Best Match 857 | Sarhala Ranuan VS Frandipur | Sur Singh (Tarn Taran) Kabaddi Cup 22 Jan 2023

Поділитися
Вставка
  • Опубліковано 27 січ 2025
  • Спорт

КОМЕНТАРІ • 190

  • @narinderjitboparai5684
    @narinderjitboparai5684 Рік тому +79

    ਬਹੁਤ ਵਧੀਆ ਮੈਚ ਸੀ। ਗੁਰਵਿੰਦਰ ਘਾਗਾ ਵਾਲੇ ਕਮਾਲ ਦੀ ਖੇਡ ਵਿਖਾਈ। ਹੋਰ ਜੋਰ ਲਾ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ

  • @032karanveersharma8
    @032karanveersharma8 Рік тому +13

    ਰੁਪਿੰਦਰ ਜਲਾਲ ਬਾਈ ਬਹੁਤ ਸਿਆਣੇ ਬੁਲਾਰੇ ਹਨ, ਚੰਗਾ ਲੱਗਿਆ ਜਦ ਓਨ੍ਹਾ ਨੇ ਸਹੀ ਸਮੇ ਤੇ ਹੌਕਾ ਦਿੱਤਾ ❤️💯🌸

  • @lovepreetcheema5727
    @lovepreetcheema5727 Рік тому +26

    ਸ਼ੇਰਾ ਮੀਰਾ ਕੋਟੀਆਂ ਬਾਈ ਸਾਰਿਆਂ ਤੋਂ ਸਿਰਾ

  • @rajwantsingh5046
    @rajwantsingh5046 Рік тому +24

    ਬਹੁਤ ਵਧੀਆ ਮੈਚ ਰੂਹ ਖੁਸ਼ ਕਰਤੀ ਸਾਰੇ ਖਿਡਾਰੀ ਬਹੁਤ ਵਧੀਆ ਲੱਗੇ

  • @CharnjitSingh-b9o
    @CharnjitSingh-b9o Рік тому +20

    ਬਹੁਤ ਵਧੀਆ ਖਿਡਾਰੀ ਰੱਬ ਤੰਦਰੁਸਤੀ ਦੇਵੇ ਸਾਰੇ ਪੁੱਤਰਾਂ ਨੂੰ

  • @nirbhaisingh5509
    @nirbhaisingh5509 Рік тому +5

    ਮੈਂ ਕਬੱਡੀ ਦਾ ਪੂਰਾ ਫੈਨ ਹਾ ਪਰ ਫੁਕਰੇ ਬੰਦੇ ਪਹਿਚਾਣ ਮੈਂ ਦੂਰ ਤੋਂ ਕਰ ਲੈਂਦਾ ਹਾਂ 💪💪👈👌🙋‍♂️

  • @SurinderSingh-ig7jk
    @SurinderSingh-ig7jk Рік тому +58

    ਸਭ ਤੋਂ ਵਧੀਆ ਤੇ ਸਵਾਦ ਵਾਲਾ ਜੱਫਾ ਪ੍ਰੀਤ ਦਾ ਸੀ ਬਿੱਲੇ ਨੂੰ 💪

    • @Anonymous-vq6tu
      @Anonymous-vq6tu Рік тому +7

      Billed kol techince nai haigi kalla zor aa, kabaddi techince di aa bro

    • @ਰਾਜਕਰੇਗਾਖਾਲਸਾ-ਸ4ਡ
      @ਰਾਜਕਰੇਗਾਖਾਲਸਾ-ਸ4ਡ 6 місяців тому

      ​@@Anonymous-vq6tuਬਾਈ ਤੁਸੀਂ ਪਹਿਲਾਂ ਕਿਤੇ ਕਬੱਡੀ ਦੀ ਗੇਮ ਖੇਡਦੇ ਰਹੇ ਤੁਸੀਂ ਇਹ ਗੱਲ ਕੇਵੇ ਮਹਿਸੂਸ ਕੀਤੀ

    • @Anonymous-vq6tu
      @Anonymous-vq6tu 6 місяців тому

      @@ਰਾਜਕਰੇਗਾਖਾਲਸਾ-ਸ4ਡ weight tak khedi aa bro, baki dekhi bahut e jyada aa, dis jnda aa kehra ki kar riha aa, Billa pakka farhia v jwe ta v zor marno nai hatt da, eda satt de chance hunde aa jyadatar osnu e shyad tuhanu v feel hoia houga je tsi Bille de match dekhuge ta.

  • @Dharma_gill
    @Dharma_gill 8 місяців тому +14

    ਕਾਲਾ ਧੂਰਕੋਟੀਐ ਨੇ ਬਹੁਤ ਸੋਹਨੀਆ ਰੇਡਾ ਪਾਈਆਂ, ਬਾਕੀ ਮੈਚ bhot vadia ਲੱਗਿਆ ਦੋਵੇ ਟੀਮਾ bhot vadia C

  • @maneanandpursahib9421
    @maneanandpursahib9421 Рік тому +19

    ਰੁਪਿੰਦਰ ਦੀ ਕੰਮੈਂਟਰੀ ਬਹੁਤ ਵਧੀਆ

    • @JaswinderSingh-ut4zx
      @JaswinderSingh-ut4zx Рік тому

      ਹੋਪਰ ਨੀ ਹੋਣਾ ਉਸ ਨੇ ਹੀ ਕਿਹਾ ❤

  • @amankahlon1644
    @amankahlon1644 Рік тому +191

    ਕਬੱਡੀ ਚ ਲੜਾਈ ਹੋਣ ਦਾ ਅਸਲ ਕਾਰਨ ਨੀਵੇਂ ਪੱਧਰ ਦੀ ਕੁਮੈਂਟਰੀ ਆ। ਜੇ ਇਸ ਨੂੰ ਨਾ ਸੁਧਾਰਿਆ ਤਾਂ ਵਰਲਡ ਲੈਵਲ ਦੇ ਟੂਰਨਾਮੈਂਟ ਚ ਥਾਂ ਮਿਲਣੀ ਔਖੀ ਆ।

    • @rehrasssinghthindcanada-oi2th
      @rehrasssinghthindcanada-oi2th Рік тому +3

      Nave mundia nu moka mile

    • @JaswinderSingh-ut4zx
      @JaswinderSingh-ut4zx Рік тому +6

      Rupinder ਜਲਾਲ ਨੇ ਸਿਆਣੀ ਗਲ ਕੀਤੀ ਕੇ ਕਿਸੇ ਦੇ ਸਟ ਨਾ ਲੱਗੇ❤

    • @HoneySharma-p9m
      @HoneySharma-p9m 11 місяців тому +2

      Fir hun tu ki chaona commentry angreji ch karea krn

    • @Kuldeepsingh-wx9ps
      @Kuldeepsingh-wx9ps 11 місяців тому +3

      ​@@HoneySharma-p9mo prava gal nu samjh English di gal nai commentor jyada pump dinda c ldayi nu tu video dekh sari samjh a jane tenu

    • @deepnagra7978
      @deepnagra7978 10 місяців тому +1

      sahi gl a veere

  • @RanjitSingh-hh6xs
    @RanjitSingh-hh6xs 11 місяців тому +1

    Gopy te preet 😍 jodi bhttt ghintt ♥️😍

  • @parmjitlegha9892
    @parmjitlegha9892 Рік тому +20

    ਖਿਡਾਰੀ ਸਾਰੇ ਹੀ ਚੰਗੇ ਨੇ ਪਰ ਥੋੜਾ ਜਿਹਾ ਹਰਜੀਤ ਬਾਜਾਖਾਨਾ ਤੋਂ ਸਿੱਖਣ ਦੀ ਲੋੜ ਹੈ ਹਰ ਸਮੇਂ ਹੱਸਦਾ ਹੀ ਰਹਿੰਦਾ ਸੀ ਜਿਵੇਂ ਲੜਾਈ ਕਰ ਰਹੇ ਹੋਣ ਇਸ ਤਰ੍ਹਾਂ ਲੱਗ ਰਿਹਾ

  • @NirmalSingh-ln2po
    @NirmalSingh-ln2po Рік тому +7

    ਵਾਹਿਗੁਰੂ ਸੀਚੇਵਾਲੀਆ ਤੇ ਪਿੰਦੂ ਸੀਚੇਵਾਲੀਆ ਦੇ ਜਫੇ ਦਖਾਉ ਬਾਈ ਜੀ

  • @MandeepSingh-ft4dj
    @MandeepSingh-ft4dj 10 місяців тому

    ਬਹੁਤ ਬਦੀਆਂ ਸਿਰਾ ਮੈਚ 🙏🙏🙏🙏

  • @SahibjotSidhu-ty1nw
    @SahibjotSidhu-ty1nw 4 місяці тому +1

    Gopi ustad ❤❤❤❤❤❤

  • @iqbalthiara7225
    @iqbalthiara7225 Рік тому +7

    ਗੁਰਵਿੰਦਰ ਘਾਂਗੇ ਵਾਲਾ ਵੀ ਰੇਡਰਾ ਨਾਲ ਬਹੁਤ ਬੁਰੀ ਕਰਦਾ ਫੜਦਾ ਵੀ ਨਹੀ ਚੱਜ ਨਾਲ ਤੇ ਪੱਲੇ ਕੁਝ ਛੱਡੇ ਵੀ ਨਹੀ ਧੱਕੇ ਮਾਰ 2 ਕੇ ਬਾਹਰ ਕੱਢਦਾ ਹੀ ਆ

  • @takhigeeta8798
    @takhigeeta8798 11 місяців тому +2

    ਕਦੇ ਕਦੇ ਤਾਂ ਇਸ ਤਰਾਂ ਲਗਦਾ ਹੈ ਕਿ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਕੇ ਹੀ ਕਬੱਡੀ ਖਿਡਾਰੀਆਂ ਵਿਚ ਲੜਾਈ ਪੈਂਦੀ ਹੈ ਦੁੱਖ ਹੁੰਦਾ ਉਦੋਂ ਜਦੋਂ ਕਿਸੇ ਖਿਡਾਰੀ ਦਾ ਗਲਤ ਖੇਡਣ ਤੇ ਉਸ ਨੂੰ ਹੱਲਾਸ਼ੇਰੀ ਦਿੱਤੀ ਜਾਣੀ,,,, ਕੁਮੈਂਟਰੀ ਰਾਹੀਂ

  • @rehaanrecords7086
    @rehaanrecords7086 Рік тому +4

    ਬਿੱਕਾ ਛਾਤਰ ਵਾਲ਼ਾ ਕਮਾਲ ਕਰ ਗਿਆ ❤

  • @FeelStrong5152
    @FeelStrong5152 Рік тому +3

    ਕਮੈਂਟਰੀ ਘੈਂਟ ਐ।❤❤❤❤❤

  • @sukhdebgill4016
    @sukhdebgill4016 5 місяців тому

    ਬਹੁਤ ਵਧੀਆ ਮੈਚ ਲੱਗਿਆ❤❤

  • @RanjitSingh-hh6xs
    @RanjitSingh-hh6xs Рік тому +5

    Gopy preet bhttttt ghint ❤❤❤❤wa

  • @1981Shammi
    @1981Shammi Рік тому +5

    Preet rang ban gya ….good job

  • @DevBai-h2r
    @DevBai-h2r Рік тому +2

    Bhot vdiya ji ❤❤

  • @singhsaab-rj4db
    @singhsaab-rj4db Рік тому +19

    35:13 ਗੁਰਵਿੰਦਰ ਘੰਗਾ 🔥🔥

  • @ParminderSingh-qw2kj
    @ParminderSingh-qw2kj Рік тому +10

    Ghanga preet ❤

  • @mrunknown7004-w2n
    @mrunknown7004-w2n 6 місяців тому +1

    Kabbadi jinda bad❤❤❤❤❤❤❤❤❤❤❤❤❤❤❤❤❤❤❤

  • @luvsandhuzzz3493
    @luvsandhuzzz3493 Рік тому +4

    Rupinder jlal comtr 👍❤️

  • @gulzarsingh5405
    @gulzarsingh5405 Рік тому +1

    ਯਾਰ ਕਾਲੀ ਪਲਕੀ ਤੇਲਾਲ ਕੱਛੇ ਵਾਲੇ ਨੇ ਨਜਾਰਾ ਈ ਲਿਆਤਾ

  • @KaramjitSingh-ke4ht
    @KaramjitSingh-ke4ht Рік тому +2

    Bhut vadiaa mach c

  • @rajindersinghraj5425
    @rajindersinghraj5425 Рік тому +3

    Bhut sohna match 🎉🎉🎉

  • @GURDEEPSINGH-jm6bh
    @GURDEEPSINGH-jm6bh 10 місяців тому +3

    ਪ੍ਰੀਤ ਨੇ ਸਿਰਾਂ ਲਾ ਤਾਂ

  • @foujisaab
    @foujisaab Рік тому +6

    Gurvinder ghanga, ਦਾ ਵੱਸ ਚਲੇ ਤੋ ਪਿੰਡ ਦਏ ਬੱਸ ਅੱਡੇ ਤੱਕ ਛੱਡ ਕੇ ਆਏ,, ਰੇਡਰ ਵਿਚਾਰਾ ਸੋਚਦਾ ਆਹਾ ਕੇ ਕਰੀ ਕਿ ਜਾਂਦਾ ਆ, ਨਾ ਫੜਦਾ ਆਹਾ ਤੇ ਨੇ ਜਾਣ ਦੇਂਦਾ,

  • @happy-mi6dx
    @happy-mi6dx Рік тому +9

    ਰੁਪਿੰਦਰ ਜਲਾਲ ਬੋਹਤ ਬਦੀਆ ਬੰਦਾ ਆ,ਜਦੋਂ ਪਤਾ ਕੰਮ ਗਰਮ ਹੋਗਿਆ ਤਾਂ ਸਮਜਾ ਦਿੱਤਾ ਕੇ ਪਿਆਰ ਨਾਲ ਖੇਡੋ,, ਪਰ ਦੂਜਾ ਕਮੈਂਟੇਟਰ ਜਾਣ ਜਾਣ ਬੁੰ,ਡ ਉਂਗਲਾ ਦਿੰਦਾ ਪਲੇਅਰਾ ਦੇ ਸਿਰਫ ਆਪਣੇ ਸਵਾਦ ਲਈ

    • @PardeepKumar-mt3dq
      @PardeepKumar-mt3dq Рік тому +1

      ਏਦਾਂ ਦਾ ਗਾਡਲ ਬਾਈ ਆਪ ਸਾਲਾ ਸਿਗਨੇਚਰ ਖਾਕੇ ਭਕਾਈ ਮਾਰੀ ਜਾਂਦਾ

    • @DHALIWAL-rs
      @DHALIWAL-rs 10 місяців тому

      @@PardeepKumar-mt3dqਤੂੰ ਦੇਕੇ ਆਉਨਾਂ।

  • @LOKGAMING007HS
    @LOKGAMING007HS 3 місяці тому

    Gopi frandipuria 👼🏻🙏🏻 ustaad

  • @SawanGill-i7n
    @SawanGill-i7n Рік тому +1

    Preet sirra kar Gia Billa da hankar toor ta

  • @SinghGursingh
    @SinghGursingh 8 місяців тому

    Bhot Bhot vadiy paji

  • @Sidhudev
    @Sidhudev Рік тому +17

    ਅਹ ਐਕਸ਼ਨ ਬੰਦ ਹੋਣੇ ਚਾਹੀਦੇ ਨੇ , ਐਵੀ ਫਿਰ ਖਿਲਾੜੀ ਗੁੱਸੇ ਚ ਖੇਡਣ ਲੱਗ ਜਾਂਦੇ ਨੇ ਸ਼ੱਟ ਲੱਗਣ ਦਾ ਡਰ ਰਹਿੰਦਾ

    • @trevor2372
      @trevor2372 Рік тому +2

      Match de khtm hon te kr skde ne action … pehla bnd hone chaide ne.

    • @balkarsinghuppal6450
      @balkarsinghuppal6450 Рік тому

      ​@@trevor2372😊

    • @KulbirSingh-fe8kq
      @KulbirSingh-fe8kq Рік тому

      😂,😅na​@@trevor2372ja_s sz zCJMCa 😮 😂##,😮;hz to ::;7😮😮!wschyaf,😮😮🦅zs😂 zub,uj😮_!8#!

    • @butasinghsingh7008
      @butasinghsingh7008 Рік тому

      5

  • @JaswinderSingh-jj3fr
    @JaswinderSingh-jj3fr 3 місяці тому

    ਬਹੁਤ ਵਧੀਆ ਜੀ

  • @dr.satnamsingh3643
    @dr.satnamsingh3643 6 місяців тому +1

    ਫਰੰਦੀਪੁਰੀਆ ਤਾਂ ਬਸ ਨਾ ਦਾ ਹੀ ਆ ਬਸ

  • @ManpreetSingh-wk4jk
    @ManpreetSingh-wk4jk Рік тому +2

    ਰੁਪਿੰਦਰ ਨੇ ਸਿਆਣੀ gall ਕੀਤੀ ਆ ਬੂਟਾ ਪੂਰਾ ਸਵਾਦ ਭਾਲਦਾ ਪਰ ਕਿਸੇ ਦੇ ਸੱਟ ਵੱਜ ਸਕਦੀ ਸੀ

  • @deepwarwal4424
    @deepwarwal4424 Рік тому +2

    Gurwinder ghanga ❤❤❤

  • @singhkaler4062
    @singhkaler4062 9 місяців тому

    Rupinder 22 di commentary v.good c

  • @tigerbrar3625
    @tigerbrar3625 11 місяців тому

    Bahoot vadhia

  • @goldycheema1592
    @goldycheema1592 Рік тому +1

    Gurwinder ganga 💪🦁

  • @takhigeeta8798
    @takhigeeta8798 7 місяців тому +1

    ਕੁਮੇਂਟਰੀ ਕਰਨ ਵਾਲਿਓ ਭਰਾਵੋ ਕੁਮੇਟਰੀ ਕਰੋ ਖਿਡਾਰੀਆ ਵਿਚ ਲੜਾਈ ਕਰਾਉਣ ਵਾਲੇ ਸਬਦ ਨਾ ਵਰਤਿਆ ਕਰੋ ਜਿਆਦਾ ਕਰਕੇ ਲੜਾਈ ਨੀਵੇ ਪੱਧਰ ਦੀ ਕੁਮੈਟਰੀ ਹੈ

  • @raii678
    @raii678 11 місяців тому +1

    20:49 Preet da Jaffa 😂❤

  • @john-ky2gn
    @john-ky2gn 6 місяців тому

    ਸ਼ਿੰਦਾ ਬੁਰਜ ਹਰੀ ਸਿੰਘ ਹੈਪੀ ਢੈਪੀ ਜੱਸੀ ਬੱਸੀਆਂ ਵਾਲਾ ਬਹੁਤ ਸੋਹਣਾ ਖੇਡਦੇ

  • @jyotsingh3763
    @jyotsingh3763 Рік тому +6

    Gopi frandipuriya ❤

  • @bhajanchoudhary71
    @bhajanchoudhary71 Рік тому

    Seenchewaaliye kainttt khele munde 👌

  • @HarjinderSingh-wt8hf
    @HarjinderSingh-wt8hf Рік тому +16

    ਕੁਲ ਮਿਲਾ ਕੇ ਗੁਰਵਿੰਦਰ ਘਾੰਗੇ ਦੇ ਜੱਫੇ ਕਮਾਲ ਸੀ।

  • @navpreetsingh7246
    @navpreetsingh7246 Рік тому +10

    gurwinder ghanga babar sher jatt

  • @Jatt_Canada
    @Jatt_Canada 5 місяців тому

    Bht niwee level di comentory

  • @Game-xm5bf
    @Game-xm5bf Рік тому +1

    Bhalli att ho ge

  • @yudhveersingh6416
    @yudhveersingh6416 4 місяці тому +1

    ❤❤❤❤❤❤❤❤❤❤❤

  • @Gym.pb03
    @Gym.pb03 Рік тому +3

    Gurwinder Ganga sirra

  • @gurmohangrewal7592
    @gurmohangrewal7592 Рік тому +7

    ਖੇਡ ਚ ਜਿਦ ਬਾਜੀ ਨਹੀ ਪਿਆਰ & ਸਤਿਕਾਰ ਕਰਨਾ ਚਾਹੀਦੈ

  • @IqbalSingh-js6uu
    @IqbalSingh-js6uu 5 місяців тому

    ਕੁਮੈਂਟਰੀ ਕਰਨ ਵਾਲੇ ਪਲੇਅਰਾਂ ਨੂੰ ਮੁਫਤ ਚ ਫੂਕ ਬਹੁਤ ਛਕਾਉਦੇ ਹਨ ਰੱਬ ਨਾ ਕਰੇ ਜੇਕਰ ਕਿਸੇ ਪਲੇਅਰ ਦੇ ਸੱਟ ਚੋਟ ਲੱਗ ਗਈ ਤਾ ਕੋਣ ਜੁਮੇਵਾਰ ਹੈ ਘਾਂਗੇਵਾਲਾ ਤੇ ਪ੍ਰੀਤ ਬਹੁਤ ਜਲਦੀ ਇਹਨਾ ਦੀ ਫੂਕ ਚ ਆਉਦੇ ਹਨ

  • @LovepreetSingh-fy1nv
    @LovepreetSingh-fy1nv 7 місяців тому

    Preet ne siraa karta ❤😂😂

  • @kakabrar8029
    @kakabrar8029 5 місяців тому

    ਮੈਚ ਬਹੁਤ ਫਸਵਾਂ ਦਿਲਚਸਪ ਸੀ, ਪਰ ਕੂਮੈਟਰੀ ਕਰਨ ਵਾਲਿਆਂ ਕਸਰ ਨਹੀਂ ਛੱਡੀ ਲੜਾਉਣ ਦੀ ਮਾਰ ਮਾਰ ਕੇ ਪੰਪ

  • @GaganKhan-b3f
    @GaganKhan-b3f Рік тому +5

    Bhi ji lakha dhandoli de match le ao

  • @raghvirsingh6866
    @raghvirsingh6866 6 місяців тому

    ਬਿੱਲੇ ਦਾ ਟੱਚ ਸੀ ਯਾਦੇ ਨੂੰ

  • @Gurdassinghmaan-pb42
    @Gurdassinghmaan-pb42 2 дні тому

    Nice 👏👏👏👏

  • @gurmailsingh9833
    @gurmailsingh9833 Рік тому +1

    Very good match

  • @joharrobin9738
    @joharrobin9738 Рік тому

    Dan a gobi veer ehni umer vich ve khadi ja reya 🫡

  • @sunnybhardwaj0052
    @sunnybhardwaj0052 8 місяців тому

    ਮੈਚ ਵਧੀਆ ਪਰ ਇੱਕ ਚਿੱਟੇ ਕੁੜਤੇ ਪਜਾਮੇ ਵਾਲਾ ਨੀ ਦਿਸਦਾ ,ਖਿਡਾਰੀਆਂ ਨੂੰ ਧੱਕੇ ਮਾਰਦਾ ਹੁੰਦਾ, ਜਿੱਥੇ ਉਹ ਹੁੰਦਾ ਲੜਾਈ ਪੱਕੀ ਹੁੰਦੀ, ਕਲੇਸ਼ ਮੋਢਿਆਂ ਤੇ ਚੱਕੀ ਫਿਰਦਾ ਹੁੰਦਾ

  • @KauraRauli-jk4ss
    @KauraRauli-jk4ss Рік тому +2

    Ladu wala sira

  • @DeepSandhu74volgs
    @DeepSandhu74volgs Рік тому

    Please, jaldi action lya kro Team strong kAr o

  • @legentlavi8848
    @legentlavi8848 Рік тому +9

    ਆਵਾਜ਼ ਨਹੀਂ ਆਈ ਜਾਂਦੀ ਦੇਖਣ ਦਾ ਸਵਾਦ ਨਹੀਂ ਆਈ ਜਾਂਦਾ ਆਵਾਜ਼ ਦਾ ਕਰਦੋ ਹੱਲ ਕੋਈ

  • @desraaj3560
    @desraaj3560 11 місяців тому +1

    ਕਮੈਟਰੀ ਵਾਲੇ ਲੜਾਉਂਦੇ

  • @basantsingh7110
    @basantsingh7110 9 місяців тому +1

    Good

  • @Bobby_8787
    @Bobby_8787 6 місяців тому +1

    ਕਾਂਗੇ ਵਾਲੇ ਤੋਂ ਜਦੋਂ ਕੁਝ ਹੁੰਦਾ ਨੀ ਤਾਂ ਬਸ ਇਕੋ ਕੰਮ ਹੁੰਦਾ ਇਸ ਕੋਲ ਸਿਦਾ ਲੜਾਈ ਕਰਨ ਲੱਗ ਜਾਂਦਾ 😂 ਹਰ ਮੈਚ ਚ ਵੇਖਿਆ ਇਸ ਨੂੰ ਚੁੜ ਬੋਹੁਤ ਮਚ ਦੀ ਇਸਨੂੰ

    • @PrabhVirk224
      @PrabhVirk224 5 місяців тому

      Bro pehla likhna Sikh la😢

  • @DeepSandhu74volgs
    @DeepSandhu74volgs Рік тому

    Gopi sir is best player

  • @ManjitSingh-qt6cv
    @ManjitSingh-qt6cv 6 місяців тому

    Gopy ustad

  • @eakm4289
    @eakm4289 Рік тому +1

    ਯਾਦੇ ਦੀ ਕਰਪਾ ਨਾਲ ਮੈਚ ਹਾਰੇ

  • @parabjotlaur8647
    @parabjotlaur8647 Рік тому +2

    ਅਜੇ ਕਮੈਟਰੀ ਬਹੁਤ ਠੰਡੀ ਸੀ ਸਟ ਵਾਲੀ ਕਸਰ ਨਹੀਂ ਛੱਡੀ

  • @gurmailsingh9833
    @gurmailsingh9833 Рік тому +4

    Very good match done tima

  • @ManpreetDhanoa-np9mf
    @ManpreetDhanoa-np9mf Рік тому +8

    Preet hawa ch bute jaldi aa janda

  • @MakhanSingh-xr9ow
    @MakhanSingh-xr9ow 2 місяці тому

    ਮੈਚਾਂ ਵਿੱਚ ਘਟੀਆ ਕੁਮੇਂਟਿਰੀ ਕਰਨ ਵਾਲੇ ਲੜਾਈ ਦਾ ਕਾਰਨ ਬਣਦੇ ਹਨ,, ਐਵੇਂ ਹੀ ਬੋਲਦੇ ਰਹਿੰਦੇ ਹਨ,, ਊਲ ਜਲੂਲ

  • @Rtrivedi-r6k
    @Rtrivedi-r6k Рік тому

    Preet❤

  • @preetGill-fk8mg
    @preetGill-fk8mg 8 місяців тому

    ਘਾਗੇ ਆਲਾ ਆਪ ਦੇ ਆਪ ਨੂੰ ਪਤਾਂ ਨੀ ਕਿਡਾ ਕੁ ਖਿਡਾਰੀ ਮੰਨਦਾ ਹਕਾਰੀ ਘਾਗੇ ਆਲਾ ਅਸੀ ਇਹਨੂੰ

  • @randeepsinghchahal.2400
    @randeepsinghchahal.2400 11 місяців тому

    ਲੜਾਈ ਕਰਾ ਤੀ ਮਾੜੀ ਕੁਮੈਂਟਰੀ ਨੇ ।

  • @KuldeepSingh-u1j6c
    @KuldeepSingh-u1j6c 19 днів тому

    nice ji

  • @HarrySingh-wd6qo
    @HarrySingh-wd6qo Рік тому +1

    Bai points ch kple baji kr teams nal jehdaa repaly krde osto bad point jodo faisla krke oh ta jod de ni draw kr dine

  • @AmanDeep-ss6be
    @AmanDeep-ss6be 10 місяців тому

    Good rupinder jalla

  • @DeepSandhu74volgs
    @DeepSandhu74volgs Рік тому

    Gopi is best player

  • @sukhdeepsingh3573
    @sukhdeepsingh3573 Рік тому +3

    Awaj ni aa rhi

  • @Raman_Dhindsa_95
    @Raman_Dhindsa_95 9 місяців тому

    🙌🏻✌🏻❤️💯🎉💪🏻

  • @barnalasingh601
    @barnalasingh601 Рік тому

    Rupinder jlal comtr good

  • @DeepSandhu74volgs
    @DeepSandhu74volgs Рік тому

    Bhut he Late attack krda o Gopi sir aa har raider te attack krna chaida aa

  • @harinderjitsingh9281
    @harinderjitsingh9281 Рік тому +1

    Sahi Ghall Aa Harik Mack Chak Ke Aawa Tawa Boli Jade Aa …..

  • @nirmalgrewal9512
    @nirmalgrewal9512 7 місяців тому

    Rade Harjeet v pounda par kitte ungal ni kari kitti ohunu kaninde ne kabbadi Dunyea yaad kardi a

  • @VillanovanoGuatemala
    @VillanovanoGuatemala Рік тому

    Cada golpe de la vida jesus rs nuestro señor

  • @lakhbirsingh7475
    @lakhbirsingh7475 9 місяців тому

    ਸਰੀਰ ਦਾ ਉਪਰ ਵਾਲਾ ਹਿੱਸਾ ਪਹਿਲਾ ਹੋ ਗਿਆ ਸੀ ਹਥ ਬਾਅਦ ਵਿੱਚ ਲਾਇਆ ਇਹ ਨਬਰ ਘਾਗੇ ਦਾ ਬਨਦਾ

  • @-Sarjot
    @-Sarjot Рік тому

    Some Kabadi players should go to boxing matches they play less Kabadi more fighting

  • @ManpreetSingh-jh2vk
    @ManpreetSingh-jh2vk Рік тому +3

    No sounds bro

  • @princegill786
    @princegill786 Рік тому

    ❤❤❤❤❤❤❤❤❤❤❤❤

  • @manpreetsingh2304
    @manpreetsingh2304 Рік тому

    kla preet b ki kre

  • @sukhabhullar2719
    @sukhabhullar2719 9 місяців тому

    j ਆਵਾਜ਼ ਆ ਰਹੀ ਹੈ

  • @arshdeep2127
    @arshdeep2127 18 днів тому

    Jdo Preet ne bille nu jffa laya os vele touch ta bille ne yaade nu kita c

  • @jeetsingh2312
    @jeetsingh2312 6 місяців тому

    👍🏻💪🏻