Best Match 859 | Janer VS Shakarpur | Gholia Khurd(Moga) Kabaddi Tournament 23 Jan 2023

Поділитися
Вставка
  • Опубліковано 24 гру 2024
  • Buy: amzn.to/3MjPP6U
    Best Match 859 | Janer VS Shakarpur | Gholia Khurd(Moga) Kabaddi Tournament 23 Jan 2024
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

КОМЕНТАРІ •

  • @narinderjitboparai5684
    @narinderjitboparai5684 Рік тому +49

    ਮੈਚ ਬਹੁਤ ਹੀ ਵਧੀਆ ਸੀ।ਦੋਵਾਂ ਟੀਮਾਂ ਦੇ ਜਾਫੀਆ ਨੇ ਅਤਿ ਕਰਾਤੀ। ਗੁਰਵਿੰਦਰ ਘਾਗੇ ਵਾਲਾ ਨੇ ਗਹਿ ਗੰਡਵੇ ਜੱਫੇ ਲਾਏ। ਧੰਨਵਾਦ ਪਰਦੀਪ ਜੀ ਇਸੇ ਤਰ੍ਹਾਂ ਹੀ ਮਾ ਖੇਡ ਕਬੱਡੀ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ

  • @Viratkohli18-j1n
    @Viratkohli18-j1n 10 місяців тому +14

    ਸ਼ਾਜੀ ਦਾ ਹਰ ਮੈਚ ਮੈ ਘਟੋ ਘੱਟ ਦੋ ਵਾਰ ਦੇਖਦਾ ਜੋਂ ਮਰਜੀ ਹੋਵੇ ਪਤੰਦਰ ਜਲਦੀ ਕਿਤੇ ਹੱਥ ਨਹੀ ਆਉਂਦਾ ਜਿਵੇਂ ਦੁੱਲਾ ਸ਼ੁਰੂਆਤ ਦੇ ਦਿਨਾਂ ਵਿੱਚ ਜਾਫੀਆਂ ਨੂੰ ਟਿੱਚਰਾਂ ਕਰਦਾ ਸੀ ਉਵੇਂ ਹੀ ਇਹ ਆ ਸਿੱਰਾ ਕਰੋਂਦਾ ਬਾਈ ❤❤❤

  • @gurvailsingh3849
    @gurvailsingh3849 Рік тому +26

    ਘਾਗੇ ਵਾਲੀਆ ਦਿਲੋ ਸਲੂਟ ਜਿਹਨੂੰ ਐਕਸ਼ਨ Boy ਦੀਆਂ ਘਿਸੀਆਂ ਕਰਾਂ ਦਿੱਤੀਆਂ

  • @sarbjeetmaan2224
    @sarbjeetmaan2224 11 місяців тому +24

    ਸਾਜੀ ਕਹਿੰਦਾ ਮੈਂ ਨੀਂ ਮਾਲਕ ਕਰਾਉਦਾ ਜੋ ਕਰਾਉਂਦਾ 🎉❤

  • @Ankhijatt6055
    @Ankhijatt6055 Рік тому +20

    ਘਾਗਾ ਕਰ ਗਿਆ ਮੜਾਗਾ ਅੱਜ ਐਕਸ਼ਨ ਨੀ ਹੋਣ ਤੇ
    ਬਹੁਤ ਵਧੀਆ ਮੈਚ ਹੀ

  • @karanbadshahpuria773
    @karanbadshahpuria773 Рік тому +15

    Ghange ala 💪🔥💪💪🔥💯💪💪

  • @baljitcheema4241
    @baljitcheema4241 8 місяців тому +3

    ਗੁਰਵਿੰਦਰ ਘਾਗੇ ਵਾਲਾ ਸਿਰਾ ਕਾਫ਼ੀ ਏ❤

  • @GursewakSingh-en3tl
    @GursewakSingh-en3tl 2 місяці тому +4

    Shillu ❤❤

  • @BalbirSinghSran
    @BalbirSinghSran Рік тому +8

    Shilu hero hai or priyawart foji targit killer hai by ji Haryana nal panga na layo hry no.1 hai

  • @Arshjand0726
    @Arshjand0726 Рік тому +14

    Raja padhri wala sira❤

  • @happysinghsahota-dp5li
    @happysinghsahota-dp5li 10 місяців тому +5

    Singh is king 👑👑

  • @sikanderbrar6904
    @sikanderbrar6904 Рік тому +6

    ਘਾਂਗੇ ਵਾਲਾ ਜਦੋਂ ਮਹੁਰੇ ਹੋ ਜਾਂਦਾ ਰੇਡਰ ਨੂੰ ਕੁਸ ਪਤਾ ਨ੍ਹੀ ਲਗਦਾ ਵੀ ਕਿਧਰ ਨੂੰ ਜਾਵਾ

  • @KimJong2412
    @KimJong2412 Рік тому +13

    Shilu🔥🧡

  • @kuldeepmaan1142
    @kuldeepmaan1142 Рік тому +6

    O shiluu❤😎💪💪💪👑👑👑🤘🤘🤘🤘💯💯❤❤🤘🤘💪💪👑

  • @Davindergill1313
    @Davindergill1313 Рік тому +15

    ਬਹੁਤ ਬਹੁਤ ਧੰਨਵਾਦ ਪ੍ਰਦੀਪ 22 ਕਿਓਂ ਆਉਂਦਾ ਸਵਾਦ ਮਿੱਤਰੋ ਹੋਰ ਸਵਾਦ ਆਉਣਾ ਸੀ ਪਰ ਬੋਲਣਾ ਨਹੀਂ ਸੀ ਚਾਹੁਦਾ ਜੇ ਕਮੈਟਰੀ ਸਹੀ ਹੁੰਦੀ ਨਾਮ ਹੀ ਬੋਲੀ ਗਏ, ਜ਼ਿਆਦਾ

    • @Villagerworldwide5911
      @Villagerworldwide5911 Рік тому +1

      Veer jina paise laaye hunde ohna naam v baloney hunde A

    • @Davindergill1313
      @Davindergill1313 Рік тому

      @@Villagerworldwide5911 ਵੀਰ ਮੈਂ ਏਹ ਨਹੀਂ ਕਿਹਾ ਕੇ ਨਾਮ ਨਾ ਬੋਲੋ ਜ਼ਰੂਰ ਬੋਲੋ ਪਰ ਢੰਗ ਨਾਲ ਬੋਲੋ ਇੱਕ ਪਾਸੇ ਜੱਫਾ ਲੱਗ ਰਿਹਾ ਹੁੰਦਾ, ਦੂਜੇ ਪਾਸੇ ਨਾਮ ਬੋਲੀ ਜਾਂਦੇ ਹੁੰਦੇ ,ਮੈਚ ਦਾ ਸਵਾਦ ਖਤਮ ਹੋ ਜਾਂਦਾ, ਕਦੀ ਪ੍ਰੋਫ਼ੈਸਰ ਮੱਖਣ ਸਿੰਘ ਹਕੀਮਪੁਰ ਜੀ ਦੀ ਕਮੈਟਰੀ ਸੁਣਿਓ ਉਹ ਨਾਮ ਇਨ੍ਹਾਂ ਤੋਂ ਜ਼ਿਆਦਾ ਬੋਲਦੇ ਨੇ, ਪਰ ਮੈਚ ਦਾ ਅੱਖੀਂ ਡਿੱਠਾ ਹਾਲ ਵੀ ਬਿਆਨ ਕਰਦੇ ਨੇ, ਕਿਸੇ ਪਾਸੇ ਵੀ ਜ਼ਿਆਦਾ ਉਲਾਰ ਨਹੀਂ ਹੁੰਦੇ ,

  • @lovepreetSinghLovely-m3c
    @lovepreetSinghLovely-m3c 6 місяців тому

    punjabia da ਸਾਨ jind jan a kabaddi,,, wahaguru saray kabaddi playera nu tandrusti bakshi 🙏🙏

  • @BalwinderSingh-wi7qr
    @BalwinderSingh-wi7qr 9 днів тому

    ਸੰਨੀ ਖੁਰਾਕ ਤੇ ਮਿਹਨਤ ਵਧਾਈ

  • @JafarKhan-eg9xe
    @JafarKhan-eg9xe Рік тому +5

    Sajji v sirra yr sada

  • @shankyjaat9034
    @shankyjaat9034 6 місяців тому +2

    Shiluuu 💪🏻💪🏻💪🏻

  • @baljindarsingh6463
    @baljindarsingh6463 6 годин тому

    ਮੈਚ ਹੀ ਫਿਕਸ ਆ ਬਾਈ ਇਹ ਤਾਂ

  • @gurvailsingh3849
    @gurvailsingh3849 Рік тому +4

    ਐਕਸ਼ਨ Boy ਦੀਆਂ ਘਿਸਿਆਂ ਕਰਾ ਦਿੱਤੀਆਂ ਘਾਗੇ ਵਾਲੇ ਨੇ

  • @judgedhillon8800
    @judgedhillon8800 Рік тому +6

    ਬਹੁਤ ਵਧੀਆ 👍

  • @PUNJAB1278
    @PUNJAB1278 Рік тому +6

    Shaji shaji hogi mere veero❤

  • @jassiphotographylongowal3113
    @jassiphotographylongowal3113 Рік тому +3

    ਸਾਜੀ 👌🏻👌🏻👌🏻

  • @Gym.pb03
    @Gym.pb03 Рік тому +1

    Deep nu need ne auni ajj supne wich gange ala fr au❤

  • @waqasgujjarkataria2135
    @waqasgujjarkataria2135 Рік тому +2

    Kagy wala ❤❤❤ te suny ❤❤❤

  • @parminderkingra2711
    @parminderkingra2711 28 днів тому

    End match CC sirra babeo

  • @santysingh4045
    @santysingh4045 9 місяців тому

    Shaji sirra 👌👌👌👌👌😍

  • @jagsherkhan6230
    @jagsherkhan6230 Рік тому +2

    Saazi te khange vala 💥💥

  • @jassijohal3972
    @jassijohal3972 10 місяців тому +2

    Silu king kabbadi

  • @jasveerbrar1905
    @jasveerbrar1905 6 місяців тому +2

    ਹੋਰ ਸਭ ਠੀਕ ਸੀ ਪਰ ਗਰਾਉਡ ਚ ਇਕੱਠ ਬਹੁਤ ਸੀ

  • @SanjayKumar-lf5so
    @SanjayKumar-lf5so 19 днів тому

    ਗੁਰਵਿੰਦਰ ਸਿੰਘ ਘਾੰਗਾ ਕਬੱਡੀ ਦਾ ਧਾਕੱੜ ਜਾੱਫੀ ਹੈ ਐਵੇਂ ਨਹੀਂ ਦੁਨੀਆਂ 5911ਕੈਦੀ

  • @ParmjitSinghParm-jd7bq
    @ParmjitSinghParm-jd7bq 10 місяців тому

    Sirra lata yaar bahut vadiya match c

  • @happydhillon3384
    @happydhillon3384 Рік тому

    Kabaddi de devane pb 32 🎉🎉🎉🎉

  • @sardarji784
    @sardarji784 Рік тому +3

    Jmy full najara ay gy y g

  • @balrajsinghgill2412
    @balrajsinghgill2412 4 місяці тому

    ਐਕਸ਼ਨ ਵਾਲੀ ਮਸ਼ੀਨ ਤਾਂ ਜਾਮ ਕਰਦੀ ਆ ਅੱਜ ਘਾਂਗੇ ਵਾਲੇ ਨੇ ਵਾਹ ਓ ਘਾਂਗੇ ਵਾਲਿਆ

  • @karanmann8423
    @karanmann8423 3 місяці тому +1

    ਕਮੇਟੀ ਵਾਲਿਆਂ ਨੇ ਮਹਿਮਦ ਵਾਲ ਦੀ ਟੀਮ ਨਾਲ ਧੋਖਾ ਤਾਂ ਕਰਕੇ ਜਨੇਰ ਦੀ ਟੀਮ ਹਰਗੀ😢

  • @harpreetrai5142
    @harpreetrai5142 Рік тому +1

    Ohh metch hi kahda jihde wich shillu ne jaffa hi na laya hove love you shillu❤❤❤❤

    • @Maildaysaab0001
      @Maildaysaab0001 Рік тому +1

      Shillu set nhi c es match cho bimar to bad da eh match

    • @harpreetrai5142
      @harpreetrai5142 Рік тому

      Ach ji fer v bhut vadi chl gya

    • @jollyshergill5507
      @jollyshergill5507 Рік тому +2

      Canada cup 2023 final match duniya da sab toh bada cup te sab toh bada match hunda eh match vich 0 jaffa. C hun dso

    • @ninderchahal5594
      @ninderchahal5594 Рік тому

      @@jollyshergill5507 pehli gl ta y shillu ene time te ene vdde match ch touch v 6 e c te match da half time oh jaffline to bahr e riha te nle ohne best bnn vste shuru to jor ni laya best jggu te ravi ne bnna c je shillu ne bnna hunda oh v touch ona jine lenda te jaffline cho bahr ni hunda c y ene match dekhle shillu de kde jaffline cho bahr ni hoya jdo best bnna hove nle prava sab nu pta v shillu vste jffa lona ki gl aa dsn di lod e ni

  • @harjotsingh6880
    @harjotsingh6880 2 місяці тому

    Ghanga ❤

  • @Awakejuttjutt
    @Awakejuttjutt 9 місяців тому

    Shaji ❤❤

  • @Harsh_sharmaz9
    @Harsh_sharmaz9 Рік тому +1

    Shillu ❤❤

  • @AliRaza-mw9mk
    @AliRaza-mw9mk Рік тому

    Padri waale da aaj tou baad naam athra baaz from Faisalabad Punjab Pakistan ali jutt.

  • @KulwinderSingh-ru8yf
    @KulwinderSingh-ru8yf Рік тому

    Y g Mach da sawaad odo aunda jado commentary sandhu ja amrik krda hove

  • @baljindarsingh6463
    @baljindarsingh6463 6 годин тому

    ਬਾਈ ਹੁਣ ਨੂੰ ਤਾਂ ਅੱਗ ਨਿਕਲ ਜਾਣੀ ਸੀ ਇਸ ਮੈਚ 'ਚ

  • @RajenderKumar-kx3rv
    @RajenderKumar-kx3rv 8 місяців тому

    Thanks bro

  • @abdulkhankhan6113
    @abdulkhankhan6113 Рік тому +1

    My favourite rider saji❤❤

  • @sidhupb3131
    @sidhupb3131 Рік тому

    ghange ala best🔥

  • @kulwindersidhu1118
    @kulwindersidhu1118 Рік тому +1

    ਰੇਡਰਾ ਦੇ ਬੀ ਪੀ 100ਤੋ ਧੱਲੇ ਚੱਲਦੇ ਸੀ

  • @RanbirSuhag
    @RanbirSuhag 9 місяців тому

    Jai ho aap ke

  • @taransidhu-rs3sw
    @taransidhu-rs3sw 9 місяців тому

    siraaa matchhhhh

  • @rampalredhu5272
    @rampalredhu5272 Рік тому +2

    सीलू🎉🎉🎉🎉

  • @SammyRajput-yy6ld
    @SammyRajput-yy6ld Рік тому

    shazi diya raida bahut vadhiya

  • @PawanMahla-o8v
    @PawanMahla-o8v 9 місяців тому +1

    Kalla seelu sare match jet sakda te har jagah te best nikal sakda ye seelu chahe seelu aage sare panjab de jafi fel aa

  • @parkashsingh873
    @parkashsingh873 Рік тому +1

    Shaji and ghage wala nice

  • @SammyRajput-yy6ld
    @SammyRajput-yy6ld Рік тому

    ghange wale nee deep na bahut vadhiya takkar lai player deep v mada ni but kade kade din nai hunda player da

  • @beatboxrecords951
    @beatboxrecords951 6 місяців тому

    🔥shaji

  • @amiransari8546
    @amiransari8546 Рік тому +1

    Shaji❤

  • @yaartungwalito584
    @yaartungwalito584 Рік тому

    Fan najam Singh shiluu best

  • @fpslag8351
    @fpslag8351 Рік тому +1

    Veere shilu da interview krn jao

  • @arundeep6288
    @arundeep6288 9 місяців тому

    ❤❤❤

  • @JaismeenBhullar-h6i
    @JaismeenBhullar-h6i 2 місяці тому

    Deep jaan ch thoda ja halka wait thoda hor hovy ta dhka marna okha ho jau

  • @KulwinderSingh-ru8yf
    @KulwinderSingh-ru8yf Рік тому

    Rupinder v ghant aw

  • @kulwindersidhu1118
    @kulwindersidhu1118 Рік тому +3

    ਘਾਗੇ ਵਾਲੇ ਨੇ ਲੀਡ ਹੀ ਨਹੀ ਟੁੱਟਨ ਦਿੱਤੀ

  • @KulwinderSingh-ru8yf
    @KulwinderSingh-ru8yf Рік тому

    Jad eh bande commutry krde ne ta Mach da swaad dugna ho janda

  • @Yours12589
    @Yours12589 Рік тому

    BADHANI WALA RAJA BEST BEST

  • @PawanMahla-o8v
    @PawanMahla-o8v 9 місяців тому

    Sunny vi siraa jafi aa yaar ❤

  • @Maildaysaab0001
    @Maildaysaab0001 Рік тому

    Ghange wala te raja gd shillu aj thik ni lgda c sazi v gd reha ❤️

  • @BalwinderSingh-vy7ne
    @BalwinderSingh-vy7ne 10 місяців тому

    Gurvinder ta sira hi kr dida

  • @BalwinderSingh-vy7ne
    @BalwinderSingh-vy7ne 10 місяців тому

    Kihde saji saji ho gi

  • @Shahidsa1m74
    @Shahidsa1m74 Рік тому +1

    Lakha dhandoli de match le ao by j

  • @singhsaab-rj4db
    @singhsaab-rj4db Рік тому

    10:26 ਨੰਬਰਾ ਚ ਹੇਰ ਫੇਰ ਹੋ ਚੱਲੀ ਸੀ

    • @JaismeenBhullar-h6i
      @JaismeenBhullar-h6i 2 місяці тому

      Keda Bai pta lgya kes nbr da kh rhy time dy hesab nl deep de rid se

  • @AmanjotSingh-pu8sf
    @AmanjotSingh-pu8sf 4 місяці тому

    Devdas

  • @sukhjeetsingh1299
    @sukhjeetsingh1299 Рік тому

    🔥🔥

  • @GaganpreetSingh-b2u
    @GaganpreetSingh-b2u 2 місяці тому

    Hello

  • @HappyGondara
    @HappyGondara Рік тому

    Cira

  • @mohitb003
    @mohitb003 Рік тому +1

    Khich k rkho

  • @yaartungwalito584
    @yaartungwalito584 Рік тому

    Tugwali Ali far shillu to

  • @saab7205
    @saab7205 Рік тому +2

    Lumb mra ti jaffia di

  • @parkashsingh873
    @parkashsingh873 11 місяців тому

    Shaji

  • @ravinderhadda8676
    @ravinderhadda8676 Рік тому

    Hio

  • @srvideo9181
    @srvideo9181 Рік тому

    raider ke kami gai es match mai

  • @parrygarg3680
    @parrygarg3680 Рік тому +1

    Deep daburji bekaar raider hai yar

  • @sunnysharma-op4fy
    @sunnysharma-op4fy Рік тому

    Das ta

  • @Cricketloverandcosco
    @Cricketloverandcosco 4 місяці тому

    Dburji ala bnd krta

  • @sunnysharma-op4fy
    @sunnysharma-op4fy Рік тому

    Jis din saade kase chard gye gujjar us din ek maarna

  • @harjindersingh3468
    @harjindersingh3468 Рік тому +1

    ਘਾਗੇ ਵਾਲਾ ਸਿਰਾ ਲਾ ਗਿਆ 😊

  • @Punjabimuteara
    @Punjabimuteara Рік тому +2

    Ghanga

  • @sunnysharma-op4fy
    @sunnysharma-op4fy Рік тому

    Fryaad Ali golu Marni aa sale nu dekh leo

  • @savrajsinghsidhu8605
    @savrajsinghsidhu8605 28 днів тому

    Sillu fukra