ਹੋਗੀ ਸਾਫ਼ ਸਥਿਤੀ ! ਟਿਕਗੀ ਨਜ਼ਰ ਅਹਿਮ ਅਸਤੀਫ਼ਿਆਂ 'ਤੇ ! ਜਾਣਗੇ ਮੁੱਖ ਮੰਤਰੀ PM ਕੋਲ? Punjab Television

Поділитися
Вставка
  • Опубліковано 16 гру 2024

КОМЕНТАРІ • 119

  • @angrejmaan1864
    @angrejmaan1864 8 годин тому +21

    ਸੁਖਬੀਰ ਬਾਦਲ ਦੇ ਨਾਲ ਸਾਰੀ ਲੀਡਰਸ਼ਿਪ ਅਤੇ ਨਾਲ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ।

  • @hirasingh5213
    @hirasingh5213 7 годин тому +8

    ਬਹੁਤ ਹੀ ਉੱਤਮ, ਤੱਥਾਂ ਤੇ ਆਧਾਰਿਤ,‌ ਸੱਚ ਦੀ ਗੱਲ ਹੈ।‌ ਤੁਹਾਡਾ ਪ੍ਰੋਗਰਾਮ ਸੱਚੀ ਚੇਤਨਾ ਪੈਦਾ ਕਰ ਰਿਹਾ ਹੈ। ਪੰਜਾਬ ਤੁਹਾਡੇ ਸੱਚ ਲਈ ਧੰਨਵਾਦੀ ਹੈ।‌

  • @harjinderkaur3978
    @harjinderkaur3978 6 годин тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @sahibsingh4988
    @sahibsingh4988 8 годин тому +6

    ਭੱਟੀ ਸਾਹਿਬ ਬਿਲਕੁਲ ਦਰੁਸਤ ਕਹਿ ਰਹੇ ਹਨ ਕਿ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕ ਵਿਸ਼ੇਸ਼ ਕਰਕੇ ਸਿੱਖ ਕਦੇ ਪ੍ਰਵਾਨ ਨਹੀਂ ਕਰਨਗੇ।

  • @kamaldhindsa7528
    @kamaldhindsa7528 7 годин тому +4

    ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ , ਹਰਜਿੰਦਰ ਜੀ ਜਿਵੇ ਕਿਸੇ ਸੂਝਵਾਨ ਇਨਸਾਨ ਕੋਲ ਬੈਠ ਕੇ ਕੁਛ ਸਿੱਖਣ ਨੂੰ ਮਿਲਦਾ , ਤੁਹਾਡਾ ਪ੍ਰੋਗਰਾਮ ਵੀ ਇਸ ਪ੍ਰਕਾਰ ਹੈ , ਪੰਜਾਬ ਰਾਜਨੀਤੀ ਵਾਰੇ ਬਹੁਤ ਕੁਛ ਨਵੀਆਂ ਗੱਲਾਂ ਦਾ ਪਤਾ ਲੱਗਦਾ ਹੈ ਵਧੀਆ ਗੱਲਬਾਤ ਤਰਕ ਨਾਲ ਪੇਸ਼ ਕਰਨ ਵਾਸਤੇ ਸ਼ੁਕਰੀਆ 🙏ਆਪਣੀ ਸਿਹਤ ਦਾ ਖਿਆਲ ਰੱਖਣਾ ਜੀ 🙏🌹

  • @bahadursingh2006
    @bahadursingh2006 7 годин тому +4

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਭਾਜਪਾ ਪਾਰਟੀ ਦੇ ਨੇਤਾ ਬਦਲਾ ਲਊ ਭਾਵਨਾ ਵਾਲੇ ਨਫਰਤੀ ਲੀਡਰ ਹਨ ਸਾਡੇ ਜਦੋਂ ਬਾਰਡਰ ਤੇ ਬੈਠੇ 700 ਕਿਸਾਨ ਸ਼ਹੀਦ ਹੋਏ ਸਨ ਤੇ ਇਹ ਘਮੰਡੀ ਸਰਕਾਰ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਉਹ ਕਿਹੜਾ ਮੇਰੇ ਲਈ ਮਰੇ ਹਨ ਸਾਡੇ ਦੇਸ਼ ਦੀ ਜਨਤਾ ਨੂੰ ਇਸ ਨਫਰਤੀ ਭਾਜਪਾ ਸਰਕਾਰ ਤੋਂ ਕੋਈ ਅਮੀਦ ਨਹੀ ਰੱਖਣੀ ਚਾਹੀਦੀ ਇਹਨਾ ਨੂੰ ਡੱਲੇਵਾਲ ਸਾਹਬ ਜੀ ਤੱਕ ਕੋਈ ਮਤਲਬ ਨਹੀਂ ਇਹਨਾ ਨੂੰ ਤਾ ਅੰਡਾਨੀ ਚਾਹੀਦਾ ਹੈ ਧੰਨਵਾਦ

  • @baljitsingh6957
    @baljitsingh6957 8 годин тому +9

    ਰੰਧਾਵਾ ਸਾਹਿਬ ਭਗਵੰਤ ਸਿੰਘ ਮਾਨ ਦੀ ਨੈਤਿਕਤਾ ਖ਼ਤਮ ਹੋ ਚੁੱਕੀ ਹੈ ਉਸ ਕੋਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਕੋਈ ਆਸ ਨਹੀਂ ਹੋ ਸਕਦੀ।

  • @deepbrar.
    @deepbrar. 8 годин тому +17

    ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ ‬
    ‪*ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਾ ਦਰਵੇਸੁ*

  • @harpreetgrewal1358
    @harpreetgrewal1358 6 годин тому +1

    Always very nice discussion daily i watch it ❤

  • @jagtarsinghbassi395
    @jagtarsinghbassi395 6 годин тому +1

    Thank you good discussion

  • @harsimratsingh8766
    @harsimratsingh8766 8 годин тому +11

    ਬਹਿਬਲ ਕਲਾਂ ਵਿੱਚ ਇਹਨਾਂ ਲੋਕਾਂ ਨੇ ਸਾਨੂੰ ਛੱਲੀਆਂ ਵਾਂਗਰ ਕੁੱਟਿਆ

  • @GurnekSingh-l6c
    @GurnekSingh-l6c 6 годин тому +1

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਡਾਕਟਰ ਹਰਵਿੰਦਰ ਸਿੰਘ ਭੱਟੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯

  • @GurmukhSingh-mz5it
    @GurmukhSingh-mz5it 8 годин тому +13

    ਰੰਧਾਵਾ ਜੀ ਧਾਮੀ ਨਹੀਂ ਹਰਾਮੀ ਕਹੋ

  • @DEVGANSINGH
    @DEVGANSINGH 6 годин тому +1

    Harvinder Bhatti you have rightly said, people will show them right path in the next elections. They should acknowledge rejection by the people numerous time ASAP ਹਰਵਿੰਦਰ ਭੱਟੀ ਤੁਸੀਂ ਬਿਲਕੁਲ ਸਹੀ ਕਿਹਾ ਹੈ, ਅਗਲੀਆਂ ਚੋਣਾਂ ਵਿੱਚ ਲੋਕ ਉਨ੍ਹਾਂ ਨੂੰ ਸਹੀ ਰਸਤਾ ਦਿਖਾ ਦੇਣਗੇ। ਉਹਨਾਂ ਨੂੰ ਲੋਕਾਂ ਦੁਆਰਾ ਕਈ ਵਾਰ ਅਸਵੀਕਾਰ ਕੀਤੇ ਜਾਣ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰਨਾ ਚਾਹੀਦਾ ਹੈI

  • @AvtarSingh-bv5eq
    @AvtarSingh-bv5eq 8 годин тому +8

    ਪਾਛੂ ਅਜੇ ਹੰਕਾਰ ਨਾਲ ਬੋਲਦੇ ਹਨ ਸੁਖਜੀਤ ਬਾਦਲ ਭਾਵੇਂ ਅਜੇ ਬੋਲਿਆ ਨਹੀਂ ਬਹੁਤ ਹੰਕਾਰ ਹੈ ਚਮਚਿਆਂ ਘੜੱਮਾ ਵਿੱਚ ਇਉ ਨਹੀਂ ਦੇਖਦੇ ਬੰਜਰ ਗੁਨਾਹ ਕੀਤੇ ਉਹ ਵੀ ਸਾਫ ਹੋ ਗਿਆ ਹੁਣ ਤਾਂ ਚੁੱਪ ਕਰਨਾ ਚਾਹੀਦਾ ਸੀ ਸਮੇਂ ਦੇ ਹਿਸਾਬ ਨਾਲ
    ਪਰ ਜਦੋਂ ਦਿਲ ਮਾੜੇ ਹੋਣ
    ਫੇਰ ਤਾਂ ਟੀਂਡਿਆਂ ਨਾਲ ਢੋਲਕੀ ਵੱਜਦੀ ਐ

  • @Parmjitsingh-t3w4k
    @Parmjitsingh-t3w4k 7 годин тому +2

    ਬੜੀ ਸ਼ਰਮ ਦੀ ਗੱਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਸੇ ਅੱਗੇ ਪੇਸ਼ ਹੋਵੇ

  • @deepbrar.
    @deepbrar. 8 годин тому +20

    ਜਦੋਂ ਵੀ ਵਿਨਾਸ਼ ਹੋਣ ਦੀ ਸ਼ੁਰੂਆਤ ਹੁੰਦੀ ਹੈ ‬
    ‪ *ਸ਼ੁਰੂਆਤ ਬਾਣੀ ਤੇ ਸੰਜਮ ਖੋਹਣ ਨਾਲ ਹੁੰਦੀ ਹੈ*
    ਧਾਮੀ ਸਾਹਬ 😮

  • @singhrita8048
    @singhrita8048 6 годин тому +1

    Watching from Holland.

  • @bahadursingh2006
    @bahadursingh2006 7 годин тому +3

    ਰੰਧਾਵਾ ਸਾਹਬ ਜੀ ਧਾਮੀ ਸਾਹਬ ਜੀ ਨੂੰ ਬਾਦਲਾਂ ਦੀ ਚਾਪਲੂਸੀ ਕਰਨੀ ਬਹੁਤ ਮਹਿੰਗੀ ਪੈ ਗਈ ਹੈ ਐਨਾ ਵੀ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾਪਲੂਸ ਬਣ ਕੇ ਬੀਬੀ ਜਗੀਰ ਕੌਰ ਜੀ ਗਾਲ੍ਹਾਂ ਕੱਢ ਕੇ ਇਹਨਾਂ ਆਪਣਾ ਅਸਲੀ ਰੂਪ ਦਿਖਾ ਦਿੱਤਾ ਹੈ

  • @CharanjitShergill-p6o
    @CharanjitShergill-p6o 8 годин тому +9

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਦੇ ਸਮੇਂ ਨੂੰ ਸਮਝਣ ਵਾਲੇ ਸੁਚੇਤ ਵਿਦਵਾਨ ਸਮੇਂ ਦੀ ਨਬਜ਼ ਨੂੰ ਸਮਝਦੇ ਹਨ ਕਿਸਾਨੀ ਮੋਰਚੇ ਵਿੱਚ ਜਾਣਾ ਮੋਰਚੇ ਨੂੰ ਬਹੁਤ ਵੱਡਾ ਬਲ ਮਿਲਿਆ ਹੈ

  • @ajaibsinghpanesarCanada
    @ajaibsinghpanesarCanada 6 годин тому +1

    S S A 🙏🙏🙏 Randhawa Sahib ji S.Jagtar Singh ji and S.Harvinder Singh Bhatti ji

  • @jagjitsinghkubey145
    @jagjitsinghkubey145 6 годин тому +1

    Thanks Sr Jagtar Singh ji priority for dalewal

  • @baljitsingh6957
    @baljitsingh6957 8 годин тому +6

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @singhrita8048
    @singhrita8048 6 годин тому +1

    ਭੱਟੀ ਸਾਹਿਬ ਬਹੁਤ ਸਹੀ ਕਹਿ ਰਹੇ ਨੇ “ਅਕਾਲੀ ਪਾਰਟੀ ਇੱਕ ਪੰਜਾਬ ਦੀ ਜਮੀਨੀ ਪੱਧਰ ਦੀ ਪਾਰਟੀ ਹੈ, ਚਾਹੇ ਇਹ ਜਿੰਨੇ ਮਰਜੀ ਪੈਸੇ ਵਾਲੇ, ਪੜੇ ਲਿਖੇ ਜਾਂ ਫਿਰ ਬਿਉਰੋਕਰੇਟਸ ਬਣ ਜਾਣ ਇਹਨਾਂ ਦਾ ਪਾਰ ਉਤਾਰਾ ਤਾਂ ਹੀ ਹੋਣਾ ਜੇ ਇਹ ਸਕਿਓਰਟਾਆਂ ਛੱਡ ਕੇ groundlevel ਤੇ ਕੰਮ ਕਰਨ”

  • @JaswantSingh-du6yf
    @JaswantSingh-du6yf 8 годин тому +3

    ਰੰਧਾਵਾ ਸਾਹਿਬ ਹਰ ਵਿਹੜੇ ਤੇ ਹਰ ਰੋਜ਼ ਖਬਰਾਂ ਨੂੰ ਖੋਹਲ ਸਾਡੇ ਤੱਕ ਪੁਚਾਉਣ ਲਈ ਸਾਰੀਆਂ ਟੀਮਾਂ ਦਾ ਧੰਨਵਾਦ ਜੀ।

  • @deepbrar.
    @deepbrar. 8 годин тому +6

    ਅਸੀਂ ਮੰਗ ਨਹੀਂ ਸੀ ਕੀਤੀ ਕਿ ਸਾਨੂੰ ਪਰਖਿਆ ਜਾਵੇ ਆਪਣੇ ਪੈਮਾਨਿਆਂ ਤੇ
    *ਸਾਡੇ ਹਿੱਸੇ ਚਲਾਕੀ ਵੀ ਨਹੀਂ ਸੀ ਤੇ ਨਾ ਹੀ ਸਮਝ*

  • @ajaibsinghpanesarCanada
    @ajaibsinghpanesarCanada 6 годин тому +1

    S S A 🙏🙏🙏🙏🙏🙏🙏🙏to all members present at this time in program

  • @HardeepSingh-nw4vf
    @HardeepSingh-nw4vf 8 годин тому +1

    Randhawa saab parmatma tuhanu tandrusti ਬਖ਼ਸ਼ੇ

  • @gurpreets.pandher1851
    @gurpreets.pandher1851 6 годин тому +3

    ਅਕਾਲੀਆਂ ਦਾ ਤਾਂ ਉਹ ਕੰਮ ਹੈ ਕਿ ਜਿਵੇਂ ਸੜਕ ਦੇ ਉੱਪਰ ਬੋਰਡ ਲੱਗਿਆ ਹੋਇਆ ਹੁੰਦਾ ਵੀ ਹੌਲੀ ਚੱਲੋ ਸੜਕ ਬਹੁਤ ਖਰਾਬ ਹੈ ਦੁਰਘਟਨਾਵਾਂ ਹੋ ਸਕਦੀਆਂ ਹਨ, ਪਰ ਇਹ ਅੱਖਾਂ ਬੰਦ ਕਰਕੇ ਭੱਜੀ ਜਾ ਰਹੇ ਨੇ। ਸਥਿਤੀ ਸਪਸ਼ਟ ਹੈ ਆਪਣੇ ਆਪ ਹੀ ਨੁਕਸਾਨ ਕਰਾਈ ਜਾ ਰਹੇ ਨੇ।

    • @LovePNJAAB
      @LovePNJAAB 5 годин тому

      ਅੰਨੇ ਰਾਜੇ ਹਨੇਰਾ ਚੰਦ ਬਾਦਲ ਦਾ ਕਾਨਾ ਪੁੱਤ ਦੇਖ ਵੀ ਨਹੀ ਸਕਦਾ ਸੜਕ ਤੇ ਲੱਗਾ ਬੋਰਡ।

  • @KaranSharma-vc5nx
    @KaranSharma-vc5nx 7 годин тому +2

    ਬੀ ਜੇ ਪੀ ਦਾ ਕੋਈ ਨਮਾ ਪਲੈਨ ਹੈ ਪੁਲਿਸ ਨੂੰ ਬੋਲਣ ਤੋ ਕੌਣ ਰੋਕ ਸਕਦਾ ਹੈ ਇੱਕ ਵਾਰ ਤਾ ਖਲਾਰਾ ਪੈਣਾ ਪੱਕਾ ਹੋ ਗਿਆ ਹੈ

  • @GurmeetkaurTejay
    @GurmeetkaurTejay 7 годин тому +1

    Vv nice ji

  • @jogindersinghkohli8096
    @jogindersinghkohli8096 5 годин тому

    ਇਨ੍ਹਾਂ ਦਾ ਤਾਂ
    ਆਵਾ ਹੀ ਊੱਤ ਗਿਐ
    ਹੁਣ:
    ਰਾਮ ਨਾਮ ਸਤਿ ਹੈ ,
    ਸਵਾਹਾ ਸਵਾਹਾ😇😇

  • @sardoolsingh6634
    @sardoolsingh6634 7 годин тому +1

    ਰੰਧਾਵਾ ਸਹਿਬ ਜੀ ਸ੍ਰ ਜਗਤਾਰ ਸਿੰਘ ਜੀ ਭੱਟੀ ਸਾਹਿਬ ਜੀ ਆਪ ਜੀ ਵਲੋਂ ਬਹੁਤ ਵਧੀਆ ਵਿਚਾਰ ਚਰਚਾ ਜੀ

  • @Kiranpal-Singh
    @Kiranpal-Singh 8 годин тому +7

    ਭਾਈ ਹਰਪ੍ਰੀਤ ਸਿੰਘ ਜੀ ਦਾ ਡੱਲੇਵਾਲ ਜੀ ਨੂੰ ਮਿਲ ਕੇ, ੨੦ ਸਾਂਸਦਾਂ ਨੂੰ ਸੁਨੇਹਾ ਦੇਣਾ ਕਾਬਲੇ-ਤਾਰੀਫ਼ ਹੈ !

  • @LakhwinderSingh-kf4jc
    @LakhwinderSingh-kf4jc 6 годин тому +1

    Punjab State, Punjab's people have to think other options

  • @CharanjitShergill-p6o
    @CharanjitShergill-p6o 8 годин тому +2

    ਕਿਸਾਨਾਂ ਦੇ ਮਸਲੇ ਵਾਰੇਂ ਮੇਰੇ ਵਿਚਾਰ ਅਨੁਸਾਰ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਇਕੱਠੇ ਹੋਣਾ ਅਤਿਅੰਤ ਜ਼ਰੂਰੀ ਹੈ ਪਰ ਕਿਸਾਨਾਂ ਦੇ ਕੁਝ ਕੂ ਲੀਡਰ ਆਪਣੇ ਹੰਕਾਰ ਨੂੰ ਪੱਠੇ ਪਾਉਣ ਲੱਗੇ ਹੋਏ ਹਨ ਲੀਡਰਾਂ ਦੀ ਬੇਰੁਖ਼ੀ ਦਾ ਮਤਲਬ ਇਉਂ ਲੱਗਦਾ ਕਿ ਕੋਈ ਸਰਕਾਰੀ ਤੰਤਰ ਕਿਸਾਨਾਂ ਦੇ ਲੀਡਰਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੁੰਦਾ ਜੀ

  • @karamjitsingh1588
    @karamjitsingh1588 7 годин тому +2

    ਕਿਸਾਨਾਂ ਦਾ ਐਮ ਪੀ ਹੈ ਕਿਹੜਾ ਜਗਤਾਰ ਸਿੰਘ ਜੀ ? ਦੱਸੋ ? ਇਹਨਾਂ ਅਖੌਤੀ ਕਿਸਾਨ ਲੀਡਰਾਂ ਦੀ ਬਦੌਲਤ ਆਮ ਕਿਸਾਨਾਂ ਰਾਜੇਵਾਲ ਤੇ ਸਾਥੀ ਧੂਹ ਕੇ ਪਰੇ ਵਗਾਹ ਮਾਰੇ। ਇਹ ਮੌਜੂਦਾ ਸਾਂਸਦ ਚੰਗੀ ਤਰਾਂ ਜਾਣਦੇ ਆ। ਹੁਣ ਤਾਂ ਭਾਣਾ ਹੀ ਮੰਨਣਾ ਪਊ

  • @kulwinderjitsingh6857
    @kulwinderjitsingh6857 7 годин тому +1

    ਪੰਜਾਬ ਟੀ ਵੀ ਟੀਮ ਸਤਿ ਸ੍ਰੀ ਅਕਾਲ ਜੀ

  • @Ranjeetdaliwal-kz2nc
    @Ranjeetdaliwal-kz2nc 7 годин тому +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @MyPalwindersingh
    @MyPalwindersingh 5 годин тому

    ਧਮਾਕੇ ਇਹ ਲੋਕ ਖੁਦ ਕਰਕੇ, ਸਿੱਖਾਂ ਦੇ ਪੂਰੀ ਦੁਨੀਆ ਵਿਚ ਚਲ ਰਹੇ ਸ਼ਾਂਤਮਈ ਸੰਘਰਸ਼ ਥਦਨਾਮ ਕਰਨ ਕੋਸ਼ਿਸ਼ ਹੈ। ਪਰ ਇਹ ਲੋਕ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਦੁਨੀਆ ਨੂੰ ਇਨ੍ਹਾਂ ਦੀ ਚਲਾਕੀ ਸਮਝਦੀ ਹੈ।

  • @jagjitsinghkubey145
    @jagjitsinghkubey145 7 годин тому +1

    Thank you veer Dr Bhati sahib Ji for your idialogy salute

  • @satindersingh9369
    @satindersingh9369 7 годин тому +1

    ਰੰਧਾਵਾ ਸਰ ਭੱਟੀ ਸਰ ਬਿਲਕੁਲ ਠੀਕ ਕਿਹਾ ਬਾਦਲ ਦਲ ਮੋਜੂਦਾ ਲੀਡਰਸ਼ਿਪ ਕਦੇ ਵੀ ਰਿਵਾਈਜ ਨਹੀਂ ਕਰ ਸਕਦੇ ਥੱਲੇ ਹੀ ਜਾਣਗੇ

  • @Nanakpanthi
    @Nanakpanthi 7 годин тому +1

    Badals, being Sikh and CM of state, I repeat , being Sikh and CM of state, did not rehablitate 84 widdows and Sikh migrants.
    These Sikhs suffered due to Badal.
    What a shame it is.

  • @jagjitsinghkubey145
    @jagjitsinghkubey145 7 годин тому +1

    Thanks mundia randhawa jionda ràih bhai

  • @NikhaSingh-v2c
    @NikhaSingh-v2c 8 годин тому +1

    ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਜੀ ਸਭ ਨੂੰ

  • @dalipsingh1507
    @dalipsingh1507 7 годин тому +1

    Sat shri akal all of you v intelligent anylsist

  • @deepbrar.
    @deepbrar. 8 годин тому +8

    ‏ਦੁੱਧ ਨੂੰ ਵੀ ਤਾਂ ਕੜ੍ਹਨਾ ਪੈਂਦੈ
    ‏ਲਿਖਣ ਤੋਂ ਪਹਿਲਾਂ ਪੜ੍ਹਨਾ ਪੈਂਦੈ
    ‏ਐਵੇਂ ਸੂਰਜ ਬਣ ਨਹੀਂ ਹੁੰਦਾ
    ‏*ਪਹਿਲਾਂ ਆਪ ਵੀ ਸੜਨਾ ਪੈਂਦੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @tirthanandraghbirsingh9266
    @tirthanandraghbirsingh9266 7 годин тому +1

    ਭੱਟੀ ਸਾਹਿਬ ਸ਼ਿਰੋਮਣੀ ਅਕਾਲੀ ਦਲ ਨਿਘਾਰ ਸਿਰਫ ਬਾਦਲ ਪ੍ਰੀਵਾਰ ਤੈ ਸਾਥੀ ਹੀ ਨਹੀਂ ਇਸ ਵਿੱਚ ਤੁਹਾਡੇ ਵਰਗੇ ਵਿਸ਼ਲੇਸ਼ਿਕ,ਪੱਤਰਕਾਰ ਸਾਰੇ ਨਹੀਂ ਸੋਸ਼ਲ ਮੀਡੀਆ,ਸੈਂਟਰਲ ਅਜੈਂਸੀ ,( ਬੀ ਜੇ ਪੀ) ਅਖੌਤੀ ਪੰਥ, ਸੁਧਾਰ ਲਹਿਰ ਵਾਲਿਆਂ ਦੀ ਗਲਤ ਸੋਚ ਜੋ ਬੀ ਜੇ ਪੀ ਨਾਲ ਸਾਂਝ , ਰਿਜਲਟ ਇਹ ਕਿ ਪਾਰਲੀਮੋਂਟ ਚੋਣਾਂ ਵਿੱਚ ਬਾਦਲ ਕੀਵੇਂ ਜਿੱਤ ਗਏ ਸੁਧਾਰ ਲਹਿਰ ਨੇ ਚੋਣਾਂ ਵਿੱਚ ਇੰਟ੍ਰਸਟ ਨਹੀਂ ਲਿਆ ਸਾਂਜ ਕਾਰਨ ਬਾਦਲ ਨਾਲ ਮਨ ਮੁਟਾਵ ਕਾਰਨ ਨਿਘਾਰ ਆਇਆ , ਬਰਗਾੜੀ ਬਹਿਬਲ ਕਲਾਂ ਐਡਾ ਵੱਡਾ ਕਾਰਨ ਨੁਹੀਂ ਫਿਰ ਜਦੋਂ ਕੋਈ ਵਿਅੱਕਤੀ, ਸੰਸਥਾ ਆਦਿ ਵਿੱਚ ਪ੍ਰੌਬਲਮ ਆ ਜਾਵੇਂ। ਤਾਂ ਬਹੁ ਗਿਣਤੀ ਭੇਡਾਂ ਦੀ ਤ੍ਰਹ ਇੱਕ ਦੂਜੀ ਪਿੱਛੇ ਲੱਗ ਤੁਰਦੀਆਂ ਨੇ ਜਦੋਂ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਸਭ ਕੁੱਝ ਠੀਕ ਹੋ ਜਾਵੇਗਾ ਜਿਵੇ ਲੋਕ ਆਪ ਪਿੱਛੇ ਲੱਗ ਤੁਰੇ ਸੀ ਹੂਣ ਦੇਖ ਲਿਆ ਆਪ ਨੂੰ। ਬਾਕੀ ਦੇਖੋ ਪੰਜਾਬ ਦਾ ਸਰਵਪੱਖੁ ਵਿਕਾਸ ਕਿਸ ਪਾਰਟੀ ਤੇ ਲੀਡਰਸ਼ਿਪ ਦੌਰਾਨ ਹੋਇਆ ਹਿਸਟਰੀ ਫਰੋਲੋ ਕੇ ਦੇਖ ਲਵੋ ਬੈਠ ਕੇ ਗੱਲਾਂ ਕਰਨੀਆਂ ਸੋਖਿਆਂ ਨੇ ।

  • @SawarnSingh-i4h
    @SawarnSingh-i4h 7 годин тому +1

    Bir ji aap bilkul sehi kahe r@he ne

  • @sarbjitsingh2435
    @sarbjitsingh2435 7 годин тому +1

    😅 1:06

  • @KuldeepSingh-gn7dt
    @KuldeepSingh-gn7dt 7 годин тому +1

    ਭੱਟੀ ਸਾਹਿਬ ਜੀ
    ਸਰਕਾਰ ਦੇ ਆਪਣੇ ਆਦੇਸ਼ ਹੁੰਦੇ।
    ਪੁਲਿਸ ਨੇ ਸਰਕਾਰ ਦੀ ਪੈੜ ਵਿੱਚ ਪੈੜ ਰੱਖਣਾ ਪੈਂਦਾ ਹੈ।
    ਲੋਕਾਂ ਦਾ ਧਿਆਨ ਕਿਵੇਂ ਕਿਸੇ ਮਸੱਲੇ ਤੋ ਕਿਵੇਂ ਹਟਾਉਣਾ।

  • @balwantsinghdhadda2644
    @balwantsinghdhadda2644 7 годин тому +1

    Very nice discussion Randhawa Ji

  • @Takdir-Singh_Gill
    @Takdir-Singh_Gill 8 годин тому +1

    Knowledgeable discussion.

  • @GurnamSingh-vh8zh
    @GurnamSingh-vh8zh 7 годин тому +1

    ਹਲਾਤ ਜਾ ਨਹੀਂ ਰਹੇ ਹਲਾਤਾਂ ਨੂੰ ਉਸ ਪਾਸੇ ਜਾਣਬੁੱਝ ਕੇ ਖੜਿਆ ਜਾ ਰਿਹਾ ਹੈ

  • @surinderpalsingh2848
    @surinderpalsingh2848 8 годин тому +2

    Bhatti sahib you are right

  • @LakhwinderSingh-kf4jc
    @LakhwinderSingh-kf4jc 6 годин тому

    Lots of thanksg

  • @BakhshishSingh-k6n
    @BakhshishSingh-k6n 6 годин тому +1

    Jagtar singh ji tusi das dio k ki kita jawe

  • @GurmailSingh-v5i
    @GurmailSingh-v5i 7 годин тому

    ਐਨਾ ਨੂੰ cm ਬਣਾਓ

  • @Nanak-rc1go
    @Nanak-rc1go 6 годин тому

    Ssa ji 🙏🙏🙏

  • @LakhwinderSingh-tp8oy
    @LakhwinderSingh-tp8oy 8 годин тому +1

    ਸਤਿ ਸ੍ਰੀ ਆਕਾਲ ਜੀ।

  • @baljindersingh7802
    @baljindersingh7802 8 годин тому +1

    Waheguru ji

  • @karmjitsingh2081
    @karmjitsingh2081 7 годин тому +1

    ਤੁਸੀ ਠੀਕ ਕਹਿ ਰਹੇ ਹੋ ਕਿ ਕਿਸਾਨ ਅੰਦੋਲਨ ਸਮੇ ਇਹ ਬੰਦੇ ਸਾਡੇ ਲੀਡਰ ਨਹੀ ਸੀ ।ਕਿਲ਼ੇ ਤੇ ਚੜਨ ਦੀਆ ਇਹੀ ਗੱਲਾ ਕਰਦੇ ਸੀ ।

  • @adv.madanlal13
    @adv.madanlal13 7 годин тому +1

    Sirs , wrt Adv. HS DHAMI Episode ,you are requested to take the otherside into consideration also..that a private n confidential telephone call ,the viral audio call has been made public erroneously or out of conspiracious intention... there is no doubt about the fact that condemnable mistake coukd be committed by Advocate HS Dhami.....please...

  • @shallysingh829
    @shallysingh829 8 годин тому +1

    ਭੱਟੀ ਸਾਹਿਬ ਜੀ,,, ਸਤਿ ਸ੍ਰੀ ਆਕਾਲ ਜੀ, ਬਹੁਤ ਦਿਨਾਂ ਬਾਅਦ ਦਿਖਾਈ ਦਿੱਤੀ ਹੈ ਜੀ 👍🙏

  • @jagtarsinghbassi395
    @jagtarsinghbassi395 6 годин тому

    S Jagtar singh ji i realy appreciate you

  • @jagjitsingh7647
    @jagjitsingh7647 6 годин тому

    ਬਾਦਲ ਤੋਂ ਜੋ ਫਖਰੇ ਕੌਮ ਵਾਪਿਸ ਲਿਆ ਉਹ ਹੁਣ ਧਾਮੀ ਨੂੰ ਦੇ ਦਿੱਤਾ ਜਾਵੇ ਕਿਉਂਕਿ ਧਾਮੀ ਦੀ ਬੋਲ ਬਾਨੀ ਬਹੁਤ ਪਵਿੱਤਰ ਹੈ ਬੀਬੀਆਂ ਬਾਰੇ।

  • @dharamsingh4280
    @dharamsingh4280 8 годин тому +1

    Just you true speaking

  • @SurenderpalSurender-q9p
    @SurenderpalSurender-q9p 7 годин тому

    Nice👍

  • @ਸੁਰਜੀਤਸਿੰਘਲੱਟੀ

    👍👍👌

  • @dr.maninder
    @dr.maninder 6 годин тому +1

    I certainly miss hamir singh ji .. bhatti sahab logical ne but hamir singh wali, ooss angle ton - ess angle ton 😊, wali gal hajje nahi banni ..

  • @jagjitsingh5212
    @jagjitsingh5212 8 годин тому +1

    Good news and views thanks Randhawa saab Jagtar saab and Dr Bhatti saab ❤🙏🏻🙏🏻🙏🏻

  • @GurdeepSingh-me5id
    @GurdeepSingh-me5id 7 годин тому +1

    ਬਾਦਲ ਦਲੀਆਂ ਸ਼੍ਰੋਮਣੀ ਕਮੇਟੀ ਵਾਲੇ ਹੰਕਾਰ ਚ ਅੰਨ੍ਹੇ ਹੋਏ ਹਨ ਇਨ੍ਹਾਂ ਦੂਆਰਾ ਕੀਤੇ ਬਜਰ ਗੁਨਾਹ ਨਹੀਂ ਦਿਸਦੇ ਇਸ ਲਈ ਕੁਰਸੀਆਂ ਨਹੀਂ ਛੱਡਦੇ ਹੁਣ ਪ੍ਰਮਾਤਮਾ ਹੀ ਇਨ੍ਹਾਂ ਦਾ ਹਿਸਾਬ ਕਰੇਗਾ

  • @jagdishsingh-uc7ud
    @jagdishsingh-uc7ud 8 годин тому +3

    Budhe badal ne kle kle kali nu mntri bna k baad vich chhd dita estra sare kali khasi kar dite 1998 vich sarkar bnaun sme cong BJP nu support den di sharat lga k dona dia nuk nal lakeera kda k Punjab de haq la sakde san

  • @rajnikant5489
    @rajnikant5489 7 годин тому +1

    Fer sarkari doctor nu kyu nai jan dere check karan

  • @HarpreetSingh-dh1ln
    @HarpreetSingh-dh1ln 8 годин тому +1

    Good evening sir jee 🙏🙏👍👍

  • @dharamsingh4280
    @dharamsingh4280 8 годин тому

    You are all great why that you are very beautiful discuss on akaalidal

  • @jagpunjabiTV
    @jagpunjabiTV 7 годин тому

    Thumbnail Vich Paggan ultian na karia karo ji. 🙏

  • @jagtarsidhu3758
    @jagtarsidhu3758 8 годин тому +1

    Badals and company are the number one enemy of Sri Guru Granth Sahib je.

  • @paramjitdhamrait5185
    @paramjitdhamrait5185 7 годин тому +2

    Waheguru ji bless you all.

  • @jagjitsinghkubey145
    @jagjitsinghkubey145 7 годин тому

    Thanks satkar yog bade bhai Sr Jagtar Singh ji you are wright historian for now Sikh movement and psychology at philosophy I reagred him from 1982 at the time I hope from original Sikhism satatgi, sorry Veer Ji I kanwey I to you Ji

  • @KunalBhardwaj-t6c
    @KunalBhardwaj-t6c 5 годин тому

    Sir third party da maslaa punjab de vich

  • @manoopkirti8346
    @manoopkirti8346 7 годин тому +1

    This is propaganda site to help congress and against Akali dal

  • @JewanSingh-wj8qn
    @JewanSingh-wj8qn 7 годин тому +1

    Ehna di guru ne mt mari aa bhai

  • @rajnikant5489
    @rajnikant5489 7 годин тому +1

    Keda banda jeda 22 din birt te live hoke interview de sakda me khud hindhu ik din fast rakhde ta sham pende pende halat

  • @KulbirSingh-jp2dk
    @KulbirSingh-jp2dk 7 годин тому +1

    Oh kabza nahi chhadna chahunde atey aapp una nu discuss karna chhadna nahi chahunde.

  • @paramchahal6220
    @paramchahal6220 8 годин тому +1

    Ki sabh kuj golmolho reha

  • @dharamsingh4280
    @dharamsingh4280 8 годин тому +1

    Oh bhaji hun ehna shittar khane wa

  • @dr.maninder
    @dr.maninder 6 годин тому +1

    People should stop hypocrisy, i am absolute against dhami and his boss badals but ehh jehri gaal kadan wali gal aa, its too small.. jagiro hai hii gallan khaan wali so its not a big deal punjabio

  • @rajnikant5489
    @rajnikant5489 7 годин тому +1

    Ida matlab o birt nu bi badnam kar rea

  • @baljitsinghdeol2289
    @baljitsinghdeol2289 5 годин тому

    India. Ne. Khind. Jana eh. Kudrat. Ne. Karna

  • @dharamsingh4280
    @dharamsingh4280 8 годин тому +1

    Samjh aundi wa butt golk nahi shadheei

  • @rajnikant5489
    @rajnikant5489 7 годин тому +1

    Birt rakhna pela ta sikh dharam de khilaf fer kyu pakhand kar re

  • @RavinderKumar-e9k6x
    @RavinderKumar-e9k6x 7 годин тому +1

    Tusi daily 2 bande bula ke akali leadership nu bhandan te lagge hoye o.
    Thuade vichon kihda peo sa put hai akali dal nu lead karn vala.
    . Punjab anna behaal ho chukkya aur os masle te Thuade moohon ik lafz nahi nickliya kadi.

    • @jugsingh2006
      @jugsingh2006 7 годин тому

      Gaddaran nu koi maaf nahin karega.

  • @KarnailSingh-p3p
    @KarnailSingh-p3p 7 годин тому

    Dhami. Tatu da emandar siana. S jagtar singh kis tara kehende Han es kanjar da mu band karo eh das ke eklakhi tor te astife nu jor nal tarana karo

  • @JewanSingh-wj8qn
    @JewanSingh-wj8qn 7 годин тому +1

    Ahnan te guru ji di mar pyi aa ji

  • @kulwindersingh-on6mw
    @kulwindersingh-on6mw 7 годин тому +1

    ਸਤਿ ਸ਼੍ਰੀ ਅਕਾਲ ਜੀ 🙏🙏

  • @Balwindersingh-oj2eb
    @Balwindersingh-oj2eb 5 годин тому

    ਸਤਿ ਸ੍ਰੀ ਅਕਾਲ ਜੀ

  • @ਹਰਦੀਪਸਿੰਘBrar
    @ਹਰਦੀਪਸਿੰਘBrar 8 годин тому +1

    ਸਤਿ ਸ੍ਰੀ ਆਕਾਲ ਜੀ 🙏🙏

  • @amarjitsinghkaura1217
    @amarjitsinghkaura1217 6 годин тому

    ਸਤਿ ਸ੍ਰੀ ਅਕਾਲ ਜੀ 🙏