆਈ , ਘਰ ਦਾ ਬੰਦਾ ਮਰਵਾ ਕੇ ਉਹਨਾਂ ਦੁਸ਼ਟਾਂ ਨੂੰ ਲਦੀ ਫਿਰਦੇ ਆ , ਐਡੇ ਬੇਸ਼ਰਮ ?

  • @gaminggangjs4914
    @gaminggangjs4914 Місяць тому +3

    ਪੰਜਾਬ ਦੇ ਲੋਕੋਂ ਹਲੇ ਵੀ ਟਾਇਮ ਆ 🙏🙏

  • @JagdishSingh-gt1ld
    @JagdishSingh-gt1ld Місяць тому +1

    ਬਾਈ ਪੰਜਾਬੀਆਂ ਨੂੰ ਨਵੀਂ ਪਨੀਰੀਆਂ ਨੂੰ ਨਾਲੇ ਪੁਰਾਣੀ ਪਨੀਰੀਆਂ ਨੂੰ ਪਤਾ ਅਸੀਂ ਭਈਆ ਰਾਣੀਆਂ ਦੇ ਨਾਲ ਵਿਆਹ ਕਰਾਉਣਾ ਇਸ ਕਰਕੇ ਪਹਿਲਾਂ ਹੀ ਭਾਸ਼ਾ ਬੋਲੀ ਸਿੱਖਦੇ ਆ ਵੀਰੇ ਹਿੰਦੀ ☝️✍️

  • @user-vc6dx9gk3v
    @user-vc6dx9gk3v Місяць тому +15

    Waheguru

  • @dalbirsingh5890
    @dalbirsingh5890 Місяць тому

    ਖਾਸ ਕਰਕੇ ਪੰਜਾਬੀ ਲਾਲਚੀ ਅਤੇ ਮਰੀ ਜ਼ਮੀਰ ਵਾਲੇ ਬਣ ਚੁੱਕੇ ਹਨ ਇੱਕ ਪਰਿਵਾਰ ਦੀ ਮੇਹਰਬਾਨੀ ਕਰਕੇ ਬਾਕੀ ਜ਼ਿਆਦਾ ਗਲਤੀ ਪੰਜਾਬੀਆਂ ਦੀ ਹੈਂ

  • @user-gr4oq7jl2x
    @user-gr4oq7jl2x Місяць тому

    ਵੀਰ ਲਾਖੇ ਦੀਆਂ ਗੱਲਾਂ ਬਿਲਕੁਲ ਸਹੀ ਏ or ਸੱਚੀਆਂ ਨੇ ਲਾਖੇ ਵੀਰ ਮੈ ਤੇਰੇ ਨਾਲ ਹਾਂ love u ਮੇਰੇ ਵੱਲੋ 🙏🏻🙏🏻🙏🏻🙏🏻

  • @ramlubhya4304
    @ramlubhya4304 Місяць тому +6

    Lakhe paji tusi punjab di sahn ho ji 🙏🙏🙏🙏

  • @GurpreetSingh-uw5dd
    @GurpreetSingh-uw5dd Місяць тому

    ਬਈਏ ਭਜਾਓ, ਪੰਜਾਬ ਬਚਾਓ। ਜਿਉਦਾ ਰਹਿ ਲੱਖੇ ਬਾਈ

  • @baljeetuppal7670
    @baljeetuppal7670 Місяць тому +7

    Absolutely u right lakhai veer

  • @user-ib4gb1qb8j
    @user-ib4gb1qb8j Місяць тому +5

    Shi gall Veer ji

  • @rana7018josan
    @rana7018josan Місяць тому +1

    Is vaar meri vot lakhe veer nu ,,kioki is bande ne punjab di boli di gal kiti hai ,,jis krke sada vajood hai ,,

  • @abhidharmani
    @abhidharmani Місяць тому +12

    💯💯💯💯💯💯💯💯💯💯💯💯💯💯💯💯💯💯💯💯💯💯💯💯💯

  • @GurjantSingh-fx9ob
    @GurjantSingh-fx9ob Місяць тому +9

    🙏💯

  • @mohindersingh7838
    @mohindersingh7838 Місяць тому +4

    Bilkul Sahi bole han beta Lakha Sidhana ji Aap de....Koi Shakk nahi.....Waheguru ji charrdi Kala bakhshe App ji noo beta Sidhana ji.. ...

    • @SimarDeep-ye6yt
      @SimarDeep-ye6yt Місяць тому

      ਮੈ ਗੁਰੂ ਦਾ ਸਿੱਖ ਦਿਹਾੜੀਦਾਰ ਗਰੀਬ ਲਾਚਾਰ ਵਾ ਕਮ ਤੇ ਪੈਡ ਤੋ.ਡਿੱਗ ਗਿਆ ਸਟ ਲਗ ਗਈ ਹੁਣ ਭਾਰਾ.ਕਮ ਨਹੀ ਕਰ ਹੁਦਾ ਮੇਰੀ ਛੋਟੀ ਭੈਣ ਦੀ ਪੜਾਈ ਲਿਖਾਈ ਮੇਰੇ ਸਿਰ ਹੈ ਭਾਪਾ ਹੋਇਆ ਨਾ ਹੋਇਆ ਇਕ ਬਰਾਬਰ ਵਾਹਿਗੁਰੂ ਜੀ ਮੈ ਸਬਜੀ ਦਾ ਕਮ ਕਰਨਾ ਹੈ ਮੇਰੀ ਹੈਲਫ ਕਰਦੋ ਮੈ ਆਪਣੀ ਛੋਟੀ ਭੈਣ ਨੂ ਪੜਾ ਲਿਖਾ ਸਕਾ

  • @HarjitSingh-op9ui
    @HarjitSingh-op9ui Місяць тому +10

  • @SahilKhan-md7fe
    @SahilKhan-md7fe Місяць тому +11

    ❤Lakha.ver.sahe.gal.ona.to.tag.hoea.n.ana.vota.paea.lag.da.guna.ho.gea❤❤❤Lakha.ver.nu.m.p.banao.panjabeo❤❤

  • @singhamandeep7282
    @singhamandeep7282 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਕਿਹਾ ਵੀਰ ਜੀ ❤

  • @user-by6zu5xx2e
    @user-by6zu5xx2e Місяць тому +9

    ❤❤❤❤❤❤

  • @sukhjitsingh2704
    @sukhjitsingh2704 Місяць тому +6

    Good veer

  • @jpsingh908
    @jpsingh908 Місяць тому +1

    Vvvvvvvvv good lakha

  • @JagdeepSingh-yo7th
    @JagdeepSingh-yo7th Місяць тому

    ਵਾਹਿਗੁਰੂ ਜੀ ❤️🙏👍

  • @simarjitsingh8787
    @simarjitsingh8787 Місяць тому +1

    Lakha veer Ji MP Mera jindabad🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RajeshSingh-pl6hq
    @RajeshSingh-pl6hq Місяць тому +6

    🙏🙏💯💯💯

  • @jagsirsingh8781
    @jagsirsingh8781 Місяць тому +5

    Wmk🙏

  • @amrindersingh8764
    @amrindersingh8764 29 днів тому

    Full support lakha sidhana

  • @MerrySandcastle-ln1sz
    @MerrySandcastle-ln1sz Місяць тому

    Bahut vadiya vir✌️✌️✌️✌️

  • @mindasingh8179
    @mindasingh8179 Місяць тому +1

    Very good speech god bless you

  • @SauravSharma-kb3dz
    @SauravSharma-kb3dz Місяць тому

    Ik mauka lakha sidhana nu deo Punjab valeo e surma Banda

  • @Lambardar_83
    @Lambardar_83 Місяць тому +2

    Very good Lakha bhai

  • @user-pd6rg3ye8n
    @user-pd6rg3ye8n Місяць тому +1

    Lakha bai schi gl aa sare Punjab ch bhiya raaj chl reha

  • @lakhi_pb1639
    @lakhi_pb1639 Місяць тому +1

    ਬਾਈ ਲੱਖੇ ਨੂੰ ਪਾਓ ਵੌਟ ਏਸ ਵਾਰ

  • @GurjantSingh-fx9ob
    @GurjantSingh-fx9ob Місяць тому +6

    🙌❤️

  • @k.s_gaming7377
    @k.s_gaming7377 Місяць тому

    Sahi gal aa bahi je

  • @Darshansingh-ds9rp
    @Darshansingh-ds9rp Місяць тому +2

    waheguru ji kirpa karnge bhAi lakha sian

  • @jasdeepsingh7745
    @jasdeepsingh7745 Місяць тому

    Lakha Sidhana is great great Zindabaad g g

  • @mohansingh3290
    @mohansingh3290 Місяць тому

    V good job sir g

  • @soulofgod1721
    @soulofgod1721 Місяць тому

    Very nice good job Lakhe veerg sari sikh com ekta Rakho

  • @hardeephundalhardeep9230
    @hardeephundalhardeep9230 Місяць тому +4

    Cm Zero man amd U Great

  • @user-gr4oq7jl2x
    @user-gr4oq7jl2x Місяць тому

    ਹਰ ਇਕ ਪੰਜਾਬੀ ਇਕ ਪਾਈਆ ਵਾਡੋ 💪🏻ਡਰ ਪਾਓ ਪਾਈਆ ਨੂੰ ਪੰਜਾਬ ਚੋਂ ਪਜਾਓ

  • @kindasingh4217
    @kindasingh4217 Місяць тому

    Veero lakhy bhi nu vote pao

  • @user-vm7nh9mw2w
    @user-vm7nh9mw2w Місяць тому +1

    Sahi aa jatta ne bhaiya nu jga diti aa har ek jatt de ghar bhaiya rehnda kayia nu mircha lgniyA tuci hi laike aune oo

  • @user-os2xr4ju1f
    @user-os2xr4ju1f Місяць тому

    Waheguru ji sche bol reha hi bhi Lakha sidana...

  • @MahipalSingh-br9do
    @MahipalSingh-br9do Місяць тому +2

    22 ji jindabad

  • @factvlog698
    @factvlog698 Місяць тому +4

    😊salute

  • @SukhwijderSingh
    @SukhwijderSingh Місяць тому +2

    Sai

  • @surpreetsurpreet5643
    @surpreetsurpreet5643 Місяць тому

    lakhabai jindabad

  • @AmrikSingh-mu3ly
    @AmrikSingh-mu3ly Місяць тому

    ਖਾਲਸਾ ਰਾਜ ਸਰਕਾਰ ਬਨਾੳਕੁ

  • @gurpreetsinghgurpreetsingh3749
    @gurpreetsinghgurpreetsingh3749 Місяць тому

    Bhut badiya y

  • @harmanpreet588
    @harmanpreet588 Місяць тому

    ਨਾਈਸ ਬਾਈ

  • @jagdevsinghtejay2824
    @jagdevsinghtejay2824 Місяць тому +2

    Shi aa y