@@NindaMalhi sahi gall aa bhra saaf saaf ta dikh reha hai vi Patt vaad vich line nu tach hoya os to phla ohne hatth naal tach kr Dita si agr point na hunda oh kive man lainde kinna time ta reply krke dekheya asi kol hi si ave Loki comments dekh k keh dinde vi galt faisla Dita kmaal aa yr loka di
Seelu da point c jihda raider nu dita c oo saaf disda c is krke rola c seelu vrge kehnde v point deta koi gl ni fr ik kodi te kive fasla hou vdh pvao te drska ne v ihi kiha ihi shi c ik raid te glt fasla aa
Bhai time hota hy 15-16 sec m kisi catchers ko catch k liye touch krna pdega nai toh raider ka point rhega kuki raider k pass v time Hona chahye vapas Jaane or ladne ka line tk
Bai odo nal di nal ik raid pa jandi vdia c bad vich player di body thandi ho jandi aukha ho janda bad vich comety v galt aa g ik raid pava dinde jeda marji jitt janda
Kala Dhurkot bahut vdya te senior player aa pr koi v commentator osnu ohna maan snmaan ni dinde koi v match dekhlo sb to ght jaffe kale nu pae aa pr underrated kr dita commentators ne jis tra amba shilu meshi te deep nu promote kita os tra kale nu nhi kita .halake kala ena cho sb to takda player hai je game dekhni hai .
😂acha dar k bhag gye gher beth ker bakchodi ker bus tere jaise 😂 koi pehli baar ni khed rehe si koi sab ik to ik nai . Koi rule v hota hai ager yehi kerna tha to sidha apni favourite team ko jeeta dena tha 😂 ek raid benti thi kyu nehi kerwayi jaanbhuj ker dar gye the 😂
ਮੇਸ਼ੀ ਹਰਖੋਵਾਲ ਜੀ ਤੁਹਾਡੀ ਖੇਡ ਕਬੱਡੀ ਬਹੁਤ ਹੀ ਅੱਛੀ ਕਮਾਲ ਦੀ ਹੈ। ਮੇਸ਼ੀ ਹਰਖੋਵਾਲ ਜੀ ਰੱਬ ਤੁਹਾਨੂੰ ਤੰਦਰੁਸਤੀ , ਲੰਬੀ ਉਮਰ ਅਤੇ ਹੋਰ ਜਿਆਦਾ ਤਰੱਕੀ ਬਖਸ਼ੇ।
RAJINDER SINGH AUSTRIA
(VIENNA)
Hii
ਮੈਚ ਤਾਂ ਹੈਗਾ ਈ ਬਹੁਤ ਤਕੜਾ ਸੀ ਪਰ ਮੱਖਣ ਅਲੀ ਜੀ ਦੀ ਕੁਮੈਟਰੀ ਨੇ ਸਵਾਦ ਲਿਆਤਾ ਜਿਉਂਦੇ ਰਹੋ ਉਸਤਾਦ ਜੀ❤
Shilu parmatma lambi umar de apney jaisey sportsman tayaar kare God bless him
ਕਮੇਟੀ ਦਾ ਫੈਸਲਾ ਗਲਤ ਜਿਸ ਟੀਮ ਦੀ ਰੇਡ ਸੀ ਪਾਉਣ ਦਿੰਦੀ
ਹੋਲਡ ਵਾਲਾ ਨੰਬਰ ਸ਼ੀਲੂ ਸੀ। ਗ਼ਲਤ ਫ਼ੈਸਲਾ ਕੀਤਾ ਗਿਆ
ਆਪ ਖੇਡਿਆ ਕਦੇ ਗਰਾਉਂਡ ਚ ਜਾ ਕੇ ਰੇਡਰ ਦਾ ਨੰਬਰ ਸੀ ਉਹ
@@NindaMalhi sahi gall aa bhra saaf saaf ta dikh reha hai vi Patt vaad vich line nu tach hoya os to phla ohne hatth naal tach kr Dita si agr point na hunda oh kive man lainde kinna time ta reply krke dekheya asi kol hi si ave Loki comments dekh k keh dinde vi galt faisla Dita kmaal aa yr loka di
Amba ta fer amba e aa❤❤❤ love u dillo
ਸਦਕੇ ਦੀਪ daburjii walya ਬਾਈ lovely ne ਰੋਕਿਆ mnu bahoooot hor ਹੀ lga swaad lyataaa ਦੀਪ ਬਾਈ lovely nu ਨੁਕਰੇ ਲਾ ਕੇ deep dabujii ishqe kabbadi ❤🔥🔥
Shilu te amba ❤️❤️
कबड्डी नू प्यार करन वाले वीरा दा बहुत बहुत धन्यवाद जी
ਮਹਿਮਦਵਾਲ ਦੀ ਟੀਮ ਦੀ ਇਕ ਰੇਡ ਬਣਦੀ ਸੀ। ਜੇ ਵਾਧੂ ਕਬੱਡੀਆਂ ਪਵਾਉਣੀਆਂ ਸੀ ਤੇ ਮਹਿਮਦਵਾਲ ਦੀਆਂ ਛੇ ਕਬੱਡੀਆਂ ਬਣ ਦੀਆਂ ਸਨ।
Amba te amba a ❤❤❤
ਕਮੇਟੀ ਨੇ ਸੀਲੂ ਦਾ ਪੱਖ ਕੀਤਾ ਫੇਰ ਕਿਹੜਾ ਸ਼ੀਲੂ ਜੀਪ ਲੈ ਗਿਆ
Bhot sirrraaaa match aa 22 jii bhot ghaint
Super star shilu
Sillu ਨੇ ਸਾਰੇ ਹੀ ਟੰਗ ਕੇ ਰੱਖੇ ਅੰਬਾ ਮੇਸ਼ੀ ਹੋਰ ਵੀ, ਇਹ ਕਰਦਾਂ ਇਲਾਜ਼ ਸਭ ਦਾ
ਵਹਿਮ ਆਂ ਭਰਾ ਅੰਬਾ ਜੇ 10 ਪਾਉਂਦਾ ਤਾਂ ਸ਼ੀਲੂ 1-2 ਮਸਾਂ ਰੋਕਦਾ ਹੁਣ ਤੱਕ ਦਾ ਜਿਹੜਾ ਮਰਜੀ ਮੈਚ ਕੱਢਲਾ
@@harpindersingh8197 ਰੋਕਦਾ ਤਾਂ ਹੈ ਹੋਰ ਕਿਸੇ ਤੋਂ ਅੰਬਾ ਰੁਕਦਾ ਨਹੀਂ ਇਕੱਲਾ sillu ਹੀ ਵਾਂ ਜੇਹੜਾ ਮੰਜੀ ਸਭ ਦੀ ਠੋਕ ਕੇ ਰੱਖਦਾ ਬਥੇਰੀ ਵਾਰ ਤੇਰਾ ਅੰਬਾ tthokeya, jealusy ਨਾ ਕਰ ਅੱਜ ਦੇ time ਦਾ ਪਟਾਕੇ ਪਾਉਣ ਵਾਲ਼ਾ ਇਕੋ ਇਕ ਜਾਫੀ sillu one man army
@@harpindersingh8197 ਤੂੰ ਭੁਲੇਖੇ ਵਿਚ ਲੱਗਦਾ ਆਪ ਹੀ ਮੰਨੀ ਜਾਂਦਾ sillu ਅੰਬੇ ਨੂੰ ਵੀ ਟੰਗ ਦਿੰਦਾਂ ਏਦਾ ਹੀ ਹੁੰਦਾ ਅੰਬਾ ਜਿਨੀਆ ਰੇਡ ਪਾਉਂਦਾ ਹੁਣ ਉਨੇ ਜੱਫੇ ਤਾਂ ਲੱਗਣੋ ਰਹੇ ਓਹ ਤਾਂ ਕੋਈ ਵੀ ਰੇਡਰ ਨੀ ਖਾਂਦਾ, sillu ਤਾਂ sillu ਹੀ ਵਾਂ, ਓਸਦੀ ਮਹਿਨਤ ਅੱਗੇ ਪੰਜਾਬ ਵਾਲੇ ਕੁਝ ਵੀ ਨਹੀਂ, ਸਟੈਮਿਨਾ sillu ਜਿੰਨਾ ਭੁੱਲ ਜਾਉ
@@lovisingh403 ਰਵੀ ਦਿਉਰਾ ਨੀ ਫੜ ਹੁੰਦਾ ਸ਼ੀਲੂ ਤੋਂ, ਰਵੀ ਕੈਲਰਮ ਨੀ ਫੜ ਹੁੰਦਾ , ਰਾਜੂ ਨੀ ਛੇਤੀ ਫੜ ਹੁੰਦਾ ਤੂੰ ਲਗਦਾ ਘੱਟ ਵੇਖਦਾਂ ਕਬੱਡੀ
ਇੱਕ ਰੇਡ ਦਾ ਹੱਕ ਬਣਦਾ ਸੀ ਵੀਰ
Shilu patandar pura record rakhda😂😂😂
ਗਾਂ ਵਾਲਾ ਮੈਚ ਨਹੀਂ ਵੇਖਿਆ ਜਿੱਥੇ ਸੀਲੂ ਦੀ ਬ*** ਕੁੱਟੀ ਸੀ ਸੀਲੂ ਕਿਹੜਾ ਲੈ ਗਿਆ ਜੀਪਾ ਉਥੋਂ ਫਿਰ😂😂😂
Ase hi vdiya vdiya match dikhata rhe kar👍👍👍👍
Shilu sira 22 good brother
Meshi di v sirra game a
Love you amba pra .
Shilu ❤❤❤❤
ਗਲਤ ਫੈਸਲਾ ਹੋਇਆ, ਇਕ ਕਬੱਡੀ ਅੰਬੇ ਨੂੰ ਮਿਲਣੀ ਚਾਹੀਦੀ ਹੈ
Committee's decision totally wrong shameful
Mach sira
Amba sher raider aa
Love you amba y❤
ਇਕ ਰੇਡ ਜੇ ਪੁਆਈ ਜਾਂਦੀ ਤਾਂ ਹਰਖੋਂ ਵਾਲ ਜਿਤਦੀ ਸੀ ਤੇ ਹਰਖੋਂ ਵਾਲ ਟੀਮ ਦੀ ਇਕ ਰੇਡ ਰਹਿੰਦੀ ਸੀ ਕਮੇਟੀ ਦੀ ਗਲਤੀ ਨੇ ਇਕ ਜਿੱਤੀ ਹੋਈ ਟੀਮ ਹਰਾਤੀ ਮਾੜੀਆਂ ਕਮੇਟੀਆਂ ਵੀ ਭੱਠਾ ਬਾਅ ਦਿੰਦੀਆਂ ਨੇਂ
Harkhowal team kithe c
ਮੈਂਚ ਤਾਂ ਬਰਾਬਰ ਸੀ ਭਾਵੇਂ ਇਕ ਰੇਡ ਪੈਂਦੀ ਜਾਂ ਫਿਰ ਪੰਜ ਪੰਜ, ਜਿਹੜੇ ਤਕੜੇ ਹੁੰਦੇ ਜਿਤ ਜਾਂਦੇ।
Seelu da point c jihda raider nu dita c oo saaf disda c is krke rola c seelu vrge kehnde v point deta koi gl ni fr ik kodi te kive fasla hou vdh pvao te drska ne v ihi kiha ihi shi c ik raid te glt fasla aa
Mo@@JagjotSingh-zk1ft❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬੱਸ 100 ਦੀ ਇਕ ਗੱਲ ਵਾਂ ਇੱਥੇ ਇਕੋ ਬੰਦਾ ਵਾਂ ਜੇਹੜਾ ਸਾਰੀ ਟੀਮ ਨੂੰ ਮੈਚ ਜਿਤਾਉਣ ਦਾ ਦਮ ਰੱਖਦਾ ਉਹ ਆ sillu ਪਤਾ ਲੱਗਦਾ ਦੇਸੀ ਮਹਿਨਤ ਲਾਈ ਦਾ, ਕੋਈ ਤੋੜ ਨਹੀਂ ਬੰਦੇ ਦਾ
Shillu bhai ❤️❤️❤️
Kale dhurkot vale ne sirraa krata 🎉
Meshii siraaa
Shillu warga putt jamana akhay aa ji shilu ❤
ਕਮੇਟੀ ਦਾ ਗਲਤ ਫੈਸਲਾ
Shilu❤
Veer Last red pava ke fesala lavo jo ki ambe di Tim di c kyo ki pahli red sillu di tim di c
ਕਾਲਾ ਧੂਰਕੋਟ ਸਿਰਾ ਖਿਡਾਰੀ ਐ
Amba love you
Shilu ❤
ਪਹਿਲਾਂ ਵੀ ਜਨੇਰ ਹੀ ਜਿੱਤੀ ਸੀ
Mahesi vi sohna raider hai, bahoot ghat jafa khanda,
Raja badhri❤
Deep sirraa ❤❤amba ❤
ਪੰਜ ਪੰਜ ਰੇਡਾਂ ਕਿਉਂ ਨੀ ਪਈਆ ??
ਮੈਹਿਮੱਦਵਾਲ ਦੀ ਟੀਮ ਕਿਉਂ ਤੁਰਗੀ ??
ਇਨਾਂ ਤਕਰਾ ਮੈਚ ਹੋਵੇ ਤੇ ਰੇਡਾਂ 17 18 ਗਲਤ ਗੱਲ ਆ, ਰੇਡਾਂ ਘੱਟੋ ਘੱਟ ਨੀ 40 40 ਹੋਣੀਆਂ ਚਾਹੀਦੀਆਂ ਨੇ ਇਨਾਂ ਤੱਗੜਾ ਮੈਚ ਕਰਵਾਓਣਾਂ ਹੁੰਦਾ ਤਾਂ ਤਗੜਾ ਇੰਤਜ਼ਾਮ ਕਰਿਆ ਕਰੋ ਯਾਰ
ਪਹਿਲਾ ਮੇਸੀ ਦਾ ਗੋਡਾ ਲੱਗਿਆ ਲਾਈਨ ਤੇ
Shillu ❤
ਮੇਜਰ ਭਲੂਰ ਦੀ ਟੀਮ ਜਿਤਨੀ ਸੀ
Amba❤❤❤
Sira
❤❤❤
Amba 👌👌👌
Good ❤❤❤❤job
ਕਮੇਟੀ ਵੀ ਕੀ ਕਰਦੀ ਓਹਨਾ ਨੂ ਪ੍ਰਮੋਟਰਾ ਦੇ ਫੋਨ ਆਗੇ ਹੋਣੇ ਵੀ ਸਾਡੀ ਟੀਮ ਜਿਤਨੀ ਚਾਹੀਦੀ ਅੇ । ਪਰ ਜੋ ਵੀ ਹੋਇਆ ਗਲਤ ਹੋਇਆ ਇਕ ਜਿੱਤੀ ਹੋਈ ਟੀਮ ਹਰਵਾ ਕੇ ਘਰ ਨੂੰ ਭੇਜਤੀ
7 7 raida da match hona chahida si
Nice👍
👍👍👍👌💪💪💗
💪💪💪💪
Ambba ne dhakk pa rakhi
Jhota paleya aa majhe waleya ne
Silu silu❤
Iba. Ta. Iba ha
Only shilu👍
ਮਹਿਮਦਵਾਲ ਜਿੱਤ ਦੀ ਸੀ
ਮੈਚ ਵਿਚ 11:07 ਤੇ ਦੀਪ ਦਬੁਰਜੀ ਨੇ ਕਿਵੇ ਨੰਬਰ ਲਿਆ ਬਿਨ੍ਹਾਂ ਹੱਥ ਲਾਏ ਤੋਂ ਬਾਈ ਜਿਸ ਨੂੰ ਪਤਾ ਜਰੂਰ reply ਕਰਕੇ ਦਸਿਓ ਸੱਮਝ ਨਹੀਂ ਆਈ ਰੈੱਡ
Bhai time hota hy 15-16 sec m kisi catchers ko catch k liye touch krna pdega nai toh raider ka point rhega kuki raider k pass v time Hona chahye vapas Jaane or ladne ka line tk
Sade pind aa❤
5.5 reda to phla 17.5 te 18 da skor si to 5 .5 reda da ki matlab ye kmeti ne galt fensla dita is mech me shilu di tim jitu h bhai ji
Love you Bittu pra ❤
ਵਨ ਮੈਨ ਆਰਮੀ
att
Bai odo nal di nal ik raid pa jandi vdia c bad vich player di body thandi ho jandi aukha ho janda bad vich comety v galt aa g ik raid pava dinde jeda marji jitt janda
Amba
Pardeep bai come back 🎉🎉
Action kawaoo farr najara onda bai
ਕਮੇਟੀ ਨਛੇੜੀਅਆ ਦੀ ਲਗਦੀ ਪਲੇਅਰਾ ਨੁ ਪੲਈ ਜਾਦੇ ਆ
Shillu super star
Shilu harda c ta kita ada ik he rad c
Shilu fire hai
ਅੰਬਾ ਸਿਰਾ ਬੰਦਾ
Bai mehmadwal team ground na chhad di fir baki darshka di v 5-5 raid di demand c jdon janer wale mann gye c mehmadwal nu ki problem c
Sheelu to Sheelu hai❤😅
Ha bhai to kon bola k vo neelu hai 😊.
Shilu nu aa bina khedn to hi cup de dia kro har gy fr cameti ny jittay aa
Wahaguru g chardikala wich rakh ee apnee sonee Panjab nu
ਇਕ ਰੇਡ ਪੈਣੀ ਸੀ ਕੁੱਤੀ ਕਮੈਟੀ
Haka kitta ga mehamadwal nall eha team jitt de see
Ambe ne toh shillu ko ragad he diya bhai
2 catch maar gya tera papa shillu
1 laaya ghoru
Kai jaga kameti Waleya nee best gala kadhe aa ek jaga ta 5911 galat dette si naber brabar si te best ek karta koi touch da farak nahi si
Shilu aaj kamjor lag rha hai.. Baki player tagde the shilu se
Player nu pesse de dia Karo comnter deke nal lende a
Shilu Ambe di ladai hoyi si is match ton 2 din pehla. Nhi taan dova ne katha khedna si Jhaner di team ch.
Kedi tournament ch
Deep week chal reha bht
sare pase poltics chaldii aw bus rola ta aw hei ❤❤❤
Meshi harkhowal da no.si.
Raedr k no 15.5
Janer ch 4 bharo kehdi jnde
Shillu shillu Kara de illu iluu
Kala Dhurkot bahut vdya te senior player aa pr koi v commentator osnu ohna maan snmaan ni dinde koi v match dekhlo sb to ght jaffe kale nu pae aa pr underrated kr dita commentators ne jis tra amba shilu meshi te deep nu promote kita os tra kale nu nhi kita .halake kala ena cho sb to takda player hai je game dekhni hai .
Shilu Haryanvi
Mahmadwal team nal dhaka hoya shilo karke
Jeepa tan pir v shaji te ghange wala lh gye .jit kabaddi di hundi ah pakhwaat kita in ne shillu di teem da
Ambe nal koi jafi vi nahi tagda sare made jafi aa
ਅੰਬਾ ਤੇ ਘੇਟ ਸਾਫ ਗੇਮ ਖੇਡਦਾ
Public ki demand 5 5 thi pr mehmadwal dar k bhag gye😂
😂acha dar k bhag gye gher beth ker bakchodi ker bus tere jaise 😂 koi pehli baar ni khed rehe si koi sab ik to ik nai .
Koi rule v hota hai ager yehi kerna tha to sidha apni favourite team ko jeeta dena tha 😂 ek raid benti thi kyu nehi kerwayi jaanbhuj ker dar gye the 😂