Shilu Bahu Akbarpur ਕਿਉੰ ਰੱਖਣ ਲੱਗ ਪਿਆ ਸਕਿਉਰਿਟੀ l Bittu Chak Wala l Exclusive Interview l Daily Awaz

Поділитися
Вставка
  • Опубліковано 12 січ 2025

КОМЕНТАРІ • 940

  • @FaraattaTv
    @FaraattaTv 9 місяців тому +77

    Shilu ch hankar java ne , shilu game vi siraa bai , mehnat nal munda Superstar ban gya .

  • @chamkau
    @chamkau 9 місяців тому +28

    ਸੀਲੂ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਤੇ ਸਨਦੀਪ ਨੰਗਲ ਅੰਬੀਆਂ ਵੀਰ ਪਲੇਅਰ ਵੀ ਬਹੁਤ ਵਧੀਆ ਸੀ ਤੇ ਇਨਸਾਨ ਉਸ ਤੋਂ ਵੀ ਵਧੀਆ ਸੀ

  • @Umair11_22
    @Umair11_22 9 місяців тому +64

    Wda player shellu. Boht badia sbha da Malik Yung player k liy motivation thanks shellu love from Pakistan

  • @sukhbirsandhu927
    @sukhbirsandhu927 9 місяців тому +62

    ਬਹੁਤ ਸੋਹਣਾ ਲੱਗਿਆ ਬਿੱਟੂ ਬਾਈ,
    ਸ਼ੀਲੂ ਵੀ ਵਧੀਆ ਸੁਭਾਅ ਦਾ ਮੁੰਡਾ ਹੈ,
    ਚਲਾਕੀ ਵਾਲੀ ਕੋਈ ਗੱਲ ਨਹੀਂ ਕੀਤੀ l
    ਜੋਂ ਹੈ,ਜੋਂ ਹੁੰਦਾ ਓਹੀ ਦੱਸਿਆ ਸ਼ੀਲੂ ਨੇ,
    ਵਧੀਆ ਗੱਲ ਹੈ

  • @Spkuttiwal
    @Spkuttiwal 9 місяців тому +18

    ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ🙏 respect shillu bai❤

    • @AvtarSingh-bv5eq
      @AvtarSingh-bv5eq 20 днів тому

      ਪਹਿਲੀ ਵਾਰ ਸਰਬਝਾਜੀ ਬਾਣੀ ਦਾ ਸਬਦ ਖਿਡਾਰੀਆਂ ਲਈ

  • @jagmeetsidhu1269
    @jagmeetsidhu1269 9 місяців тому +28

    ਹਮੇਸ਼ਾਂ ਉਡੀਕ ਰਹਿੰਦੀ ਕਦੋ ਬਿੱਟੂ ਬਾਈ ਕਿਸੇ ਪਲੇਅਰ ਦੀ ਇੰਟਰਵਿਉ ਕਰੁ.. ਦਿਲ ਖੁਸ਼ ਹੋ ਗਿਆ

  • @davsekhon9761
    @davsekhon9761 9 місяців тому +28

    Bhut vdia subah da malik a Shilu bai..Surrey cup te bai nu mile c pehli baar bai nu..bhut vdia lgya..

  • @jaskaranbrar1697
    @jaskaranbrar1697 9 місяців тому +57

    ਸ਼ੀਲੂ ਬਹੁਤ ਵਧੀਆ ਇਨਸਾਨ ਆ ਜੀ। ਤੇ ਸਟੈਮਨਾ ਬਹੁਤ ਜ਼ਿਆਦਾ

    • @factspk373
      @factspk373 9 місяців тому +1

      Jiwan manuke interview ਕਰੋ ਬਾਈ

  • @AmritpalSingh-oz5jr
    @AmritpalSingh-oz5jr 9 місяців тому +28

    ਬਿੱਟੂ ਬਾਈ ਜੀ ਇੰਟਰਵਿਊ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ

  • @dilpreet6835
    @dilpreet6835 9 місяців тому +40

    Yarr tu Banda ki ahh ena uper Jake v apni mitti nall milia ke jo maa bapp ne karta ohi ahh je ehh hall punjab da hoje gal bhakhri ahh love shillu Bai ajj Dil jit liea Sandeep Bai bare bolke like doaba full support ah

  • @GazianaSingh
    @GazianaSingh 9 місяців тому +12

    Sillu buht vadiya plyer ah lagote da pura satkar karda sillu veer punjabi buht pyar karde ne teri gem nu waheguru ji di meher nal ada hi kehda rye❤❤

  • @ManpreetKaur-cr6nr
    @ManpreetKaur-cr6nr 9 місяців тому +80

    ਇਕ ਗੱਲ ਹੈ ਵੀਰ ਸੀਲੂ ਨੇ ਕਿਸੇ ਨੂ ਮਾੜਾ ਨੀ ਕਿਹਾ ❤

  • @Makhan-r1j
    @Makhan-r1j 9 місяців тому +22

    ❤ ਬਿੱਟੂ ਬਾਈ ਜੀ ਦਿੱਲ ਤੌ ਸਲੂਟ ਹੈ ਸਿੱਲੂ ਬਾਈ ਦੀ ਇੰਟਰਵਿਊ ਕਰਕੇ ਸਿੱਲੂ ਵੀਰ ਨਾਲ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਜ਼ਿਆਦਾ ਵਧੀਆ ਲੱਗੀਆ ਗੱਲਬਾਤ ਸੁਣ ਕੇ ਵਾਹਿਗੁਰੂ ਜੀ ਸਿੱਲੂ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @Swagcriket20
    @Swagcriket20 9 місяців тому +97

    ਬਿੱਟੂ ਵੀਰੇ ਜੱਗੂ ਹਕਮਵਾਲਾ ਦੀ ਇੰਟਰਵਿਊ ਵੀ ਜਰੂਰ ਕਰੋ

  • @GurpreetSingh-yy5nh
    @GurpreetSingh-yy5nh 9 місяців тому +9

    Bhut hi vdia player a shilu 22..osto v vdia insaan a bhut hi paak saaf a rooh a ...sandip nagal amiban lye bhut vdia vichaar a 22 de schi kabbdi kise v prmoter ne kuch plyr nu Chad k bki kise plyr ne koi mull nhi pye .bhut dukh di gal a

  • @varindersingh4487
    @varindersingh4487 2 місяці тому +8

    ਬਹੁਤ ਵਧੀਆ ਪਲੇਅਰ ਅਤੇ ਏਕ ਬਹੁਤ ਚੰਗਾ ਇਨਸਾਨ ਹੈ ਸ਼ੀਲੂ ਬਈ .❤❤❤
    ਪੰਜਾਬ ਵਾਲੇ ਬਹੁਤ ਪਿਆਰ ਕਰਦੇ ਨੇ ਬਈ ਨੂੰ 😊

  • @AkramAkram-nb6bh
    @AkramAkram-nb6bh 9 місяців тому +23

    Masha allha g shilu veer g zindabad mera fewart khlari I m from Pakistan Punjab

  • @sanjeevmadaan3140
    @sanjeevmadaan3140 9 місяців тому +14

    I Love u shilu bhai.kabaddi ki shan hai bhai .bohut badiya interview Kiya bhai .shilu sab se badiya interview hai

  • @sunny4466
    @sunny4466 9 місяців тому +8

    Sirra bnda yrr koi player ni avdia kmia dsda… jo hega sara kush dsta bai ne …
    Waheguru chardi kala vich rkhe bai nu lmbi umar bakshe🙏

  • @harjindersingh2728
    @harjindersingh2728 9 місяців тому +14

    bittu bai bhut loga de dil de reejh puri krti tuc ! main kal he soch rea c hun bittu bai de jada famous inteview ni aundi koi ! but ah video sidhu mossewale wangu chalu hun ! bittu bai v sidhu vangu he chalu hun !

  • @HarjinderSingh-co1nq
    @HarjinderSingh-co1nq 9 місяців тому +11

    ਦਿਲ ਖੁਸ਼ ਕਰਤਾ ਇੰਟਰਵਿਊ ਨੇ ❤ਅੱਜ ਕੱਲ ਦੇ ਨੌਜਵਾਨਾਂ ਲਈ ਸੀਲੂ ਮੋਟੀਵੇਸ਼ਨ ਆ❤👍

  • @factspk373
    @factspk373 9 місяців тому +11

    Ajj da bittu dugal aa shilu… bittu vi kalla match badal dinda si ❤❤

  • @brandsardar6676
    @brandsardar6676 9 місяців тому +16

    Shilu bhut wdia insan yr mehnat karke aage aya

  • @PANJAB-nx8gy
    @PANJAB-nx8gy 9 місяців тому +93

    ਬਾਈ ਕੁਸ ਹਰਿਆਣੇ ਆਲੇ ਕਹਿੰਦੇ ਪੰਜਾਬ ਦੇ ਲੋਕ ਜਲਸ ਕਰਦੇ ਆ ਉਹਨਾ ਨੂੰ ਪਤਾ ਨੀ ਕੱਬਡੀ ਮਾਂ ਖੈਡ ਆ ਪੰਜਾਬੀਆਦ ਦੇ ਖੂਨ ਚਾ ਆਸਿੱਲੂ ਨੂੰ ਹਰਿਆਣੈ ਨਾਲੋ ਜਿਆਦਾ ਪਿਆਰ ਕਰਦੇ ਆ ਮਿਹਨਤ ਆ ਭਰਾ ਵਹਿਗੁਰੂ ਮਹਿਰ ਰੱਖੈ ਭਰਾ ਤੈ❤❤❤

    • @Rohitsahu0008
      @Rohitsahu0008 9 місяців тому +4

      Sahi kh rahe ho bai 🎉

    • @thewar3118
      @thewar3118 9 місяців тому +3

      💯💯👌

    • @VishalRajput-nt8ug
      @VishalRajput-nt8ug 9 місяців тому +1

      ricord chekk kr mere bhai baba ki dya te Haryana he Bajega bhai ar gold he gold krdegnge har game ma😍👍💪🏻

    • @pargatdhandi1583
      @pargatdhandi1583 9 місяців тому

      Canada da pehla Tour punjabi ne hee karwaa bai..kohkh atwal ji 👏

    • @goldysandhu4630
      @goldysandhu4630 9 місяців тому

      Vese shilu bhai inam to inam hi hota hai chahe woh lakh ka ho ja hazar ka inam ki kadar karni chayei

  • @HarpalSingh-uv9ko
    @HarpalSingh-uv9ko 9 місяців тому +6

    ਬਹੁਤ ਵਧੀਆ ਪਲੇਅਰ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ ਤੇ ਇੰਟਰਵਿਊ ਕਰਨ ਆਏ ਵੀਰ ਨੂੰ।

  • @SunnyRathee-e4w
    @SunnyRathee-e4w 9 місяців тому +15

    Sillu Bhai love u❤❤❤ 1 no aj tak ma kesa ki vedio nhi dekta par sillu Bhai ki koi be vedio ho dekta hu bot hosla melta ha Bhai ko Dak ka ❤❤🎉

  • @Jaswinder.usingh542
    @Jaswinder.usingh542 9 місяців тому +32

    Y ਦਿਲ ਖੁਸ਼ ਕਰਤਾ interview ਲੈਕੇ ਰੱਬ ਤੇਰੀ ਉਮਰ ਲੰਮੀ ਕਰੇ ਹੁਣ ਜੱਗੂ hakamwala ਦੀ interview jrur Lwo y ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @GurjeetSingh-nn9zn
      @GurjeetSingh-nn9zn 9 місяців тому +1

      ਬਿੱਟੂ ਬਾਈ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਸੀਲੂ ਸੀਲੂ ਹੋਈ ਪਈ ਵਾ

    • @Swagcriket20
      @Swagcriket20 9 місяців тому +1

      ​@@GurjeetSingh-nn9znjaggu jaggu vad ho rhi aa ajj de time ch

  • @sewakchahal8161
    @sewakchahal8161 9 місяців тому +6

    NYC bnda yr Shilu down to earth bnda bhote alg interview duje players nalo

  • @randhirsingh2337
    @randhirsingh2337 9 місяців тому +16

    ਸ਼ੀਲੂ ਬਹੁਤ ਵਧੀਆ ਪਲੇਅਰ ਹੈ।

  • @kashafrana8297
    @kashafrana8297 9 місяців тому +11

    It was very nice to hear your words, you are a very good person and a very good player and one of the reasons I love you is that you are from Haryana and my father also came to Pakistan from Haryana and our family there. The village was called Talwandi Rana and our culture and our language Haryanvi is still alive and the culture of Rajputs is still alive in our houses. Lot of love and respect from Pakistan Punjab 🌾🚜🌾🚜

  • @Maanshaab11
    @Maanshaab11 9 місяців тому +20

    Shilu is a very good player, he answered everything openly, you have a huge fan following, which can be estimated from the views of your interview, well done

  • @AmanpreetSingh-ge5sh
    @AmanpreetSingh-ge5sh 9 місяців тому +5

    Gora veer sirra krata interview wala
    Jo swal dil ch aunda c os ton pehlan veer tu push lainda c
    Kaim interview sirraaaa👌

  • @jassadhillon9339
    @jassadhillon9339 9 місяців тому +14

    Bittu y bhut bhut Thanks interview for sillu ❤

  • @jagroopbhullar9981
    @jagroopbhullar9981 9 місяців тому +6

    ਬਹੁਤ ਵਧੀਆ ਤੇ ਸਿਰੇ ਦਾ ਖਿਡਾਰੀ ਆ ਸ਼ੀਲੂ ਬਾਈ ਆਸ਼ਕ ਆ ਤੇਰੀ ਖੇਡ ਦੇ ਵਾਹਿਗੁਰੂ ਕਰੇ ਏਸੇ ਤਰ੍ਹਾਂ ਗਰਾਉਂਡ ਵਿਚ ਮੱਲਾਂ ਮਾਰਦਾ ਰਹੇ ❤❤❤

  • @Harwinder950
    @Harwinder950 9 місяців тому +1

    23:00 ਬੋਹਤ ਵਧੀਆ ਵਿਚਾਰ ਐ ਸ਼ਿਲੂ ਦੇ

  • @dullajatt1961
    @dullajatt1961 9 місяців тому +9

    ਸਹੀ ਗੱਲ ਕਹੀ ਸ਼ੀਲੂ ਸਿਹਾ ਜੋ ਸੰਦੀਪ ਨੰਗਲ ਅੰਬੀਆ ਕਰ ਗਿਆ ਕਬੱਡੀ ਲਈ ਉਹ ਨੀ ਕਿਸੇ ਤੋ ਹੋਣਾ, ਉਹ ਬੰਦਾ ਪਲੇਰਾ ਦੇ ਹੱਕ ਲਈ ਡੱਟ ਕੇ ਖੜ ਦਾ ਸੀ, ਪਰ ਕੁੱਸ਼ ਦੋਗਲੇ ਉਸਦੀ ਮੌਤ ਮਗਰੋਂ ਕਾਤਲਾ ਨਾਲ ਖੇਡਣ ਲੱਗ ਗਏ,

  • @nirbhaisingh3027
    @nirbhaisingh3027 9 місяців тому +7

    ਬਾਈ ਜੀ ਤੁਸੀਂ ਖਿਡਾਰੀਆਂ ਦੀ ਇੱਟਰਵੀਓ ਕਰਦੇ ਬਹੁਤ ਵਧੀਆ ਗੱਲ ਆ ਬਾਈ ਜੀ ਇੱਕ ਬੇਨਤੀ ਆ ਤੁਸੀਂ ਕਿਸੇ ਦਰਸ਼ਕ ਦੀ ਵੀ ਇੰਟਰਵਿਊ ਜਰੂਰ ਕਰਿਓ ਕਿਉਂਕਿ ਦਰਸ਼ਕਾਂ ਨੂੰ ਕਬੱਡੀ ਦੀ ਅਸਲੀਅਤ ਬਾਰੇ ਬਹੁਤ ਕੁਝ ਪਤਾ ਉਹਦੇ ਵਿੱਚ ਕਮੈਂਟਰੀ ਵਾਲੇ ਰੇਫਰੀ ਕਮੇਟੀਆਂ ਵਾਲੇ ਦੀ ਅਸਲ ਸੱਚਾਈ ਵਾਰੇ ਪਤਾ ਬਿੱਟੂ ਬਾਈ ਅੰਦਰ ਦੀ ਸੱਚਾਈ ਜਾਨਣ ਲਈ ਜ਼ਰੂਰ ਇੰਟਰਵਿਊ ਕਰਿਓ

  • @kuljindersoomal9383
    @kuljindersoomal9383 9 місяців тому +15

    Haje ta ik hi aa ,jekar ik 2 Hor haryana hu stopper aa gae ,Phir gym lon vale Punjab de Raiders nu Kabaddi hu bhul Jani.... because Punjab vale gym la la slow hoi ja rahe ....

  • @manjitghalyan9522
    @manjitghalyan9522 9 місяців тому +7

    Bittu chak wala swad laata veere ❤❤❤❤❤❤ thanks brother

  • @manreetbhatti6094
    @manreetbhatti6094 8 місяців тому +6

    Dusra dhnna Jatt❤.... Love you sillu bhai❤

  • @IPS_JAGRAON
    @IPS_JAGRAON 9 місяців тому +4

    ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ♥️ਸਦਾ ਦਿਲਾ ਚ ਵਸਦਾ ਰਹੇਗਾ ਸੰਦੀਪ ਬਾਈ ♥️👈ਅਮਰ ਸ਼ਹੀਦ ਸੰਦੀਪ ਸੰਧੂ ਨੰਗਲਅੰਬੀਆ 🙏🏻🙏🏻K BEST♥️TOP MLK♥️SANDEEP BAI AMAR RHE AMAR RHE🙏🏻🙏🏻SADE DILA♥️CH VASDA RAHEGA YARA

  • @ranjodhdhindsa1479
    @ranjodhdhindsa1479 9 місяців тому +21

    Shillu jatt ikalla hii 100 💯 warga 👌👌👌👌

  • @SurenderSurender-mn5vi
    @SurenderSurender-mn5vi 9 місяців тому +13

    Ye hota hai interview we proud of you sillu bhai

  • @GurpalSingh-jr2sr
    @GurpalSingh-jr2sr 9 місяців тому +46

    ਕਬੱਡੀ ਮੇਲਿਆਂ ਵਿਚ ਸੱਭ ਤੋਂ ਸ਼ਾਨਦਾਰ ਦਿੱਖ ਭਰਨ ਵਾਲਾ ਖਿਡਾਰੀ ਹੈ ਸ਼ੀਲੂ
    ਉਹ ਆਪਣੇ ਸੁਨਹਿਰੀ ਸਿਧਾਂਤਾਂ ਢੰਗਾਂ ਤਰੀਕੇਆਂ ਨਾਲ ਕਬੱਡੀ ਮੈਚਾਂ ਵਿੱਚ ਛਾਇਆ ਰਹਿੰਦਾ ਹੈ ਏਨੀ ਉਚਿਤ ਸ਼ੋਹਰਤ ਉਸਦੇ ਹਿੱਸੇ ਵਿੱਚ ਐਵੇਂ ਹੀ ਨਹੀਂ ਆ ਰਹੀ ਮੇਹਨਤ ਦੇ ਨਾਲ ਨਾਲ ਦਰਅਸਲ ਉਹ ਮੇਹਰਬਾਨ ਇਨਸਾਨ ਵੀ ਹੈ ਚੰਗੇ ਸੰਸਕਾਰਾਂ ਦਾ ਨਸ਼ਾ ਉਸ ਦੇ ਸੁਭਾਅ ਚੌਂ ਝਲਕਦਾ ਹੈ ਉਹ ਗਰਮੀਂ ਨਹੀਂ ਵਿਖਾਉਂਦਾ ਜਦਕਿ ਆਮ ਸਟਾਪਰਾਂ
    ਦੀ ਭੂਮਿਕਾ ਵੇਂਹਦਿਆਂ ਵੇਂਹਦਿਆਂ ਝੱਟ ਭੂਤਾਂ ਵਾਂਗ ਚਿੰਬੜਨ ਵਾਲ਼ੀ ਹੋ ਜਾਂਦੀ ਹੈ।

    • @Balbirsidhu-nf2wj
      @Balbirsidhu-nf2wj 9 місяців тому

      ਕੀਨਾ ਚਿਰ ਹਰਿਆਣੇ ਵਾਲੇਆਂ ਦੇ ਛੀਟੇ ਮਾਰੋਗੇ?

    • @MANISHSHARMA-jq8th
      @MANISHSHARMA-jq8th 4 місяці тому +1

      ​@@Balbirsidhu-nf2wj gal v ohdi hundi aa jihde ch koi gal hundi aa. Jd koi jaffi Shillu barabar game dikhayega ohdi gal hon lg jayegi 🎉🎉🎉🎉🎉🎉🎉🎉🎉 hale tere fuddu de comment nal Shillu nu koi fraak ni penda. Bhonkde raho

    • @Balbirsidhu-nf2wj
      @Balbirsidhu-nf2wj 3 місяці тому

      @@MANISHSHARMA-jq8th 😂 sab ton fudu game shilu di aa...khushi dugga, pale jalalpur, mangi bagge pind warga brand jaffi 100 janam laike vii nhi ban sakda illu😂

    • @MANISHSHARMA-jq8th
      @MANISHSHARMA-jq8th 2 місяці тому

      Hahahahaha khushi pala mangi 2021 ton 2024 tk tn zero krke rakhe hoye ne. Hun tn Shillu Shillu hi hundi aa. Shillu Kalla 17 tractor jit gya. Khushi pala mangi 3 mila ke 10 tractor ni jitee.

    • @Balbirsidhu-nf2wj
      @Balbirsidhu-nf2wj 2 місяці тому

      @@MANISHSHARMA-jq8th hun taan har jagah tractor hunde ne koi wadi gal nhi hun tractor jitna...2018 ton pehla tractor jitna bohat wadi gal hundi see keyoki odo kite kite tractor rearly hunde see.... ludhar pale khushi Huna de record nhi tutne illu ton 😂

  • @Narinderkumar-wd5wb
    @Narinderkumar-wd5wb 9 місяців тому +5

    Sirra java sache dil da insanh a sillu bai

  • @Amazingmedianewindia
    @Amazingmedianewindia 8 місяців тому +5

    Silu is very good player he answered very honestly world no.1 jaffi baba sukh rakha

  • @pammazaildarusa330
    @pammazaildarusa330 9 місяців тому +6

    ਬਹੁਤ ਵਧੀਆ ਗੱਲਬਾਤ ਬਿੱਟੂ ਵੀਰ ਜੱਗੂ ਦੀ ਵੀ ਇੰਟਰਵਿਊ ਕਰੋ❤❤wmk

  • @desraaj3560
    @desraaj3560 9 місяців тому +12

    ਦੂਸਰਾ ਬਿਟੂ ਦੁਗਾਲ ਆ ਸੀਲੂ ਹਰਿਆਣਾ ਵਾਲਾ ❤❤❤

  • @gurbaxlopon9380
    @gurbaxlopon9380 9 місяців тому +4

    ਬੁਹਤ ਸੋਹਣੀ ਮੁਲਾਕਾਤ ਵੀਰ ਜੀ

  • @inderjit210
    @inderjit210 9 місяців тому +2

    ਸ਼ੀਲੂ ਬਾਈ ਤੇਰੀ ਖੇਡ ਦੇ ਦੀਵਾਨੇ ਆ ਤੇਰਾ ਖੇਡਿਆਂ ਕੋਈ ਵੀ ਟੂਰਨਾਮੈਂਟ ਮਿਸ ਨੀ ਕੀਤਾ ਸ਼ੀਲੂ ਬਹੁਤ ਸਾਰਾ ਪਿਆਰ ❤ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੈਨੂੰ ਵੀਰ ❤

  • @anupsingh99sunda
    @anupsingh99sunda 9 місяців тому +4

    Wahh bittu veer jionda reh❤. Shillu ustad❤

  • @gurmeetdhaliwal287
    @gurmeetdhaliwal287 9 місяців тому +6

    ਵੀਰ ਲੋਪੋਂ ਵਾਲੇ ਅਮਨੇ ਦੀ ਐਟਰਬੂ ਕਰੀ ਓਸਾਰਾ ਦੱਸੂ ਸੱਚ ❤❤❤❤❤❤

  • @meetmaan2514
    @meetmaan2514 9 місяців тому +8

    Bittu bai Tera galbat krn da treka bhut wdia lgda

  • @preetpawar4498
    @preetpawar4498 9 місяців тому +2

    ek baat bolna chaunga ki haryana aalo aise hota h interview kch sikho es bhai se bhut bdiya lga bhai ji ye interview hr baat shi tarike se puchi or seelu ne b bdiya interview diya

  • @canada7230
    @canada7230 9 місяців тому +6

    ਸੀਲੂ ਖਿਡਾਰੀ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ

  • @manobrar87
    @manobrar87 9 місяців тому +45

    ਚਿਰਾਗਦੀਨ ਮਹੀਆਵਲੇ ਦੀ ਇੰਟਰਵਿਉ ਕਰੋ ਬਿੱਟੂ ਵੀਰ ਜੀ ❤️🙏🏻🙏🏻❤️

  • @gurvinderbrar9574
    @gurvinderbrar9574 9 місяців тому +4

    ਸੀਲੂ bhuat nice ਆ ਲਵ ਯੂ

  • @preetpalsingh1557
    @preetpalsingh1557 9 місяців тому +2

    ਬਹੁਤ ਵਧੀਅਾ ਪਲੇਅਰ ਅਾ ਸੀਲੂ ਵੀਰ

  • @lovisingh403
    @lovisingh403 9 місяців тому +25

    ਪਹਿਲਾ ਬਿੱਟੂ ਦੁਗਾਲ ਦੇ fan ਸੀ ਹੁਣ sillu ਦੇ, ਅੱਜ ਦੇ time ਦਾ ਨੰਬਰ 1 ਜਾਫੀ

  • @Aman-brar
    @Aman-brar 9 місяців тому +9

    Bhot badiya interview thha Bhai 1 number ❤

  • @SatinderSingh1
    @SatinderSingh1 9 місяців тому +3

    Bahut vadia interview Bittu veer

  • @devduhan8086
    @devduhan8086 9 місяців тому +2

    Bahut badiya interview bhai
    Ase hi sabhi player ko motivate krte rho

  • @NikkkaLohara
    @NikkkaLohara 9 місяців тому +6

    ਅੱਜ ਪਹਿਲੀ ਵਾਰ ਕੋਈ ਪੂਰੀ ਇੰਟਰਵਿਊ ਦੇਖੀ❤

  • @satnam_bhangu.1915
    @satnam_bhangu.1915 4 місяці тому +1

    ਬਹੁਤ ਵਧੀਆ ਸੁਭਾਅ ਆ ਸੀਲੂ ਦਾ ❤❤

  • @teetubrar7387
    @teetubrar7387 9 місяців тому +28

    Punjab te harayana vich yr koi fark nei gall jaat jattaan vich koi fark nei pior punjabi bolda kam bee punjabia vale❤❤

    • @gulab881
      @gulab881 9 місяців тому +6

      Bhai jat or jatt ak hi hai..boli ka farak hai bs

    • @raka977
      @raka977 9 місяців тому +1

      Bai ji m rohtak to ha. Mera dada gurmukhi te urdu likhda bolda si. Hryana pnjab di blood line 1ko ee ha. Siyasat ne apne fayde layee fad krti in subya ch

    • @raka977
      @raka977 9 місяців тому +1

      Pnjab hryane da subhha iko hi aa. Sada culture agriculture...... sade khet hi dharm sthhll ne

    • @RajkumarRaju-x5n
      @RajkumarRaju-x5n 8 місяців тому +1

      Vich Lok sarkara di chal ch aa gye ohna nu nhi pta ek din hriyana v Punjab hi C mnn de lenguage vkhri ho sakdi aa oh ta majha Malwa doaba di v vkhro vkhri aa ❤

  • @chahalfamily
    @chahalfamily 8 місяців тому +1

    ਸ਼ੀਲੂ ਵੀਰ ਬਹੁਤ ਵਧੀਆ ਖਿਡਾਰੀ ਆ,, ਮੈਂ ਬਹੁਤ ਵੱਡਾ ਫੈਨ ਆ, ਸ਼ੀਲੂ ਵੀਰ ਦਾ,, ਮੈਨੂੰ ਨੀ ਲੱਗਦਾ ਕਿਸੇ ਖਿਡਾਰੀ ਨੇ 18 ਸ਼ਾਲ ਦੀ ਉਮਰ ਵਿੱਚ ਇਨ੍ਹਾਂ ਨਾਂਮ ਕਮਾਇਆ ਹੋਉ,ਸਲੁਟ ਆ ਸ਼ੀਲੂ ਵੀਰ ਨੂੰ 👍💪💪🥰🙏

  • @jagroopbrar4487
    @jagroopbrar4487 9 місяців тому +9

    ਸ਼ੀਲੂ ਇੱਕ ਖਿਡਾਰੀ ਦੇ ਬਹੁਤ ਵਧੀਆ ਇਨਸਾਨ ਵੀ ਹੈ ❤❤❤❤❤
    ਬਹੁਤ ਵਧੀਆ ਇੰਟਰਵਿਊ ਹੈ।

  • @sidhu22522
    @sidhu22522 9 місяців тому +4

    ਵਾਹਿਗੁਰੂ ਸਾਰੇ ਕਬੱਡੀ ਖਿਡਾਰੀਆ ਨੂੰੰ ਹਮੇਸਾ ਤੰਦਰੁਸਤ ਰੱਖੇ ਤੇ ਸਾਡੀ ਮਾਂ ਖੇਡ ਕਬੱਡੀ ਖੂਬ ਤਰੱਕੀਆ ਕਰੇ।❤

  • @ashishjajwan3708
    @ashishjajwan3708 9 місяців тому +4

    Thanku silu ka interviews Lana ke liya

  • @avtargrewal2489
    @avtargrewal2489 9 місяців тому +1

    Sillu bhut vadiya player aaj de time da aaaat jafi sira kra denda bandeya di

  • @Badalsidhu-gb4bc
    @Badalsidhu-gb4bc 9 місяців тому +221

    ਜ਼ੱਗੂ ਹਾਕਮਵਾਲਾ ਤੇ ਕੁਲਵੀਰ ਜ਼ਟਾਣਾ ਦੀ ਇੰਟਰਵਿਉ ਕਰੋ ਬਿੱਟੂ ਵੀਰ ਜ਼ੀ ❤❤❤ i m ਫ਼ੇਵਰਟ one man army

  • @Ranjitsingh-bm9fw
    @Ranjitsingh-bm9fw 25 днів тому +1

    Haryana te Punjab dee shaan 💖👌👍

  • @arshpreetjandu8162
    @arshpreetjandu8162 9 місяців тому +6

    ਬਹੁਤ ਵਧੀਆ ਗੱਲ ਬਾਤ ਐ ਜੀ ਬਿੱਟੂ ਸ਼ੀਲੂ ਤੇ ਕੈਮਰਾ ਮੈਨ ਨੂੰ 🙏

  • @Makhan-r1j
    @Makhan-r1j 9 місяців тому +1

    ❤ ਵਾਹਿਗੁਰੂ ਜੀ ਬਿੱਟੂ ਦੁਗਾਲ ਵੀਰ ਨੂੰ ਉਸਤਾਦ ਮੰਨਣ ਵਾਲਾ ਜੱਫੀਆ ਦੀ ਰੋੜ ਕੁੱਟਣੀ ਮਸੀਨ ਸਿੱਲੂ ਵੀਰ ਬਿੱਟੂ ਚੱਕ ਵਾਲਾ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸਾਰੇ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @PawanDhiman-mr7oo
    @PawanDhiman-mr7oo 9 місяців тому +5

    Silu is best nature player.l think this time 1 number catcher in india

  • @ajadtoor576
    @ajadtoor576 Місяць тому +1

    Shilu bhai
    Haryanvi+ te punjabhi language
    Jma e sirraa aw bai

  • @KuldeepJoshi-yq3dy
    @KuldeepJoshi-yq3dy 9 місяців тому +6

    Real one man army God bless you always enjoy good life

  • @jaswantsinghbella5079
    @jaswantsinghbella5079 9 місяців тому +1

    ਬਹੁਤ ਵਧੀਆ ੲਿੰਟਰਵਿੳੂ

  • @purnmalbeniwal3766
    @purnmalbeniwal3766 9 місяців тому +7

    HR..Ki Aan Ban Shan..Bhai Silu..Bhai Randip Hooda..Jai HR..Jai Haryanvi..Spot For Farmers..Respect For Farmers..👈✌️👍

  • @billagalib1008
    @billagalib1008 9 місяців тому +4

    ਸ਼ੀਲੂ ਬਹੁਤ ਹੀ ਵਧੀਆ ਇਨਸਾਨ ਵੀ ਪੇਅਲਰ ਤਾ ਵਧੀਆ ਹੈ ਸ਼ੀਲੂ ਨੇ ਸਨਦੀਪ ਨੰਗਲ ਅੰਬੀਆਂ ਵਾਰੇ ਕਿਹਾ ਸੱਚ ਸਨਦੀਪ ਨੰਗਲ ਅੰਬੀਆਂ ਕਬੱਡੀ ਵਾਰੇ ਬਹੁਤ ਕੁਝ ਸੋਚਦਾ ਸੀ ।

  • @Gurpreetmontreal
    @Gurpreetmontreal 9 місяців тому +17

    ਬਾਈ ਜੀ ਇੰਦਰਜੀਤ ਕਲਸੀਆ ਦੀ ਇੰਟਰਵਿਊ ਕਰੋ ।❤

  • @HarjinderHoney-zt9um
    @HarjinderHoney-zt9um 9 місяців тому +3

    Bittu veer interview vadiya krya yaar shilu da dilldar banda yaar

  • @Dhillon00086
    @Dhillon00086 9 місяців тому +4

    I m. Not the biggest fan of kabaddi but this interview is ready grt n sheelu 22 ta ghaint ee aa apniya roots naal jureya hoyeya apna
    Virsa vi saaaambh ke rakhan wala bandha aa….gud ee aaa Baki hope in future ego na le jaaaye bandhe nu……..🙏🙏🙏🙏
    And thanks to you bittu 22 g for this interview you are obvious a grt person kehan di vi need nahi veere,,,,,dhanwadh ji ,,,,

  • @Gurjeetsingh-tm6wg
    @Gurjeetsingh-tm6wg 9 місяців тому +4

    Love you shillu jnn bhot time de wait se yrr Terri interview de ❤❤🎉🎉

  • @KrishanBhatti-s5i
    @KrishanBhatti-s5i 9 місяців тому +2

    Seera yy yr thnx interview vdia kriaa

  • @sonu_boora1
    @sonu_boora1 9 місяців тому +4

    Best interview ever
    ilu ilu ❣️
    Love from Haryana
    ❤❤❤❤
    Thanks 🎉

  • @GagandeepSingh-lz5bg
    @GagandeepSingh-lz5bg 9 місяців тому

    Good intervew. Bittu chak wala "waheguru ji ka khalsa waheguru ji fateh" balaya kar, sat sri akaal tah sada jakara aa

  • @1981Shammi
    @1981Shammi 9 місяців тому +4

    Favorite nd Best Player ❤love him

  • @anupsingh99sunda
    @anupsingh99sunda 9 місяців тому +2

    Shillu bittu te cameramen teeno sirra ne

  • @shankyjaat9034
    @shankyjaat9034 7 місяців тому +5

    Apna sher bhai shilu jaat one man army 💪🏻💪🏻💪🏻

  • @manjersingh6804
    @manjersingh6804 9 місяців тому +2

    Sacha sucha Banda bai waheguru mehar kare bai upar ❤

  • @entertainment-iw6xk
    @entertainment-iw6xk 9 місяців тому +3

    Shillu top jaffi ajj de time da❤❤

  • @jashanbrar1101
    @jashanbrar1101 9 місяців тому +1

    ❤❤❤❤❤ਬਹੁਤ ਹੀ ਵਧੀਆ ਜੀ ❤❤❤❤❤ਜੁੱਗ ਜੁੱਗ ਜੀਵੇ ਸੀਲੂ ਬੇਟਾ ਜੀ ❤❤❤❤❤ਵਾਹਿਗੁਰੂ ਬੁਰੀ ਨਜਰ ਤੋ ਬਚਾਵੇ ਜੀ ❤❤❤❤❤

  • @kindakinda6544
    @kindakinda6544 9 місяців тому +4

    ਬਿੱਟੂ ਬਾਈ ਬਹੁਤ ਵਦੀਆ ਮੁਲਾਕਾਤ ਲੱਗੀ ਪਰ ਐਡ ਨੇ ਵੀ ਦੁਖੀ ਕਰਤਾ ਬਹੁਤ ਲਾ ਰੱਖੀਆ

  • @yuvrajhomeopathicclinic4659
    @yuvrajhomeopathicclinic4659 11 днів тому

    Har star banda ise tarah jameen naal judya hona chahida hai. Mata pita, coach, parivar, exercise, dost, kabbadi, bhalwani, daa-pech, jivan da nazriya, sathi khidari, khud te bharosa ki jo karna hai, main khud karna hai, ih sab gallan bahut jyada jaruri han, har us insan layi jo safal hona chahunda hai, field koi bhi hove
    Respect shillu bai layi 🙏🙏🌹🌹

  • @Swggersandhu.5753
    @Swggersandhu.5753 9 місяців тому +10

    Gal bat 🤞 too pta lgda gaa bnda stand ala shillu 💪💪

  • @devil3433
    @devil3433 22 дні тому

    Bhai m ye interview 5 vi baar dekh raha hu …jitni baar dekhta hu utna respect badti h bhai ki…bhai ek meri request h jab bhi bhai ka koi naam leta h one man army toh sath me me sade ala bhi lagaye …toh bhai ka pura naam banta h ……….”””One Man Army (Sade Ala)”””

  • @SonuKamra-j9r
    @SonuKamra-j9r 9 місяців тому +5

    All time favourite one man army ❤❤

  • @GurpreetSingh-hm4qw
    @GurpreetSingh-hm4qw 9 місяців тому +1

    ਬਹੁਤ ਵਧੀਆ ਵੀਰ ਸ਼ੀਲੂ ਬਾਈ

  • @DHALIWAL-rs
    @DHALIWAL-rs 9 місяців тому +4

    ਸ਼ੀਲੂ 👍👌