ਸੁਣੋ ਕਿਓਂ ਦਿਹਾੜੀਆਂ ਲਾਉਣ ਨੂੰ ਮਜ਼ਬੂਰ ਹੋਇਆ Mukh Mantri ? ਗੈਂਗਸਟਰਾਂ ਬਾਰੇ ਆਖ ਦਿੱਤੀ ਵੱਡੀ ਗੱਲ

Поділитися
Вставка
  • Опубліковано 31 гру 2024

КОМЕНТАРІ • 671

  • @rashpalsingh5536
    @rashpalsingh5536 7 місяців тому +3

    ਬਹੁਤ ਖੂਬਸੂਰਤ ਪੇਸ਼ਕਾਰੀ ਜੀ
    ਜਿਉਂਦੇ ਰਹੋ !
    ਹੱਸਦੇ ਵੱਸਦੇ ਰਹੋ

  • @jattztube6416
    @jattztube6416 2 роки тому +100

    ਸੰਗੇ ਤੇ ਦੁੱਖਾਂ ਦਾ ਪਹਾੜ ਹੈ ਭਗਤ ਬੰਦਾ ਰੱਬ ਮੇਹਰ ਕਰੇ

  • @PrinceSingh-sw1cy
    @PrinceSingh-sw1cy 2 роки тому +28

    ਵਾਹਿਗੁਰੂ ਜੀ ਸੰਗਾ ਵੀਰ ਦੇ ਬੱਚੇ ਨੂੰ ਠੀਕ ਕਰਦੋ ਜੀ 🙏

  • @manpreetsinghgillmansa7389
    @manpreetsinghgillmansa7389 2 роки тому +110

    ਸਮਝ ਨੀ ਆ ਰਹੀ ਕਿਧਰ ਨੂੰ ਜਾ ਰਿਹਾ ਪੰਜਾਬ , ਜਿਨ੍ਹਾਂ ਪਾਗਲਪਨ ਤੇ ਵਕਵਾਸ ਮਾਰਦਾ ਬੰਦਾ ਉਸੇ ਦੀ ਚੜਦੀਕਲਾ ਕਲਾ ਵਾਲੇ ਬੰਦੇ ਰੁਲਦੇ ਆ , ਰੱਬ ਖੈਰ ਕਰੇ 🙏

  • @master__blaster2508
    @master__blaster2508 2 роки тому +96

    ਸਟਾਰ ਬਣਨ ਲਈ ਸਖ਼ਤ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਕਿਸੇ ਦੇ ਟੁਕੜਿਆਂ ਤੇ ਪਲਣ ਵਾਲਾ ਕਦੇ ਵੀ ਸਟਾਰ ਨਹੀਂ ਬਣ ਸਕਦਾ ਮੇਰੀ ਗੱਲ ਦਾ ਗੁੱਸਾ ਤਾਂ ਤੁਹਾਨੂੰ ਬਹੁਤ ਲੱਗੇਗਾ ਪਰ ਏ ਗੱਲ ਸੱਚ ਹੈ

  • @karmjitkaursidhu1738
    @karmjitkaursidhu1738 2 роки тому +11

    ਕਿਧਰ ਨੂੰ ਤੁਰਪੀ ਦੁਨੀਆਂ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @rashpalsingh5536
    @rashpalsingh5536 7 місяців тому +1

    ਸਮਝ ਨੀ ਆ ਰਹੀ ਕਿਧਰ ਨੂੰ ਜਾ ਰਿਹਾ ਪੰਜਾਬ , ਇਸ ਬੰਦਾ ਉਸੇ ਦੀ ਚੜਦੀਕਲਾ ਕਲਾ ਵਾਲੇ ਬੰਦੇ ਰੁਲਦੇ ਆ , ਰੱਬ ਖੈਰ ਕਰੇ

  • @jaspalsinghnahar8045
    @jaspalsinghnahar8045 2 роки тому +1

    ਮੁੱਖ ਮੰਤਰੀ ਅਠਾਰਾ ਸਾਲ ਦਾ ਤਾਂ ਹੋ ਗਿਆ ਪਰ ਇਸ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਲੋਕ ਕਿਸ ਤਰ੍ਹਾਂ ਵਰਤ ਰਹੇ ਹੋ ਪਰਮਾਤਮਾ ਇਸ ਨੂੰ ਸਮੱਤ ਬਖਸ਼ਣ ਪਰਮਾਤਮਾ ਇਸ ਨੂੰ ਚੜਦੀ ਕਲਾ ਵਿੱਚ ਰੱਖਣ ਧੰਨਵਾਦ

  • @makhansingh3002
    @makhansingh3002 2 роки тому +14

    ਬਹੁਤ ਨਜ਼ਾਰੇ ਲੲਏ ਮੁੱਖ ਮੰਤਰੀ ਨੇ ਸੋਨੀ ਮਾਨ ਨਾਲ ਹੁਣ ਸੋਨੀ ਮਾਨ ਨੇ ਕੋਈ ਨਵਾਂ ਲੱਭ ਲਿਆ ਹੋਣਾ

  • @desiboy.0779
    @desiboy.0779 2 роки тому +22

    ਦੁਨੀਆਂ ਕੰਮ ਕਰਕੇ ਆਪਣੇ ਬੱਚੇ ਪਾਲਦੀ ਆ ਜੇ ਮੁੱਖ ਮੰਤਰੀ ਨੇ ਕੰਮ ਕਰ ਲਿਆ ਫੇਰ ਕੀ ਆਫਤ ਆ ਗਈ

  • @KewalSiddhu
    @KewalSiddhu 4 місяці тому +1

    ਪੀਲ਼ੇ ਰੰਗ ਦਾ ਚੰਦਰਾਇਣ ਇਸਰੋ ਨੇ 35 ਤਰੀਖ ਨੂੰ ਦਾਗਣਾ

  • @balwindersinghsandhu7253
    @balwindersinghsandhu7253 2 роки тому +16

    ਪਹਿਲਾਂ ਤਾਂ ਇਸ ਪੱਤਰਕਾਰ ਦੀ ਗਿੱਚੀ ਵਿੱਚ 5 7 ਛੱਡੋ ਘੂਸਾ 1 ਮਾਣ ਨਹੀਂ ਏ 2 ਬਾਕੇ ਬੇਠਾ ਆ

  • @jagsirsingh1926
    @jagsirsingh1926 2 роки тому +12

    ਤੇਰਾ ਘਰ ਪਾ ਤਾ ਜਿਹੜਾ ਤੇਰੇ ਤੋਂ ਸਾਰੀ ਜ਼ਿੰਦਗੀ ਨਹੀ ਸੀ ਬਣਨਾ ਸ਼ੁਕਰ ਕਰ ਤੂੰ
    ਹੋਰ ਕੀ ਭਾਲਦਾ ਮੰਤਰੀ ਤੂੰ

  • @khushwindersingh7570
    @khushwindersingh7570 2 роки тому +43

    ਸੰਗਤ ਜੀ ਸੰਗਾ ਜੀ ਬੇਟੇ ਲਈ ਅਰਦਾਸ ਕਰੋ,ਵਾਹਿਗੁਰੂ ਮੇਹਰ ਕਰਨ।

    • @losser9204
      @losser9204 2 роки тому

      ਸਬ ਵੀਰ ਭੈਣਾ ਨੂੰ ਬੇਨਤੀ ਕਿ ਅਸੀ ਸਬ ਰਲ ਕੇ ਸੰਘੇ ਬਾਈ ਜੀ ਦੇ ਬੇਟੇ ਲਈ ਅਰਦਾਸ ਕਰੀਏ ਤਾਂ ਜੋ ਜਲਦੀ ਠੀਕ ਹੋਵੇ।ਮੇਰੇ ਨਾਨਕੇ ਪਿੰਡ ਤੋ ਸੰਘਾ ਬਾਈ ਜੀ ਤੇ ਇਹਨਾ ਦਾ ਬੇਟਾ ਦੇਖਿਆ ਤਾ ਅੱਖਾ ਚੋ ਪਾਣੀ ਆ ਗਿਆ।ਵਾਹਿਗੁਰੂ ਜੀ ਇਹਨਾ ਦੇ ਬੇਟੇ ਨੂੰ ਤੰਦਰੁਸਤੀ ਬਖਸਣ।

    • @malkiatsingh3297
      @malkiatsingh3297 2 роки тому

      Ardas v theek paisa v

    • @losser9204
      @losser9204 2 роки тому +1

      @@malkiatsingh3297 ਬਾਈ ਜੀ ਪੈਸਾ ਉਸ ਜਗਾ ਕੰਮ ਨਹੀ ਕਰਦਾ ਜਿਸ ਜਗਾ ਲੋਕਾ ਦੀਆ ਅਰਦਾਸਾ ਪਿਆਰ ਸਤਿਕਾਰ ਕੰਮ ਕਰਦਾ

    • @pardeepsingh3033
      @pardeepsingh3033 2 роки тому

      Waheguru ji mehar karn

  • @karanpannu1122
    @karanpannu1122 2 роки тому +28

    ਵਾਹਿਗੁਰੂ ਜੀ ਸੰਘੇ ਦੇ ਪੁੱਤਰ ਨੂੰ ਠੀਕ ਕਰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @harmansingh7040
    @harmansingh7040 2 роки тому +3

    ਕੇਲਾ ਬੋਤਲ ਚ ਪਾਈ ਗਿਆ ਜੇ ਸਹੀ ਜਗ੍ਹਾ ਪਾਉਂਦਾ ਫਿਰ ਨਾ ਉਹ ਭੱਜਦੀ

  • @MaanSaab-gy9mm
    @MaanSaab-gy9mm 2 роки тому +68

    ਕਿੱਡਾ ਜ਼ਰੂਰੀ ਮੁੱਦਾ ਏ ਜੇ ਪੱਤਰਕਾਰ ਵੀਰ ਨਾ ਇਹ ਮੁੱਦਾ ਚੁੱਕਦਾ ਤਾਂ ਬਹੁਤ ਘਾਟਾ ਪੈ ਜਾਣਾ ਸੀ
    ਅੱਗੇ ਦੋ ਪਾਗਲ ਸੀ ਹੁਣ ਤੀਜਾ ਵੀ ਰਲ ਗਿਆ
    ਪੈਂਟ ਨੀਂ ਪਾਉਣੀ ਪੈਂਟ ਨੀਂ ਪਾਉਣੀ ਫਿੱਟੇ ਮੂੰਹ ਤੁਹਾਡਾ ਚਵਲੋ

    • @rahulsahota2142
      @rahulsahota2142 2 роки тому +1

      🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @rahulsahota2142
      @rahulsahota2142 2 роки тому

      @@banmarks2577 mudda bahut vada hai 🤣🤣🤣🤣🤣🤣🤣🤣🤣🤣🤣🤣🤣

    • @9WaB501
      @9WaB501 2 роки тому +2

      ਪੈਂਟ ਨੀ ਪਾਉਣੀ ਪੈਂਟ ਨੀ ਪਾਉਣੀ 😀😀😀😀😀😀😀

    • @gutumverma5020
      @gutumverma5020 2 роки тому +1

      Right😂🤣

    • @germanpaddagermanpadda8283
      @germanpaddagermanpadda8283 2 роки тому +1

      😂😂😂😂😂😂😇😇😇😇

  • @nikkasinghalimajra6978
    @nikkasinghalimajra6978 2 роки тому +6

    ਫੇਰ ਫੱਟੇ ਚੱਕੂ ਮੁੱਖ ਮੰਤਰੀ ਕੋਈ ਗੱਲ ਨੀ ਟਾਈਮ ਲੰਘਜੂ ਗਾ

    • @karanbirdi08
      @karanbirdi08 2 роки тому

      Prawa ehda kuj ni ban na hun pehla hi chl pio sidhu nu bol bolke par hun je kuch bolia ehdi bhen ghadni a asi

  • @pamamall8274
    @pamamall8274 2 роки тому +15

    ਮੱਹਨਤਾ ਵਰਗੀ ਅਵਾਜ਼ ਮੰਤਰੀ ਦੀ

  • @AngrejSingh-tx4ut
    @AngrejSingh-tx4ut 2 роки тому +1

    ਗੁਰੂ ਨਾਨਕ ਦੇਵ ਜੀ ਮੇਹਰ ਕਰੋ ਸੰਘਾ ਸਾਬ ਜੀ ਦਾ ਬੱਚਾ ਠੀਕ ਹੋ ਜਾਵੇ

  • @vdhillon4382
    @vdhillon4382 2 роки тому

    ਓਦਣ ਤਾਂ ਬੇਟੀ ਮੂਹਰੇ ਠਰਕ ਭੋਰਦਾ ਸੀ ਪੂਰੀ, ਅੱਜ ਬਾਊ ਬੇਟੀ ਕਹੀ ਜਾਨਾ, ਹੱਦ ਆ ਬਾਊ 😆👌ਬਾਊ ਮਿਟੀ ਵੇਚਣ ਲਾਉਣੀ ਸੀ ਤੂੰ ਤਾਂ ਪ੍ਰੀਤੀ 😳ਮੰਤਰੀ ਦੀ ਇਕ ਹੀ ਕੰਪੋਜੀਸ਼ਨ ਆ ਸਾਰੇ ਗਾਣਿਆਂ ਲਈ.

  • @NeerajVerma-uz2xp
    @NeerajVerma-uz2xp Рік тому

    Koi gal ni singh saab kise naa kise din tuhada bachaa bhut jaldi theekh hoega .... baba mehar krega te uss maasoom bache nu oh allah pak jaroor Reham krega 🙏🙏🙏 himmat ni haarni bas baaki ode ghar ch Derr hai Andherrr nii 🙏🙏🙏🙏

  • @baba5663
    @baba5663 2 роки тому +117

    ਮੰਤਰੀ ਦੀ ਅਵਾਜ਼ ਤਾ ਖੁਸਰੇ ਵਰਗੀ ਏ

    • @harrykaler3447
      @harrykaler3447 2 роки тому +13

      Kaka jado tu jameya c odo khusre ee nachhe c besharma

    • @dalvirsingh12
      @dalvirsingh12 2 роки тому +3

      Tu topa lagda

    • @generalpunjab631
      @generalpunjab631 2 роки тому +1

      🤣🤣🤣

    • @AustralianPunjabiesOfficial
      @AustralianPunjabiesOfficial 2 роки тому +4

      ਕਾਕਾ ਗੁੱਸਾ ਨਾ ਕਰੀ, ਐਂਵੇ ਕਿਸੇ ਨੂੰ ਗਲਤ ਨੀ ਕਹੀਦਾ, ਸਭ ਰੱਬ ਦੇ ਜੀਅ ਆ।।

    • @gurpalsekhon5490
      @gurpalsekhon5490 2 роки тому +1

      😄😄

  • @odae6546
    @odae6546 2 роки тому

    ਬੱਸ ਬਿਠਾ ਲਿਆ ਫੇਰ ਹੁਣ ਇਹਨਾਂ ਨੂੰ ਫੇਰ ਮਜ਼ਾਕ ਦਾ ਪਾਤਰ ਬਣਾਉਣ ਲਈ ਜਦੋ ਮਜ਼ੇ ਆਉਣੇ ਬੰਦ ਹੋਗੇ ਫੇਰ ਭੁੱਲ ਜਾਣੇ ਇਹ ਇਦਾ ਦੀਆ ਖੱਚਾ ਚਾਰ ਦਿਨ ਦੀਆ ਮਹਿਮਾਨ ਹੁੰਦੀਆ ਟੈਲੇਂਟ ਚਲਦਾ ਗੱਲਾਂਬਾਤਾਂ ਨੀ

  • @gurmeetsinghsanghera5232
    @gurmeetsinghsanghera5232 2 роки тому

    ਹੁਣ ਮੁੱਕਰਦਾ ਸੰਘਾ,ਓਦੋਂ ਵਾਲੀ ਅੰਦਰਲੀ ਗੱਲ ਲੁਕੋ ਰਿਹਾ.

  • @rashpalsingh5536
    @rashpalsingh5536 7 місяців тому

    ਸਮਝ ਨੀ ਆ ਰਹੀ ਕਿਧਰ ਨੂੰ ਜਾ ਰਿਹਾ ਪੰਜਾਬ , ਰੱਬ ਖੈਰ ਕਰੇ

  • @KulwinderSingh-hq6xn
    @KulwinderSingh-hq6xn 2 роки тому

    Sangga veer Dil bahut bdda h thuhada thx

  • @Newshunt-98
    @Newshunt-98 7 місяців тому

    Mukh mantri talented bnda ehdi help honi chahidi

  • @harjitkaur5340
    @harjitkaur5340 2 роки тому +2

    God bless you

  • @chandsingh8127
    @chandsingh8127 9 місяців тому

    V nice g

  • @AnkurNarulaJesus
    @AnkurNarulaJesus 2 роки тому +7

    God bless you ✝️👪

  • @navjotnavu993
    @navjotnavu993 2 роки тому

    ਕੁਮੈਂਟ ਪੜ੍ਹ ਕੇ ਇਨਾ ਨੂੰ ਕੋਈ ਕੰਮ ਧੰਦਾ ਕਰ ਲੈਣਾ ਚਾਹੀਦਾ ਬਕਵਾਸ ਮਾਰਨ ਦੀ ਲੋੜ ਨੀ

  • @jaswindersinghbahga2340
    @jaswindersinghbahga2340 2 роки тому +7

    ਕਿਸੇ ਦੇ ਸਿਰ ਤੇ ਨੀ ਉੱਡੀ ਦਾ। ਮਿਹਨਤ ਕਰੋ ਫਿਰ ਕਾਮਜਾਬੀ ਮਿਲਦੀ ਹੈ।

  • @surjitmander5498
    @surjitmander5498 2 роки тому

    ਬਾਈ ਨਾ ਤਾਂ ਇਸ ਵਿੱਚ ਕੋਈ ਟੈਲੇਂਟ ਹੈ।।। ਨਾ ਇਸਦੀ ਕੋਈ ਅਵਾਜ ਹੈ।।। ਲੋਕ ਐਵੀ ਪਾਗ਼ਲ ਹੋ ਰਹੇ ਨੇ ਜੋਂ ਇਹੋ ਜਿਹੇ ਬੇਕਾਰ ਬੰਦਿਆ ਨੂੰ ਅੱਗੇ ਲਿਉਂਦੇ ਨੇ।।।। ਬਾਕੀ ਉਨ੍ਹਾਂ ਨੇ ਕੋਇ ਠੇਕਾ ਨੀ ਲਿਆ ਸਾਰੀ ਉਮਰ ਦਾ।।। ਜਿਨ੍ਹਾਂ ਕੰਮ ਕਿੱਤਾ ਅਗਲਿਆਂ ਨੇ ਪੈਸਾ ਦੇ ਦਿੱਤਾ।।। ਸੋਨੀ ਮਾਨ ਹੋਰ ਨੇ ਠੇਕਾ ਨੀ ਲਿਆ ਇਸਦਾ।।।। ਜੋਂ ਹੋਇਆ ਇਸ ਨਾਲ ਸਬ ਠੀਕ ਕਿੱਤਾ

  • @GurdeepSingh-ek3qm
    @GurdeepSingh-ek3qm 2 роки тому

    ਮੰਤਰੀ ਵੀਰ ਗੁਰਬਾਣੀ ਦਾ ਪਾਠ ਸ਼ੁਰੂ ਕਰ ਬਾਬਾ ਸਬ ਠੀਕ ਕਰੁਓ🙏🙏🙏🙏

  • @patiala_news
    @patiala_news 2 роки тому

    ਮੰਤਰੀ ਦੇ ਜੁੱਤੀ ਫੇਰੋ ਵਾਹਿਗਰੂ ਨੇ ਇਸ ਦੀ ਔਕਾਤ ਦਿਖਾ ਦਿੱਤੀ ਥੋੜੇ ਦਿਨ ਦੀ ਰਜੀ ਪਿੰਡ ਉਜਾੜਨ ਲੱਗੀ ਸੰਗਾ ਗੱਲ ਐਵੇਂ ਕਰਦਾ ਜਿਵੇਂ ਵਿਸਾ ਸੰਗੇ ਦੇ ਬਾਪ ਨੇ ਦੇਣਾਂ ਹੁੰਦਾ ਮੰਤਰੀ ਦੇ ਪਿੱਛੇ ਲੱਗ ਕੇ ਆਪਣੇ ਪੈਰ ਤੇ ਕੁਹਾੜਾ ਨਾ ਮਾਰ ਲਈ

  • @varindersingh19213
    @varindersingh19213 2 роки тому

    Bhut sone dove veer rab traki bakshe ❤️❤️

  • @luckyphotography333
    @luckyphotography333 2 роки тому +6

    ਦੁਨੀਆ ਨੂੰ ਖੁਦ ਕਰਕੇ ਦਿਖਾਉਣਾ ਪੇੰਦਾ ਮੰਤਰੀ ਕਿਸੇ ਦੇ ਸਹਾਰੇ ਤੇ ਰਹਿਣਾ ਛੱਡ ਦੇ ਬਾਕੀ ਬਾਠ ਨੇ ਤੇਰੇ ਲਈ ਕੁਝ ਕਿਤਾ ਤਾਂ ਹੈਂ

  • @Shinder_Pal
    @Shinder_Pal 2 роки тому

    ਸਿੱਧੂ ਬਾਈ ਤੇ ਸਿੰਗੇ ਵੀਰ ਦੇ ਸਿਰੋਂ ਫ਼ੇਮ ਲੈਣਾ ਚਾਹੁੰਦੀਆਂ ਨੇ ਇਹ ਖੱਚਾਂ ਬਾਠ ਤੇ ਇਕ ਉਹ ਬੌਣੀ ਜਿਹੀ ਸੋਨੀ ਤੇ ਇਹ 2 ਨਮੂਨੇ

  • @ALL_in_1702
    @ALL_in_1702 2 роки тому

    ਮੁੱਖ ਮੰਤਰੀ ਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ

  • @ravindersandhu9835
    @ravindersandhu9835 2 роки тому

    ਸੰਗਾ ਜੀ ਕੀ ਹਾਲ ਜੀ

  • @bhattisaab4211
    @bhattisaab4211 2 роки тому +1

    Full sport mukh mantri nu 🙏

  • @SukhdevSingh-xu5fo
    @SukhdevSingh-xu5fo 2 роки тому

    ਦੋਵੇਂ ਹੀ ਦਿਲ💓 ਦੇ ਸਾਫ ਬੰਦੇ ਆ

  • @MSingh2023
    @MSingh2023 2 роки тому +23

    This young man should go to college for higher studies and may be in music. He definitely need it to do better in his singing career.

  • @Malwablock29522
    @Malwablock29522 2 роки тому +2

    Waheguru ji bache te mehar karan🙏🙏

  • @jeasusgrace3973
    @jeasusgrace3973 2 роки тому +5

    God bless you brother prbu appko bhut Barkat dave 🙏🏿

  • @BalwinderSingh-hy1ok
    @BalwinderSingh-hy1ok 2 роки тому

    ਤੇਰਾ ਟਾਈਮ ਗਿਆ ਇਹੋ ਜੇਹੀ ਭਾਸਾ ਚੰਗੀ ਨੀ ਲਗਦੀ
    ਸੰਘਾ ਸਾਹਿਬ ਤੁਸੀ ਇਹਦੇ ਨਾਲ ਕਿਉ ਸੁਦਾਈ ਹੋਏ ਓ

  • @nehaarora5779
    @nehaarora5779 2 роки тому

    waheguru ji maher kare ji🙏

  • @U8c-Gill
    @U8c-Gill 2 роки тому

    ਮੈਂਨੂੰ ਇਹ ਸਮਝ ਨੀ ਆਉਂਦੀ, ਜਿੰਨਾ ਨੂੰ ਸਮਝ ਨੀ ਆਉਂਦੀ ਉਹ ਪ੍ਰੋਗਰਾਮ ਕਿਊਂ ਦੇਖਦੇ ਨੇ, ਉਹਨਾਂ ਨੂੰ ਸਮਝ ਅਉਣ ਵਾਲੇ ਪ੍ਰੋਗਰਾਮ ਦੇਖਣੇ ਚਾਹੀਦੇ ਨੇ

  • @japinderwmksingh2696
    @japinderwmksingh2696 2 роки тому

    ਮੁਖ ਮੰਤਰੀ ਤੂੰ ਤਾ ਨਜਾਰੇ ਲੈ ਲਏ ਸੋਨੀ ਮਾਨ ਨਾਲ ਹੁਣ ਸੰਘੇ ਸਾਹਿਬ ਨੂੰ ਵੀ ਦਿਵਾ ਦੇ

  • @New_punjab_news
    @New_punjab_news 2 роки тому

    ਕਰਲਾ ਹੋਰ ਲੋਕਾ ਨੂੰ ਮਖੋਲ

  • @VickySingh-cf6qq
    @VickySingh-cf6qq 2 роки тому +5

    Na ਟੈਲੇੰਟ ਸੰਘੇ ਚ ਆ ਨਾ ਮੰਤਰੀ ਚ ਆ ਪਤਾ ਨਹੀਂ ਲੋਕ talented ਲੋਕਾਂ ਨੂੰ ਛੱਡ ਕੇ ਇਹੋ ਜਿਹੇ ਠਰਕੀ ਲੋਕਾਂ ਨੂੰ ਕਿੳ ਚੁੱਕ ਲੈਂਦੇ ਨੇ

  • @nikkaaklia9165
    @nikkaaklia9165 Рік тому

    ।ਸੰਗਾ।।ਵੜੀ।।ਪੂਰਨ।।ਭਗਤ।।ਦੀ।।ਵਾਰ।।ਪੈਸ।।ਕਰਨ।।ਲਗਾ।।ਦੂਨੈ।।ਹੀ।।ਥਾਲੀ।।ਵਿਚ।।ਸੈਕ।।ਕਰਨ।।ਵਾਲੈ

  • @lakhycheema7566
    @lakhycheema7566 2 роки тому +5

    😂😂😂😂😂😂bsss rab hi rakhaa Punjab daa

  • @vulhujshuu8543
    @vulhujshuu8543 2 роки тому

    Great raab trikiya bakshaa satguru

  • @Gurtej-st6iy
    @Gurtej-st6iy Рік тому

    ❤❤

  • @omgorakhfilam..9628
    @omgorakhfilam..9628 2 роки тому

    Waheguru ji Maher keri ji 🙏🌺🙏🌺🙏🌺🙏🌺🙏🌺🙏🌺🙏🌺🙏

  • @Raju-bj1lq
    @Raju-bj1lq 2 роки тому

    ਵਾਹ ਮੁੱਖ ਮੰਤਰੀ 👍

  • @Tonygill-k7y
    @Tonygill-k7y 2 роки тому +7

    ਉੱਨਾ ਨੇ ਤਾਂ ਜੋ ਵਰਤਿਆ ਸੋ ਠੀਕ ਪਰ ਹੁਣ ਕੋਈ interview ਲੈਣ ਵਾਲੇ ਨਾ ਰਹਿ ਜਾਣ ਇਹ ਵੀ ਵਰਤੀ ਜਾਂਦੇ ਨਾ ਕੇ ਮੰਤਰੀ ਦਾ ਹੇਜ ਮਾਰਦਾ ਇੰਨਾਂ ਨੂੰ ਕਿਤੇ ਸਬ ਸਾਲੇ ਲਾਇਕ ਦੇ ਚੱਕਰ ਚ ….?

  • @rajveermander3217
    @rajveermander3217 2 роки тому

    Wmk Ji

  • @happywahegurumeharkaremehr1733
    @happywahegurumeharkaremehr1733 2 роки тому

    ਵਾਹਿਗੁਰੂ ਜੀ ਮੇਹਰ ਕਰੇ ਸੰਘੇ ਵੀਰ ਦੇ ਬੱਚੇ ਤੇ ਛੇਤੀ ਠੀਕ ਕਰੇ

  • @prabsingh3380
    @prabsingh3380 2 роки тому

    Waheguru ji tarakiya bakshan vir nu

  • @putt_punjab_dye
    @putt_punjab_dye 2 роки тому +3

    ਮੁੱਖ ਮੰਤਰੀ ਦਾ ਹਾਸਾ ਨੀਕਲੀ ਜਾਦਾ ਬਾਓ ਨੂੰ ਦੇਖ ਕਿ

  • @maradona1789
    @maradona1789 Рік тому

    ਕੋਈ ਨਹੀਂ ਮੈਂ ਜਿੰਨਾ ਕੁ ਹੋ ਸਕਿਆ ਮਦਦ ਕਰਦਾ ਹਾਂ

  • @bahadursingh5896
    @bahadursingh5896 2 роки тому

    ਮੁੱਖ ਮੰਤਰੀ ਨੂੰ ਤੁਸੀਂ ਟਿੱਡੀਆਂ ਦੇ ਗੂਹ ਨੂੰ ਸਮਾਨ ਨੂੰ ਚੜ੍ਹਾ ਰੱਖਿਆ ਇਹ ਕੀ ਸੇਧ ਦਿੰਦਾ ਬੱਚਿਆਂ ਨੂੰ ਇਹ ਦੇ ਪਰ ਚਿੱਤਰ ਫੇਰੋ ਸੋਨੀ ਨੂੰ ਇਹ ਨੇ ਭੈਣ ਬਣਾਇਆ ਜਾ ਕੁੱਝ ਹੋਰ ਸੰਗਾ ਵੀ ਇੱਕ ਜਨਾਨੀ ਨਾਲ਼ ਕਿਹੋ ਜਿਹੀ ਗੱਲ ਕਰਦਾ ਸੀ ਕਿਸੇ ਦੀ ਧੀ ਭੈਣ ਨਾਲ ਤੁਸੀਂ ਇਸ ਦੀ ਇੰਟਰਵਿਊ ਦੇਖੀ ਨਹੀਂ ਸ਼ਰਮ ਕਰੋ

  • @44gallan53
    @44gallan53 2 роки тому +1

    ਪਤੰਦਰ ਦੀ ਅਵਾਜ ਜਮਾ ਕੱਟੇ ਵਰਗੀ ਆ ਮੰਤਰੀ ਦੀ

    • @harsimratsingh7491
      @harsimratsingh7491 2 роки тому

      Tain interview ditti aa kade avdi teri soch ta kutte wargi jede hisab naal likhya

  • @GurmeetSingh-gc2sc
    @GurmeetSingh-gc2sc 2 роки тому

    ਇਹ ਗੱਲਾਂ ਹੁਣ ਬੋਲਦਾ ਪਿਆ ਵਾਂ ਪਹਿਲੇ ਕਿੱਥੇ ਸੀ ਉਦੋਂ ਕਹਿਣਾ ਸੀ ਰਾਮ ਰਾਮ ਸੱਤਿਆ ਜਦੋਂ ਇਨਸਾਨ ਉੱਪਰ ਚਲਾ ਜਾਂਦਾ ਹੈ ਰਾਮ ਨਾਮ ਸੱਤ ਵੀ ਭੁੱਲ ਜਾਂਦਾ ਹੈ

  • @MandeepSingh-ec4kc
    @MandeepSingh-ec4kc 2 роки тому

    ਕੋਈ ਪੰਜਾਬ ਨੂੰ ਦੇਣ ਨਹੀਂ ਇਹੋ ਜਿਹੇ ਲੋਕਾਂ ਦੀ

  • @adityamarwaha8481
    @adityamarwaha8481 2 роки тому +2

    Waheguru Mehar Thada Dona te veer ji

  • @surindergoraya8506
    @surindergoraya8506 2 роки тому

    Waheguru ji

  • @baba5663
    @baba5663 2 роки тому +3

    ਸੰਘਾ ਸਾਹਿਬ ਜੀ ਤੁਸੀਂ ਤਾ ਹੀਰੇ ਬੰਦੇ ਆ ਸਾਡੇ

  • @Gurbani_on_time
    @Gurbani_on_time 2 роки тому

    ਮੰਤਰੀ ਫਿਰ ਚਰਚਾ ਵਿੱਚ

  • @deeppagricentrbatala4522
    @deeppagricentrbatala4522 2 роки тому

    ਮੁੱਖ ਮੰਤਰੀ ਦਾ ਜੋ ਟੋਪ ਤੇ ਚੇਨਲ ਚੱਲੋ ਕਰੋ ਜਿੱੜਾ ਕੰਮ ਕਰਨ ਵਾਲਾ ੲੇ

  • @kewalkewalsran9970
    @kewalkewalsran9970 2 роки тому

    Jagbani waleo

  • @komaltrehandogfarming3829
    @komaltrehandogfarming3829 2 роки тому

    Deep sidhu zindabad

  • @playstore8455
    @playstore8455 2 роки тому +1

    Very good 👍👍. Reporter shab

  • @liveyungstayhappy4424
    @liveyungstayhappy4424 2 роки тому

    ਜੱਗਬਾਣੀ ਵਾਲਿਆਂ ਕੋਲ ਛੋਕਰੀ ਜਾਵੋ ਕੋਈ ਹੋਰ ਕੰਮ ਨਹੀਂ ਬਚਿਆ

  • @gurvindersinghpakka3109
    @gurvindersinghpakka3109 2 роки тому +1

    ਉਹੋ ਜਿਹੇ ਬੰਦੇ ਦੀ ਇੰਟਰਵਿਊ ਲੈ ਰਹੇ ਹੋ ਜਿਸ ਨੂੰ ਗੱਲ ਦਾ ਜਵਾਬ ਨਹੀਂ ਆਉਂਦਾ ਤੇ ਇਹੋ ਜਿਹਾ ਪੱਤਰਕਾਰ ਆ

  • @onkarsinghpurewal990
    @onkarsinghpurewal990 Рік тому

    Mukh mantary sacha admi hai rab bhag lagaeaga

  • @rajubalaggan3507
    @rajubalaggan3507 2 роки тому

    ਲੋਕਾ ਦਾ ਰਾਮ ਰਾਮ ਸੱਤ ਕਰਨ ਵਾਲੇ ਅੱਜ ਆਪਣਾ ਕਰਾਈ ਬੈਠੈ

  • @sellisaab8414
    @sellisaab8414 2 роки тому

    ਇੱਕ ਅੰਨਾ ਇੱਕ ਕੋਹੜੀ 'ਪੱਤਰਕਾਰ ਨੇ ਮਿਲਾਈ ਜੋੜੀ

  • @sklagah8718
    @sklagah8718 2 роки тому

    ਕਿਦੰਨ ਕਔ ਕਿਦੰਨ ਕਔ

  • @amanyuvi4041
    @amanyuvi4041 2 роки тому

    Waheguru ji bche nu treek krn

  • @sarbjitsingh5131
    @sarbjitsingh5131 2 роки тому +1

    ਨਨਨਨਨਨੀ,,,ਭਜਨੋ,,ਫੜਾਈ,, ਜ਼ਰਾ,,ਮੇਰਾ
    ਗੋਹੇ,,ਨਾਲ,, ਲਿਬੜੀਆਂ,, ਹੋਈਆਂ,,ਧੌੜੀ,,ਦਾ
    ਨਗੌਰ,,ਤੋਂ,, ਲਿਆਂਦਾ,, ਹੋਈਆਂ,⛸️ਖੌਸੜਾ ⛸️

  • @deepsharma6515
    @deepsharma6515 2 роки тому +4

    ਸੰਘਾ ਠਰਕ ਭਰਦਾ ਸੀ

  • @DeepOnlinePoint
    @DeepOnlinePoint 2 роки тому

    Mukh ਮੰਤਰੀ UA-cam te live aa

  • @punjabi_creator786
    @punjabi_creator786 2 роки тому +1

    Singa bolda

  • @gursewaksingh963
    @gursewaksingh963 2 роки тому +5

    Waheguru ji maher kareo bache te

  • @Mika786moga
    @Mika786moga 2 роки тому +5

    rub kisi de put nu koi dukh na pave Mera khud da beta aje poora nhi bolda Mera dil janda

  • @HarbhajanSingh-cx8mi
    @HarbhajanSingh-cx8mi 2 роки тому +1

    Very very nice mantri

  • @lakhwindersingh6314
    @lakhwindersingh6314 2 роки тому

    ਮੰਤਰੀ ਸਾਬ ਹੁਣ ਤਾਂ ਬੁਥੀ ਵੀ ਕਾਲੀ ਹੋ ਗਈ ਏ

  • @amandhindsa599
    @amandhindsa599 2 роки тому

    Sanga virre de bette nu tandrusti bakhsan

  • @tonyjatt5842
    @tonyjatt5842 2 роки тому +1

    7:10 rap de hisaab na sunaya b Ada tera raam raam saty hai .. hahahhahahha 😂😂😂😂😂😂😂😂😂😂😂😂😂😂😂😂

  • @Abhi-ko6dy
    @Abhi-ko6dy 2 роки тому

    ਮੰਤਰੀ ਲੋੜੂ ਅੱਪਣਾ level match ਕਰ ਪਹਿਲਾ singge ਨਾਲ ਤੂੰ ਕਵਾੜ ਖਰੀਦਣ ਆਲਾ,ਕੋਈ ਚੱਜ ਦਾ ਕੰਮ ਕਰ ਲਾ,ਰਾਮ ਨਾਮ ਸੱਤ😂😝😂

  • @GurlalSingh-bn8xz
    @GurlalSingh-bn8xz 2 роки тому

    🙏🙏🙏🙏🙏🙏🙏

  • @liveyungstayhappy4424
    @liveyungstayhappy4424 2 роки тому

    ਮੁੱਖਮੰਤਰੀ ਦਾ ਘਰ ਪੁਆ ਦਿੱਤਾ ਹੋਰ ਕੀ ਕਰ ਦੇਣ

  • @sukhpatti315
    @sukhpatti315 2 роки тому +14

    ਪੰਜਾਬ ਚ ਹੋਰ ਵੀ ਬਹੁਤ ਮੁੱਦੇ ਆ ਬਹੁਤ ਲੋਕ ਨੇ ਜਿੰਨਾ ਚ ਕੋਈ ਗੁਣ ਵੀ ਹੈਗਾ ਇਹ ਕੀ ਨੇ ਮੇਹਨਤ ਕਰਲੋ ਨਹੀ ਕਈ ਕੰਮ ਮਿਲਦਾ ਦਿਹਾੜੀਆ ਲਾ ਲੋ

  • @americanchalla9075
    @americanchalla9075 Рік тому

    Rockstar 😂

  • @yaar0truck0wala
    @yaar0truck0wala 2 роки тому +1

    ਥੱਲੇ ਕੁਮੈਂਟ ਪੜ੍ਹੋ ਦੇਖਿਓ ਤਾਂਨੂੰ ਪੱਕਾ ਹਾਸਾ ਆਉਂਦੈ😂😂😂😂😂😂😂😂😂😂🤣🤣🤣🤣🤣🤣🤣🤣 atam ha sara

  • @ranjeetopisal612
    @ranjeetopisal612 2 роки тому

    Vote sashriya kal