Veere ikk hor audio aa Oh v sunno Os ch kudi kehandi aa ke mai es bande to 80 lakh luttne aa te ikk munda surrey ch rehanda aa te fer mai os naal viah karwa laina aa, os ch eh kehandi aa ke ohde naal ehda relationship bohut purana aa te ehne divorce to badh 8 din v nai langan dene te ohde naal viah karwa laina aa Je ohde naal ehda purana relationship aa te fer eh kudi sachi kiwe hoi? Os audio ch hor v bohut kuch aa, sunno pehla Har vaar munda hi nai galat hunda, kai vaar kudi v chawal hundi aa
@@Sing-ek2ed lgda bhai tu dhillon da fan hoyega Bakki mai respect di jagah te appreciate likhna C But respect likhya gya Sidhe saade priwaar wali gll ta jma sirra hi laagi🤣🤣🤣🤣
Her husband is Pimp she is telling the truth story. This girl is 100% right but this is the best story I ever heard. Good luck to this girl for her future.
Mandeep Kaur hanji sister मैं सेल्यूट करदा इस बहन नू आजकल लोग बस पैसे तों मतलब हैगा कोई किसे दी परवाह नहीं करदा। कुड़ियां वालेयां नाल ऐ लालच दिखावा करके बहोत धक्का हुंदा
jayda boln wala te media samne aaun wala har koi right nahi hunda,viah toh bahd ghar de kam kaar te cooking nahi karni kalesh tah paina c.baki jinih dher dusre bande da pakh nahi suiye ohni dher apa kisse result teh nahi aa sakde.
Dammy Singh yea true appa tan chalo avda avda opinion de rahe ae but ajkal koi kudi v adjust nahi karna choundi nah kam karna choundi so yeah it’s hard to tell kon sahi kon galat.. god knows
Veer ji kudi deya gallan suno fir bolo . Tusi 20 mint to le k 25 mint tak video dekho . Yr jehri kudi ghar da kam ne krde hundi c jis no onda nhi c kam fir ghar de ke krde . Kudi bilkul galt aw te preet v galt aw jis ne edda de kudi nal viah krvaya
That’s girl is brave , we all people with u , don’t take back step Assi vi dhee vaale aan I feel it totally so aiss kolohn apna hisaab lao tussi GOD BLESS YOU DEAR
Mai sehmat hr jgah maa ..peo ...d pehal honi chahidi a..I agree 100percent ....par sare munde eko jehe nhi hunde...payar nu har koi nhi smj skda te na kise nu asani nal milda
@@paramjitkaur2450 par eho jahi ............sister eh te ess de maa dowe Bakra laab ke .......20 lakh ehne munde ko lye Moge Ton R......case ch fassa ke fir hor we ne mamble te akhir ch eh veha kra ke seet hona chahudi se te karcha we keta parr ...🙏🏻🙏🏻🙏🏻🙏🏻🙏🏻dass ne sakda
ਏਹੀ ਕਿਸੇ ਗਰੀਬ ਦੇ ਘਰ ਜਾਂਦੀ ਉਹਦਾ ਐਨਾ ਕਰਦੀ ਅਗਲਾ ਚਰਨ ਧੋ ਧੋ ਪੀਂਦਾ ਨਾਲੇ ਤੇਰਾ ਮਾਨ ਰੱਖਦਾ 🙏
Pyar kuj v kra skda veere bnde ton. Ehne dilo kita tanhi eni madi kr gya oh
bai g greeb de hor muh khul jna c fr, koo dho dho Ni pinde pair
Dhillon vv greeb cc ohh kaira jujahar vlya da munda cc paise dekh ka pagal hoo gya sala
Sahi gl
mai ta ohi keh re greeb de hi muh khulde ne eve , jhda niat to ameer hove oh kadi ni krda eho je kam
ਆਜੋ 2024 ਆਲੇ 😂😂😂😂
😂
Age shab 😂
ਮੈਨੂੰ ਆਸ ਹੈ ਕਿ ਇਸ ਭੈਣ ਦੀ ਗੱਲ ਸੁਣ ਕੇ ਬਾਕੀ ਕੁੜੀਆਂ online ਥੋੜਾ ਧਿਆਨ ਨਾਲ ਰਹਿਣਗੀਆਂ।
Right... Sache bande te koi yakeen nai karda te aida de jo kuriya di life spoil krke oh munde decent ban.. Aah chann charde aa
Navdip Singh tainu sach lgda jo eh boldi payi
@@kulbirbadwal1268 bai.. Koi kuri aiwen nai vedio viral kru jinu ohne Ap vyah lai keha hove... Gal ch kuj ta dam hou
Sahi gal veere
Hanji veer ji bahut sahi keha kudi v pagal hi c jo eda hi mann gai
Confidence level high aw 💯✅
ਕੁੜੀ ਨਾਲ ਇਨਸਾਫ਼ ਜਰੂਰ ਹੋਣਾ ਚਾਹੀਦਾ।ਰੱਬ ਭੈਣ ਦਾ ਸਾਥ ਦੇਵੇ🙏🙏
Waheguru
Shi gal aw munda pave marje
Veere ikk hor audio aa
Oh v sunno
Os ch kudi kehandi aa ke mai es bande to 80 lakh luttne aa te ikk munda surrey ch rehanda aa te fer mai os naal viah karwa laina aa, os ch eh kehandi aa ke ohde naal ehda relationship bohut purana aa te ehne divorce to badh 8 din v nai langan dene te ohde naal viah karwa laina aa
Je ohde naal ehda purana relationship aa te fer eh kudi sachi kiwe hoi?
Os audio ch hor v bohut kuch aa, sunno pehla
Har vaar munda hi nai galat hunda, kai vaar kudi v chawal hundi aa
ਕਿੰਨੇ ਕਿੰਨੇ ਵੀਡੀਓ ਪੂਰੀ ਦੇਖੀ like ਕਰੋ
Maj. Te. 67 bandea ne hor. Jina ne y Tera comt like krea_😀😂
My name is gurbaj Singh
ਤੂੰ ਸਵਾਦ ਲੈ ਰਿਹਾ
Me doji vaar dekh reha mnu ohdi bezti sun ke mzza aa reha 😏😏
@@Randhawahappy542 hahahaha😁😁
ਲੋਕਾ ਦੇ ਪੈਸੇ ਤੇ ਕਾਹਦੀ ਟੌਹਰ ਹੁੰਦੀ ਆ 🤔
ਕੁੜੀ ਦੇ ਵਿਚਾਰ ਸਹੀ ਲੱਗੇ ਮੈਨੂੰ 👍
ਜਿਊਦੀ ਰਹਿ ਭੈਣੇ ਪਿੱਛੇ ਨਾ ਹਟੀ ਹੁਣ ਦਿਖਾਦੇ ਦਿਨੇ ਤਾਰੇ 🤗🤗😍
Malkeet sandhu Shi gal a
Hamji
Waah
ਡੱਟ ਕੇ ਮੁਕਾਬਲਾ ਕਰੋ ਇਹਨਾ ਲੋਕਾ ਦਾ ਸੱਭ ਕੁੱਝ ਸਾਮਣੇ ਲਿਆ ਤਾ ।
Mera gwaaandi a dhillon preet sala ghora va isnu pucho p sunny nu dinnda ni reha va bo----d pal ki moter te
Extremely happy to see how strong this girl is💯
ਲੋਭੀਆਂ ਲਾਲਚੀਆਂ ਨਾਲ ਨਜਿੱਠਣ ਲਈ ਪੰਜਾਬੀ ਧੀਆਂ ਨੂੰ ਦਲੇਰ ਹੋਣਾ ਚਾਹੀਦਾ ਅੱਜ ਇਸ ਧੀ ਨੇ ਜੋ ਕਿਹਾ ਕਿ ਮਾਪਿਆਂ ਦੀ ਮਰਜੀ ਤੋਂ ਬਿਨਾਂ ਵਿਆਹ ਨਹੀਂ ਕਰਵਾਉਣਾ ਚਾਹੀਦਾ ਧੰਨਵਾਦ ਜੀ।।
Bilkul sahi keha bro
Der aae drust aae
Eda nhi hunda
comnt pdhan di bimari kinu kinu a 😂😂😂😂😂
🤚🏻
fan bebe bapu da 123 ✋🏻
Edr v a bai
Menu b
Mnu veere
One of the best interview... she is telling truth kudi dia akha boldia sach .. brave girl ...
Hlo
6239660046
Lovepreet Kaur right
hlo
ਮਾਂ ਪਿਓ ਦਾ ਕਹਿਣਾ ਮਨੋ 🙏🏻
Comments padan keda keda aiah😂
👇👇
Tu
fudi deya kal es kudi nal gal krk sara address lena mai dhillon da 4 5 janeya di maa di lun dena hun dekhi mai sidhu bathinde toh aaa ok
@@deepsidhuz8223 ਤੇਰੀ ਭੈਣ ਤਾ ਮੇਰੇ ਨਾਲ ਪਈ ਆ ਉਹਨੂ ਲੈ ਜਾ ਪਹਿਲਾ
Bai g ladai na kro. Kyo aiwen ek duje nu gaalan kad rahe ho....
@@babbubhullar2010 😂😂bahaut bolda si eh
ਯਾਰ 80% ਜਿਹੜੇ ਇੰਸਟਾਗ੍ਰਾਮ ਅਤੇ ਟਿਕਟੋਕ ਦੇ ਮੋਡਲ ਆ ਇਹ ਸਾਰੇ ਹੀ ਕੁੜੀਆਂ ਤੋਂ ਪੈਸੇ ਖਾਂਦੇ ਆ। ਏਨਾ ਦੀ ਫੈਨ ਫੋਲਵਿੰਗ ਦੇਖ ਕੇ ਕੁੜੀਆਂ ਏਨਾ ਨੂੰ massage ਕਰਦੀਆਂ ਤੇ ਫੇਰ ਪਿਆਰ ਚ ਫਸ ਜਾਂਦੀਆਂ ਫੇਰ ਸਾਲੇ ਮੋਡਲ ਪੈਸੇ ਖਾਂਦੇ।
ਦੇਖ ਮਰਦਾਨਿਆ ਤੂੰ ਰੰਗ ਕਰਤਾਰ ਦੇ |
ਆਪੇ ਮਰ ਜਾਂਦੇ ਜਿਹੜੇ ਦੁਨੀਆਂ ਨੂੰ ਮਾਰਦੇ |
ਕੁੜੀਆਂ ਦੀਆਂ ਇੱਜਤਾ ਨਾਲ ਖੇਡਣਾ ਪੈਸੇ ਖਾਣਾ ਹਰਾਮ ਦੀ ਕਮਾਈ ਇਹ ਵਾਲਾ ਚਿਰ ਨੀ ਚਲਦਾ ਆਪੀ ਮੂਹਰੇ ਆਊ |
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ |
ਵਾਹ ਜੀ ਵਾਹ,,,ਅਸਲੀ ਪੰਜਾਬਣ,, ਘਰ ਘਰ ਏ,ਹੈ, ਧੀਆਂ ਪੰਜਾਬ ਚ ਜੱਮਣ,,🙏❤️🌹💎🎉🙏
*ਕਮੈਟਾ ਚ ਸੁਅਾਦ ਲੈਣ ਕੋਣ ਕੌਣ ਅਾੲਿਅਾ 😂😂😂😂😂😂ਜੱਟੀ ਜਿਓਣੇ ਮੋੜ ਵਰਗੀ ਵਾਹਲੀ ਤੇਜ ਅਾ ਨੰਡੀ*
ਅੜਬ ਜੱਟ Gundazone 47 hahaahaahaa
@@GurjantSingh-eb2cq 😂😂
mee😂😂😂
@@advgureetkaur acha g
Hahaahahha bai hune e aaya
ਇੱਕ ਕੁੜੀ ਸੋਸ਼ਲ ਮੀਡੀਆ ਤੇ ਆਣ ਕੇ ਸਾਰਾ ਕੁਛ ਦਸ ਰਹੀ ਆ ..ਤਾ ਕੁੜੀ ਲੁੱਚੀ ਹੋ ਗਯੀ ... ਬੱਲੇ ਓਏ ਪੰਜਾਬੀਯੋ ...ਜਦੋ ਗੱਲ ਹੱਧ ਤੋਂ ਵੱਧ ਹੋ ਜਾਵੇ .. ਤਾ ਕਰਕੇ ਏਦਾਂ ਦਾ ਸਟੈਪ ਚਕਨਾ ਪੈਂਦਾ ਆ . ਨਹੀਂ ਤਾ ਕੋਈ ਸ਼ੋਂਕ ਨਹੀਂ ਹੁੰਦਾ ਕਿਸੇ ਨੂੰ ...
Shi khea ji
sahi kha bai
shii gal aa g
Bilkul sai keha tuci duniya eda di hain
nice veere
She is right, inu haq hai ki inu b justice mile..
SHE SPEAKING TRUTH
ਏਦਾਂ ਲੱਗਦਾ ਸਿੱਧੂ ਮੂਸੇ ਆਲੇ ਨੇ ਗਾਣਾ ਈ ਤੁਹਾਡੇ ਤੇ ਲਿਖਿਆ,
'ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ,ਦੇਖ ਦੇਖ ਵੈਰੀਆਂ ਦੇ ਸਾਂਹ ਸੁੱਕਦੇ"
brave ਕੁੜੀ. ਗ਼ਲਤ ਮੁੰਡੇ ਵੀ ਹੁੰਦੇ ਤੇ ਕੁੜੀਆਂ ਵੀ. ਪਰ ਹਮੇਸ਼ਾ ਚੁਪ ਕੁੜੀਆਂ ਈ ਕਿਉਂ ਰਹਿਣ। ਲੋਕੋ ਸੋਚ ਉੱਚੀ ਕਰੋ ਕੁੜੀ ਦਾ ਸਾਥ ਦਿਓ
hmm
Right
Right
she is speaking truth of today punjabi youth and their family.
I don't know she is good or dad in person according to her relationship but she is honest and telling truth
ਜੋ ਮਰਜੀ ਕਿਹ ਲਉ ਪਰ ਕੁੜੀ ਸਬੂਤਾਂ ਨਾਲ ਗੱਲ ਕਰਦੀ ਆ 👍👌
Hm y lok bohat mara bolda aw yrr sabb De kude aw nea
ਇਹ ਤੇ ਏਦਾਂ ਯਾਰ ਸਤਨਾਮ ਖ਼ਤੜ ਇਹ ਭੈਣ ਦੇ ਲੋੜੇ ਸੱਚੀ ਚ ਨਾ ਮਰਦ ਆ, ਇਹ ਭੈਣ ਚੋਦ ਬੋਡੀ ਦੇ ਚੱਕਰ ਚ ਬਹੁਤ ਡਰੱਗ ਲੈਂਦੇ ਆ। ਮੈਂ ਇਨ੍ਹਾਂ ਨੂੰ ਅੰਮ੍ਰਿਤਸਰ ਇਕ ਬਾਬੇ ਕੋਲ ਦੇਖਿਆ ਸੀ ਸਾਲੇ ਲੁਲੀ ਖੜੀ ਕਰਨ ਦੀ ਦਵਾ ਲੈਂਦੇ ਫਿਰਦੇ ਸੀ। ਨਾ ਮਰਦ ਵਾਲੀ ਗੱਲ ਤਾਂ ਬਿਲਕੁਲ ਸਹੀ ਆ।ਹਾਹਾਹਾਹਾਹਾ
Sbot hege yr Ta e oh boldi aaaa
Shi gl aw bro.... Ah jaide bolda aw j es kudi d tha ana d sis vrgi hundi t fr pta lgda
Shi gl y
ਮਾਨਸਾ ਬਠਿੰਡੇ ਨੂੰ ਜੋ ਬੈਕਵਰਡ ਆਖਦੇ
ਸੁਣ ਲੋ ਕੁੜੀ ਤੋ
I appreciate u didi 🙏🙏
Veer soch foreword honi chahidi ha, Loka ne ta bhounki jaana.......
malkit chhina respect nu kite eh badi desh bhagti diyan gallan kardi ah... lagda oh sidhe saade priwaar nu channe chubaa rahi ah
@@Sing-ek2ed lgda bhai tu dhillon da fan hoyega
Bakki mai respect di jagah te appreciate likhna C
But respect likhya gya
Sidhe saade priwaar wali gll ta jma sirra hi laagi🤣🤣🤣🤣
@@Sing-ek2ed jis Tan Lge vo tan jaane, koun jaane peed prai. Naale oh kihda Dhillon aa.....
Sari interview suno......
@@toxichunter8054 yes jii right di..
ਏਨਾ ਦਾ ਵਿਚੋਲਾ ਇੰਸਟਾਗ੍ਰਾਮ ਸੀ ਹੁਣ ਫੜ ਲਓ ਧੋਣ ਇੰਸਟਾਗ੍ਰਾਮ ਦੀ😂😂😂😂
😀😀😀
😂😂
🤣
Gurwinder Dhillon 🤔🙄????
@@payalmehra8326 ?.
Jghi
Gud dear sister 👌👌👌👌ਤੁਸੀਂ ਕੁੜੀਆਂ ਨੰ ਸਲਾਹ ਦੇ ਰਹੇ ਹਾਂ
ਜਿਸ ਤਨ ਲਾਗੇ ਸੋ ਤਨ ਜਾਣੇ,
ਲੋਕਾਂ ਦੀ ਤਾਂ ਜੱਗ ਹਸਾਈ ਏ ।
100% right ji
ROYAL DHILLON 🤣🤣🤣🤣🤣🤣🤣
Ryt💯
Well said
ROYAL DHILLON bilkul shii keha lokk hass rhe ne pr jiste beet rhe aa ohnu koi push ke nhi dekh reha
ਤੁਹਾਡਾ ਹੌਂਸਲਾ ਦੇਖ k ਬੋਹਤ ਚੰਗਾ ਲੱਗਿਆ ਭੈਣੇ, ਤੁਹਾਡੀ story ton ਹੋਰਨਾਂ ਨੌਜਵਾਨਾਂ ਨੂੰ ਵੀ ਸੇਧ ਮਿਲੂਗੀ, ਰੱਬ ਕਰੇ ਤੁਹਾਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਜਿਸਤੋ ਮੁੜ ਤੁੱਸੀ ਆਪਣੀ ਨਵੀ ਜ਼ਿੰਦਗੀ ਦੀ ਬਿਹਤਰ ਸ਼ੁਰੂਆਤ ਕਰ ਸਕੋ ਜੀ।🙏
Bai ji interview da maza he aa gaya dekh k ik mint b skip ni hoyi poori dekhi vedio gud job grewal saab
PB32 WALE pakki gall ae bai 👍🏻👍🏻
Sahi a gal aaaa y. Agli vuc damm aaa poora
PB32 WALE accha g or kime ana mza ?😊
sher Gill maza tan dhillon nu aaoun agli sare proof chkki firdi
PB32 WALE m thode mze d gll kiti c g
Soo strong girll... High confidence. 💯💯💯💯💯💯
Her husband is Pimp she is telling the truth story. This girl is 100% right but this is the best story I ever heard. Good luck to this girl for her future.
Producer jo mrji aa verre bot akal wala aaa i love u ji♥️♥️♥️♥️🙏🏻🙏🏻🙏🏻🙏🏻
ਕਿਸੇ ਵੀ ਸ਼ਬਦ ਚ ਜੁਬਾਨ ਏਧਰ ਉਦਰ ਨੀ ਹੋਈ, ਜੋ ਕਿਹਾ ਸੱਚ ਐ,ਸੱਚੇ ਦਿਲੋਂ ਦੁਆਵਾਂ ਨੇ ਤੁਹਾਡੇ ਲਈ
Waheguru
shii gal aa g akha ch juban ch sach aa
acha
Wale cmnt na pdeya kr bhole
Ik Jga Hoyi Bai , Pehlan Kehndi Accident Jdo hoya gaddi da udo 25-27000 send kitta
Last ch keha accident jdo hoya main 50,000 send kitta
Punjab di sherni👌👌👌
ਦਿਲ ਕਾਲੇ ਨੇ ਤੇ ਸੂਰਤਾ ਪਿਆਰੀਆਂ ਕੱਚੇ ਤੰਦਾਂ ਦੀਆਂ ਅੱਜ ਕੱਲ੍ਹ ਯਾਰੀਆਂ 😔
Hiiii
Shi gal aa g
didi tuc sahi khya but aa dekho diyan nal
aa kudi ch kina attítude h yeh aa sahi hundi gal krdi thik dhang nal
tahdi. ik hat nal nhi vajdi
Eh ta sohni he nee muhha dekhlo kiho jiha
Sahi gal aa bai di
Straight forward and BRAVE GIRL
I Salute U
Hats off to the Host ; he’s really soft spoken!
I can’t believe a guy being this patient! 😊
Hanji bilkul. Sahi mam
hnji bilkul
eh aap e scarry aa
Hi
ਇਹ ਗੱਲ ਸੱਚ ਹੈ ਤਾਂ ਸਿਰੇ ਦਾ ਬੇਕਾਰ ਬੰਦਾ DHILLO PREET
Jba bai
Pehli Var Puri Vekhi Interview Without Skip Kudi de Gl Ch Dmm aaa Hit Like Anyone Aggee
mein bi
ਇਹਨਾ ਦੀ ਕਹਾਣੀ ਤੇ ਫਿਲਮ ਬਣ ਸਕਦੀ ਅਾ।
Te asleen Di story te v ena Di te v
ਮੈਂ ਵੀਡੀਓ ਬੜੀ ਦੇਰ ਤੋਂ ਅਣਦੇਖੀ ਕਰ ਰਿਹਾ ਸੀ। ਪਰ ਦੇਖ ਕੇ ਬੜੀ ਖ਼ੁਸ਼ੀ ਹੌਈ। "ਕੁੜੀ ਦੀ ਦਲੇਰੀ "
Asi v nal tuhade dar na bheine
Sahi gal ae pra
Me v vir
Tu viah krla j eni dler lggda tenu
?
Proof de nal video upload krya kro 🙏
Soo beautiful girl talking is very nice I listen to her 4 time 😘
ਮੁੰਡਾ ਕੰਜਰ ਏ ਇਹ ਤਾਂ ਪਤਾ ਲੱਗ ਗਿਆ, ਢਿੱਲੋਂ ਨਹੀਂ ਇਹ ਵੀ ਪਤਾ ਲੱਗ ਗਿਆ!
ਪਰ ਕੁੜੀ ਦੇ ਮਾਂ ਬਾਪ ਵੀ ਧੰਨ ਸੀ ਜੋ ਐਨਾ ਪੈਸਾ ਦਿੰਦੇ ਰਹੇ ,ਜੋ ਕਿ ਵਿਆਹ ਤੇ ਹੁਣ ਤਲਾਕ ਦੀ ਵਜਾਹ ਬਣਿਆ!
Ryt
Bai G hun ehna ne double lene aa bcz
Ik ta kudi naal khedeya duja sb to keemti Time khrab karea
ਸਾਰਾ ਮਸਲਾ ਹੀ ਪੈਸੇ ਦਾ. ਦੁਨੀਆ ਦਾ ਹੈ ਕੋਈ ਦੀਨ ਧਰਮ.ਉਹ ਸ਼ਰਮ ਕਰੋ.ਲੈ ਜਾਉ ਛਾਤੀ ਤੇ ਰੱਖ ਕੇ ਪੈਸੇ ਨਾਲੇ ਹੁਸਨ.ਨਾਲੇ ਜਿਹਨਾਂ ਨੂੰ ਆਪਣੀ ਇੱਜਤ ਦੀ ਪਰਵਾਹ ਹੁੰਦੀ,ਉਹ ਕਦੀ ਨੀ ਇੱਦਾ ਕਰਦੇ.ਗਲਤ ਤਾ ਦੋਨੋ ਹੀ ਨੇ ਕੁੜੀ ਨੇ ਸੋਹਣੇ ਤੋ ਸਿਵਾ ਕੁੱਝ ਨੀ ਦੇਖਿਆ ਤੇ ਮੁੰਡੇ ਨੇ ਪੈਸੇ
@@IamStillAround Sahi keha tusi 👍
@@princerohit9575 Dono hi galt Ne!Par kai hora Nu sabak laina chahida hai Ehna ton👍
She seems totally 100% right. May god bless you di.
ਇਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਕੀ ਹੋ ਰਿਹਾ ਹੈ। ਇਸ ਤਰਾਂ ਦੇ ਪਿਆਰੇ ਜੋੜਿਆਂ ਨੂੰ
ਜ਼ੋ ਇਨਸਾਨੀਅਤ ਦੇ ਨਾਤੇ ਇੱਕ ਦੂਜੇ ਤੋਂ ਵਧਕੇ ਪਿਆਰ ਕਰਦੇ ਹਨ ਫੇਰ ਇਸ ਤਰਾਂ ਦੇ ਪਿਆਰੇ ਜੋੜਿਆਂ ਵਿਚ ਇਸ ਤਰਾਂ ਦੀਆਂ ਹਾਲਾਤਾਂ ਨੂੰ ਬਿਆਨ ਕਰਦੀਆਂ ਕਹਾਣੀਆਂ ਬਹੁਤ ਵੇਖਣ ਅਤੇ ਸੁਣਨ ਨੂੰ ਮਿਲਦੀਆਂ ਅਤੇ ਸੋਸ਼ਲ ਮੀਡੀਆ ਤੇ ਪ੍ਰਮਾਤਮਾ ਇਸ ਤਰਾਂ ਦੇ ਜੀਵਨ ਦੇ ਸੁਫ਼ਨਿਆਂ ਨੂੰ ਸਿਰਜਣ ਵਾਲਿਆਂ ਨੂੰ ਕਿਉਂ ਨਹੀਂ ਖੁਸ਼ੀ ਖੁਸ਼ੀ ਸਵੀਕਾਰ ਕਰਦਾ ਅਤੇ ਆਪਣੇ ਜੀਵਨ ਤੋਂ ਖੁਸ਼ ਰਹਿੰਦੇ
She seems very honest because being a girl she’s come in front of the screen talking about her life.. Bless you for ur future
Mandeep Kaur hanji sister मैं सेल्यूट करदा इस बहन नू आजकल लोग बस पैसे तों मतलब हैगा कोई किसे दी परवाह नहीं करदा। कुड़ियां वालेयां नाल ऐ लालच दिखावा करके बहोत धक्का हुंदा
No she is fake
Confidence boldaa ji ..she is absolutely right 🤗
jayda boln wala te media samne aaun wala har koi right nahi hunda,viah toh bahd ghar de kam kaar te cooking nahi karni kalesh tah paina c.baki jinih dher dusre bande da pakh nahi suiye ohni dher apa kisse result teh nahi aa sakde.
Dammy Singh yea true appa tan chalo avda avda opinion de rahe ae but ajkal koi kudi v adjust nahi karna choundi nah kam karna choundi so yeah it’s hard to tell kon sahi kon galat.. god knows
ਬਾਈ ਗੱਲ ਜੋ ਵੀ ਏ ਕੁੜੀ ਨੇ ਪੂਰੇ ਸਬੂਤ ਦਿਖਾਤੇ.........
J ਵੀਰ ਸੱਚੀ ਆ tahhi ਗੜਕ ਕੇ ਬੋਲਦੀ ਆ manvinder Kaur, with saboot, lukda firru ga hun Dhillon taan
@@amritpreet13 'Samra' 😆😆😂😂
Hmm Sahi GaL a..
#mera_Rangla_punjab
share and subscribe all punjabi boy and gilrs
ua-cam.com/channels/o4f65s37wvjiQ8dfHVeIJw.html
Right....proofs nal e sach sabit hunda
ਬਾਬੇ ਯਾਰ ਇਹਨਾਂ ਨੇ ਗਾਹ ਪਾ ਰੱਖਿਆ ਸੀ....insta te ..... ਫੁਕਰੇ ਆ ਸਾਰੇ ।।।। ਲਾ ਤਾ ਖੂੰਝੇ 😂😂😂
Film can be made on this story very interesting!!❤️
ਹਿੰਮਤ ਆ ਮੱਨ ਜੀ ਪੂਰੀ ਲੋਕੀ ਐਵੇ ਇਦਾ ਦੇ ਬੰਦਿਆ ਦੇ ਫੈਨ ਬਣੇ
ਬੀਬਾ ਜੀ ਜੇ ਕੋਈ ਲੋੜ ਹੋਈ ਦਸ ਦਿਊ ਅਸੀ ਤੁਹਾਡੇ ਨਾਲ ਏ ਜੀ👍👍👍👍
*ਮੈਂ ਤਾਂ ਐਵੀ ਢਿੱਲੋ ਦੀਆਂ ਗੱਡੀਆਂ ਦੇਖ* *ਦੇਖ ਬਾਪੂ ਆਪਣੇ ਨੂੰ ਤੰਗ ਕਰਦਾ ਰਿਹਾ*
*ਕਿ ਬਾਪੂ ਓਹਦੇ ਕੋਲ ਚਾਰ ਪੰਜ ਗੱਡੀਆਂ* *ਮੈਨੂੰ ਵੀ ਲੈ ਕੇ ਦੇ*
*ਸਾਲਾਂ ਅੱਜ ਪਤਾ ਲਗਿਆ* 😂😂😂😂
*ਬਾਪੂ ਜੀ Sorry* 🙈
Preet Saroye Official koi ni putt ho jandi galti maafi a mere vallo
😝😝😝😝
Koi gal ni y mehnat karni sikho sab kuch mil juga
Preet Saroye Official hahahahaha
Kuri v galt aa ghar de kam v krne hunde aa ...eh v sochna chaida c ..galt aa bt sachi lagdi aa baaki waheguru jane
Who is now on this Vedio who stands with Dhillon preet that he is true man ❤
marry him
if u want😂😂😞
Respect for this girl, she is really brave. Keep it up🙏🙏🙏🙏
Yes....this is really Gasti👍👍👍👍
@@SS-to3ee baba kya gll ho gyi 😂
ਰੱਬ ਜਾਣੇ ਹੁਣ ਕੌਣ ਸੱਚ ਬੋਲਦਾ। ਪਰ ਕੁੜੀ ਸਬੂਤ ਦਿਖਾ ਰਹੀ ਹੈ। ਇਹ ਗੱਲ ਤੇ ਵੀ ਗੌਰ ਕਰਨਾ।
Kudi sachi aa g
@@ਧਾਲੀਵਾਲ-ਘ1ਦ sahi gal aa g,,j 100%ni sachi kam se kam 99.9% ta sachi lgdi,j puri video dekh k kudi diya gallan suniya jan ta
ਜਿੰਨੀ ਬੰਦੇ ਦੀ ਚੜਾਈ ਹੁੰਦੀ
ਬੇਚਤੀ ਵੀ ਰੀਜ਼ ਨਾਲ ਹੁੰਦੀ😂😂
Jma Veere 🔥🔥
Instagram ini easily HACK ho jauga??? Socho Kon Sach hai ?
ਅਸਤਾਦ ਕੋਈ ਵੀ ਹੋਵੇ ਸੱਚਾ ਝੂਠਾ ਆਪਾ ਕੀ ਲੈਣਾ,,,
ਰੰਡ ਕਿਸੇ ਦੀ ਪੰਡ ਕਿਸੇ ਦੀ
😂😂😂😂
Sirra bai
Syani aa eh kudi...... Zindagi sambhal lyi apni ene.... God bless you ❣️
Jinha da wah piya eho jiya naal ohna nu puch
ਮੈਡਮ ਜੀ ਤੁਸੀਂ ਵੀ ਸੋਹਣਾ ਤੇ ਫੇਮਸ ਦੇਖਕੇ ਵਿਆਹ ਕਰਵਾ ਲਿਆ ਕਿਸੇ ਗਰੀਬ ਦੇ ਲੜ ਲੱਗ ਜਾਂਦੇ ਤਾਂ ਓਹਨੇ ਫੁੱਲਾਂ ਵਾਂਗੂ ਸਾਂਭਕੇ ਰੱਖਣਾ ਸੀ!!
Sachi gl a
Yes veer ji sohne pale kuch nahi hunda
Kithe a sohni eh......saali chuppi ta haigi a 🤢😂
that is absolutely true brother
Jo look paise nu jada important dinde aa ohna da ehi hal hunda
She is such a brave girl even talking very nyc.... you have a courage dear to tell the truth 😊
ਇਥੋਂ ਸਿੱਖਿਆ ਮਿਲਦੀ ਆ ਕੇ
ਨੇਟ ਆਲਾ ਪਿਯਾਰ ਦੌ ਚਾਰ ਦਿੱਨ ਹਿ ਕੱਡਦਾ ਹੈ
Sanu ta 9va saal h bai ji
Hahahha
@@manofgod7262 ki hogya
😂😂😁
Oyee oyee 😂😂
You are great beta ji keep it up. Baba Nanak ji bless you almighty.
ਕਿਸੇ ਗਰੀਬ ਜੱਟ ਲੋਣੀ ਸੀ ਰੱਬ ਹੀ ਕਰਾਵੇ ਤਾਂ
ਸਲਾਮਾ ਹੁੰਦੀਆਂ
ਨਾਲੇ ਕੋਣ ਕਹਿੰਦਾ ਕਿ ਇਹ ਢਿਲੋਂ ਬਹੁਤ ਫੈਮਸ ਆ, ਮੈਂ ਤਾਂ ਸੁਣਿਆ ਹੀ ਹੁਣ ਏਹਦੇ ਬਾਰੇ ।
te tu pra kida k wdda bnda jihra tnu pta howe eddi duniya cho o he bnda famous houga bd
I m proud of you sis your thinking is so high and fight for your happy future it is good thing👍🏻👍🏻👍🏻
ਰੱਬ ਈ ਬਚਾਵੇ ਇਦਾਂ ਦੀਆਂ ਜਨਾਨੀਆਂ ਤੋਂ। 🙏🙏🙏 ਸਭ ਕੁਝ ਦਿਖਦਾ ਸੀ ਫਿਰ ਵੀ ਸਾਰਾ ਘਰ ਲੁਟਾਤਾ। ਬੀਬੀ ਤੇਰਾ ਘਰ ਤੂੰ ਆਪਣੇ ਲੱਛਣਾਂ ਨਾਲ ਪੱਟਿਆ।
ਚੋਦੇ ਹੋਏ love ਦੇ
Ager tree nL Eda Hoya hunda ta pta lgda ok
Totally agree " Blind in Love "
dil todd ta kudi da vichari da cheating karke
ਕਾਸ਼ ਮੈਨੂੰ ਮਿਲੀ ਹੁੰਦੀ ਸਾਂਭ ਸਾਂਭ ਰੱਖਦਾ ❤️
ਬਿਲਕੁਲ ਸਹੀ ਜਾ ਰਹੇ ho ਜੇ ਮੇਨੂ mildi aa ta ਇਹਦੇ ਅੱਜ ਇਸ ਤਰਾਂ ਦੇ ਹਾਲਤ ਨਾ ਹੁੰਦੇ ਏਨੂੰ ਚਾਂਦੀ ਦੀ ਡੱਬੀ ਚ ਪਾ ਕੇ ਰੱਖਦਾ
ਹਾਂਜੀ ਭਾਜੀ
ਕੋਈ ਨੀ ਬਾਈ ਗੋਲ ਪੋਸਟ ਖਾਲੀ ਆ
ਹੁਣ ਵੀ ਕਰ ਸਕਦਾ ਗੋਲ ਤਾਂ 😂
Bai is Da 3 viha hoya na yr
🤣🤣🤣🤣🤣🤣
ਅਾ ਕੁਮੇਨਟਾ ਦਾ ਸਵਾਦ ਲੇਣ ਵਾਲੇ ਵੀਰ ਕੋੲੀ ਕੁਮੇਨਟ ਨਾ ਛਡਣ
Ryt
😂😂
🤣🤣🤣🤣🤣
😛😛😛😛
🤣🤣🤣🤣🤣
I have no words didi u r ryt👍👍👍👍👍👍👍👍👍👍
ਆਪਾਂ ਨੂੰ ਸੱਚ ਦਾ ਸਾਥ ਦੇਣਾ ਚਾਹੀਦੈ ਲੋਕੋ ਇਕ ਕੁੜੀ ਬਿਲਕੁਲ ਸਹੀ ਦਾ ਸਾਥ ਦੇਣਾ ਚਾਹੀਦਾ
Bilkul jiii bilkul ....jruri nai aa ki oh munda famous aa ta oh sahi hauga. ...kudi bilkul shi aaaa....with proofs
Veer ji kudi deya gallan suno fir bolo . Tusi 20 mint to le k 25 mint tak video dekho . Yr jehri kudi ghar da kam ne krde hundi c jis no onda nhi c kam fir ghar de ke krde . Kudi bilkul galt aw te preet v galt aw jis ne edda de kudi nal viah krvaya
Preet ਢਿੱਲੋ ਤਾਂ ਸਾਲਾ ਠੰਗ ਨਿਕਲਿਆ
ਮੈ ਵੀ ਸੋਚਾਂ 10 ਕਿੱਲੇ ਵਾਲਾ ਪੁਲਸੀਆ 3 ਗੱਡਿਆ ਉਹ ਵੀ
ਵੱਡੀਆ ਤੇ ਕੰਮ ਵੀ ਕੁੰਜ ਨਹੀ ਤੇ ਬਾਕੀ ਬੰਦੇ ਦੇ ਘਰ ਤੋ ਪਤਾ ਲੱਗ ਜਾਦਾ ਵੀਰ ਜਿਹੜੀਆਂ ਭੈਣਾਂ ਇੰਟਰਵਿਊ ਦੇਖ ਰਹੀਆਂ ਲਾਉ ਕੁੰਜ ਸਿੱਖਿਆ ਿਲੋਉ ਭੈਣਾਂਉ
hmmmm shii gal aa
Aaah h kon menu koi ds skda h ke ples
@@harmankaur4535 ਭੈਣੇ ਇਹ Tik -Tok ਤੇ ਵੀਡੀਓ ਪਾਉਂਦਾ ਸੀ,,Dhillon Preet ਵਾਲੀ ID ਇਸੇ ਦੀ ਹੈ
Shi krha bhrAaa
Yra 10 kille ni 18 kille aa
ਕੁੜੀ ਨੇ ਹਿੰਮਤ ਦਿਖਾਈ ਹੈ ਤਾਂ ਹੀ ਇਸ ਗੰਦੇ ਇਨਸਾਨ ਦੀ ਸੱਚਾਈ ਸਾਹਮਣੇ ਆਈ
Time And Relationship Are Two Things. That We Get For free. But They Are Valued When We Lose Them Forever.😭🥰👫🏻🥰
ਰੱਬ ਵੀ ਸੱਚੇ ਨਾਲ ਆ ਜੀ ਟੈਸ਼ਨ ਨਾ ਲਵੋ ਜੀ ਜੋ ਪੈਸੇ ਖਾਦੇ ਆ ਉਨਾ ਦਾ ਹਿਸਾਬ ਵੀ ਦੇਣਾ ਪੈਦਾ ਜੀ
ਕਿਸੇ ਦਾ ਕਿੰਨਾ ਵੀ ਕਰਲੋ ਅਗਲਾ ਪੰਜ ਮਿੰਟ ਨਹੀਂ ਲਾਉਦਾ ਅਗਲਾ ਬੇਕਰਦੀ ਕਰਨ ਨੂੰ
Ryt
Right
I love how she is so unfiltered. Why should she feel ashamed or guilty. Bindaas total man!
Well done meri dhee rani u r brave jeo beta many people will the u from parmjit mangat
She is right no matter what other people are saying.
Gurpreet Kaur she is right but not exact right
ਜਿਉਂਦੀ ਰਹਿ ਕੁੜੀਏ,,, ਡਟੇ ਰਹੋ,,ਜਾਗਦੇ ਜ਼ਮੀਰ ਵਾਲੇ ਲੋਕ ਤੁਹਾਡੇ ਨਾਲ ਨੇ,,, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ
Waheguru
Waheguru
kudi galt a bai saf dekhde a pehla.bolde c mera nal.gal ni kiti jdo de ghr ayia a fer bolta me pese deta aihnu bad ch ve
She is mentally upset
Right aa diid
ਭੈਣ ਨਾਲ ਇਨਸਾਫ਼ ਜ਼ਰੂਰ ਹੋਣਾ ਚਾਹਿਦਾ ਹੈ
Dhillon Dhillon ❤
ਜੇ ਮਨ ਸੰਧੂ ਜੀ ਘਰਦਿਆਂ ਦੀ ਗੱਲ ਸੁਣੀ ਹੁੰਦੀ ਅੱਜ ਆਹ ਗੱਲਾਂ ਨਾ ਹੁੰਦੀਆਂ
ਮਨਮਰਜੀਆਂ ਦੇ ਨਤੀਜੇ
Hmmm😂😂😂
Sahi keha
ryt es lai boldi family jo krdi oh sahi krdi ha family de aginst ni jana chida kde v
@@SimranKaur-me2dy sahi
She is so brave... God bless you dear
ਨੰਗ ਬੰਦੇ ਦੀ ਨਿਸ਼ਾਨੀ, ਖਰਚਾ ਲੈਣਾ ਸਹੇਲੀ ਤੋਂ।
Dronna Grewal mera v lenda riha c paisa
Dronna Grewal kdi gold
@@navkaur7328 Sach aw, Bathere ne jo Emotional Blackmail Karde Sahelia nu.
Dronna Grewal bilkul right bro
Sahi keha bai ji
You r great and so breave and proud of your parents but they r so greery we hope God solve your problems soon and get better life in your future
That’s girl is brave , we all people with u , don’t take back step Assi vi dhee vaale aan I feel it totally so aiss kolohn apna hisaab lao tussi GOD BLESS YOU DEAR
2019 mada e a lagda😂😂
Haha
Shii kyaa 22 🤣🤣
Mandeep singh Gill 😂😂😂😂😘😘
ryt bro
Kyi aa nu dbo gyaa 2019😂😂
ਸ਼ੋਸ਼ਲ ਮੀਡੀਆ ਰਾਂਹੀ ਵਿਆਹ ਕਰਵਾ ਕੇ ਆਹੀ ਕੁੱਝ ਹੋਣਾ
ਸਹੀ ਕਿਹਾ ਵੀਰ ਜੀ
Sahi khea veer gunda bna ra AAA
Waheguru ji Mehar karee 🙏g
Hahah ਇਹਨਾ ਗਰਮ 😡🔥 ਮੁੱਦਾ ਸੀ ਇੱਕ ਦਿਨ ਚ 1 million View ਤੇ ਆਪਣਾ 1 GB ਡਾਟਾਂ ਵੀ ਖਤਮ 🤣😂🤣
True
She is inspiration for those girls who are pagal in love of their boy friend
Gaganjot Kaur Bilkul shiii dhillon fraud hi a
Mai sehmat hr jgah maa ..peo ...d pehal honi chahidi a..I agree 100percent ....par sare munde eko jehe nhi hunde...payar nu har koi nhi smj skda te na kise nu asani nal milda
Shakal dakh kesa Da zakeen nhi karna chida
@@SuperSatu1 then what do u mean?? Is she wrong taking stand for herself?? Your thinking is gross 😑
@@sehajreetkaur4011 -She she is wrong by bringing this matter to social media. How u people r going to help her?
3hrs ਦੀ ਬਣਾ ਦਿੰਦਿਯੋ ਸਾਲਿਓ ਮੇਰਿਓ ਸਿਨੇਮਾ ਚ ਲਾ ਦੇਣੀ ਸੀ 😂😂😂
😄😄😄
dynmo Yarr tera shi aa praa p
😂😁
Veere suppoters na bano ohh kehdi supporters dogle ne mai ehna he Bhrosa nahi krda
ਇਹਨਾਂ ਸਾਲਿਆਂ ਨੂੰ ਇਹੋ ਜਿਹੀਆਂ ਗੱਲਾਂ ਤੇ ਚਾਹੀਦੀਆਂ
Best of luck di😊we are all with you
ਦੋ ਮਰਜ਼ੀ ਹੋਵੇ ਕੂੜੀ NU KNOWLEDGE BOHT AA 💯💣💣
Parhayi d value aa
@@paramjitkaur2450 par eho jahi ............sister eh te ess de maa dowe Bakra laab ke .......20 lakh ehne munde ko lye Moge Ton R......case ch fassa ke fir hor we ne mamble te akhir ch eh veha kra ke seet hona chahudi se te karcha we keta parr ...🙏🏻🙏🏻🙏🏻🙏🏻🙏🏻dass ne sakda
Hnji Bhut ...vdia becaar na sister da
@@balff3105 kyu jhuth naal dhui banni aapni
ਕੁੱੜੀ ਸੱਚੀ ਐ ਇਕ ਇਕ ਬੋਲ ਦੱਸ ਰਿਹਾ👍👌
Sai aa veer g kuri chachi aa
Right aurat aurat di dushman...
Mahal Saab Vheguru ji rab janda ki aa but you send money 💰 kiuo
👌
Mahal Saab I s. I just wanted
Manu from Australia 🇦🇺
Oh balle 🔥🥰
Bhana Sidhu💪💪
1:28:46 sec