ਸੰਤ ਭਿੰਰਾਂਵਾਲਿਆਂ ਕੋਲ ਆਏ ਕਿਹੜੇ 2 ਬੰਦੇ ਕਰਵਾਉਣਾ ਚਾਹੁੰਦੇ ਸੀ ਖਾਲਿਸਤਾਨ ਦਾ ਐਲਾਨ | Pro Punjab Tv
Вставка
- Опубліковано 22 лис 2024
- ਸੰਤ ਭਿੰਰਾਂਵਾਲਿਆਂ ਕੋਲ ਆਏ ਕਿਹੜੇ 2 ਬੰਦੇ ਕਰਵਾਉਣਾ ਚਾਹੁੰਦੇ ਸੀ ਖਾਲਿਸਤਾਨ ਦਾ ਐਲਾਨ
1984 ਸਮੇਂ ਅੰਮ੍ਰਿਤਸਰ ਦੇ DC ਰਹਿੰਦਿਆਂ ਰਮੇਸ਼ ਇੰਦਰ ਸਿੰਘ ਨੇ ਕੀ ਕੀਤਾ ਤੇ ਕੀ ਦੇਖਿਆ ?
DC ਤੇ SSP ਦੇ ਵੀ ਫ਼ੋਨ ਕੱਟਕੇ ਕਿਉਂ ਘਰੋਂ ਬਾਹਰ ਨਿਕਲਣ 'ਤੇ ਲਾ'ਤੀ ਸੀ ਪਾਬੰਦੀ ?
#santjarnailsinghji #santjarnailsinghbhindranwale #june1984 #RameshInderSingh #DC
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
੧੦੦ ਗੱਲ੍ਹਾਂ ਦੀ ਇਕ ਗੱਲ ਆ, ਕੇ ਇਤਿਹਾਸ ਗਵਾਹ ਹੈ ਕੇ ਜਿੰਨੇ ਵੀ ਸ਼੍ਰੀ ਦਰਬਾਰ ਸਾਹਿਬ ਨਾਲ ਮੱਥਾ ਲਾਇਆ ਓਹਦਾ ਕੱਖ ਨਹੀਂ ਰਿਹਾ।
ਰਹਿਣਾ ਇਸਦਾ ਵੀ ਕੱਖ ਨਹੀ ਕੀੜੇ ਪੈਣੈ ਇਸ ਨੂੰ
he is one of them and he is going to be destroy very soon
@@NIRMALSINGH-yb8hn ihne ki Kita ,sach dusia
eah v gdar a
badla di boli bolda
eah shi nhi boll riha
koi v juvab thik nhi de riha
ਵਾਹਿਗੁਰੂ ਜੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਬਹੁਤ ਗਲਤ ਕੀਤਾ ਹੈ।
ਯਾਦਵਿੰਦਰ ਸਿੰਘ ਜੀ ਤੁਹਾਡੀਆਂ ਅੱਖਾਂ ਡੀ ਸੀ ਸਾਹਿਬ ਨੂੰ ਮੁਜਰਮ ਕਹਿ ਰਹੀਆਂ ਸਨ ਤੁਹਾਡਾ ਬਹੁਤ ਧੰਨਵਾਦ ਜੀ🙏
Yadvindef you great journalist I cop mith panuu ni
Bilkul sehi keha tuc meinu v ਯਾਦਵਿੰਦਰ nu dekh k ehi lga k jiwe ohnu ehsaas c k sari daal he kali aa
@@harnekbasra5089 eerßßßz3ß
When the order comes from Government of India, the Chief secretary, Home Secretary, the Governor have all signed in affirmation who is DC to oppose and refuse it. In fact whatever he has said seems to be true.
ਸੰਤ ਭਿੰਡਰਾਵਾਲੇ ❤ ਅੱਜ ਵੀ ਦਿਲਾਂ ਚੋ ਓਵੇਂ ਈ ਜਿਉਂਦੇ ਨੇ ਸਿੱਖ ਕੌਮ ਚ ।
ਹੁਣ ਤਾ ਗੱਲਾਂ ਹੀ ਨੇ ਜੀ🙏 ਬਹੁਤ ਬਹੁਤ ਧੰਨਵਾਦ ਜੀ
ਇਹ ਕਿਵੇ ਹੋ ਸਕਦਾ ਕੇ ਮੌਕੇ ਦੇ ਡੀਸੀ ਨੂੰ ਕੁਝ ਪਤਾ ਹੀ ਨਾ ਹੋਵੇ ਕਿੰਨਾ ਝੂਠ ਬੋਲ ਕਿਹਾ ਇਸ ਪਰਿਵਾਰ ਨੇ ਸ਼ਰਮ ਹੀ ਲਾ ਦਿੱਤੀ
ਪੱਤਰ ਕਾਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਿੱਖਾਂ ਤੇ ਸੰਗਤ ਦਾ ਕਤਲੇਆਮ ਹੋਇਆ ਪਰ ਗਲ ਕਰਦੇ ਹਾਸਾ ਕਿਮੇ ਨਿਕਲ ਜਾਂਦਾ ਬੰਦਾ ਦਾ ਵਾਹਿਗੁਰੂ ਬੜਾਂ ਦਿਲ ਦੁਖਦਾ ਹੈ
ਵੀਰ ਜੀ ਅੰਦਰ ਝੂਠ ਤੇ ਕਮੀਅਾਂ ੳੁਪਰੋਂ ਹਸ ਰਿਹਾ ਬਹੁਤ ਗੁਸਾ ਅਾ ਰਿਹਾ ੲਿਹਦੇ ਤੇ 😡😡😡
ਸਿਰਫ ਸ਼ਿਰੋਮਣੀ ਕਮੇਟੀ ਤੇਰੇ ਬਾਪ ਦੀ ਹੈ ਜੋ ਆਪਣੀ ਮਰਜ਼ੀ ਨਾਲ ਕਬਜ਼ਾ ਕਰ ਬੈਠਾ ਹੈ ਬਹਿ ਜੇ ਬੇੜਾ ਤੋਹਾਡੇ ਪਰਿਵਾਰ ਦਾ ਜੋ ਕੋਮ ਨੂੰ ਚਾਲੀ ਸਾਲ ਤੋਂ ਬੇਕੂਫ ਬਣਾਈਂ ਰੰਖੇਆ ਹੈ
Why u r laughing during talking seriously issues.
ਇੱਕ ਗੱਲ ਬਹੂਤ ਹੀ ਸਿੱਧੇ ਤੌਰ ਤੇ ਬਾਹਰ ਆ ਰਹੀ ਆ ਕੇ ਸਿੱਖ ਲੀਡਰਸ਼ਿਪ ਨੇ ਹੀ ਸਿੱਖਾਂ ਨਾਲ ਧੋਖਾ ਕਿੱਤਾ। ਸਿੱਖਾਂ ਨੂੰ ਹਮੇਸ਼ਾ ਹੀ ਸਿੱਖਾਂ ਨੇ ਹੀ ਥੱਲੇ ਲਾਇਆ।
ਸ਼੍ਰੀ ਦਰਬਾਰ ਸਾਹਿਬ ਮੇਰੀ ਰੂਹ ਵਿੱਚ ਹੈ ਤੇ ਮਰਨ ਤੋਂ ਬਾਅਦ ਵੀ ਰਹੂਗਾ ਜੀ।
Right,,, enjoy my song 💞, johal Saab,, touch touch touch touch O Mera Jaar touch touch touch touch yyyy
ਆਪਣੇ ਦੇਸ਼ ਵਿੱਚ , ਆਪਣੇ ਹੀ ਧਾਰਮਿਕ ਸਥਾਨ ਤੇ ਟੈਂਕਾ ਨਾਲ ਹਮਲਾ
ਪੱਤਰਕਾਰ ਸਾਬ ਤੁਸੀਂ ਬਹੁਤ ਨਿਰਭੀਕਤਾ ਨਾਲ ਸਵਾਲ ਪੁੱਛੇ ਲੇਕਿਨ ਡੀਸੀ ਸਾਬ ਕੁਝ ਸਵਾਲਾਂ ਤੋ ਬਚਦੇ ਨਜ਼ਰ ਆਏ
ਲੇਕਿਨ ਵਾਹਿਗੁਰੂ ਜੀ ਪਾਪਾਂ ਦਾ ਹਿਸਾਬ ਜਰੂਰ ਕਰਨਗੇ ਪਾਪੀ ਉਸਦੇ ਪਾਪਾਂ ਦੀ ਸਜ਼ਾ ਜਰੂਰ ਭੁਗਤਣ ਗੇ
ਇਹ ਝੂਠੇ ਹਨ,ਪਹਿਲੇ DC ਨੇ ਨਾਂਹ ਕੀਤੀ ਸੀ ਪਰ ਇਸ ਨੇ ਹਮਲਾ ਕਰਨ ਲਈ ਦਸਤਖ਼ਤ ਕਰ ਦਿਤੇ
ਬਿਲਕੁਲ ਸਹੀ ਕਿਹਾ ਤੁਸੀ, ਹੁਣ ਜੋ ਮਰਜੀ ਕਹੋ।।। ਪ੍ੰਤ ਉਥੇ ਸੱਚੋ ਹੀ ਸੱਚ ਨਿਬੜੈ
ਫੇਰ ਝੂਠ ਨਹੀ ਚੱਲਣਾ,, ਨਖਿਧ ਜੂਨਾ ਕੀ ਹੁਦੰੀਆ ਹਨ , ਸਟੱਡੀ ਕਰ ਲੈਣ।
Right gall app ji di veer ,
Hor DC ta kade location pehla ne dekhan jande,
Wrong information...DC Gudev Singh Brar didn't signed the Army operation then Ramesh Inder Singh was brought in ovenight and appointed as DC Sri Amritsar. He gave his permission to go ahead with Army operation.
Also he is a relative of Badals.
@@subasingh9859Sab Sikh kaum de gaddar. Mani hoi galami te sari umar burki li kaum mari ye panjab lootaia. Tusi daso tusi galam k azad ho?
ਸਿੱਖਾਂ ਦੇ ਹੀਰਿਆ ਵਰਗੇ ਪੁੱਤਾਂ ਨੂੰ ਅੱਤਵਾਦੀ ਹੀ ਦੱਸੀ ਜਾ ਰਿਹਾ ਬਹੁਤ ਦੁੱਖ ਦੀ ਗੱਲ ਆ ।
Brainwash kr ditta jnda bureaucrats bnonde jdo
ਅੱਤਵਾਦੀਆਂ ਨੂੰ ਅੱਤਵਾਦੀ ਕਹਿ ਰਿਹਾ, ਤੂੰ ਆਪ ਧੱਕੇ ਨਾਲ ਸਿੱਖਾਂ ਨੂੰ ਅੱਤਵਾਦੀਆਂ ਨਾ ਜੋੜ ਰਿਹਾ
@@wish2wish bhainchoda army wale maa chudan aaye c ja teri indra maa kutti deya putra
Thonu bhai shb luule-khukhe daa nahi Ptaa eve judge buneaa betha hai. Suuch soonan dee aadt paao ji.waheguru ji Jai Hind Jai Jawan Jai Kisan
Sachai kadvi lagdi hai.
ਸਿੱਖ ਕੋਮ ਕਦੇ ਨਾ ਹਾਰੇ ਜੇ ਸਿੱਖਾ ਨੂੰ ਸਿੱਖ ਨਾ ਮਾਰੇ ਵਾਹਿਗੁਰੂ ਵਾਹਿਗੁਰੂ ਜੀ
True
Paaji sirf sikh nahi har kom te laagoo hunda hindu v kade nahi haarde je a aaps vich ik hunde .maharana pratap .shivaji maratha .jhansi di rani.sare je ikthe hunde hindu kade gulami na karde te naa hor dharm bande par lalchi log har dharm vich hunde aa.veer hoon india ik hoyeya iss kar ke dooje desh darde ..hoon desh de tukkde nahi hone chahide sab mill ke rehn aapne bache padaon desh te stata traqi karn .loka nu bahr na jaana pave ......
Absolutely right.@@RameshKumar-c6c7r
ਬਹੁਤ ਹੀ ਦੁੱਖ ਦਾਈ ਸਮਾ ਸੀ ਉਹ ਜਦੋਂ ਦਰਬਾਰ ਸਾਹਿਬ ਜੀ ਤੇ ਹਮਲਾ ਹੋਇਆ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ
Iuuúuiuy6yiyiu6yuùiyytuyuuuýúitu66yi6uýuúý6ýyuyiùýiiuiuùiitiuuiiiiuikiuiuiiúuuiiiuúiiiuiuuyuiiiúuuyituiiiiuiiiuyiuiùyiuiuyiuiuiuuIiiiiuiyuiuuuiukiuiiuiiiii
PppP
P p
@@GurmukhSingh-ft2vq ppp00000ppl
Pppllll
ਯਾਦਵਿੰਦਰ ਸਿੰਘ ਜੀ ਹੁਣ ਸਭ ਗੱਲਾਂ ਹੀ ਰਹਿ ਗਈਆਂ ਹਨ।ਉਸ ਸਮੇਂ ਦੇ ਅਧਿਕਾਰੀ ਇਸ ਗੁਨਾਹ ਦੇ ਜੁਮੇੰਦਾਰ ਹਨ। ਕਿਤਾਬਾਂ ਲਿਖਣ ਨਾਲ ਗੁਨਾਹ ਮਾਫ਼ ਨਹੀਂ ਹੋਣੇ।
Right,, enjoy my song 💞 johal Saab, touch touch touch O Mera Jaar touch touch touch touch touch touch
bilkul sahi kiha tusi Surjeet g...bas kitab likh deni, te o v is tra k jis vich sarkar nu na koi dukh lagge,ih ta aje v os time de officers nu saab saab kri jaanda..akhe brarsaab kehnde,,,.. veere a sab center di lobbying krde si te hun v kri jaa riha a retirement toe baad v..
@@WGKK1313 Sahi kiha tusi g , amritsar da d, c gurdev Singh c ,ohne agea nhi c deti sarkar nu, ,ramesh eder Singh ne d, c ban ke aaega deti ohdo
@@johalsaab3819 55
gunha kada veer ...sare apni deuty kar rahe c....je khalistan da ja atwad da kam hi ni khada hunda ...kon kise nu dhake nal mar dinda
ਯਾਦ ਬਾਈ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਦੱਸੀਆਂ,
ਹੱਸ ਹੱਸ ਗੱਲਾਂ ਦੱਸਣ ਵਾਲਾ۔۔۔ਸਰਕਾਰੀ ਅਧਿਕਾਰੀ ਜਿਅਾਦਾ۔۔۔ਸਿੱਖ ਘੱਟ ਹੁੰਦੇ ਹਨ۔۔۔ਵੀਰ ਜੀ۔۔۔ੲਿੰਦਰਾ ਤੇ Rss ਵਾਲੇ ਲੀਡਰ 1984 ਸਿੱਖੀ ਕੇਦਰ ਤੇ ਹਮਲੇ ਲੲੀ ਮੁੱਖ ਦੋਸ਼ੀ ਹਨ۔۔۔۔
Paaji any source which says RSS was involved 🤔 ?
Sahi kiha tusi g , eh Dogle Sikh ne ,jehre hasde ne gll kar ke
Wha g wha kya soch hai tari Kamal hai jade hindu hai matlab bohot wadia kaha hor nafrat failao Punjabi ya wich warry good 👍
In logon ko hindu hi rarkada hai.
ਸੰਤ ਜਰਨੈਲ ਸਿੰਘ ਭਿੰਡਰਾਵਾਲੇ 🙏🙏
May I know why he is being nominated as "Sant." What contribution he had ever achieved towards Society?
ਯਾਰ ਇਹ ਬੰਦਾ ਹੱਸ ਕਿੱਦਾਂ ਰਿਹਾ ਮੈ ਹੈਰਾਨ ਆ ਐਨੀ ਸੀਰੀਅਸ ਗੱਲ-ਬਾਤ ਚੱਲ ਰਹੀ ਆ
Eh bhut ganda banda hai
Bilkul jhooth bol rha.
Veer ji ehna kute badiya de kaen sab hoiya hai
He is not good man
ਬੱਸ ਕੀ ਕਹਾਂ ਕੁੱਝ ਸਮਝ ਹੀ ਨਹੀਂ ਆ ਰਿਹਾ। ਪਰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਦੀ ਰੂਹ ਵਿੱਚ ਹੈ ਤੇ ਰਹੇਗਾ। ਮਿਲੀਟੈਂਟ ਨਹੀਂ ਸੀ ਉਹ ਸਰਦਾਰ ਜੀ, ਉਹ ਤਾਂ ਜਿਊਂਦੀਆਂ ਜ਼ਮੀਰਾਂ ਵਾਲੇ ਅਸਲ ਸਿੱਖ ਸੀ।
ਬੰਦੇ ਦੀਆਂ ਗੱਲਾਂ ਤੋਂ ਅੱਖਾਂ ਤੋਂ ਬੋਡੀ ਲੈਗਵੇਜ ਤੋਂ ਪਤਾ ਲੱਗਦਾ ਕਿ ਬੰਦਾ ਸੱਚ ਬੋਲਦਾ ਕਿ ਝੂਠ ਬਸ ਸ਼ਮਝਣ ਵਾਲਾਂ ਚਾਹੀਦਾ ਦਾ।
@@amarjitsingh9860 nncnnnnnnnncncnnnnncnnncnnncnnncnncnncncncncnncnncnnnnncncnncnncnncnncnnnxnnxnnnnncnnnnnnnnnnncnnnnncnnnncnnncnnnncnnnnncnnncnnnñnncnnnnnnnnncncnnnncnncnnnnnnnnnncnnñncnnxnxnnnnnnnnnnxnnnnnxñnnnnnnnncncnncnncnncnnncnncnnncnxnxnxnxnxnxnnxnnxnxnxnnxnxnnxnnnnxnnxnnnnnnnnnncnnnnnxnnxnnxnnnxnnxnnnxnnxnnnnnxnnnxnnxnnxnnxnxnxnnxnnxnnxnxnnxnnbnxnxnxnxbnxbnxbnnnxnxnxbnxnxnxnnxnxnxnnxnxnnxnnxnnxnnxnxnxnxnxnnxbnxnxnxbnnnnnnnbnnxnnnnnnnxnnnnnnxnnnxnnnnxnnnnnxnnxnxnnxnnnnxnnxbnxnxnnbbbvnxnnxnnxnxnxnxnnxnnxnxnxnnxnnnnxnnxnbnnnnnxnxnnxnnxnnxnnnnxnnnxnnxnxnxnnxnnxnnnnxnxnxnnxnxnxnxnxnxnxbnxnxnxnxnxnxbnxnxbnxbnxnnxbnxnxnxbnxbnxnxnxnxbbnnxnmnxnxnxnxnxnxnxnxnxbnxnbnxbnnxnxnxnxbnxnxbnnxnnxnnxnxnxnnxnxnnxnnnnnxbbnxnxbnxnxnxnxbnxbbnxnxbnxnxnxnxnxbnxnxnxnxnxnxnxnxnxbnxnxnxnxnxbnxbnxbnxnxnxbnxnxnxnxbnxbnxnxnxnxnxnxnxnxbnxnxnxnxnxnxbnxnxnxnxnxnxnxbnxnxnxnxnxbnxnxnxnxnxnxnxnxnxnxnxnxnxnxnxnxnxnxnxnxbnxbnxnxnx
Jo Kuchh Hua Achcha Nahin hua
84 se jo Kuchh Hua Achcha Nahin hua Achcha Nahin hua
India sarkar kabhi bhi desh de tukre nahin hon denge..
ਯਾਦਵਿੰਦਰ ਸਿੰਘ ਜੀ ਇੱਕ ਬੇਨਤੀ ਹੋਰ ਹੈ ਜਾਂਬਾਜ਼ ਰਾਖਾ ( tha gallant defender) ਕਿਤਾਬ ਦੇ ਲੇਖਕ ਏ ਆਰ ਦਰਸ਼ੀ ਦੀ ਇੰਟਰਵਿਊ ਕੀਤੀ ਜਾਵੇ 🙏
ਜੋ ਵੀ ਹੋਈਆਂ ਜੀ ਬਹੁਤ ਗਲਤ ਹੋਈਆਂ ਬਹੁਤ ਬੁਰਾ ਹੋਈਆਂ ਜੀ ਸਤਿਨਾਮ🙏 ਵਾਹਿਗੁਰੂ ਜੀ
ਇਸ ਦਰਦ ਭਰੀ ਦਾਸਤਾਨ ਨੂੰ ਸੁਣਾਉਣ ਲਈ ਹੱਸਣ ਦੀ ਕੀ ਕੋਈ ਤੁਕ ਹੈ ਗੁਰੂ ਰਾਮਦਾਸ ਕਦੇ ਬਖਸ਼ਣ ਗਏ ਨਹੀਂ
ਸਰਦਾਰ ਜੀ ਸਿੱਖ ਗ਼ੱਦਾਰ ਹਨ ਜਿੰਨਾ ਨੇ ਦਰਬਾਰ ਹਮਲਾ ਕਰਿਆ
ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ !
ਏਹੋਜਿਹੇ ਦੋਗਲੇ ਸਿੱਖ ਹੀ ਸਿੱਖ ਕੌਮ ਨੂੰ ਘੁਣ ਵਾਂਗ ਖਾਈ ਜਾਂਦੇ ਨੇ ਏਨਾਂ ਦਾ ਹਿਸਾਬ ਜ਼ਰੂਰ ਕਰੇਗਾ ਪਰਮਾਤਮਾਂ ਇੱਕ ਦਿਨ
ਸਹੀ ਕਿਹਾ ਕਿਸੇ ਨੇ !
ਸਿੱਖ ਕੌਮ ਕਦੇਵੀ ਕਿਸੇ ਤੋ ਨਾਂ ਹਾਰੇ ! ਜੇ ਸਿੱਖ ਨੂੰ ਸਿੱਖ ਨਾਂ ਮਾਰੇ !
ਇਹ ਨੇ ਜੀ ਬੀਬੀ ਇੰਦਰਾ ਦੇ ਸਿੱਖ ਏਦੀ ਜਗਾ ਹੁੰਦਾ ਕੋਈ ਗੁਰੂ ਦਾ ਸਿੱਖ ਤੇ ਏਹੋਜਿਹੀ ਘਨੌਣੀ ਹਰਕਤ ਕਦੇ ਨਾਂ ਹੁੰਦੀ ਇਹ ਇੱਕ ਸਿੱਖ ਕੌਮ ਦਾ ਕਲੰਕ ਹੈ ਜੀ ਜਿਸਨੇ ਪੱਗ ਵਿੱਚ ਸਿਰ ਫਸਾ ਰੱਖਿਆ ਹੈ ਪਰ ਸਿੱਖ ਨਹੀਂ !
ਸਰਦਾਰ ਰਮੇਸ਼ ਇੰਦਰ ਸਿੰਘ ਜੀ ਰਾਅ ਦੇ ਚੀਫ ਦੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਜ਼ਰੂਰ ਪੜਿਉ।
ਪਰ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਆਪ ਨੇ ਵੀ ਅਸਤੀਫ਼ਾ ਜਰੂਰ ਦੇ ਦੇਣਾ ਸੀ।ਧੰਨਵਾਦ ਜੀਉ।
Yes one should be a daring Sikh to resign than to allow an attack on Darbar Sahib in which so many innocent people were killed.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੰਨੇ ਉੱਚੇ ਅਹੁਦਿਆਂ ਤੇ ਸਾਡੇ ਸਿੱਖ ਬੰਦੇ ਹੁੰਦੇ ਹੋਏ ਵੀ ਉਹ ਦਰਬਾਰ ਸਾਹਿਬ ਵਾਸਤੇ ਅੱਜ ਤੱਕ ਸਿਰਫ ਕਿਤਾਬਾਂ ਹੀ ਲਿਖ ਆਏ ਹਨ 😔 ਵਾਹਿਗੁਰੂ ਜੀ ਆਪ ਜੀ ਅੱਗੇ ਅਰਦਾਸ ਹੈ ਜੀਓ ਪੰਥ ਦੋਖੀਆਂ ਨੂੰ ਐਸੀ ਸਜ਼ਾ ਦਿਓ ਕਿ ਉਹ ਮੌਤ ਨੂੰ ਵੀ ਤਰਸਣ 🙏
⏩ਇਹ ਨੂੰ DC ਕਿਸਨੇ ਬਣਾਤਾ।
ਇਸ ਬੰਦੇ ਦੀਆ ਗੱਲਾਂ ਤੋਂ ਲੱਗਦਾ ਇਸ ਨੂੰ 1% ਦਾ ਵੀ ਦੁੱਖ ਨਹੀਂ ਹੇਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਟੈਕ ਦਾ
Galan ghuma fira ke kari janda chor sala
Gadar
ਇਹ ਅਫਸਰ ਜਾਣ ਬੁੱਝ ਕੇ ਸਚਾਈ ਨਹੀਂ ਦੱਸ ਰਹੇ ਪਤਾ ਇਹਨਾਂ ਨੂੰ ਸਭ ਕੁਝ ਹੈ
ਇਹ ਲੋਕ ਧਾਰਮਿਕ ਨਹੀਂ ਹਨ
Right 👍💯
ਹੱਸਦਾ ਮੈਨੂੰ ਬਹੁਤ ਗੁੱਸਾ ਆਈਂ ਜਾਂਦਾ ਇਸ ਬੰਦੇ ਤੇ ਇਸ ਕੋਈ ਸ਼ਰਮ ਨਹੀਂ ਆਉਂਦੀ
ਯਾਦਵਿੰਦਰ ਸਿੰਘ ਜੀ ਬਹੁਤ ਵਧੀਆ ਪੱਤਰਕਾਰ ਜੇ ਤੁਹਾਡਾ ਬਹੁਤ ਧੰਨਵਾਦ ਜੀ ਪੱਰ ਦੋ ਸੰਤਾਂ ਮਾੜਾ ਬੋਲਦਾ ਹੈ ਨਾਂ ਲੈਕੇ ਆਇਆ ਕਰੋ ਸਾਡਾ ਦਿਲ ਦੁੱਖ ਦਾ ਏ
Tenu Halle aapne sant te ohde chelleya di sachchai Puri ni pta fer hor dil dukhu ga 🤪😂
Sant di upadhi kisne diti es nu.
What is the definition of a saint.
22 ਐਧਰ ਓਧਰ ਦੀਆਂ ਗੱਲਾਂ ਕਰਕੇ ਕੋਈ ਫਾਇਦਾ ਨਹੀਂ
ਤੁਸੀਂ ਦਿਲੀ ਦੇ ਨੋਕਰ ਕਿਉਂ ਬਣੇ ਰਹੇ
ਸਰਦਾਰ ਜਰਨੈਲ ਸ਼ੁਬੇਗ ਸਿੰਘ ਜੀ ਵਾਂਗ ਪੰਥ ਲਈ ਕਿਉਂ ਨਾ ਲੜੇ
ਜਵਾਬ ਦਿਉ
ਇਸ ਨੂੰ ਪੁਛ ਕਿ ੩੭ ਗੁਰਦਵਾਰਿਅਾ ਵਿਚ ਭਿੰਡਰਾ ਵਾਲਾ ਸੀ ਜਾਂ ਕੋਈ ਓੁਥੇ ਹਥਿਅਾਰ ਸੀ ?
ਯਾਦਵਿੰਦਰ ਫੇਸ ਬਿਲਕੁਲ ਠੀਕ ਸੀਰੀਅਸ ਪਰ ਅਵਸਰ ਸਾਬ ਫੇਸ ਉੱਪਰ ਪੁਰੀ ਖੁਸ਼ੀ ਜਿਵੇਂ ਇਹ ਕਹਿ ਰਹੇ ਹੋਣ ਵਧੀਆ ਹੋਇਆ ਫੇਸ ਕਹਿ ਰਿਹਾ
ਬਹੁਤ ਵੱਡਾ ਦੁਖਾਂਤ ਤੁਹਾਡੀ ਕਵਰੇਜ ਕਮਾਲ ਯਾਦਵਿੰਦਰ good Job ਕਰ ਰਹੇਉ
Great jankari
ਸ਼੍ਰੀ ਮਾਨ ਜੀ ਆਹ ਦੱਸੋ ਕਿ ਸਰਦਾਰ ਗੁਰਦੇਵ ਸਿੰਘ ਬਰਾੜ ਜੀ ਨੂੰ ਕਿਉ ਹਟਾਇਆ ਗਿਆ ਤੇ ਤੁਹਾਨੂੰ ਕਿਉ ਲਾਇਆ ਗਿਆ? ਬਰਾੜ ਸਾਬ ਨੂੰ ਧੱਕੇ ਨਾਲ ਛੁੱਟੀ ਤੇ ਭੇਜਿਆ ਗਿਆ ਸੀ ਕਿਉਕਿ ਜਨਰਲ ਬਰਾੜ ਨੂੰ ਇਹ ਲੱਗਦਾ ਸੀ ਕੇ ਗੁਰਦੇਵ ਸਿੰਘ ਬਰਾੜ ਜੀ ਸੰਤਾਂ ਨਾਲ ਤੇ ਸ਼੍ਰੀ ਦਰਬਾਰ ਸਾਹਿਬ ਨਾਲ ਪਿਆਰ ਕਰਦੇ ਹਨ। ਸਰਦਾਰ ਗੁਰਦੇਵ ਸਿੰਘ ਬਰਾੜ ਨੇ ਜਨਰਲ ਬਰਾੜ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕਿੱਸੇ ਵੀ ਤਰ੍ਹਾਂ ਦੀ ਮੱਦਦ ਦੇਣ ਤੋਂ ਕੌਰੀ ਨਾਹਂ ਕਰ ਦਿੱਤੀ ਸੀ।
Dc . Gurdev singh brar mere pind aa veer ji ( fdk )
Right
ਸਹੀ ਕੀਤਾ ਫੇਰ,
ਭਿੰਡਰਾਵਾਲੇ ਨੂੰ ਨੱਥ ਪਾਉਣੀ ਸੀ ਤਾਂ ਓਹਦੇ ਕਤੂਰਿਆਂ ਨੂੰ ਵੀ ਤਾਂ ਛਿੱਕਲਾ ਪੈਣਾ ਹੀ ਸੀ
1
Right 👍
The great interview
ਸੱਚ ਜਿਹਾ ਤਪ ਨਹੀਂ ਝੂਠ ਜਿਆ ਪਾਪ ਨਹੀਂ ਸੱਚ ਹੀ ਲਿਖਣਾ ਚਾਹੀਦਾ ਮਾਰਿਆਂ ਸ਼ਿਖਾ ਨੂੰ ਸ਼ਿਖਾ ਨੇ ਹੀ ਹੈ
ਦਰਬਾਰ ਸਾਹਿਬ ਅੰਮ੍ਰਿਤਸਰ ਉਪਰ ਹੋਏ 84 ਵਾਲੇ ਹਮਲੇ ਨੂੰ ਸਿੱਖ ਕੌਮ ਕਦੇ ਵੀ ਨਹੀ ਭੁਲੇਗੀ।ਧੰਨਵਾਦ ਜੀਉ।
Sikhaa naal dgaa kmaaon waleaa vich Brar jiada rahe huun. Darbar shb te humlaa vee nahi bhoolegaa te braraa dee kargoojati vee nahi bhoolegeee. Waheguru ji Jai Hind Jai Jawan Jai Kisan
ਵਾਹ ਓਏ ਤੇਰੇ, ਤੇਰੀ ਇਸੀ ਸਿੱਖ ਕੌਮ ਨੇ ਇਸੀ ਇੰਦਰਾ ਕਾਂਗਰਸ ਨੂੰ ਪੰਜਾਬ ਚ 84 ਦੇ ਬਾਦ 3 ਵਾਰ ਸੱਤਾ ਸੌਂਪੀ, ਹੁਣ ਬੋਲ, ਮਾਫ਼ ਕੀਤਾ ਕਿ ਨਹੀਂ,
ਯਾਦਵਿੰਦਰ ਵੀਰ ਗਦਾਰਾਂ ਨਾਲ਼ ਟਾਈਮ ਬਰਵਾਦ ਨਾਂ ਕਰਿਆ ਕਰੋ
ਪੱਲਾ ਝਾੜ ਲਿਆ ਹੈ
ਬਾਈ ਜੀ ਇਹੋ ਜਿਹੇ ਝੂਠਿਆਂ ਬੰਦਿਆਂ ਦੀ ਇਟਰਵੀਊ ਨਾ ਕਰਿਆ ਕਰੋ ਜਿਹੜਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਤੇ ਅੱਜ ਤੱਕ ਕੋਈ ਪਰਚਾ ਯਾਂ ਐੱਫ ਆਈ ਆਰ ਦਰਜ ਨਹੀਂ ਹੋਈ ਇਹ ਫੇਰ ਵੀ ਸੰਤਾਂ ਨੂੰ ਗਲਤ ਬੋਲਦਾ ਏ ਤੇ ਸਿੰਘਾਂ ਨੂੰ ਅੱਤਵਾਦੀ ਦੱਸਦਾ ਏ ਤੇ ਆਪਣੇ ਆਪ ਨੂੰ ਸੱਚਾ ਦੱਸਦਾ ਏ। ਜੇਕਰ ਅੱਜ ਸੰਤ ਜਰਨੈਲ ਸਿੰਘ ਜੀ ਹੁੰਦੇ ਤਾਂ ਕੀ ਫੇਰ ਵੀ ਇਹ ਏਦਾਂ ਹੀ ਬੋਲਦਾ।
1947 chh partition wale daru pee ke busy c. Tohanu puchya c alag desh layi tusi loka ne manna karta c . Muslim ne yes kiti c 90 % loka ne. Aaj jo desh de tukde Karan di sochda o attakwadi he hunde ne. Nahi ta kisi country chh Kar ke dekh le
ਭਾਈ ਜੀ, ਸੱਚ ਸੁਨਣ ਦੀ ਆਦਤ ਪਾਓ, ਜੇ ਹਿੰਦੂ ਪਿੰਡਾ ਨੂੰ ਛੱਡ ਕੇ ਜਾ ਰਿਹਾ ਸੀ , ਉਹਦੀ ਕੋਈ ਤੇ ਵਜ੍ਹਾ ਸੀ। He said it right ... Crimilisation of terrorism...
O sari telii eijansia di mer bani singh no badnam karde c me ostem dekha c ki loka de vich dest pode c falode hoa kade ni kade kosh ehaja kade dekha
@@vipankatiyal6297 jo ਦੇ ਪਲੈਨ ਦੀ ਗਲ ਆ ਓਹ ਇੱਕ ਵਖਰਾ ਵਿਸ਼ਾ ਪਰ jo ਦਰਬਾਰ ਸਾਹਿਬ ਤੇ ਹਮਲਾ ਓਹ ਇੰਦਰਾਂ ਗਾਂਧੀ ਤੇ ਭਾਰਤੀ ਫੌਜ਼ ਦਾ ਅੰਨ੍ਹਾ ਪਣ ਸੀ ਇਹਮ ਗਲ ਆ ਕੇ ਯਾਤਰੂਆਂ ਨੂੰ ਫ਼ੜ ਫ਼ੜ ਮਾਰਿਆ ਗਿਆ ਯਾਤਰੂਆਂ ਨੂੰ ਜਿਹਨਾਂ ਨੂੰ ਇਹ ਵੀ ਨੀ ਪਤਾ ਸੀ ਕੇ ਮਸਲਾ ਕੀ ਆ ਇਹ ਹਮਲਾ ਇੰਦਰਾਂ ਗਾਂਧੀ ਵਲੋਂ ਜੋਅ ਅਕਾਲੀ ਦਲ ਵਲੋਂ ਇੰਮਰਜੇਂਸੀ ਦਾ ਵਿਰੋਧ ਹੋਈਆ ਓਹ ਦਾ ਬਦਲਾ ਸੀ ਇੰਦਰਾਂ ਅਕਾਲੀ ਲੀਡਰ ਸ਼ਿਪ ਨੂੰ ਆਖ ਰਹੀ ਸੀ ਤੁਸੀਂ emergency ਦਾ ਵਿਰੋਧ ਨਾ ਕਰੋ jo ਮਰਜੀ ਮੰਗੋ ਪਰ ਅਕਾਲੀ ਲੀਡਰ ਨੇ ਕਿਹਾ ਅਸੀਂ ਦੇਸ਼ ਨਾਲ਼ ਖੜ੍ਹੇ ਆ ਤੇਰੇ ਨਾਲ਼ ਨੀਂ ਇਹ ਸਿਰਫ ਇਹਦਾ ਬਦਲਾ ਸੀ ਬਾਕੀ ਹੁਣ BD ਪਾਂਡੇ ਦੀ ਕਿਤਾਬ ਨੇ ਸਪਸ਼ਟ ਕਰਤਾ
Jo v hove hathyaar kise masle da hull nahi 96 to baad jado koi hathyaar nahi chukeya gye ta kado punjab vich army lagi kashmir vich lagi hoi hai bhai jithe mahaol khraab hunda othe hi army aaondi bhai attack koi v sarkaar nahi kardi.mazboori vich hi kitta jaanda .je nashe chadaone aa loka nu sudharna ta kanoon de dayre vich reh ke karna chahida c hindua nu maar ke ki sabhit karna c ...santa da kum loka nu sahi rashte te paona hunda na ke hathyaar chuk ke draona te maarna hunda .aj mahaol khraab karn di koshis o kar rahe nai jo 84 to baad vich paida hoye ya kujh bewqoof lok .jinna nai pinda vich o dehshat nahi wekhi .hindua lai dehashat c militant te baad vich jado army aai ta sikh v dehshat vich aa gye.jis trah militant hindua nu target kar rahe c .phir army sikh militant ghar ghar lab rahi c .saade pind vich chuppe chuppe te army c dukaana 7waze band ho jandiya c .bhai desh de tukkde nahi ho sakde hoon iss lai sab di mill ke rehn vich hi plai hai .....nahi ta phir nuksaan hoyega hindu sikha da te pakistan warge desh tmaasha wekhn ge.
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ my Hero
Indira gandhi is my hero
harmider sahib de beadabi wastay dono jumay war
@@himanshukrjha633 since when? When she was slaughtering Hindu sadhus and bombing Hindus in Assam?
ਗੱਲ ਗੱਲ ਤੇ ਮਿਲੀਟੈਂਟ ਕਹਿਣਾ। ਸਾਬਿਤ ਕੀ ਕਰਨਾ ਚਾਹੁੰਦਾ ਇਹ। ਸਿਧਾਂਤ ਦੀ ਗੱਲ ਕਿਉ ਨਹੀਂ ਕਰਦਾ। ਬਈ ਉਹਨਾਂ ਨੂੰ ਇਹ ਕਰਨ ਦੀ ਲੋੜ ਈ ਕਿਉ ਪਈ
Lakh di lahnat tuhanu. Sardar sab
Veer jehdi gal tuhanu vadiya nahi lahdi bhavain oh sach vo hovey tusi iddhan he kehndey lahnat inbs nu nahi tuhanu hai
ਕਰਫ਼ਿਊ ਇਸ ਤਰ੍ਹਾਂ ਦਾ ਸੀ ਕਿ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਜਾ ਸਕਦੀਆਂ ਸਨ। ਪਰ ਬਾਹਰ ਨਹੀਂ ਆ ਸਕਦੀਆਂ ਸਨ।
Jai Hind .... Jai Bheem... Jai Bharat.... Jai Savidhaan
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਯਾਦਵਿੰਦਰ ਜੀ ਇਹ ਸਬ ਆਰ ਐਸ ਐਸ ਤੇ ਬਾਮਣਵਾਦੀ ਸੋਚ ਦੇ ਗੁਲਾਮ ਬਣ ਚੁੱਕੇ ਹਨ ਜਿਨ੍ਹਾਂ ਨੂੰ ਅੱਤਵਾਦੀ ਅਤੇ ਸੰਤਾਂ ਵਿੱਚ ਫਰਕ ਨਹੀਂ ਲੱਗਿਆ ਅਤੇ ਨਾ ਹੀ ਲੱਗ ਰਿਹਾ ਜੀ,ਇਹਨਾ ਪਾਪੀਆਂ ਨੇ ਆਮ ਸੰਗਤ ਵੀ ਬਾਹਰ ਨਹੀਂ ਨਿਕਲਣ ਦਿੱਤੀ ਅਤੇ 37 ਹੋਰ ਗੁਰਦੁਆਰਾ ਸਾਹਿਬ ਤੇ ਹਮਲਾ ਕਿਉਂ ਕੀਤਾ ਗਿਆ ਸੀ , 84 ਵਿੱਚ ਅੱਤਵਾਦੀਆਂ ਦਾ ਬਹਾਨਾ ਸੀ ਤਾਂ ਫਿਰ 1955 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਿਉ ਕੀਤਾ ਗਿਆ ਸੀ
Us time main gurduaron mein even pindon mein hathiar pahuncha deeay gaye the.
ਗੱਦਾਰਾਂ ਨੂੰ ਮੁਆਫ ਨਹੀਂ ਕਰੇਗਾ ਸ਼ਾਡਾ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ
ਪਤਰਕਾਰ ਵੀਰੇ ਇਸਨੂੰ ਕਿਤਾਬਾਂ ਹੁਣ ਲਿਖਣੀਆਂ ਕਿਉ ਸੁਝੀਆਂ, ਇਸਨੂੰ ਪਤਾ ਲੱਗ ਗਿਆ ਹੈ ਕਿ ਬਹੁਤ ਸਾਰੇ ਧਰਮਾਂ ਵਾਲੇ ਦਰਬਾਰ ਸਾਹਿਬ ਦਾ ਦਰਦ ਰੱਖਣ ਵਾਲੀ ਲੋਕਾਈ ਜਿਆਦਾ ਹੈ ਤਾਂ ਇਹ ਕਿਤਾਬਾਂ ਲਿਖ ਰਿਹਾ ਹੈ, ਇਸਦੇ dc ਹੁੰਦੇ ਹੋਏ ਹੀ ਦਸਤਖ਼ਤ ਕਰਨ ਤੋਂ ਬਾਅਦ ਮੇਰੇ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਫੌਜ ਚੜਾਈ ਗਈ।
ਲੋਕਾ ਦੇ ਪੁੱਤ ਜਿਹੜੇ fake ਮੁਕਾਬਲੇ ਬਣਾ ਕੇ ਮਾਰੇ ਓ ਫੌਜ ਦੇ ਹੱਥ ਚੋਂ ਨਹੀਂ ਸੀ ਓ ਪੰਜਾਬ ਪੁਲਿਸ ਨੇ ਕੀਤੇ ਤੇ ਓਦੇ ਚੋਂ ਤੁਹਾਡਾ ਵੀ ਹੱਥ ਸੀ ਹੁਣ ਮਾਰਦੇ ਮਾਰਦੇ ਪਛਤਾਵਾ ਕਰਨ ਦਾ ਕੀ ਫਾਇਦਾ ਲੋਕਾ ਦੇ ਪੁੱਤ ਨਹੀ ਵਾਪਿਸ ਓਨੇ ਓਨਾ ਨੂੰ ਤਾਂ ਹੱਲੇ ਤੱਕ ਇਨਸਾਫ਼ ਵੀ ਨਹੀਂ ਮਿਲਿਆ ਬਾਕੀ ਜਾਂਦੇ ਜਾਂਦੇ ਆਪਣੇ ਅਪ ਨੂੰ ਸਹੀ ਹੀ ਦੱਸ ਰਿਹਾ ਇਹ dc ਸੀ ਇਹ ਓਥੇ ਮੇਲਾ ਦੇਖਦਾ ਸੀ ਜਿਹੜਾ ਏਨੂੰ ਕਾਸੇ ਦਾ ਪਤਾ ਹੀ ਨਹੀਂ ਸੀ ਫਿਰ ਵੀ ਬੁੱਕ ਲਿਖ ਕੇ ਦੱਸ ਰਿਹਾ
ਕਾਂਗਰਸ ਨੇ ਸਿੱਖ ਮੋਹਰੇ ਵਰਤਕੇ ਹਮਲਾ ਕੀਤਾ
ਸ਼ਾਹ ਮੁੰਹਮਦ ਨੇ ਅੇਵੈ ਨੀ ਲਿਖਿਆ ਸੀ ਫੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ॥ ਆਪਣਿਆਂ ਦੀਆਂ ਕਰਤੂਤਾਂ ਕਰਕੇ ਸਾਰਾ ਭਾਣਾ ਵਾਪਰਿਆ । ਹੁਣ ਤਾਂ ਗੱਲਾਂ ਈ ਨੇ ।
ਇਸ ਆਦਮੀ ਦੀ ਪੂਰੀ ਸਪੋਰਟ ਸੀ ਹਮਲਾ ਕਰਨ ਲਈ।
Boht vdia 22 jii Eh Sach a 🙏Shayd eh Reporter and hor Loka nu smjh aju🙏 but Waheguru Jii Mehar Krnge 🙏
Kam se kam case kathwada
Waheguru 🙏
ਬਾਦਲ ਪਰਿਵਾਰ ਸਿਖ ਕੌਮ ਦਾ ਗਾਦਰ ਇਹ ਸਭ ਕੁਝ ਝੂਠ ਬੋਲ ਰਿਹਾਅ ਹੈ
ਗੁਰੂ ਸਾਹਿਬ ਜੀ ਨੇ, ਸਿੰਘਾ ਨੂੰ ਝਿੜਕਿਆ ਸੀ, ਜਦੋਂ ਮੁਗਲਾਂ ਤੇ ਸਿੱਖਾਂ ਦੇ ਇਕੱਠੇ ਇਕੋ ਚਿਖਾ ਤੇ ਅੰਤਿਮ ਸੰਸਕਾਰ ਕਰ ਦਿੱਤਾ ਸੀ, ਨਾਲ਼ ਕਿਹਾ ਸੀ ਇਹ ਮੁਗ਼ਲ ਸਿੱਖਾਂ ਦੇ ਘਰ ਪੈਦਾ ਹੋ ਕੇ ਸਿੱਖਾਂ ਦੇ ਨੁਕਸਾਨ ਕਰਿਆ ਕਰਨਗੇ, ਇਹ ਬੁੱਚੜ ਵੀ ਉਹਨਾਂ ਵਿਚੋਂ ਹੀ ਹੈ
ਬਿਲਕੁਲ ਠੀਕ ਹੈ ਜੀ
Excellant disscourse Mr.Singh
ਇਸ ਤੋਂ ਜਿਆਦਾ ਧੱਕਾ ਕੀ ਹੋ ਸਕਦਾ ਸਿੱਖ ਕੌਮ ਨਾਲ ਕੇ ਜੇਹੜੇ ਸੈਣਟਰ ਦੇ ਅਧਿਕਾਰੀਆਂ ਨੂੰ ਵੀ ਫੋਨ ਬੰਦ ਕਰ ਘਰਾ ਪਾਬੰਦੀ ਲਗਾ ਬੰਦੀ ਬਣਾ ਤਾ
Waheguru Waheguru
Great interview. Ramesh Inder Singh reveals actions of Indian government and military in days leading to Blue Star. His book is an attempt to chronicle history in most objective way. Looking forward to reading his book from historical perspective and understanding his views on events since he was bureaucrat involved in nitty gritty at the tactical level.
Rrrrtttrr2rrrr1rrrr
Tz
In the scheme of things he was irrelevant, he had zero authority. He, as a Sikh, could have taken a moral and ethical stand that he failed to do. This is about writing yet another book to continue profiting from a most tragic chapter for Sikhs.
Bahut vdiya jankari diti Ramesh inder singh ji ne ♥❤
ਚਮਚਾਗਿਰੀ ਕਰਨੀ ਯਾ ਬਾਦਲ ਪਰਿਵਾਰ ਦੀ ਆਦਤ ਏ ਵੱਡੇ ਲਾਭ ਜੋ ਲੈਣੇ ਸੀ
ਧੰਨਵਾਦ ਵਾਈ ਜੀ
We need educated sikhs of caliber, only way for punjab to move forward
Justice must put in place first , for those where killed in cold blood , the Old / kid / pregnant / ❤
@@juviShergill bhindrawale terrorist c
@@juviShergill bhindrawala ne pakistan upar trust krke galati kiti .dhobi de kutte wala haal ho gya
No educated sikh stood with sikhs when it was their duty, they chose nation first and religion second. Just in expectingfor for bites like dogs from politics leaders to police army and educated minds all
🌍US Media International 🌍The best show
ਇਹ ਸਾਰੇ ਓਸ ਟਾਈਮ ਦੇ ਅਫਸਰ ਸਾਰੇ ਸਰਕਾਰ ਨਾਲ ਮਿਲੇ ਹੋਏ ਸੀ ਇਹ ਓਨੇ ਹੀ ਦੋਸ਼ੀ ਨੇ ਜਿੰਨੀ ਫੌਜ ਹੁਣ ਇਹ ਗੱਲਾ ਚੋ ਗੱਲਾ ਕਡ ਕੇ ਆਪਣੇ ਆਪ ਨੂੰ ਸਹੀ,ਬੇਚਾਰੇ ਦੱਸਦੇ ਨੇ ਤੁਸੀ ਸਾਲਿਓ ਪਾਪੀ ਓ ਸਿੱਖ ਹਾਈ ਨੀ ਥੋੜੀਆ ਪੁਸਤ ਆ ਵੀ ਪਾਪੀ ਹੀ ਵੱਜਣ ਗੀਆ ਹੁਣ ਆਪਣੇ ਆਪ ਨੂੰ ਸਾਫ ਨਾ ਦਿਖਾਓ
Good Yadwinder g.
Waheguru ji 🙏🙏🙏🙏🙏🙏
ਮੁੱਖ ਦੋਸ਼ੀ ਇਹੀ ਹੈ।
ਇਹ ਹਸ ਕੇ ਇਉਂ ਗਲ ਕਰ ਰਿਹਾ ਜਿਵੇ ਏਹਨੂੰ ਦਰਬਾਰ ਸਾਹਿਬ ਤੇ ਹਮਲੇ ਦਾ ਕੋਈ ਕੋਈ ਦੁਖ ਨਾ ਹੋਵੇ ਫਿਰ ਇਸਨੇ ਇਕ ਵਾਰ ਵੀ ਨਹੀਂ ਕਿਹਾ ਕਿ ਫੌਜ ਨੇ ਜਾ ਸਰਕਾਰ ਨੇ ਮਾੜਾ ਕੀਤਾ ਏਥੋਂ ਪਤਾ ਲਗਦਾ ਇਹਨੇ ਦਸਤਖਤ ਕੀਤੇ ਫਿਰ ਇਹ ਸਿਖ ਕਾਹਦਾ ਇਸਨੂੰ ਕੀਰਤਪੁਰ ਸਾਹਿਬ ਦਾ ਨਾਮ ਨਹੀਂ ਆ ਰਿਹਾ
ਵੀਰ ਇਹ ਬਾਦਲ ਦਾ ਰਿਸ਼ਤੇਦਾਰ ਹੈ ਏਸ ਜੁੰਡੀ ਨੇ ਰਲ ਕੇ ਹਮਲਾ ਕਰਵਾਇਆ ਇਹ ਦੰਦੀਆਂ ਕੱਢੀ ਜਾਂਦਾ ਇਹ ਸਿੱਖ ਕਾਹਦਾ ਸਾਡੇ ਦਿਲ ਵਿਚ ਹਾਲੇ ਵੀ ਅੱਗ ਲੱਗੀ ਕਿੰਨੇ ਨਿਰਦੋਸ਼ ਬੁਰੀ ਤਰਾਂ ਸ਼ਹੀਦ ਕੀਤੇ ਇਹ ਹੁਣ ਕਿਤਾਬਾਂ ਲਿਖ ਕੇ ਸੱਚਾ ਹੋ ਰਿਹਾ ਹੈ🙏🙏
Knowledge is power, ignorance is weakness.
101% yu are right
Still alot of ignorance
Rest of the India have told a different story.
@@Dhaliwalmanilegendfan..m 76. 888❤😅
ਕੋਈ ਵੀ ਆਪਣੀ ਗਲਤੀ ਨਹੀ ਮੰਨਦਾ ਲੋਕ ਹੋਮਏ ਵਿੱਚ ਫੱਸੇ ਹੋਏ ਹਨ
Waheguru ji
ਪਾਪੀ ਬੰਦਾ ਹੈ ਇਸ ਦੀ ਸਮੁੱਚੀ ਇੰਟਰਵਿਊ ਤੋਂ ਸਪਸ਼ਟ ਹੋਇਆ ਹੈ
ਕਿਤਾਬ ਇਸ ਨੇ ਸਿਰਫ ਆਪਣੀ ਕਿਰਦਾਰ ਦੀ ਅਸਲੀਅਤ ਨੂੰ ਸੱਚਾ ਸੁੱਚਾ ਸਾਬਤ ਕਰਨ ਲਈ ਲਿਖੀ ਹੈ
Reality is coming out slowly 👍👍
Waheguru Ji Sarbat Da Bhalla Karana Ji Maharaj Jio 🙏
ਕਿਤਾਬ ਵਿੱਚ ਮੈਨਸਨ ਕੀਤਾ ਹੈ।
ਜਰਨਲ ਸਰਦਾਰ ਸ਼ਬੇਗ ਸਿੱਘ ਜਿੰਦਾ ਬਾਦ ਕੋਮ ਦਾ ਹੀਰਾ
ਸੰਤਾ ਨੂੰ ਕੋਟਿਨ ਕੋਟ 🙏🏼🙏🏼🙏🏼🙏🏼
ਉਹ ਅੱਤਵਾਦੀ ਨਹੀਂ ਸਨ ਜੀ ਉਹ ਤਾਂ ਸਿੱਖ ਕੌਮ ਦੇ ਹੀਰੇ ਸੀ, ਉਹਨਾਂ ਸਿੱਖ ਕੌਂਮ ਦੀ ਪੱਗ ਬਚਾਉਣ ਵਾਲੇ ਮਰਜੀਵੜਆਂ ਨੂੰ ਅੱਤਵਾਦੀ ਨਾ ਕਹੋ ਤੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲੇ ਜਨਰਲ ਬਰਾੜ ਨੂੰ ਬਰਾੜ ਸਾਬ ਨਾ ਕਹੋ। ਮੈਂ ਓਦੋਂ ੫ ਸਾਲ ਦਾ ਸੀ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਈਸਟ ਮੋਹਨ ਨਗਰ ਰਹਿੰਦੇ ਸੀ ਤੇ ਓਦੋਂ ਮੇਰੀ ਘੱਟ ਉਮਰ ਹੋਣ ਦੇ ਬਾਵਜੂਦ ਵੀ ਅੱਜ ਵੀ ਸਭ ਕੁੱਛ ਯਾਦ ਹੈ। ਇੱਸ ਸਾਕੇ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰਸੇਵਾ ਵਿੱਚ ਵੀ ਮੈਂ ਅਪਣੇ ਮਾਪਿਆਂ ਨਾਲ ਗਿਆ ਸੀ। ਖੁੱਲੀ ਸਿੱਖ ਨਸਲਕੁਸ਼ੀ ਹੋਈ ਸੀ ਉਦੋਂ।
🙏🙏🙏🙏🙏
ਤੂੰ ਰਮੇਸੲਇਦਰ ਬਾਦਲਕਿਆਂ ਦਾ ਦੇਲੇ ਸੀ ਅਟੈਕ ਕਰਨ ਲਈ ਤੂੰ ਸਾਈਨ ਕੀਤੇ ਹਨ ਤੂੰ ਖਾੜਕੂ ਵੀਰਾ ਨੂੰ ਅਤਿ ਵਾਦੀ ਦੱਸਦਾ ਹੈ ਕੁਤੇ ਬਰਾੜ ਨੂੰ ਸਾਹਿਬ ਦਸਦਾ ਹੈ ਤੂੰ ਬਰਾੜ ਵਾਂਗ ਕੇਸਰ ਨਾਲ ਹੀ ਮਰੇਗਾ
ਲਗਦਾ ਇਹ ਬੰਦਾ ਅਜੇ ਵੀ ਜੁਤੀਆ ਚੱਟਦਾ ਲਗਦਾ , ਮਰਜੀਵੜੇਆ ਨੂੰ ਅੱਤਵਾਦੀ ਕਹੀ ਜਾਂਦਾ ਮਰੀ ਹੋਈ ਜ਼ਮੀਰ ਵਾਲਾ
ਕਿਤਾਬ ਕਿਤਾਬ ਕਿਤਾਬ ਉਹ ਭਰਾਵਾਂ ਇੱਥੇ ਕੀ ਕਰਨ ਨੂੰ ਬੈਠਾ ਜਾਹ ਜਾ ਕੇ ਪਹਿਲਾ ਕਿਤਾਬ ਹੀ ਵੇਚ ਲੈ ,
ਹੁਣ ਕਿਤਾਬਾਂ ਦਾ ਮਸਾਲਾ ਲਾ ਕੇ ਬਿਜਨਸ ਹੋਵੇ ਗਾ ਇਸ ਬਾਅਦ ਨਵੀਆਂ ਐਡੀਸ਼ਨ ਆਉਣਗੇ ਸ਼ਿਧਾਰ ਸ਼ੰਕਰ ਰੇ,ਰਿਬੇਰੋ , ਬੇਅੰਤ cm,kp gill , ਅਤੇ ਹੋਰ ਕਾਤਲਾਂ ਦੀਆਂ ਵੀ ਕਿਤਾਬਾਂ ਆਉਣਗੀਆਂ ਜੀ । ਲੋਕਾਂ ਹੋਣ ?
Mr Ramesh Inder Singh ji , in his interview has tried his level best to move on the chain of events and narrate the bare facts with bare minimum interpretations...
Sant jarnil Singh ji Khalsa pindra wale jindabaad 🙏 ji
ਇਸ ਚਵਲ ਦੀ ਮੌਜੂਦਗੀ ਅਤੇ ਰਹਿਨੁਮਾਈ ਵਿੱਚ ਦਰਬਾਰ ਸਾਹਿਬ ਤੇ ਹਮਲਾ ਪਰਕਾਸ਼ ਚੰਦ ਬਾਦਲ ਨੇ ਆਪਣੇ ਰਿਸ਼ਤੇਦਾਰ ਰਮੇਸ਼ ਇੰਦਰ ਸਿੰਘ ਨੂੰ ਬੁਲਾਕੇ ਕਰਵਾਇਆ ਸੀ
One question should be asked to everybody that if the Indian constitution was neglected and breached? All the army officers involved, all the administration and politicians, everybody ignored the constitution hence must be held responsible.
⁹
Right
ਇੰਦਰਾ ਨੇ ਗਿਆਨੀ ਦੇ ਜਰੀਏ ਇੱਕ ਵੱਡੀ ਸੰਸਥਾ ਤੇ ਫਿੱਟ ਕੀਤਾ
Bahut badhiya gal baat . Elements of truth and honesty are evident, showing although. Dhanyawad and Rabb Rakha. A very good effort by the interviewer to search the truth. Regards to S. Ramesh Inder Singh ji. ---- from a Sr. Citizen in Delhi, having his roots in Punjab.
ਬੜੀ ਜਾਣਕਾਰੀ ਭਰਪੂਰ ਗੱਲਬਾਤ। ਇਸ ਵਿਸ਼ੇ ਤੇ ਉਸ ਸਮੇਂ ਦੇ ਡਵੀਜ਼ਨਲ ਕਮਿਸ਼ਨਰ ਸ ਰਤਨ ਹੁਣਾਂ ਦੀ ਪੁਸਤਕ ਵੀ ਮੈਂ ਪੜ੍ਹੀ ਹੈ। ਆਸ਼ਾ ਹੈ ਉਦੋਂ ਦੇ ਡਿਪਟੀ ਕਮਿਸ਼ਨਰ ਸ ਰਮੇਸ਼ ਇੰਦਰ ਸਿੰਘ ਦੀ ਇਹ ਕਿਤਾਬ ਵੀ ਪੜ੍ਹਨ ਵਾਲੀ ਹੋਵੇਗੀ।
I was 13 years old school going boy
Witnessed Punjab 's bad time. Horrific events
ਸਾਰੇ ਅਫਸਰ ਆਪਣੇ ਗੁਣਾ ਨੂੰ ਆਪਣੇ ਗਲੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਨੇ ਬੱਸ। ਲੱਖ ਲਾਂਤਾ ਨੇ ਇਹਨਾ ਅਫਸਰਾਂ ਤੇ ਜਿਹਨਾਂ ਨੇ ਆਪਣੇ ਗੁਰੂ ਘਰਾਂ ਤੇ ਟੈਂਕ ਤੋਪਾ ਦਰਬਾਰ ਸਾਹਿਬ ਵਾਰ ਦੇਤੇ।
Eh Banda hun jhute bolda.he sign for attack
ਸਹੀ ਕਿਹਾ ਇਸ ਬੰਦੇ ਨੂੰ 1986 ਵਿੱਚ ਪਦਮ ਸ੍ਰੀ ਦਿੱਤਾ ਗਿਆ ਸੀ ਸਰਕਾਰ ਵੱਲੋ
Shri darbar sahib te kita gya hmla bht dukh dayi ghtna hai...😥😥 Har ek Punjabi di aatma iss ghtna nu yaad krke dukhi hojandi hai...Sadgur sache patshah mere punjab te kirpa karan...mera vasdaa rawe sona punjab.💐💐💐💐💐💐
Waheguru ji Mehar Karan...Punjab may get it's Glory of Valour and Love ...Manas ki jaat sabhe ek hi pehchan Bo...
ਭਾਈ ਸਾਬ ਜਿਹੜੇ ਅਵਸਰ ਸਾਬ ਹੱਸਕੇ ਗੱਲ ਕਰਦੇ ਇਹ ਗੱਲ ਚੰਗੀ ਨਹੀਂ ਲੱਗਦੀ ਕਾਹਦੇ ਪੜੇ ਲਿਖੇ ਬੰਦੇ ਯਾਰ