jathedar bhai Ranjit singh angry reply to SGPC & sukhbir badal | sikh news | punjab news

Поділитися
Вставка
  • Опубліковано 24 сер 2024
  • Be sure to SUBSCRIBE to our channel to see the latest and true news.
    Contact us to place any advertisements contact us : +91 7837890226
    Punjab news
    #bhairanjitsinghji #panthakakalilehar #sukhbirbadal #sikhism #sikhhistory #santjarnailsinghbhindranwale #amritpalsingh #deepsidhu #beadbinews #simranjitsinghmaan #sgpc #bandisingh #punjabnews #sikhnews
    Subscribe our UA-cam Channel: goo.gl/rhvnBP
    Like Our Facebook Page: www.facebook.c....
    todaynews
    suggested video

КОМЕНТАРІ • 46

  • @surendersingh-bv9nc
    @surendersingh-bv9nc 7 місяців тому +15

    ਭਾਈ ਰਣਜੀਤ ਸਿੰਘ ਜੀ ਪੰਥ ਦੇ ਪ੍ਰਤੀ ਸਿੱਖਾਂ ਨੂੰ ਸੁਚੇਤ ਕਰਦੇ ਹਨ ਇਹਨਾਂ ਦੀ ਪੰਥ ਦੇ ਪ੍ਰਤੀ ਬਹੁਤ ਵੱਡੀ ਕੁਰਬਾਨੀ ਹੈ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ

  • @motivationchannel9886
    @motivationchannel9886 7 місяців тому +5

    Good massage ❤

  • @user-kn9cv7wb3b
    @user-kn9cv7wb3b 7 місяців тому +4

    ਜਥੇਦਾਰ ਸਾਹਿਬ ਜੀ ਇਹ ਸਭ ਕੁਝ ਬਾਦਲਾਂ ਨੂੰ ਪਤਾ ਹੈ ਸਾਰਾ ਕੁਝ ਕਮੇਟੀ ਕੋਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PalveerDhillon98
    @PalveerDhillon98 7 місяців тому +25

    ਭਾਈ ਰਣਜੀਤ ਸਿੰਘ ਨੂੰ ਕੌਮ ਦੀ ਜਥੇਦਾਰੀ ਦੇਣੀ ਚਾਹੀਦੀ ਹੈ

    • @user-er8td3ur4g
      @user-er8td3ur4g 7 місяців тому +1

      Bhai Ranjit Singh ji waheguru ji ka Khalsa waheguru ji ki Fateh

    • @sakinderkaur846
      @sakinderkaur846 7 місяців тому

      Hanji .bilkul sahi keha tu c .

  • @user-er8td3ur4g
    @user-er8td3ur4g 7 місяців тому +5

    Bhai Ranjit Singh. Ji waheguru ji ka Khalsa waheguru ji ki Fateh

  • @ajabsingh2610
    @ajabsingh2610 7 місяців тому +2

    ਗ਼ਲਤ ਕਮੈਂਟਸ ਕਰਨ ਵਾਲੇ ਉ ਜਦੋਂ ਜਥੇਦਾਰ ਸਾਹਿਬ ਜੀ ਸਨ ਉਦੋਂ ਗੰ੍ਰਥ ਸਾਹਿਬ ਜੀ ਨੂੰ ਪੈਲਸਾਂ ਵਿੱਚ ਜਾਣ ਤੋਂ ਬੰਦ ਹੋੲਏ

  • @GurpreetSingh-jg8pw
    @GurpreetSingh-jg8pw 7 місяців тому +6

    Very very very good sir ji sach kiha tusi

  • @RanjitSinghDhillon-qd2nm
    @RanjitSinghDhillon-qd2nm 7 місяців тому +4

    very nice and beautiful Ranjit Singh

  • @baljindersekhon1208
    @baljindersekhon1208 7 місяців тому +4

    V v good sardar saib ji

  • @dalipsingh1507
    @dalipsingh1507 7 місяців тому +6

    Real jathadar s ranjit Singh ji

  • @luckysingh-po1gh
    @luckysingh-po1gh 7 місяців тому +2

    Waheguru ji 🙏🌹
    Bhai ranjeet singh khalsa ji🙏🌹

  • @user-vr8nz2xx9n
    @user-vr8nz2xx9n 7 місяців тому +4

    ਇਨ੍ਹਾਂ ਘੜੰਮ ਚੌਧਰੀਆਂ ਦੇ ਗਲ਼ ਵਿੱਚ ਰੱਛੀ ਪਾ ਕੇ ਪੁੱਛਿਆ ਜਾਵੇ।ਕੀ ਪੁਰਾਤਨ ਅਨਮੋਲ ਗ੍ਰੰਥ ਕਿੱਥੇ ਹਨ। ਧਰਨਾ ਦੇਣ ਦੀ ਬਜਾਏ ਇਨ੍ਹਾਂ ਦੇ ਗਲਾਂਮਾਂ ਫੜੋ ਦੇਖਿਓ ਸੰਗਤ ਕੀ ਹਾਲ ਕਰਦੀ ਹੈ ਇਨ੍ਹਾਂ ਦਾ। ਕਿਸੇ ਨੂੰ ਤਾਂ ਪਹਿਲ ਕਰਨੀ ਪਵੇਗੀ।

    • @palwindersingh3731
      @palwindersingh3731 7 місяців тому +1

      Bhai sahib ji Baadalan nu kisse tarrah Sharomanni commetty to kiwe kaddia jawe oh ta ja hi nahi rahe. Gunde.

  • @jagjeetsingh9613
    @jagjeetsingh9613 7 місяців тому +3

    ਬਾਪੂ ਰਨਜੀਤ ਸਿਘ ਦੀ ਗਲ ਸੁਨੋ ਪਜਾਬ ਬਚ ਜਾਊਗਾ ਕਾਲੀ ਜਿਦਾਬਾਦ ਕਹਿਨ ਵਾਲਿਉ ਥੋਡੀ ਪਿਠ ਆ ਗੁਰੂ ਗਰੰਥ ਜੀ ਵਲ ਓ ਮਿਨਤ ਆ ਬਚਾ ਲੋ ਧਰਮ ਨੂ
    ਹਾੜੇ ਹਾੜੇ ਹਾੜੇ

  • @Manjeetsingh-mg3zk
    @Manjeetsingh-mg3zk 7 місяців тому +3

    🙏🙏🙏🙏

  • @gurus1213
    @gurus1213 7 місяців тому

    Waheguru ji mehar krre

  • @VikramSingh-qm5hc
    @VikramSingh-qm5hc 7 місяців тому +2

    ਸਰੇ‌ ਗਰੰਥ ਬਾਦਲ‌ ਦੀ ਲੰਕਾੰ‌ ਵਿਚੌ ਹੀ ਤੇਹੈ ਖੰਨੇਆੰ‌ ਵਿਚੌ
    ਮਿਲੰਣਗੇ ਤਾੰ ਕੇ ਔਣਵਾਲੇ ਸੰਮੇ
    ਵਿਚ ਫਿਰ ਕੌਮ ਦੇ‌ ਵਾਰਸ‌ ਔਖੰਵੌਣ ਜੇਹੈੜਾ ਨਿਕਾਂ‌ ਬਾਦਲ
    ਤਿਆਰ‌ ਹੋਰਿਹਾ ਏ ‌ਬੈਸ ਬੰਣਾ ਰਹੈ ਨੇ‌।🙏

  • @user-qs5ho9cj2b
    @user-qs5ho9cj2b 6 місяців тому

    ਜਥੇਦਾਰ ਜੀ ਇਸ ਤਰ੍ਹਾਂ ਕਿਸੇ ਨਹੀਂ ਦੇਣਾ । ਕਿਓਂਕਿ ਇਹ ਸਾਰਾ ਰ ਸ ਸ ਕੋਲ ਹੈ ਇਹ ਸਭ ਬਾਦਲ ਦੀ ਦੇਣ ਹੈ । ਕੲਈ ਸਾਲ। ਪਹਿਲਾਂ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਨਵੇਂ ਬਣਾ ਕੇ ਬਦਲੇ ਅਡਵਾਨੀ ਦੇ ਮੁਤਾਬਕ ਇਹ ਸੋਮਨਾਥ ਮੰਦਰ ਦੇ ਹਨ । ਧਰਨਾਂ ਲਗਾ ਕੇ ਚੁਕਣਾ ਨਹੀਂ ਭਾਵੇਂ ਸਾਲ ਲਗ ਜਾਵੇ । ਪਿੰਡ ਵਾਲਿਆਂ ਨੂੰ ਕਾਲ ਕਰੋ ਨਾਲ ਬੈਠਣਗੇ

  • @ManpreetKaur-cm6qy
    @ManpreetKaur-cm6qy 7 місяців тому +1

    ਬਾਦਲ ਦਾ ਛੁਣ ਛੁਣਾ ਨਾ ਵਜਾਉ ਲੇਕਣ ਬਾਦਲਾ ਅਸੀ ਚੱਗੇ ਨਹੀ ਕਹਿੰਦੇ ਲੇਕਣ ਜੇ ਤੁਸੀ ਬਾਦਲਾ ਦੀ ਜਗਾ ਤੇ ਹੋਵੋ ਤੇ ਤੁਸੀ ਵੀ ਇਸੇ ਤਰਾ ਕਰਨਾ ਜਿਨੀ ਦੇਰ ਤੁਸੀ ਅਜਾਦੀ ਨਹੀ ਲਇਦੇ ਖਾਲਸਿਤਾਨ ਦੀ ਗੱਲ ਕਰੋ ਹੁਣ ਬਾਦਲਾ ਨ😮ੱ ਭੰਡਣ ਦੀ ਲੋੜ ਨਹੀ ਬਾਦ ਵਿੱਚ ਭੰਡ ਲਿਉ ਪਹਿਲਾ ਅਜਾਦੀ ਲਉ 🙏

  • @amarjithsingh2834
    @amarjithsingh2834 7 місяців тому

    🙏🙏🙏🙏🙏🙏🙏

  • @SukhchainSingh-pl6um
    @SukhchainSingh-pl6um 7 місяців тому

    Bhai Ranjit Singh Ji Nu Fer Akal Takhat Sahib Ji Da Jathedar Launa Chahida Hai

  • @ARTMASTER1313
    @ARTMASTER1313 7 місяців тому +5

    ਇਹਦੇ ਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਫੋਟੋ ਲਾਉਣ ਵਾਲੀ ਕਿਹੜੀ ਗੱਲ ਸੀ

  • @user-em5nl5tx2b
    @user-em5nl5tx2b 7 місяців тому +1

    ਜਥੇਦਾਰ ਸਾਹਿਬ ਜੀ ਤੁਸੀ ਵੀ ਜਿਤਨੇ ਗੁਰੂ ਪੰਥ ਦਰਦੀ ਹੋ ਸੱਭ ਇਕੱਠੇ ਹੋ ਕੇ ਬਾਦਲਾਂ ਨੂੰ ਸ਼੍ਰੋਮਣੀ ਪ੍ਰਬੰਧਕ ਤੋ ਕੱਢ ਸਕਦੇ ਹੋ! ਇਕੱਲੇ ਕੈਹਰੇ ਕੁੱਝ ਨਹੀ ਕਰ ਸਕਦੇ ! ਇਸ ਕਰਕੇ ਸਾਰੀਆਂ ਗੁਰੂ ਪੰਥ ਦਰਦੀ ਜਥੇਬੰਦੀਆਂ ਇੱਕੱਠੇ ਹੋਵੋ।

  • @kulwinderesingh811
    @kulwinderesingh811 5 місяців тому

    Preet singh saini asked you few questions you never answered that.....

  • @amarjitsinghsandhu2908
    @amarjitsinghsandhu2908 7 місяців тому +1

    ਭਰਾ ਜੀ ਵਾਹਿਗੁਰੂ ਜੀ ਭਲੀ ਕਰਨ ਜਦੇ ਏਜਥੇਦਾਰ ਸੀ ਕੀਤਾ ਕੀ ਸੀ

  • @narindersingh1761
    @narindersingh1761 7 місяців тому

    ਭਾਈ ਸਾਹਿਬ ਹੁਣ ਬੰਦ ਹੋ ਗਿਆ ਹੈ ਇਸ ਬਾਰੇ ਵੀ ਦੱਸੋ

  • @mvirdi47
    @mvirdi47 2 місяці тому

    Bhai Ranjit singh ji waheguru tuhanu himat bakhshe ehna mafia da mukabla karan lai. Itna khyal rakhna ki ehna de gurinde tuhanu 'slow poison' na de devan. SGPC guru di golak de chor hn. ghanta ghar dharne da ehna nu koi farak nahi painda, sangat ikath kar ke ehna de ghara nu karaw pao, har akhbar ch sari information pao aur u tube par jiada to-n jiyada parchar karo. Sikh dharam de asli dushman ghar ch hn, sab shrabi, kbabi. Waheguru tuhanu Bal, shakti aur sangat da bharvan sehyog deven. Santa ke karaj aap khaloya, har kam kravan aya Ram.

  • @user-zw8og9bw2p
    @user-zw8og9bw2p 7 місяців тому +1

    ਜੱਥੇਦਾਰ ਸਾਹਿਬ ਜੀ ਜਦੋ ਤੁਸੀ ਜੱਥੇਦਾਰ ਅੱਕਾਲ ਤੱਖਤ ਸੀ ਤੁਸੀ ਕਹਿੜੀ ਕੋਸ਼ਿਸ਼ ਕੀਤੀ ਪੁਰਾਤਨ ਸਰੂਪਾ ਨੂ ਕੇਂਦਰ ਸਰਕਾਰ ਤੋ ਵਾਪਸ ਕਰਾਉਣ ਦੀ ਜਾਂ ਯਾਦ ਹੀ ਉਸ ਵੇਲੇ ਆਉਂਦਾ ਹੈ ਜਦੋਂ ਆਹੁਦੇ ਤੋ ਹੱਟ ਜਾਂਦੇ ਹੋ ਉਦੋਂ ਕਿਉਂ ਨਹੀਂ ਕੋਸ਼ਿਸ਼ ਕਰਕੇ ਹੱਥ ਲਿਖਤ ਖੱਰੜੇ ਵਾਪਸ ਕਰਾਏ ਕੇਂਦਰ ਸਰਕਾਰ ਕੋਲੋ

  • @user-zw8og9bw2p
    @user-zw8og9bw2p 7 місяців тому +1

    ਜੱਥੇਦਾਰ ਜੀ ਤੁਸੀ ਉਦੋਂ ਕਿਉਂ ਨਹੀਂ ਅਕਾਲ ਤੱਖਤ ਪੇਸ਼ ਕੀਤੇ ਜਿੰਨਾ ਇਹ ਇਤਿਹਾਸਕ ਗਰੱਥ ਜਾਂ ਲਿਟਰੇਚਰ ਗਾਇਬ ਕਰਨ ਵਾਲਿਆਂ ਨੂੰ ਅਕਾਲ ਤੱਖਤ ਤੇ ਸਜ਼ਾ ਕਿਉਂ ਨਹੀ ਲਾਈ ਜਾ ਨੱਗੇ ਕਿਉਂ ਨਹੀਂ ਕੀਤੇ ਪੱਜਾਬ ਦੇ ਲੋਕਾ ਅੱਗੇ

  • @user-ze8tl3le9t
    @user-ze8tl3le9t 7 місяців тому

    ਜਿਹੜਾ ਵੀ,,,,ਸ਼੍ਰੋਮਣੀ ਕਮੇਟੀ,,ਜਾ ਆਕਾਲਤਖਤ ਦਾ ਕੋਈ ਵੀ ਹਿਸਾਬ ਕਿਤਾਬ ਪੁੱਛੋਗੇ,,,,,ਨਰੈਣੂ ਮਹੰਤ ਵਾਂਗ ਕੋਹ,ਕੋਹ,। ਮਾਰਿਆ ਸਾੜਿਆ ਤੇ ਟੋਟੋ ਕਰ ਕਰ ਸਤਲੁੱਜ ਦਰਿਆ ਦੀ ਭੇਟ ਚੜਾਇਆ ਵੀ ਜਾ ਸਕਦਾ

  • @jashansidhu6381
    @jashansidhu6381 7 місяців тому

    Jathedar ji Badla di buraea bhut sun lai he Loka hun tusi koe Changi Gala ko Kom nu dasega Karo Makad vgera di Meil tu bhut saf kar dite he Bas kar Kom di Mitti na sir vich pa bas Aapde kite te v Mitti na mal chugl a choddo

  • @ramandeepkaur4711
    @ramandeepkaur4711 7 місяців тому +2

    ਤੈਨੂੰ ਨਹੀਂ ਪਤਾ ਕਿ ਤੂੰ ਫਿਰ ਕਿਹੜੀ ਜ਼ੁਮੇਵਾਰੀ ਕੀ ਸੀ ਲੋਟੂਆਂ ਦਾਂ ਸਰਦਾਰ ਬਣਾ ਚਹੁੰਦਾ ਹੈ

    • @samsingh9592
      @samsingh9592 7 місяців тому

      Utterly disrespectful towards Singh Sahib Bhai Ranjit Singh ji.

    • @ARTMASTER1313
      @ARTMASTER1313 7 місяців тому +1

      ਕਿਸੇ ਬੰਦੇ ਨੂੰ ਬਖਸ਼ਿਆ ਨਾ ਕਰੋ, ਭਲਾ ਬੰਦਾ ਸੱਚਾ ਹੋਵੇ ਭਾਵੇਂ ਝੂਠਾ, ਆਪਾਂ ਤਾਂ ਕਮੈਂਟਾਂ ਚ ਖੰਡ ਪਾ ਹੀ ਦੇਣੀ ਹੁੰਦੀ ਆ।

    • @YuvrajSingh-ip2dy
      @YuvrajSingh-ip2dy 7 місяців тому

      Ah gyi kali badali di bibi bachan badala nu sharm kr pta nhi fake id

    • @kamaljitsingh9032
      @kamaljitsingh9032 7 місяців тому

      RIGHT

  • @rajveerkalsi3764
    @rajveerkalsi3764 7 місяців тому +1

    Full support ji mai tuhanu milna chana ji