Wow Afser Sahib You are Very Great Kamal Kr Diti Tusi Is Case Nu Bahut Hi Suj Buj Naal Handl Keeta. and Ky. Loka Di Jindgi Save Kr. Diti Dill To Salute Ha Ji Tuhanu ❤️🙏🏻
@@SurjitKaur-qz3fl Rano bare main ek comment wich read keeta ki oh hun es duniya wich nhi te fer osdi death kive hoi te oh gurjant te sarpanch bare vi PTA hai tuhanu kujh?
UNBELIEVABLE, IT'S LIKE A SCARY MOVIE STORY, WHAT KIND A PEOPLE WE HAVE IN OUR SOCIETY ,DAVINDERPAL JI , YOU'RE DOING A GREAT WORK, ALWAYS WAIT FOR YOUR VIDEOS, BEST WISHES FROM TORONTO (CANADA)
bhaji tuhadia interview sab toh vakhria te sedh walia hundia sikhia v mildi sunke ji good job sir big fan of you... continue rakho sir because asi 97 born aa
ਬਈ ਜੀ ਇਹੋ ਜਿਹੇ ਪੁਲਿਸ ਅਫਸਰ ਨੂੰ ਵਾਰ-ਵਾਰ ਸਲੂਟ ਕਰਦੇ ਹਾਂ ਜਿਹਨਾਂ ਨੇ ਇਹੋ ਜਿਹਾ ਕ੍ਰਿਮੀਨਲ ਕੇਸ ਟਰੇਸ ਕੀਤਾ ਅਤੇ ਕਲਪ ਨੂੰ ਸਜ਼ਾ ਦਵਾਈ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਲੋਕਾਂ ਦੇ ਨੌਲ ਜਾੜੀ ਵੀਡੀਓ ਦਾਵੇ ਪਾਈ ਹੈ ਬਹੁਤ ਬਹੁਤ ਧੰਨਵਾਦ
🙏🙏💯💯
Very good
ਹੁਣ ਤੱਕ ਦਾ ਸਭ ਤੋਂ ਵਧੀਆ ਪੋਡਕਾਸਟ ਦਵਿੰਦਰਪਾਲ ਜੀ
ਸਰਦਾਰ ਰਾਜਵੀਰ ਸਿੰਘ ਜੀ ਬੋਪਾ ਰਾਏ ਬਹੁਤ ਹੀ ਚੰਗੇ ਸੁਭਾਅ ਦੇ ਅਫਸਰ ਹਨ ਸਾਡੀ ਬੁਢਲਾਡੇ ਡੀਐਸਪੀ ਦੀਆਂ ਸੇਵਾਵਾਂ ਨਿਭਾ ਕੇ ਗਏ ਸਨ.ਬਹੁਤ ਹੀ ਮਿਲਣਸਾਰ ਇਨਸਾਨ ਹਨ
ਬਹੁਤ ਹੀ। ਖੌਫਨਾਕ। ਸਟੋਰੀ। ਸੁਣਾਈ। ਦੇਖੋ। ਇਸ਼ਕ। ਕੀ ਦਾ। ਕੀ। ਕਰਾ। ਦਿੰਦਾ। ਸੱਚੀ। ਸਟੋਰੀ। ਸੁਣਾਉਣ। ਲਈ। ਬਹੁਤ। ਬਹੁਤ। ਧੰਨਵਾਦ
ਇਸ਼ਕ ਨਹੀਂ। ਇਹ ਕਾਮ ਵਾਸਨਾ ਵਿਚ ਅੱਨੀ ਸੀ
@@AvtarSingh-gt7qr Same gall m kehan laggi si eh ishak nhi sirf hawas si
ਇਸ਼ਕ ਨਹੀਂ ਮਾਨਸਿਕ ਤੌਰ ਤੇ ਬੀਮਾਰ ਸੀ ।
ਬਹੁਤ ਵਧੀਆ ਅਫ਼ਸਰ ਬੇਦਾਗ਼ ਨੌਕਰੀ ਕੀਤੀ ਅਸੀਂ ਯੂਨੀਵਰਸਿਟੀ ਵੇਲੇ ਦੇ ਜਾਣਦੇ ਹਾਂ ਅਤੇ ਇਹਨਾਂ ਦੇ ਪਿਤਾ ਵੀ ਚੰਗੇ ਅਫਸਰਾਂ ਵਿੱਚ ਗਿਣੇ ਜਾਂਦੇ ਸਨ। ਧੰਨਵਾਦ।
❤🙏🏻🙏🏻❤️
Right brother 👍
uiu niokji
ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਧੰਨਵਾਦ
ਬਹੁਤ ਵਧੀਆ ਜਾਨਕਾਰੀ
Thanks
Thank you very much
Many many thanks for appreciation
ਬਹੁਤ ਵਧੀਆ ਇਨਸਾਨ ਹਨ ਸਾਡੇ ਸਾਬਕਾ ਡੀ ਐਸ ਪੀ ਬੁੱਢਲਾਡਾ ਬੋਪਾਰਾਏ ਸਾਬ ❤❤
Very awakening pod cast for general public.thanks to both of you .keep the good work
ਬਹੁਤ ਵਧੀਆ ਢੰਗ ਨਾਲ ਜਾਣਕਾਰੀ ਪੁੱਛੀ ਔਰ ਜਾਣਕਾਰੀ ਦਿੱਤੀ ਗਈ ਹੈ ਔਰ ਐਸੇ ਪੁਲਿਸ ਆਫੀਸਰ ਨੂੰ ਸਲੂਟ ਹੈ ਪਰ ਮੇਨ ਮੁੱਕਦੀ ਸੀ ਐਡਾ ਵੱਡਾ ਪ੍ਰੋਸੀਜਰ ਬਣਿਆ ਐਂਡ ਕੀ ਹੋਇਆ ਉਹਦੇ ਬਾਰੇ ਸਾਰੀ ਕਥਾ ਖਤਮ ਹੋ ਗਈ ਹੈ ਕਿ ਰਾਣੋ ਨੂੰ ਫਾਂਸੀ ਹੋਈ ਹੈ ਜਾਂ ਫਿਰ ਉਥੋਂ ਕਾਢ ਕੱਢ ਕੇ ਕੋਈ ਨਿਕਲ ਗਈ ਹੈ ਸਜਾ ਹੋ ਗਈ ਹੈ ਪਰ ਐਂਡ ਕੀ ਹੋਇਆ ਉਹ ਨਹੀਂ ਦੱਸਿਆ ਗਿਆ ਕਿ ਉਹਨੂੰ ਇੰਨੀ ਤਰੀਕ ਨੂੰ ਫਾਂਸੀ ਹੋ ਗਈ ਹੈ ਜਾਂ ਮਾਫ ਹੋ ਗਈ ਹ ਉਹ ਬਹੁਤ ਜਰੂਰੀ ਸੀ ਜਿਹੜਾ ਇੱਕ ਦੋਨਾਂ ਪੱਖਾਂ ਤੋਂ ਮਿਸ ਹੋ ਗਿਆ ਬਾਕੀ ਸਿਆਣੇ ਆ ਕੋਈ ਹੋਏਗੀ ਗੱਲ ਬਹੁਤ ਵਧੀਆ ਬਾਈ ਜੀ
High court ne fashion di sajha radh karthi
ਸ੍ਰ, ਰਾਜਵੀਰ ਸਿੰਘ ਕਪਤਾਨ ਪੁਲਿਸ (D) ਫਿਰੋਜਪੁਰ ਰਹੇ ਸਨ, ਬਹੁਤ ਵਧੀਆ ਅਫਸਰ ਸੀ, ਬਾਬਾ ਬੁੱਢਾ ਸਾਹਿਬ ਜੀ ਇਹਨਾ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸਿਸ਼ ਕਰਨ ਜੀ🌹
ਇਹ ਪ੍ਰੋਗਰਾਮ ਦੀ ਸਖਤ ਜਰੂਰਤ ਸੀ, ਸਮਾਜ ਨੂੰ ਆਵੇਅਰ ਕਰਨ ਲੀ
Sir ji Rajasthan se hu aapke har interview sunta hu salute h sir aapko❤
ਬਹੁਤ ਹੀ ਮਾੜੀ ਘੱਟਣਾ ਐਂ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯
ਬਾਈ ਦਵਿੰਦਰ ਪਾਲ ਸਾਹਿਬ ਬਹੁਤ ਸੁਲਝੇ ਹੋਏ ਪੱਤਰਕਾਰ ਨੇ ਮੈ ਪਹਿਲੇ ਪੰਨੂੰ ਸਾਹਿਬ ਪਿਆਰੇ ਲਾਲ ਤੇ ਪਰਵਾਰ ਸਾਹਿਬ ਅਤੇ ਭੁੱਲਰ ਸਾਹਿਬ ਹੋਰਾ ਨੂੰ ਹੀ ਉਚ ਕੋਟੀ ਦੇ ਪੱਤਰਕਾਰ ਮੰਨਦਾ ਸੀ ਪਰ ਨਹੀ ਮੈ ਗਲਤ ਸੀ ਦਵਿੰਦਰ ਪਾਲ ਬਾਈ ਵੀ ਉਚ ਕੋਟੀ ਦਾ ਪੱਤਰਕਾਰ ਹੈ
ਉਸ ਸਰਪੰਚ ਦਾ ਨਾਂ ਲਾਭ ਸਿੰਘ ਸੀ ਸਰਪੰਚ ਬਾਅਦ ਵਿੱਚ ਪੁਲੀਸ ਕੋਲੇ ਸੱਭ ਕੁਝ ਮੰਨਿਆ ਸੀ ਕੇ ਮੈ ਰਾਣੋ ਜਦੋ ਨੌਵੀਂ ਕਲਾਸ ਵਿੱਚ ਪੜਦੀ ਸੀ ਉਦੋਂ ਹੀ ਸਰਪੰਚ ਦੇ ਸਬੰਧ ਬਣ ਗਏ ਸੀ ,, ਰਾਣੋਂ ਦੇ ਇੱਕ ਆਸ਼ਕ ਦਾ ਨਾ ਤਾਰੀ ਤੇ ਦੂਜੇ ਨਾਂ ਬਲਕਾਰਾ ਸੀ,, ਇਹ ਸਟੋਰ ਉਦੋਂ ਬਹੁਤ ਫੈਮਸ ਹੋਈ ਸੀ ਹਿੰਦੀ ਰਸਾਲਿਆਂ ਵਿਚ ਵੀ ਛਪੀ ਸੀ,,ਮੈ ਬਹੁਤ ਪੜੀ ਆ ,,ਮਨੋਹਰ ਕਹਾਣੀਆਂ ਤੇ
ਕੀ ਤੁਸੀਂ ਮੈਨੂੰ ਉਹ ਕਹਾਣੀਆਂ ਉਪਲਬਧ ਕਰਾ ਸਕਦੇ ਉ ਵੀਰ ਜੀ ???
ਨ@@h.s.gill.4341ਨਹੀਂ ਵੀਰ ਇਹ ਕਹਾਣੀ ਮੇਰੇ ਕੋਲੇ ਬਹੁਤ ਟਾਈਮ ਪਹਿਲਾਂ ਸੀ ਹੁਣ ਹੈਣੀ ਗੀ,,ਵੇਸੈ ਮੈਨੂੰ ਇਹ ਕਹਾਣੀ ਮੂੰਹ ਜ਼ੁਬਾਨੀ ਯਾਦ ਆ ,,ਪਰ ਇਸ ਕਹਾਣੀ ਦਾ end ਨਹੀਂ ਪਤਾਂ ਲੱਗਾ ਵੀ ਕੀ ਬਣਿਆ ਰਾਣੋ ਅਤੇ ਜੰਟੇ ਨੂੰ ਫਾਂਸੀ ਹੋਈ ਕੇ ਨਹੀਂ ਹੋਈ ਲਾਭ ਸਰਪੰਚ ਕਿੰਨਾ ਟਾਈਮ ਜੇਲ ਵਿਚ ਰਿਹਾ ਮੈਂ ਕੋਸ਼ਿਸ਼ ਬਹੁਤ ਪਤਾ ਕਰਨ ਦੀ ਪਰ ਨਹੀਂ ਪਤਾ ਲੱਗਾ ਮੇਰਾ ਪਿੰਡ ਬਹੁਤ ਦੂਰ ਆ ਮੇਰਾ ਅੱਜ ਵੀ ਮਨ ਕਰਦਾ ਵੀ ਪਤਾ ਕਰਾਂ
Yes manohar sukla 1993 v likh chukiya van driver n sex kita c burel jail ch v rhi
@@h.s.gill.4341 now not available
@@h.s.gill.4341ਪਹਿਲਾਂ ਬਹੁਤ ਮਿਲਦੀਆਂ ਸੀ ਬਸ ਸਟੈਂਡ ਤੋਂ ਹੁਣ ਪਤਾ ਨਹੀ
ਖਾਖੀ ਬਦਨਾਮ ਕਰ ਕੇ ਲੋਕ ਸਭ ਨੂੰ ਇਕੋ ਜਿਹਾ ਹੀ ਸਮਝਦੇ ਹਨ ਪਰ ਇਨ੍ਹਾਂ ਦੇ ਵਿੱਚ ਬਹੁਤ ਚੰਗੇ ਅਫਸਰ ਵੀ ਹੁੰਦੇ ਹਨ ਜੋ ਇਕ ਅੱਧੇ ਦੀ ਵਜ੍ਹਾ ਨਾਲ ਬਦਨਾਮ ਹੋ ਜਾਂਦੇ ਹਨ
ਬਹੁਤ ਬਹੁਤ ਧੰਨਵਾਦ ਜੀ
ਪੁਲਿਸ ਚਾਹੇ ਤਾਂ ਸਭ ਕੁੱਝ ਹੋ ਸਕਦਾ ਏ ਜੀ,ਅਗਰ ਪੁਲਿਸ ਇਮਾਨਦਾਰ ਬਣ ਕੇ ਕੰਮ ਕਰੇ ਤਾਂ ਕੋਈ ਜੁਰਮ ਨਹੀ ਕਰ ਸਕਦਾ ਹੈ ਜੀ,ਪਰ ਪੁਲਿਸ ਮੁਲਾਜ਼ਮ ਇਮਾਨਦਾਰ ਹੋਣ ਜੀ,ਬਗੈਰ ਲਾਲਚ ਤੋਂ ਕੰਮ ਕਰੇ ਜੁਰਮ ਖਤਮ ਹੋ ਸਕਦੇ ਹਨ।
ਗਵਾਹ ਬਣਨ ਤੋ ਲੋਕ ਟਲ ਜਾਦੇ ਆ ਵੀਰ ਹੁਣ ਲੋਕ ਨਸੇ਼ ਦਾ ਰੌਲਾ ਪਾਉਦੇ ਆ ਪਰ ਕਿਸੇ ਵੀ ਕੇਸ ਵਿੱਚ ਗਵਾਹ ਬਣਨ ਲਈ ਤਿਆਰ ਨਹੀ ਹੁੰਦਾ ਪੁਲਿਸ ਦੇ ਬਹੁਤੇ ਕੇਸ ਪਬਲਿਕ ਦਾ ਗਵਾਹ ਨਾ ਹੋਣ ਕਰਕੇ ਫੇਲ੍ਹ ਹੋ ਜਾਦੇਂ ਹਨ ਧੰਨਵਾਦ ਜੀ,
Salute dil say both of U
God bless U & ur family
Nice PERSONALITY. HOPE HE WAS A HONEST MAN 😊😊
Very nice 👌 👍 👏 😀
ਬਹੁਤ ਵਧੀਆ ਜੀ🙏🏼❤️👍
Wow Afser Sahib You are Very Great Kamal Kr Diti Tusi Is Case Nu Bahut Hi Suj Buj Naal Handl Keeta. and Ky. Loka Di Jindgi Save Kr. Diti Dill To Salute Ha Ji Tuhanu ❤️🙏🏻
ਜਿਸ ਕਿਸੇ ਨੇ ਵੀ ਜਿਆਦਾ ਜਾਣਕਾਰੀ ਲੈਣੀ ਹੈ ਲਾਭ ਸਿੰਘ ਗੁਰਜੰਟ ਸਿੰਘ ਜਾਂ ਪੰਡਿਤਾ ਦੇ ਮੁੰਡੇ ਵਾਰੇ ਜਾਂ ਰਾਣੋ ਦੀ ਫਾਂਸੀ ਜਾ ਉਮਰ ਕੈਦ ਵਰੇ ਹਿੰਮਤ ਕਰਕੇ ਉਸਦੇ ਪਿੰਡ ਚਲੇ ਜਾਵੋ ਪੂਰੀ ਸਟੋਰੀ ਕਿਸੇ ਨਾਂ ਕਿਸੇ ਤੋਂ ਪਤਾ ਲੱਗ ਜਾਵੇਗੀ ਜਾਂ ਕਿਸੇ ਲਾਗਲੇ ਪਿੰਡਾਂ ਤੋਂ ਵੀ ਪਤਾ ਕੀਤਾ ਜਾ ਸਕਦਾ ਹੈ ਇਹੋ ਜਿਹੀ ਪਰਮਾਤਮਾ ਕਿਸੇ ਨਾਲ ਨਾ ਕਰੇ ਨਾ ਕਿਸੇ ਘਰ ਮਾੜਾ ਜੀਅ ਜੰਮੇ ਨਾ ਜੁੜੇ ਨੇ ਕਿਸੇ ਦੀ ਮੱਤ ਤੇ ਰੱਬ ਪੜਦਾ ਪਵੇ ਵਾਹਿਗੁਰੁ ਜੀ
Keep it up sir love your stories 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
Thanks too much Respected sir
Very investigative
ਬਹੁਤ ਵਧੀਆ ਜਾਣਕਾਰੀ ਤੁਸੀ ਗਜਬ ਦੇ ਕੇਸ ਲੈਕੇ ਆਉਦੇ ਜੀ
ਵੀਰ ਜੀ
ਸਿੱਧੀ ਵੀਡੀਓ ਚਲਾਇਆ ਕਰੋ ਐਂਵੇ ਸੁਰੂਆਤ ਵਿੱਚ ਝਮੱਕੇ ਜਿਹੇ ਮਾਰ ਮਾਰ ਸਮਾਂ
ਖਰਾਬ ਨਾ ਕਰਿਆ ਕਰੋ।
ਉਹ ਵੀ ਜਰੂਰੀ ਆ ਥੋੜਾ ਇੰਟ੍ਰਸ੍ਟ ਬਣ ਜਾਂਦਾ
ਵਧੀਆ ਜਾਣਕਾਰੀ ਜੀ
Bhaut vadiya jankari
❤❤❤
Salute sir ji ❤🙏🙏
ਧੰਨਵਾਦਜੀਉ।
Plz ਦਵਿੰਦਰਪਾਲ ਜੀ MLA ਮਲਕੀਤ ਕੀਤੂ ਤੇ ਇਕ ਹੋਰ ਵੀਡੀਓ ਬਣਾ ਦਿਓ 🙏🙏
such a nice and honest persons in police department
ਸਾਡੇ ਪਿੰਡ ਕੋਲ ਪੈਂਦੇ ਜੀ ਗਾਜੇਵਾਸ ਦੀ ਰਹਿਣ ਵਾਲੀ ਸੀ ਰਾਣੋ ਰਾਣੋ ਦੇ ਨਾਨਕਾ ਪਿੰਡ ਸੀ ਰਾਣੋ ਰਾਣੋ ਦਾ ਪਿੰਡ ਸੀ ਸੰਘਰੇੜੀ ਸਾਡੇ ਛੰਨਾ ਪਿੰਡ ਦਾ ਸੀ ਗੁਰਜੰਟ ਸਿੰਘ
ਰਾਣੋਂ ਨੂੰ ਫਾਂਸੀ ਹੋਈ ਕੇ ਨਹੀਂ ਬਾਅਦ ਵਿੱਚ ਕੀ ਬਣਿਆ,,ਮੈਂ ਇਹ ਸਟੋਰੀ ਬਹੁਤ ਪੜੀ ਆ 20 25 ਸਾਲ ਪਹਿਲਾਂ ਰਾਣੋਂ ਵਾਰੇ ਦੱਸਣਾਂ ਜਰੂਰ
@@SurjitKaur-qz3fl Rano bare main ek comment wich read keeta ki oh hun es duniya wich nhi te fer osdi death kive hoi te oh gurjant te sarpanch bare vi PTA hai tuhanu kujh?
She is live
She is still alive@@SumanpreetKaur-m2y
Good job Veer Ji, we proud on you and Punjab Police.
ਇਹ ਰਾਣੋ ਵਾਲੀ ਸਟੋਰੀ ਮੈਂ ਬਹੁਤ ਦਿਨਾਂ ਤੋਂ ਉਡੀਕ ਰਿਹਾ ਸੀ ਬਹੁਤ ਬਹੁਤ ਧੰਨਵਾਦ ਜੀ ! ਬਾਅਦ ਵਿੱਚ ਰਾਣੋ ਦਾ ਕੀ ਬਣਿਆ ਇਹ ਵੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਜੀ
ਫਾਂਸੀ ਹੋ ਗਈ ਸੀ, ਉਮਰ ਕੈਦ ਸਜਾ ਅਲਗ ਅਲਗ ਕੇਸਾਂ ਚ ਮਰ ਗਈ ਹੋਣੀ ਜੇਲ ਚ ਹੀ
Very nice podcast ....it will be more interesting if there will be a pics of a story related person.....
Good. Advice
Good knowledge give you
Dawinder veere bahaut vadia es wari tusi bahaut vadia Rahe , jada toka taki nahi kiti tusi ,very good 🎉 veere
Good job sir ji 👍👍👍👍
Good duty for your work
Thankfully
ਘੈਟ ਪੁਲਿਸ ਅਵਸਰ
Very informative
V,good Bai ji thanks
Good
Very nice person nd great personality…Bai Rajvir singh …🙏
ਹੁਣ ਤੱਕ ਦਾ ਸਭ ਤੋਂ ਵਧੀਆ ਪੋਡਕਾਸਟ
ਕੀ ਰਾਣੋ ਨੂੰ ਫਾਂਸੀ ਲੱਗੀ ਸੀ ਨਹੀ ਕਲੀਅਰ ਪਤਾ ਦੱਸੋ😊😊😊😊😊😊😊😊😊😊😊
@@rashpalsandhu-vt9cl ਫਾਸੀ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਹੋ ਜਾਦੀ ਐ, ਕਿਉਕੀ ਇੱਕ ਕਤਲ ਵਿੱਚ ਫਾਸੀ ਹੋਈ ਸੀ
UNBELIEVABLE, IT'S LIKE A SCARY MOVIE STORY, WHAT KIND A PEOPLE WE HAVE IN OUR SOCIETY ,DAVINDERPAL JI , YOU'RE DOING A GREAT WORK, ALWAYS WAIT FOR YOUR VIDEOS, BEST WISHES FROM TORONTO (CANADA)
ਸਾਰੀ ਕਹਾਣੀ ਧਿਆਨ ਨਾਲ ਸੁਣੀ ਲੱਗ ਭਗ ਠੀਕ ਲੱਗੀ ਪਰ ਜੋ ਦਵਾਈ ਚਾਹ ਪੱਤੀ ਆਪ ਜੀ ਨੇ ਜਿਵੇਂ ਦੱਸਿਆ ਹੈ।ਜ਼ਬਰਦਸਤੀ ਤਾਂ ਮੁੰਹ ਵਿੱਚ ਪਾਈ ਜਾ ਸਕਦੀ ਹੈ ਪਰ ਚਾਹ ਜਾਂ ਸਬਜ਼ੀ ਵਿੱਚ ਨਹੀਂ। ਕਿਉਂ ਕਿ ਇਸ ਦੀ ਬਦਬੂ ਬਹੁਤ ਜਿਆਦਾ ਆਉਦੀ ਹੈ ਇਸ ਦਾ ਤਾਂ ਬੰਦ ਪੈਕਟ ਕਮਰੇ ਵਿੱਚ ਰੱਖ ਦਿਓ ਤਾਂ ਵੀ ਓਸ ਕਮਰੇ ਵਿੱਚ ਸੌਣਾ ਮੁਸ਼ਕਿਲ ਹੋ ਜਾਂਦਾ । ਇਸ ਦਵਾਈ ਨੂੰ ਆਮ ਭਾਸ਼ਾ ਵਿੱਚ ਚਾਹ ਪੱਤੀ ਕਹਿੰਦੇ ਹਨ ਵੈਸੇ ਇਸ ਦਾ ਨਾਮ ਫੋਰੇਟ ਹੈ ਅੱਜ ਕਲ ਇਹ ਦਵਾਈ ਬੈਨ ਹੈ
L
ਥੀਮੱਟ ਆਖ ਕੇ ਜਿੱਥੋਂ ਮਰਜੀ ਲੈ ਲਵੋ ਸਬਜੀਆਂ ਤੇ ਗੰਨੇ ਲਈ, ਦਰਅਸਲ ਇਹ ਦੋ ਤਰਾਂ ਦੀ ਹੈ ਇੱਕ ਬਹੁਤ ਤੇਜ ਇੱਕ ਥੋੜੀ ਘੱਟ ਤੇ ਪੱਤੀ ਵਰਗੀ
Raño.nu.sja.hoe.ja.fanci?.
@@gainsingh4382ਫਾਸੀ
ਦੋ ਤਰਾ ਦੀ ਆਉਂਦੀ ਸੀ,,ਇਕ ਦੀ ਸਮੈਲ ਬਿਲਕੁਲ ਨਹੀਂ ਆਉਂਦੀ ਸੀ
Good job Sir Salute to Punjab Police
ਹੇ ਵਾਹਿਗੁਰੂ ਬੱਖਸ ਲਓ ਜੀ
Always good show
❤❤❤❤❤you guys very very good 👍🏻 thanks 🙏
Last 2 episodes to baad eh episode bhot interesting hai.Good presentation with awareness .
ਇਹ ਵੀ ਦੱਸਿਆ ਕਰੋ ਕਿ ਇਹਨਾਂ ਮੁਲਜ਼ਮਾਂ ਦਾ ਹੁਣ ਕਿ ਹੋਈਆਂ , ਕਿ ਸਜ਼ਾ ਹੋਈ ਇਹਨਾਂ ਨੂੰ ,
ਦੱਸਿਆ ਤਾਂ ਹੈ ਗਾ ਗਾਣੋ ਫਾਸੀ ਦੀ ਸਜਾ ਹੋਈ ਤੇ ਮੁੰਡੇ ਨੂੰ ਫਾਸੀਂ ਹੋਈ ਤੇ ਸਰਪੰਚ ਨੂੰ ਉਮਰ ਕੈਦ
@@N-jf1mkohnu faansi mil gy k ni
Eh. V dasea karo moljma tha last te ke banea
bhaji tuhadia interview sab toh vakhria te sedh walia hundia sikhia v mildi sunke ji good job sir big fan of you... continue rakho sir because asi 97 born aa
Great news
Excellent
Bahut vadiya kita ji eh story suna k
ਵਾਹਿਗੁਰੂ ਜੀ ਮੇਹਰ ਕਰੋ ਜੀ ।
Sir aap video keawaj har bar bagut slow hundi hai so plz awaj rhik karo
yes😘bugge😘
🥰🥰
❤❤
ਹੁਣ ਉਸ ਦਾ ਕੀ ਬਣਿਆ eh ਵੀ ਦਸਿਆ ਕਰੋ ਤੇ ਉਣਾ ਬਚਿਆ ਦਾ ਕੀ ਬਣਿਆ ਜਿਸ ਮੁੰਡੇ ਦਾ ਨਾਮ ਸਰਪੰਚ ਨੂੰ ਬਚੋਣ ਚ ਲਿਆ ਪੰਡਤ ਦਾ ਮੁੰਡਾ ਉਸ ਦਾ ਕੀ ਬਣਿਆ ਇਹ ਵੀ ਦਸਿਆ ਕਰੋ
ਓਹ ਬਰੀ ਹੋ ਗਿਆ c ਸੀ ਵੀਰ
Bhaji bahut good story 👍
Thanks Punjab Police and gram panchyat pind vasi 👍
Good job ji
ਇਹ ਸਟੋਰੀ ਮੈ 25 ਸਾਲ ਪਹਿਲਾਂ ਪੜੀ ਸੀ ਪਿੰਡ ਗਾਜੇਵਾਸ ਆ
ਪੱਤਰਕਾਰ ਸਾਹਬ ਹੁਣ ਬਣਦੀ ਆ ਗੱਲ ਧੰਨਵਾਦ
Keep it up Sir
WAHEGURU JI
We need more police officers like sardar sahib🙏🙏
Good sir Rajvir ji good job
Good 22 g
Good presentation
Thank you
J tussi vich na toko guest nu ,hor vadia hoyu .@@arbide_world
Very good bai
Dhanvad veer ji tuhada jo sja dete
ਸਭ ਤੋਂ ਵੱਡਾ ਦੋਸ਼ੀ ਸਰਪੰਚ ਸੀ ਜਿਸ ਨੇ ਇਸ ਲੜਕੀ ਨੂੰ ਇਸ ਰਸਤੇ ਪਾਇਆ।
Main janda eh gajevas pind di ghatna si,bahut mashoor case si
ਮੇਰੇ ਪਿੰਡ ਨੇੜੇ ਪਿੰਡ ਹੇ ਗਾਜੇਵਾਸ ਮੇਰਾ ਪਿੰਡ ਬੱਲਮਗੜ ਹੈ ਜੀ
Waheguru ji ess pulice officer veere nu charhdikala bakshey 🙏
ਸਾਡੇ ਸ਼ਹਿਰ ਸਮਾਣੇ ਨੇੜੇ ਬਮੰਨੇ ਪਿੰਡ ਦਾ ਵਾਕਾ ਐ ਇਹ,,, ਬਹੁਤ ਚਰਚਾ ਚੱਲੀ ਸੀ ਇਸ ਕਾਂਡ ਦੀ
Wow crazy😮
From Hanumangarh
Boparai sahib is a very nice person as an Officer and as Human being also.
Davinder ji tuhade nal gal ho sakdi de ik murder case trace krn bare dasn he
Waheguru ji
Good job PA ji 👏
ਸਰ ਫੋਟੋ ਜਰੂਰ ਦਿਖਾਇਆ ਕਰੋ , ਮੁਜਰਿਮਾਂ ਦੀਆ
ਇਸ਼ਕ ਨਹੀਂ ਕਰਾਉਂਦਾ ਆਹ ਸਭ ਜੀ ਇਹ ਤਾਂ ਕਾਮ ਕਰਾਉਂਦਾ ਇਸ਼ਕ ਤਾਂ ਰੱਬ ਵਰਗਾ ਹੁੰਦਾ ਅਪਰਾਧ ਨਹੀਂ ਕਰਦਾ.... ਅਜਿਹੇ ਕੰਮ ਕਾਮ ਚ ਅੰਨ੍ਹੇ ਲੋਕ ਕਰਦੇ ਨੇ
Yes it’s true it’s sex addictive brain
ਸਰ ਜੀ ਇਹ ਕਹਾਣੀ ਸੱਚ ਹੈ ਮੇਰਾ ਪਿੰਡ ਗਾਜੇਵਾਸ ਅਸੀਂ ਇਹ ਪਿੰਡ ਸਮਾਣਾ ਭਵਾਨੀਗੜ੍ਹ ਰੋਡ ਤੇ ਸਥਿਤ ਆ ਪਿੰਡ ਦੀਆ ਦੋ ਪੱਤੀਆਂ ਹਨ ਮਾਨ ਪੱਤੀ ਧਾਲੀਵਾਲ ਪੱਤੀ ਦੀ ਕਹਾਣੀ ਸੱਚ ਹੈ ਇਹ ਖ਼ਬਰ ਵੀ ਲੱਗੀ ਅਜ਼ੀਤ ਅਖ਼ਬਾਰ ਵਿਚ 1993
ਰਾਣੋਂ ਦਾਂ ਕੀ ਬਣਿਆ ਵੀਰ ਫਾਂਸੀ ਹੋਈ ਕੇ ਨਹੀਂ
@@randhirsingh9341 M ek comment wich read keeta si ki rano es duniya wich nhi hai hun.Ki hoyea si osnu
@@kuldeepgill7704 Nai hoi
She is live
@@SumanpreetKaur-m2y Acha hun kithe hai eh stupid
ਇਹਦੀ ਜ਼ਮਾਨਤ ਨਾਂ ਹੁੰਦੀਂ ਤਾਂ ਅੱਜ ਮਾਮਾ ਨਾਨੀ ਜ਼ਿੰਦਾ ਹੁੰਦੇਂ ਨਾਨੀ ਨੇ ਵੀ ਗ਼ਲਤੀ ਕੀਤੀ ਕੇ ਚਲੋ ਨਿਆਣੀ ਤੋਂ ਇਹ ਗ਼ਲਤੀ ਹੋਈ
Jamanat te sarpanch ne krwayi c jis naal chakar c ohda nani ne thodi krwayi c
Waheguru ji Waheguru ji
Good job 👍
Excellent Story 😊
Sat sre akal ji