Bhai sab ji aap jia ne bhut hi badhia jannkari diti teh ek kism di Tarah asi b samundar de vich fer aia ha bhut badhia jannkari diti hai Dhanbad Bhai sab ji tuhada bhut khaternak nokri hai jis Tarah aap jia ne dashia hai bhut Barri sewa hai aap ji di Dhanbad bhai sab ji 🇦🇺🇦🇺🇦🇺🇦🇺🇦🇺🇦🇺
Sahib paramjeet singh thaxs u very much. Your village Rarr is near my ln-law village Jhubber. My vill is khark Singh wala. My class fellow sh gurmail singh joined baby batalian in 1970.so much thanx of u to be explain about what is mean by navy.
Hands to sleep hands to wake answer is position of Clock hands , referring to routine times and shift changes Clock hands to eat = time to eat Clock hands to wake answer= time to wake up Clock to Hands to ( anything related)
ਪੱਤਰਕਾਰ ਵੀਰ ਦਾ ਧੰਨਵਾਦ, ਹਰ ਇਕ ਇੰਟਰਵਿਊ, ਰਿਪੋਰਟਿੰਗ ਬਹੁਤ ਦਿਲਚਸਪ ਹੁੰਦੀ ਆ
ਸਾਡੇ ਵੱਡਾ ਵੀਰ ਨੂੰ ਸੁਣਕੇ ਬੁਹਤ ਚੰਗਾ ਲੱਗਿਆ
ਸਾਡੇ ਬਰਨਾਲੇ ਦਾ ਮਾਨ
ਸਾਡਾ ਵੱਡਾ ਵੀਰ ਪਰਮਜੀਤ ਮਾਨ
ਧੰਨਵਾਦ ਬਲਜਿੰਦਰ
ਸੁਮੰਦਰ ਦੇ ਰੌਚਕਤੱਬ ਜਾਣਕੇ ਵਧੀਆ ਲੱਗਿਆ ਜੀ ਧੰਨਵਾਦ👍🙋🏻♂️🙏
Bai ji sat shiri akal. ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਅਤੇ ਗਿਆਨ ਵਰਧਕ ਗੱਲਾਂ ਦੱਸੀਆਂ ਮਾਨ ਸਾਹਿਬ ਨੇ, ਪੱਤਰਕਾਰ ਸਾਹਿਬ ਨੇ ਵੀ ਕਿਤਾਬ ਦਾ ਅਧਿਐਨ ਕਰਕੇ ਵਧੀਆ ਤਰੀਕੇ ਨਾਲ ਵਿਚਾਰ ਸਾਂਝੇ ਕੀਤੇ ਧੰਨਵਾਦ।
ਬਹੁਤ ਹੀ ਵਧੀਆ ਗੱਲਬਾਤ ਲੱਗੀ, ਮੇਰਾ ਬੇਟਾ ਵੀ ਨੌ ਸਾਲ ਤੋਂ ਮਰਚੈਂਟ ਨੇਵੀ ਵਿਚ ਸਰਵਿਸ ਕਰ ਰਿਹਾ ਹੈ।
❤🎉 ਬਾਈ ਪ੍ਰਮਜੀਤ ਸਿੰਘ ਜੀ ਪੱਤਰਕਾਰ ਸਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੁੰਦਰ ਨੇਵੀ ਬਾਰੇ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਪੰਜਾਬ ਦੀ ਜਨਤਾ ਨੂੰ ਨੇਵੀ ਬਾਰੇ ਬਹੁਤੀ ਜਾਣਕਾਰੀ ਨਹੀਂ ਸੋ ਕਾਫੀ ਲੋਕਾਂ ਇਸ ਬਾਰੇ ਪਤਾ ਲੱਗੇਗਾ ਧੰਨਵਾਦ ਜੀ ❤🎉❤🎉❤🎉❤🎉
ਸਾਡੇ ਬਰਨਾਲੇ ਸਹਿਰ ਦੀ ਬੜੀ ਸਤਿਕਾਰਤ ਸ਼ਖ਼ਸੀਅਤ ਨੇ ਸਰ ਪਰਮਜੀਤ ਸਿੰਘ ਮਾਨ ਜੀ
ਬਹੁਤ ਵਧੀਆ ਗੱਲਬਾਤ ਲੱਗੀ ਸਰ ਤ ਸਮੁੰਦਰ ਨਾਮੇ ਦੀਆ ਗੱਲਾਂ ਸੁਣਦਿਆਂ ਕਦੇ ਮਨ ਭਾਵੁਕ ਹੋਇਆ ਤੇ ਕਦੇ ਚਿਹਰੇ ਰੌਣਕ ਆਈ! ਪਰ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ! ਬਹੁਤ ਦਿਲਚਸਪ ਗੱਲਬਾਤ ਲੱਗਦਾ ਸੀ ਸਰ ਹੋਰ ਵੀ ਗੱਲਾਂ ਸੁਣਾਉਣ ਸਮੁੰਦਰੀ ਜ਼ਿੰਦਗੀ ਦੀਆਂ !!
ਜਸਵੀਰ ਕੌਰ ਬਦਰਾ
ਬਹੁਤ ਵਧੀਆ ਜਾਣਕਾਰੀ ਦਿਲੋ ਰਿਸਪੈਕਟ ਸਰ❤
ਬਹੁਤ ਵਧੀਆ ਮਾਨ ਸਾਹਿਬ ਜੀਵਨ ਵਿੱਚ ਜੋ ਬਤੀਤ ਕੀਤਾ ਉਹ ਬਿਆਨ ਕੀਤਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਵੀਰ ਪਰਮਜੀਤ ਸਿੰਘ ਜੀ ਨੇਵੀ ਵਿੱਚ ਕਿਸ ਤਰ੍ਹਾਂ ਗੁਜ਼ਰਦੀ ਹੈ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਰਚੈਟਨੇਵੀ ਵਿਚ ਕਿੰਨੀਆਂ ਮੁਸ਼ਕਿਲਾ ਆਉਦੀਆਂ ਹਨ
ਬਹੁਤ ਵਧੀਆ ਰੋਚਕ ਜਾਣਕਾਰੀ ਦਿਤੀ ਮਾਨਯੋਗ ਅਫਸਰ ਸਾਬ ਨੇ ਪਹਿਲਾ ਸਿਰਫ ਕੈਰੀਬੀਅਨ ਪੈਰਾਡਾਈਸ ਚ ਦੇਖੀਆ ਜਾ ਹੁਣ ਨਵੀ ਵੈਬ ਸੀਰਜ ਆਈ ਓਹਦੇ ਚ ਦੇਖੀਆ ਸੀ ਫਿਲਮਾ ਬਹੁਤ ਵਧੀਆ ਜਾਣਕਾਰੀ ਧੰਨਵਾਦ
ਬਹੁਤ ਹੀ ਦਿਲਚਸਪ ਗੱਲਾਂ ਸੁਣਨ ਨੂੰ ਮਿਲੀਆਂ ਮਾਨ ਸਾਹਿਬ ਅਤੇ ਚੈਨਲ ਦੇ ਪੱਤਰਕਾਰ ਵੀਰ ਦਾ ਧੰਨਵਾਦ
ਬਹੁਤ ਵਧੀਆ ਗੱਲ ਬਾਤ ਸੁਣੀ , ਬਹੁਤ ਵਧੀਆ ਲੱਗਿਆ ਜੀ। 🎉
very clean and heart touching voyage by maan sab. life of a sailor,sainik and airman is death of a brave .
ਵਧੀਆ ਜਾਣਕਾਰੀ ਬਾਈ ਜੀ ❤❤❤
ਮਾਨ ਸਾਹਿਬ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ।ਧੰਨਵਾਦ।
ਬਹੁਤ ਵਧੀਆ ਗੱਲਬਾਤ👍👍👍
ਬਹੁਤ ਦਿਲਚਸਪ ਅਤੇ ਗਿਆਨ ਵਰਧਕ ਗੱਲਬਾਤ ਮਾਨ ਸਾਹਿਬ।
Very nice interview with Navy officer. His observation about punjabi is appreciable.
ਸਾਨੂੰ ਵੀ ਬਹੁਤ ਚੰਗਾ ਲੱਗਿਆ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਮਾਨ ਸਾਬ੍ਹ
ਬਹੁਤ ਵਧੀਆ ਅਤੇ ਨਵੀਂ ਜਾਣਕਾਰੀ ਦਿੱਤੀ ਜੀ ਮਾਨ ਸਾਹਿਬ
Sardar ji is an honest brave and hardworking person ❤
ਵਧੀਆ ਵਾਰਤਾਲਾਪ ਜੀ।
Very nice talking with navy officers 👮♀️
Good 👍 lankesh veer ji 1 coment for you sir
ਬਹੁਤ ਵਧੀਆ ਇੰਟਰਵਿਊ ਆ
Salute Sir ji God bless you
Nice to know about your authentic experience and authorship.
Not only good but very good beta ji. Hats off for this information. God bless you.
ਬਹੁਤ ਵਧੀਆ ਜੀ
Excellent sir !!❤
Wahehuru ji tuhanu lambi umer bakhsis kern ji dil kamben waliyan galan desiyan veer ji ne
Very deep information about see world.Thanks Mann Sahib sharing so informative video.
Feeling ਆ ਰਹੀ ਹੈ ਜਿਵੇਂ ਮੈਂ ਉੱਥੇ ਹੀ ਹਾਂ dil bhut ਸੀ ਏ ਜੋਬ ਕਰਨ ਦਾ ਪਰ ਗਰੀਬੀ ਨੇ ਰੋਕ ਰੱਖਿਆ 😢
Bhai sab ji aap jia ne bhut hi badhia jannkari diti teh ek kism di Tarah asi b samundar de vich fer aia ha bhut badhia jannkari diti hai Dhanbad Bhai sab ji tuhada bhut khaternak nokri hai jis Tarah aap jia ne dashia hai bhut Barri sewa hai aap ji di Dhanbad bhai sab ji 🇦🇺🇦🇺🇦🇺🇦🇺🇦🇺🇦🇺
bhut vdiya mann saab ji🙏🏻
Very nice sir
Very good discussion and information ji thanks 🙏
Ik la jawab interview. Imaandarana byaniyaN sardaar Maan Saab ne kita. Intresting, zroor pdhoonga ey ktaab.
ਪੀਪਲਜ਼ ਫੋਰਮ ਬਰਗਾੜੀ ਤੋਂ ਪ੍ਰਾਪਤ ਕਰ ਸਕਦੇ ਹੋ
Salute Sir Mann ji
Sat shri akal ji bohet wadia jankari diti ha ji veer ji you are great bohet kuj nawan pata lega ji waheguru ji tuhadi family nu sada sukhi rakhn ji
Very nicely explained Sir.
बहुत अच्छी जानकारी दी ऐसी ही जानकारी ओर दो कैसे कैसे जहाज होते कैसे व्यापार होता ऐसी पुरी जानकारी का विडियो ओर बनाऐ समुद्र की व देश के बारे जय हिन्द
GoodWork,Sir.
Superb!Informative interview
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ
Very nicely explained. Thank you so much.
I work in Greek Cargo ship been to many countries beautiful lifestyle Thanks 🙏
Lokesh thank u far v interesting story’s
ਬਹੁਤ ਵਧੀਆ ਲੱਗੀਆ ਸੁਣਕੇ
Good reporting
Sardar saab....than
x bhut hi Mazza aaya
ਬਈ ਜੀ ਕਿਤਾਬ ਕਿਥੋ ਮਿਲੂਗੀ ❤❤
ਜਰੂਰ ਦੱਸਓ ❤❤
Very good idea to introduce the sea to Punjabis . The sea is a new world to punjab
Nice 😊
Very interesting.
Satnam Sri vaheguru ji
Very good ji 👌
Very nice good topic, nice interview ❤🙏
Very nice veer ji
Good 👍
Interesting podcasts
Interesting explanation
ਦੇਤੀ ਲਜਤ ਮਾਨ ਸਾਹਿਬ ਸਾਡੀ ਦੈਸੀ ਭਾਗਾਂ
Very good jankari
Proud of you
Thx sir PB-31 💪💪💪💪
Good information for sea
ਬਹੁਤ ਹੀ ਰੋਚਕ।ਵਾਰ ਵਾਰ ਇਹ ਘਟਨਾਵਾਂ ਵਾਰ ਵਾਰ ਪੜ੍ਹੀਆਂ ਹਨ। ਰੋਚਕਤਾ ਖਤਮ ਹੀ ਨਹੀਂ ਹੁੰਦੀ।ਜਲ ਸਮਾਧੀ ਵਾਰੇ ਪੜ੍ਹ ਕੇ ਮਨ ਹਿੱਲ ਜਾਂਦਾ ਹੈ।
Very nice
ਤਾੜੀ ਜਿਹੜੀ ਤਾਜੀ ਹੁੰਦੀ ਤਾਂ ਵਧੀਆ ਲਗਦੀ ❤
Good reporter
God bless you
Bahut wadhya ji mai Ex Army
Sahib paramjeet singh thaxs u very much. Your village Rarr is near my ln-law village Jhubber. My vill is khark Singh wala. My class fellow sh gurmail singh joined baby batalian in 1970.so much thanx of u to be explain about what is mean by navy.
ਬਹੁਤ ਰੋਚਕ ਅਤੇ ਭੈ ਭੀਤ ਕਰਨ ਵਾਲੀਆਂ ਘਟਾਨਾਵਾਂ ਹਨ।ਇਸ ਕਿਤਾਬ ਉੱਤੇ ਜਿੰਨੀ ਬਾਰ ਮਰਜ਼ੀ ਚਰਚਾ ਕਰੋ,ਇਹ ਹਰ ਵਾਰ ਨਵੀਆਂ ਲਗਦੀਆਂ ਹਨ।
ਬਹੁਤ ਵਧੀਆ ਵਿਚਾਰ ਹਨ ਭਰਾ ਜੀ ਦੇ।
ਮਾਨ ਸਾਬ ਪੱਤਰਕਾਰ ਹੋਰ ਪਾਸੇ ਗੱਲ ਲਈ ਜਾਂਦਾ ਤੁਹਾਡੇ ਘਰ ਚ ਕਲੇਸ਼ ਨਾ ਪਵਾ ਦੇ ਬਾਕੀ ਜਹਾਜ਼ ਨੂੰ ਲੁੱਟਿਆ ਕਿਵੇਂ ਜਾਂਦਾ ਜਹਾਜ ਵਿੱਚ ਡਾਕੂ ਕਿੱਦਾਂ ਦਾਖਲ ਹੁੰਦੇ ਆ ਉਹਨਾਂ ਗੱਲਾਂ ਬਾਰੇ ਘੱਟ ਗਿਆਨ ਦੇ ਰਿਹਾ ਹੈ ਹੋਰ ਹੀ ਪਾਸੇ ਗੱਲਾਂ ਘਮਾਈ ਜਾਂਦਾ
ਸਮਾਂ ਨਿਕਲ ਗਿਆ hun ਮੇਰੇ ਅਨੁਮਾਨ ਅਨੁਸਾਰ ਮਾਨ ਸਾਬ੍ਹ 85ਸਾਲ ਨੂੰ ਟੱਚ ਕਰਨ ਵਾਲੀ ਹੈ! ਫੌਜੀ ਲਾਈਫ ਚ ਜਵਾਨੀ ਚ ਹਾਲਾਤ ਦੇ ਮੁਤਾਬਕ ਸਭ ਕੁਜ ਚਲਦਾ!
👍👍
Good
ਸਤਿ ਸ੍ਰੀ ਅਕਾਲ ਜੀ ਸਰ
👍🙏
👌
Very nice bai ji punjaya nu samunder bare ni pata menu vi pilpin manila ch aa k he pata pata lagya samunder bare asi nahon vi jande ha
Hands to sleep hands to wake answer is position of Clock hands , referring to routine times and shift changes
Clock hands to eat = time to eat
Clock hands to wake answer= time to wake up
Clock to
Hands to ( anything related)
It’s also sometimes used to refer to actual hands . I.E. all hands on deck
ਮੈਂ ਵੀ ਮਾਨਸਾ ਤੋਂ ਹਾਂ ਅਤੇ ਰੜ੍ਹ ਪਿੰਡ ਦਾ ਮੁੰਡਾ ਦੁੱਧ ਪਾਉਣ ਆਉਂਦਾ ਹੈ ਗੱਗੀ ਨਾਮ ਹੈ ਉਸ ਦਾ 🎉
Mansa ale❤
❤
Good. Bir. Ji
California USA
Sir, Very good knowledge.From where I can purchase this book,from where.
ਖੁਸ਼ਵੰਤ ਬਰਗਾੜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਕਿਤਾਬ ਉਹਨਾਂ ਨੇ ਛਾਪੀ ਹੈ ਜੀ।
Bai Ji u tell me how can I get the books please 🙏 I am living in London?
Interesting podcast. Mr Mann from our area. Where is he settled. From where to get his Book?
ਕਿਤਾਬ ਪੀਪਲਜ਼ ਫੋਰਮ ਬਰਗਾੜੀ ਤੋਂ ਮਿਲ ਸਕਦੀ ਹੈ। ਖੁਸ਼ਵੰਤ ਬਰਗਾੜੀ ਨਾਲ ਸੰਪਰਕ ਕਰ ਸਕਦੇ ਹੋ।
Sir 84 tu pahla sardar de bahautejiat see 1ve sadar train da dhaba vich Honda see koyi ve cigrate nahi peda see
My village is 4 km for from your village v. pirkot.. Dhani chand ret. Patwari
ਇਕ ਵਾਰ ਤੁਹਾਡੇ ਪਿੰਡ ਦੀ ਜ਼ਮੀਨ ਵਿਚ ਏਅਰ ਫੋਰਸ ਦਾ ਜਹਾਜ਼ ਡਿੱਗ ਪਿਆ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਉਹ ਜਹਾਜ਼ ਦੇਖਣ ਲਈ ਆਉਂਦੇ ਸਨ। ਮੈਂ ਵੀ ਦੇਖ ਕੇ ਗਿਆ ਸੀ।
सारी विडियो दिखाऐ
Maan sahib bahut trjedykaly job c apdi
Sir ਜੀ ਤੁਸੀਂ ਅਪਣਾ ਰੈਂਕ ਤੇ ਆਰਮੀ ਦੇ ਕਿਹੜੇ ਰੈਂਕ ਦੇ ਬਰਾਬਰ ਸੀ! ਕਿਰਪਾ ਕਰਕੇ ਦਸਣਾ ਜੀ
ਮੈਂ ਨੇਵੀ ਵਿਚੋਂ ਚੀਫ ਮੈੱਕ ਤੇ ਰਿਟਾਇਰਮੈਂਟ ਲੈ ਕੇ ਮਰਚੈਂਟ ਨੇਵੀ ਵਿੱਚ ਇਲੈਕਟਰੀ ਅਫਸਰ ਦੇ ਤੌਰ ਤੇ ਨੌਕਰੀ ਕੀਤੀ।
Very good lakesh veer ji
Man sahab ji mera ta janam hi 1967 vich hoea a ji koi deo nuskha Sade bache prrai karan lag jan