'ਮੈਂ ਪੰਜਾਬ ਦਾ CM ਨਹੀਂ, ਖ਼ਾਲਿਸਤਾਨ ਦਾ PM ਬਣਨਾ ਚਾਹੁੰਦਾ', ਮਾਨ ਨੂੰ ਕਿਸ ਗੱਲ ਤੋਂ ਲਗਦਾ ਡਰ | Pro Punjab Tv

Поділитися
Вставка
  • Опубліковано 18 січ 2025

КОМЕНТАРІ • 1,4 тис.

  • @satnamkumarsatnam6648
    @satnamkumarsatnam6648 2 роки тому +11

    ਮੈ ਦਿਲੋ ਇਸ ਇੰਟਰਵਿਊ ਦਾ ਇੰਤਜਾਰ ਕਰਦਾ ਸੀ।ਖਾਸ ਕਰਕੇ ਸ਼ਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ। ਪੱਤਰਕਾਰ ਹੋਨਾ ਦਾ ਬਹੁਤ ਧੰਨਵਾਦ ਜੀ । ਸੰਤਾ ਤੋਂ ਬਾਅਦ ਇੱਕ ਇਹ ਹੀ ਸੱਚਾ ਸੁੱਚਾ ਬਹਾਦਰ ਯੋਧਾ ਸ਼ਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਝਜਾਰੂ ਇਕ ਰੁਪਿਆ ਦੀ ਕਦੇ ਨੀ ਹੇਰਾ ਫੇਰੀ ਨਾ ਕਰਨ ਵਾਲਾ ਯੋਧਾ ਸ਼ ਸਿਮਰਨਜੀਤ ਸਿੰਘ ਮਾਨ

  • @PBX29.93
    @PBX29.93 2 роки тому +17

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
    ਖ਼ਾਲਿਸਤਾਨ ਜ਼ਿੰਦਾਬਾਦ

  • @rajwinder1968
    @rajwinder1968 2 роки тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਮਾਨ ਸਾਬ ਨੇ

  • @kuldeepkaur-uw8tn
    @kuldeepkaur-uw8tn 2 роки тому +23

    ਕਿੰਨਾ ਪਿਆਰ ਕਿੰਨਾ ਸੱਚਾ ਸੁੱਚਾ ਜਜ਼ਬਾ ਆਪਣੇ ਵਤਨ ਦੀ ਪ੍ਰਪਤੀ ਲਈ. ਜਦੋਂ ਸਾਰੀ ਕੌਮ ਅੰਦਰ ਇੱਕੋ ਵੇਲੇ ਇਹ ਜਜ਼ਬਾ ਆ ਗਿਆ ਉਦੋਂ ਇਸ ਸੁਪਨੇ ਨੇ ਪੂਰਾ ਹੋਣੋ ਕੋਈ ਨਹੀਂ ਰੋਕ ਸਕਦਾ

    • @amank.7052
      @amank.7052 2 роки тому

      Pehn ji, aapan nu sab nu bevkuuf banaaya es bande neh.
      Proof chaihida?

    • @kuldeepkaur-uw8tn
      @kuldeepkaur-uw8tn 2 роки тому +1

      @@amank.7052 ਹਾਜੀ ਹੋਰਾਂ ਜਿੰਨ੍ਹਾਂ ਜਲੂਸ ਨੀ ਕੱਢਿਆ ਸਾਡਾ ਬੱਸ ਕੱਲਾ ਬੇਵਕੂਫ ਬਣਾਇਆ

  • @MicromegMovies
    @MicromegMovies 2 роки тому +82

    ਬੰਦੀ ਸਿੰਘ ਰਿਹਾ ਕਰਾਈਏ, ਪੰਜਾਬ ਦੇ ਪਾਣੀਆਂ, ਬਿਜਲੀ, ਬੋਲੀ, ਇਤਿਹਾਸ, ਵਿਰਸੇ ਤੇ ਸੱਭਿਆਚਾਰ ਨੂੰ ਬਚਾਈਏ, ਸਿਮਰਨਜੀਤ ਮਾਨ ਨੂੰ ਜਿਤਾਈਏ, ਸਿੱਖਾਂ ਨੂੰ ਹਿੰਦੁਸਤਾਨ ਵਿਚ ਕਦੀ ਇਨਸਾਫ਼ ਨਹੀਂ ਮਿਲਣਾ, ਹੱਲ ਤਾਂ ਇਕੋ ਹੈ-ਰਾਜ ਬਿਨਾ ਨਹਿ ਧਰਮ ਚਲੇ ਹੈਂ

    • @GagandeepSingh-bc9fw
      @GagandeepSingh-bc9fw 2 роки тому +2

      Tuhadi har gal naal main agreed haan, par 22g soch ke dekho ke mr maan done enough damage.

    • @virenderdatt1701
      @virenderdatt1701 2 роки тому

      Why don't you think to rule the whole INDIA....????
      This land belongs to you....

    • @dil_da_nice_jatt
      @dil_da_nice_jatt 2 роки тому +1

      🌹🦁 ਖਾਲਿਸਤਾਨ ਜ਼ਿੰਦਬਾਦ 🦁🌹

    • @manpreetbrar4327
      @manpreetbrar4327 2 роки тому +1

      @@dil_da_nice_jatt Jindabaad

    • @Parminder_3094
      @Parminder_3094 2 роки тому

      @@GagandeepSingh-bc9fw enough damage?? How??

  • @Scienceoftransfinity
    @Scienceoftransfinity 2 роки тому +11

    Simranjeet Singh man WaheGuru Ji ka Khalsa WaheGuru Ji ki Fateh🚩🚩🙏🙏

  • @harjindersingh-hd3mo
    @harjindersingh-hd3mo Рік тому +2

    ਸ੍ਰ ਸਿਮਰਨਜੀਤ ਸਿੰਘ ਮਾਨ ਇੱਕ ਸੱਚੇ ਸੁੱਚੇ ਸਿੱਖ ਨੇਤਾ ਹਨ,, ਵਿਰੋਧੀਆਂ ਦੇ ਭੰਡੀ ਪ੍ਰਚਾਰ ਦੀ ਸਾਨੂੰ ਕੋਈ ਪ੍ਰਵਾਹ ਨਹੀਂ,, ਅਸੀਂ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਚਟਾਨ ਵਾਂਗ ਖੜੇ ਹਾਂ,,❤ ਡੀ ਸੀ ਨਾਗੋਕੇ,,❤

  • @LovepreetSingh-nf8rm
    @LovepreetSingh-nf8rm 2 роки тому +9

    ਸਿਮਰਨਜੀਤ ਸਿੰਘ ਮਾਨ 🚩🚩

  • @dalbirvirk2524
    @dalbirvirk2524 2 роки тому +15

    ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ। ਪਤਰਕਾਰ ਵੀਰ ਜੀ ਦਾ ਵੀ ਧੰਨਵਾਦ ਕਰਦੇ ਹਾਂ

  • @hirasinghhirasingh6029
    @hirasinghhirasingh6029 2 роки тому +70

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਨਾ ਚਾਹੀਦਾ ਨਹੀਂ ਸਿੱਖ ਕੌਮ ਦਾਗ਼ ਲੱਗ ਜਾਵੇ ਗਾ ਭੰਗਵਤ ਮਾਨ ਨੂੰ ਪਿਆਰ ਕਰਦੇ ਹਾਂ ਪਰ ਜਿੱਥੇ ਕੋਮ ਦੀ ਗੱਲ ਉੱਥੇ ਕੋਮ ਨਾਲ਼ ਖੜੇ ਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਕਦੇ ਨਹੀਂ ਹਾਰਿਆ ਸਿੱਖ ਹਾਰ ਜਾਂਦੇ ਨੇ

  • @jasvirbrar4618
    @jasvirbrar4618 2 роки тому +1

    ਮਾਨ ਸਾਬ ਬਹੁਤ ਥੋਡਾ ਸਮਾ ਰਹਿ ਗਿਆ ਹੁਣ # ਤੁਸੀ ਜੋਸ ਭਰੋ ਤਾ ਕੀ ਇਹਨਾ ਦੇ ਦੱਬਕੇ ਨੱਕੇ ਮੋੜੀਏ 👏🏼

  • @kuljitsinghwarraich7479
    @kuljitsinghwarraich7479 2 роки тому +13

    ਸ ਸਿਮਰਨਜੀਤ ਸਿੰਘ ਮਾਨ ਦੀ ਸੋਚ ਜਾਗਦੀ ਜ਼ਮੀਰ ਦੀ ਸੋਚ ਅਜਾਦੀ ਹਰ ਕੌਮ ਦਾ ਹਕ ਸਿੱਖ ਕੌਮ ਦਾ ਵੀ

  • @surjitgill6411
    @surjitgill6411 2 роки тому +85

    1978 ਵਿਚ ਅਸੀਂ ਰੋਡੇ ਕਾਲਜ਼ ਪੜਦੇ ਸੀ ਉਸ ਸਮੇਂ ਕਾਲਜਾਂ ਵਿੱਚ ਪੀ ਐਸ ਯੂ ਦਾ ਬੋਲਬਾਲਾ ਸੀ। ਅਸੀਂ ਵੀ ਅਣਜਾਣੇ ਵਿੱਚ ਉਨ੍ਹਾਂ ਨਾਲ਼ ਰਲਕੇ ਬੱਸਾਂ ਦੇ ਸ਼ੀਸ਼ੇ ਤੋੜਦੇ ਰਹੇ ਉਸ ਸਮੇਂ ਮਾਨ ਸਾਹਿਬ ਫਰੀਦਕੋਟ ਐਸ਼ ਐਸ ਪੀ ਸਨ ਇੱਕ ਬਾਰ ਉਨ੍ਹਾਂ ਨੇ ਸਾਡੇ ਤੇ ਬਹੁਤ ਡਾਂਗ ਵਰ੍ਹਾਈ। ਮਾਨ ਸਾਹਿਬ ਨੇ ਉਸ ਸਮੇਂ ਬਹੁਤ ਲੜਕੇ ਜਿਹੜਾ ਦਾਹੜੀ ਕੇਸ ਰੱਖ ਲੈਂਦਾ ਸੀ ਉਸ ਨੂੰ ਸਿੱਧਾ ਫਰੀਦਕੋਟ ਪੁਲਿਸ ਵਿਚ ਭਰਤੀ ਕਰ ਲਿਆ ਜਾਂਦਾ ਸੀ ।ਕਹਿੰਦੇ ਨੇ ਮਾਨ ਸਾਹਿਬ ਦੇ ਬਾਡੀਗਾਰਡ ਦਾ ਬੁਲੇਟ ਮੋਟਰਸਾਈਕਲ ਚਲਦਾ ਸੀ ਤੇ ਸੰਤਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਾ ਸੀ ਤੇ ਵਾਪਿਸ ਡਿਊਟੀ ਤੇ ਆ ਜਾਂਦਾ ਸੀ। ਘੋਲੀਆ ਮੋਗਾ

    • @jagdevsingh7524
      @jagdevsingh7524 2 роки тому +8

      ਸੁਰਜੀਤ ਗਿੱਲ ਬਾਈ ਜੀ, ਮਾਨ ਸਾਹਿਬ ਦੇ ਉਸ ਬਾਡੀਗਾਰਡ ਦਾ ਨਾਮ ਵੀ ਦੱਸ ਦਿਉ।

    • @SatnamSingh-pn7ob
      @SatnamSingh-pn7ob 2 роки тому +11

      That means he was a ganster. How does His motorcycle helped Sikhi? Punjab went back 40 years due to such bullshit things. This period was to get good education and build empires

    • @jeetpannu307
      @jeetpannu307 2 роки тому +8

      ​@@SatnamSingh-pn7ob doglya sikh raaj te shuru Tu hi karbaniy dindy aya dar gya

    • @Arvinder0008
      @Arvinder0008 2 роки тому +6

      @@SatnamSingh-pn7ob bhaisaab still PPL don't want peace , and want bandi singhs Rihai as they were some crew of extra ordinary men like Einstein , who will help us launch a mission to Mars.
      Sharam di gal hai ajj punjab sirf aahi mudda reh gya , kithe Europe te America de desh te apne South India da bhaichara jithe de bande sidha Google de CEO ban de han,
      Afsos hai Punjab di jawani nu ISI te Bhindrawala ne ral k , Gala ghot ditta, Drugs te Gun culture liya k
      Tussi aah vekhlo Mann Sahib da election manifesto kewal khalistan nu le k c te kejriwal ik Siwani Mandi da Baniya punjab te shasan kar riha aa ,
      drugs rokkna ,
      sadka, Rail sewawa
      Development education
      di gal te door door tak nhi kiti Simran mann ne

    • @Arvinder0008
      @Arvinder0008 2 роки тому +4

      @@SatnamSingh-pn7ob eh sab Kaand CiA walo directed c , hun jo kujh ho reha punjab es sab piche CIA da sidha hath hai .

  • @MSGaminG-cc4dz
    @MSGaminG-cc4dz 2 роки тому +4

    S Simranjeet Singh Mann Sahib Ji Zindabad

  • @jaideepsingh5014
    @jaideepsingh5014 2 роки тому +6

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ਼ਹੀਦ ਬਾਬਾ ਬੀਰ ਸਿੰਘ ਜੀ

  • @GuptSingh1469
    @GuptSingh1469 2 роки тому +7

    ਮੇਰੇ ਨਾਨਾ ਜੀ ਦਾ ਸਕਾ ਚਾਚਾ ਜੀ 🌺

  • @parmindersinghsingh4551
    @parmindersinghsingh4551 2 роки тому +25

    ਪੰਜਾਬ ਦੀ ਹਰ ਇਕ ਮਾ ਨੂੰ ਹਰ ਰੋਜ ਮਤਲਬ ਹਰ ਰੋਜ ਆਪਣੇ ਬੱਚਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕੀ ਬੇਟਾ ਜੀ ਬਹੁਤ ਜਲਦ ਖ਼ਾਲਸਾ ਰਾਜ ਆਵੇਗਾ

    • @Vijay-sj8wf
      @Vijay-sj8wf Рік тому

      Rutta laia karo. Khalsa raj aavega. Khalsa raj aavega

  • @shindanidhawala9993
    @shindanidhawala9993 2 роки тому +4

    ਮੈ ਤਾ ਇਹ ਗੱਲ ਵੇਖੀ ਜੇ ਪਹਿਲੇ ਦੋ ਕੁਮੇਟ ਚ ਮਾਨ ਦੇ ਹੱਕ ਚ ਆਗੇ ਤਾ ਸਾਰੇ ਹੱਕ ਚ ਲਿਖਣ ਲੱਗ ਜਾਦੇ ਜੇ ਵਿਰੋਧ ਚ ਆ ਜਾਣ ਸਾਰੇ ਵਿਰੋਧ ਚ ਲਿਖਣ ਲੱਗ ਜਾਦੇ ਵੇਖ ਲਿਉ ਪੁਰਾਣੀਆ ਇੰਟਰਵਿਊਆ ਕੱਢਕੇ

    • @JagroopSingh-no7xy
      @JagroopSingh-no7xy 2 роки тому

      ਬਿਲਕੁਲ ਬਾਈ ਜੀ ਸਾਡੇ ਲੋਕ ਭੇਡਾ ਵਰਗੇ ਹਨ ਜਿੱਧਰ ਨੂੰ ਇੱਕ ਭੇਡ ਗਈ ਉਧਰ ਸਾਰੀਆਂ ਭੇਡਾ ਤੁਰ ਜਾਂਦੀਆਂ ਮੂਸੇ ਵਾਲੇ ਨੂੰ ਜਿਵੇਂ ਲੋੜ ਤੋ ਜ਼ਿਆਦਾ ਮਹੱਤਤ ਦਿੱਤਾ ਜਾ ਰਿਹਾ

  • @tsgkarn4284
    @tsgkarn4284 Рік тому +11

    ਧੰਨ ਬਾਪੂ ਜੀ ਤੁਸੀ ਧੰਨ ਤੁਹਾਡੀ ਕੁਰਬਾਨੀ ਪਰ ਸਾਥ ਨਹੀਂ ਦਿੱਤਾ ਲੋਕਾਂ ਨੇ

    • @nirmalkanta4258
      @nirmalkanta4258 Рік тому

      Kabra vich Khalisthan bna ja ke

    • @Kuldeepsingh-wx9ps
      @Kuldeepsingh-wx9ps Рік тому +2

      ​@@nirmalkanta4258kabra ch te hindurastar bnna😂😂😂

    • @GopiBrar8531
      @GopiBrar8531 6 місяців тому

      ​@@nirmalkanta4258hindu rester punjabi lan te banu

  • @kulwantsingh3183
    @kulwantsingh3183 2 роки тому +27

    ਸਾਡੇ ਧੰਨ ਭਾਗ ਹਨ ਕਿ ਸਾਨੂੰ ਸਿਮਰਨਜੀਤ ਸਿੰਘ ਮਾਨ ਸਾਬ ਜੀ ਵਰਗਾ ਲੀਡਰ ਮਿਲ ਗਿਆ ਹੈ ਵਾਹਿਗੁਰੂ ਸਾਹਿਬ ਜੀ

  • @simranpatiala86
    @simranpatiala86 2 роки тому +4

    Sardar simranjeet Singh Maan zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad

  • @kulwantsingh3183
    @kulwantsingh3183 2 роки тому +11

    ਸਾਨੂੰ ਹੁਣ ਸੈਂਟਰ ਸਰਕਾਰਾਂ ਦੀ ਗੂਲਾਮੀ ਵਿਚੋਂ ਬਾਹਰ ਕਢੇਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @balrajbillusinghpainter5585
    @balrajbillusinghpainter5585 Рік тому +2

    ਮੇਰੇ ਕੋਲੋਂ ਕੋਈ ਪੈਸੇ ਨਹੀਂ ਲਏ ਵੱਡੇ ਵੀਰ ਜੀ ਵਾਸਤੇ ਚਿੱਠੀ ਲਈ ਸੀ... ਸਰਦਾਰ ਮਾਨ ਜ਼ਿੰਦਾਬਾਦ ਸਿਰਫ ਸਿੱਖੀ ਸਰੂਪ ਵਿਚ ਵਾਪਿਸ ਆਉਣ ਨੂੰ ਕਿਹਾ ਸੀ ਮੈਂ ਓਸ ਵੇਲੇ ਕੇਸ ਕਤਲ ਕਰਵਾਏ ਹੋਏ ਸੀ ਦਾੜੀ ਸ਼ੇਵ ਕੀਤੀ ਹੋਈ ਸੀ

  • @NavjotSingh-vm7gq
    @NavjotSingh-vm7gq 2 роки тому +5

    Sant jairnal singh Khalsa bhindrawale zindabad

  • @rajwindersingh4962
    @rajwindersingh4962 2 роки тому +10

    ਮਾਨ ਸਾਹਿਬ ਪਹਿਲਾਂ ਅਤਿੰਦਰਪਾਲ ਖਾਲਿਸਤਾਨੀ ਦੇ ਦੋਸ਼ਾਂ ਦਾ ਜਵਾਬ ਦੇਵੇ ਜਿਸ ਤਰ੍ਹਾਂ ਉਹ ਬਿਆ ਇਹਨਾਂ ਤੇ ਦੋਸ਼ ਲਗਾ ਰਹੇ ਨੇ

    • @bigilbeast4689
      @bigilbeast4689 2 роки тому

      Jawab ta Dena he banda....

    • @harjotsingh6574
      @harjotsingh6574 2 роки тому

      De ta dita agar sunan di isha hove.. Jad tuhade warge interview hé galty laban Lai dekhde ta ki samaj aauni..

  • @GurdevSingh-ko6kj
    @GurdevSingh-ko6kj 2 роки тому +9

    ਧੰਨ ਹੋ ਬਾਪੂ ਜੀ ਤੁਸੀਂ
    ਤੁਹਾਡਾ ਕੋਈ ਮੁਕਾਬਲਾ ਨਹੀਂ

  • @virk7656
    @virk7656 2 роки тому +25

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @kulwantsingh3183
    @kulwantsingh3183 Рік тому +3

    ਵਾਹਿਗੁਰੂ ਜੀ ਅਸੀਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਜੀ ਨੂੰ ਪੰਜਾਬ ਦਾ ਪੀ ਐੱਮ ਬਣਨਾ ਚਾਹੁੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @lavi9136
    @lavi9136 2 роки тому +4

    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏🤗💞 ਖਾਲੀਸਤਾਨ ਜ਼ਿੰਦਾਬਾਦ 💪⚔️⚔️🚩🚩🚩🚩🚩🚩🚩🚩🚩🚩🚩🚩🚩🚩🚩

  • @BalwinderSingh-bo4sd
    @BalwinderSingh-bo4sd 2 роки тому +4

    S A D A s Simranjit Singh ji MAAM Very good vichaar PM Khalistan Zindabad

  • @maansahab4488
    @maansahab4488 2 роки тому +39

    ਬਾਬਾਂ ਜੀ ਸਿੱਖ ਕੌਮ ਨੇ ਤੁਹਾਡੀ ਕਦਰ ਨੀ ਪਾਈ, ਤੁਸੀਂ ਫੇਰ ਵੀ ਸਿੱਖ ਕੌਮ ਤੇ ਪੰਜਾਬ ਦੀ ਅਨਖ ਲਈ ਲੜ ਰਹੇ ਹੋ,ਤੁਹਾਡੇ ਵਰਗਾਂ ਸਟੈਂਡ ਹੋਰ ਕੋਈ ਵੀ ਨਹੀਂ ਲੈ ਸਕਦਾ

    • @Harrison121x
      @Harrison121x 2 роки тому +1

      Achhe insaan hai to rajneet me jani ki kya jaroorat ,samaj seva kare

    • @HarpreetSingh-iy9lv
      @HarpreetSingh-iy9lv 2 роки тому +2

      @@Harrison121x kyu salyeo tuhade gal ch gutha nhi dena kise ne ?

    • @anilab436
      @anilab436 2 роки тому

      ​@@Harrison121x

    • @raghveersingh4111
      @raghveersingh4111 Рік тому

      ​@@Harrison121x😊

  • @smartwaydashmeshsingh6002
    @smartwaydashmeshsingh6002 2 роки тому +27

    ਸਿੱਖ ਦੀ ਕੋਈ ਜਾਤ ਨਹੀਂ ਜਿਸਦੀ ਜਾਤ ਓਹ ਸਿੱਖ ਨਹੀਂ ਹਿੰਦੂ ਮੁਸਲਮਾਨ ਸਿੱਖ ਇਸਾਈ ਇਕੋ ਰਬ ਦੇ ਬੰਦੇ ਨੇ
    ਮਾਨਸ ਕੀ ਜਾਤਿ ਸਭੈ ਇਕ ਕੋ ਪਹਿਚਾਨਬੋ ॥ਮਾਨਸ ਕੀ ਜਾਤਿ ਸਭੈ ਇਕ ਕੋ ਪਹਿਚਾਨਬੋ ॥
    श्री Guru Nanak ji guru ग्रंथ साहिब जी को पड़ो
    Punjabi lok गुरुओं और ऋषि मुनि की बाते भूल रहे है और अपने मार्ग से भटक रहे है
    I hate support this type guy 👎

    • @parmjeetkaur4413
      @parmjeetkaur4413 2 роки тому

      Shut ur fucking mouth. If you care that much of brotherhood then what's wrong giving them their country

    • @rsingh3453
      @rsingh3453 2 роки тому +1

      Ajj kal sabh ton jyada racism sikh hi faila rahe ne, Youngsters Ajj Dharmik Attwad te Jattwad karke marde ne, eho political babe marwaunde ne

  • @SukhwinderSingh-qv3vm
    @SukhwinderSingh-qv3vm 2 роки тому +1

    ਗੁਰੂ ਸਾਹਿਬ ਤਵਾਨੂ ਚੜ੍ਹਦੀ ਕਲਾ ਬਖਸ਼ੇ ਦਾਸ ਸੁਖਵਿੰਦਰ ਸਿੰਘ ਨਿਮਾਣਾ ਸਨੌਰ ਤੋਂ

  • @parmindersingh4418
    @parmindersingh4418 2 роки тому +7

    Mr Maan is inspiring and person of strong faith and determination. He has a dream and that is good.

    • @RameshKumar-c6c7r
      @RameshKumar-c6c7r Рік тому

      Hanji paaji sapne wekhn vich kehda tax lagda main v sapna wekhda canada da PM ban jawa ...wekho kado hunda .jado a ho gya maan saheb da v sapna poora ho jayega.philhal te a punjab da mahaol hi wogaade rehnde loka nu galt guide karke..

  • @lavi9136
    @lavi9136 2 роки тому +1

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 💪⚔️⚔️🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @jaskiratsingh4214
    @jaskiratsingh4214 2 роки тому +17

    ਵਾਹਿਗੁਰੂ ਜੀ ਸ:ਸਿਮਰਨਜੀਤ ਸਿੰਘ ਮਾਨ ਦੀ ਚੜੵਦੀ ਕਲਾ ਕਰਨ।

  • @GurdeepSingh-pl7os
    @GurdeepSingh-pl7os 2 роки тому +1

    ਟੌਰਚਰ ਵਾਲੀ ਗੱਲ ਹਜ਼ਮ ਨਹੀ ਹੁੰਦੀ ਮਾਨ ਸਾਬ ਦੇ ਸਰੀਰਕ ਤੇ ਮਾਨਸਿਕ ਰੂਪ ਵਿੱਚ ਟਾਰਚਰ ਦਾ ਇਕ ਵੀ ਸਿਮਟਮ ਨਜ਼ਰ ਨਹੀ ਆ ਰਿਹਾ , ਸਿੱਖ ਕੌਮ ਦੇ ਧੱਕੜ ਲੀਡਰ ਨੂੰ ਵਾਹਿਗੁਰੂ ਤੰਦਰੁਸਤ ਰੱਖਣ

    • @Gurlove0751
      @Gurlove0751 2 роки тому +1

      ਕੋਈ ਨਾਂ ਟਾਰਚਰ ਕਰਵਾ ਕੇ ਵੇਖ ਲੈ ਫਿਰ ਹਜਮ ਹੋ ਜਾਏਗੀ ਤੈਨੂੰ ।

  • @ramandeepkaur4711
    @ramandeepkaur4711 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰਾਜਾਂ ਰੋਹੀੜਾ ਘੱਲੂਘਾਰਾ ਹੱਥ ਜੋੜ ਗੱਲ ਵਿਚ ਪੱਲੂ ਪਾ ਆਕਾਲ ਪੁਰਖ ਜੀ ਚਰਨ ਕਮਲਾਂ ਵਿਚ ਬੇਨਤੀ ਕਰਦਾ ਹਾਂ ਕਿ ਸਿਮਰਨਜੀਤ ਸਿੰਘ ਮਾਨ ਜੀ ਸਾਡੇ p,m, ਹੋਣ ਅਕਲ ਪੁਰਖ ਇਹ ਸਮਾਂ ਛੇਤੀ ਆਵੇ

  • @davindersingh7106
    @davindersingh7106 9 місяців тому +1

    Sachiya gala karde ne maan sab change una nu ni lagde jehde sarkari dale ne waheguru ji hamesha khush rakhe maan saab nu te panjab da haal khalistan zindabaad ❤

  • @majorcheema7571
    @majorcheema7571 2 роки тому +4

    ਬਾਪੂ ਜੀ 🙏🙏🙏🙏💐💐💐💐

  • @Anjna-u9e
    @Anjna-u9e Рік тому +2

    Khalistan jindabad 🙏 love from Canada 🇨🇦

    • @RDX__31300
      @RDX__31300 7 місяців тому

      What an ironical statement dear

  • @BaljinderSingh-ti4lo
    @BaljinderSingh-ti4lo 2 роки тому +27

    ਸਿਮਰਨਜੀਤ ਸਿੰਘ ਮਾਨ ਬਹੁਤ ਹੀ ਇਮਾਨਦਾਰ ਅਤੇ ਸਿੱਖੀ ਨੂੰ ਜਿਉਦਾ ਰੱਖਣ ਵਾਲੇ ਮਹਾਨ ਸਖਸੀਅਤ ਹਨ ਪ੍ਰਮਾਤਮਾ ਉਨਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ ਰੱਖਣ

    • @johalsabh
      @johalsabh 2 роки тому +6

      Tusi pagal na bno

    • @shindermaan6490
      @shindermaan6490 2 роки тому +3

      Chor aa sirre da

    • @gurdialhothi5181
      @gurdialhothi5181 2 роки тому +1

      @@johalsabh tusi kita kujh qaum li siaana saab tusi hindustan diyaan chapla jharho

    • @gurdialhothi5181
      @gurdialhothi5181 2 роки тому +1

      @@shindermaan6490 sadh saab tusi hindu ho ja singh singh lagde nahi singh noo inj nahi bolda

    • @shindermaan6490
      @shindermaan6490 2 роки тому +2

      @@gurdialhothi5181 22 g a banda saade thaggi maar geya c saade gl hor krda c te dooje paase hor saade nl dhokha kita c simranjeet ne

  • @birbalbhullar4629
    @birbalbhullar4629 2 роки тому +2

    ਵੈਰੀ ਗੁੱਡ ਮਾਨ ਸਾਹਿਬ

  • @turlochanmalhi3130
    @turlochanmalhi3130 2 роки тому +12

    What a great source of energy.

  • @lakhvindermahal3664
    @lakhvindermahal3664 2 роки тому +2

    Very good and honest man Sardar Simranjit Singh Maan Saab Jindabaad 🙏🙏🙏

  • @hirasinghhirasingh6029
    @hirasinghhirasingh6029 2 роки тому +22

    ਅੱਜ ਲੋਕ ਸਰਦਾਰ ਸਿਮਰਨਜੀਤ ਸਿੰਘ ਮਾਨ ਪੁੱਛ ਦੇ ਨਹੀਂ ਜੇ ਰੱਬ ਨਾਂ ਸਾਡੇ ਵਿੱਚ ਨਾਂ ਰਹੇ ਫੇਰ ਏਨਾਂ ਲੋਕਾਂ ਨੇ ਸੋਣੇ ਬੁੱਤ ਲੋਣਗੇ ਸ਼ਰਮ ਕਰੋ ਜੇ ਸਾਰੇ ਪੰਜਾਬ ਸਿੱਧੀ ਚੋਣ ਹੁੰਦੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਨ ਜ਼ਰੂਰ ਕਿਉਂ ਕੇ ਸਾਰੇ ਪੰਜਾਬ ਵਿੱਚ ਹਮਦਰਦ ਹੈਗੇ ਜਿਨਾ ਜ਼ਮੀਰ ਜਾਗਦੀ ਸਾਡੇ ਪੀਡੀਆਂ ਬਦਲੇ ਲੱੜਨ ਲੱਗੇ ਏ

  • @jasvirbrar4618
    @jasvirbrar4618 2 роки тому +1

    ਮਾਨ ਸਾਬ ਤੁਸੀ ਜਰਨੈਲ ਉ ਕੋਮ ਦੇ ਬਹੁਤ ਮਾਨ ਆ ਥੋਡੇ ਤੇ 👏🏼👏🏼

  • @goonjpunjab
    @goonjpunjab Рік тому

    ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਦੀ ਸਪੋਰਟ ਹਰ ਸਿੱਖ ਨੂੰ ਕਰਨੀ ਚਾਹੀਦੀ ਹੈ।

  • @govinda_verma
    @govinda_verma 2 роки тому +41

    This is the beauty of India.. tolerance, freedom of speech makes our country great.
    In Khalistan can we expect such a freedom and tolerance if someone speaks anti-khalistan ????

    • @maanNishan
      @maanNishan 2 роки тому +23

      Update ur knowledge plz. Go nd read about the period of maharaja ranjit singh

    • @Angie-cv1gs
      @Angie-cv1gs 2 роки тому +17

      Brother Khalistan will be better than Hindustan. Are you watching what is happening in whole India where majority is Hindu community.

    • @iamhappyjatt
      @iamhappyjatt 2 роки тому +7

      We won't give any reason to anyone for speaking against us

    • @pankajbhatia5689
      @pankajbhatia5689 2 роки тому +16

      @@Angie-cv1gs Bibi ji..
      Jithe hindu mejority h..othe hi sikhi da Maan h..
      Hr sanatani guru ghr 🙏mthha teken janda..hind rashtr de pm hr pvitr dehade te gurudwara sahib mthha teken jaande..
      Jithe jehadi ne othe koi v nhi reh skda..
      Afganistan, pakistan ch vekh lo ki haal h..
      Ehi Sanatani pm modi ne bde satkaar naal sikh priwara & guru granth sahib 🙏 ji nu bde satkaar naal hindustan le k aaye,
      Hindu sikh ikk ne..
      Sanatani hi khalsa bne c..
      Jehadiya naal junga LDN lyi,
      Sanatan di rkhya lyi, hind di rkhya lyi junga ldiya gyiya, shahaadata ditiya..
      Tahi guru teg Bahadur Sahib Ji 🙏 nu hind di chaaddr kaheya janda..
      Ehh khalistan word sirf personal dukana chlaan lyi hor pakistan da agenda chlaan lyi h..
      Ikk gl da jwaab do..pehla hi jehadiya ne mehzab de adhar te bharat de tukde krke vkhra mulk bna k sade gurudhama 🙏nu panth to vichhodta,
      Hun khalistan bna k fir to gurudhama to vichodna h..??
      Ehhde bare vichar kita kdi..
      Guru sahibaan 🙏 ne hind di rkhya lyi shahadataa ditiya..
      Te jede hind de tukde krke usto vakh hona chahnde ne ohh na te sikh ne na hi guru sahibaan 🙏 de raah te chln wale..
      Lakh laanta eho jyeya te jede hind to vkhre hona chahnde..
      Shrm Ani chahidi..
      Ehh hind rashtr guru sahibaan 🙏 di pvitr dhrti h..
      Hor hmesha rhegi..
      Waheguru ji 🙏 Mtt bkshn..
      Waheguru ji 🙏 ka khalsa waheguru ji 🙏 ki fteh..
      Jai Hind 🙏

    • @sk....3049
      @sk....3049 2 роки тому +6

      @@maanNishan maharaja Ranjit Singh te time democracy nhi c thora bhot padh pudh lya kro ....maharaja ranjeet singh sansi di tusi caste badal diti maharaja ranjeet singh nu jatt bna ta 5 pyare jatts bna denge aa te ravisadiya MAJHABI SIKH ramgariha suniahara etc nu khalistan ch haq chaddo bolan di b izazat nhi hovegi kynki sachayi chubdi aa

  • @BalkarSingh-bg8oi
    @BalkarSingh-bg8oi 2 роки тому +2

    ਮਾਨ ਸਾਹਿਬ ਜੀ ਜ਼ਿੰਦਾਬਾਦ ।

  • @nirmalsidhu2620
    @nirmalsidhu2620 2 роки тому +11

    Simranjit maan nu bhai ji sport karyo eh Sadi kaum da Jarnail hai

    • @Harrison121x
      @Harrison121x 2 роки тому

      Achha insaan hai to samaj seva kare rajneet me kyu Jana hai

    • @kapildk1693
      @kapildk1693 2 роки тому

      @@Harrison121x power da bukha loka de bache marva te eina sache phla apni balidan Dave phla khud mare kom di gl krda

    • @Parminder_3094
      @Parminder_3094 2 роки тому +1

      @@Harrison121x oh apne lokan di seva e kr reha tenu ki dikat aa

    • @Kookaburra-365
      @Kookaburra-365 2 роки тому

      @@Harrison121x u dont know what sikhism is, our religion includes rajneeti as well, our religion has concept of emperorism, not like others religions

  • @HARWINDERSINGHMAHI
    @HARWINDERSINGHMAHI 2 роки тому +14

    ਮੈਨੂੰ ਫ਼ਖ਼ਰ ਹੈ ਕਿ ਅਸੀਂ ਤੁਹਾਨੂੰ ਆਪਣਾਂ ਨੁਮਾਇੰਦਾ ਚੁਣਿਆ! ( ਸੰਗਰੂਰ)

    • @JD-pendu
      @JD-pendu 2 роки тому +1

      ਵਾਹ ਵਾਹ ਵਾਹ। ਬਹੁਤ ਫ਼ਖ਼ਰ ਹੈ ਤੁਹਾਨੂੰ, ਕਿਉਂਕਿ ਭਗਤ ਸਿੰਘ ਅੱਤਵਾਦੀ ਹੈ???

  • @hirasinghhirasingh6029
    @hirasinghhirasingh6029 2 роки тому +24

    ਯਾਦਵਿੰਦਰ ਸਿੰਘ ਜੀ ਤੁਹਾਡੇ ਧੰਨਵਾਦ ਜੀ ਤੁਸੀਂ ਸਾਡੇ ਅਸਲੀ ਰਾਖ਼ੇ ਪੰਜਾਬ ਨੂੰ ਲੈਕੇ ਆਉਂਦੇ ਜੇ

  • @kulbeervirk1162
    @kulbeervirk1162 Рік тому +1

    Yadwindhr bai Ji very good

  • @balrajdeol5017
    @balrajdeol5017 2 роки тому +23

    ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

  • @gaganjitkhaira2437
    @gaganjitkhaira2437 2 роки тому +5

    ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ 🙏

  • @KingHunter3597
    @KingHunter3597 2 роки тому +6

    🏁🌿☬🌿🏁
    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @ਬੈਲਜੀਅਮਵਾਲੀਸਿੰਘਣੀਦਾਨਿਹੰਗਸਿੰਘ

    ਵਾਅ ਮਾਨ ਸਾਹਿਬ ਕਹਿੰਦੇ ਮੇਰੇ ਤੋਂ ਜੈ ਜੂ ਹਿੰਦ ਨਹੀਂ ਹੋਣੀ ਹੈਗੀ😂😂🤣🤣

  • @balrajdeol5017
    @balrajdeol5017 2 роки тому +3

    ਕਾਮਰੇਡ ਲਾਣੇ ਨੂੰ ਪੁੱਛਦਾ ਕੌਣ ਆ , ਉਹਨਾਂ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਦੇ ਅੱਗੇ ਔਕਾਤ ਕੀ ਆ

  • @waheguruji1523
    @waheguruji1523 4 місяці тому +1

    38:26

  • @ManRaizOfficial71
    @ManRaizOfficial71 2 роки тому +5

    ਪਰਮਾਤਮਾ ਸਿਮਰਨਜੀਤ ਸਿੰਘ ਮਾਨ ਨੂੰ ਅਕਲ ਬਖਸ਼ੇ 🙏🏻

  • @dawindersingh1141
    @dawindersingh1141 2 роки тому +3

    ਇਹ ਅਜ਼ਾਦੀ ਨਹੀਂ ਸੀ ਅਜਾੜਾ ਹੋਇਆ ਹੈ ਅਸੀਂ
    ਚੀਫ ਮੋਕਲ ਸਰਦਾਰ ਉੱਜੜ ਕੇ ਆਏ 1500 ਏਕੜ
    ਗਵਾਏ ਜਿਲਾ ਲਹੋਰ ਵਿੱਚ ਸਨ ਮੇਰੇ ਦਾਦਾ ਜੀ ਸਃ
    ਕਰਨੈਲ ਸਿੰਘ ਮੋਕਲ ਸੰਧੂ ਦੱਸਦੇ ਸਨ

    • @Parminder_3094
      @Parminder_3094 2 роки тому

      Tahanu fr govt ne koi jameen allot kiti india ch??

  • @chamkaursingh3605
    @chamkaursingh3605 2 роки тому +9

    ਸਿਮਰਜੀਤ ਸਿੰਘ ਮਾਨ ਨਹੀਂ ਹਾਰਦਾ।ਸਾਡੀ ਕਿਸਮਤ ਹਾਰ ਜਾਂਦੀ ਹੈ।

    • @AP-de1ru
      @AP-de1ru 2 роки тому

      Fer ta sodi kismat hi madi hai

    • @Parminder_3094
      @Parminder_3094 2 роки тому

      Kite ni haardi kismat... Sab kuch smey de nal ho jana
      Ajadi ik din ch mildi kai var sadiya lag jandia
      Pr mildi jrur aa
      J bharat varge desh nu azad krva sakde apaa ta apne aap layi kyn na lrange

  • @iqbalsandhuiqbalsingh2779
    @iqbalsandhuiqbalsingh2779 2 роки тому +3

    Maan Saab Right

  • @Kookaburra-365
    @Kookaburra-365 2 роки тому +4

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳‍♂️💪🦁

  • @raghubirsingh3372
    @raghubirsingh3372 2 роки тому +1

    Very very nice simar jit Singh g mp dia subh kamna tuhdya gla vich dam hai Sikh Kom man hai tuhde te

  • @charanpreetbajwa3073
    @charanpreetbajwa3073 2 роки тому +61

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਮਾਨ ਸਾਹਿਬ।

    • @Waheguru-s3m
      @Waheguru-s3m 2 роки тому +3

      A ਤਾਂ ਪੰਜਾਬ ਨੂੰ ਬਰਬਾਦ ਕਰ ਦਿਉ

    • @JaspalSingh-ye6ff
      @JaspalSingh-ye6ff 2 роки тому +1

      Acha modi nu puch ki karda

    • @Waheguru-s3m
      @Waheguru-s3m 2 роки тому

      @@JaspalSingh-ye6ff ਦੇਖ ਲਓ ਜਿਤਾ ਕੇ

    • @sunny-dd7nu
      @sunny-dd7nu 2 роки тому +1

      @@Waheguru-s3m ਪਹਿਲਾਂ ਕਿਹੜਾ ਹਿੰਦੁਸਤਾਨੀ ਸਰਕਾਰ ਨੇ ਪੰਜਾਬ ਨੂੰ ਸਵਰਗ ਬਣਾ ਤਾ

    • @Kookaburra-365
      @Kookaburra-365 2 роки тому

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳‍♂️💪🦁

  • @sukharai546
    @sukharai546 2 роки тому +7

    🦅⚔️🙏🙏🙏🙏Kom de babar sher johde Sda e Chardi kla ch rehnde aa 🙏🙏🙏🙏🙏🙏🙏🙏🙏⚔️🦅

  • @birdseye1629
    @birdseye1629 2 роки тому +16

    Intelligent chap but his family has always been on winning side . He grew up Rich amongst most powerful families . Brother in law of captain amarinder Singh . Even after partition they were well off commercial properties. Sir joginder Singh was mla and minister post partition also . He is wrong about Independent state Muslim league promised nothing to Sikhs . Sikhs would have been slaughtered and neither were Sikh in majority in any district. I had relatives who was member of same cabinet. Maan is totally wrong about 1947 episode . As a sikh I can say maan has to stop gaslighting this separatist issue . He was saved by jethmalani , Capt amarinder Singh intervention . Khalistan is not viable and india promises same freedom. If he as educated and privileged guy should use some common sense … this is sad interview . This journalist should state facts to him

    • @gurpreetdhaliwal523
      @gurpreetdhaliwal523 2 роки тому +5

      Finally someone who wrote sense! Thank you & I hope more youth reads into what you wrote and stop following this man!

    • @gurpreetdhaliwal523
      @gurpreetdhaliwal523 2 роки тому

      @@Maadi_ji Who are you to Question?

    • @harrysharma392
      @harrysharma392 2 роки тому

      Sahi bolya bro tu

    • @gurpreetdhaliwal523
      @gurpreetdhaliwal523 2 роки тому +1

      @@OGclutchplays Totally agree!

    • @gurpreetsidhu4973
      @gurpreetsidhu4973 2 роки тому +1

      This is all true about him . But sadly youngsters who never seen black days of Punjab are believing this insane oldie. And his nana Arur Singh gave siropa to general dyer right after the 1919 Jalianvala bagh massacre.

  • @manpreetbrar4327
    @manpreetbrar4327 2 роки тому +1

    Simranjit Singh Maan Jindabaad
    Khalistan Jindabaad

  • @PARDHANISLIVE2
    @PARDHANISLIVE2 2 роки тому +3

    Bebaak sade Maan saaab khalistan jindabaad

  • @goldysaab9333
    @goldysaab9333 2 роки тому +5

    True Sikh of Guru SSS maan

  • @jatinderbhandal5520
    @jatinderbhandal5520 2 роки тому +6

    ਮਾਨ ਸਾਹਿਬ ਸੁਪਨੇ ਲੈਣਾ ਵੀ ਮਾੜੀ ਗਲ ਨਹੀਂ ਹੈ ਬੰਦਾ ਸਾਕਾਰਾਤਮਿਕ ਬਣਿਆ ਰਹਿੰਦਾ ਹੈ ਪਰਮਾਤਮਾ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ

    • @Parminder_3094
      @Parminder_3094 2 роки тому +1

      Supne poore v hunde ne j koshish jari rkhiye

  • @SurjitSingh-fz1nk
    @SurjitSingh-fz1nk 2 роки тому +2

    Very great man of the Panjab. And panjabiat

  • @deepelectrolab1267
    @deepelectrolab1267 2 роки тому +10

    Rabb hun punjab te mehar rakhe🙏🙏

  • @govinda_verma
    @govinda_verma 2 роки тому +4

    ਪਾਕਿਸਤਾਨ ਵਰਗਾ ਹਾਲ ਕਰਨਾ ਲੋਕਾਂ ਦਾ ਵੱਖ ਹੋ ਕੇ ???
    ਜੋਰ ਮੋਦੀ, rss te ਕੱਟੜਪੰਥੀ ਤਾਕਤਾਂ ਨੂੰ ਹਰਾ ਕੇ ਮੁਲਕ ਸੁਧਾਰ ਚ ਲਾਓ.. ਦੇਸ਼ ਤੋੜਨਾ ਵੱਖਰੇ ਹੋਣਾ ਸਹੀ ਨਹੀਂ।

    • @Gurlove0751
      @Gurlove0751 2 роки тому +1

      ਚਾਹੇ ਪਾਕਿਸਤਾਨ ਤੋਂ ਵੀ ਮਾੜੇ ਹੋ ਜਾਣ ਪਰ ਚਾਹੀਦਾ ਖਾਲਿਸਤਾਨ ਆ । ਇਕ ਆਜਾਦ ਮੁਲਕ

    • @hmmugill311
      @hmmugill311 2 роки тому

      Keep listen bro what he say do not understand

    • @goldysaab9333
      @goldysaab9333 2 роки тому

      RSS nu v jwab SSS maan hi de skda veer

  • @kuljitsinghwarraich7479
    @kuljitsinghwarraich7479 2 роки тому

    ਮਾਨ ਸਾਹਿਬ ਅਸੀ ਵੀ ਅਸਲ ਵੱਡੇ ਸਾਝੇ ਪੰਜਾਬ ਪਾਕਿਸਤਾਨ ਦੇ ਨਾਰੋਵਾਲ ਜਿਲੇ ਤੋਂ ਉਜੜਕੇ ਚੜਦੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਵਿੱਚ ਬੈਠੇ ਵੜੈਚ ਆ ਅਸੀਂ ਸਾਡੀ 75 ਏਕੜ ਜਮੀਨ ਨਾਰੋਵਾਲ ਸੀ ਏਥੇ ਸਾਰੀ ਦਰਿਆ ਬਾਰ ਰਾਵੀ ਵਿੱਚ ਆਗੀ ਨਾ ਹਿੰਦੂ ਉਜੜਿਆ ਨਾ ਮੁਸਲਮਾਨ ਸਿੱਖ ਕੌਮ ਦਾ ਨੁਕਸਾਨ ਹੋਇਆ ਮਾਨ ਸਾਹਿਬ ਬਿਲਕੁਲ ਸਹੀ

  • @amannmarahar1637
    @amannmarahar1637 2 роки тому +1

    ਸੰਗਰੂਰ ਇਲੈਕਸ਼ਨ ਚ ਮੌਕਾ ਮਿਲਿਆ ਸਾਨੂੰ ਮਾਨ ਸਾਬ ਨੂੰ ਜਿਤਾਉਣ ਦਾ।
    ਅਸੀਂ ਅੱਡੀ ਚੋਟੀ ਦਾ ਜੋਰ ਲਾਵਾਂਗੇ

  • @lovepreetsingh9401
    @lovepreetsingh9401 2 роки тому +6

    Waheguru ji

  • @HarjinderSingh-cz7pg
    @HarjinderSingh-cz7pg 2 роки тому +2

    Awesome ji Dhanwad ji

  • @kamaljitsingh3191
    @kamaljitsingh3191 2 роки тому +4

    Maan ji nice

  • @pargatsingh4366
    @pargatsingh4366 2 роки тому +2

    Great leadr of our kaum..

  • @hardeepsingh1225
    @hardeepsingh1225 2 роки тому +21

    Simranjeet Singh mann zindabad

  • @amank.7052
    @amank.7052 2 роки тому +1

    @ 42:16, Atinderpal Singh is speaking the TRUTH!!!!

    • @harjotsingh6574
      @harjotsingh6574 2 роки тому

      Tu dubara sun la .. indra Gandhi de katal vich sr simranjit singh Maan nu labh rahi c police te ohda munda kida dost ban jau … Sari interview Ch tuhade warge aa de dimaag ch eh Chal da hunda v ki galty labhi a .. ta karke tera dhiaan ukhar gya hona .. dubara sun….. Nale atinderpal bare Sari kaum jaan di hau . App pardhaan banan de chakar ch gardaar ban gya oh

  • @mehaksandhu3552
    @mehaksandhu3552 2 роки тому +22

    ਸਿਮਰਨਜੀਤ ਸਿੰਘ ਮਾਨ ਜ਼ਿੰਦਾ ਬਾਦ

  • @surjitkaur1895
    @surjitkaur1895 2 роки тому

    ਬਹੁਤ ਵਧੀਆ ਗੱਲ ਬਾਤ ਕਰਕੇ ਵਧੀਆ ਜਾਣਕਾਰੀ ਦਿੱਤੀ ਹੈ।

  • @mansaab2705
    @mansaab2705 2 роки тому +19

    ਸ੍ਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਕਿਰਪਾ ਕਰਕੇ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਸੁਆਲਾਂ ਦੇ ਜੁਆਬ ਦੇਣ ਦੀ ਕਿਰਪਾਲਤਾ ਕਰੋਗੇ। ਅਸੀਂ ਤਰਨਤਾਰਨ ਤੋਂ ਤੁਹਾਨੂੰ ਜਿਤਾਇਆ ਸੀ। ਤੁਸੀਂ ਹੁਣ ਵੀ ਕਿਰਪਾਨ ਲੈ ਕੇ ਪਾਰਲੀਮੈਂਟ ਵਿੱਚ ਜਾਓਗੇ?

    • @ਸੱਚਪਿਆਰਮੱਤ
      @ਸੱਚਪਿਆਰਮੱਤ 2 роки тому +1

      ਬਿਲਕੁਲ ਠੀਕ ਕਿਹਾ ਤੁਸੀਂ ਉਹ ਦੱਲਾ ਬਹੁਤ ਗ਼ਲਤ ਬੋਲਦਾ ਇਹਨਾਂ ਨੂੰ

    • @jaskaranchahal5333
      @jaskaranchahal5333 2 роки тому

      @@ਸੱਚਪਿਆਰਮੱਤ ਵੀਰ ਜੀ ਜੇਕਰ ਉਹ ਦੱਲਾ ਹੈ ਤਾ ਮਾਨ ਸਾਹਬ ਉਨ੍ਹਾਂ ਦੇ ਚੈਲਿੰਜ ਨੂੰ ਕਬੂਲ ਕਿਉਂ ਨਹੀਂ ਕਰਦੇ ।ਸਾਹਮਣੋ ਸਾਹਮਣੇ ਗੱਲਾਂ ਹੋਣੀਆ ਚਾਹੀਦੀਆਂ ਹਨ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੌਣ ਸਹੀ ਹੈ ਤੇ ਕੌਣ ਗਲਤ

    • @ਸੱਚਪਿਆਰਮੱਤ
      @ਸੱਚਪਿਆਰਮੱਤ 2 роки тому

      @@jaskaranchahal5333 ਵੀਰੇ ਅਸੀਂ ਕੱਲ ਅਤਿੰਦਰਪਾਲ ਨੂੰ ਉਸਦੇ c,5, ਚੈਨਲ ਤੇ ਲਿਖਿਆ ਹੈ ਬੇਸ਼ੱਕ ਪੜ੍ਹ ਲ ਉ

  • @GursewakSingh-bu2cy
    @GursewakSingh-bu2cy 2 роки тому +1

    Simranjeet mann jinda bad

  • @gurdavsingh874
    @gurdavsingh874 Рік тому +3

    Khalistan zindabaad Bhai amritpal Singh zindabaad khalistan zindabaad

  • @SatnamGandhi-k3r
    @SatnamGandhi-k3r Рік тому

    Bapoo simran singh jee good Sikh waheguru hath rakhe

  • @Fully_freedom
    @Fully_freedom 2 роки тому +8

    ਵਾਹਿਗੁਰੂ 🙏 ਰਾਜ ਕਰੇਗਾ ਖਾਲਸਾ 🙏

  • @sarbpalsingh
    @sarbpalsingh Рік тому

    Right a simranjit Singh mann

  • @jimmybindra
    @jimmybindra 2 роки тому +20

    It is always delighted to hear Mann saab ..kyon je eh pata lagda hai, koi sache bande da interview sunn rahe haan !! So clear in his thought process at this age. Long live Mann saab ..waheguru tuhanu sehatyaab rakhe. And thanks Yadvinder bai for this lovely & no-nonsense interview. Bahut pyar naal te soojhwaan sawaal kare tusin. Love & Regards from Jammu !!

    • @satindersingh6978
      @satindersingh6978 2 роки тому +2

      Baaki sb mrr gye jere khalistan di gl krde...simranjit mann kyo jinda ne...kdi soch k dekho

    • @jimmybindra
      @jimmybindra 2 роки тому

      @@satindersingh6978 gal taan eh vi sahi hai bai !! Je conspiracy theory te deep state aale concept ch jaayiye te kuj vi possible hai. Baaki bai apaan te ohi mann de haan, jo apaan vekhde hain.

    • @satindersingh6978
      @satindersingh6978 2 роки тому +1

      @@jimmybindra ohi te gl aa...kise te yakeen na kro ehni jldi....bs rbb te yakeen kro...oh sache patshah te...sb kuj eda e rehna...moosewaala ik stage te c jithe ode mgr lg k lok chnge ho skde...deep sidhu ik stage te c jide pishe lg k lok chnge ho skde....nai te kise nu chnge krna bht mushkil aa....bs apne chnnge kram.kro...ap chnnge bno...ehvi bht vddi gl aa...awe kise te v yakewn na kriye...

    • @bilbirkhicher3838
      @bilbirkhicher3838 2 роки тому +2

      Sangroor wala ne bahut badi galti kiti h

    • @HarpreetSingh-iy9lv
      @HarpreetSingh-iy9lv 2 роки тому +1

      @@bilbirkhicher3838 chal oye agge shrabi di jita k ki karta Tusi chal salyeo

  • @parmjitsinghghungranadhill8949

    Bilkul Mann sahib Kia bat a

  • @jattlife4450
    @jattlife4450 2 роки тому +22

    Simerjeet maan jindabad

    • @sk....3049
      @sk....3049 2 роки тому

      Only jatts wants KHALISTAN

    • @amank.7052
      @amank.7052 2 роки тому

      RSS da agent!

    • @Kookaburra-365
      @Kookaburra-365 2 роки тому

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳‍♂️💪🦁

  • @harpreetdaleke7225
    @harpreetdaleke7225 2 роки тому +1

    ਕੁੱਝ ਟਾਈਮ ਬਾਅਦ ਇਹ ਇੰਟਰਵਿਊ ਇਤਿਹਾਸਕ ਦਸਤਾਵੇਜ਼ ਬਣ ਜਾਵੇਗਾ

  • @dawindersingh1141
    @dawindersingh1141 2 роки тому +22

    ਇਹ ਅਜ਼ਾਦੀ ਨਹੀਂ ਸੀ ਅਜਾੜਾ ਹੋਇਆ ਹੈ ਅਸੀਂ
    ਚੀਫ ਮੋਕਲ ਸਰਦਾਰ ਉੱਜੜ ਕੇ ਆਏ 1500 ਏਕੜ
    ਗਵਾਏ ਜਿਲਾ ਲਹੋਰ ਵਿੱਚ ਸਨ ਮੇਰੇ ਦਾਦਾ ਜੀ ਸਃ
    ਕਰਨੈਲ ਸਿੰਘ ਮੋਕਲ ਸੰਧੂ ਦੱਸਦੇ ਸਨ

  • @Vehlijantadesihood
    @Vehlijantadesihood 2 роки тому +4

    Raj bina neh dharm chle hai, dharm bina sbb dle mle hai🚩🚩

  • @maninderpalsingh1988
    @maninderpalsingh1988 2 роки тому +1

    Rab simranjeet Singh Maan ji nu lammi ummar bakshe koum da jarnail ne eh

  • @ਰੰਗਲਾਪੰਜਾਬ-ਥ1ਬ

    Very nice