ਦਰਬਾਰ ਸਾਹਿਬ ਹਮਲੇ ਸਮੇਂ ਇਸ ਵੱਡੇ ਅਫ਼ਸਰ ਨੇ ਜਨਰਲ ਬਰਾੜ ਖਿਲਾਫ਼ ਚੁੱਕਿਆ ਸੀ ਝੰਡਾ | Pro Punjab Tv

Поділитися
Вставка
  • Опубліковано 2 жов 2024
  • ਦਰਬਾਰ ਸਾਹਿਬ ਹਮਲੇ ਸਮੇਂ ਇਸ ਵੱਡੇ ਅਫ਼ਸਰ ਨੇ ਜਨਰਲ ਬਰਾੜ ਖਿਲਾਫ਼ ਚੁੱਕਿਆ ਸੀ ਝੰਡਾ
    ਘਰਦਿਆਂ ਨੇ ਕਿਹਾ ਸੀ ਇਤਿਹਾਸ 'ਚ ਦੁਸ਼ਟ ਨਹੀਂ ਕਹਾਉਣਾ ਚਾਹੇ ਛੱਡ ਦਿਓ ਨੌਕਰੀ,
    ਦੇਸ਼ਧ੍ਰੋਹੀ ਬਣਾਉਣ ਦੀ ਕੀਤੀ ਗਈ ਸੀ ਕੋਸ਼ਿਸ਼, 84 ਦਾ ਅਣਸੁਣਿਆ ਕਿੱਸਾ ਯਾਦਵਿੰਦਰ ਨਾਲ
    #Amritsar #DarbarSahib #Army #OperationBlueStar #June1984 #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 531

  • @swarnsingh6145
    @swarnsingh6145 2 роки тому +17

    ਵੈਰੀ ਗੁਡ ਸਰ ਏਨੀ ਤਕੜੀ ਅਤੇ ਸਵੱਛ ਜਾਣਕਾਰੀ ਦੇਣ ਲੲਈ ਼਼਼ਧੰਨਵਾਦ ਜੀ

  • @ShamsherSingh-er8pb
    @ShamsherSingh-er8pb 2 роки тому +24

    ਯਾਦਵਿੰਦਰ ਸਿੰਘ ਜੀ ਪਲੀਜ਼ ਅਪਾਰ ਸਿੰਘ ਬਾਜਵਾ ਜੀ ਨੂੰ ਲੈਕੇ ਆਉ ਜੀ ਉਹਨਾਂ ਨੇ ਬੜੇ ਸਿੱਖ ਬੱਚੇ ਬਚਾਏ ਸਨ ਜੀ ਜਿਹਨਾਂ ਵਿੱਚੋਂ ਮੈਂ ਵੀ ਇੱਕ ਸੀ ਜੀ 🙏 ਸਾਰਾ ਸੱਚ ਸਾਹਮਣੇ ਆ ਜਾਵੇਗਾ ਜੀ ਜ਼ਰੂਰ ਇੰਟਰਵਿਊ ਕਰੋ ਜੀ 🙏

  • @surjitvirk872
    @surjitvirk872 2 роки тому +39

    ਯਾਦਵਿੰਦਰ ਸਿੰਘ, ਇਸ ਤੋਂ ਵਧੀਆ ਅਤੇ ਸੱਚੀ ਜਾਣਕਾਰੀ ਵਾਲਾ ਇੰਟਰਵਿਊ ਨਹੀਂ ਵੇਖਿਆ। ਡੀਆਈਜੀ ਸਾਹਿਬ ਜੀ ਦੀ ਜਾਣਕਾਰੀ ਨੂੰ ਲਖ ਸਲਾਮਾਂ। ਇਹੋ ਜਿਹੀ ਸਮਝਦਾਰੀ ਅਤੇ ਜਾਣਕਾਰੀ ਰੱਖਣ ਵਾਲੇ ਸੱਚੇ ਸੁੱਚੇ ਸਿੱਖ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰਧਾਨ ਕਿਉਂ ਨਹੀਂ ਬਣਾਇਆ ਜਾਂਦਾ ਜੋ ਸਿੱਖੀ ਰੀਤੀ, ਰਿਵਾਜਾਂ, ਰਵਾਇਤਾਂ ਨੂੰ ਲਾਗੂ ਕਰਵਾਕੇ ਫਿਰ ਸਿੱਖੀ ਨੂੰ ਅਸਲੀ ਲੀਹਾਂ ਉੱਤੇ ਚਲਾ ਸਕਣ।

    • @khushdhillon3511
      @khushdhillon3511 2 роки тому +1

      ਵਿਰਕ ਵੀਰ ਜੀ ਫੇਰ ਮਸੰਦਾਂ ਦੇ ਢਿੱਡ ਕਿੱਥੋਂ ਭਰਨਗੇ

    • @subhcharanjitsinghnehal9495
      @subhcharanjitsinghnehal9495 2 роки тому +1

      ਫ਼ਿਰ ਅਸੀਂ ਸਿੱਧੇ ਰਾਸਤੇ ਪੈ ਜਾਵਾਂਗੇ ਤੇ ਸਿੱਖ ਸਿੱਧੇ ਰਾਸਤੇ ਪੈ ਜਾਣ ਇਹ ਸਿੱਖ ਲੀਡਰਸ਼ਿਪ ਅਤੇ ਸਟੇਟ ਨਹੀਂ ਚਾਹੁੰਦੇ

  • @kuldeepsinghgill2708
    @kuldeepsinghgill2708 Рік тому +3

    ਵਾ ਜੀ ਵਾ ਬਹੁਤ ਖੂਬ ਜੀ । ਸਾਰੀਆਂ ਗੱਲਾਂ ਦਾ ਕੋਈ ਮੁੱਲ ਨਹੀਂ ਬਾ ਕਮਾਲ ਗਿਆਨ।

  • @surjeetsinghguliani3601
    @surjeetsinghguliani3601 2 роки тому +65

    ਪੰਧੇਰ ਸਾਹਿਬ ਤੁਹਾਡੀ ਸੋਚ ਨੂੰ ਸਲੂਟ ਹੈ।🙏🙏🙏🙏🙏👍👍

  • @jagirsingh3060
    @jagirsingh3060 2 роки тому +4

    ਬਹੁਤ ਵਧੀਆ ਲੱਗੀ ਤੁਹਾਡੀ ਇਹ ਵੀਡਿਉ ਸਰ ਜੀ,ਬਹੁਤ ਵਧੀਆ ਨੋਲਜ ਦਿੱਤੀ ਹੈ ਜੀ। ਧੰਨਵਾਦ ਜੀ

  • @maansahab4488
    @maansahab4488 2 роки тому +22

    ਤੁਸੀਂ ਬਹੁਤ ਵਧੀਆਂ ਆਰਮੀ ਅਫਸਰ ਹੋ ਪੰਧੇਰ ਸਾਬ, ਜੋ ਸਦਾ ਸੱਚ ਤੇ ਪਹਿਰਾ ਦਿੰਦੇ ਰਹੇ

  • @kaafirpagan
    @kaafirpagan 9 місяців тому +1

    ਪਹਿਲਾ ਇੰਟਰਵਿਊ ਹੈ ਜੋ ਸਬ ਨੂੰ ਜੋੜਨ ,ਨਾਲ ਲੈ ਕ ਚਲਣ ਦੀ ਗੱਲ ਕਰਦਾ, ਤੋਹਾਡਿ ਚੰਗੀ ਸਿਹਤ ਉਮਰ ਲੰਬੀ ਕਰੇ ਪ੍ਰਤਾਮਾ

  • @gurveersinghgrewal4872
    @gurveersinghgrewal4872 Рік тому +2

    ਪੰਧੇਰ ਸਾਬ ਤੁਹਾਡੀ ਵਿਸ਼ੇ ਤੇ ਪਕੜ ਬਹੁਤ ਹੈ, ਹਰ ਗੱਲ ਜੋ ਤੁਸੀਂ ਸਾਂਝੀ ਕੀਤੀ ਹੈ ਓਹ ਪੂਰੀ ਤਰ੍ਹਾਂ ਤੱਥਾਂ ਤੇ ਆਧਾਰਿਤ ਹੋਣ ਕਾਰਨ ਮੈ ਤੁਹਾਡਾ ਕਾਇਲ ਹੋ ਗਿਆ।
    ਬਾ ਕਮਾਲ ਹੈ ਤੁਹਾਡੀ ਯਾਦਸਤ

  • @satnaamsinghnahar9249
    @satnaamsinghnahar9249 Рік тому +2

    ਬਹੁਤ ਕੁਜ ਸਿੱਖਣ ਨੂੰ ਮਿਲਿਆ ਸਰ ਜੀ ਤੁਹਾਡੇ ਕੋਲੋਂ
    ਧੰਨਵਾਦ ਜੀ ਸਰ .

  • @ajmersingh4307
    @ajmersingh4307 2 роки тому +14

    ਸਲੂਟ ਹੈ ਸਰਦਾਰ ਸਾਹਿਬ ਜੀ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਸੀਂ ਹਮੇਸ਼ਾ ਖੁਸ਼ ਰਹੋ 🙏🙏

  • @jaloursidhu3258
    @jaloursidhu3258 2 роки тому +6

    Good comments of Pandher sahib on Sikh leaders and their thinking,s Thank you

  • @JatinderSingh-cs8jv
    @JatinderSingh-cs8jv 2 роки тому +28

    ਬਹੁਤ ਬਹੁਤ ਧੰਨਵਾਦ pro punjab ਵਾਲਿਉ। ਆਉਣ ਵਾਲੀ ਪੀੜ੍ਹੀ ਤੁਹਾਡੀਆਂ ਇਹਨਾਂ videos ਦੇਖ ਕੇ ਸੱਚ ਝੂਠ ਦੀ ਪਹਿਚਾਣ ਕਰੇਗੀ।

  • @satnaamsinghnahar9249
    @satnaamsinghnahar9249 Рік тому +2

    ਸਲੂਟ ਸਰ ਜੀ .

  • @Dhindsa30o6
    @Dhindsa30o6 2 роки тому +28

    ਸਿਰ ਝੁੱਕਦਾ ਅਜਿਹੀ ਮਹਾਨ ਹਸਤੀ ਮੂਹਰੇ, ਪੰਧੇਰ ਸਾਹਿਬ ਫ਼ਤਿਹ ਪਰਵਾਨ ਕਰਨੀ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @gurbhejsingh7619
    @gurbhejsingh7619 2 роки тому +8

    Salute sir

  • @Dhindsa30o6
    @Dhindsa30o6 2 роки тому +2

    ਯਾਦਵਿੰਦਰ ਸਿੰਘ ਬਹੁਤ ਵਧੀਆ ਉਪਰਾਲਾ ਕਰਦੇ ਓ ਤੁਸੀੰ, ਬੁੱਘੇ। ਸ: ਸਾਹਿਬ ਨੂੰ ਨੌਲੇਜ ਬਹੁਤ ਆ ਬਹੁਤ ਹਿਸਟਰੀ ਪੜ੍ਹੀ ਲੱਗਦੀ ਆ ਇਨ੍ਹਾੰ ਨੇ, ਮੇਰਾ ਦਿਲ ਕਰਦਾ ਇਨ੍ਹਾੰ ਨੂੰ ਮਿਲਣ ਦਾ। ਸਾਫ਼ ਸੁਥਰਾ ਤੇ ਸਿੱਧਾ ਬੰਦਾ ਹੈ ਕੋਈ ਗੋਲ੍ਹ ਮੋਲ੍ਹ ਗੱਲ ਨੀ ਕੀਤੀ। ਇਲਾਕਾ ਇਨ੍ਹਾੰ ਦਾ ਬੋਲੀ ਤੋੰ ਅਨੰਦਪੁਰ ਸਾਹਿਬ ਦਾ ਲੱਗਦਾ!

  • @ginderkaur6274
    @ginderkaur6274 Рік тому +1

    ਬਹੁਤ ਉੱਚੀ ਸੋਚ ਦੇ ਮਾਲਿਕ ਸਰਦਾਰ ਸਾਹਿਬ ਸਲੂਟ ਹਮੇਸ਼ਾ ਵਾਹਿਗੁਰੂ ਮਿਹਰ ਕਰਨ ਹਮੇਸ਼ਾ

  • @saytruth1382
    @saytruth1382 4 місяці тому +2

    Great 👍
    He is living Hero.
    His photograph should be displayed at Sikh museum Amritsar.

  • @malvindersidhu6060
    @malvindersidhu6060 2 роки тому +17

    Yadvinder Ji, Great of you, today only i was reading Harminder Kaur's book "Bluestar over Amritsar" and Page 20 and 53 had reference of DIG Pandher, he retired as DGP of Manipur(Page 53)
    I had desire to meet this pious man and God willing, today only i met him through you
    god bless you, Mr.Yadwinder

  • @anmolbrar3391
    @anmolbrar3391 Рік тому +4

    ਜਰਨਲ ਕੁਲਦੀਪ ਸਿੰਘ ਬਰਾੜ ਆਪ ਇਹ ਗੱਲ ਭੁੱਲ ਹੀ ਗਿਆ ਸੀ।ਹੁਣ ਅੱਗਿਉ ਵੀ ਉਸ ਦੇ ਨਾਲ ਡਟਕੇ ਮੱਥਾ ਲਾਉਣ ਵਾਲੇ ਬਹੁਤ ਦਲੇਰ ਸੰਤ ਜਰਨੈਲ ਸਿੰਘ ਭਿੰਡਰਵਾਲਾ ਜੀਉ ਜੋ ਖੁਦ ਇਕ ਬਰਾੜ ਪਰਿਵਾਰ ਦੇ ਹੀ ਸਪੁੱਤਰ ਹਨ।
    ਧੰਨਵਾਦ ਜੀਉ।

  • @waraichlakhwindersingh853
    @waraichlakhwindersingh853 2 роки тому +4

    ਬਹੁਤ ਹੀ ਸਾਫ਼ ਸੁਥਰੇ ਆਦਮੀ ਡੀ ਆਈ ਜੀ ਸਹਿਬ

  • @GurmeetSingh-ud1dv
    @GurmeetSingh-ud1dv 11 місяців тому +1

    ਗੁਰੂ ਪ੍ਰਤੀ ਪਿਆਰ ਹੁੰਦਾ ਹੈ ਜੋ ਸਿੱਖ ਆਪਣੇ ਧਰਮ ਪ੍ਰਤੀ ਸ਼ਰਧਾ ਰੱਖਦੇ ਐ

  • @karamjitsingh7479
    @karamjitsingh7479 2 роки тому +2

    very Good Information . thanks

  • @Raju1069
    @Raju1069 2 роки тому +3

    ਕਰਾਂ ਤੀਰ ਤਸੱਲੀ ਸਰਦਾਰ ਜੀ ਨੇ

  • @baljindersingh1184
    @baljindersingh1184 2 роки тому +10

    ਅਕਾਲੀਆਂ ਦਾ ਸ਼ਾਨਾਮੱਤਾ ਇਤਿਹਾਸ? ਬੰਦੇ ਮਰਵਾਉਣ ਤੇ ਪੁੜੇ ਕਟਵਾਉਣ ਤੇ ਦਰਬਾਰ ਸਾਹਿਬ ਤੇ ਹਮਲਾ ਤੋਂਬਿਨਾ ਹੋਰ ਕਿਹੜੀ ਪ੍ਰਾਪਤੀ ਹੈ? ਇਹ ਸ਼ਾਨਾਮੱਤਾ ਇਤਿਹਾਸ ਹੈ ਅਕਾਲੀਆਂ ਦਾ ।ਬੇੜਾ ਗਰਕ ਕਰ ਦਿੱਤਾ ਹੈ ਸਿੱਖ ਕੌਮ ਦਾ।ਸਿੱਖਾਂ ਨਾਲ ਪੈਰ ਪੈਰ ਤੇ ਗਦਾਰੀ ਕੀਤੀ ਹੈ ਸਿੱਖ ਲੀਡਰਸ਼ਿਪ ਨੇ।

  • @amandeepsingh1967
    @amandeepsingh1967 8 місяців тому

    Wah sabh g salute to real sikh ❤❤❤ Sardar sabh g

  • @gurpreetsidhubobbysidhu399
    @gurpreetsidhubobbysidhu399 2 роки тому +3

    Nice interview Pandher Sahib is very well read with Vast Knowledge. His expertise will help Punjab to grow if utilised.

  • @devinderkaur3283
    @devinderkaur3283 Рік тому +1

    your are great.

  • @rajwantkaur1408
    @rajwantkaur1408 2 роки тому +6

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ 🙏🙏🙏🙏

  • @SudeshKumar-ff6ju
    @SudeshKumar-ff6ju Рік тому +1

    Excellent discussion and informative

  • @-12393
    @-12393 2 роки тому +11

    Thanks jadvinder ji for this interview

  • @NarinderSingh-zm9ej
    @NarinderSingh-zm9ej 2 роки тому +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਪੰਧੇਰ ਸਾਹਿਬ ਤੁਹਾਡੇ ਤੇ ਮਾਣ ਹੈ ਸਾਰੀ ਸਿੱਖ ਕੌਮ ਨੂੰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਬਖਸੇ ਜੀ,

  • @thakursingh368
    @thakursingh368 Рік тому +2

    ਬਹੁਤ ਮੁੱਲਵਾਨ ਇੰਟਰਵਿਊ ਯਾਦਵਿੰਦਰ

  • @MANPREETSINGH-fh5lh
    @MANPREETSINGH-fh5lh 2 роки тому +15

    Asli Jat ਦਾ ਪੁੱਤ ਜਿਸਦੇ pele aanakh ha ਜੋ aapni tha ਤੇ kaem ਰਹਿ ਗਿਆ

  • @Chardiklaa_punjabdi
    @Chardiklaa_punjabdi 2 роки тому +7

    Good knowledge👍🏻

  • @gurindersidhu7518
    @gurindersidhu7518 Рік тому +11

    ਸਿਰ ਝੁੱਕਦਾ ਅਜਿਹੀ ਮਹਾਨ ਹਸਤੀ ਮੂਹਰੇ, ਪੰਧੇਰ ਸਾਹਿਬ ਫ਼ਤਿਹ ਪਰਵਾਨ ਕਰਨੀ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @gurmeetkaur9145
    @gurmeetkaur9145 2 роки тому +30

    It was a sad day u r great It wasa black day the saddest day 😢 for us the Sikhs A Big loss for us Guru Ramdas SAHIB ji mehar kro Punjab opper Sikh kaum pay 🙏🙏🏻

  • @drskmann
    @drskmann 2 роки тому +1

    Very genuine concerns. True Sikh.

  • @SukhjinderSingh-mi1wg
    @SukhjinderSingh-mi1wg 2 роки тому +2

    Very good painther sahib jahra Kom bary Bolen de himent rakhy sabish such nu Salam

  • @rajanchhina7841
    @rajanchhina7841 Рік тому +1

    ਪੰਧੇਰ ਜੀ ਗ੍ਰੇਟ ਪਰਸਨ

  • @RANJITSingh-vb5xw
    @RANJITSingh-vb5xw 2 роки тому +16

    ਸੱਚੇ ਅਫਸਰ ਅੱਜ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਚੜਦੀ ਕਲਾ ਵਿੱਚ ਹਨ ਅਤੇ ਪੰਧੇਰ ਸਾਹਬ ਦੀ ਵਾਈਫ ਦੇ ਚਰਨਾ ਵਿੱਚ ਸੌ ਵਾਰ ਸਿਰ ਝਕੳਦਾ ਹਾ ਜਿਨ੍ਹਾ ਨੇ ਆਖਿਆ ਕਿ ਮੈ ਦੁਸ਼ਟ ਦੀ ਵਾਈਫ ਵਾਲ਼ਾ ਕਲੰਕ ਨਹੀ ਲਵਾੳਣਾ ਪ੍ਰਮਾਤਮਾ ਪੰਧੇਰ ਸਾਹਬ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰਖੇ

  • @mohinderpalsingh8594
    @mohinderpalsingh8594 Рік тому +1

    Salute Sir

  • @rajdewinderbrar3386
    @rajdewinderbrar3386 Рік тому +1

    Yadewinder kurfu this is your best interview

  • @tejasinghchawla849
    @tejasinghchawla849 2 роки тому +3

    ਭੈੰਟ ਜੀ ਦੀ ਕਿਤਾਬ ਦਾ ਟਾਈਟਲ ਦਿਖਾਣਾ ਜੀ

  • @gursajansingh9448
    @gursajansingh9448 8 днів тому

    Waheguru waheguru ji

  • @maninderchandi4420
    @maninderchandi4420 2 роки тому +2

    Pander sahib you are great you did your job as a sikh wahegru aap ji te meher kare

  • @khushpinderkaur9039
    @khushpinderkaur9039 2 роки тому +3

    Excellent

  • @satwindersingh1171
    @satwindersingh1171 2 роки тому +2

    Respected sir you are great i salut you 🙏

  • @pashminderkaur9947
    @pashminderkaur9947 2 роки тому +44

    ਆਪਜੀ ਦੀ ਮਿਸੇਜ ਸਹੀ ਮਾਇਨੇ ਵਿੱਚ ਗੁਰੂ ਦੀ ਸਿੰਘਣੀ ਹੈ ।
    ਔਰ ਆਪਜੀ ਨੇ ਆਪਣੇ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾਂ ਸਭਦਾ ਡਟਕੇ ਵਿਰੋਧ ਕੀਤਾ ।ਔਰ ਗੁਰੂ ਦਾ ਸਿੰਘ ਹੋਣ ਦਾ ਫਰਜ਼ ਅਦਾ ਕੀਤਾ ।
    ਆਪ ਦੰਪਤੀ ਧੰਨਤਾ ਯੋਗ ਹੋ ।

    • @navsandhu7070
      @navsandhu7070 2 роки тому +7

      ਸਾਡੀ ਹੁਣ ਬਦਕਿਸਮਤੀ ਹੈ ਜੀ ਹੁਣ ਜਨਨੀ ਕੌਮ ਲਈ ਨਹੀਂ ਪਰਿਵਾਰ ਦਾ ਸੋਚਦੀ

  • @lovepreetsidhu3419
    @lovepreetsidhu3419 11 місяців тому

    Dhanwad❤

  • @11harmankaur40
    @11harmankaur40 9 місяців тому

    Dhan Mata tenu salute aaa

  • @baljindarhanda2616
    @baljindarhanda2616 2 роки тому +3

    Salute a sir

  • @bhagwantpalsinghgill2949
    @bhagwantpalsinghgill2949 2 роки тому +10

    Akali Dal baarey bilkul theek kiha pandher saab ney tey Badal baarey v bilkul theek kiha

  • @gillparamjit71
    @gillparamjit71 Рік тому +1

    Real hero. Sardar sahib. Salute 1000 times

  • @HarjitSingh-il1xy
    @HarjitSingh-il1xy 11 місяців тому

    Vary. Good. Sarvice. Good. Officer

  • @HARJINDERSINGH-km9ee
    @HARJINDERSINGH-km9ee 2 роки тому +2

    Pandher saab very intelligent man and brave man and great sikh

  • @gridlayindia3664
    @gridlayindia3664 2 роки тому +5

    Very great wonderful interview. Pl post more true picture/ stories of 1984 attack on GOLDEN TEMPLE
    SALUTE TO RESPECTED PANDER JEE DIG BSF

  • @GurlalSingh-bn8xz
    @GurlalSingh-bn8xz Рік тому +1

    Waheguru ji 🙏🙏🙏🙏🙏

  • @kamaljitsingh1654
    @kamaljitsingh1654 2 роки тому +2

    Waheguru bless you singh Sahab ji we proud of you sir 💪🙏 gurdeaal singh ji 🙏🙏🙏🙏

  • @BalwinderSingh-ks9rg
    @BalwinderSingh-ks9rg Рік тому +1

    Salute Sir

  • @priyavartsharma568
    @priyavartsharma568 2 роки тому +8

    Pandher sahab very intelligent person. Actually sara India hi sikhan da hega.
    Maharaja Ranjit Singh de time khalsa raj reh chukiya.
    Khalsa ne India di , Dharam di rakhsa keeti.
    Hindu Bhaichare nu sikh dharam da, khalse da sanman krna chahida he.
    Sikh dharam , khalsa means .manvta di seva , ate julam nal takra.

  • @nathasingh1254
    @nathasingh1254 2 роки тому +16

    ਵਾਹਿਗੁਰੂ ਜੀ ਭਾਰਤ ਦੀ ਬਦਕਿਸਮਤੀ ਹੈ ਕਿ ਸਿੱਖੀ ਭਾਵਨਾ ਤੇ ਜਟ ਸਿੱਖ ਕੌਮ ਨੂੰ ਦੇਸ਼ ਉਸਾਰੀ ਦਾ ਮੌਕਾ ਸਰਕਾਰਾਂ ਨੇ ਨਹੀ ਦਿਤਾ ਬਲਕਿ ਜਮੀਨ ਖਰੀਦਣ ਤੇ ਪਾਬੰਦੀ ਲਾ ਦਿਤੇ।

  • @krishanrajrathore8441
    @krishanrajrathore8441 2 роки тому +1

    you are really good reporter

  • @veersingh9770
    @veersingh9770 2 роки тому +1

    Salute A Veer G🙏🙏🙏🙏🙏

  • @vikramsheemar4978
    @vikramsheemar4978 2 роки тому +3

    🙏🙏🙏🙏🙏God bless you pandeer saab 🙏🙏🙏🙏🙏

  • @pavittarsidhu7415
    @pavittarsidhu7415 10 місяців тому

    Very honest and great man

  • @paramjitmalhi6543
    @paramjitmalhi6543 Рік тому +4

    Never forget 1984 😭 so sad 😭

  • @gurpreetkaur-zl2ie
    @gurpreetkaur-zl2ie 10 місяців тому

    Waheguru very good

  • @Singh-ck3ym
    @Singh-ck3ym 2 роки тому +1

    Thats need too much courage that time to stand against government. .
    Salute to you....

  • @hardialsinghkang7807
    @hardialsinghkang7807 2 роки тому +4

    May you live long

  • @Guntashgamer
    @Guntashgamer 9 місяців тому

    Salute to u sir,u r a grate man of the sikh community.

  • @ramandeepkaur3436
    @ramandeepkaur3436 2 роки тому +2

    Yadwinder sir u r great journalist nowadays listing u a lot rather than prime asia 👍👍👍👍

  • @amritpalsidhu1116
    @amritpalsidhu1116 2 роки тому +2

    I salute you sir

  • @shudhparkashsingh4224
    @shudhparkashsingh4224 8 місяців тому

    A true Sikh and a true Patriot !

  • @bholisran7561
    @bholisran7561 2 роки тому +6

    sacha sikh waheguru ji mehar krn

  • @sukhmandersingh6551
    @sukhmandersingh6551 11 місяців тому

    ਬਹੁਤ ਵਧੀਆ ਅਫਸਰ ਰਹੇ ਸਰਦਾਰ ਗੁਰਦਿਆਲ ਸਿੰਘ ਪੰਧੇਰ ਸਾਹਬ

  • @shahbazsingh9366
    @shahbazsingh9366 2 роки тому +4

    ਪੰਧੇਰ ਫੌਜੀ ਸਰ ਨਾਈਸ ਨੇ , ਪਰ ਸਿੱਖ ਵਿਰੋਧੀ ਪ੍ਰਚਾਰ ਦਾ ਸ਼ਿਕਾਰ ਨੇ

  • @chkishorilal
    @chkishorilal 2 роки тому +8

    ਪੰਧੇਰ ਸਾਹਿਬ,
    ਸਤਿ ਸ੍ਰੀ ਅਕਾਲ , ਆਪ ਜੀ ਦੇ ਵਿਚਾਰ ਸੁਣ ਕੇ ਚੰਗਾ ਲੱਗਾ ਜੀ। ਇੱਕ ਪੇਂਡੂ ਅਫਸਰ ਦਾ ਕੰਮਕਾਜ ਅਤੇ ਰੁਤਬਾ ਅਲੱਗ ਹੀ ਹੁੰਦਾ ਹੈ। ਉਹ ਕਾਫੀ ਹੱਦ ਤੱਕ ਮਾਨਵਤਾ ਨਾਲ ਜੁੜਿਆ ਹੁੰਦਾ ਹੈ ਜੀ

  • @Ruraldesi763
    @Ruraldesi763 2 роки тому +2

    rabb tuhanu sehat bakhshe .waheguru

  • @LakhvirSingh-bw3bt
    @LakhvirSingh-bw3bt 2 роки тому +2

    ਜੱਟ ਸਿੱਖ ਨਹੀ ਇੱਕਲੇ ਸਿੱਖ ਹੁੰਦੇ ਮੂਰਖ ਪੱਤਰਕਾਰਾਂ

  • @dsingh5753
    @dsingh5753 Рік тому +2

    Regards to PANDHER sahb ,
    I myself along two cousins met him at his residence 3 kms from my village few day after ( maybe 7th or 8th) the happening. I remember he explained the things same way as in this interview.
    He had no regrets regarding his service was quite peaceful and in high spirits. All surrounding villages have a great respect for him.
    We enjoyed a cups of tea together,

    • @ajsvys54321
      @ajsvys54321 Рік тому

      Respected sir, can u please tell a little bit about those days and the aftermath, the unsaid and uncovered things,

  • @rameshlal230
    @rameshlal230 2 роки тому +5

    S Pandher Sahab, I salute you, God bless you and your family.

  • @GurdeepSingh-rb5qt
    @GurdeepSingh-rb5qt 2 роки тому +2

    Asli sikh officer

  • @balvirsingh6393
    @balvirsingh6393 2 роки тому +5

    ਤੁਸੀ ਸਿੱਖ ਹੋਣ ਤੇ ਮਾਣ ਖਟਿਆ

  • @vipankatiyal6297
    @vipankatiyal6297 2 роки тому +8

    Pandher sahib salute to you.... Very learned Sikh....
    He said it right .....ਪੂਰਾ ਹਿੰਦੁਸਤਾਨ ਸਾਡਾ ਹੈ, ਬਹੁਤ ਸਾਰ ਗਰਬੇਤ ਗੱਲ ਹੈ।

  • @surindersinghfauji9141
    @surindersinghfauji9141 Рік тому +3

    ਇਸ ਅਫ਼ਸਰ ਸਾਹਿਬ ਸੱਚ ਦਸ ਰਹੇ ਹਨ ਕਿ ਜਿਨ੍ਹਾਂ ਸਿੱਖਾ ਦਾ ਨੁਕਸ਼ਾਨ ਅਕਾਲੀਆ ਨੇ ਕੀਤਾ ਉਨਾਂ ਹੋਰ ਕਿਸੇ ਨੇ ਨਹੀ ਕੀਤਾ!
    ਅਕਾਲ ਤਖ਼ਤ ਤੇ ਹਮਲਾ ਕਰਾਇਆ ਹੀ ਅਕਾਲੀਆ ਨੇ ਸੀ! ਇਹ ਸੱਚ ਹੈ!

  • @malkeetsingh4610-xci
    @malkeetsingh4610-xci 2 роки тому +19

    Never forget 1984

  • @virenderkaur4896
    @virenderkaur4896 Рік тому +3

    ਨਵੀਂ ਜਾਨਕਾਰੀ ਲਈ ਧੰਨਵਾਦ
    ਆਮਤੌਰ ਤੇ ਸ.ਬਲਦੇਵ ਸਿੰਘ ਦੀ ਭੂਮਿਕਾ ਦਾ ਜ਼ਿਕਰ ਹੁੰਦਾ ਕਿ ਨਹਿਰੂ ਨੇ ਪਿੱਛੇ ਲਾ ਲਿਆ ਤੇ ਮਗਰੌ ਨਹਿਰੂ ਮੁੱਕਰ ਗਿਆ
    ਬਾਕੀ ਮਾਸਟਰ ਤਾਰਾ ਸਿੰਘ ਵੀ ਵਕਤ ਵਿਹਾਜ ਜਾਣ ਤੇ ਰੌਲ਼ਾ ਹੀ ਪਾ ਸਕੇ ਕੇਵਲ ਲੀਡਰ ਹੀ ਨਾਲੱਭੇ ਤੇ ਅਕਾਲੀਆਂ ਨੇ ਸਿਰਫ਼ ਗੁਰਦਵਾਰੇ ਤੇ ਪੰਜਾਬ ਦੋਵੇਂ ਲੁੱਟੇ ਕਾਂਗਰਸ ਨੇ ਪੰਜਾਬ ਨੂੰ

  • @jagsel89
    @jagsel89 2 роки тому +10

    Very good ji! best wishes

  • @Khushwakhat
    @Khushwakhat 10 місяців тому

    Salute komi person

  • @mantabsinghmantab1074
    @mantabsinghmantab1074 Рік тому

    very good pandher sab ji

  • @davindersingh-zd7hm
    @davindersingh-zd7hm Рік тому +1

    🙏🙏

  • @jagdevsingh5432
    @jagdevsingh5432 Рік тому

    ਪਧੈਰ ਸਾਹਬ ਨੂੰ ਐਵਾਰਡ ਮਿਲਣਾ ਚਾਹਦੀ ਹੈ, ਜਿੰਮੇ ਪੰਥ ਰਤਨ

  • @tejwantsingh1558
    @tejwantsingh1558 Рік тому

    Waheguru tuhanu chadikla vich rakhe

  • @kuldipsingh9741
    @kuldipsingh9741 2 роки тому +90

    Salute aa ji Gurdial Singh Pandher saab ji, Ex DGP BSF. ਪੰਧੇਰ ਸਾਬ ਸਿਆੜ (ਲੁਧਿਆਣਾ) ਪਿੰਡ ਦੇ ਵਸਨੀਕ ਹਨ। ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਚੰਗੇ ਇਨਸਾਨ ਹਨ। ਪਰ ਉਸ ਟਾਇਮ ਮੈਂਨੂੰ ਵੀ ਉਹਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਇਹੋ ਜਿਹੇ ਹੀਰੇ ਬੰਦਿਆਂ ਬਾਰੇ ਜਾਣਕਾਰੀ ਦੇ ਕੇ Pro Tv ਦਾ ਬਹੁਤ ਬਹੁਤ ਧੰਨਵਾਦ।

    • @gurmejsingh3722
      @gurmejsingh3722 11 місяців тому +1

      Pandher sahib leading a.happy and good. Life by grace gurus barara leading life of hell by curse of.God

    • @RajwinderSinghSandhu-yb8vu
      @RajwinderSinghSandhu-yb8vu 10 місяців тому +2

      ❤❤❤

    • @singhchahal9623
      @singhchahal9623 9 місяців тому

      ਸਾਹਿਬੇ ਕਮਾਲ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਅਣਖੀ ਯੋਧਾਹੈ। Very good officer BSF D G P ਸ਼੍ਰ ਪੱਧਰ ਸਾਬ੍ਹ ਸਤਿ ਸ੍ਰੀ ਅਕਾਲ

    • @JaspalSingh-vw8uu
      @JaspalSingh-vw8uu 9 місяців тому

      ਸਾਡਾ। ਸਾਡਾ। ਸਾਡਾ। ਸੰਸਾਰ

  • @gillbuilding
    @gillbuilding 7 місяців тому

    Hi Yadwinder, if can go back and interview him back regarding when pointed in Manipur as development minister and how he help the farmer.. thanks

  • @100kwhen
    @100kwhen 2 роки тому +5

    Highily thank full to bapu ji his thinking is absolutely wright

  • @singhiskingsinghisking6774
    @singhiskingsinghisking6774 2 роки тому +18

    ਸ ਗੁਰਦਿਆਲ ਸਿੰਘ ਪੰਧੇਰ ਜੀ ਸਿੱਖ ਕੌਮ ਨੂੰ ਆਪ ਤੇ ਮਾਣ ਹੈ ।

  • @RajwinderSingh-gh5zl
    @RajwinderSingh-gh5zl 2 роки тому +10

    ਪੰਧੇਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ