Best Match 849 | Bahuakbarpur VS Shakarpur | Mukandpur (Mohali) Kabaddi Cup 04 Dec 2022
Вставка
- Опубліковано 29 лип 2023
- Best Match 849 | Bahuakbarpur VS Shakarpur | Mukandpur (Mohali) Kabaddi Cup 04 Dec 2022
Bahuakbarpur Players: Shilu Bahuakbarpur, Man Singh Dullat, Jassi Dhur, Matta Bohlianwala, Sumit Samai
Shakarpur Players: Shaji Shakarpur, Gurwinder Ghanga, Bullat Khiranwali, Raja Padhri, Lovely
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Спорт
ਉਹ ਜਿਹੜੇ ਸੀਲੂ ਨੂੰ ਪਿਆਰ ਕਰਦੇ ਨੇਹ ਉਹ ਲਾਈਕ ਠੋਕੋ❤ buraaaaaaaaaaaaaaaaaaaaaaaaa
Wah oye shilu sirra krataa kite asi ground ch hunde jine paise jeb ch hunde sare vaar dene c tere toh love from punjab ❤
Kalle shillu ne sira krvaya bss sazi da te bullet da hankar tod ke❤❤❤god bless you bro shillu🎉❤❤
❤❤❤❤❤❤❤❤❤❤❤❤❤❤❤❤❤❤
ਚਿੱਟੀਆਂ ਨਿਕਰਾ ਅਲੀਆ ਦਾ ਵਾਲਾ ਖ਼ੌਫ ਹੂੰਦਾ ਸੀ,, ਜਦੋ ਦਾ ਸੀਲੂ ਹਰਿਆਣਾ ਦੀ ਵੱਖਰੀ ਐਂਟਰੀ ਹੋਇ ਆ , ਓਦੋਂ ਦਾ ਆਇਆ ਹੋਇਆ ਖੌਫ ਮੂਰੇ ਲਾ ਰੱਖਿਆ ਸਾਨ ਜੱਟ ਨੇਂ, ਪਤਾਂ ਨੀ ਕਿ ਖੰਦਾ , ❤️❤️❤️🙏🙏
Yaar ae match me 10 bar dekh lya bhot vadiya c shaji te bolat da injan karta sillu ne
ਸ਼ੀਲੂ ਦਾ ਮੁਕਾਬਲਾ ਨੀ ਕਰ ਸਕਦਾ ਕੋਈ ਸ਼ੀਲੂ ਮੇਲੇ ਲੁੱਟਦਾ💪👌👌👌
ਸਿਲੂ ਹੀਰਾ ਬੰਦਾ ਟੋਪਰ ਜਾਫੀ ਅੱਜ ਦਾ
Ron laate shillu ney shakarpur ale👑🔥
Shellu shellu hoi pai wah usdad ❤❤❤ love you yaara
Last ਰੇਡ ਤੇ ਸੀਲੂ ਨੂੰ ਫ਼ਰਿਆਦ ਹੁਣੀਆ ਨੇ ਧਕਾ ਮਾਰਿਆ ਉਹ ਗ਼ਲਤ ਗੱਲ ਆ ਯਾਰ
Shilu ch nimrta bhut aa yaar❤❤❤
Silu is king kabbadi
Aaaaaaa
Shillu ਨੇ ਕਿਆ kuchni ਪਰ j kite oh ਫੜ ਲੈਂਦਾ ਛੁਡਾਇਆ ਓਦੇ ਤੋਂ ਵੀ ਨੀ ਜਾਣਾ, ਨਿਮਰਤਾ ਬੰਦੇ ਚ
World 🌎 ka NMber 1 Jafi Shilu Bahu Akbarpur 💯💯
ਸੀਲੂ ਨੇ ਦੋਨੋ ਰੇਡਰਾ ਦੀ ਬੱਸ ਕਰਾ ਤੀ ਕੱਲੇ ਨੇ❤❤
ਸਿੱਲੂ ਘੈਟ ਬੰਦਾ ਅੜੀ ਕਹੇ ਕੇ ਭੰਨੀ ਆ ❤ ਟੌਪ ਦਾ ਮੈਚ ਸੀ ❤
Sajji ka khel khtam hi shilu ne kr diya baap baap hota h beta beta ....shilu ❤
Ik passe puri vadiyaa chain c te dooje passe ikaala e shillu, ghaint match c
Right bhai
Shilu Bahuakbarpur
Mahara chhora ek number ka hai
Ram Ram 💪💪💪💪💪
Sara tabbar roi jnda😂😂😂 shilu lv uuu siraa
ਮਲੂਕ, ਲਾਲੀ, ਫਰਿਆਦ ਰੋਡੀਂ ਸਾਰੇ
sajji maluk or friyad ko ye nhi pta ki tum teeno se jaada pyaar Krti h duniya sillu se ...
Or jitna jahar friyad or maluk vich h or kise pleyar vich nhi ...
Baaki sillu taa sillu h ...
ਸਿੱਲੂ ਨੇਂ ਫ਼ੜ ਲਿਆ ਸਾਜ਼ੀ ਨੂੰ ਫਰਿਆਦ ਤੇ ਮਲੂਕ ਐਂਮੇ ਸਿੱਲੂ,ਤੇ,ਹਵਾ,ਕਰ,ਗੲਏ
Bunda pad ditty faryad huna di shilu ne ikalle ne 😅😅
Shaji Ani hawa karda odon tan aa khush hunda c jadon shellu na hawa kad ti far ron lag gai😂last wala jaffa end c
ਬਾਈ 21ਸਾਲ ਫੌਜ ਚ ਹੋ ਗਏ ਪਹਿਲਾਂ ਦੀ ਗੱਲ ਛੱਡ। ਏ ਤੋਂ ਵਧੀਆ ਮੈਚ ਨੀ ਦੇਖਿਆ। ਹੱਥ ਮਿਲੋਨਾ ਖਿਡਾਰੀ ਦੀ ਪਹਿਚਾਣ ਆ।ਬੁਹਤ ਵਧੀਆ ਮੈਚ365 ਵਾਲਿਓ ਮੁਬਾਰਕਾਂ। ਅਸੀ ਵੀ ਆਨੰਦ ਲ ਲਿਆ ਥੋਡੀ ਮੇਹਰਬਾਨੀ ਨਾਲ
😊.😊😊
भगवान हमेशा सभी खिलाड़ियों को आशीर्वाद दें और शिल्लू ने शानदार, उत्कृष्ट वन मैन आर्मी खेली
One man army 💜 ❤️
ਕਈ ਵਾਰੀ ਮੈਚ ਦੇਖ ਲਿਆ, ਪਰ Shilu ਦੀ ਖੇਡ ਦੇਖ ਕੇ ਬਾਰ ਬਾਰ ਦੇਖਣ ਨੂੰ ਮਨ ਕਰਦਾ
Pehla khushi duggan star c hun shillu ajj tym da supr star jafi
siraa shillo siraa end krtaa fukre nu 4 jafe laye 👌👌
Jo shillu nn karta.. Hor kise to ni kar hona .. Mano chae na mano fariyad honi ron lg gya 😭😭😭
Right 👍
Duniya ka sbse strong match h 8 bar dekh liya. Shilu one man army. Gmnd tod diya saji Or bullet ka.
Last tak bullet khtam ho liya or last wala catch bullet ko kya bhai jabardast 😮out standing wwf fight wala catch tha
P😂p0lll LLP pls look p❤ pool
P😂p0lll LLP pls look p❤ pool
Freyad da v todeya nal
Sirraaa match te match da hirra silu
saade haryane di saan or
mhare jaata gi jaan silu bhai ❤❤
Rab lambiya umar kree love u 22
Shilu jatt rohtakiya love from Punjab
Shaji te bullet ek var ta ਬੰਦ ਕਰਤੀ ਸ਼ੀਲੂ ne
ਸੀਲੂ ਨੇ ਪਾੜਤੀ ਫੁਕਰਿਆਂ ਦੀ❤
Bapp agge thapi ni mara krde bette saji sillu gadar jaffi ♥️😘✌️
Hor maaro thapiyan fufad agge. Ragad ke rkhte shillu ne 😂
😂😂😂😂😂
😂😂😂😊
ਸ਼ੀਲੂ ਤੇ ਸ਼ਾਜੀ ਬਹੁਤ ਵਧੀਆ ਖਿਡਾਰੀ, ਰੱਬ ਤੁਹਾਨੂੰ ਖੁਸ਼ ਰੱਖੇ!.......🎉🎉🎉🎉🎉🎉🎉❤❤❤❤
ਮੈਚ ਕਾਹਦਾ ਸੀ ਬਾਈ ਸਿੱਲੂ ਨੇ ਤਾਂ ਫਿਲਮ ਬਣਾ ਦਿੱਤੀ ਮੈਚ ਨੀ ਕਹਿ ਸਕਦੇ ਫਿਲਮ ਆਖ ਸਕਦੇ ਆ 💯% ਇਕੱਲਾ ਸਿਲੂ ਸਿੱਲੁ ਹੁੰਦੀ ਸੀ
Sahi keha 22
शीलू भाई ने सॉरी राडक निकाल शाहजी मूले की
ਪੰਜਾਬੀਓ ਦਾ ਦਿਲੋਂ ❤️ ਪਿਆਰਾ ਸੀਲੂ ਯਾਰ ਕੋਈ ਤੋੜ ਨਹਿ ,8 ਲਾਹ ਗਿਆ 4 ,4 ਬੀਪੀ ਵਦ ਗਿਆ ਸੀ ਸੀਲੂ ਦਾ ❤️❤️❤️👍
' '
Q😊😊😊😊❤❤
8iil ol ok I'll I'll UK TM th TM th um I'll I'll I'❤😮❤❤❤😮ll i I'll ki um no no no no see in h 😅th na@@SohanSingh-ob2sl
Shilu - The One Man Army 🪖
.
😅😊😊
Hogi fer Shilu Shilu ❤❤❤
ਸ਼ੀਲੂ ਝੋਟਾ ਪਲਿਆ haryane da
One Man Army 💪... Dil kush kr ta Shilu ne . Guru Maharaj di kirpa bni rhe
ਸਾਰੇ ਟੱਬਰ ਰੋਣ ਲਾ ਦਿੱਤਾ ਸੀਲੂ ਨੇ ਅੱਜ ਦੇ ਟਾਇਮ ਚ ਸ਼ੀਲੂ ਨਾਲ ਪੰਗਾ ਲੈਣਾ ਨੰਗੀਆਂ ਤਾਰਾਂ ਨੂੰ ਹੱਥ ਲਾਉਣ ਵਾਲੀ ਗੱਲ ਆ ਪਤੰਦਰ ਵਾਲਾ ਹੀ ਤਕੜਾ ❤
ਐਵੇਂ ਰੋਈ ਜਾਂਦੇ ਆ
Sahi gl aa bai
Sahi gal aw cheek maraa ti saraa di bullet v fukra te baki ron latta
🤣🤣🤣
Siraa kraa ta shillu. Ne ron lg gye bollet v kabaddi paun to hta ta ik br te shajji v ht gya c raid shillu ikla c te bullet te shajji pr chotta ikla c shillu siraaa khed a mitra ❤dil v jit lya te mella v ❤
God silu nu fit rakhe eda
Sidhu moosewale ki thaphi or shillu balhara ki jaffi ka koi tod nhi❤
Mashallah shillu best stoper...hayati howi shera haq ada kita kabaddi da
ਜਿਵੇ ਮਰਜੀ ਆ ਇਕ ਵਾਰ ਤਾ ਸਾਜੀ ਦੀ ਤੇ ਬੁਲਟ ਦੀ ਬੰਦ ਕਰਤੀ ਸ਼ੀਲੂ ਨੇ
Shaji te bult sari umar shilu bap nu ni bhulde
Shillu ciraaa kroda ❤❤❤ respect button shillu
ਚੰਗਾ ਨੱਪਿਆ ਗੁਜ਼ਰ ਸੀ਼ਲੂ ਨੇ
ਮਲੂਕ ਤੇ ਲਾਲੀ ਦੋਨੋ ਰੋਂਡੀ ਗਰਾਉਂਡ ਵਿੱਚ ਹਨ
Sahi keha
One man army 🪖 ਸ਼ੀਲੂ
ਜ਼ਿੰਦਾਬਾਦ
5 jaffeee shajji nu , 7 jaffeee bulleet nu fer vi salee thapian marrde 😂😂😂😂😂😂😂😂😂
Saji dulle di rees krda shilu ne thokta sara e tabbar ron la te 😂😂😂
Bhout tegdha match shilu great or sbhi bhout ache players the
बहुत बढ़िया मैच था खूब गरमा गर्मी हुई इस मैच में सबसे हाई वोल्टेज मैच सभी दर्शकों ने इस मैच में मजा लिया इससे बढ़िया कोई मैच और नहीं हो सकता
ਸੀਲੋ ਵੀਰੇ ਨੇ ਸਿਰਾ ਲਾਤਾ ❤❤❤❤❤
ਪਰਦੀਪ ਬਾਈ ਕਾਫੀ ਟਾਇਮ ਬਾਅਦ ਦਰਸ਼ਨ ਹੋਏ ਈ, ਕਿੱਦਾਂ ਬਾਈ ਸਬ ਰਾਜੀ ਖੁਸ਼ੀ ਆ
ਸਾਰੇ ਰਾਊਂਡੀ ਇਕੱਠੇ ਹੋਏ ਫਿਰਦੇ ਆ ਮਲੂਕ,ਲਾਲੀ ਕੋਚ, ਘਾਂਗੇ ਵਾਲਾ,ਸਾਜੀ,ਬੁਲਟ, ਫਰਿਆਦ++ਸੀਲੂ ਤਾਂ ਫਿਰ ਸਿਰਾ
hahahah sira bai
गान्ड फाड़ दी शीलू जाट ने इन सारे राउडी की 😂😂😂😂
ਸਿਲੂ ਨੇ ਹਕਾਰ ਤੋੜ ਤਾਂ ਸਾਜ਼ੀ ਦਾ🎉
Kivaa put
@@aslamabdal8264 for sure.also saji s bro fryad is terrible person
@@aslamabdal8264 4 Jaffe thode hunde ne ek raider nu ek match ch. Thapi Marda c Shazzi bina gal ton. Phr dassya Shillu ne thappi kiwen maridi aa. Faryad mallok tn ron lgate . Canada ch tn raid paun ton hi hta ditta Shillu Shazzi ne😂😂😂😂😂😂
@@MANISHSHARMA-jq8th4 ਜਫ ਬੁੱਲਟ ਨੂੰ 4 ਸਾਜੀ ਨੂੰ 8 ਜਫ਼ ਲਾ ਗਿਆ ਵੀਰ ਕੌਈ ਤੋੜ ਨਹਿ ਸਿਲੂ ਦਾ ਵਾਲ਼ਾ ਜੋਰ ਆ ਵੀਰ ਸਿਲੁ ਵਿੱਚ ਅਸਲ ਵਿਚ ਜੱਸੀ ਧੂੜ ਨੂੰ ਬੈਸਟ ਰੇਡਰ ਦੇ ਮਾਰੇ ਨੇਂ ਜੋਰ ਵਾਲਾ ਮਾਰਿਆ ਵਾਕੀ ਉਨਾਂ ਨੇ ਹਰਾਂ ਖ਼ਾ ਤਾਂ ਸੀਲੂ ਹਰਿਆਣਾ ਵੱਸ ਫੇਰ ਕੀ ਡੂਮਣਾ ਸੇਡ ਲਆ 🙏
@@aslamabdal8264ਮੈਚ ਦੇਖ਼ ਲਾਓ 8 ਲਾ ਗਿਆ 4 ਸਾਜੀ ਨੂੰ 4 ਬੁੱਲਟ ਨੂੰ । ਜਿੱਤ ਹਾਰ ਚਲ ਦੀ ਰਹਿੰਦੀ ਹੈ, ਸੀਲੂ ਤੇ ਰੇਡਾ ਵੀ ਸਾਜੀ ਬੁੱਲਟ ਰੁਪਿੰਦਰ ਸੁਲਤਾਨ ਹਿ ਪੌਂਦੇ ਆ ਹੋਰ ਤਾਂ ਬੇਠ ਜਣਦੇ ਆ ਪੁਲਿਆ ਤੇ 👍
Shillu one man army AA.parmatma saare Veera
nu sehat tandrusti lamiya Umar te kamyabi dawe
Galt gal aa shakerpur lyi bai..
Jaffe ta lgn ge agle bi khedan aye aa...
❤❤❤❤
Shillu ❤️🦅
ਆ ਮੈਚ ਮੈਂ 5 ਵਾਰ ਦਿਖੇਆ ਸੋਆਦ ਬਹੁਤ ਆਇਆ ਸੀਲੂ ਨੇ ਗਮਡ ਕਢਤਾ 🙏🙏👍🏻👍🏻ਛਾਜੀ ਤੇ ਬੁਲਟ ਦਾ 😂😂
ਏਨੂੰ ਕਹਿੰਦੇ ਆ ਰੈਲੀ ਕੜਨਾ ,ਸ਼ਿਲੂ ਸ਼ਿਲੂ ਆ ,ਸਾਡੇ ਹਰਿਆਣੇ ਦੀ ਜਾਨ ਸਾਨ !
Aah match tan baar-2 dekhan nu jee karda sirra match
Faryad malook senior c last ch dekheya ni geya ohna to agla utte chadeya khada c dhakke marde c shilu nu madi gll aa
ਸਹੀ ਕਿਹਾ ਵੀਰ ਜੀ ਤੁਸੀ
Shii gll h bcc fryad ehna senior playr aa sochna chaida bc dhke marii jandaa tee shhilu frr v hss reha ❤
ਸੀਲੂ ਨੇ ਸਾਜੀ ਤੇ ਬੁਲਟ ਰੋਣ ਲਾਤੇ ਸੀਲੂ ਤਾ ਸੀਲੂ ਹੀ ਐ
Bhut sirra match a 22 ji man nhi akda dekh k
Shillu sira kra gya
Y shelu di game att di a, bus karati sare gujar tabar di sale gal gal te ladi jande c shelu naal, par bus karati shaji di, jug jug g oye shelu y rub tenu lambi umar vakshe
Sillu n rally kad di saaji or bullet ki all time over super match
Gurwinder ghahga match ch kde khush ni dekheya hmesha ladn lgg jnda raider nal
ਸੀ਼ਲੂ ਤਾਂ ਸੀ਼ਲੂ ਆ ਸਾਜ਼ੀ ਤਾਂ ਸਾਰਾ ਟੱਬਰ ਲੈ ਆਵੇ ਤਾਂਵੀ ਮੁਕਾਬਲਾ ਨੀ ਸੀ਼ਲੂ ਦਾ ਕਰ ਸਕਦਾ
One men army hai bhai sillu ❤❤❤❤❤
ਸੀਲੂ ਤਾ ਸੀਲੂ ਆ 💪💪💪
😊😊
Faryad honi ron lgpe 😂
Srree aam dhakka...... shilu 🔥🔥🔥🔥🔥🔥
ਜਿਤ ਜਿਹੜਾ ਮਰਜੀ ਜਾਵੇ ਸਕਰਪੁਰ ਦੇ ਦੋਨੋ ਹੀਰੋ ਪਲਿਆਰਾ ਦੀ ਸਿਲੂ ਨੇ ਮੱਤਮਾਰਤੀ💪
Shikarpur team da bacha bacha ground m hh
Silu klla ❤
दोनों ही टीम शानदार खेली है कोई शक नही सभी को हार्दिक शुभकामनाएं🌹 इसे कहते हैं फाइनल मैच टाइम पुरा था हर एक प्लेयर के खेल का पता लग जाता है और शीलु को ऐसे ही नाम नहीं मिला हुआ है वन मन आर्मी जय कबड्डी जय हरियाणा 🙏🙏🙏🙏
Shillu love you
Shilu Shilu hi hai ... 🔥 Sher Haryane ka 💚
ਜਿੱਤਿਆ ਹੋਇਆ ਮੈਚ ਸ਼ਕਰਪੁਰ ਫੁਕਰੀ ਵਿਚ ਹਾਰ ਗਏ
ਸਾਰੇ ਮੈਚ ਚ ਕੱਲੇ ਸ਼ੀਲੂ ਨੇ ਸਾਰਿਆਂ ਦੀ ਪਾੜ ਰੱਖੀ aaa😂😂 I ❤❤❤❤❤❤❤❤❤
Ssb to badiya match 10 bar dekh liya
Sheelu ne janta jaggaa ti ❤❤❤❤❤👌👌👌
Silu silu hoyi payi hh jai haryana jai haryanvi 🤘🤘🤘🤘🤘🤘🤘🤘🤘
🔱🚩🚩🚩Haryana ZindaBaad Haryanvi aa Dabya koni karde Shillu Jindabaad 🚩🚩🚩🔱
Veer ji match di ki sifat Kara 10 war dekh liya sawad hi nhi khatm hunda dill khush karta silu bahut sareef insan hai sazi hora ch ghamand hai silu point le ke v Khushi jahar nhi karda thapiyaa sazi ne marwayiaa ne
ਮੈਚ ਦੇ 22 ਮਿੰਟ ਤੇ ਜੱਸੀ ਧੂੜ ਆਲੇ ਦੀ ਟੱਕਰ ਘਾਗੇ ਆਲੇ ਨਾਲ ਹੁਈ ਘਾਂਗੇ ਆਲੇ ਔਂਦੇ 3 ਮਾਰਿਆ ਜੈ ਓਹਨੇ ਇੱਕ ਮਾਰੀ ਤੇ ਆਵਦੇ ਵਾਰੀ ਟਪਦਾ
ਸ਼ਾਜੀ ਵੀ ਸ਼ਾਲਾ ਜੀਆ ਮਾਰਦਾ ਸੀ 3 4 ਤਾਂ ਭੱਜ ਗਿਆ ਐਂਡ ਤੇ ਬੰਦ ਕੀਤਾ ਬੋਲਿਆ ਨੀ
ਸੀਲੂ ਤਾਂ ਫੇਰ ਸੀਲੂ ਆ 👌👍💪 ਝੋਟੇ ਜੀਨੀ ਜਾਂ ਆ ਸੀਲੂ ਚ
ਘਾਗੇ ਆਲੇ ਤੋਂ ਜੱਸੀ ਤਾਂ ਫੜਿਆ ਨੀ ਗਿਆ ਉਈ ਤਿੰਗੜ ਦਾ ਘਾਗੇ ਆਲਾ
Kalli Akad Hi Palle Aw Ghange Aale De Te Akad Hi Lai Baiti Aw Ehnu Akad Kar Kar Khoon Hi Ehna Saad Lainda Apna Ki Match Vich Kuj Kran Joga Hi Nahi Rehnda Na Kuj Hunda Fir Ehde Ton Match Vich... Kalli Akad Da Bhreya Peya...
Shilu 💪 koi takar nhi h legend
I request to Indian Government...please promote this game... our real desi game. Give them Government job. There must be some money sponsored from Government
Mjja aagya ❤ sillu sajhi very nice good 👍
Shilu akela hi kafi h haryana ki syann❤❤
Yar game ta game aaa eh fryad Huna nu bulekha cc haryane Wale ne kad ta bai dukh lagya end te jado shilu nu dhaka marya faryad ne
Silu vadia Banda va ਫਰਿਆਦ ਹੰਕਾਰ ਕਰਦਾ ਵਾ
Ryt
Khach a
Shillu ❤❤❤❤❤
Sakhrpur ale ronde wala jd sajji nu fad da shellu. Wala ronde aw fryad hore😂😂
Shilu vr attt jatta ❤❤
Best match, only sillu💪