ਕੁੜੀਓ ਇਹ ਗੱਲਾਂ ਮਾਂ ਨੇ ਵੀ ਨਹੀਂ ਦੱਸਣੀਆਂ। Dr Balwinder Kaur Brar |
Вставка
- Опубліковано 24 лис 2024
- ਕੁੜੀਆਂ ਨੂੰ ਕਦੇ ਪੁੱਤ ਨੀ ਬਣਾਇਆ ਜਾਂਦਾ ਕਿਓਂਕਿ| Dr Balwinder Kaur Brar | @PunjabDeHeere1
Your Query:-
#punjabdeheere1
#drbalwindrrkaurbrar
#brar
ਜ਼ਮੀਨ,ਫਰਦ, ਇੰਤਕਾਲ, ਤਕਸੀਮ ਅਤੇ ਹੋਰ ਵਿਸ਼ਿਆਂ ਦੀ ਜਾਣਕਾਰੀ ਲਈ ਘਰ ਬੈਠੇ ਕਰੋ ਕੋਰਸ ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ
play.google.co...
Punjab de heere channel
Dr balwinder kaur Brar
Punjabi podcast
ਅੰਟੀ ਜੀ ਤੁਹਾਡੀਆਂ ਗੱਲਾਂ ਬੁਹਤ ਗਿਆਨ ਦਿੰਦੀਆ ਹਨ
ਵੀਰ ਜੀ ਕਮਾਲ ਦੀ ਇੰਟਰਵਿਊ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਤੁਹਾਡੀ ਵੀਡੀਓ ਫਗਵਾੜੇ ਪਹੁੰਚ ਗਈ ਹੈ ਵਾਹਿਗੁਰੂ ਅਜਿਹੀਆਂ ਰੂਹਾਂ ਲੰਮੇਰੀ ਉਮਰ ਬਖਸ਼ਣ ਤਾਂ ਕਿ ਨਵੀਂ ਪੀੜ੍ਹੀ ਨੂੰ ਕੁਝ ਹੋਰ ਸਿਖਣ ਦਾ ਮੌਕਾ ਮਿਲੇ ਧੰਨਵਾਦ ਜੀ
ਮੈਡਮ ਬਲਵਿੰਦਰ ਕੌਰ ਜੀ ਬਹੁਤ ਵਧੀਆ ਵੀਡੀਓ ਲੱਗੀ ਤੁਹਾਡੇ ਵਿਚਾਰ ਵੀ ਬਹੁਤ ਵਧੀਆ ਲੱਗੇ
Ek gal buht sohni.... Sarriya hi kuriye ne suit paye
... Punjabiyat etho pata lgdi
ਸਮੁੱਚੀ ਟੀਮ ਨੂੰ ਸਤਿ ਸ੍ਰੀ ਆਕਾਲ ਆਪ ਜੀ ਦਾ ਪ੍ਰੌਗਰਾਮ ਬਹੁਤ ਹੀ ਵਧੀਆਂ ਲੱਗਾ ਹੈ ਸਾਡੇ ਘਰਾਂ ਦੀਆਂ ਆਮ ਖਾਸ ਕਰਕੇ ਘਰੇਲੂ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਜ਼ਰੂਰ ਸੁਨਣਾ ਚਾਹੀਦਾ ਹੈ। ਧੰਨਵਾਦ ਜੀ।
ਭੈਣ ਜੀ ਤੁਹਾਡਾ ਗਲਬਾਤ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ
ਮੈਡਮ ਜੀ ਬਹੁਤ ਕੀਮਤੀ ਗੱਲਾਂ ਜੇਂ ਆਉਣ ਵਾਲੀਆਂ ਪੀੜ੍ਹੀਆਂ ਚਾਹੇ ਮੁੰਡੇ ਹੋਣ ਚਾਹੇ ਹੋਣ ਕੁੜੀਆਂ ਪਰ ਅੱਜ ਦੀ ਜੇਨਰੇਸ਼ਨ ਇੱਕ ਕੰਨ ਨਾਲ ਸੁਣਦੇ ਨੇ ਦੂਸਰੇ ਕੰਨ ਨਾਲ ਬਾਹਰ ਕੱਢ ਦਿੰਦੇ ਨੇ ਜੇ ਹਰ ਕੋਈ ਬੱਚਾ ਇੰਨ੍ਹਾਂ ਗੱਲਾਂ ਤੇ ਅਸਰ ਕਰਨ ਤਾ ਦੁਨੀਆਂ ਵਿੱਚ ਸੁਧਾਰ ਆ ਸਕਦਾ ਹੈ
Very beautiful conversation in Punjabi bahut time baad eni Punjabi suni kyuki shadi to baad Haryana aa gayi bahut vadiya galla sikhyan thanku so much ❤
ਵਿਦਿਆਰਥੀਆਂ ਦੇ ਸਵਾਲਾਂ ਦੇ ਪੱਧਰ ਦੇ ਜਵਾਬ ਨਹੀਂ ਹਨ, ਕੁੜੀਆਂ ਦੇ ਸਵਾਲ ਬੇਸ਼ੱਕ ਜ਼ਿੰਦਗੀ ਦੇ ਬਹੁਤ ਹੀ ਅਹਿਮ ਪਹਿਲੂਆਂ ਵੱਲ ਧਿਆਨ ਦਿਵਾਉਂਦੇ ਹਨ, ਪਰੰਤੂ ਰਵਾਇਤ ਤੇ ਸੱਭਿਆਚਾਰ ਦੇ ਗਲ਼ ਦੋਸ਼ ਮੜਕੇ ਇੱਕ ਮਹੱਤਵਪੂਰਣ ਮੰਚ ਦੀ ਦੁਰਵਰਤੋਂ ਮੰਦਭਾਗੀ ਹੈ। ਪਰਿਵਰਤਨ ਕੁਦਰਤ ਦਾ ਨਿਯਮ ਹੈ, ਰਵਾਇਤਾਂ ਤੇ ਸੱਭਿਆਚਾਰ ਵੀ ਤਾਂ ਇਨਸਾਨਾਂ ਦੀ ਸਹੂਲਤ ਤੇ ਸੁਖਾਂਵੀ ਜ਼ਿੰਦਗੀ ਲਈ ਹੀ ਬਣਾਇਆ ਜਾਂਦੈ, ਕਾਸ਼ ! ਕਿ ਅੰਮ੍ਰਿਤਾ ਪ੍ਰੀਤਮ ਵਰਗੀ ਕੋਈ ਵੰਗਾਰ ਤੇ ਨਿਧੜਕ ਪ੍ਰੇਰਨਾ ਇਹਨਾਂ ਬੇਟੀਆਂ ਦੇ ਭਵਿੱਖ ਨੂੰ ਸੰਵਾਰ ਸਕੇ। ਨੇਫਾ ਦਿਖਣਾ,ਸਿਰ ਤੇ ਚੁੰਨੀ ਲੈਣਾ, ਉੱਚੇ ਸੂਟ, ਤੰਗ ਸੂਟ,ਘੁੰਢ ਨਾ ਕੱਢਣਾ ਆਦਿ ਇਹ ਤਾਂ ਸਮਿਆਂ ਵਲੋਂ ਕੇਵਲ ਔਰਤ ਤੇ ਲਾਈਆਂ ਤੁਹਮਤਾਂ ਨੇ, ਦੱਸੋ ਜੇਕਰ ਮਰਦ ਨੂੰ ਕਿਸੇ ਨੇ ਰਤਾ ਵੀ ਟੋਕਿਆ ਹੋਵੇ ? ਕਿਓਂ ? ਔਰਤ ਜੇ ਕੁਝ ਬੋਲਦੀ ਨਹੀਂ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਕੁਝ ਮਹਿਸੂਸ ਨਹੀਂ ਕਰਦੀ, ਸਗੋਂ ਵੱਡੀ ਉਮਰ ਦੀਆਂ ਔਰਤਾਂ ਹੀ ਦਾਰਸ਼ਨਿਕ ਢੰਗ ਨਾਲ ਵਰਜ ਦਿੰਦੀਆਂ ਨੇ ਕੁਝ ਬੋਲਣ ਤੋਂ, ਸੋ ਰੱਬ ਕਰੇ ਕਿ ਸਾਡੀ ਇਹ ਨਵੀਂ ਪੀੜੀ ਆਪਣੀਆਂ ਮੁਸ਼ਕਿਲਾਂ ਦੇ ਹੱਲ ਆਪਣੀ ਸੂਝ-ਬੂਝ, ਸਲੀਕੇ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਜ਼ਰੂਰ ਲੱਭੇ, ਨਵੇਂ ਰਾਹ ਉਲੀਕਣਾ ਕੋਈ ਮਾੜੀ ਗੱਲ ਨਹੀਂ, ਬੱਸ ਇਹ ਕਿਸੇ ਹੋਰ ਲੲੀ ਕੰਡਿਆਲੇ ਨਾ ਹੋਣ, ਜਵਾਨੀ ਦਾ ਜੋਸ਼ ਉਸਾਰੂ ਰੂਪ ਵਿੱਚ ਸਚਮੁੱਚ ਹੀ ਨਵੇਂ ਪਰਿਵਰਤਨ ਲਿਆਉਣ ਦੇ ਸਮਰੱਥ ਹੈ।
ਤੁਸੀਂ ਬਿਲਕੁੱਲ ਸਹੀ ਕਿਹਾ , ਏਹ ਭੈਣ ਨੂੰ ਬੋਲਣ ਤੋਂ ਪਹਿਲਾਂ ਖੁੱਦ ort ਨੂੰ ਸਿਰ ਤੇ ਚੁੱਨੀ ਲਈ ਹੋਣੀ ਚਾਹੀਦੀ ਸੀ. ਹਾਂ wadian ਦੀ ਅੱਜ ਕੌਣ ਸੁਣਦਾ. ਭੱਲਾ ਕੀ ਬੀਬੀ ਦੀ ਸਿੱਖਿਆ ਸਹੀ ਹੈ.
ਬਹੁਤ ਚੰਗਾਪ੍ਰੋਗਰਾਮ ਹੈ .. ਇਸ ਦੀ ਅੱਜ ਦੇ ਸਮਾਜ ਵਿੱਚ ਬਹੁਤ ਲੋੜ ਹੈ.. ਇੱਕ ਨੁਕਤਾ ਜਿਹੜਾ ਤੁਸੀ ਛੋਹਿਆ ਨਹੀ ਉਹ ਹੈ ਕਿ … ਕੀ ਕੁੜੀਆਂ ਨੂੰ ਘਰ ਦੀ ਜਾਇਦਾਦ ਦਾ ਹਿੱਸਾ ਮੰਗਣਾ ਚਾਹੀਦਾ ਹੈ? 🙏
Balwinder brar ji ap deanਗਲਾਂ ਬਹੁਤ ਖਰੀਆਂ ਔਰ ਸਿਖਿਆ ਦਾਇਕ ਹੈ ਜੀ
🎉🎉❤❤❤
Dr Balvinder kour is speaking the truth May God bless her
ਬਰਾੜ ਸਾਹਿਬ ਜੀ ਬਹੁਤ ਵਧੀਆ ਗੱਲਾਂ ਪ੍ਰੋਗਰਾਮ ਇਸ ਤਰ੍ਹਾਂ ਦੇ ਹਹੋਰ ਪ੍ਰੋਗਰਾਮ ਹੋਣੇ ਚਾਹੀਦੇ ਹਨ
Brilliant
Dr Brar
You are really great
Big respect 🙏🏾
ਜਿਨਾੰ ਗੁਰੂਆਂ ਨੇ ਸਾਨੂ ਜਿਉਣਦਾ ਜੀਵਨਬਖਸ਼ਿਆ ਸਾਡੇ ਲੀ ਕੁਰਬਾਨੀਆ ਦਿਤਿਆ ਉਨਾ ਦੇ ਰਾਹਾਂਤੇ ਭੈਣੋ ਚਲੋ ਸਾਦਾ ਜੀਵਨਜੀਓ ਸੁਖ ਪਾਉਂਗੇ ਭੈਣੋ
मैडम बलविंदर कौर आप बहुत ही वास्तिक गल कर रहे हो जो लड़का हो या लड़की उनको इंसानियत के राह टोरदे हो,
धन्यवाद आप जी का
महिपाल मानव हरियाणा
ਬਹੁਤ ਵਧੀਆ ਭੈਣ ਜੀ❤❤
ਬਲਵਿੰਦਰ ਬਰਾੜ ਭੈਣ ਜੀ ਵਹਿਗੁਰੂ ਤੁਹਾਡੀ ਲੰਬੀ ਉਮਰ ਹੋਵੇ
ਅਸੀ ਕੈਨੇਡਾ ਤੋਂ ਮੈਡਮ ਵਹਿਗੁਰੂ ਤੁਹਾਨੂੰ ਖੁਸ ਰਖੇ
ਵਾਕਿਆ ਹੀ ਭੈਣ ਜੀ, ਸੱਚ ਏ ਕਿਬਾਹਰੋ ਅਸੀ ਹੱਸ ਕੇ ਘਰ ਆਏ ਉਨਾ ਦਾ ਸਵਾਗਤ ਸੇਵਾ, ਜਿੰਨਾਂ ਨੇ ਪਾਰਾ ਚ ਐਸੇ ਕੰਡੇ ਬੀਜੇ ਦੋ ਲੰਬਾ ਸਮਾਂ ਚੁਭ ਰਹੇ ਨੇ ਤੇ ਪਰਿਵਾਰ ਵੀ ਕਾਚੀ ਨਾਲ ਕੱਟ ਕੇ ਰੱਖ ਦਿਤਾ
ਬਹੁਤ ਬਹੁਤ ਧੰਨਵਾਦ ਭੈਣ ਜੀ🙏👑👑👑🙏🏻👍👍
Salute to you Ma'am,Vatar , timing,is very very important for every women, never come back ❤️❤️❤️❤🙏🏻😇 very very true talk , Waheguru sd budi deve sadiya bachia nu
ਸਤਿ ਸਿਰੀ ਅਕਾਲ ਜੀ, ਬਹੁਤ ਅੱਛਾ ਲੱਗਾ ਕਰਮਜੀਤ ਸਿੰਘ ਸਮਾਘ ਸਿਰੀ ਮੁਕਤਸਰ ਸਾਹਿਬ ਤੋਂ
Maino ਇੰਜ ਲਗਦਾ ਮੈਡਮ ਬਰਾੜ ਜਿਵੇਂ ਮੇਰੇ ਵੱਡੇ sister hunde ne ji 🙏 ਮੈ ਵੀ kush ਵਿਚਾਰ karna ਚਾਹੁੰਦੀ ਹਾਂ ਬਰਾੜ ਭੈਣ ਜੀ ਨਾਲ ❤❤❤❤❤❤🎉🎉🎉🎉🎉🎉🎉🎉
ਬਹੁਤ ਵਧੀਆ ਭੈਣ ਜੀ ਤੁਸੀਂ ਬਹੁਤ ਚੰਗੇ ਹੋ ਤੇ ਤੁਸੀ ਬਹੁਤ ਚੰਗੀਆਂ ਗੱਲਾਂ ਕਰਦੇ ਹੋ।
ਕਈ ਵਾਰ ਕੁੜੀ ਮਾਂ ਪਿਓ ਦੀ ਇਜਤ ਮਿਟੀ ਵਿੱਚ ਮਲਾ ਦਿੰਦੀਆ ਨੇ💔👌
10:27 😂Balwinder Kaur ji tusi bahut sweet & caring aa. God bless you with a happy, healthy & long life.💙🙏🏼
Good sister brar you are great. Now need special in Punjab u r words
Mam,tussi great ho ji.tuhadian gallan akhain de Kone gille kr jandiyan ne. Rather hanju hi roll down ho jande ne❤
ਧੰਨਵਾਦ ਭੈਣ ਜੀ ਵਧੀਆ ਸਿੱਖਿਆ ਦੇਣ ਲਈ
Madam bahut sohne vichar ne
❤ i heart deeply listen word one season in life ....
ਜੇਕਰ ਅੱਜ ਵੀ ਮੈਡਮ ਬਲਵਿੰਦਰ ਵਰਗੇ ਅਧਿਆਪਕ ਹੋਣ ਤਾ ਕੁੜੀਆਂ ਬੜੇ ਸੁਚੱਜੇ ਢੰਗ ਨਾਲ ਘਰ ਪਰਿਵਾਰ ਸਾਂਭਨ ਵਿਚ ਕਾਮਯਾਬ ਹੋ ਸਕਦੀਆਂ ਹਨ ਟਿਚਰ ਤਾਂ ਸਿਰਫ ਕਿਤਾਬਾਂ ਹੀ ਪੜੳਦੇ ਹਨ
ਯੂਨੀਵਰਸਿਟੀ prof . Zyada vadiya ਪੜਾਉਦੇ ਨੇ। ਅਜ ਵੀ
Thanks sister God bless you 💓
ਬਹੁਤ ਧੰਨਵਾਦ ਮੈਡਮ ਜੀ 🙏🏻 ਕਾਸ਼ ਕਿਤੇ ਅੱਜ ਤੋਂ 23,24 ਸਾਲ ਪਹਿਲਾਂ ਮਿਲੇ ਹੁੰਦੇ ਜਾ ਸੁਣਿਆ ਹੁੰਦਾ ਤਾ ਮੇਰੀ ਪੜ੍ਹਾਈ ਜਾ ਜ਼ਿਦਗੀ ਪੂਰੀ ਹੋ ਜਾਂਦੀ 😢
Me too 😊
27:04 …. Very mature and rare conversation
U are very great bear mam God bless u 🎉❤
ਸਾਰਿਆਂ ਨੂੰ ਤੁਹਾਡੇ ਵਰਗੀਆਂ ਮਾਵਾਂ ਮਿਲਣ ਮੈਡਮ ਜੀ 🙏
ਪੁੱਤ ਦੇਐਬ ਮਾਂ ਘੱਟ ਹੀ ਦਿਸਦੇ ਨੇਂ ਇਸ ਲਈ ਖਰਾਬ ਹੋ ਜਾਂਦੇ ਧੀ ਮਾਂ ਹੀ ਸਮਝਾ ਸਕਦੀ ਹੈ ਸਿਧੇ ਰਾਹੇ ਪਾ ਸਕਦੀ ਹੈ
Thanks ma'am you have guided me how to upbring my own daughter. Because I was brought up by my mother as a boy. I was very intelligent in studies. But my mother has not involved me in cooking and handling house. After kids I have to leave job and became house wife. I had blamed my in laws for it in my whole married life but now I understood they have not stopped me from job. I was not able to do both works together. And if there were fights because I didn't habit to listen them so I didn't get support
ਗੱਲ ਸਹੀ ਇਸ generation ਨੂੰ mahul ni thik milia ihna nu bahut ਮਿਹਨਤ karni ਪੈਣੀ change karn lai
ਬਾਈ ਜੀ ਅਮੀਰ ਲੋਕ ਸ਼ਾਦੇ ਹੀ ਹੁੰਦੇ ਨੇ ਬਾਈ ਜਿੰਨੇ ਅਮੀਰ ਲੋਕਾਂ ਵੱਲ ਧਿਆਨ ਮਰ ਕੇ ਦੇਖੋ ਇਹ ਲੋਕ ਸ਼ਦੇ ਹੀ ਹੁੰਦੇ ਨੇ,
Waheguru ji hamesha kirpa karan
This true ha ji.
ਭੈਣ.ਬਲਵਿੰਦਰ. ਬਰਾੜ.ਜੀ.ਤੁਹਾਡੀਆ.ਗੱਲਾਂ.ਅੱਜ.ਦੇ.ਮਹੋਲ.ਬਾਰੇ.ਸੱਚੀਆ.ਜੇ.ਬੱਚੀਆ.ਮੁੰਡੇ.ਸਮਝ.ਸੱਕਣ
aap baut he simple hai yransparent hai bahut aacha bolte hai
GOOD information mam
Good mam outstanding thinking
Very good and impressive thoughts of a great personality Always blessed with long life and happiness
Very good sister
ਧੰਨਵਾਦ ਜੀ।
ਹੁਣ ਦੀਆਂ ਮਾਵਾਂ ਕੋਲ਼ ਸੰਸਕਾਰ ਨਹੀਂ ਉਹ ਬੱਚੀਆਂ ਨੂੰ ਕੀ ਦੇਣਗੀਆਂ 😮
5 unglaan ik braabr nhi hundian Sade kol bohat kuj hai jo Saadi maa ne sikhaya I m still 18
Ssa mam aj pehli baar tuhadi video dekhi bahut vadiya lagi mere daddy g di death hogi c jado mai bahut choti sirf 7sal di te do chote bhehan bhra v c mummy te dada dadi g ne bahut muchkilan nal paleya sanu mai 18 sal di c jdo mera viah ho gya viah wale din hi sahure ghar aunde hi pta lga k mere husband pehla v viahe hoye c par onna ne mere ghre kise nu pta nhi lagan dita mai bahut royi sochya vapas chli javangi bapu g hora kol par mai jo ek minutes bhukh v nhi jardi c pta nhi eni samjh kive aa gyi k sab bardaasht kar gyi mainu lga j aj mai vapas chle gyi tan lok mere daddy g de nam ungli uthaunge k odi dhi ek din v vas nhi ski dada dadi te mummy nu kehange parvarish sahi nhi kiti meri halat shaya o bardaasht v na kar sakan chote veer te bhen da ki hovega a sab soch k chup ho rhi ghar kise dasya v na k sade nal dhokha hoya a fir holi holi pta nhi kiniya gla sahmne ayian kamv koi nhi karde husband jo karde c ode gujara bahut muchkil c do devar c dono foji o dove alag ho gye do bache hoye mere ek beti ek beta . Bahut muskil nal apne bache pal rhi c mai te mere husband dono handicap v han par muchkila tan jhal hi rhi c husband da subah thoda changa hove tan v asani ho jandi par mere kase ch ta ov nhi c mai stitching kardi c thode paise mil jande jo mai bachya vaste kuch lai laindi c fir ek tufaan aya meri lat tut gyi stitching v band ho gyi bach v vade ho rhe kharche vad rhe c fir cameti pa k computer embroidery wali machine lai lyi second hand thode rate ch mil gyi hun kam vadiya a mera raat din mehnat kardi an tan ji apne bachya di har reejh puri ska hun beti +2 beta 10th ch ho gya a wahe guru g ne chaya tan sab thik ho jayega bahut sayane ne dove bache par mainu dona te vishwas tan bahut aa onna deal karni nhi aundi k koi gl onna nu kive samjava 😢o te dove kehnde ne mumma bas do sal hor fir kou kam nhi karan dena tuhanu har sukh devange oar mai onaa bahut kuch samjauna chahundi an par samjha nhi paundi😢
Bhut vadia Madam gi
ਬਠਿੰਡਾ ਪੰਜਾਬ .. ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਵੀਡਿਉ ਚੋ.. ਬਹੁਤ ਸ਼ੁਕਰੀਆ. ਇਕ ਗੱਲ ਜ਼ਰੂਰ ਦਸੋ please ਮੈਡਮ ਬਲਵਿੰਦਰ ਕੌਰ ਬਰਾੜ ਨੂੰ ਕਿੰਜ ਮਿਲ ਸਕਦੇ ਉਹਨਾਂ ਨੂੰ ਮਿਲਣ ਦਾ ਜਾ ਗੱਲ ਕਰਨ ਦਾ ਰਾਹ ਜਿਨੂੰ ਵੀ ਪਤਾ ਦਸਿਓ ਜਰੂਰ ਪਲੀਜ਼
Very nice video
ਹਾਂ ਦਾਜ ਦੀ ਸਮੱਸਿਆ ਤੋਂ ਬਿਨ੍ਹਾਂ ਤਾਹਨੇ ਮਿਹਣੇ ਦਾ ਕਾਰਨ ਮੁੰਡੇ ਦਾ ਪਾਲਣ ਪੋਸ਼ਣ ਇੱਕ ਇਨਸਾਨ ਦੇ ਬੱਚੇ ਦੀ ਤਰ੍ਹਾਂ ਨਹੀਂ ਸਗੋਂ ਮਾਂ ਨੇ ਇੱਕ ਮਰਦ ਦੇ ਤੌਰ ਤੇ ਕੀਤਾ ਹੁੰਦਾ
ਮੇਰਾ ਇਕਲੌਤਾ ਹੈ ਧੀ ਦੀ ਘਾਟ ਸਦਾ ਹੀ ਰਹੀ ਹੈਕੱਲ ਬੀ ਅੱਜ ਬੀ ☺️
Everything is true 👍
Nice information ji 👍
J Tuc rich v c tah v Tuc vdia track te rahe dabde nhi c❤🙏🏻 soch bauht vdia mam
बहुत ही कमाल की गल नेतिकता का परीक्षण होना चाहिए न कि धर्म का मानवता के रास्ते में धर्म का कोई मतलब नहीं,
मैंने नास्तिक लोग ज़्यादा इंसानियत के पेरोकार देखे हैं,
शहिद ए आज़म भगत सिंह का जीवन दर्शन हमारे सामने है,
बरार मैडम धन्यवाद जी
महिपाल मानव हिसार हरियाणा
Respected madam very imfermating views. God bless you for ever.
ਪੁੱਤਰ ਮਾਪਿਆਂ ਤੋਂ ਬਾਅਦ ਪਤੀ ਹੀ ਹੈ ਜੋ ਪਤਨੀ ਦੀ ਸਾਰੀ ਦੁਨੀਆਂ ਹੁੰਦਾ ਬੱਚੇ ਵੀ ਵੱਡੇ ਹੋ ਕੇ ਉਡਾਰੀ ਮਾਰ ਜਾਂਦੇ ਨੇ ਪਰ ਪਿਆਰ ਤੇ ਸਨਮਾਨ ਪਾਉਣ ਲਈ ਆਪਣਾ ਆਪ ਨਿਸਾਵਰ ਕਰਨਾ ਪੈਂਦਾ
I m listening from Australia thanks mam Brar
Very nice g
Brar.ji.ilikeyou.verymuch
Sister barar thanks your idiydlogy
ਬਹੁਤ ਬਹੁਤ ਧੰਨਵਾਦ।
ਰਾਜੇ ਹੁਣ ਤਾਂ ਅੱਜ ਦਾ ਸੌਹਰਾ ਪਰਿਵਾਰ ਆਪਣੀਆਂ ਨੂਹਾਂ ਨੂੰ ਹਰ ਪੱਖ ਤੋਂ ਸਪੋਟ ਕਰਦੇ ਨੇ ਸਾਡੇ ਵੇਲੇ ਤਾਂ ਬਹੁਤ ਜ਼ਿਆਦਾ ਦਬ ਦਬੇ ਹੇਠਾਂ ਰੱਖਦੇ ਸੀ
Very nice conversation and digressions . Hope girls understand these very important things.
I wish all the girls understood this. The way Girls and women dress should make them graceful and respected. Nature has endowed them with so much inherent power that she needs no modern fashion as a prop. Clothing should help to enhance your personality and not invite roadside comments.
Madam video suni,saria gla baut vdhia lgia,tuc,keha bahr mostly apne parents nu kuria sambhal rhia ne.j ik kuri marriage tu baad apne maa baap sambhal skdi a ta ohi kuri apne saas sasur nu keo nhi sambhal skdi,it means parents vlo dhia nu ditti ja rhi education vich frk hai.
ਜੇਕਰ ਕੁੜੀਆਂ ਨੇ ਪੁੱਤ ਬਣਕੇ ਦਿਖਾਉਣਾ ਤਾਂ ਕੁੜੀਆਂ ਨੂੰ ਆਪਣੇ ਮਾਪਿਆਂ ਨਾਲ ਇਮਾਨਦਾਰ ਹੋਣ ਦੀ ਲੋੜ ਹੈ ਜੀ
ਮੇਰੀ ਮਾਂ ਜੀ,ਜੋ ਕੁਦਰਤ ਨੇ ਬਣਾਇਆ ਉਹ ਸਹੀ ਏ,ਲੜਕਾ,ਲੜਕੀ ਦਾ ਵੀ ਫਰਕ ਏ,ਜੇ ਨਾਂਹ ਹੁੰਦਾ , ਤਾਂ ਖ਼ੁਦਾ, ਪਰਮਾਤਮਾ ਵੀ ਨਾਂਹ ਰੱਖਦਾ,ਇਹ ਸਭ ਜ਼ਿੰਦਗੀ ਨੂੰ ਤੇ ਸਮਾਜ ਚ ਰਹਿਣ ਤੇ ਵਿਚਰਣ ਲਈ ਇਨਸਾਨ ਠੀਕ,ਕਰ ਰਿਹਾ ਏ, ਸਿਆਣਿਆਂ ਨੇ ਕਿਹਾ ਕਿ," ਇੱਕ ਨੂੰ ਕੀ ਰੋਵੇਂ ਊਤਿਆ ਫਿਰਦੇ ਆਵਾਂ, ਜਦੋਂ ਸਮਾਜ ਹੀ ਗੰਧਲਾ ਹੋ ਗਿਆ , ਰਹਿਣਾ ਵੀ ਇੱਥੇ ਹੀ ਏ ਦੁਨੀਆਂ ਬਦਲ ਗਈ ਇਨਸਾਨ ਬਦਲ ਗਿਆ,ਤੇ ਸਮਾਂ ਬਦਲ ਗਿਆ,
Vdi sahi gl kahi madam Brar ne rondyan nal koi nai ronda blk sb dur bhjde ne
Waheguru Sahib ji, Waheguru Sahib ji
I am much impressed with your thinking sons never look after their parents ,80 percent girls are looking after their parents if it is so zYhen you should not have sons kill them on their birth thinking that a snake should not be kept in house it will trouble after growing up you have given me the good thinking thanks to your thinking please convey your slogan all over the eorld
Bilkul sach hai madam timing nikal jawe ta zindgi barbad ho sakdi hai me case dekhe ne love marriage da kauda sach me khud dekhia hai
Love from fazilka❤❤
ਅਸੀਂ ਅਮਰੀਕਾ ਵਿੱਚ ਰਹਿੰਦੇ ਹਾਂ ਨਾ ਮੇਰੀ ਨੂੰਹ ਨੇ ਅੱਧ ਨੰਗੇ ਕੱਪੜੇ ਨਹੀਂ ਪਾਏ ਮੇਰੀਆਂ ਦੋ ਪੋਤੀਆਂ ਨੇ ਇੱਕ 13 ਸਾਲ ਦੂਜੀ ਨੋਂ ਸਾਲ ਉਹ ਦੋਵੇਂ ਵੀ ਨਹੀਂ ਪਾਉਂਦੀਆਂ ਸਾਡੇ ਫੈਮਿਲੀ ਨੂੰ ਪਸੰਦ ਨਹੀਂ ਆ ਪਰ ਅਸੀਂ ਕਦੇ ਵੀ ਬੱਚਿਆਂ ਨੂੰ ਨਹੀਂ ਆਖਿਆ ਕਿ ਤੁਸੀਂ ਇਦਾਂ ਦੇ ਕੱਪੜੇ ਨਹੀਂ ਪਾਉਣੇ ਉਹ ਆਪੇ ਹੀ ਦੇਖ ਕੇ ਸਿੱਖ ਗਈਆਂ ਨੇ ਜੇ ਕਦੇ ਪੁੱਛੋ ਤੇ ਵੱਡੀ ਬੋਲ ਦਿੰਦੀ ਹੈ ਕਿ ਦਾਦੀ ਅਸੀਂ ਕਿਸੇ ਨੂੰ ਆਪਣੀ ਬਾਡੀ ਨਹੀਂ ਦਿਖਾਉਣੀ।
good
Very good ji
Very good family change sanskar pae han buht wadha. Merian potian vi edan ਦੀਆਂ han.
Waheguru khushiyan deve. 👍
bhut vadia galla kitya madam brar
ਬਰਾੜ ਭੈਣ ਜੀ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਜੇਕਰ ਮੈਨੂੰ ਦੁਬਾਰਾ ਮਨੁੱਖਾ ਜਨਮ ਮਿਲਿਆ ਤਾਂ ਮੈਂਨੂੰ ਤੁਹਾਡੇ ਵਰਗੀ ਮਾਂ ਮਿਲੇ
ਥੋਡੇ ਵਰਗੇ ni ਤੁਸੀਂ.......
Kio tuhadi maa nhi c vdia Tuc Ona nu eda da bna lende😢
@harp_kaurz ਮਾਂ ਨੇ ਬੱਚੇ ਵਧੀਆ ਬਣਾਉਣੇ ਹੁੰਦੇ ਨੇ ਜਾਂ ਬੱਚਿਆਂ ਨੇ ਮਾਂ ਬਣਾਉਣੀ ਹੁੰਦੀ ਹੈ ਜਵਾਬ ਕੁਝ ਸੋਚ ਸਮਝ ਕੇ ਤਾਂ ਦਿਆ ਕਰੋ
@ eh koi matter nhi krda j Tuc kujh sikh skde ho Tuc kise nu v sikhaa skde ho👍🏻
And tuhanu sochna chahida c jwab den lge k jisne tuhanu janam dita Tuc osnu hi down kr tah 🙏🏻 student bnn jao mam de hje v bache bann d lorh hi nhi
Barar.bheen.ji.bahut.hi.àap.ji.de.vichar.sanjhe.kite.very.very.good.
Mam,g bilkul sahi kaha mre mom v jamper de kaj nice rakhde g
Very good person ❤❤❤
Bhot vadia vichar n
ਮੈਂ ਪਿੰਡ ਦੇ ਪੰਜਾਬੀ ਸਕੂਲ ਵਿੱਚ ਪੜਿਆਂ
ਮੇਰੀ ਵਡੀ ਭੈਣ ਜੀ ਨੂੰ ਮਾਪਿਆਂ ਨੇਂ MBBS ਕਰਵਾਈ ਤੇ ਦੁਸਰੀ ਭੈਣ ਜੀ ਸੈਕਰੇਟ ਹਾਰਟ ਸਕੂਲ ਤੋਂ ਪੜੇ ਆ ।
ਬਰਾੜ ਭੈਣ ਜੀ ਵਿਚਾਰ ਵਧੀਆ ਨੇ ਤੁਹਾਡੇ ਮੈ ਵੀ ਬਰਾੜਾਂ ਦੀ ਧੀ ਹਾਂ ਮੇਰੀ ਵੀ ਸੋਚ ਏਹੀ ਹੈ ਕੀ ਦੁਨੀਆਂ ਦੀ ਪਰਵਾਹ ਛੱਡਕੇ ਅੱਗੇ ਵੱਧ ਸਕਦੇ ਹਾਂ
Madam Brar is 100percent true
Pita ji happy Janam bandara November month ji❤❤❤❤🎂🎂🎂🙏🙏🙏🙏🙏
Very.....very good. Massage ❤❤❤❤❤
Thank you very much
Very nice person❤❤ mam g your vedio, s are very very nice
ਇਸ ਮੀਟਿੰਗ ਵਿੱਚ ਅੱਗੇ ਬਹੁਤ ਜ਼ਿਆਦਾ ਕੁੜੀਆਂ ਹੋਣੀਆਂ ਚਾਹੀਦੀਆਂ ਸਨ 🙏
ਸਾਦਗੀ ਵਿੱਚ ਸਕੂਨ ਰੂਪੀ ਬਹੁਤ ਵੱਡਾ ਸਰਮਾਇਆ ਹੁੰਦਾ ਹੈ।
Dhan dhan satguru tera hi asra ji 🌹 pita ji happy diwali 🎉🎉🎉🎇🎆❤❤
Bhout sohne vichar🙏🙏
ਪਤੀ ਪਤਨੀ ਦੀ ਲੜਾਈ ਬਾਰੇ ਮੈਂ ਇਹੀ ਕਹਿ ਸਕਦੀ ਆਂ ਤੂੰ- ਤੂੰ ਕਰਕੇ ਜਿੱਤ ਗਏ ਸੀ ਮੈਂ-ਮੈਂ ਕਰਕੇ ਹਾਰੇ।
ਪਰਾਣਾਂ ਜਮਾਨਾਂ ਵਧੀਅਾ ਸੀ
Very nice good Message Mam Brar ji thudian gulbatt bahut Vadhya lughya congratulations Mam ji jatinder kaur Pind Sivian ❤🎉
ਕਾਸ਼ ਮੈਮ ਮੈਂ ਤੁਹਾਨੂੰ ਅੱਜ ਤੋਂ ੨੮ ਸਾਲ ਪਹਿਲਾਂ ਮਿਲੀ ਹੁੰਦੀ ਅੱਜ ਮੇਰੀ ਜ਼ਿੰਦਗੀ ਹੋਰ ਹੁੰਦੀ 😢
Mam Waheguru kirpa karoga sab thek ho jayega
Pita ji mera test clear ho jaye 🎉 dhan satguru tera hi asra ji 🎉❤
ਮੈਡਮ ਜੀ ਦੀ ਕਥਨੀ ਅਤੇ ਕਰਨੀ ਇੱਕ ਹਨ। ਇਹੀ ਕਾਰਨ ਹੈ ਕਿ ਸਾਰੇ ਉਹਨਾਂ ਨੂੰ ਪਿਆਰ ਕਰਦੇ ਹਨ
Werynice werygood story 🎉🎉🎉🎉🎉