ਸੁਮੇਧ ਸੈਣੀ ਮਾਮਲੇ ਦਾ ਇੱਕ ਹੋਰ ਕੋਣ | ਜਦੋਂ ਪਾਰਲੀਮੈਂਟ 'ਚ ਉੱਠਿਆ ਮਸਲਾ | Punjab Television

Поділитися
Вставка
  • Опубліковано 31 січ 2025

КОМЕНТАРІ • 247

  • @lakhwinderdhillon9764
    @lakhwinderdhillon9764 4 роки тому +18

    Great job ਰੰਧਾਵਾ ਸਾਬ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾਂ ਰੱਖੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @anmolbrar3391
    @anmolbrar3391 4 роки тому +40

    ਸਰਦਾਰ ਜੀ, ਰੰਧਾਵਾ ਜੀ ਅਸਲ ਵਿੱਚ ਇਹ ਕੰਮ ਕਰਨ ਲਈ ਇਹਨਾਂ ਨੇਤਾਵਾਂ ਦੀਆ ਜਰੂਰ ਹੀ ਜਮੀਰਾ ਮਰ ਗਈਆਂਹਨ ਜੀ ਧੰਨਵਾਦ

  • @mohindersingh9674
    @mohindersingh9674 4 роки тому +30

    ਸਰਦਾਰ ਇਕਬਾਲ ਸਿੰਘ ਤੇ ਰੰਧਾਵਾ ਜੀ ਆਪ ਦਾ ਬਹੁਤ ਧੰਨਵਾਦ ਹੈ ਕਿ ਤੁਸੀਂ ਮੁੱਦਾ ਉਠਾਇਆ ਹੈ। ਇਥੇ ਸਿਸਟਮ ਦਾ ਰੱਬ ਹੀ ਰਾਖਾ ਹੈ।

    • @jasbirsinghbagga5313
      @jasbirsinghbagga5313 4 роки тому +2

      ਇਨ੍ਹਾਂ ਨੇ ਕੋਮ ਨਾਲ ਸਿਰਫ ਗਦਾਰੀ ਕੀਤੀ ਕੌਮ ਨੂੰ ਲੁਟਿਆ, ਆਪਣੇ ਘਰ ਭਰੇ। ਇਹ ਸਭ ਕੁਝ ਕੋਮ ਨਾਲ ਹੀ ਤਾਂ ਕੀਤਾ ਹੈ

    • @jaspalkohli2793
      @jaspalkohli2793 4 роки тому

      S.Tarlochan Singh jee - your MEMOIRS will serve as monumental sewa and innocents will be recogonised Panth Shaheeds & rulers of the day including Akalis will be shamedin eyes of public.Do write for sake of our generations to get due guidance.

  • @charanjitsingh4940
    @charanjitsingh4940 4 роки тому +30

    ਸ,ਤਰਲੋਚਨ ਸਿੰਘ ਜੀ ਇਸ ਫੇਕ ਐਨਕਾਊਂਟਰ ਦਾ ਇਨਸਾਫ ਕਦੋਂ ਮਿਲੂਗਾ ।ਬਹੁਤ ਦੁਖ ਹੈ।

  • @RajinderSingh-nr6wl
    @RajinderSingh-nr6wl 4 роки тому +62

    ਸੁਮੇਧ ਸੈਣੀ ਦੀ ਇਕੱਲੇ ਦੀ ਹਿੰਮਤ ਨਹੀਂ ਸੀ fake encounter ਕਰਨ ਦੀ ਸਰਕਾਰ ਦੀ full support ਸੀ ਸੈਣੀ ਨੂੰ।

    • @sukhjitbilla4873
      @sukhjitbilla4873 4 роки тому +1

      ਜੀਓ ਰੰਧਾਵਾ ਸਾਹਿਬ ਜੀ, ਬਹੁਤ ਹੀ ਖੂਬ ♥️♥️ ਰੂਹ ਰਾਜੀ ਕਰ ਦਿਤੀ ਆਪਣੇ ਪਲੇਟਫਾਰਮ ਤੋਂ ਜੀ 🙏🙏

    • @pawandeep9829
      @pawandeep9829 4 роки тому

      @@sukhjitbilla4873 à1

    • @kesarsingh3577
      @kesarsingh3577 4 роки тому

      ਧੰਨਵਾਦ ਤਰਲੋਚਨ ਸਿੰਘ ਦਾ

    • @GurnamSingh-kz3mk
      @GurnamSingh-kz3mk 4 роки тому

      OP] [][0⁰⁰00⁰⁰⁰⁰

  • @sandeepmahal1574
    @sandeepmahal1574 4 роки тому +17

    ਰੰਧਾਵਾ ਸਾਹਿਬ ਜੀ ਬਹੁਤ ਵਧੀਆ ਕੋਸ਼ਿਸ਼, ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ

  • @BalwinderSingh-ug9fe
    @BalwinderSingh-ug9fe 4 роки тому +10

    ਮੈਚ ਦੀ ਜਿੱਤ ਤੇ ਹਾਰ ਸਮੁੱਚੀ ਟੀਮ ਤੇ ਹੁੰਦੀ ਹੈ ।ਇਕ ਖਿਡਾਰੀ ਦੀ ਨਹੀਂ ।ਸੋ ਜੁ ਕੁੱਝ ਹੋਇਆ ਹੈ ਇਹ ਸਮੁੱਚੀ ਬਾਦਲ ਟੀਮ ਦਾ ਪ੍ਰਦਰਸ਼ਨ ਹੈ ਇਹ ਸਚ ਸਾਹਮਣੇ ਆ ਗਿਆ ਹੈ ।ਲੋਕਾਂ ਨੂੰ ਸੋਚਣ ਦੀ ਅਤੀ ਲੋੜ ਹੈ ।

  • @ranjitkahlon6649
    @ranjitkahlon6649 4 роки тому +39

    ਜੇ ਦਿਲੀ ਨਿਰਭੈਅ ਦੇ ਰੇਪ ਕੇਸ ਵਿਚ ਦੁਨੀਆ ਸੜਕਾ ਤੇ ਆ ਗੀ ਸੀ ਤੇ ਹੁਣ ਸੈਣੀ ਨੇ ਮੁਲਤਾਨੀ ਦੇ ਡੰਡਾ ਦਿਤਾ ਤਾ ਦੁਨੀਆ ਚੂਪ ਕਿਉ ????

    • @neerusalaria1148
      @neerusalaria1148 4 роки тому

      Bai log galan karan jogae ae aan sadka tae maza taa ae pata lag ju saini nu tae badala nu

    • @tarlochansingh7533
      @tarlochansingh7533 4 роки тому

      Very good
      aslieat

  • @karamjitkaur2459
    @karamjitkaur2459 4 роки тому +10

    ਸਰਦਾਰ ਤਰਲੋਚਨ ਸਿੰਘ ਜੀ, ਪਲੀਜ ਤੁਸੀਂ ਪੰਜਾਬ ਦੀ ਰਾਜਨੀਤੀ ਚ ਆ ਕੇ ਭਾਗ ਲਵੋ। ਸਾਇਦ ਕੋਈ ਸੁਧਾਰ ਹੋ ਜਾਵੇ।

    • @karamjitkaur2459
      @karamjitkaur2459 4 роки тому +1

      ਸਰਦਾਰ ਤਰਲੋਚਨ ਸਿੰਘ ਜੀ, ਪਲੀਜ ਕੀ ਆਪ ਜੀ ਸ੍ਰੋਮਣੀ ਕਮੇਟੀ ਦੀਆ ਚੋਣਾਂ ਜਿੱਤ ਕੇ ਕੋਈ ਸੁਧਾਰ ਕਰ ਸਕਦੇ ਹੋ?? ਜੇ ਕਰ ਸਕਦੇ ਹੋ ਤਾਂ ਪੰਜਾਬ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ ਜੀ।

    • @bawasinghdhillon5822
      @bawasinghdhillon5822 4 роки тому

      Both of you clearly brought matter if jathedar donot care for his job n stand up with Sikh kaum all corrupt can be behind bars including all badal n jundli

  • @Harjitsingh-iu8si
    @Harjitsingh-iu8si 4 роки тому +10

    ਇਨਸਾਫ਼ ਮਿਲਣਾ ਚਾਹੀਦਾ ਹੈ।

  • @prof.harpalsinghUSA
    @prof.harpalsinghUSA 4 роки тому +23

    ਮਰੀਆ ਜਮੀਰਾੰ ਕੋਲੋੰ ਕੀ ਲੱਭਦੇ ਹੋ ਼ ਜਦੋੰ ਕੌਮ ਦੀ ਅਣਖ ਮਰ ਜਾਏ ਕੁਝ ਵੀ ਬਾਕੀ ਨਹੀੰ ਬਚਦਾ

  • @missionpunjab6755
    @missionpunjab6755 4 роки тому +4

    ਜਿਨ੍ਹਾਂ ਦੀਆਂ ਲੱਤਾਂ ਕਬਰ ਵਿਚ ਨੇ, ਜੇ ਉਹਨਾਂ ਦੀਆਂ ਜਮੀਰਾਂ ਅਜੇ ਵੀ ਜਾਗ ਪੈਣ, ਤਾਂ ਸੱਚ ਸਾਹਮਣੇ ਆ ਜਾਵੇ।

  • @kapoorsingh7273
    @kapoorsingh7273 4 роки тому +1

    ਰੰਧਾਵਾ ਜੀ ਤੁਹਾਡਾ ਇਨਾਂ ਹੀ ਬਹੁਤ ਵੱਡਾ ਯੋਗਦਾਨ ਹੈ ਕਿ ਤੁਸੀਂ ਇਨ੍ਹਾਂ ਘਟਨਾਵਾਂ ਨੂੰ ਸਕਰੀਨ ਤੇ ਲਿਆਂਦਾ।ਬਾਦਲ ਕੰਪਨੀ ਤੇ ਜੇ ਕੋਈ ਇਨ੍ਹਾਂ ਘਟਨਾਵਾਂ ਬਾਰੇ ਗੱਲ ਵੀ ਕਰੇ ਤੇ ਉਸਨੂੰ ਚੁੱਪ ਕਰਾ ਦੇਂਦੇ ਨੇ।ਹੁਣ ਕੌਮ ਦੀ ਜਿੰਮੇਵਾਰੀ ਬਣਦੀ ਹੈ ਕੇ ਖਾਲੜਾ ਮਿਸ਼ਨ ਵਰਗੀ ਸੰਸਥਾ ਦੀ ਤਨ ਮਨ ਅਤੇ ਧੰਨ ਨਾਲ ਸਪੋਰਟ ਕੀਤੀ ਜਾਵੇ ਅਤੇ ਸੱਚ ਨੂੰ ਉਜਾਗਰ ਕੀਤਾ ਜਾਵੇ।

  • @kulbirkhehra5837
    @kulbirkhehra5837 4 роки тому +11

    ਕਾਉਕੇ ਸਾਹਬ ਸਾਡੇ ਮਨ ਵਿਚ ਵਸਦਾ ਆ
    ਸਰਦਾਰ ਤਰਲੋਚਨ ਸਿੰਘ ਜੀ ਪਰ ਅਸੀ ਦਰਸ਼ਨ ਨਹੀ ਕਰ ਸਕੇ

  • @parmindersinghgill6613
    @parmindersinghgill6613 4 роки тому +23

    ਗੁਰਦੇਵ ਸਿੰਘ ਕਾਉਂਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਕਤਲ ਵੀ ਬਾਦਲ ਨੇ ਕਰਾਇਆ ਤੇ ਕਤਲ ਦੀ ਜਾਂਚ ਰਿਪੋਰਟ ਦੱਬੀ ਵੀ ਬਾਦਲ ਨੇ ਹੀ ਸੀ।

  • @SurjitSingh-mb9et
    @SurjitSingh-mb9et 4 роки тому +16

    ਬਾਦਲ ਸਜਾ ਕਿੰਵੇ ਕਰਵਾ ਸਕਦਾ ਜਿਸ ਦੀ ਰਹਿਨੁਮਾਈ ਵਿੱਚ ਸੱਭ ਕੁੱਝ ਹੋਇਆ

  • @kanwarjeetsingh1086
    @kanwarjeetsingh1086 4 роки тому +41

    ਸਰਦਾਰ ਤਿਰਲੋਚਨ ਸਿੰਘ ਜੀ ਤੁਸੀ ਬਾਦਲਾਂ ਦੇ ਕਾਫੀ ਨਜਦੀਕ ਰਹੇ ਹੋ ,ਕਿਰਪਾ ਕਰਕੇ ਉਨ੍ਹਾਂ ਦੇ ਕਿਰਦਾਰ ਨੂੰ ਨੰਗਾ kro।

    • @santoshrai8437
      @santoshrai8437 4 роки тому +2

      Ahna nu nanga kro s Tarlochan s ji gardar han punjab de

    • @tajindersinghsidhu86
      @tajindersinghsidhu86 4 роки тому +1

      Nanga hamesha gareeb hunda ...Ameer kade nahi hunda ....duniya ch paisa bolda hai. ...

  • @khushwindersingh5422
    @khushwindersingh5422 4 роки тому +3

    ਹਕੀਕਤ ਸੁਣ ਕੇ ਅਕਾਲੀ ਦਲ ਨੂੰ ਵੋਟ ਪਾਉਣ ਨੂੰ ਕਿਸੇ ਦਾ ਦਿਲ ਨਹੀਂ ਕਰਨਾ

  • @dilbagsinghsekhon4852
    @dilbagsinghsekhon4852 4 роки тому +12

    ਇਹ ਇੱਕਲੇ ਹੀ ਦੋਸ਼ੀ ਨਹੀਂ ਸਾਡੀ ਲੀਡਰ ਵੀ ਬਰਾਬਰ ਦੇ ਦੋਸ਼ੀ ਹਨ।

  • @bharatindersinghsidhu8031
    @bharatindersinghsidhu8031 4 роки тому +8

    ਜਦੋਂ ਤੱਕ ਸਿੱਖ ਗ਼ਦਾਰੇ ਕੌਮ ਅਕਾਲੀਆਂ ਤੋਂ ਆਪਣਾ ਪੱਲਾ ਨਹੀਂ ਛੁਡਵਾ ਲੈਂਦੀਂ ਕੌਮ ਦੀ ਦੁਰਦਸ਼ਾ ਇਸ ਤੋਂ ਵੀ ਭੈੜੀ ਹੋਵੇਗੀ।

  • @gurnaibsingh1021
    @gurnaibsingh1021 4 роки тому +1

    ਜੋ ਕੁਝ ਵੀ ਹੋਇਆ ਸਰਕਾਰਾ ਨੇ ਕਰਾਇਆ ਜੋ ਠੀਕ ਗ਼ਲਤ ਹੁੰਦਾ ਸਰਕਾਰ ਜਿੰਮੇਵਾਰ ਹੁੰਦੀ ਹੈ ਜੀ

  • @saschool150
    @saschool150 4 роки тому +32

    ਸਰਦਾਰ ਤਰਲੋਚਨ ਸਿੰਘ ਜੀ ਇਹ ਚਿੱਠੀ ਜੇ ਸੰਭਵ ਹੋਵੇ ਤਾਂ ਪ੍ਰੈਸ ਵਿਚ ਵੀ ਦਿਉ ਜੀ

    • @singhbaljit3755
      @singhbaljit3755 4 роки тому

      Dr Trlochn ji may God bless you long live veer ji

  • @paramjeetsingh6271
    @paramjeetsingh6271 4 роки тому +2

    ਬਹੁਤ ਵਧੀਆ ਰੰਧਾਵਾ ਜੀ ਅਤੇ ਤ੍ਰਲੋਚਨ ਸਿੰਘ ਜੀ

  • @mpsingh2668
    @mpsingh2668 4 роки тому +7

    ਤਰਲੋਚਨ ਸਿੰਘ ਜੀ ਰਿਬੈਰੋ ਨੂੰ ਚਿਠੀ ਵਿਚ ਐਨਾ ਜਲੀਲ ਕਰਨਾ ਚਾਹੀਦਾ ਸੀ ਕਿ ਸ਼ਰਮ ਨਾਲ ਮਰ ਜਾਦਾਂ।

  • @sukhmanderkingra3526
    @sukhmanderkingra3526 4 роки тому +1

    ਰੰਧਾਵਾ ਸਾਹਿਬ ਵੀਰ ਜੀ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲਗੇ ਰਹੋ ਇਕ ਦਿਨ ਚੰਗਾ ਆਵੇਗਾ

  • @sukhwindersingh204
    @sukhwindersingh204 4 роки тому +10

    ਰੰਧਾਵਾ ਸਾਹਿਬ ਸੇਣੀ ਨੂੰ ਬੁਚੜ ਕਹੋ

  • @harjitsidhu3529
    @harjitsidhu3529 4 роки тому +18

    ਜਗਜੀਤਸਿੰਘਨਥਾਨਾ।।ਰੰਧਾਵਾਸਾਹਿਬਜੀ।ਬਾਦਲ।ਟੌਹੜਾ।ਲੌਗੋਵਾਲ।ਤਿੰਨੇਸਿਂਖਕੌਮਦੇਗਦਾਰਹਨ।।ਬਾਦਲਦਲਸਿਆਸੀਚੌਰਤੇਸਿਆਸੀਅਂਤਵਾਦੀਹੈ।।ਪੰਜਾਬਦਾਬੈੜਾਗਰਂਕਕਰਕਿਰਂਖਦਿਂਤਾਹੈ।ਹੂਕਮਤਸਿਆਸੀਬੰਦਿਆਦੇਹਂਥਹੈ।

  • @dr.paramjitsinghsumra179
    @dr.paramjitsinghsumra179 4 роки тому +3

    ਸਰਦਾਰ ਤਿਰਲੋਚਨ ਸਿੰਘ ਜੀ ਮੈਂ 1996 ਵਿੱਚ ਪਾਕਿਸਤਾਨ ਨਨਕਾਣਾ ਸਾਹਿਬ ਗਿਆ ਉੱਥੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਪੰਜਾਬ ਆਟੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਮਿਸ਼ਨਰੀ ਕਾਲਜ ਵਿੱਚ ਵੀ ਕੋਈ ਜਾਣਕਾਰੀ ਨਹੀ ਮਿਲੀ। ਪਾਕਿਸਤਾਨ ਔਕਾਫ ਬੋਰਡ ਤੇ ਨਨਕਾਣਾ ਸਾਹਿਬ ਦੇ ਗ੍ਰੰਥੀ ਭਾਈ ਪ੍ਰਤਾਪ ਸਿੰਘ ਨੇ ਇਹ ਜਾਣਕਾਰੀ ਇਕੱਤਰ ਕਰਕੇ ਗ੍ਰੇਨਾਈਟ ਦੀ ਸਲੈਬ ਤੇ ਅੱਖਰ ਖੋਦ ਕੇ ਡਿਉਢੀ ਵਿੱਚ ਲਗਾ ਦਿੱਤੀ । ਮੈਂ ਦੂਜੀ ਬਾਰ 2002 ਵਿੱਚ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆਂ

  • @RandhirSingh-br8pi
    @RandhirSingh-br8pi 4 роки тому +2

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਿਰੋਜ਼ਪੁਰ ਰੋਡੇ ਇਹ ਸਿਖੀ ਭੇਸ ਵਿਚ ਮਸੰਦ ਹੈ ਰਧਾਵਾ ਸਾਹਬ

  • @SherSingh-qf9lc
    @SherSingh-qf9lc 4 роки тому +3

    ਸ, ਤਰਲੋਚਨ ਸਿੰਘ ਜੀ ਅਕਾਲੀ ਦਲ ਝੂਠੇ ਮੁਕਾਬਲਿਆਂ ਦੀ ਲਿਸਟ ਕਿਵੇਂ ਬਣਾਉਦਾ, ਝੂਠੇ ਮੁਕਾਬਲੇ ਕਰਵਾਏ ਹੀ ਅਕਾਲੀ ਦਲ ਸੀ। ਇਸ ਕਰਕੇ ਅਕਾਲੀ ਦਲ ਦੀ ਸਰਕਾਰ ਨੇ ਸੈਣੀ ਵਰਗਿਆਂ ਨੂੰ ਡੀਜੀਪੀ ਬਣਾ ਕੇ ਉਨ੍ਹਾਂ ਦੇ ਵੱਲੋਂ ਕੀਤੇ ਗਏ ਝੂਠੇ ਮੁਕਾਬਲਿਆਂ ਦੇ ਇਵਜ਼ ਵਿੱਚ ਇਨਾਮ ਦਿੱਤਾ ਸੀ।

  • @SukhdeepSingh-tr5bh
    @SukhdeepSingh-tr5bh 4 роки тому +1

    ਰੰਧਾਵਾ ਜੀ ਸਾਨੂੰ ਗਾਇਕਾਂ ਦੀ ਆਪਸੀ ਲੜਾਈ ਤੋਂ ਵਿਹਲ ਮਿਲੇ ਤਾਂ ਹੀ ਤਾਂ ਕੌਮ ਦੀ ਸੇਵਾ ਕਰੀਏ! ਲਾਹਣਤਾਂ ਪੈਣਗੀਆਂ ਪੰਜਾਬੀਓ ਰਹਿੰਦੀ ਦੁਨੀਆਂ ਤੱਕ ਫ਼ਿਕਰ ਨਾ ਕਰੋ ਜੇ ਕਰ ਲਾਹਣਤ ਨਾਮ ਦਾ ਕੋਈ ਖਿਤਾਬ ਹੋਵੇਗਾ ਤਾਂ ਉਹ ਪਹਿਲਾਂ ਨਾਮ ਅਪਣਾ ਹੀ ਆਵੇਗਾ 👏

  • @amarjeetsinghbajwa4285
    @amarjeetsinghbajwa4285 2 роки тому

    Randhawa sahib ji bhot wadiya kar rahe ho ji 🙏 waheguru ji 🙏

  • @karanseth4695
    @karanseth4695 4 роки тому +8

    God bless you S Harjinder Baji ji

    • @harindersingh4870
      @harindersingh4870 4 роки тому +1

      ਬਾਦਲ ਨੇ ਰਲ ਕੇ ਸਭ ਕੁਝ ਕਰਵਾਇਆ ਸੀ ਫਿਰ ਆਪ ਉਸ ਰੋਟੀਆਂ ਸੇਕੀਆ ਤੇ ਪੰਜਾਬ ਲੁਟਿਆ ਤੇ ਆਪ ਮਾਲੋਮਾਲ ਹੋ ਗਿਆ ਇਸ ਗੱਦੇ ਆਦਮੀ ਤੋ ਕੀ ਆਸ ਕਰ ਸਕਦੇ ਹੋ

  • @chahalsinghpunjabi5163
    @chahalsinghpunjabi5163 4 роки тому +3

    ਜਦੋਂ ਖਾਲੜਾ ਮਾਰ ਦਿੱਤਾ ਤਾਂ ਇਹ ਸਾਰੇ ਚੁੱਪ ਕਰ ਗਏ

  • @dharmindersingh5089
    @dharmindersingh5089 4 роки тому +19

    ਇਸ ਕੇਸ ਨੇ ਤੇ ਉਂਗਲਾਂ ਪੁਆ ਦਿੱਤੀਆ ਕੰਨਾ ਵਿਚ

  • @mukandsinghsingh6581
    @mukandsinghsingh6581 4 роки тому +2

    ਸਮੇਤ ਸ੍ਰੇਣੀ ਨੂੰ ਫਾਂਸੀ ਜ਼ਰੂਰੀ ਹੈ
    ਦਿਓਲ ਬਕੀਲ ਨੂੰ ਸ਼ਰਮ ਆਉਣੀ ਚਾਹੀਦੀ ਕਿਸ ਬੁਝੜ ਦਾ ਕੇਸ ਲੜ ਰਹੇ ਹਨ ਲਾਹਨਤ ਹੈ
    ੲਿਸ ਬਕੀਲ ਨੂੰ ਸ਼ਰਮ ਹੈ ਤਾਂ ਕੇਸ਼ ਸੱਡ ਦੇਣ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @parmndersingh274
    @parmndersingh274 4 роки тому +1

    ਸ੍ ਤ੍ਲੋਚਨ ਸਿੰਘ ਜੀ ਤੁਸੀ ਬੜੇ ਉਪਰਾਲੇ ਕਰਦੇ ਰਹੇ ਉ ਧੰਨਵਾਦ ।ਰੰਧਾਵਾ ਸਾਹਿਬ ਮਨੋਹਰ ਸਿਘ ਗਿਲ ਤੋ ਵੀ ਪੁਛੋ ਕਿ ਤੂੰ ਕੋਮ ਲੲੀ ਕੀ ਕੀਤਾ ।

  • @arvindersinghchopra3553
    @arvindersinghchopra3553 4 роки тому +8

    If Akali Party and SGPC are not ready to stand with the Sikhs, where do Sikhs turn to?

  • @babbugrewal3601
    @babbugrewal3601 4 роки тому +4

    ਰੰਧਾਵਾ ਸਾਹਿਬ ਢੀਡਸਾ ਵੀ ਬਾਦਲਾ ਤੋ ਘੱਟ ਅਾਲਮ ਦੀ ਘਰ ਵਾਲੀ ਨੂੰ ਮੰਤਰੀ ਅਾਲਮ ਨੂੰ ਚੈਅਰਮੈਨ ਬਣਾਓੁਣ ਵਾਲਾ ਢੀਡਸਾ ਹੀ ਹੈ

  • @charnjitsingh56
    @charnjitsingh56 Місяць тому

    Randhawa ji S S Akal ji Good Job 🙏🇨🇦

  • @amarjeetsinghbajwa4285
    @amarjeetsinghbajwa4285 2 роки тому

    Navjot singh sidhu very very neic and punjab te punjabiyan lai bhot sohirad aa ji 🙏 waheguru ji 🙏

  • @bssinghcollpsolicitors1215
    @bssinghcollpsolicitors1215 4 роки тому

    excellent
    Badal Parivar da Berra Garkiya. Badal Parivar Massa Rangarr hai Singh Jaago, jehrra Badal Paivaar naal sambandh rakhdai oh Sikh nahi ho sarda!!

  • @gurcharansinghgill8093
    @gurcharansinghgill8093 4 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @paramjitsinghhothi115
    @paramjitsinghhothi115 4 роки тому +1

    ਸਰਦਾਰ ਤਰਲੋਚਨ ਸਿੰਘ ਜੀ ਦੇ ਦਿੱਲ ਵਿੱਚ ਜਿੰਨਾ ਦਰਦ ਪੰਜਾਬ ਲਈ ਹੈ ਸ਼ਾਇਦ ਕਿਸੇ ਹੋਰ ਦੇ ਹੋਵੇ। ਇਤਹਾਸ ਦੇ ਵੀ ਪੂਰੇ ਮਾਹਿਰ ਹਨ। ਅਸੀਂ ਇਹਨਾਂ ਦੀ ਮੱਦਦਤ ਨਾਲ ਗੌਰਮਿੰਟਾਂ ਨੂੰ ਕਟਾਰੇ ਵਿੱਚ ਖੜਾ ਕਰ ਸਕਦੇ ਹਾਂ ਤਾਂ ਕਿ ਆਉਣ ਵਾਲੀ ਸਾਡੀ ਨਸਲ ਨੂੰ ਇਹ ਕਾਲੇ ਦਿਨ ਨਾਂ ਦੇਖਣੇ ਪੈਣ।

  • @amolakbrar4121
    @amolakbrar4121 4 роки тому +2

    ਬਾਦਲ ਜੀ ਆਖਦਾ ਹੁੰਦਾ ਤਪੁ ਰਾਜ ਰਾਜੋਂ ਨਰਕ। ਬਾਦਲ ਜੀ ਹੁਣ ਤਾਂ ਅੰਤ ਆ ਗਿਆ ਤੁਹਾਡਾ। ਹੁਣ ਵੀ ਟਾਇਮ ਹੈ ਸਾਰਾ ਕੁਝ ਤੁਹਾਨੂੰ ਪਤਾ ਮਾਫੀ ਮੰਗ ਲਵੋ ਅਤੇ ਸਾਰਾ ਕੁਝ ਦੱਸ ਦੇਵੋ ਜੋ ਵੀ ਗਲਤੀਆਂ ਕੀਤੀਆਂ ਹਨ।

  • @gurtazzsingh2773
    @gurtazzsingh2773 4 роки тому

    Thanks Thanks Randhawa g from A S Randhawa

  • @satwinderrealyouristrueisa9647
    @satwinderrealyouristrueisa9647 4 роки тому +1

    Best presentation. Truth is truth
    Good analysis on fake encounters by Punjab Police for the greed of promotion . Thanks

  • @barjindersinghvirk7323
    @barjindersinghvirk7323 4 роки тому +1

    Thank you sir

  • @psbajwa9621
    @psbajwa9621 4 роки тому +2

    S . Tarlochan Singh ji very good. We would request people like you to join hands with some other wise men to take up these cases more actively .. 🙏 ... for sake of our ( sikh ) honour . Please don't leave it to political people and Badals should land in jail .. 🙏

  • @parmindersinghgill6613
    @parmindersinghgill6613 4 роки тому +1

    ਸ.ਤਰਲੋਚਨ ਸਿੰਘ ਜੀ ਤੇ ਹਰਜਿੰਦਰ ਸਿੰਘ ਸਤਿ ਸ੍ਰੀ ਅਕਾਲ।

  • @ramandandyan5150
    @ramandandyan5150 4 роки тому

    Very good Vichar Randawa Ji T S Sahib

  • @RanjitSingh-sj8ds
    @RanjitSingh-sj8ds 4 роки тому +4

    ਬਹੁਤ।।ਚਗੰਈ।ਗਲ।ਕਰ।ਰਹੇ।ਹੋ।ਸਰੋਮਣੀ।ਕਮੇਟੀ।ਅਕਾਲੀ।ਦਲ।ਨੇ।ਤਾੰ।ਸਭ।ਕੁਝ।ਕਰਾਇਆ।ੳਉਹ‌ਕਿਸੇ।ਨੰਊ।ਕਿਸ।ਤਰਾੰ।ਫੜ।ਸਕਦੇ‌ਹਨ।ਜੇ।ਫੜਨਗੇ।ਇਨਾ।ਦਾ।ਨਾ।ਅਗੇ‌ਆਇਗਾ

  • @giansingh720
    @giansingh720 4 роки тому

    Sardar Tarlochan singh Ji Thanks

  • @BalveerSingh-pv6nh
    @BalveerSingh-pv6nh 4 роки тому

    Salute ex mp sir jee parliament cha vi aap bot bebak sach bole aap da tnxx

  • @kjsgill5734
    @kjsgill5734 4 роки тому

    This discussion couldn't be more Apt .
    English Maxim 👇;
    ' Truth Always Triumphs ' .

  • @avtarsinghnagla2706
    @avtarsinghnagla2706 4 роки тому

    Waheguru ji Good News

  • @nirmalsingh9703
    @nirmalsingh9703 4 роки тому

    True Randhawa sahib

  • @psbajwa9621
    @psbajwa9621 4 роки тому

    Harjinder Singh ji young people like you are required to actively participate please take a lead . We have save the community acting wisely ..

  • @makhansarpanch9741
    @makhansarpanch9741 4 роки тому +1

    Sgpc ਜਦੋਂ ਜਥੇਦਾਰ ਸਾਹਿਬ ਨੂੰ ਇੰਨਸਾਫ ਨਹੀਂ ਦਿਵਾ ਸਕੀ , ਆਮ ਲੋਕਾਂ ਨੂੰ ਇਨਸਾਫ਼ ਕਿਥੇ ਰੰਧਾਵਾ ਭਰਾ

  • @davinderbajwa7483
    @davinderbajwa7483 4 роки тому

    Very good Randhwa ji waheguru di kirpa Nal
    3Front banno

  • @amriksingh8888
    @amriksingh8888 4 роки тому

    Bhut kmal da muda & sardar tarlochn singh ji vichr anmule thanks randhwa sahib is nu agahn nu toran di kosish jrur kro ji

  • @nonihalsinghs0dhinikku734
    @nonihalsinghs0dhinikku734 4 роки тому +4

    ਨਾਮ ਦਾ ਪਰਕਾਸ਼ ਸੀ ਪਰ ਹਨੇਰਾ ਹੀ ਹਨੇਰਾ ????? ਪਰਿਵਾਰ ਲਈ ਪੰਜਾਬ,ਪੰਜਾਬੀਅਤ ਦੀ ਬਲੀ ਦੇ ਦਿੱਤੀ।ਮੈਂ ਖੁਦ 1994 ਤੋ 2004 ਤੱਕ (ਯੂਥ ਵਿੰਗ) ਅਕਾਲੀ ਦਲ ਦਾ ਸਰਕਲ ਪ੍ਰਧਾਨ ਰਿਹਾ ਹਾਂ।

    • @AB-bz7lk
      @AB-bz7lk 4 роки тому

      Very nice comment brother.ur100% right

  • @pargatbal1065
    @pargatbal1065 4 роки тому

    🙏🙏🍎🍇🍓🥭🍑🍒 Sat Sri Akal ji 🇺🇸Good friends are like God who guides us to enjoy life. So be you.God bless on u .ur proud of Punjab . Every day doing Excelent program.

  • @harjinderbilling8549
    @harjinderbilling8549 4 роки тому +2

    Remember who made to happen Darbar Sahib attack !!! Badal and group

  • @KaramSingh-ev1ku
    @KaramSingh-ev1ku 4 роки тому +3

    ਸ੍ ਜੀ ਸਿੰਘ ਤੇ ਮਾਰੇ ਹੀ ਤਰਨਤਾਰਨ ਵਿਚ ਸੈਂਕੜੇ ਕੋਹੜੇ ਸੀ ਉਹ ਕਿਥੇ ਗਏ।।ਜਰਾ ਸੋਚੋ ਸਮਝੋ।।

  • @Dhillon5657
    @Dhillon5657 4 роки тому +1

    ਬਾਦਲ ਸਿੱਖ ਕੋਮ ਦਾ ਸਭ ਤੋ ਵੱਡਾ ਗਦਾਰ ਅਾ

  • @Surjitsinghkk
    @Surjitsinghkk 4 роки тому +1

    ਫਿਰ ਦੋਸ਼ੀ ਤਾਂ ਸਾਡੇ ਲੀਡਰ ਹੋਏ ਨਾ ਇਕੱਲੀ ਪੁਲੀਸ ਕਿਉਂ.

  • @baljeetkaur2072
    @baljeetkaur2072 4 роки тому

    Bahut khoob veero

  • @GuravtarjohalSingh
    @GuravtarjohalSingh 4 роки тому +1

    Sat shri akal g

  • @BhupinderSingh-dj1em
    @BhupinderSingh-dj1em 4 роки тому

    ਜਥੇਦਾਰ ਦੀ ਉਪਾਧੀ ਬਹੁਤ ਵੱਡੀ ਐ, ਕਿਸ ਦੇ ਲੇਈ ਸਿਰਫ ਸਿੱਖਾਂ ਲੇਈ, ਓਹ ਵੀ ਅੱਜ ਦੇ ਸਮੇਂ ਸਵਾਲ ਤੇ ਸ਼ੰਕੇ ਭਰਪੂਰ,ਬਾਕੀ ਲੋਕ ਜੋ ਪੰਜਾਬ ਤੇ ਭਾਰਤ ਵਿੱਚ ਵਸਦੇ ਨੇ ਓਹ ਇਸ ਉਪਾਦੀ ਨੂੰ ਕਿੰਨਾ ਕ ਵੱਡਾ ਜਾ ਛੋਟਾ ਸਮਝਦੇ ਹਨ ਕੌਣ ਦਸ ਸਕਦਾ ਹੈ?

  • @pendugamers5103
    @pendugamers5103 4 роки тому +4

    ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

  • @JagtarSingh-bw4zu
    @JagtarSingh-bw4zu 4 роки тому

    ਸਿੱਖ ਕੌਮ ਖਤਰੇ ਵਿੱਚ ਹੈ ਆਖ ਸਿੱਖ ਮਰਵਾਇ ਅਤੇ ਆਪ ਰਾਜ ਕੀਤਾ ੲਿਹ ਨੇ ਸਾਡੇ ਲੀਡਰ

  • @manjitsingh-qu3rg
    @manjitsingh-qu3rg 4 роки тому +4

    Good Presentation

    • @meharsinghmehar386
      @meharsinghmehar386 4 роки тому

      ਇਨ੍ਹਾਂ ਨੂੰ ਤਾਂ ਕੁਰਸੀਆਂ ਚਾਹੀਦੀਆਂ ਸੀ ਉਹ ਝੂਠ ਬੋਲ ਕੇ ਲੈ ਲਈਆਂ

    • @charanjotsidhu5930
      @charanjotsidhu5930 4 роки тому

      Where is BJP no w always said sikhs are our brothers we need help now come on the front

  • @jaspreetkaur-bc5fl
    @jaspreetkaur-bc5fl 4 роки тому

    ਸਰਦਾਰ Tarlochan singh ji bahut ਵਧੀਆ ਵਿਚਾਰ aap d andar sikhi darad h ਵਾਹਿਗੁਰੂ ji chadikala kerry kede ਖਾਲਸਾ ਰਾਜ ਆਵੇ ਸਿਖਾਂ noo v insaf ਮਿਲ ਸਿਖਾਂ naal bahut belnsafi ho rehi h ਵਾਹਿਗੁਰੂ ji aap bohri kero raj ਕਰੇਗਾ ਖਾਲਸਾ ਖਾਲਿਸਤਾਨ ਜ਼ਿੰਦਾਬਾਦ

  • @devindergrewal2004
    @devindergrewal2004 4 роки тому +6

    Jihre lok,aje vi Badlan de chamche bne firde han, dassoge Sikhs lai ki kita 15, 20 saal raj karke. Balke sikha da katil Saini nu DGP bna ke nivajia. Hun vi parso ek channel di report hai ke, ek sr. Akali manti Saini nal Delhi baitha ,BJP ton saini nu case chon kadon lai.

  • @jaspalkaur5691
    @jaspalkaur5691 4 роки тому

    ਅਸੀਂ ਤਾਂ ਕਦੋ ਦੇ ਇੰਤਜਾਰ ਕਰ ਰਹੇ ਹਾ ਹੁਣ ਤੱਕ ਕੋਈ ਲਿਸਟ ਨਹੀ ਬਣੀ ਹੁਣ ਤਾਂ ਉਮਰਾਂ ਹੀ ਲੰਘ ਗਈਆਂ ਭਰਾਵਾਂ ਕਿਸੇ ਨੇ ਵੀ ਨਹੀ ਪੁੱਛਿਆਂ

  • @karnailsingh7338
    @karnailsingh7338 4 роки тому

    Ex DGP ਸੈਣੀ , िਨਰਭਇਆ ਕਾਢ ਨਾਲੋ ਵੀ ਬਹੁਤ िਜਆਦਾ ਦਰਦਨਾਕ ਅਤੇ िਭਆਨਕ ਕਾਢ ਕਰਦਾ ਰिਹਆ ਹੈ l ਬਾਦਲ ਲਈ ਗਦਾਰ-ਏ-ਕੌਮ ਦਾ ਫਤਵਾ ਜਾਰੀ ਕਰਨਾ ਬਣਦਾ ਹੈ l ਜੋ ਦੇਸ਼ ਦੀ judiciary ਹੈ, िਸਖ ਕੌਮ ਇਸ ਤੋ ਇਨਸਾਫ ਦੀ ਕੋਈ ਞੀ ਉਮੀਦ ਨਾ ਰਖਣ l ਅਕਾਲ ਤਖਤ ਤੇ ਆ ਕੇ ਮਾਫੀ ਮੰਗਣੀ, ਬਹੁਤ ਹੀ ਸੌਖਾ ਪ੍ਸਤਾਵ ਤੁਸੀ ਰिਖਆ ਹੈ, ਉिਚਤ ਨਹੀ ਹੈl िਫਰ ਤਾ िਰਟਇਰ ਪੁिਲਸ ਵਾਲੇ ਜਾ ਹੋਰ, ਜੋ ਕਾ੍ਈਮ िਵਚ ਸ਼ਾਮਲ ਹੋਵੇ, ਉਹਨਾ ਨੂੰ ਮਾਰ ਕੇ ਬਾਅਦ िਵਚ ਮਾਫੀ ਮੰਗ ਲਈ ਜਾਵੇਗੀ, ਤਾ ਸਮਝੋ ਮਸਲਾ ਹਲ ਹੋ िਗਆ l

  • @lovekiratsingh5218
    @lovekiratsingh5218 4 роки тому

    Pb tv is a best channal

  • @pargatsingh-io8gc
    @pargatsingh-io8gc 4 роки тому +1

    Randhawa ji captan Badal police eh kute Doshi aa sikh non jawan mare aa ena GandeLeader saini nu fassi honi chahidi aapunjab da en bera grk kr dita

  • @baldevsingh8715
    @baldevsingh8715 4 роки тому +1

    They were killed with the consent of Badal and other top leaders like Langowal , Tohra. Army action in June 84 was also at tbeir request .

  • @MajorSingh-po6xd
    @MajorSingh-po6xd 4 роки тому +3

    ਸਾਰੇ ਪੁਆੜੇ ਦੀ ਜੜ ਪੋਲੇਟੀਸਨ ਹਨ

  • @sharanjeetsinghbilling5332
    @sharanjeetsinghbilling5332 4 роки тому

    Very nice

  • @baljenderkaur3295
    @baljenderkaur3295 4 роки тому

    nice

  • @narindersingh4844
    @narindersingh4844 4 роки тому +1

    ਸਰਦਾਰ ਸਾਹਿਬ ਜੀ ਸਰਕਾਰਾਂ ਨੇ ਹੀ ਤਾਂ ਇਹ ਇਨਕੁਓੰਟਰ ਕਰਵਾਏ ਸੀ ਫਿਰ ਇਹ ਇਨਕੁਆਰੀ ਕਿਵੇਂ ਕਰਵਾਉਣ ਗੇ sgpc ਤੇ ਅਕਾਲੀ ਦਲ ਦੋਵੇਂ RSS ਹਿੰਦੂਤਵ ਤੇ ਪੀਲੇ ਹਨ ਇਹ ਉਹਨਾਂ ਦੇ ਹੀ ਤਾਲਵੇ ਚੱਟਦੇ ਹਨ ਕੇਂਦਰ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਚਾਹੇ ਬੀਜੇਪੀ ਦੀ ਸਬ ਦਾ ਇੱਕ ਮਿਸ਼ਨ ਸਿੱਖਾਂ ਨੂੰ ਖ਼ਤਮ ਕਰਨਾ ਜੀ

  • @ZORAFEROZEPORE
    @ZORAFEROZEPORE 4 роки тому

    🙏🙏🙏🙏👍👍👍👍👍👍

  • @surindersidhu8572
    @surindersidhu8572 4 роки тому

    BHAJI tarlochan singh tusi ak baber sher ho jo tusi parliment gajde ho. parmatma tuhadi chardi klah kre.

  • @ParamjitSingh-fc3tm
    @ParamjitSingh-fc3tm 4 роки тому

    Good

  • @singhA1968
    @singhA1968 4 роки тому

    Punjab must make list for all villages people killed by police for that Black period
    Waheguru

  • @imanpreetsingh5966
    @imanpreetsingh5966 4 роки тому +1

    Kaum nu jaagan di lod hai .. sikhs need to get stronger in economy, religion, unity etc .. kamjor di koi aukaat nahin in a country like india .. raaj karega khalsa aaki rahe na ka koye

  • @smartuniqueexploration7913
    @smartuniqueexploration7913 4 роки тому

    pl tusi sara channel naan mil ka ah kaam karo

  • @shamsamra988
    @shamsamra988 4 роки тому

    Very good

  • @Harjitsingh-iu8si
    @Harjitsingh-iu8si 4 роки тому

    Good job

  • @kesarsingh501
    @kesarsingh501 4 роки тому +1

    🌷🌷🌷🌷

  • @dalbarasingh8088
    @dalbarasingh8088 4 роки тому

    Hum bhi ess sangas mey shamil honn ley tyar hoo

  • @labhsingh8134
    @labhsingh8134 4 роки тому

    Very good presentation jathedar must take so moto action

  • @smartuniqueexploration7913
    @smartuniqueexploration7913 4 роки тому

    🙏🙏🙏

  • @sukhjinderdhillon5627
    @sukhjinderdhillon5627 4 роки тому

    Salute to Sardar Tarlochan Singh ji -Kaum da Heera ne!!
    Good job Randhawa sahib
    Sumedh Saini & other culprit officers were promoted by Our Panthic leader Badal?
    Today hukamnana come against only dhadriawala ?
    Today we Sikhs need to make FINAL decision that enemy is in our House !

  • @ManjitSingh-eh6ym
    @ManjitSingh-eh6ym 4 роки тому

    Tarlochan Singh is an opportunist only . How has he got MP ship ??
    Why he didn't speak in Parliament ??
    Credit goes to Advocate Virk 🙏

  • @ManjitSingh-eh6ym
    @ManjitSingh-eh6ym 4 роки тому

    Tarlochan Singh should speak about S Jaswant Singh Khalra

  • @teaserjatt5758
    @teaserjatt5758 4 роки тому +2

    ਸਿੱਖ ਕੌਮ ਦੇ ਅੱਤਿਆਚਾਰ ਦਾ ਹਿਸਾਬ ਕੌਣ ਦੇਵੇਗਾ?
    ਲੰਬੇ ਸਮੇਂ ਤੋਂ ਖਾਲਿਸਤਾਨ ਰਹਿਣ! 🙏🙏🙏🙏🙏