ਕੌਣ ਕਹਿੰਦਾ ਕਿ ਇਮਾਨਦਾਰ ਸਨ ਜਥੇਦਾਰ ਟੌਹੜਾ? ਭੇਤੀਆਂ ਖੋਲਤੇ ਭੇਤ ਬਾਦਲ-ਟੌਹੜੇ ਦੀਆਂ ਗੁੱਝੀਆਂ ਦੇ!
Вставка
- Опубліковано 17 гру 2024
- @harjinder.singh.randhawa @PunjabTelevision @m
/ @punjabtellive
#HarjinderSinghRandhawa #PunjabTelevision
Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
/ punjabtelevision
/ punjabtelevision
/ punjabtelevision
ਟੌਹੜਾ ਸਾਹਿਬ ਮੇਰੇ ਦੋਸਤ ਦੇ ਘਰ ਆਏ ਉਨ੍ਹਾਂ ਨੂੰ ਦਸ ਹਜ਼ਾਰ ਰੁਪੈ ਦੇਣੇ ਚਾਹੇ ਟੌਹੜਾ ਸਾਹਿਬ ਨੇ ਪੈਸੇ ਲੈਣ ਤੋਂ ਸਾਫ ਇੰਨਕਾਰ ਕਰ ਦਿੱਤਾ। ਬਾਦਲ ਸਾਹਿਬ ਨੇ ਤਾਂ ਪੰਥ ਤੇ ਪੰਜਾਬ ਨੂੰ ਬਰਬਾਦ ਹੀ ਕਰ ਦਿੱਤਾ ਹੈ। ਬਾਦਲ ਸਾਹਿਬ ਕਿੰਨੇ ਕੁ ਇਮਾਨਦਾਰ ਨੇ ਇਹ ਤਾਂ ਇਲੈਕਸ਼ਨ ਨੇ ਦੱਸ ਹੀ ਦਿੱਤਾ ਹੈ।
Tohda shahib sade ggar v bhut var aaye ji
Mere daddy ji v a kehde hunde aa mere 2 3 daddy ne 1st ona mere dada ji 2nd mere nana ji te and 3rd tohda shahib
Pata ni loka nu kive de lagde se but sanu inmandar hi lagde se
Kyo k jado badal te tohda shahib di lai hoi se badal hona da ph. Kiya jo lena o dava gye sade val ho jao but us time tohda shahib kehde mere daddy ji nu money le le ghar le le car le le badal hora to mere kol kuch ni den nu kl nu na kehi kuch ni dita
Us time to sadi sari family ne tohda shahib da sath dita
badal tohre te talwandi di sachai suno sant bhindrawaleya de mooho
👉ua-cam.com/video/381B2cmrfdQ/v-deo.html
Todha sahib bahout vadhyia insan sn.Ohna di sikh dharm ate punjab lai baout vaddy den hei.Mein Todha sahib vare mein sunia jekr koi S.c.jati nal samband rakhan vala apne bache vare nokeri vare janda si Tohra sahib kende sn je s.c.bacheyian nu nokery de diti Jattan de noukar kon bnega.Manish ki jaat sve eko pehchanvo.
No
ਮੋਇਆਂ ਸਾਰ ਨ ਕਾਈ ਮਗਰੋਂ ਤਾਂ ਖਟੀਆਂ ਮਿਠਠੀਆਂ ਚੁਗਲੀਆਂ ਹੀ ਰਹਿ ਜਾਂਦੀ ਆਂ
,f
ਰੰਧਾਵਾ ਬਾਈ ਜੀਉ।
ਟੌਹੜਾ ਜੀ ਅਨੇਕਾਂ ਹੀ ਸਾਲਾਂ ਤਕ ਐੱਸ ਜੀ ਪੀ ਸੀ ਦੇ ਪ੍ਰਧਾਨ ਬਣੇ ਹੋਏ ਸਨ।ਪਰ ਅੱਜ ਤਕ ਕਦੇ ਵੀ ਉਹਨਾਂ ਦੇ ਬਾਰੇ ਵਿੱਚ ਤਾਂ ਇਸ ਦੇਸ਼ ਅਤੇ ਵਿਦੇਸ਼ ਵਿਚ ਕੋਈ ਇਕ ਵੀ ਜਾਇਦਾਦ ਬਣਾਉਣ ਦੇ ਸਬੰਧ ਵਿੱਚ ਅਫਵਾਹ ਤਕ ਵੀ ਵੀ ਨਹੀਂ ਸੁਣੀ ਗਈ ਹੈ।ਜਦਕਿ ਆਪਣੇ ਦੇਸ਼ ਵਿੱਚ ਤਾਂ ਕੇਵਲ ਪੰਜ ਸਾਲ ਲਈ ਹੀ ਕੁਝ ਲੋਕ ਐਮ ਐਲ ਏ ਬਣਕੇ ਹੀ ਕੁਝ ਕੁ ਕੁਰਪਟ ਲੀਡਰ ਤਾਂ ਕਰੋੜਾਂ ਹੀ ਰੁਪਏ ਦੀਆ ਕੀਮਤਾਂ ਦੀਆ ਅਨੇਕਾਂ ਹੀ ਪ੍ਰਕਾਰ ਦੀਆਂ ਆਪਣੀਆਂ ਪ੍ਰਾਈਵੇਟ ਹੀ ਜਾਇਦਾਦਾਂ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ।
ਧੰਨਵਾਦ ਜੀਉ।
ਰੰਧਾਵਾ ਜੀਉ।
ਹੁਣ ਤੱਕ ਬਾਦਲ ਜੀ ਦੇ ਵਲੋਂ ਜੋ ਆਪਣੀ ਹੀ ਸਿੱਖ ਕੌਮ ਦੇ ਕੀਤੇ ਗਏ ਨੁਕਸਾਨ ਦੀ ਪੂਰਤੀ ਤਾਂ ਬਹੁਤ ਹੀ ਮੁਸ਼ਕਿਲ ਨਾਲ ਹੋਣੀ ਹੈ।
ਧੰਨਵਾਦ ਜੀਉ।
ਇੱਕ ਜ਼ਮਾਨੇ ਚ ਜੱਥੇਦਾਰ ਟੌਹੜਾ ਸਾਬ ਮੇਰੇ ਦਾਦਾ ਜੀ ਜੱਥੇਦਾਰ ਸੰਪੂਰਨ ਸਿੰਘ ਰਾਮਾਂ ਦੇ ਪ੍ਰੈਸ ਸਕੱਤਰ ਹੁੰਦੇ ਸਨ ਓਸ ਸਮੇਂ ਜੱਥੇਦਾਰ ਰਾਮਾਂ ਜੀ ਪੈਪਸੂ ਰਿਆਸਤੀ ਅਕਾਲੀ ਦਲ ਦੇ ਪ੍ਰਧਾਨ ਸਨ ਸੰਗਤਾਂ ਓਨਾਂ ਨੂੰ ਮਲਵਈ ਸ਼ੇਰ ਦੇ ਨਾਮ ਨਾਲ ਪੁਕਾਰਦੀ ਸਨ। ਜੱਥੇਦਾਰ ਰਾਮਾਂ ਜੀ ਦਾ ਰਿਆਸਤੀ ਰਾਜੇ ਰਜਵਾੜਿਆਂ ਨਾਲ ਇੱਟ ਖੜ੍ਹਕਾ ਚੱਲਦਾ ਹੀ ਰਹਿੰਦਾ ਸੀ ਤੇ ਰਾਜੇ ਰਜਵਾੜਿਆਂ ਦੁਆਰਾ ਰਾਮਾਂ ਜੀ ਦੇ ਬੰਦੇ ਖ੍ਰੀਦ ਲਏ ਜਾਂਦੇ ਸਨ l ਫਿਰ ਉਹ ਸਮਾਂ ਆਇਆ ਜਦੋਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਉੱਪਰ ਜੱਥੇਦਾਰ ਰਾਮਾਂ ਨੇ ਟੌਹੜਾ ਸਾਬ ਨੂੰ ਜ਼ਿਲ੍ਹਾ ਜੱਥੇਦਾਰ ਥਾਪ ਦਿੱਤਾ ਕੁਝ ਜੱਥੇਦਾਰi ਇਤਰਾਜ਼ ਕੀਤਾ ਤਾਂ ਜੱਥੇਦਾਰ ਰਾਮਾਂ ਨੇ ਸਟੇਜ ਉਪਰੋਂ ਗੱਜ ਵਜ ਕੇ ਪਟਿਆਲਾ ਦੇ ਮਹਿਲਾ ਵਲ ਹੱਥ ਕਰਕੇ ਕਿਹਾ ਕਿ ਮੇਰੇ ਬਣਾਏ ਜੱਥੇਦਾਰi ਨੂੰ ਮਹਿਲਾ ਵਾਲੇ ਖ੍ਰੀਦ ਲੈਂਦੇ ਸਨ ਆ ਲਓ ਮੈਂ ਇਹਨੂੰ ਬਣਾ ਦਿੱਤਾ ਕੋਈ ਇਹਨੂੰ ਖ੍ਰੀਦ ਕੇ ਦਿਖਾਵੇ I
ਫਿਰ ਉਹ ਸਮਾਂ 1997 ਦਾ ਆਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕੁਣਬੇ ਨੂੰ ਪਾਲਣ ਦੀ ਠਾਨ ਲਈ ਉਸ ਲਈ ਜਥੇਦਾਰ ਟੌਹੜਾ ਦੀ ਸਹਿਮਤੀ ਜ਼ਰੂਰੀ ਸੀ l ਜੱਥੇਦਾਰ ਟੌਹੜਾ ਨੂੰ ਇਸ ਗੱਲ ਲਈ ਮਨਾ ਲਿਆ ਗਿਆ ਕੇ ਹਰਮੇਲ ਸਿੰਘ ਟੌਹੜਾ ਨੂੰ ਇਲੈਕਸ਼ਨ ਲੜਾਈਆ ਜਾਵੇ ਤੇ ਬਾਦਲ ਸਾਬ ਅਪਣੇ ਰਿਸ਼ਤੇਦਾਰ ਅਜਾਇਬ ਸਿੰਘ ਮੁਖਮੈਲਪੁਰ ਨੂੰ ਘਨੌਰ ਤੋਂ ਇਲੈਕਸ਼ਨ ਲੜਾਉਣ l ਇਹੀ ਹੋਇਆ 8 ਵਾਰ ਦਾ MLA ਤੇ ਸਾਬਕਾ ਮੰਤਰੀ ਜਸਦੇਵ ਸਿੰਘ ਸੰਧੂ ਨੂੰ ਚੁਣਾਵੀ ਰਾਜਨੀਤੀ ਤੋਂ ਦੂਰ ਕਰ ਦਿੱਤਾ ਗਿਆ ਤੇ ਭਾਈ ਭਤੀਜਾ ਵਾਦ ਵਿਚ ਫਸਾਇਆ ਟੌਹੜਾ ਸਾਬ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਖੇਡ ਗਿਆ ਜਿਨ੍ਹਾਂ ਪੰਥਕ ਰਾਹੁ ਰੀਤਾਂ, ਸੰਸਥਾਵਾਂ, ਸਿੱਖ ਸਿਧਾਂਤਾਂ ਨੂੰ ਮਿੱਟੀ ਘਟੇ ਰੋਲ ਛੱਡਿਆ l
ਜਲੇਬੀ ਵਰਗਾ ਸਿੱਧਾ ਸਿਆਸਤਦਾਨ ਗੁਰਚਰਨ ਸਿੰਘ ਟੌਹੜਾ ------ ਜੋਗਿੰਦਰ ਸਿੰਘ ਸਪੋਕਸਮੈਨ।
ਬੈਂਸ ਸਾਹਿਬ ਦੀ ਟੌਹੜਾ ਸਾਹਿਬ ਅਤੇ ਬਾਦਲ ਸਾਹਿਬ ਦੇ ਕਿਰਦਾਰ ਨੂੰ ਇੱਕੋ ਜਿਹੇ ਪੇਸ਼ ਕਰਨ ਦੀ ਨਾਕਾਮਯਾਬ ਕੋਸ਼ਿਸ਼ ਨੂੰ ਸਲਾਮ।
ਪੰਥ ਦੇ ਅਜ ਦੇ ਹਾਲਾਤ ਦੇ ਜ਼ਿਮੇਵਾਰ ਸਰਮਾਏਦਾਰ ਪਰਿਵਾਰ ਨੂੰ ਟੌਹੜਾ ਸਾਹਿਬ ਵਰਗੇ ਫ਼ਕੀਰ ਨਾਲ ਸਮਾਨਤਾ ਦੀ ਤੁਲਨਾ ਨੂੰ ਕਿਵੇਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ
ਬੈਂਸ ਬਾਦਲ ਮਹਾਨ ਹੋਊ ਤੇ ਵਰਗੇ ਚਮਚਿਆਂ ਲਈ। ਪੰਥ ਤੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਤੇਰੇ ਬਾਦਲ ਮਹਾਨ ਨੇ। ਹਾਂ ਆਪਣਾ ਢਿੱਡ ਭਰਨ ਚ ਕੋਈ ਕਸਰ ਨਹੀਂ ਛੱਡੀ।
ਜਿੰਨੇਂ ਏਹ ਲੀਡਰ ਸੀ ਟੋਹੜਾ ਤਲਵੰਡੀ ਲੋਂਗੋਵਾਲ ਸਾਰੇ ਸੀ ਪਰ ਏਨਾ ਵਿੰਚੋ ਸੰਭ ਤੋਂ ਬੰੜਾ ਸੰਪ ਸੀ ਬਾਦਲ ਸੀ ਪਰ ਲੋਕਾਂ ਨੂੰ ਭੇਧ ਨਹੀਂ ਆਇਆ
ਬਾਦਲ ਦਾ ਚਮਚਾ ਕਿਵੇ ਲਿਆਦਾ
ਕਿਹੜਾ ?
Bains
ਬਾਦਲ ਨੇ ਨੌਜਵਾਨ ਮੁੰਡੇ ਪੁਲਿਸ ਕੋਲੋਂ ਮਰਵਾਏ ਬਹੁਤ
ਜੇਕਰ ਟੌਹੜਾ ਸਾਹਿਬ ਸੌ ਪ੍ਰਤੀਸਤ ਇਮਾਨਦਾਰ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਦੌ ਸੌ ਪ੍ਰਤੀਸਤ ਬੇਈਮਾਨ ਸੀ ਤੇ ਹੈ, ਜਿਸ ਕਰਕੇ ਅੱਜ ਸ੍ਰੋਮਣੀ ਕਮੇਟੀ ਵੱਲੋਂ ਟੌਹੜਾ ਸਾਹਿਬ ਦੀ ਬਰਸੀ ਨਹੀਂ ਮਨਾਈ ਗਈ। ਤਿੰਨ ਸੌ ਸਾਲਾਂ ਸਮੇਂ ਕੇਂਦਰ ਸਰਕਾਰ ਵੱਲੋਂ ਜੋ ਪੈਸਾ ਸ੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਸੀ ਉਸ ਵਿਚੋਂ ਵੀ ਵੱਡੇ ਬਾਦਲ ਨੇ ਹਿੱਸਾ ਮੰਗ ਲਿਆ ਸੀ. ਟੌਹੜਾ ਸਾਹਿਬ ਤੋਂ।
ਚਮਚੇ ਸੋਹਲੇ ਗਾਉਂਦੇ ਹਨ ਮੁੱਲ ਮੋੜ ਰਹੇ ਹਨ। ਬਲਿਊ ਸਟਾਰ ਤੇ ਗਿੱਲ ਨਾਲ ਸਬੰਧਾਂ ਬਾਰੇ ਚੁੱਪ ਰਹੇ। ਟੌਹੜਾ ਤਰਲੋਮੱਛੀ ਹੁੰਦਾ ਰਿਹਾ ਮੁੱਖ ਮੰਤਰੀ ਪਦ ਹਾਸਿਲ ਕਰਨ ਲਈ।
ਦਰਸਨ ਸਿੰਘ ਫੇਰੂ -ਮਾਨ ਤੋ ਸਾਰੇ ਅਕਾਲੀ ਵੀਰ ਥਲੇ ਹਨ ਜੀ ।
ਰੰਧਾਵਾ ਜੀ ਜੇਕਰ ਸੱਚਮੁਚ ਹੀ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੁੰਦੇ ਹੋ ਤਾਂ ਸਹੀ ਸੱਚੇ-ਸੁੱਚੇ ਬੰਦਿਆਂ ਨੂੰ ਚੁਣਿਆ ਕਰੋ। ਇਹ ਬਾਦਲਾਂ ਦਾ ਚੱਵਲ ਚਮਚਾ ਤੋਂ ਤੁਸੀਂ ਕੀ ਆਸ ਰੱਖਦੇ ਹੋ । ਤੁਹਾਨੂੰ ਕੋਈ ਬੰਦਾ ਹੀ ਨਹੀਂ ਮਿਲਿਆ ਜਿਹੜਾ ਇਸ ਨੂੰ ਲੋਕਾਂ ਸਾਹੂ ਲੈ ਆਏ ਹੋ।
ਇਨਾਂ ਵਿਦਵਾਨਾਂ ਨੂੰ ਪੁੱਛੋ ਕਿ ਖਾਲਸਾ ਅਤੇ ਸਿੱਖ ਵਿੱਚ ਕੀਅੰਤਰ ਹੈ।ਇਹ ਆਪੇ ਬਣੇ ਵਿਦਵਾਨ ਹਨ।
ਕਦੀ ਜੱਥੇਦਾਰ ਮੋਹਨ ਸਿੰਘ ਤੁੜ ਦਾ ਵੀ ਜਿਕਰ ਕਰਿਆ ਕਰੋ ਜਦੋਂ ਬਾਦਲ, ਟੌਹੜਾ, ਤਲਵੰਡੀ ਦਾ ਜਿਕਰ ਕਰਦੇ ਹੁੰਦੇ ਹੋਵੋ
badal tohre te talwandi di sachai suno sant bhindrawaleya de mooho
👉ua-cam.com/video/381B2cmrfdQ/v-deo.html
Ygbadaldabrotherhaithordapunjabnedasditta
ਰੰਧਾਵਾ ਜੀ ਮੇਰਾ ਬਾਈਕਾਟ ਹੈ ਜੀ।ਜਿਸ ਦਿਨ ਪ੍ਰੋਫ਼ੈਸਰ ਬਲਕਾਰ ਸਿੰਘ ਸਟੂਡੀਓ ਵਿੱਚ ਆਉਣਗੇ ਮੈ ਉਸ ਦਿਨ ਸੋਡੇ ਪ੍ਰੋਗਰਾਮ ਦਾ like ਵਾਲਾ ਬਟਨ ਦਬਾ ਕੇ ਪ੍ਰੋਗਰਾਮ ਨਹੀਂ ਦੇਖਾਗਾ।ਮਾਫ਼ ਕਰਨਾ ਰੰਧਾਵਾ ਜੀ ਕਿਉਕਿ ਬਲਕਾਰ ਸਿੰਘ ਜੀ ਸਿਰਫ ਅਕਾਲੀ ਦਲ ਦੇ ਚਮਚੇ ਨੇ।
ਅਕਾਲੀ ਦਲ ਦਾ ਦਿਮਾਗ਼ ਗੰਜਾ
ਤੁਹਾਡੇ ਵਰਗਿਆਂ ਝੋਲੀ ਚੁੱਕਾਂ ਨੇ ਤਾਂ ਸਿੱਖ ਕੌਮ ਦਾ ਬੇੜਾ ਗਰਕ ਦਿੱਤਾ ,ਚਵਲੋ ਕੋਈ ਇਕ ਕਾਰਜ ਦੱਸੋ ਜਿਸ ਨਾਲ ਪੰਥ ਦਾ ਭਲਾ ਹੋਇਆ ਹੋਵੇ।
ਬੈਂਸ ਦੀ ਆਵਾਜ਼ ਠੀਕ ਨਹੀਂ ਆ ਰਹੀ ਕਿਸ਼ਾਨਾਂ ਦੀ ਜ਼ਮੀਨ ਤੇ ਇਕ ਐਪੀਸੋਡ ਜ਼ਰੂਰ ਕਰ ਦਿਉ ਤਕਸੀਮ ਦਾ ਬੜਾ ਉਲਝਿਆ ਹੋਇਆ ਤਾਣਾ ਬਾਣਾ ਹੈ ਇੱਕ ਬੈਂਕ ਅਧਿਕਾਰੀ ਤੇ ਇਕ ਮਾਲ ਮਹਿਕਮਾ ਦਾ ਅਧਿਕਾਰੀ ਲੳ ਇੱਕ ਡੀਬੇਟ ਜ਼ਰੂਰ ਕਰੋ
ਕਾਅਲੀ ਦਲ ਕਹੀਏ ਜਾਂ ਸ਼ਰਾਬੀ ਦਲ ਕਹੀਏ ??
ਅੱਜ ਦਾ ਸੰਵਾਦ ….(ਬਰੀਕ ਅੱਖਰਾਂ ਚ ਇਸ਼ਤਿਹਾਰ ਲਿਖਿਆ ਪੜ੍ਹਿਆ ਜਾ ਰਿਹਾ)..
ਇਹ ਪ੍ਰਸੰਸਾ….(ਆਪੇ ਮੈਂ ਰੱਜੀ ਪੁੱਜੀ …)
{ਜਥੇਦਾਰ ਰਣਜੀਤ ਸਿੰਘ ਵਰਗੇ ਖਰੇ ਬੰਦੇ ਵੀ ਸੰਵਾਦ ਚ ਹੁੰਦੇ…ਫਿਰ 🔴}
ਅਕਾਲੀ ਦਲ ਨਹੀਂ ਬਾਦਲ ਪਰਿਵਾਰ ਹਾਰ ਗਿਅਾ
ਪਰਵਾਰਪ੍ਸਤੀ ਪੈਸੇ ਤੇ ਪੁੱਤ ਮੋਹ ੲਿਸਨੂੰ ਮਾਰ ਗਿਅਾ
ਬਾਦਲ ਕਿੰਨਾ ਗਰੀਬ ਹੋਗਿਆ ਸਾਰੀ ਦੁਨੀਆਂ ਜਾਣਦੀ ਹੈ ਇੰਨੇ ਢੀਠ ਹੋ ਗਏ ਕੁਝ ਨਹੀਂ ਸੁਣਦੇ
ਟੋਹੜਾ ਸਾਹਬ ਬਹੁਤ ਇਮਾਨਦਾਰ ਸਿਆਸਤਦਾਨ ਸਨ । ਮੈ ਇਕ ਪੁਲਸ ਮੁਲਾਜ਼ਮ ਦੀ ਬਦਲੀ ਬਾਰੇ ਟੋਹੜਾ ਸਾਹਬ ਨੂੰ ਬੇਨਤੀ ਕੀਤੀ ਟੋਹੜਾ ਸਾਹਬ ਕਹਿੰਦੇ ਪੁਲਸ ਮੁਲਾਜ਼ਮ ਪੱਗ ਬੰਨਦਾ ਇਸ ਨੂੰ ਕਹਿ ਕੀ ਦਾਹੜੀ ਰੱਖ ਲਵੇ । ਜਿਥੇ ਲੱਗਣਾ ਲਵਾ ਦੇਵੇਗਾ ਉਹ ਪੁਲਿਸ ਮੁਲਾਜ਼ਮ ਅੱਜ ਰਿਟਾਇਰਮੈਂਟ ਵਾਲਾ ਜੀਵਨ ਜਿਉ ਰਹੇ ਹਨ । ਤੇ ਅੰਮ੍ਰਿਤਧਾਰੀ ਹੋ ਕੇ ਧਾਰਮਿਕ ਸੇਵਾ ਕਰ ਰਹੇ ਹਨ । ਇਹ ਹਰਚਰਨ ਬੈਸ ਤਾ ਟੋਹੜਾ ਸਾਹਬ ਨੂੰ ਕਾਂਗਰਸ ਦਾ ਏਜੰਟ ਬੋਲਦਾ ਸੀ
ਚਰਚਾ ਦਾ ਸਿਰਲੇਖ ਗੱਲਬਾਤ ਤੋਂ ਬਿਲਕੁਲ ਉਲਟ ਤੇ ਬੇਹੂਦਾ ਹੈ । ਇਸ ਨੂੰ
ਬਦਲੋ ਪਲੀਜ ।
ਕਾਰ ਸੇਵਾ ਨਾਲ ਸਾਰੀਆਂ ਵਿਰਾਸਤਾਂ ਖਤਮ ਕੀਤੀਆਂ ਟੌਹੜਾ ਨੇ ਗ਼ੱਦਾਰ ਸੀ
ਜਿਨਾਂ ਬਾਦਲ ਦੋਸ਼ੀ ਉਹਨਾਂ ਟੋਹੜਾ ਦੋਸ਼ੀ ਸੀ ਬੂਤੇ ਸਾਫ਼ ਨਹੀ ਸੀ ਬਾਹਵਾਂ ਖੜਿਆ ਕਰਕੇ ਹੀ ਬਾਹਰ ਆਇਐ ਸੀ
ਮੈਂ ਖੁਦ ਟੌਹੜਾ ਸਾਹਬ ਦੀ ਪਸੰਦ/ਚੋਣ ਸਾਂ ਜਦ ਸੰਨ 96 ਵਿਚ ਮੈਨੂੰ ਉਨ੍ਹਾਂ ਟਿਕਟ ਦਿਵਾਈ ਸੀ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਚੋਣ ਵੇਲ਼ੇ !
badal tohre te talwandi di sachai suno sant bhindrawaleya de mooho
👉ua-cam.com/video/381B2cmrfdQ/v-deo.html
ਸਾਡੇ ਪਿੰਡ ਦੇ ਅਕਾਲੀ ਲੀਡਰਾਂ ਨੇ ਤਾਂ ਮੇਰੀ ਜੇਬ ਵਿਚੋਂ ਲਵਾ ਕੇ ਵੀ ਨਹੀਂ ਮੋੜੇ।
ਇਕ ਕਵਿਸ਼ਰ ਨੇ ਲਿਖਿਆ ਬਾਦਲ ਟੌਹੜਾ ਤੇ ਤਲਵੰਡੀ ਇਹ ਤਾਂ ਧੋਖੇਬਾਜ਼ ਪਖੰਡੀ ਇਹਨਾਂ ਨੂੰ ਮੂੰਹ ਨਾ ਲਾਇਓ ਜੀ ਵੋਟ ਪੰਥ ਨੂੰ ਪਾਉਣੀ ਤਾਂ ਫਿਰ ਮਾਨ (ਸਿਮਰਨਜੀਤ ਸਿੰਘ ਮਾਨ) ਨੂੰ ਪਾਇਓ ਜੀ
*ਜਿਉੰਦਿਆ ਦੀ ਵਾਤ ਪੁਛੋ, ਹੁਣ ਕੀ ਫਾਇਦਾ ਬਾਦਲ ਟੋਹਰਾ ਮਰਿਆ ਦੀਆਂ ਗਲਾ ਕਰਨ ਦਾ, ਕਿਓ ਮਿਟੀ ਛਾਣਦੇ ਜੇ, ਤੁਹਾਨੂੰ ਪਤਾ ਇਦੇ ਚੋ ਕੁਝ ਨੀ ਨਿਕਲਣਾ ( ਗੱਡੀ ਵਾਲੇ ਵਿਦਵਾਨ ਨੇ ਗਡੀ ਸਟਾਰਟ ਕਰਕੇ ਕੰਮ ਤੇ ਭਜ ਜਾਣਾ - ਪਤਰਕਾਰ ਨੇ ਦੁਜੀ ਖਬਰ ਵਲ ਹੋ ਜਾਣਾ, ਬਾਕੀਆ ਖੇਤਾ ਚ ਗੇੜਾ ਮਾਰਨ ਚਲੇ ਜਾਣਾ, ( ਇਸ ਲਈ ਜੋ ਹੋਇਆ ਹੋਗਿਆ , ਹੁਣ ਤਾਂ ਕੌਮ ਦਾ ਸਾਥ ਦੇ ਦੋ*
ਲੋਕਾ ਨੂੰ ਗੁੰਮਰਾਹ ਕੀਤਾ ਹੋਇਆ ਸੀ। ਬਿਲਕੁਲ ਇੰਮਾਨਦਾਰ ਨਹੀ ਸਨ
ਬੈਂਸ ਚਮਚਾ ਬਾਦਲਾਂ ਦਾ
Bhot vadda chmcha chval sirre de
badal tohre te talwandi di sachai suno sant bhindrawaleya de mooho
👉ua-cam.com/video/381B2cmrfdQ/v-deo.html
ਇਹ ਗੱਲ ਸਹੀ ਹੈ ਟੋਹੜਾ ਸਾਹਿਬ ਇਮਾਨਦਾਰ ਸਨ , ਪਰ ਇਮਾਨਦਾਰ ਤਾਂ ਇਨਸਾਨ ਹੋਣਾ ਹੀ ਚਾਹੀਦਾ ਹੈ , ਅਸੀਂ ਪੰਜਾਬੀ ਬਾਬੇ ਨਾਨਕ ਦੇ ਫਲਸਫੇ ਦੇ ਧਾਰਨੀ ਹਾਂ , ਫੇਰ ਅਸੀ ਬੇਈਮਾਨ ਕਿਉਂ ਹੋ ਗਏ ?
ਕੀ ਸਮੇ ਸਮੇ ਤੇ ਅਕਾਲੀ ਸਰਕਾਰ ਵੇਲੇ ਹੁੰਦੀ ਕੁਰੱਪਸਨ ਬਾਰੇ ਜਾਂ ਉਨਾਂ ਦੇ ਨਜਦੀਕੀਆਂ ਵਲੋ ਕੀਤੀ ਕੁਰੱਪਸਨ ਬਾਰੇ ਟੋਹੜਾ ਸਾਹਿਬ ਨੇ ਅਵਾਜ ਬੁਲੰਦ ਕੀਤੀ ਸੀ ?
Js clovis
ਬੈਸ ਨੂੰ ਨਾਲ ਲਿਆ ਕੇ ਗਲਤ ਕੀਤਾ ਪ੍ਰੋਗਰਾਮ ਦਾ ਨਾਸ ਮਾਰ ਲਿਆ
ਬੈਂਸ ਤਾਂ ਬਾਦਲ ਨੂੰ ਟੌਹੜਾ ਜਿਨ੍ਹਾਂ ਇਮਾਨਦਾਰ ਸਾਬਤ ਕਰਨ ਨੂੰ ਫਿਰਦੇ
ਅਕਾਲੀ ਦਲ ਦੀ ਮਿਹਰਬਾਨੀ ਜਿੰਨੀ ਟੌਹੜਾ ਸਾਹਿਬ ਤੇ ਰਹੀ ਹੈ ਸਭ ਲੋਕ ਜਾਣਦੇ ਹਨ ਹੁਣ ਬੈਂਸ ਵਰਗੇ ਮਿੱਠੇ ਪੋਚੇ ਮਾਰ ਰਹੇ ਹਨ ਜਿਨ੍ਹਾਂ ਬੇਆਬਰੂ ਟੌਹੜਾ ਜੀ ਨੂੰ ਕੀਤਾ ਸੋਚ ਕੇ ਸ਼ਰਮ ਆਉਂਦੀ ਹੈ
ਟੋਹਰਾ ਸਾਹਿਬ ਵਰਗਾ ਬੱਦਾ ਨਹੀ ਅਉਣਾ ਅਕਾਲੀ ਦਲ ਚ ਰਿਸਤੇ ਬਹੂਤ ਕਰਵਾਏ ਨੇਉਨਾ ਨੇ ਪਟਿਆਲਾ ਜਿਲੇ ਦੇ ਲੋਕਾ ਦੇ ਬਹੂਤ ਕੱਮ ਕਰਵਾਏ ਹਰ ਰੋਜ ਲੋਕੀ ਮਿਲਣ ਅਉਚਦੇ ਸੀ ਲੰਮੀ ਆ ਲਾਇਨਾ ਲੱਗ ਜਾੱਦੀਆ ਹਰ ਕਿਸੇ ਦੇ ਦੂੱਖ ਸੂੱਖ ਚ ਜਾਂਦੇ ਸੀ ਅਸੀ ਤੇ ਬਹੂਤ ਨੇੜੇ ਤੋਂ ਦੇਖਆ ਜਿਨਾ ਚਿਰ ਟੋਹੜਾ ਜੀ ਰਹੇ ਉਨਾ ਚਿਰ ਆਕਾਲੀਆ ਨੂ ਗੱਲਤ ਪਾਸੇ ਨਹੀ ਜਾਣ ਦਿੱਤਾ ਸੀ
ਬਾਦਲ, ਟੌਹੜਾ, ਤਲਵੰਡੀ ਆਦਿ ਸਭ ਬਾਰੇ ਜੇਕਰ ਚੰਗੀ ਤਰ੍ਹਾਂ ਸੱਚ ਸੁਣਨਾ ਹੈ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਵੀਡੀਓਜ਼ ਸੁਣਕੇ ਵੇਖੋ ।
ਅਕਾਲੀ ਦਲ ਵਿਚ ਜੱਟ ਭਾਪੇ ਦਾ ਮੁਹਾਵਰਾ ਟੌਹੜੇ ਦਾ ਹੀ ਘੜਿਆ ਹੋਇਆ ਸੀ।
badal tohre te talwandi di sachai suno sant bhindrawaleya de mooho
👉ua-cam.com/video/381B2cmrfdQ/v-deo.html
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳♂️💪🦁
ਰੰਧਾਵਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਰੰਧਾਵਾ ਸਾਹਿਬ ਤੁਸੀਂ ਬਹੁਤ ਅਹਿਸਾਨ ਕੀਤਾ, ਇੱਕ ਦਰਵੇਸ਼ ਸਿਆਸਤਦਾਨ ਤੇ ਧਾਰਮਿਕ ਆਗੂ ਸਰਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਯਾਦਾਂ ਆਪਣੇ ਸਰੋਤਿਆਂ ਦੇ ਰੂਬਰੂ ਕੀਤਾ, ਧੰਨਵਾਦ।
ਇਹੋ ਜਿਹੀਆਂ ਸ਼ਖਸੀਅਤਾਂ ਹੁਣ ਕਿੱਥੇ ਨੇ। ਹੁਣ ਨਾ ਕਿਸੇ ਨੂੰ ਪੰਥ ਦਾ ਨਾ ਕਿਸੇ ਨੂੰ ਕੌਮ ਦਾ ਦਰਦ ਹੈ। ਸਿਰਫ ਹੁਣ ਦੇ ਲੀਡਰਾਂ ਨੂੰ ਆਪਣੇ ਘਰਾਂ ਦਾ ਹੀ ਦਰਦ ਹੈ।ਇਸੇ ਕਰਕੇ ਸਾਡੀ ਲੀਡਰਸ਼ਿਪ ਨਿਘਾਰ ਵੱਲ ਵਹਿੰਦੀ ਜਾ ਰਹੀ ਹੈ।
ਵਿਧਾਨ ਸਭਾ ਚੋਣਾਂ 2022 ਵਿਚ ਬਾਦਲ ਦਲ ਦਾ ਦਿਮਾਗ ਸੁੰਨ ਹੋ ਗਿਆ ਅਤੇ ਕੁਝ ਵੀ ਨਹੀਂ ਸੋਚ ਸਕਿਆ ।।
ਬੜਾ ਟੈਮ ਨਾਲ ਦੱਸਣ ਡਹੇ ਨੇ ਕਰਤੂਤਾਂ। ਜੱਗ ਜਾਣਦਾ ਏ ਤੇ ਹੁਣ ਤਾਂ ਥਾਂ ਥਾਂ ਤੇ ਲਿਟਰੇਚਰ ਤੇ ਹੋਰ ਸਬੂਤ ਮੂੰਹੋ ਬੋਲਦੇ ਪਏ ਨੇ ਕਿ ਕੌਣ ਤੇ ਕੇਹੜਾ ਟੱਬਰ ਮੁੱਖ ਜੁੰਮੇਵਾਰ ਏ।
ਟੌਹੜਾ ਸਾਹਿਬ ਦੇ ਸ਼ਰਧਾਂਜਲੀ ਤੇ ਸ਼ਰਧਾ ਦੇ ਫੁੱਲ ਭੇਟ ਕਰਦੇਂ ਹਾਂ ਵਾਹਿਗੁਰੂ ਕੌਂਮ ਇਝ ਦਾ ਲੀਡਰ ਦੇਵੇ
badal tohre te talwandi di sachai suno sant bhindrawaleya de mooho
👉ua-cam.com/video/381B2cmrfdQ/v-deo.html
ਭਾਈ ਸਾਹਿਬ ਕੋਈ ਥੰਮ ਨਹੀਂ ਸੀ ਅਕਾਲੀ ਦਲ ਸਾਡੇ ਲੋਕ ਮੂਰਖ਼ ਸੀ ਜਿੰਨਾ ਨੇ ਪਰਖ ਨਹੀਂ ਕੀਤੀ ਗਦਾਰਾਂ ਦੀ ਪਰ ਪ੍ਰਮਾਤਮਾ ਨੇ ਸਾਰੇ ਹੀ ਖਤਮ ਕਰ ਤੇ ਕੋਮ ਅੱਜ ਵੀ ਚੜਦੀ ਕਲਾ ਵਿੱਚ ਹੈਂ ਗਦਾਰ ਚੇਹਰੇ ਖਤਮ ਹੋ ਗੲਏ
ਅਕਾਲੀਆਂ ਜਾਂ ਸ੍ਮੋਣੀ ਕਮੇਟੀ ਤੇ ਬਾਦਲ ਕਾਬਜ ਨੇ ਟੋਹੜਾ ਤਲਵੰਡੀ ਨੂੰ ਛੱਡੋ ਸੌਦਾ ਸਾਧ ਨੂਰਮਹਲੀਏ ਦੇ ਪੈਰੋਕਾਰ ਹਨ ਛਿਆਨਮੇ ਦੇ ਇਸਤਿਆਰ ਦੇ ਸਕਦੇ ਹਨ ਪਰ ਸਿੱਖਾਂ ਵਾਸਤੇ ਇੱਕ ਕੌਡੀ ਨਹੀ
ਅਸਲ ਵਿੱਚ ਅਕਾਲੀ ਦਲ ਦੀ ਬੇਈਮਾਨ ਲੀਡਰਸ਼ਿੱਪ ਨੇ ਆਪਣੇ ਪੰਜਾਬ ਰਾਜ ਨੂੰ ਬਚਾਉਣ ਦੀ ਬਜਾਏ ਖੁਦ ਹੀ ਪੰਜਾਬ ਦਾ ਬੇੜਾ ਗਰਕ ਕਰਿਆ ਹੋਇਆ ਹੈ।ਧੰਨਵਾਦ ਜੀਉ।
ਮਹਿਮਾਨਾਂ ਨੂੰ ਬੇਨਤੀ ਹੈ ਆਪਣਾ ਨੈਟਵਰਕ ਚੈੱਕ ਕਰਕੇ ਬੈਠਿਆ ਕਰੋ ਬੈਂਸ ਸਾਬ੍ਵ ਦਾ ਕਮਜੋਰ ਸੀ ਨੈੱਟਵਰਕ ਸ਼ੁਰੂ ਚ
ਰਾਗੀ ਹੀ ਸਨ ਪਹਿਲਾ
ਬੈਂਸ ਸਿਆਣਾ ਹੈ ਪਰ ਸਿਆਣਪ ਕੌਮ ਤੇ ਪੰਜਾਬ ਦੋਖੀਆਂ ਦੇ ਹੱਕ ਵਿੱਚ ਵਰਤਦੇ ਰਹੈ ਹਨ ਬਹੁਤ ਵੱਡੇ ਗੁਨਾਹਗਾਰ ਹਨ
ਹਰਜਿੰਦਰ ਸਿੰਘ ਰੰਧਾਵਾ ਜੀ@ ਪ੍ਰੋਫੈਸਰ ਬਲਕਾਰ ਸਿੰਘ ਜੀ@ ਹਰਚਰਨ ਸਿੰਘ ਬੈਸ ਜੀ@ ਅਤੇ #Punjab Television# ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ।
ਰੰਧਾਵਾ ਜੀ ਅਕਾਲੀ ਦਲ ਦਾ ਦਿਮਾਗ ਕਹਿਣ ਤੋਂ ਪਹਿਲਾਂ ਧਿਆਨ ਦੇਣਾ ਅੱਗੇ ਲਈ ਇਹ ਬੈਂਸ ਘੋਨਮੋਨ ਅਕਾਲੀ ਦਲ ਦਾ ਦਿਮਾਗ ਤੁਸੀਂ ਕਹਿ ਕੇ ਸ਼ਰਮਸ਼ਾਰ ਕਰਿਆ ਜਿਊਦੇ ਜਮੀਰੋਂ ਜਾਗਦੇ ਟਕਸਾਲੀ ਅਕਾਲੀ ਵਰਕਰਾਂ ਨੂੰ ਇਹੀ ਫਰਕ ਸੀ ਟੌਹੜਾ ਤੇ ਬਾਦਲ ਚ ਟੌਹੜਾ ਜੀ ਦੇ ਨਜਦੀਕੀ ਹਨ ਸਾਬਤ ਸੂਰਤ ਖਾਲਸੇ ਹਨ ਡਾ: ਬਲਕਾਰ ਸਿੰਘ ਜੀ ਤੇ ਸਿਰਦਾਰ ਦਿਲਮੇਘ ਸਿੰਘ ਜੀ। ਮੇਰਾ ਇਸ਼ਾਰਾ ਸਮਝ ਲੈਣਾ ਅੱਗੇ ਲਈ ਧਿਆਨ ਰੱਖਣਾ ਇਸ ਘੋਨਮੋਨ ਨੂੰ ਹਾਂ ਕਹਿ ਸਕਦੇ ਹੋ ਅਕਾਲੀ ਦਲ ਬਾਦਲ ਦਾ ਦਿਮਾਗ ਪਰ ਸ਼ਰੋਮਣੀ ਅਕਾਲੀ ਦਲ ਦੀ ਸੋਚ ਐ ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ ਵਾਲੀ ਸਿਧਾਂਤਕ ਸੋਚ।
ਮੁਆਫ਼ ਕਰਨਾ ਸ਼ਬਦ ਕੌੜੇ ਲੱਗਣਗੇ ਪਰ ਸੱਚ ਸਦਾ ਜਿੰਦਾਬਾਦ ਰਿਹਾ ਕਰਦਾ ਜੀ ਪਿਆਰਿਓ।।
ਸਾਰੇ ਸਰੋਤਿਆਂ ਨੂੰ ਸਨਮਾਨ ਨਹੀਂ ਹੰਜੂਆਂ ਨਾਲ ਸਨਮਾਨ ਕਰਦਾ ਹਾਂ ਮੈਨੂੰ ਦਸਣਾ ਵੀ ਮੁਸ਼ਕਿਲ ਹੋ ਰਿਹਾ ਮੈਂ ਹੈ ਕੌਣ ਜਿਸ ਮਹਾਨ ਸਸ਼ੀਆਤ ਨੈ ਸਾਡੇ ਲਈ ਏਹੇ ਕੁਝ ਕੀਤਾ ਇਹ ਸਾਡੇ ਇਤਿਹਾਸ ਵਿਚ ਕਯੋਂ ਨਾਹੀ ਆਇਆ ਕਮੀਂ ਕਿੱਥੇ ਰਹਿ ਗਈ ਅੱਜ ਇਕ ਹਿੰਦੂ ਹੁੰਦੀਆਂ ਹੋਈਆਂ ਵੀ ਸ਼ਰਮ ਆ ਰਹੀ ਆ ਸਾਨੂੰ ਸਾਰੀਆਂ ਹਿੰਦੂਆਂ ਨੂੰ ਮਾਫ ਕਰਦੇ ਹੋਏ ਇਕ ਸਵਾਲ ਦਾ ਜਵਾਬ ਜਰੂਰ ਦਤਯੋ 1967 ਆਕਾਲ ਤਖਤ 1972 ਸ਼ਰੋਮਣੀ ਅਕਾਲੀ ਦਲ ਹੋਰ ਐਸੇ ਪ੍ਰੋਫੈਸਰ ਹੁੰਦੇ ਹੋਏ ਵੀ ਸਾਨੂੰ ਕਿ ਆਮ ਲੋਕ ਸਨੇ(ਪੰਜਾਬੀ) ਲੋਕਾਂ ਨੂੰ ਇਹ ਪਰਕਾਸ਼ ਮਿਲਿਆ ਕਯੋਂ ਨਾਹੀ ? ਮੈਨੂੰ ਆਸ ਹੈ ਇਕ ਹਿੰਦੂ ਨੇ ਪੁਛਿਆ ਹੈ ਇਸ ਦਾ ਜਵਾਬ ਨਹੀਂ ਮਿਲਣਾ ਕਿ ਨਿਲ ਜੁ ਕਲ ਦੇ ਇਜਲਾਸ ਚ , ਇੰਤਜ਼ਾਰ ਰਉਹ ਐਸੀ ਪਿੱਛੜ ਕਿੱਥੇ ਗਏ
ਨਹੀਉਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਲੋਰ ਜੋਗੀਆ
ਟੌਹੜਾ ਸਾਹਿਬ ਸਾਡੇ ਟਕਸਾਲੀ ਅਕਾਲੀ ਆਗੂ ਸਨ ।
ਬਾ ਕਮਾਲ ਜੀ। ਕੁਝ ਕੀਮਤੀ ਯਾਦਾਂ ਮੇਰੇ ਨਾਲ ਵੀ ਜੁੜੀਆਂ ਹੋਈਆਂ ਹਨ
ਇਹ ਸਾਰੇ ਜੇ ਖੁਦਗਰਜੀਆਂ ਛੱਡ ਗੁਰੂ ਦੇ ਆਸ਼ੇ ਅਨੁਸਾਰ ਚਲਦੇ ਤਾਂ ਕੌਮ ਦੀ ਇਹ ਹਾਲਤ ਨਾ ਹੁੰਦੇ।ਪੰਚੀ ਸਾਲ ਪ੍ਰਧਾਨ ਰਹੇ ਕੌਮ ਦਾ ਕੀ ਸਵਾਰਿਆ ਉਹ ਦੀ ਗੱਲ ਕਰੋ ਜੀ
Bains Badal de khawaje de gawaah ne....? Sach na samajh lio ਅਜੇ ਵੀ ਢੋਲ੍ਹੇ ਗਾਈ ਜਾਂਦਾ ਕੋਠ੍ਹਾ ਖੋਲ੍ਹਕਿ ਬੈਠੇ ਜਿੱਸਮ ਫ਼ਰੋਸ਼ਾਂ ਦੇ ? ਬੈਂਸ ਮੈਹਿਜ਼ ਸਮਾਂ ਬਰਬਾਦ ਕਰ ਰਿਹਾ ਦੂਜੇ ਮਹਿਮਾਨਾਂ ਦਾ !
ਬੇੜਾ ਗ਼ਰਕ ਕਰ ਦਿੱਤਾ ਹੈ ਜੀ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਨੇ ਆਪਣੇ ਨਿੱਜੀ ਸਵਾਰਥਾਂ ਲਈ ਵਰਤਿਆ ਗਿਆ ਸਿੱਖਾਂ ਨੂੰ ਕੱਖ ਨਾ ਰਹੇ ਇਹਨਾਂ ਬਹਿਰੂਪੀਏ ਸਿੱਖਾਂ ਦਾ
ਸਤਿ ਸ੍ਰੀ ਅਕਾਲ ਰੰਧਾਵਾ ਜੀ🙏🙏🙏
ਉਹ ਭਾਈ ਸਾਹਿਬ ਜੇ, ਸੱਚੀਂ ਹੈ ਤਾਂ, ਦਿਮਾਗ ਨਾਂ ਕਹੋ ,ਬਦਦਿਮਾਗ ਕਹੋ।
ਕੋਣ ਕਹਿਦਾ ੲੇ ਚੈਲਨ ਿੲਮਾਨਦਾਰ ਹੈ
ਵਾਹਿਗੁਰੂ ਜੀ
Bains Sab camccha no 1 Badal daa
ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਬਲਕਾਰ ਸਿੰਘ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
Ooi I'll
U to be a iuuuu you you in uI
ਇਹ ਵਿਦਵਾਨ ਥੋੜੇ ਆ ਗੱਪੀ ਤੇ ਝੂਠ ਬੋਲ ਰਹੇ
ਪ੍ਰੋ ਬਲਕਾਰ ਸਿੰਘ ਔਤ ਕਹਿਣਾ ਕਿਸੇ ਨੂੰ ਇਹ ਕਿਧਰ ਦੀ ਮਹੁੱਬਤ ਹੈ ਇਹ ਬਾਂਝ ਔਰਤ ਤੇ ਬੇਔਲਾਦ ਬੰਦੇ ਨੂੰ ਸਭ ਤੋਂ ਵੱਡਾ ਮਹਿਣਾ ਹੈ
Ih gobar baghat aa ji..... badlan da chhitemar
ਜੇਕਰ ਟੌਹੜਾ ਸਾਹਿਬ ਵਰਗਾ ਇਮਾਨਦਾਰ ਵਿਅਕਤੀ ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਿਲਿਆ ਹੁੰਦਾ ਤਾਂ ਅੱਜ ਪੰਜਾਬ ਦਾ ਸਾਰੀ ਦੁਨੀਆ ਵਿੱਚ ਵੱਖਰਾ ਹੀ ਸਥਾਨ ਹੋਣਾ ਸੀ।
Very good prof sahib
waheguru ji
ਟੋਹੜਾ ਸਾਹਿਬ ਬਾਰੇ ਪ੍ਰੋਗਰਾਮ, ਸਿਖਰ ਦੀ ਪੇਸ਼ਕਸ਼ 👍🏻
badal tohre te talwandi di sachai suno sant bhindrawaleya de mooho
👉ua-cam.com/video/381B2cmrfdQ/v-deo.html
Harcharan Bains has proved his loyalty to Badal by equating him to Tohra Sahib in his whole distorted talk. Bravo Mr sycophant for praising lootera/traitor of Punjab i.e. parkash badal.
100 ਮੋੜ ਦੇਂਦੇ ਕਰੋੜਾਂ ਖਾ ਜਾਂਦੇ
Very nice progamm ji
Sat shree akal ji sabhi respected personality, s ko mahan hastion ke darshan v vivhar sun ke bhut thanks to Harjinder ji🙏 🌹🙏🌹🙏🌹
ਟੌਹੜਾ ਇਕ vadiea ਅਤੇ ਅੱਜ ਦੇ ਲੱਲੀ ਛੱਲੀ dramatic politician like ਬਾਦਲ, ਮਾਨ,captain ਨਾਲੋ 💯 ਗੁਣਾ ਨਾਲੋ ਕਿਤੇ ਉਪਰ c🙏🏼
Badal and Tohra both are responsible for operation Blue Star
When Jathedar Gurcharan Singh Tohra suffered heart attack then as per my confirm source Sh. Parkash Singh Badal the then CM Punjab ordered that he be taken to New Delhi by Air ambulance. This order was issued deliberately to get rid of Tohra. He can be easily treated at Hospital in Amritsar and his life could have been saved. Had his PA remained in Amritsar he would have never allowed to take Mr. Tohra to New Delhi. The order of Sh. PS Badal the then CM Punjab became disastrous for Sh. Gurcharan Singh Tohra.
ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਦਿਲ ਦਾ ਦੌਰਾ ਪਿਆ ਤਾਂ ਮੇਰੇ ਪੱਕੇ ਸਰੋਤ ਅਨੁਸਾਰ ਸ. ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਨਵੀਂ ਦਿੱਲੀ ਲਿਜਾਣ ਦੇ ਹੁਕਮ ਦਿੱਤੇ ਸਨ। ਇਹ ਹੁਕਮ ਟੌਹੜਾ ਤੋਂ ਖਹਿੜਾ ਛੁਡਾਉਣ ਲਈ ਜਾਣਬੁੱਝ ਕੇ ਜਾਰੀ ਕੀਤਾ ਗਿਆ ਸੀ। ਉਸ ਦਾ ਅੰਮ੍ਰਿਤਸਰ ਦੇ ਹਸਪਤਾਲ ਵਿਚ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਸੀ ਅਤੇ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਜੇਕਰ ਉਨ੍ਹਾਂ ਦਾ ਪੀ.ਏ ਅੰਮ੍ਰਿਤਸਰ ਰਹਿੰਦਾ ਤਾਂ ਉਹ ਕਦੇ ਵੀ ਸ੍ਰੀ ਟੌਹੜਾ ਨੂੰ ਨਵੀਂ ਦਿੱਲੀ ਲੈ ਕੇ ਜਾਣ ਦੀ ਇਜਾਜ਼ਤ ਨਾ ਦਿੰਦਾ। ਸ਼ ਦੇ ਹੁਕਮ. ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪੀ.ਐਸ.ਬਾਦਲ ਸ੍ਰੀ ਗੁਰਚਰਨ ਸਿੰਘ ਟੌਹੜਾ ਲਈ ਤਬਾਹਕੁੰਨ ਬਣ ਗਏ ਸਨ।
Wah Punjabiyo wah aapko Des ka Salam only AAP party jindabad
ਟੌਹੜਾ ਦੇ ਜਿੰਨੇ ਗੁਣ ਤੁਸੀਂ ਗਾ ਰਹੇ
ਇਸ ਹਿਸਾਬ ਨਾਲ ਉਸਨੇ ਪੰਥ ਦੇ ਪਚਾਰ ਪ੍ਰਸਾਰ ਲਈ ਕੀ ਕੀਤਾ ?
ਉਹ ਭੀ ਰਾਜਸਭਾ ਮੈਂਬਰੀ ਪਿਛੇ ਲਗਾ ਰਿਹਾ
ਉਸ ਵਿੱਚ ਸਿੱਖੀ ਦਾ ਪਿਆਰ ਹੁੰਦਾ ਤਾਂ ਪੰਜਾਬ ਵਿੱਚ ਥਾਂ ਥਾਂ ਡੇਰੇ ਨਾ ਖੁਲਦੇ ।
ਸਿੱਖ਼ੀ ਕਿੱਤੇ ਜ਼ਿਆਦਾ ਪ੍ਰਫੁਲਤ ਹੁੰਦੀ ।
ਟੋਹੜਾ ਸਾਹਿਬ ਨੇ ਆਪਣੇ ਪਿੰਡਾ ਦੇ ਮੰਡੇ ਬਹੁਤ ਨੂੰ ਨੋਕਰੀ ਆ ਦੇਵਾਈਆ , ਛੋਟੇ ਤੋ ਛੋਟੇ ਵਰਕਰ ਦਾ ਧਿਆਨ ਰੱਖਿਆ ਜਾਦਾ ਸੀ ,,
Good sir g ❤❤
I am fan of Tohra Saab ❤🙏🙏
ਯਾਰ ਇਕ ਗੱਲ ਦਸੋ ਕੋਈ ਜੋ ਟੌਹੜੇ ਦੀਆਂ ਸਿਫਤਾਂ ਕਰਦੇ ਆ ਟੌਹੜੇ ਦਾ ਕੋਈ ਹੱਥ ਨਹੀਂ ਸੀ ਦਰਬਾਰ ਸਾਹਿਬ ਦੇ ਹਮਲੇ ਵਿਚ ਗੱਲ ਕੱਲੀਅਰ ਕਰੋ
ਟੋਹੜਾ ਸਾਹਿਬ ਦਾ ਪੂਰਾ ਪੂਰਾ ਹੱਥ ਸੀ।
Really if tohra was such efficient and honest leader , devoted to Sikhism , how could Indian Govt. and Army dare to attack Darbar Sahib with tanks and demolish Akal Takhat.
Sardar Gurcharan Singh tora very honest Imaandaar person.SGPC.no. Aage badho na wale
ਵਾਹਿਗੁਰੂ ਵਾਹਿਗੁਰੂ ਜੀ🙏🙏
ਬਲਕਾਰ ਸਿੰਆਂ ਗੱਲ ਟੌਹੜਾ ਸਾਹਿਬ ਦੀ ਹੋ ਰਹੀਹੈ ਆਪ ਵੱਡੇ ਨਾ ਬਣੋ
❤ very god job je❤
ਬਲਕਾਰ ਸਿੰਘ ਕੇਵਲ ਬਾਦਲਾਂ ਦਾ ਹੀ ਗੁਣ ਗਾ ਰਹੇ ਸੁਣੇ ਜਾਂਦੇ ਹਨ ।
ਬੈਂਸ ਨੂੰ ਮਿਰਚਾਂ ਲੱਗੀਆਂ ਲਗਦੀਆਂ
he was a great heart for simple and poor people
ਟੌਹੜਾ ਸਾਹਬ ਆਪਣੇ ਆਪ ਵਿੱਚ ਇਕ ਸੰਸਥਾ ਸਨ।ਅਕਾਲੀ ਦਲ ਵਿੱਚ ਇਹੋ ਜਿਹੇ ਬੰਦਿਆਂ ਦਾ ਹੋਣਾ ਜ਼ਰੂਰੀ ਆ ਤਾਂ ਕਿ ਅਕਾਲੀ ਦਲ ਆਪਣੀ ਪੰਥਕ ਸੋਚ ਨੂੰ ਬਚਾ ਸਕੇ ।
ਉਹ ਯੁੱਗ ਦੇ ਲੋਕਾਂ ਵੱਲੋਂ ਓੁਹ ਵੀ ਜੋ ਕਰਿੰਦੇ ਰਹੇ ਹੋਣ ਇਸ ਯੁਗ ਦਾ ਮੁਲਾਂਕਣ ਕਰਨਾ ਮੁਮਕਿਨ ਨਹੀਂ !! Foot pound system ਵਾਲੇ ਲੋਕ Meter , kilogram ਵਾਲੇ system ਵਿੱਚ ਅਕਸਰ ਦੰਦ ਭਨਾਉਂਦੇ ਨੇ !!
ਹੁਣ ਪੰਥਕ ਤੇ ਸਿੱਖੀ ਦਾ ਨਿਬੇੜਾ ਜ਼ਰੂਰੀ ਹੈ ਜਿਸ ਦਾ ਇਹ ਕਾਗਜ਼ੀ ਸ਼ੇਰਾਂ ਨੇ ਹਮੇਸ਼ਾ ਵਿਰੋਧ ਕੀਤਾ ਜਾਂ ਚੁੱਪ ਰਹੇ !!
ਤੁਹਾਡੇ ਥੋੜੇ ਥੋੜੇ ਪੈਸੇ ਰੱਖਣ ਦੀ ਕਿ ਜਰੂਰਤ ਸੀ ਬਾਦਲ ਸਾਹਿਬ ਨੂੰ ਵੱਡੇ ਵੱਡੇ ਗੱਫੇ ਜੋ ਸਕਣ ਨੂੰ ਸਨ।
ਬੈਂਸ ਜੀ ਨੇ ਤਾਂ ਟੌਹੜਾ ਜੀ ਦੀ ਬਜਾੲਿ ਬਾਦਲ ਦੇ ਹੀ ਗੁਣ ਗਾੲੇ
ਬੈਸ ਦੀ ਗਲ, ਇਚ ਦੰਮ ਨਹੀਂ
ਲਫਜ ਨਹੀ ਿਸਫਤ ਦੇ ਯੋਗ ਬਾਦਲ ਬਰਨਾਲਾ ਟੌਹੜਾ ਸਾਹਿਬ ਦੇ
Jathedar GS Tohra was a towering personality absolutely above any caste and creed. 🙏
ਅੱਜ ਬਾਦਲ ਪਰਿਵਾਰ ਦੇ ਇਸ ਚਮਚੇ ਨੇ ਹਰ ਗੱਲ ਵਿਚ ਹੀ ਝੂਠ ਬੋਲਿਆ ਗਿਆ ਹੈ