831 Best Match | Jalandhar Vs Gurdaspur+Amritsar | Bagrian (Kapurthala) 20 Nov 2021

Поділитися
Вставка
  • Опубліковано 24 гру 2024

КОМЕНТАРІ • 463

  • @kyabaathai8195
    @kyabaathai8195 Рік тому +58

    ਮਾਝਾ ਮਾਲਵਾ ਦੁਆਬਾ ਪੁਆਧ ਮੇਰਾ ਸਾਰਾ ਏ ਪੰਜਾਬ❤

  • @navjotnavu993
    @navjotnavu993 2 роки тому +11

    ਬਹੁਤ ਘਾਟ ਆ ਸੰਦੀਪ ਸੰਧੂ ਦੀ ਕਬੱਡੀ ਚ ਯਾਰਾ ਹਮੇਸਾ ਅਮਰ ਰਹੇ

  • @gurwinderguri6155
    @gurwinderguri6155 2 роки тому +40

    Apa nu ta dulle pale nu dekh k rooh khush ho jndi a.... Haar jit bni hoi a.... ❤💪

  • @gurbindersingh762
    @gurbindersingh762 2 роки тому +25

    ਇੱਕ ਪਾਸੇ ਜੱਗਾ ਪਾਲਾ ਮੰਗੀ ਤੇਸੋਹਣ ਰੁੜਕੀ ਵਾਲਾ ਤੇ ਦੂਜੇ ਪਾਸੇ ਅੰਮਰਿਤ ਕੱਲਾ ਈ ਧੱਕ ਪਾ ਗਿਆ ਸਾਰੇ ਈ ਪਲੇਅਰ ਵਦਿਆ ਵਾ ਪੰਜਾਬ ਦੇ ਸੇਰ ਆ

    • @indiramgharia9351
      @indiramgharia9351 5 місяців тому +2

      ਜਿੱਤੇ ਦੋਨੋ ਹੀ ਨੇ ਪਰ ਆਪਾ ਹਰਗੇ ਵੀਰੇ ਸੱਦਿਆ ਜਮੀਰਾ ਮਰ ਗਿਆ ਹੋਇਆ ਨੇ ਸਾਰਾ ਪੰਜਾਬ ਇਕ ਹੋ ਜੇ ਵਾਹਿਗੁਰੂ ਅੱਗੇ ਆ ਹੀ ਅਰਦਾਸ ਨੇ ਪੰਜਾਬ ਨੂੰ ਬਚਲੋ ਨਜ਼ਰ ਲੱਗ ਗਏ ਸੋਨੇ ਪੰਜਾਬ ਨੂੰ

  • @DrxGurpreet
    @DrxGurpreet Рік тому +5

    Bahut sirra match hai ah wala. Is toh sohna ajj tak match ni dekhyia

  • @harjobansingh1703
    @harjobansingh1703 2 роки тому +34

    ਜੱਗੇ ਚਿੱਟੀ ਵਾਲੇ ਨੇ ਮੇਲਾ ਬਣਾ ਦਿੱਤਾ Supar 👌🏻👌🏻👍🏻👍🏻👍🏻Bohat fasma macth 👍🏻👍🏻

  • @khannasab2608
    @khannasab2608 Рік тому +10

    Aulkha wala Dil jit le gya ♥️♥️

  • @surinderbawa2992
    @surinderbawa2992 2 роки тому +91

    ❤️ ਔਲਖਾਂ ਵਾਲੇ ਨੇ ਦਿਲ ਜਿੱਤ ਲਏ ਸਭ ਦੇ❤️,,,ਅੰਮ੍ਰਿਤਸਰ ਬਾਕੇ ਹੀ ਹੱਕਦਾਰ ਹੈ ਇਸ ਜਿੱਤ ਦੀ 🙏👍

    • @ramniksingh5360
      @ramniksingh5360 2 роки тому +9

      ਬਾਈ ਦੀਪ ਦਬੁਰਜੀ ਵੀ ਸਿਰਾ ਲਾ ਗਿਆ💪

    • @markbhullar7000
      @markbhullar7000 2 роки тому +2

      @@ramniksingh5360 SHABBA V GHATT NEE KISE TO BAI

    • @satpalsharma3420
      @satpalsharma3420 2 роки тому

      @@ramniksingh5360 4

  • @deepaman331
    @deepaman331 2 роки тому +47

    Aulkha wala Jatt sirra and Nirmal lopo 💪💪Aman lopo v sira commentary 😍😍 god bless you all players

  • @kewalsingh4609
    @kewalsingh4609 2 роки тому +106

    ਮਾਝੇ ਦੀ ਧਰਤੀ ਤੇ ਗੁਰੂ ਸਾਹਿਬਾਨਾਂ ਦੀ ਅਪਾਰ ਬਖਸ਼ਿਸ਼ ਹੈ ਭਾਵੇਂ ਜੰਗ ਦੇ ਮੈਦਾਨ ਚ ਜੂਝਣ ਵਾਲੇ ਯੋਧਿਆ ਦੀ ਸੂਰਮਗਤੀ ਦੀ ਗੱਲ ਹੋਵੇ ਭਾਵੇਂ ਖੇਡ ਦਾ ਮੈਦਾਨ ਹੋਵੇ ਹਰ ਜਗ੍ਹਾ ਮਾਝੇ ਵਾਲੇ ਜਿੱਤ ਦੇ ਝੰਡੇ ਗੱਡ ਦਿੰਦੇ ਹਨ । ਦਿਲ ਬਾਗੋ ਬਾਗ ਕਰਤਾ ਮੇਰੇ ਮਾਝੇ ਵਾਲੇ ਭਰਾਵਾਂ ਨੇ ।

    • @malkitramgaria2908
      @malkitramgaria2908 Рік тому +15

      Garry da song sun li doaba

    • @HardeepSingh-jr7hn
      @HardeepSingh-jr7hn Рік тому +8

      Tu c ta mere verr ekk ho jo ki majha doaba malwa laii aaa

    • @surinderbawa2992
      @surinderbawa2992 Рік тому +5

      ​@@HardeepSingh-jr7hnright bro 👍 kulmilake hai ta Punjab he❤❤😊😊

    • @akaalsingh5613
      @akaalsingh5613 Рік тому +6

      Parmatma har jgah mjood aa,har jgah parmatma di kirpa hai !

    • @PritpalSingh-y4d
      @PritpalSingh-y4d Рік тому +2

      2 disst c kithe ik disst fark tah hai

  • @karanbains8878
    @karanbains8878 2 роки тому +20

    Jaaga chiti mere veero jagga chitti 💪🏻💪🏻💪🏻❤️❤️

  • @pardeepmehra-t8z
    @pardeepmehra-t8z 11 місяців тому +4

    bhot shonia dovey teams doaba v mjhail v🤗😎baba deep singh de dharti ta mehar parya hatt rakhe waheguru🙏

  • @harneksinghsupariwind1728
    @harneksinghsupariwind1728 11 місяців тому +2

    ਬੱਲੇ ਮਝੈਲੋ ਨਜਾਰਾ ਲਿਆ ਤਾਂ, ਔਲਖ ਦੇ ਜੱਫੇ ਕਮਾਲ ਕਰ ਗਏ, ਸਾਰੇ ਢਾਹੇ ਔਲ਼ਖ ਨੇ ਜੁਰਤ ਨਾਲ, ਨਵੇਂ ਉੱਠੇ ਦੋ ਮਝੈਲ ਰੇਡਰ ਝੋਟਿਆਂ ਵਰਗੇ ਭਾਰੇ ਜੋਰ ਵਾਲੇ ਵੀਰ, ਬੜੀ ਧੀਰਜ ਨਾਲ ਦੋਆਬੇ ਦੇ ਸਟਾਰ ਜਾਫੀਆਂ ਅੱਗੇ ਹਿੱਕ ਦੇ ਜੋਰ ਨਾਲ ਰੇਡਾਂ ਮਾਰੀਆਂ, ਪਰ ਕੁਮੈਂਟਰ ਜਿਆਦਾ ਨਾਮੀ ਬੰਦਿਆਂ ਦਾ ਹੀ ਨਾ ਲਈ ਜਾਂਦੇ ਬਾਰ ਬਾਰ, ਸ਼ੰਕਰ ਜਹਾਜ ਤੋਂ ਇਲਾਵਾ ਦੂਜੇ ਗੋਰੇ ਰੰਗ ਨਿਰਮਲ ਮਝੈਲ ਨੇ ਬਹੁਤ ਤਕੜੀਆਂ ਰੇਡਾ ਮਾਰੀਆਂ ਬਹੁਤਾ ਨਾ ਨੀ ਲਿਆ ਸ਼ੇਰ ਦਾ..... ਬਹੁਤ ਧੀਰਜ ਵਾਲਾ ਖਿਡਾਰੀ ਕਿਤੇ ਇੱਕ ਵਾਰ ਬਾਂਹ ਨੀ ਚੁੱਕੀ। ਚਲੋ ਮਾਝਾ ਦੁਆਬਾ ਸਾਰੇ ਭਰਾ ਹੀ ਨੇ।
    ਅਸਲ ਤੌਰ ਤੇ ਮਝੈਲ ਬਹੁਤੀ ਢੇਰੀ ਵਾਲੀ ਕਬੱਡੀ ਹੀ ਖੇਡਦੇ ਰਹੇ, ਪਰ ਹੁਣ ਸਕਰਲ ਕਬੱਡੀ ਚ ਬਹੁਤ ਤਰੱਕੀ ਕਰ ਰਹੇ ਨੇ, ਵਾਹਿਗੁਰੂ ਸਾਰੇ ਖਿਡਾਰੀਆਂ ਨੂੰ ਚੜਦੀ ਕਲਾ ਬਖਸ਼ੇ।

  • @MANISHKUMAR-nq1gs
    @MANISHKUMAR-nq1gs 2 роки тому +4

    Ih match live v dekhia c hun v dekh lia par match one of the best aa

  • @gill4266
    @gill4266 2 роки тому +15

    Amrit aulkh 🔥🔥🔥🔥🔥 ਅੱਗ pati bai sirra karata

  • @Lovebhullar-om6vk
    @Lovebhullar-om6vk 2 роки тому +36

    Maaja majjaa hoyi payi a. Dhan dhan kra dti jatto. Congratulations❤ amrit nd deep.saan jatt❤

  • @subhashrandhawa2970
    @subhashrandhawa2970 2 роки тому +9

    ਅੰਮ੍ਰਿਤ ਤੇ ਸ਼ੰਕਰ ਨੇ ਉਡਾਏ ✈️🛩️🛫🛬✈️🛩️🛫🛬🚀🚀🚀🚀🚀✈️✈️✈️✈️✈️✈️

  • @sikhwindergamewala
    @sikhwindergamewala Рік тому +7

    Har jitt nall koi matlab ni bus swad lye da 🙏🙏. Match bahut vadya veer ji ❤️

  • @manpreetsinghkhalsa1814
    @manpreetsinghkhalsa1814 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @luckyvirk2184
    @luckyvirk2184 2 роки тому +6

    Aulkha vala sira jatt

  • @funnshunn1997
    @funnshunn1997 Рік тому +2

    ਦੋਆਬਾ ਗੜ ਆ ਕਬੱਡੀ ਦਾ💯

  • @FaislaAbbasJatt
    @FaislaAbbasJatt 2 роки тому +25

    Pala mangi jaga siraaaaaaaa🦁❤️🇵🇰

    • @chahal-j6b
      @chahal-j6b 9 місяців тому

      Ttu amrit aulakh ghaint

  • @Motivation38726
    @Motivation38726 2 роки тому +2

    Amrit aulkha vale ne sirra karwaa ditaa . Very good veer
    God bless you 🙏🙏🙏🙏

  • @sandeepriar4209
    @sandeepriar4209 Рік тому +12

    ਮਾਝੇ ਦੇ ਮਝੇਲ ਪਾਊ ਸਿਰਾ ਅੰਮ੍ਰਿਤ ਔਲਖ ,👍👍👍👍💪💪💪💪💪💪

  • @harmanpreetsinghharmanpree845
    @harmanpreetsinghharmanpree845 7 місяців тому +2

    ਬਹੁਤ ਵਧੀਆ ਜੀ ਸਾਰੇ ਖਿਡਾਰੀ (ਅਮਿੰਤ੍ ਔਲਖ ) ਖਾਸ ਕਰਕੇ

  • @Splendarloverz
    @Splendarloverz Рік тому +1

    Deep ❤ Bhot ghant banda soni Game veer di 👍

  • @nareshkumarkumar2071
    @nareshkumarkumar2071 Рік тому +1

    Dulla bai kaman cho naklya hoya o teer aa janu koli surma nahi nahi roak sakda . Vasda rah mere veera parmatma hamesha tere te tere parvar te hamesha mehar bharya hath rakhi mere data ji.

  • @ACrepair683
    @ACrepair683 Рік тому +2

    ਦੁੱਲਾ non stop ❤❤❤❤jitt lya

  • @kaurxjot.001
    @kaurxjot.001 2 роки тому +11

    Amrit love you veera 🙏🏼

  • @KiranJ-kh7yb
    @KiranJ-kh7yb Рік тому

    ਦੁਨੀਆਂ ਵਿੱਚ ਸਭ ਤੋਂ ਵੱਧ ਸਿਰਾ ਮੈਚ

  • @HaroonBahadar
    @HaroonBahadar 2 роки тому +5

    Bohat Bohat pyar Pakistan waloon

  • @13____preet____13
    @13____preet____13 Рік тому +3

    Majhe vaale bhaaoa ne att kraa diti aaa❤❤❤❤

  • @Davindergill1313
    @Davindergill1313 2 роки тому +3

    Amrit ne sira karda supab

  • @akashdeepsingh-iy3gi
    @akashdeepsingh-iy3gi 2 роки тому +8

    Amrit ne ta sirra he krata c

  • @HarjeetSingh-je7kg
    @HarjeetSingh-je7kg Рік тому

    Kabbadi ch aj tak da best metch

  • @varinderdhindsa6794
    @varinderdhindsa6794 11 місяців тому

    Nai rees hoye Jalandhar waleyo Jagga end siraaaaaaaa kara gya

  • @jodhaaulakh2863
    @jodhaaulakh2863 2 роки тому +12

    Amrit Aulakh 🔥🔥🔥🔥🔥🔥🔥

  • @gurpreetkhaira7917
    @gurpreetkhaira7917 2 роки тому +5

    ਘੱਟ ਔਲਖਾ ਵਾਲਾ ਵੀ ਨੀ ਸੀ ਪਰ ਜਲੰਧਰੀਏ ਅੱਤ ਕਰਾ ਗਏ

  • @shawansavane7390
    @shawansavane7390 2 роки тому +12

    Jagga chitti 🔥🔥🔥🔥

  • @ramanaulakh2135
    @ramanaulakh2135 2 роки тому +4

    Aulakha wale ne sira karvata

  • @satwindermangat4593
    @satwindermangat4593 2 роки тому +3

    ਪਾਲਾ ਤਾਂ ਪਾਲਾ ਹੀ ਆ ❤️🌪️🌪️🌪️

  • @gurjeetsingh3366
    @gurjeetsingh3366 2 роки тому +6

    Amrit and Nirmal 😘🙏💪😘🤟

  • @sandeepsingh0312
    @sandeepsingh0312 Рік тому +1

    Bhau te bhau e aa frrr❤

  • @prabjotsinghpannu90
    @prabjotsinghpannu90 Рік тому +2

    Amrit aulakh ikala e sira karva gea

  • @harash..sandhu3197
    @harash..sandhu3197 2 роки тому +1

    Sabha V Veer V Sira Kavai Janda

  • @pardeepsingh5684
    @pardeepsingh5684 2 роки тому +21

    Harr ja jitt da ni bai
    Match bahut good c dona teama ne sirra karwata, stop line vich jagga chitti te amrit aulakh🙏

  • @k.p.s8378
    @k.p.s8378 4 місяці тому

    Sirra kr dita AULAKH waleyaa 🎉🎉🎉🎉🎉

  • @gurwinderguri6155
    @gurwinderguri6155 2 роки тому +9

    Dullaaa... 💪💪💪💪💪💪pala💪💪💪💪💪💪💪

  • @KulwinderSingh-sm2us
    @KulwinderSingh-sm2us 2 роки тому +2

    ਜਲੰਧਰ ਹੀ ਜੀਤੂ ਗਾ

  • @gulshanguri8416
    @gulshanguri8416 Рік тому

    Vire siraa kraata mach bhut sira c 👌👌👌👌👌

  • @ਨਿਹੰਗਗਾੜਾਸਿੰਘ

    ਪਾਲਾ ਜਲਾਲਪੁਰ ਵੀ ਨਵਾਂ ਪਲੇਰਾ ਨਾਲ ਈਰਖਾ ਕਰਦਾ ਆ ਇਹ ਚੰਗੀ ਗੱਲ ਨਹੀਂ

  • @daljitsingh3816
    @daljitsingh3816 Рік тому +2

    Doabe kol dimag aa te majhe kol jor dohe sirra

    • @chahal-j6b
      @chahal-j6b 9 місяців тому

      Puttr dimag v dikha dwange je milega te😊

    • @Aksingh-nb2dc
      @Aksingh-nb2dc 9 місяців тому

      Mil bhau kite dimaag v dikhawage

  • @prabhjitsingh6250
    @prabhjitsingh6250 Рік тому +1

    Great jaffi veer Amrit veer

  • @sukhrajsinghnatt1392
    @sukhrajsinghnatt1392 2 роки тому +2

    Majhe di kabbadi ne v hun jhe he traki kiti aw. Waheguru Mehar kre

  • @jashansingh5143
    @jashansingh5143 2 роки тому +4

    ਮਾਲਵੇ ਦਾ ਜੱਟ ਪਾਲਾ ,,,, 💪🔥

    • @Man-nm1yw
      @Man-nm1yw 2 роки тому

      Doabe da pala malwe da nhi bro 😂

    • @jashansingh5143
      @jashansingh5143 2 роки тому

      @@Man-nm1yw jalal apne kol e aa pind paale da

    • @singhsandhusinghsandhu
      @singhsandhusinghsandhu 8 місяців тому

      Ekk pase jaffi star sare khadarii kehda ditte a

  • @MANPREETMOHIE71
    @MANPREETMOHIE71 Рік тому +4

    ਟੁੱਟ ਟੁੱਟ ਪੈਂਦਾ ਔਲਖਾ ਆਲਾ ਹਰਖਿਆ ਪਿਆ 👍💪💪💪🔥👌👌👌♥️

  • @jatindersinghgill5513
    @jatindersinghgill5513 Рік тому +1

    Aulkha wala sirra la gay

  • @kulwantsingh7693
    @kulwantsingh7693 8 місяців тому

    ਬਹੁਤ ਵਧੀਆ ਏਂ ਦੋਵੇਂ ਟੀਮਾਂ ਵੀਰ ਜੀ ❤❤❤❤❤

  • @MAJHA_NEWS18
    @MAJHA_NEWS18 2 роки тому +9

    ਜਿਨ ਦੇਖਿਆ ਨੀ ਲਹੌਰ,, ਉਹ ਦੇਖੇ ਕਲਾਨੌਰ,,, ਸਾਬਾ ਕਲਾਨੌਰ ਵੀਂ ਪੂਰੀ end ਵਾਂ,,, jeoda ਰਹਿ majha ਦੇ ਸ਼ੇਰਾ,,,,

  • @ramniksingh5360
    @ramniksingh5360 2 роки тому +50

    ਕਮਾਲ ਕਰਤੀ ਮਾਝੇ ਵਾਲਿਆ ਨੇ ਜਦੋਂ ਕੇ ਸਿਰੇ ਦੇ ਜਾਫੀ ਤੇ ਦੁੱਲੇ ਵਰਗੇ ਰੇਡਰ ਸਨ ਦੂਜੇ ਪਾਸੇ💪💪💪💪

    • @gurwinderguri6155
      @gurwinderguri6155 Рік тому +3

      Hm bai... Pr dulle nu fd ni ske🙏❤❤💪

    • @ramniksingh5360
      @ramniksingh5360 Рік тому +2

      @@gurwinderguri6155 bai fer kehda dulle ne match jita ditta🎉

    • @gurwinderguri6155
      @gurwinderguri6155 Рік тому

      @@ramniksingh5360 chl kio ni bai haar jit bni hoi a.... ❤❤

    • @ramniksingh5360
      @ramniksingh5360 Рік тому +2

      @@gurwinderguri6155 bai gussa na kri pr eswar majhe waleya da team work wadhia si ese karke jitte..👌

    • @gurwinderguri6155
      @gurwinderguri6155 Рік тому

      @@ramniksingh5360 ok bhra... ❤

  • @gurigurimehra8197
    @gurigurimehra8197 10 місяців тому

    ਮਾਝੇ ਦਾ ਨਾਮ ਸੁਣ ਰੂਹ ਖੁਸ਼ ਹੋ ਜਾਦੀ ਆ ਸਵਾਦ ਆ ਗਿਅਾ

  • @Dilraj_1322
    @Dilraj_1322 11 місяців тому

    Love u kabaddi wala lo❤️❤️

  • @gagangaganpreet4470
    @gagangaganpreet4470 Рік тому

    Sera hi vadiy c all good 👍 ❤️

  • @chhotadulla1548
    @chhotadulla1548 2 роки тому +2

    Dulla ustad jind jann 🥰

  • @jassshoan7130
    @jassshoan7130 2 роки тому +2

    Deep daburji burrrrrrraaaaaahhhhhhhhhhhhhhhhhh💥💥❤️‍🔥❤️‍🔥❤️‍🔥❤️‍🔥❤️‍🔥❤️‍🔥😋

  • @manpreetgill8043
    @manpreetgill8043 Рік тому

    sirra karata majhe valyaa nee

  • @indiramgharia9351
    @indiramgharia9351 5 місяців тому

    ਮੇਰਾ ਸੋਹਣਾ ਵਤਨ ਪੰਜਾਬ ❤❤❤

  • @desraaj3560
    @desraaj3560 2 роки тому +4

    ਇਹ ਮੈਚ ਸਿਰਾ ਹੋਈਆਂ ਸੀ live ਦੇਖੀਆਂ ਸੀ

  • @gnsaloon1339
    @gnsaloon1339 Рік тому +8

    Doaba belt 🔥🔥🔥💪💪🏋️

  • @gurwindersran2432
    @gurwindersran2432 2 роки тому +4

    ਬਹੁਤ ਵਧੀਆਂ

  • @Sandhugora6459
    @Sandhugora6459 8 місяців тому +1

    ਔਲਖਾ ਵਾਲਾ 👌👌

  • @sukhjeetsinghdhillon7864
    @sukhjeetsinghdhillon7864 2 роки тому +9

    Sade iklaake de MAAN sare player Jalandhar de ❤️❤️

  • @funnshunn1997
    @funnshunn1997 Рік тому +1

    ਮਾਝਾ ,ਦੋਆਬਾ ,ਮਾਲਵਾ, ❤

  • @AmanSingh-gs6wb
    @AmanSingh-gs6wb 4 місяці тому +1

    ❤❤❤❤❤❤❤❤❤❤❤❤❤❤Dulha Bai nice ❤❤❤❤❤❤❤❤❤❤❤❤❤❤❤❤

  • @Manpreet_italywala
    @Manpreet_italywala 3 місяці тому

    ਅੰਮ੍ਰਿਤ ਨੇ ਕੱਲੇ ਨੇ ਧੱਕ ਪਾਤੀ

  • @harash..sandhu3197
    @harash..sandhu3197 2 роки тому +3

    Amrit Bai Majhe De Majal Aa

  • @harmanjotsingh4938
    @harmanjotsingh4938 2 роки тому +3

    Amrita Aulakh Sara karta Bai ne👌👌👌💯🤘💪🏽💪🏽💪🏽💪🏽

  • @kewalsingh4609
    @kewalsingh4609 Рік тому +1

    ਮਾਝੇ ਦੇ ਰੇਡਰ ਨਿਰਮਲ ਲੋਪੋਕੇ ਦੀਪ ਦਬੁਰਜੀ ਸੰਕਰ ਸੱਧਵਾਂ ਗੱਜਣ ਅਜਨਾਲਾ ਸਾਰੇ ਸਟਾਰਾਂ ਨੇ ਅੱਤ ਕਰਵਾ ਦਿੱਤੀ । ਜਾਫੀਆਂ ਵਿੱਚੋਂ ਅੰਮ੍ਰਿਤ ਔਲਖ ਨੇ ਮੈਚ ਚ ਬਹਿਜਾ ਬਹਿਜਾ ਕਰਵਾ ਦਿੱਤੀ ਤੇ ਨਾਲ ਦੇ ਜਾਫੀ ਸਰਦਾਰ ਨੇ ਵੀ ਚੋਟੀ ਦੇ ਖਿਡਾਰੀਆਂ ਨੂੰ ਜੱਫੇ ਵੀ ਲਾਏ ਤੇ ਆਸਾਨੀ ਨਾਲ ਰੇਡਰਾਂ ਨੂੰ ਜਾਣ ਨਹੀਂ ਦਿੱਤਾ । ਵਾਰ ਵਾਰ ਮੈਚ ਵੇਖਣ ਨੂੰ ਦਿਲ ਕਰਦਾ ।

  • @Jagraon.25
    @Jagraon.25 11 місяців тому

    Oh siraa Lata gurdaspur walya ne 💪💪💪

  • @talwindersidhu4109
    @talwindersidhu4109 2 роки тому +4

    Amrit is one man army

  • @manjotmrahar912
    @manjotmrahar912 2 роки тому +1

    I am big fan of amrit aulakh

  • @harvindersingh2451
    @harvindersingh2451 Рік тому

    Good.palaa.veer

  • @dhaliwalnirmal6078
    @dhaliwalnirmal6078 Рік тому

    Waheguru waheguru ji very nice 👍 ❤

  • @abhijotsingh206
    @abhijotsingh206 Рік тому

    Very good luck ok. Bhi. Amrita. Gurdaspur iah. Maize. Wale. Good. Good. Sankar. Sidwa

  • @harjinderpannusinghpannu1766
    @harjinderpannusinghpannu1766 Рік тому +1

    ਮਜੈਲ

  • @Gtxfoojilive
    @Gtxfoojilive 2 роки тому +2

    Bai. Purana. Match. Ihhh

  • @SatishKumar-kg5wy
    @SatishKumar-kg5wy 10 місяців тому

    Wow ... Very Beautiful ...❤❤

  • @vickybalu6971
    @vickybalu6971 2 роки тому

    player badhiya khedi ne love you players
    Kabaddi

  • @akashdeeprattan8339
    @akashdeeprattan8339 2 роки тому +4

    Chitti wale da dorr chlda 👌👌👌

  • @akashdeeprattan8339
    @akashdeeprattan8339 2 роки тому +5

    ❤️👌 close fighter and jagga chitti ❤️👌

  • @sardarg635
    @sardarg635 Рік тому

    Wah end krta

  • @gurwindersingh9906
    @gurwindersingh9906 Рік тому

    Very very good kabaddi

  • @preetriar5382
    @preetriar5382 2 роки тому

    March all neat and clean good jajment

  • @JagjitSingh-kw4yv
    @JagjitSingh-kw4yv Рік тому

    Bahut acha ji

  • @Punjab391
    @Punjab391 2 роки тому +2

    Amrit Sulekha wala great player

  • @rickysandeep8733
    @rickysandeep8733 2 роки тому +4

    Amrit aulakh best jaafi

  • @gypsypunjabi9482
    @gypsypunjabi9482 7 місяців тому +1

    ਔਲਖਾਂ ਵਾਲਾ ❤❤

  • @lovechahal3093
    @lovechahal3093 2 роки тому

    Amrit ne rooh khush krti decision bahut vadia c kabbadi di cream kolo match jitt lya majhe waliya ne

  • @balrajgill2657
    @balrajgill2657 Рік тому

    ਅੰਮ੍ਰਿਤ ਜਿਊਂਦਾ ਰਿਹ ਸ਼ੇਰਾ

  • @officialdhillondilsher8186
    @officialdhillondilsher8186 2 роки тому +2

    Majhe vale bhau♠️