@@AjayKumar-h3f8ona jao koi fada nhi thag aa ik no de ,amli khde rehnde aa pura din pudia len nu ,ee koi ved ne singer bnya c gana koi chlya nhi hun ved bn gya
I AM 66 YEARS OLD AND 36YEARS DIABETES LAHORE PAKISTAN I AM VERY THANKFULL YOURSELF ALLAH SAVE ALL YOUR FAMILY AND FRIENDS ALLOVER THE WORLD AAMEEN SUMA AAMEEN 💖
Quite enjoyed watching this content! I’m a born and raised Canadian. Found it extremely knowledgeable as I’ve had all sorts of health issues and bn on several prescription medications for years. For health issues like Eg, Thyroid, anemia, high blood pressure and gut issues. I have bn advised by doctors that I will have to be on these medications for the rest of my life. I’d def call Dr. J Dee or personally try to visit him, next time I come to 🇮🇳. Thank you, bless you and keep up the great content🙏.
4 years ch fist podcast jo mea start to end puraa dakhya without any scrool or normal speed.... sardar ji i really proud of you .. tudi sachi sanu thik krn aae na ki dwai sale krn 🙏🙏🙏 thanks a lott.... respect sardar jii... wese jithe sardar aa jande aa othe sb vdiya hi hunda aa😊
Sardaar G Bahut Suljhe Hoye ਇੰਨਸਾਨ ਨੇ , Bohat Vadia Video Vich Gallan Kitiyan , Aman Paji Da Dhanvaad Jo Sardar G Nu Channel Te Bula Ke Sade Nal Tajarba Sanjha Karvaya , Waheguru Tuhanu Chardikala Vich Rakhan 🙏🙂
Ajy adha podcast hi suneya pr aman veere tade rahi bhut vdia knowledge mil rhi aa hr podcast ch... Bs mera veer hun eh km na shdi❤baki lavu u vadde veereya ❤
Over all it was very nice and knowledgeable podcast..female related question should also be answered..such as female sexual desire or some physical body issues..
Dr. Jdee Ayurveda - 74796-22000
Ik hor hoje main sperm bare v eh kive bnde aa ki ki process aa
@amanaujla brother send the country code of the number that has been sent this number is not showing which country it belongs to
@@AhmadBilal-j4k+91 ha bro
Kr sakde ve aa number te call plz jrur dasio ji 🙏
@@AhmadBilal-j4k0091
ਬਿਲਕੁਲ ਸਹੀ ਸਮਝਾਇਆ ਵੀਰ ਨੇ ਰੱਬ ਉਹਦੀ ਉਮਰ ਲੰਬੀ ਕਰੇ ਤੇ ਹੋਰ ਵੀ ਲੋਕਾਂ ਨੂੰ ਵਹਿਮਾਂ ਚੋਂ ਦੂਰ ਕਰਨ ਦਾ ਬਲ ਬਖਸ਼ੇ
ਬਹੁਤ ਵਧੀਆ ਗੱਲਬਾਤ,ਦਵਾਈਆਂ ਤੋਂ ਛੁਟਕਾਰਾ ਪਾਕੇ ਕਿਵੇਂ ਸੋਹਣੀ ਜ਼ਿੰਦਗੀ ਦਾ ਆਨੰਦ ਮਾਣਿਆ ਜਾ ਸਕਦਾ ❤
ਅੱਜ ਦੀ ਨੌਜਵਾਨ ਪੀੜੀ ਲਈ ਇਹ ਵੀਡੀਓ ਬਹੁਤ ਫਾਇਦੇਮੰਦ ਸਾਬਤ ਹੋਏਗੀ
Main Pakistan sy hoon or aap ki har 1 bat Sach Hy doctor ho to Sirf aap jesa . You have reslove our many problems . Love you ❤
ਵੀਰ ਤੁਹਾਡੀ ਗੱਲਾਂ ਤੋਂ ਇੱਕ ਗੱਲ ਸਿੱਖ ਲਈ ਵੀ ਹਮੇਸ਼ਾ positive ਰਹੋ❤️
ਬਹੁਤ ਵਧੀਆ ਵੀਡੀਓ
ਡਾ. ਸਾਹਿਬ ਬਹੁਤ ਵਧੀਆ ਸੋਚ, ਵਿਚਾਰ ,ਗਾਈਡਨਿਸ ਹੁਣ ਤੱਕ ਦਾ ਪਹਿਲਾ ਡਾ. ਹੈ ਪੈਸੇ ਦਾ ਲਾਲਚ ਨਹੀ ਕਰਦਾ very nice Ďŕ Sahib ji
ਇਹ ਪਹਿਲੀ ਵੀਡੀਓ ਹੈ ਜਿਸ ਵਿੱਚ ਕਿਸੇ ਵਿੱਚ ਕੋਈ ਹਿਮਤ ਨਹੀ ਕਿ ਕੋਈ ਗਲਤ ਸ਼ਬਦ ਲਿਖਣ ਦੀ ਸੋਚ ਕਿਸੇ ਦੇ ਦਿਮਾਗ਼ ਵਿੱਚ ਆਈ ਹੋਵੇ
ਅਮਨੇ ਬਹੁਤ ਚੰਗੀ ਕੋਸ਼ਿਸ਼ ਕੀਤੀ ਆ ਭਰਾ ਅਸੀਂ ਬਹੁਤ ਸ਼ਰਮ ਕਰਦੇ ਇਸ ਟੋਪਿਕ ਤੇ ਗੱਲ ਕਰਨ ਤੇ ਧੰਨਵਾਦ ਵੀਰ ਜੀ
You idiots are jokers
ਬਹੁਤ ਵਧੀਆ ਗੱਲ ਬਾਤ ਆ ਬਾਈ ਚ ਬਹੁਤ ਲੋਕ ਗੱਲ ਸੁਣ ਕੇ ਠੀਕ ਹੋਣਗੇ , ਬਾਈ ਅਮਨ ਇਸ ਤਰ੍ਹਾਂ ਦੇ ਬੰਦੇ ਹੀ ਪ੍ਰੋਗਰਾਮ ਵਿੱਚ ਲੈ ਕੇ ਆਊਂ ਧੰਨਵਾਦ ਬਾਈ ❤
ਸਾਰਾ ਹੀ ਬੈਸਟ ਆ ਭਾਈ 👌🏻👌🏻
ਗੱਲਾਂ ਸਾਰੀਆਂ ਹੀ ਤਰਕ ਪਰੀਆਂ ਸੀ
ਪਤਾ ਹੀ ਨੀ ਅਮਨ ਬਾਈ ਕਿੰਨੀ ਹੀ negative ਦਿਮਾਗ ਚੋ ਨਿਕਲ ਗਈ ਆ,, podcast dekh k,, thank u ❤
ਬਈ 100% ਵਿੱਚੋ ਤਾ 80%ਲੋਕ ਇਦਾ ਹੀ ਸੁਧਰ ਗਏ ਹੋਣੇ ਆ । ਤੁਹਾਡੀ ਗੱਲ ਬਾਤ ਨਾਲ। ਬਹੁਤ ਵਧੀਆ ਵਿਸ਼ੇ ਤੇ ਗੱਲ ਬਾਤ ਕੀਤੀ ਤੁਸੀ ❤
ua-cam.com/users/shorts5k_7M2yXCJk?si=z8Kw45xKdwa0e7mM
Good job 👍💯
Veer mere mom de liver de Gb ch jakhm aa 5mm da te 3-5mm di rasoli aa . Liver faty aa . Apna no. Das di me apni mom nu thik karwana chahda veer g
@@AjayKumar-h3f8ona jao koi fada nhi thag aa ik no de ,amli khde rehnde aa pura din pudia len nu ,ee koi ved ne singer bnya c gana koi chlya nhi hun ved bn gya
Right. Paji
ਬੋਹੁਤ ਵਧੀਆ ਵੀਰ ਲੱਖਾ ਲੋਕਾ ਦੀਆ ਮੁਸ਼ਕਿਲ ਹੱਲ ਹੋਇਆ ਵਾ ਰੱਬ ਰਾਖਾ ਲੱਗੇ ਰਹੋ ।
V, nice podcast❤❤👏👏👏👏rbb ਤੁਹਾਡੀ ਦੋਵਾਂ ਦੀ ਉਮਰ ਲੰਬੀ ਕਰੇ 🙏🙏🙏thanx jdee sir❤❤👏👏👏👏🙏🙏🙏🙏🙏well done
ਪਾਜੀ, ਬਹੁਤ ਵਧੀਆ ਪੌਡਕਾਸਟ ਅਨੰਦ ਆ, ਸੁਣਨ ਤੋਂ ਬਾਅਦ ਇਸਨੂੰ ਪਸੰਦ ਕੀਤਾ ਅਤੇ ਸਭ ਕੁਝ ਵਧੀਆ ਹੈ, ਮੇਨੂ ਸਭ ਤੋਹ ਵਧੀਆ ਦੇਸੀ ਘਿਓ ਵਲੀ ਗਲ ਵਡਿਆ ਲਾਗੀ 🥰❤ Heart Touching Podcast
ਅੱਜ ਪਹਿਲੀ ਵਾਰ ਪੋਡਕਾਸਟ ਪੂਰਾ ਦੇਖਿਆ ਗਾ ਬਹੁਤ ਵਧੀਆ ਲੱਗਿਆ ਜੀ
ਬਹੁਤ ਵਧੀਆ ਟੋਪਿਕ ਤੇ ਗੱਲ ਕੀਤੀ ਅੱਜ ਕਲ ਦੇ ਨੌਜਵਾਨ ਨੂੰ ਬਹੁਤ ਤਨਾਵ ਹੈ ਇਸ ਗੱਲ ਨੂੰ ਲੈ ਕੇ ਡਾਕਟਰਆਂ ਨੇ ਅੱਧੇ ਨੌਜਵਾਨ ਬਿਨਾ ਮਤਲਬ ਤੋ ਮਰੀਜ ਬਣਾ ਦਿੱਤੇ ਆ ਧੰਨਵਾਦ ਇੰਨੀ ਵਧੀਆ ਜਾਣਕਾਰੀ ਸਾਂਝੀ ਕਰਨ ਲਈ
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ
ਬਹੁਤ ਤਰੀਕੇ ਨਾਲ ...ਬਹੁਤ ਹੀ ਵਧੀਆ ਸਿਖਿਆ ਦਿੱਤੀ ਆ 👌👌👌👌ਇਹੋ ਜਿਹੀ ਸਿਖਿਆ ਦੀ ਬੱਚਿਆਂ ਨੂੰ ਬਹੁਤ ਜਰੂਰਤ ਆ
ਬਹੁੱਤ ਵਧੀਆ ਕੁਦਰਤ ਨਾਲ ਮੇਲ ਖਾਂਦੀਆਂ ਗੱਲਾਂ ਸੀ ਵੈਦ ਜੀ ਏਨੇ ਸ਼ਾਂਤ ਮਨ ਤੇ ਦਿੱਲ ਦਿਮਾਗ਼ ਨਲ ਵਕਤ ਕੱਢ ਕੇ ਏਹ ਸਮਝਾਇਆ ਕਿ ਤੁਸੀ ਬੀਮਾਰ (patient) ਨਹੀਂ ਹੋ ਤੇ ਤੁਹਾਡੀ ਜਾਣਕਾਰੀ ਭਰਪੂਰ ਗੱਲਬਾਤ ਨੇ ਸਾਬਤ ਕਰ ਦਿੱਤਾ ਕਿ ਡਾਕਟਰ ਦੇ ਕਹਿਣ ਨਾਲ ਈ ਕਿ ਤੂੰ ਠੀਕ ਏ ਬੰਦਾ ਅੱਧਾ ਠੀਕ ਹੋ ਜਾਂਦਾ ਏ
ਸੁੱਨਣ ਵਾਲਿਆ ਦੇ ਵਹਿਮ ਨਿਕਲ ਗਏ ਹੋਣੇ ਨੇ ਕੋਈ ਮਸ਼ਹੂਰੀ ਨਹੀਂ ਕੀਤੀ ਕੁਝ ਵੇਚਿਆ ਨਹੀ
ਰੱਬ ਤੁਹਾਨੰ ਹੋਰ ਵੀ ਗਿਆਨ ਦੇਵੇ ਤਰੱਕੀਆਂ ਦੇਵੇ ਸਬਰ ਸੰਤੋਖ ਦੇਵੇ ਤਾਂ ਕਿ ਤੁਸੀ ਲੋਕਾਂ ਦਾ ਭਲਾ ਕਰਦੇ ਰਹੋ
ਧੰਨਵਾਦ ਡਾਕਟਰ ਸਾਬ ਤੇ ਅਮਨ ਜੀ
Proud on you Aman paaji tuhi eho jeha content lai k aa rahe j specially Punjab ch 🙏❤️😊
M
ਪਹਿਲਾ ਡਾਕਟਰ "ਵੈਦ" ਦੇਖਿਆ ਜੀਹਨੇ ਇਹ ਗੱਲ ਕਹੀ ਆ ਕੇ ਤੁਸੀਂ ਮਰੀਜ਼ ਨਹੀਂ ਹੋ ਤੇ ਸਭ ਤੋਂ ਵੱਡੀ ਗੱਲ ਆਪਣੀ ਕਿਸੇ ਵੀ ਦਵਾਈ ਦੀ ਮਸ਼ਹੂਰੀ ਨਹੀਂ ਕੀਤੀ ਇੱਕ ਡਾਕਟਰ "ਵੈਦ" ਇਹ ਗੱਲ ਕਹਿ ਰਿਹਾ ਆ ਕੇ ਡਾਕਟਰ ਅਤੇ ਵੈਦ ਘਟਨੇ ਚਾਹੀਦੇ ਆ ਪਰਮਾਤਮਾ ਚੜਦੀ ਕਲਾ ਚ ਰੱਖੇ🙏🙏🙏
@@MarcusMasih-z8b apdiya ehna ne 1 ton 6 dukana kar lii aw Baid katne chahide
CNN
.😅😮😮😮😮😮😊😊😅😊
O bhrava apni mashuhri kar ta riha oh
Mind
ਇਸ ਮੁੱਦੇ ਤੇ ਗੱਲ ਕਰਨੀ ਬਹੁਤ ਜਰੂਰੀ ਕਿਉਂਕਿ ਜਿਆਦਾਤਰ ਲੋਕ ਡਿਪਰੈਸ਼ਨ ਵਿੱਚ ਕਿਸੇ ਨੂੰ ਦੱਸ ਨਹੀਂ ਪਾਂਦੇ ਅੰਦਰੋਂ ਅੰਦਰ ਘੁਟਦੇ ਰਹਿੰਦੇ ਨੇ ਤੇ ਮਰਦੇ ਰਹਿੰਦੇ ਨੇ ਇਸ ਲਈ ਗੱਲ ਖੁੱਲ ਕੇ ਕਰਨੀ ਬਹੁਤ ਜਰੂਰੀ ਧੰਨਵਾਦ ਤੁਹਾਡਾ ਸਾਰੀ ਟੀਮ ਦਾ 🙏🙏🙏🙏🙏🙏🙏🙏
100% ਬਹੁਤ ਵਧੀਆ ਪੋਡਕਾਸਟ ਬਹੁਤ ਸੋਹਣੀਆ ਗੱਲਾ ਕੀਤੀਆ ਵੈਦ ਜੀ 🎉
ਗੱਲ ਬਾਤ ਸਿਰਾ ਲਾਤੀ ਬਾਈ ਨੇ ਆਹੀ ਸੋਚ ਹੋਣੀ ਚਾਹੀਦੀ ਹਰ ਇੱਕ ਦੀ❤
I AM 66 YEARS OLD AND 36YEARS DIABETES LAHORE PAKISTAN I AM VERY THANKFULL YOURSELF ALLAH SAVE ALL YOUR FAMILY AND FRIENDS ALLOVER THE WORLD AAMEEN SUMA AAMEEN 💖
🙏 ਬਾਈ ਤੇਰੇ ਸਵਾਲ ਤੇ ਵੈਦ ਭੱਜੀ ਦੇ ਜਵਾਬ ਪੂਰੇ ਤਸੱਲੀਬਖਸ ਨੇ ਬਹੁਤ ਵਾਦੀਆਂ ਪੋਡਕਾਸ੍ਟ 🙏🙏
ਸਭ ਤੋਂ ਪਹਿਲਾ ਮੈਂ ਪੂਰਾ podcast dekheya ❤bhut vdia te bhut kuj ਸਿੱਖਿਆ 🙏
ਬਹੁਤ ਵਧੀਆ ਵੀਡੀਓ ਜੀਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਡੀਓ ਵਿੱਚੋ ਜੀ ❤❤
ਸਾਰੀ ਗੱਲਬਾਤ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ
Dr. Saab di soch nu salute aa yaar partama sachi tuhanu tarakki dve
Dr di soch nu salute aa❤❤
ਸਾਡਾ ਵੀਰਾ ਆ ਗਿਆ ਇਕ ਨਵੀ ਵੀਡੀਓ ਲੈਕੇ ਦੇਖਣ ਤੋ ਪਹਿਲਾਂ ਹੀ ਬਹੁਤ ਸਾਰਾ ਪਿਆਰ ਵੀਰੇ ❤
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੇ.ਡੀ ਵੀਰ ਨੇ ਸਭ ਤੋਂ ਵਧੀਆ ਗੱਲ ਵੀਰ ਦੀ ਆਪਣੀ ਮਸ਼ਹੂਰੀ ਨੀ ਕੀਤੀ 👏🏻🙏🏻
ਬਹੁਤ ਵਧੀਆ Aman Vr /Doctor Sardar Saab G❤❤❤❤
ਬਹੁਤ ਸੋਹਣਾ ਬਾਈ ਇੰਸਟਾਂ ਤੇ ਜ਼ਿਆਦਾ ਘਟੀਆ ਇਮੇਜ ਬਣਾਈ ਆ ਇਹਨਾਂ ਦੀ ਅਸਲ ਚ ਹੁਣ ਸਹੀ ਸਮਝ ਲੱਗੀ ਆ❤❤
ਵੀਰ ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਏ ❤ ਧੰਨਵਾਦ ਜੀ
ਹੈਡਫੋਨ ਲਾਕੇ ਸੁਣਨ ਵਾਲੇ ਹਾਜ਼ਰ ਹੋਵੋ 🙏
Hajr ji😂😂
ਹਾਜ਼ਿਰ ਹੈ 😂😂
yr laye c 😢
BAI tan hi tan Sade Loka ch … ਕਿੰਨਾ ਗੰਦਾ ਦਿਮਾਗ ।.. ਤੁਸੀ ਦੇਖੋ ਕਿਤੇ ਪੰਜਾਬੀ ਕੁੜੀ ਸੂਟ ਦਾ। ਕੀਤੇ ਵਾਖੀ ਦੇਖ ਦੀ। ਹੋਵੇ ।. ਸਰੀਫ ਇਕ ਪੋਟਾ ਇਕ ਪਾਸੇ ।. ਉਹ ਦੇਖਣ ਤੇ ਹੀ ।..ਮੂੰਹ ਤੋ। ਲਾੜਾ ਸੁੱਟੀ ਜਾਂਦਾ ।.. ਸਰੀਫ ਤੁਹਾਡੀ ਗੱਲ ਕਰਕੇ ।. ਮੈਂ ਵੀ ਤੁਹਾਡੇ ਵਿੱਚੋ ਹਾ।.. ਇਹ ਗੱਲਾਂ ਦੀ ਬਹਤ ਲੋੜ ਸੀ ।. ਚਾਹੇ ਡਿਰਾਇਗ ਦਾ ਪੀਰਟ ਸਕੂਲ ਚ ਜ਼ਰੂਰੀ ਨਾ ਹੁੰਦਾ ।. ਪਰ ਇਹ ਗੱਲਾਂ ਸਾਡੇ ਵੇਲੇ ਵੀ ਹੁੰਦੀਆਂ ਤੇ 1992…1996 ਵਾਲੇ । ਕਿ ਸਾਰਾ ਸਰੀਰ ਇਕ ਸਰੀਰ ਹੈ ।.. ਪਰ ਕੁਝ ਕਿ ਹਿੱਸੇ ਤੁਹਾਡੇ ਇੱਜ਼ਤ ਮਾਣ ।. ਤੇ ਆਮ ਗੱਲ ਹੁੰਦੀ ।..
ਹਾਜਿਰ ਆ ਜੀ
VERY GOOD PODCAST BROTHER KEEP GOING ON
ਬਹੁਤ ਵਧੀਆ ਜਾਣਕਾਰੀ ਦਿੱਤੀ।
ਬਹੁਤ ਵਧੀਆ ਜਾਣਕਾਰੀ 👍
ਬਹੁਤ ਹੀ ਵਧੀਆ ਜਾਣਕਾਰੀ ਅਮਨ ਵੀਰ ਅਸੀ ਕਦੇ ਵੀ ਇਸ ਬਾਰੇ ਅਪਣੇ ਬੱਚਿਆਂ ਨੂੰ ਜਾਣਕਾਰੀ ਨਹੀਂ ਦਿੰਦੇ , ਜੇਕਰ ਕੋਈ ਅਪਣੀ ਬਿਮਾਰੀ ਬਾਰੇ ਗੱਲ ਕਰਦਾ ਤਾਂ ਉਹ ਪੂਰੇ ਪਿੰਡ ਵਿੱਚ ਮਜ਼ਾਕ ਦਾ ਪਾਤਰ ਬਣਦਾ ਤੇ ਡਿੰਪਰੈਸਨ ਦਾ ਛਿਕਾਰ ਹੋ ਜਾਂਦਾ……
ਧੰਨਵਾਦ ਡਾਕਟਰ ਸਾਹਿਬ
Bahut ghaint bnda veer. Sardaar ji pure honest bnde aa.
Quite enjoyed watching this content! I’m a born and raised Canadian. Found it extremely knowledgeable as I’ve had all sorts of health issues and bn on several prescription medications for years. For health issues like Eg, Thyroid, anemia, high blood pressure and gut issues. I have bn advised by doctors that I will have to be on these medications for the rest of my life.
I’d def call Dr. J Dee or personally try to visit him, next time I come to 🇮🇳. Thank you, bless you and keep up the great content🙏.
ਬਹੁਤ ਵਧੀਆ ਵੀਡੀਓ ਲੱਗੀ ਭਾਜੀ ਤੁਹਾਡੀ ਮੈਂ ਕਦੀ ਵੀ ਯੂਟੀਊਬ ਵੀਡੀਓ ਤੇ ਕਮੈਂਟ ਜਾਂ ਲਾਈਕ ਕਦੀ ਨਹੀਂ ਕੀਤਾ ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕੀਤਾ
Very very good video🎥🎉
ਬਹੁਤ ਹੀ ਜ਼ਿਆਦਾ ਵਧੀਆ ਅਮਨ ਬਾਈ ਜੀ ਅਤੇ ਵੈਦ ਡਾਕਟਰ ਦਾ ਵੀ ਧੰਨਵਾਦ ਕਰਦੇ ਹਾਂ ਲੋੜ ਸੀ ਅੱਜ ਇਸ ਮੁੱਦੇ ਤੇ ਖੁੱਲ ਕੇ ਗੱਲਾਂ ਕਰਨ ਦੀ ਜੋ ਤੁਸੀਂ ਬਖੂਬੀ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਐਕਸਪਲੇਨ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ
ਅ
ਪਰ ਇਕ ਗੱਲ ਹੋਰ ਪੈਸਾ ਤੇ ਸੋਹਨਪਨ ਵੀ ਸਭ ਕੁਝ ਨਹੀਂ ਅਗਰ ਇਹ ਹੁੰਦਾ ਤਾਂ ਰਿਤਿਕ ਰੋਸ਼ਨ ਦਾ ਤਲਾਕ ਨਾ ਹੁੰਦਾ , ਪਰ ਬਹੁਤ ਵਧੀਆ ਜਾਣਕਾਰੀ
ਬਾਈ ਨੇ ਬਹੁਤ ਵਧੀਆ ਸਮਝਾਇਆ ਧੰਨਵਾਦ ❤❤❤❤❤🎉🎉🎉🎉
ਬਹੁਤ ਸੋਹਣੀ ਵੀਡੀਓ❤❤
You tube di sb to vadiya video baki Dr. JDee bot hi vadiya trike nal smjonde ne ❤
It was a great podcast. No one is patient , you are fit. Be postitive, its game of mind set
ਇਹ ਗੱਲ ਜਮਾਂ ਸਹੀ ਆ ਇਹਨਾਂ ਦੇ ਬਾਪੂ ਜੀ ਨੂੰ ਮੈਂ ਮਿਲਿਆ ਮੈਨੂੰ ਉਨਾਂ ਨੇ ਦਵਾਈ ਨਹੀਂ ਦਿੱਤੀ ਮੈਨੂੰ ਅੱਜ ਸਮਝ ਲੱਗੀ❤❤❤❤❤❤❤❤❤❤❤❤❤
4 years ch fist podcast jo mea start to end puraa dakhya without any scrool or normal speed.... sardar ji i really proud of you .. tudi sachi sanu thik krn aae na ki dwai sale krn 🙏🙏🙏 thanks a lott.... respect sardar jii... wese jithe sardar aa jande aa othe sb vdiya hi hunda aa😊
❤ bilkul paaji Power of words
Har baat mene bahut dhayan se sunna bahut sahi or Accurate gallan battayi sardaar ji 👍🏻
ਸੈਕਸ ਦੇ ਚੱਕਰ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ ਉਜੜ ਚੁੱਕੇ ਹਨ👍👍
Rong aurat deh bacha na hon krke mard lok duja veah kra lehnde eh chker ch bhut ghr tutdeh
Aj tk ka sabse best or dimag ko samjhdar bnane wala podcasts
ਅਮਨ ਵੀਰ ਬਹੁਤ ਹੀ ਵਧੀਆ ਢੰਗ ਨਾਲ ਸੇਧ ਦਿੱਤੀ ਆ ਲੋਕਾਂ ਨੂੰ ਵੈਦ ਸਾਬ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਤੇ ਸਭ ਤੋਂ ਵੱਡੀ ਗੱਲ ਕਿਸੇ ਨੂੰ ਵਹਿਮਾਂ ਭਰਮਾਂ ਵਿੱਚ ਨਹੀਂ ਪਾਇਆ
Bhot vdiya podcast si very knowledgeable and positive ❤
1:37:50 Bahi dill jit leya ❤ thanks aman veer heera banda 💎 labh leya
Vry gd nd knowledgeable❤content hr trike da zruri
I laughed so much watching this. The host is hilarious and Singh Saab genuine human. Very informative episode. ❤
ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਬਾਈ ਨੇ।❤❤❤❤❤❤❤
ਬਹੁਤ ਵਧੀਆ ਜਾਨਕਾਰੀ ਦਿੱਤੀਆ ਜੀ ਬਹੁਤੇ ਸੁਣ ਕੇ ਠੀਕ ਹੋ ਗਏ ਹੋਣੇ ਆ,
Bhut vadia Galla ❤ hoyia podcast ch
🎉🎉
😂🎉🎉🎉🎉🎉🎉🎉
❤😊😂😅🎉😮😢
@@Mithudonyt 💥💥💥🎉🎉
ਵੀਰੇ ਤੇਰਾ ਪਹਿਲੀ ਵਾਰ ਪੌਂਡ ਕਾਸਟ ਦੇਖਿਆ ਮੈਂ, ਸਾਰਿਆਂ ਨਾਲੋਂ ਵਧੀਆਂ ਲੱਗਿਆ, ਜ਼ਿੰਦਗੀ ਦੀਆਂ ਸਭ ਤੋਂ ਕੀਮਤੀ ਗੱਲਾਂ ਕਰ ਗਿਆ ਬਾਈ , ਵੀਰੇ ਦੇ ਵੱਡਿਆਂ ਨੂੰ ਦਿਲੋਂ ਸਲੂਟ, ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰੇ ਨੂੰ
ਤੇ ਸਭ ਤੋਂ ਵੱਡੀ ਗੱਲ ਕੀ ਵੀਰੇ ਨੇ ਸਾਫ ਤੇ ਸਿੱਧੇ ਸ਼ਬਦਾਂ ਬੋਲਿਆ ਸਭ ਕੁਝ, ਦਿਲੋਂ ਸਲੂਟ ਵੀਰੇ ਨੂੰ
Awareness Bahut Jaruri "Harr kise layi" ess topic te. Shukriya bhaji ehna vadhia podcast banaunn layi _ Jeonde Raho.
Bahut kamaal podcast kita Aman Bai... ehda de video hor banao.
ਬਹੁਰ ਵਧੀਆ ਗੱਲਾਂ ਕੀਤੀਆ ਭਾਈ ਨੇ ❤👍
Very knowladgeble and hepfull prodcast🙏🙏🙏🙏🙏🙏thank you soo much invite such a very humble Personality
How for u
@@BilalAhmad_332 this man thinking was nice
@@Lovejot0812 hn g mujh pta ha ghlt bten zyda fhli hoe hn
ਬਾਈ ਦਿ ਗੱਲ ਸਹੀ ਏ ਬੰਦਾ ਦਿਮਾਗੀ ਤੌਰ ਤੇ ਠੀਕ ਹੋਣਾ ਚਾਹੀਦਾ
ਸੋਹਣੀ ਵੀਡੀਓ ਜਾਣਕਾਰੀ ਭਰਪੂਰ ਵੀਡੀਓ ਬਾਈ , ਘੈਂਟ ਗੱਲਬਾਤ,ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ,
ਰੱਬ ਦਾ ਰੂਪ ਈ ਆ ਬੰਦਾ ❤️👍 ਧੰਨਵਾਦ ਅਮਨ ਵੀਰ ਜਾਣਕਾਰੀ ਸਾਂਝੀ ਕਰਨ ਲਈ 🙏
Paji bhut bhut vadiya sunan nu miliya thanks all of u thanks for aman paji jo tusi aa kuch sahmne le k aye ❤❤❤
One like for Rahul😅
Thanks y video ch both vida gal hoi ta good massage ve Mel gay 👍
ਮੈਂ ਸੱਠ ਸਾਲ+ ਹਾਂ ਤੁਹਾਡੀ ਗਲਬਾਤ ਸੁਣ ਕੇ ਆਈ ਮਾਨਸਿਕਤਾ ਤੰਦਰੁਸਤੀ ਨੂੰ ਮਾਣਦਿਆਂ ਕਹਾਂਗਾ ,'ਬੁੱਢਾ ਹੋਊ ਤੁਹਾਡਾ ਬਾਪ😂'
ਵਧੀਆ ਵਿਚਾਰਾਂ ਲਈ ਧੰਨਵਾਦ ਅਮਨ ਜੀ
ਜ਼ਿੰਦਗੀ ਜ਼ਿੰਦਾਬਾਦ।
ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ
😂😂
ua-cam.com/users/shorts5k_7M2yXCJk?si=z8Kw45xKdwa0e7mMua-cam.com/users/shortsepZyNKol7Z8?si=ldoxanlsJlZP58kc
ua-cam.com/users/shorts5k_7M2yXCJk?si=z8Kw45xKdwa0e7mM
Sex mastrubation Kudrati hai eh boora nhi hai
Ajj kall de so cold religion de bandeya ne isnu galat keha
Sach ta eh hai andar uhna de jyada urge ne
ESS SAB NA MASTRA MENU NI LGDA KOI MADM BCHI HOE G😅😅😅
ਬਹੁਤ ਵਧੀਆ ਚੰਗੀ ਜਾਣਕਾਰੀ 🙏🏻👍
ਸਰਦਾਰ ਵੀਰ ਜੀ ਤੁਹਾਡੀਆਂ ਗੱਲਾਂ ਚ ਬਹੁਤ ਵਜ਼ਨ ਆ👌🏼
Veere bohat e vdia podcast aa, te Dr. Jdee paji diyan galla son k boht vdia lggeya, rabb kre ohna da goal/sufna jarur poora hove😇🙏
bhaji main aj pehla podcast dekhea tuhada te oh v poraa bht kam diya gala te smjan walia gla c tnku soo mch dunia nu sahi guide karan layi
ਬਹੁਤ ਵਧੀਆ ਵਿਸ਼ੇ ਤੇ ਗਲਬਾਤ ਕੀਤੀ ਤੁਸੀ ਜੀ ਕਿ ਅੱਜਕਲ ਕੋਈ ਨਹੀਂ ਕਰਦਾ ਪਰ ਹੈ ਬਹੁਤ ਜਰੂਰੀ । ਅੱਜ ਦੇ ਸਮੇਂ ਚ ਇਸਦੀ ਜਰੂਰਤ ਬਹੁਤ ਹੈ
Bhut hi good and informative podcast c bhut knowledge mili dekh ke🙏keep it up ✅👍........... Nd Aman thonu glass badwake kidda lgga o plz jrur dseo😅😂
Sardaar G Bahut Suljhe Hoye ਇੰਨਸਾਨ ਨੇ , Bohat Vadia Video Vich Gallan Kitiyan , Aman Paji Da Dhanvaad Jo Sardar G Nu Channel Te Bula Ke Sade Nal Tajarba Sanjha Karvaya , Waheguru Tuhanu Chardikala Vich Rakhan 🙏🙂
ਅਮਨ ਵੀਰੇ ਮਨਪ੍ਰੀਤ ਸਿੰਘ ਕੋਮਿਕ ਸਿੰਘ ਵੀਰੇ ਨਾਲ ਫੇਰ ਤੋ ਦੁਬਾਰਾ ਪੋਡਕਾਸਟ ਲੈਕੇ ਆਓ ਵੀਰ ਬਣ ਕੇ ❤
Hanji bai
Thanks for such a valuable information from such genuine persons
ਮੈ ਚੰਗਾ ਭਲਾ ਘੀ ਖਾਂਦਾ ਸੀ, ਦੋ ਦਿਨ ਪਹਿਲਾਂ ਡਾਕਟਰ ਨੇ ਮੇਰਾ ਘੀ ਬੰਦ ਕਰਤਾ ਤੇ ਕਿਹਾ ਤੇਰਾ cholesterol ਵੱਧ ਸਕਦਾ, ਅਜੇ cholesterol ਵੱਧਣ ਵੀ ਨਹੀਂ ਲੱਗਿਆ
Running krya kro
Desi gheo nhi chedna
Bhut vdia kita bai eh podcast krke
Bhut zindagia sudar jan gia 💯👍
Boht ghaint, helpfull, sirra, bomb podcast. ❤❤
ਅਮਣ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਪੌਡਕਾਸਟ ਲੈ ਕੇ ਆਏ ਹੋ ਮੈਂ ਇੱਕ ਘੰਟਾ ਟਰੱਕ ਰੋਕ ਕੇ ਸੁਣਿਆ ਹੈ ਪਰ ਅੱਜ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਇਦਾਂ ਦੇ ਉਪਰਾਲੇ ਕਰਦੇ ਰਹੋ ਧੰਨਵਾਦ ਜੀ
ਨਵੀਂ ਪਨੀਰੀ ਲਈ ਬਹੁਤ ਵਧੀਆ ਜਾਨਕਾਰੀ ਹੈ ਜੀ👍🙏
Bhut kam diean glaan miliea vr gbu bhra 🙏🏻😊
Pura podcast hi usefull ya veere ❤
Har bande ni ek baar jrur dekhni chahida ya
Young age Wale ta jrur dekho .
ਬਹੁਤ ਵਧੀਆ ਵੀਡੀਓ ਅਮਨ ਵੀਰ❤😊
ਪਹਿਲਾਂ ਗਲਤ ਕਮੈਟ ਕੀਤਾ ਪਰ ਜਦੋਂ ਗੱਲਾਂ ਸੁਣੀਆਂ ਡਲੀਟ ਕਰਤਾ
Ajy adha podcast hi suneya pr aman veere tade rahi bhut vdia knowledge mil rhi aa hr podcast ch... Bs mera veer hun eh km na shdi❤baki lavu u vadde veereya ❤
One of the great video about the facts
ਬਹੁਤ ਵਦੀਆ ਗੱਲਾਂ ਸਿੱਖਣ ਨੂੰ ਮਿਲਿਆਂ !!
ਬਹੁਤ ਵਧੀਆ ਗੱਲਬਾਤ
One Of The Best Podcast On Sex Education Postive Thinking
Over all it was very nice and knowledgeable podcast..female related question should also be answered..such as female sexual desire or some physical body issues..
Ryt
eh important si boht, punjab ch openly gall krna ehna cheezan vaare boht important e
Hi
ua-cam.com/users/shortsepZyNKol7Z8?si=ldoxanlsJlZP58kc@@SunnySingh-yy3wg
Right madam
Hand service ki aadat chhudane ki dawai btao
@@NS-uq9ml shadi karlo