Lot of respect Mam Jaswinder Brar ji ' Tuhadi kalli kalli Gal ne hanju leya te 😢.And lots of respect and thanks to Ratan veer Joh eve de motivational podcast lai ke aunde.
Ajj dil khush v hoya te roya v, mein jaswinder brar nu mili hoi hain, oh bahut hi nek insaan ne,17 saal ho gye, j zindagi ne milaya tan kujh yaad zaroor hou ohna nu jo asi apas ch gallan kitiyan c
Wah ji wah jaswinder ji tusi gurbani bare boliaa te sirr dhakk ke wah itho pata lagda khaandan da ke tuhadi parvarish kida di hoi bahut nek soch tuhadi ji waheguru mehar karn tuhade parivar te
Such an amazing interview! She is so blunt, love how she speaks openly. A lot to learn from her. Sometimes in life she should write a book. I truly hope her prayer for Shubhdeep comes true!! I think Malwe di boli best and real boli hai.
Aah shabad kinne time baad sunan nu milya jehda Jaswinder ji ne keha c Sarhanya De Shaad. Ehda sirf malwe walya nu hi pta. Bahut vdia podcast Rattan veer
Jaswinder brar mam menu bhut achey lgdey ne...main har interview ehna di dekhdi a .ina k pyara bolde ne mam..❤❤.main bs ehna de muh vall hi vekhdi rhni a .ki bs eh boli jaan te asi suni jaiye .jindgi dia bhut chngia glla, bhut akla ehna to sikhan nu mildia ne .🙏🙏🙏lmbi umr hove ehna di te ehna de pariwar di
Sidhu veer de song to baad hi asi jaswinder brar takk phunche te chngi gal aa asi ehna takk pahunche ena nu sunna bahoot jaruri c sade lyi lots of love❤
ਰਤਨ ਬਾਈ ਅੱਜ ਦਿਲ ਖੁਸ਼ ਕਰਤਾ ਮੈਡਮ ਹੋਣਾ ਨੂੰ ਦੇਖ ਕੇ ਇਹ ਵੀ ਪੰਜਾਬੀਅ ਦਾ ਹੀਰਾ ਹੈ
ਸਪੱਸ਼ਟ, ਸਿੱਧੀ, ਮਲਵਐਣ, ਜਸਵਿੰਦਰ ਬਰਾੜ ❤❤। ਬਹੁਤ ਵਧੀਆ ਲੱਗਿਆ ਪੋਡਕਾਸਟ। ਬਿਲਕੁਲ ਦਿਲ ਤੋ ਗੱਲਾਂ ਕੀਤੀਆਂ ਬਰਾੜ ਨੇ । ਛੋਟੇ ਹੁੰਦੇ ਤੋਂ ਸੁਣਦੇ ਆਓਣਏ ਜਸਵਿੰਦਰ ਬਰਾੜ ਨੂੰ। ਧੰਨਵਾਦ ਧਾਲੀਵਾਲ ਸਾਬ
ਭੈਣ ਜਸਵਿੰਦਰ ਬਰਾੜ ਨੂੰ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਗੱਲਾਂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ
ਜਸਵਿੰਦਰ ਮਾਸੀ ਜੀ, ਮੈਂ ਤੁਹਾਡੇ ਸਾਰੇ ਗਾਣੇ ਹੁਣ ਵੀ ਸੁਣਦਾ ਰਹਿਨਾ, ਮੈਂ ਤੁਹਾਨੂੰ ਮਾਸੀ ਜੀ ਇਸ ਕਰਕੇ ਕਹਿ ਰਿਹਾਂ, ਕਿਉ ਕਿ ਮੇਰੇ ਮੰਮੀ ਬਿਲਕੁਲ ਤੁਹਾਡੀ ਡਿੱਟੋ ਕਾਪੀ ਨੇ, ਇਹ ਗੱਲ ਮੇਰੀ ਮੰਮੀ ਵੀ ਬੜੇ ਮਾਣ ਨਾਲ ਮੰਨਦੇ ਨੇ,🙏🙏🙏🙏
ਰਤਨ ਵੀਰ ਕਿਵੇਂ ਤੇਰਾ ਧੰਨਵਾਦ ਕਰੀਏ..... ਜੀਓੰਦਾ ਬਸਦਾ ਰਹਿ ਵੀਰ
ਤੈਨੂੰ ਰੱਜ ਕੇ ਰੁਆਵਾਂ ਕਿੱਤੇ ਟੱਕਰੇ ਜੇ ਅਕੱਲਾ ਇਹ ਗਾਣਾ ਅੱਜ ਵੀ ਸੁਣਦੇ।ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ
ਮੈਡਮ ਜਸਵਿੰਦਰ ਬਰਾੜ ਜੀ ਬੁਹਤ ਵਧੀਆ ਸੁਭਾਅ ਦੇ ਮਾਲਕ ਹਨ ❤❤❤❤❤ ।ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।
1999 ਛੇਤੀ ਜਾ ਤੂੰ ਫੌਜੀਆ ਵੇ ਜੰਗ ਜਿੱਤਕੇ ਘਰਾਂ ਨੂੰ ਆਵੀਂ ਧੁੰਮਾਂ ਪਾਤੀਆਂ ਸੀ ਟੀਵੀ ਤੇ ❤❤ ਜਿਉਂਦੀ ਰਹਿ ਭੈਣੇ ਖੁਸ਼ ਰਹੋ 🙏🙏 ਵਲੋਂ ਬਲਵੀਰ ਮਾਣਕਾਲੀਆ
ਰਤਨਦੀਪ ਜੀ. ਬਹੁਤ ਵਦਿਆ ਸਾਦਗੀ ਤੇ ਇਮੋਸ਼ਨਲਾ ਭਰੀ, ਸ਼ਾਇਦ ਹੀ ਕਦੀ ਦੇਖੀ ਸੁਣੀ ਹੈ। ਰੱਬ ਬਰਾੜ ਜੀ ਤੇ ਤੁਹਾਨੂੰ ਚੰਗੀ ਸਿਹਤ ਤੇ ਕਾਮਯਾਬੀ ਬਕਸ਼ਨ 🤲🙏🙏🙏👍👍🙏
ਸਤਿ ਸ੍ਰੀ ਆਕਾਲ ਜੀ 🙏🙏 ਅਸੀਂ ਆਪਣੇ ਪਿੰਡ ਨਾਰੀਕੇ ਖੇਡ ਟੂਰਨਾਮੈਂਟ ਤੇ ਬਲਵਾਇਆ ਸ੍ਰੀ ਮੈਡਮ ਬਹੁਤ ਵਧੀਆ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ।
ਧੰਨਵਾਦ ਮੇਹਰਬਾਨੀ ਸ਼ੁਕਰੀਆ ਮੈਨੂੰ ਕੋਈ ਸ਼ਬਦ ਨਹੀਂ ਮਿਲ ਰਹੇ ਜਿਨ੍ਹਾਂ ਨਾਲ ਤੁਹਾਡੀ ਸਿਫ਼ਤ ਕਰਾਂ ਰਤਨ ਭਾਜੀ ਮੈਡਮ ਜਸਵਿੰਦਰ ਬਰਾੜ ਭੈਣ ਜੀਆਂ ਨਾਲ ਮੁਲਾਕਾਤ ਕਰਾਉਂਣ ਲਈ ਮੈਂ ਮੈਡਮ ਜੀ ਨੂੰ ਇਨਸਾਨੀਅਤ ਦੀ ਮਹਾਨ ਸ਼ਖ਼ਸੀਅਤ ਮੰਨਦਾ ਬਹੁਤ ਹੀ ਮਾਨਯੋਗ ਸਤਿਕਾਰ ਯੋਗ ਰੂਹ ਨੇਂ ਮੇਰਾ ਪਹਿਲਾ ਗੀਤ ਼ ਅੱਜ ਕੱਲ੍ਹ ਤਾਂ ਮਾਂ ਦੀਏ ਮੋਮਬੱਤੀਏ ਤੇਰਾ ਚਾਨਣ ਰਹਿੰਦਾ ਹੋਰਾਂ ਨੂੰ ਜਨਾਬ ਬਲਕਾਰ ਸਿੱਧੂ ਸਾਹਬ ਭਾਜੀ ਹੋਰਾਂ ਤੋਂ ਕਰਵਾਉਣ ਵਿਚ ਮੈਡਮ ਜੀ ਦਾ ਭਾਰੀ ਯੋਗਦਾਨ ਹੈ ਮੈਂ ਇਹਨਾਂ ਦਾ ਸਦਾ ਰਿਣੀ ਹਾਂ ਤੁਹਾਡਾ ਅਤਿ ਸਤਿਕਾਰਤ ਖਿੰਦੀ ਚੱਕ ਪੱਖੀ ਜ਼ਿਲ੍ਹਾ ਫ਼ਾਜ਼ਿਲਕਾ
Lot of respect Mam Jaswinder Brar ji ' Tuhadi kalli kalli Gal ne hanju leya te 😢.And lots of respect and thanks to Ratan veer Joh eve de motivational podcast lai ke aunde.
ਅੱਜ ਤਾਂ ਰਤਨ ਬਾਈ ਬਹੁਤ ਵੱਡਾ ਲੋਹੜੀ ਦਾ ਤੌਫਾ ਦਿੱਤਾ ਭੈਣ ਜੱਸਵਿੰਦਰ ਬਰਾੜ ਨਾਲ ਪੌਡਕਾਸਤ ਕਰਕੇ
ਦਿਲੋਂ ਸਲੂਟ ਹੈ ਮੈਡਮ ਜੀ ਨੂੰ ਪਰਮਾਤਮਾ ਤਰੱਕੀ ਬਖਸ਼ੇ ਜੀ
ਨਿੱਕੇ ਨਿੱਕੇ ਹੁੰਦੇ ਸੀ,,, ਜਦੋਂ ਤੋਂ ਮੈਡਮ ਜਸਵਿੰਦਰ ਬਰਾੜ ਜੀ ਸੁਣਦੇ ਆ ਰਹੇ ਆ..... ਅੰਮ੍ਰਿਤਾ ਵਿਰਕ ਤੇ ਜਸਵਿੰਦਰ ਬਰਾੜ ਨੇ ਉਸ ਟਾਈਮ ਸਿੱਰਰਾ ਕਰਵਾ ਰੱਖਿਆ ਸੀ.... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ, ਜੁੱਗ ਜੁੱਗ ਜੀਓ ਜੀ ❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻
Rattan veer ji har podcast bhut hi wadia hunda Jaswinder Brar ji ne dil dian galan kitian ਬਹੁਤ ਚੰਗਾ ਲੱਗਾ। ਵਾਹਿਗੁਰੂ ਜੀ🙏 ਤੁਹਾਨੂੰ ਚੜਦੀ ਕਲਾ ਬਖਸ਼ਣ
ਮੈਡਮ ਜਸਵਿੰਦਰ ਬਰਾੜ ਇਕ ਰਂਭ ਵਲੋ ਭੇਜਿਆ ਹੀਰਾ ਐ ਜੋ ੳਨਾ ਦੇ ਸਾਰੇ ਬੋਲ ਅਰਥਾ ਵਾਲੇ ਮਿੱਠੇ ਸੱਚੇ ਪਿਆਰ ਭਰੇ ਹੁੰਦੇ ਐ ਉਸ ਨੂੰ ਰੱਬ ਨੇ ਸ਼ੀਰਤ ਸੁਰਤ ਸ਼ੋਹਰਤ ਬਹੁਤ ਦਿੱਤੀ ਐ ਵਾਹਿਗੁਰੂ ਇਸ ਤੇ ਮਿਹਰ ਭਰਿਆ ਹੱਥ ਰੱਖੇ ❤❤❤❤❤❤❤❤❤❤❤❤❤❤❤
❤ ਰੂਹ ਨੂੰ ਸਕੂਨ ਮਿਲਦਾ ਤੁਹਾਡੀਆ ਗਲਾਂ ਸੁਣਕੇ , ਧੰਨਵਾਦ ਰਤਨੂ ਵੀਰ
ਬਹੁਤ ਵਧੀਆ ਮੈਡਮ ਜੀ ਅਸੀ ਤਹਾਨੂੰ ਪਿੰਡ ਸੰਦੋਹਾ ਵਿਆਹ ਤੇ ਗੋਂਦੇ ਦੇਖਿਆ ਸੀ ਅਖਾੜੇ ਵਿੱਚ
ਮੈਡਮ ਬਰਾੜ ਨੇ ਬਹੁਤ ਮਿਹਨੱਤ ਕੀਤੀ ਤੇ ਪੰਜਾਬ ਦਾ ਨਾਮ ਰੋਸਨ ਕੀਤਾ ਪਰ ਮੇਰੀ ਸੋਚ ਹੈ ਬਚਪਨ ਦਾ ਅਸਲੀ ਸੰਘਰਸ ਉਹ ਰੁੰਦਾ ਜਦੋ ਬੱਚਾ ਭੁਖਾ ਹੀ ਬਗੇਰ ਰਜਾਈ ਤੋ ਠੰਡ ਦੀਆ ਰਾਤਾ ਨਗਾਵੇ ਅਤੇ ਵੱਡਾ ਹੋਵੇ ਉਚਾਈਆ ਤੇ ਪਹੁਚੇ
Ajj dil khush v hoya te roya v, mein jaswinder brar nu mili hoi hain, oh bahut hi nek insaan ne,17 saal ho gye, j zindagi ne milaya tan kujh yaad zaroor hou ohna nu jo asi apas ch gallan kitiyan c
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ
❤ ਬਹੁਤ ਜ਼ਿਆਦਾ ਸਕੂਨ ਮਿਲੀਆ ਹੈ ਭੈਣ ਬਰਾੜ ਰਤਨ ਵੀਰ ਦੀ ਵਿਚਾਰ ਚਰਚਾ ਸੁਣ ਕੇ ਵਾਹਿਗੁਰੂ ਜੀ ਬਰਾੜ ਭੈਣ ਰਤਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਬੁਫਰਾ ਉੱਤੇ ਮਿਰਜ਼ਾ ਗਾਉਂਦੀ ਜਸਵਿੰਦਰ ਬਰਾੜ ❤❤
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈਂ ਰੱਖਣ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ
❤ ਜਸਵਿੰਦਰ ਬਰਾੜ ਭੈਣ ਜੀ ਬਹੁਤ ਜ਼ਿਆਦਾ ਵਧੀਆ ਗਾਉਂਦੇ ਹਨ ਆਵਾਜ਼ ਬਹੁਤ ਜ਼ਿਆਦਾ ਸੋਹਣੀ ਹੈ ਸਾਰੀ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਇਆ ਹੈ ਬਹੁਤ ਜ਼ਿਆਦਾ ਪਿਆਰ ਮਿਲੀਆ ਹੈ ਭੈਣ ਜਸਵਿੰਦਰ ਬਰਾੜ ਭੈਣ ਜੀ ਨੂੰ ❤
Jaswinder❤
ਪਰਮਾਤਮਾ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ਜਸਵਿੰਦਰ ਬਰਾੜ ਜੀ ਨੂੰ 🎉
ਅੱਜ ਤੱਕ ਦਾ ਸੱਭ ਤੋਂ ਵਧੀਆ ਪ੍ਰੋਗਰਾਮ
Lot of respect ❤ one of the best podcast Love you so much from Pakistan panjab 🇵🇰💕🇿🇦
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Wah ji wah jaswinder ji tusi gurbani bare boliaa te sirr dhakk ke wah itho pata lagda khaandan da ke tuhadi parvarish kida di hoi bahut nek soch tuhadi ji waheguru mehar karn tuhade parivar te
ਵਾਹਿਗੁਰੂ ਇਸੇ ਤਰ੍ਹਾਂ ਮੇਹਰ ਬਣਾਈ ਰੱਖਣ ਜੀ
ਬਹੁਤ ਵਧੀਆ ਗੱਲਾਂ ਬਾਤਾ ਕੀਤੀਆ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ
ਜਸਵਿੰਦਰ ਬਰਾੜ ਬਹੁਤ ਵਧੀਆ ਕਲਾਕਾਰ ਜੀ ❤❤❤❤❤
Sidhu Veer di gall sun k rona aa geya,song bahut wadhiya hai
ਬਰਾੜ ਜੀ ਤੁਸੀ ਜਦੋਂ ਨਵਾਂ ਗਾਉਣਾ ਸੁਰੂ ਕੀਤਾ ਤੂਹਾਨੂੰ ਜਲਾਲਾਬਾਦ ਦੇ ਇਕ ਪਿੰਡ ਵਿਚ ਸੁਣਿਆ ਸੀ ਬਹੁਤ ਵਧੀਆ ਗਾਇਆ ਸੀ
ਬਹੁਤ ਬਹੁਤ ਸ਼ੁਕਰਨਾਂ ਜੀ 🙏🏻
ਇਥੇ ਬਾਈ ਰੱਤਨ ਜਿਹੜੇ ਘਰ ਵਿੱਚ ਪਿਉ ਕੰਮ ਨਹੀ ਕਰਦੇ ਉਸ ਘਰ ਵਿੱਚ ਬੱਡਾਂ ਭਰਾਂ 13 ਸਾਲਾਂ ਦਾਂ ਡਰਾਈਵਰ ਬਣਕੇ ਛੋਟੇ ਭੈਣਾਂ ਭਰਾਮਾਂ ਦੇ ਉਹ ਵੀ ,5 ਜਾਣੇ ਆਂ ਦੇ ਬੱਡਾਂ ਭਰਾਂ ਕਵੀਲ ਦਾਰੀ ਦਾਂ ਖਰਚਾ ਵਿਆਹ ਕਰਦਾਂ ਉਹ ਵੀ ਬੇਲੀਆ ਦੇ ਪਰ
ਜੱਦੋ ਬੱਡੇ ਦੇ ਜਵਾਕਾਂ ਦਾਂ ਖਰਚਾਂ ਆਉਦਾਂ ਉਸ ਦੇ
ਨਹਲੋ ਅੱਡ ਹੋਜਾਦੇ ਆਂ ਉਸ ਟੇਮ ਉਮਰ 50 ਸਾਲਾਂ
ਦੀ ਹੋ ਜਾਦੀ ਆਂ ਉਸ ਬੰਦੇ ਨੇ ਆਬਦੀ ਜਵਾਨੀ ਜਿਹੜੇ ਪਿਉ ਵਾਲੇ ਫਰਜ ਨਵਾਏ ਹੁੰਦਾਂ ਬੱਡੇ ਸਿਰ ਵਿਆਹਾਂ ਦਾਂ ਕਰਜਾਈ ਟੇਗ ਲੋਣਗੇ ਖਾਂ ਗਿਆ ਗੋਜ ਰੱਖਿਆ ਕਿਉ ਕੈ ਡਰਾਈਵਰ ਬੰਦੇ ਨੂੰ ਪਿੰਡ
ਦੇ ਹਲਾਤਾਂ ਦਾਂ ਪੱਕਾਂ ਨਹੀ ਹੁੰਦਿਆ ਨਾਂ ਚੰਗੇ ਮਾੜੇ ਦਾਂ ਕੰਮ ਕਰਕੇ ਘਰ ਦੀਆ ਲੋੜਾਂ ਮਾਂ ਪਿਉ ਤੈ ਭੈਣ ਭਰਾਮਾਂ ਨੂੰ ਪੈਸੇ ਭੈਜਣੇ ਆਂ
Such an amazing interview! She is so blunt, love how she speaks openly. A lot to learn from her. Sometimes in life she should write a book. I truly hope her prayer for Shubhdeep comes true!! I think Malwe di boli best and real boli hai.
ਕਿਤੇ ਟੱਕਰੇ ਜੇ ਕੱਲਾ, ਤੈਨੂੰ ਰੱਜ ਕੇ ਰੁਆਵਾਂ......❤❤
ਜਸਵਿੰਦਰ ਬਰਾੜ ਜੀ ਤੁਹਾਨੂੰ ਰੱਬ ਚੜਦੀ ਕਲਾ ਚ ਰੱਖੇ ;God bless you🙏
ਬਹੁਤ ਸਾਰਾ ਪਿਆਰ ਬਰਾੜ ਜੀ ਨੂੰ ਤੇ ਰਤਨ ਬਾਈ ਤੁਹਾਨੂੰ 👏 ਬਰਾੜ ਸਾਬ ਆਏ ਸੀ ਸਾਡੇ ਕੋਲ ਬਹਿਰੀਨ ਸਵਾਦ ਆ ਗਿਆ ਸੀ ਸ਼ੌ ਦਾ ❤❤❤
ਦਿਲ ਨੂੰ ਸਕੂਨ ਦੇਣ ਵਾਲੀ ਇੰਟਰਵਿਉ, ਜੋ ਬਰਿਹਮੰਡੇ ਸੋ ਹੀ ਪਿੰਡੇਂ❤ ਜੋ ਹੰਡਿਆਇਆ ਉਹੀ ਦੱਸਿਆ❤
Aah shabad kinne time baad sunan nu milya jehda Jaswinder ji ne keha c Sarhanya De Shaad. Ehda sirf malwe walya nu hi pta. Bahut vdia podcast Rattan veer
ਪੰਜਾਬੀ ਭਾਸ਼ਾ ਤੇ ਖਿੱਤਾ ਸਾਡੇ ਲਈ ਜੀਵਨ ਤੋਂ ਵੱਧ ਮਹੱਤਵਪੂਰਨ ਹੈ।
ਅਸੀਂ ਪਿਛਲੇ ਸਮੇਂ ਵਿੱਚ ਗੁਰਮੁਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਵਧੇਰੇ ਸਫਲ ਨਹੀਂ ਰਹੇ ਆਉਣ ਵਾਲਾ ਸਮਾਂ ਬੇਹਤਰ ਤੇ ਅਗਾਂਹ ਵਧੂ ਹੋਣ ਦੀ ਆਸ ਕਰਦੇ ਹਾਂ।❤ ਪੰਜਆਬ
Bahut pyari awaz.bhenji Jaswinder g di,bahut lajwab glla dasia ,,mai puri video vekhi...🙏🙏👌👌so great shubhdeep Sidhu de bhua g🙏🙏❤️
ਬਹੁਤ ਸੋਹਣਾ ਇੰਟਰਵਿਊ ਹਾ ਮੈਂ ਜਸਵਿੰਦਰ ਬਰਾੜ ਨੂੰ ਪਿਆਰ kardi ਹਾ ਬਹੂਤ ਬਧੀਆ ਇਸਤਰੀ ਨੇ❤❤❤❤
ਬਹੁਤ ਵਧੀਆ ਗੱਲ ਬਾਤ ਬਰਾੜ ਜੀ ਤੇ ਰਤਨ ਵਾਈ ਰੱਬ ਹੋਰ ਤਰੱਕੀਆ ਵਕਸੇ ਅਸੀ ਦੁਆ ਕਰਦੇ ਹਾ
ਸਤਿ ਸਰੀ ਅਕਾਲ ਜੀ ਸਾਰਿਆ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ,
Jaswinder brar mam menu bhut achey lgdey ne...main har interview ehna di dekhdi a .ina k pyara bolde ne mam..❤❤.main bs ehna de muh vall hi vekhdi rhni a .ki bs eh boli jaan te asi suni jaiye .jindgi dia bhut chngia glla, bhut akla ehna to sikhan nu mildia ne .🙏🙏🙏lmbi umr hove ehna di te ehna de pariwar di
ਸਾਡੇ ਪਿੰਡ (ਭਾਈ ਰੂਪਾ) ਦੀ ਦਾਣਾ ਮੰਡੀ ਚ ਲਾਈ ਹੇਕ ਦੀ ਅੱਜ ਵੀ ਕਿਤੇ ਖੂੰਡਾ ਤੇ ਗੱਲ ਚੱਲਦੀ ਆ, ਵਧੀਆ ਗੱਲਾਂ ਬਾਤਾਂ👍
ਤੇ ਉਹ ਸੱਥਾਂ ਵਿੱਚ ਗੱਲਾਂ ਕਰਨ ਵਾਲੇ ਖਾਨੀ ਕਿਸ ਮਾੜੀ ਜੂਨ ਵਿਚ ਰੀਂਗ ਰੀਂਗ ਮਰਦੇ ਫਿਰਦੇ ਹੋਣੇ ਵੀਚਾਰੇ
@@GurdialSingh-yn9tq
ਗੱਲਾਂ ਕਰਨ ਵਾਲੇ ਸਾਡੇ ਚਾਚੇ ਤਾਏ ਈ ਨੇ ਤੇ ਸਾਨੂੰ ਉਹ ਜਾਨੋ ਪਿਆਰੇ ਨੇ
ਅਸਲੀਅਤ ਵਿੱਚ ਜਿੰਦਗੀ ਦੇ ਨਿਰੋਲ ਵਿਚਾਰ ਦੂਸਰਿਆਂ ਲਈ ਅਨਮੋਲ ਸੇਧ
Very nice good। Barar je Jai shree ram। Parban karna je 🙏🙏 ma ap je da dil sa fan ah putra Raji kussi rakha waheguru ji 🙏🙏
ਬਹੁਤ ਵਧੀਆ ਗੱਲ ਬਾਤ ਰਤਨ ਜੀ ❤
Waheguru g ka khalsa waheguru ji ki fate waheguru g waheguru g
Sidhu veer de song to baad hi asi jaswinder brar takk phunche te chngi gal aa asi ehna takk pahunche ena nu sunna bahoot jaruri c sade lyi lots of love❤
ਬਹੁਤ ਵੱਡੀ ਦੇਣ ਹੈ ji ਜਸਵਿੰਦਰ ਕੌਰ ਬਰਾੜ ji ਦੀ punjabi endsrty ਨੂੰ
ਬਹੁਤ ਵਧੀਆ ਨਸੀਹਤਾਂ ਜੀ 😊
ਭੈਣ ਜਸਵਿੰਦਰ ਬਰਾੜ ਨੇ ਮੇਰੇ ਛੋਟੇ ਭਰਾ ਗੁਰਬਾਜ ਸਿੰਘ ਜੌਹਲ ਹੁਕਮਾਂਵਾਲੀ ਦੇ ਵਿਆਹ ਵਿੱਚ ਬਹੁਤ ਸੋਹਣਾ ਗਾਇਆ
ਬਹੁਤ ਸਿੱਖਿਆਦਾਇਕ ਗਲਬਾਤ ਹੈ ਲੰਮੀ ਉਮਰ ਹੋਵੇ ਭੈਣ ਜੀ ਦੀ
ਬਹੁਤ ਵਧੀਆ ਗਾਇਕਾ ਮੈਡਮ ਜਸਵਿੰਦਰ ਬਰਾੜ💕💞🙏
ਬਹੁਤ ਵਧੀਆ ਇੰਟਰਵਿਊ ਹੈ ਜੀ, ਮੈਂ ਤਿੰਨ ਵਾਰ ਚ ਪੂਰਾ ਇੰਟਰਵਿਊ ਦੇਖਿਆ ਇਹ
ਬਹੁਤ ਵਧੀਆ ਜੀ
ਅੱਜ ਤੱਕ ਦੀ ਸਭ ਤੋਂ ਵਧੀਆ video
ਤੁਹਾਡੇ ਜਾਜਬੇ ਨੂੰ ਸਲਾਮ ਜੀ
ਪਰ ਜੇ ਸਿਰ ਤੇ ਚੁੰਨੀ ਲੇ ਕੇ ਪੋਡਕਾਸਟ ਕਿਰਦੇ ਤਾਂ
ਬਹੁਤ ਵਧੀਆ ਸੁਨੇਹਾ ਜਾਨਦਾ ਬਾਚੇਆ ਨੂੰ
Bhut vdia podcast c down to earth ❤
Very nice podcast bhen maria waheguru ji mehar kara soda te❤❤❤❤❤❤❤❤❤❤
ਸਤਿ ਸ੍ਰੀ ਅਕਾਲ ਭੈਣ ਜੀ
੨੦੦੦ ਵਿਚ ਤੁਸੀ ਮੇਰੇ ਭਤੀਜੇ ਦੇ ਵਿਆਹ ਵਿਚ ਗਾਇਆ ਸੀਂ ਕਨੇਡਾ ਦੇ ਐਬਟਸਫੋਰਡ ਸੈਹਰ ਵਿਚ,
Very nice 👌
Bahut kaim podcast ajj v 😊
ਬਹੁਤ ਵਧੀਆ👍👍
ਬਹੁਤ ਖੂਬ ਜੀ 👍
ਸਤਿਕਾਰ ਯੋਗ ਨੇ ਜਸਵਿੰਦਰ ਬਰਾੜ ਜੀ ❤❤❤❤❤ ਇਨ੍ਹਾਂ ਦੀ ਉਮਰ ਲੋਕ ਗੀਤਾਂ ਜਿੰਨੀ ਹੋਵੇ
ਬੁਹਤ ਵਧੀਆ ਸਖਸ਼ੀਅਤ
Enjoyed Jaswinder Brar’s Gal Baat as always lots of ❤ and respect 🙏
LEGEND NEVER DIE❤ #justiceforsidhumoosewala
Bohai e soniya gallan... Bohat kuch sikhn nu milya rattan bhai ji
Next generation will listen this as a documentary.
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਭੈਣ ਜਸਵਿੰਦਰ ਬਰਾੜ ਜੀ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਭੈਣ ਜੀ ਦਾ ਬੇਟਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Bahut vadya laga jaswinder di diyan galan sun ke.Rab thanu chardi kla ch rakhe hemsha❤❤
Rattan Veer dilon shukriya Sidhu Veer di gall karan layee.
ਬਹੁਤ ਵਧੀਆ ਮੈਡਮ ਜਸਵਿੰਦਰ ਬਰਾੜ ਜੀ
Very nice interview Madam Brar
ਬਹੁਤ ਬਹਿਤਰੀਨ ਪੋਡਕਾਸਟ 👍👍
ਸਾਡੇ ਮੈਡਮ ਜਸਵਿੰਦਰ ਬਰਾੜ ਜੀ ਗ੍ਰੇਟ ਆਰਟਿਸਟ ਨੇ ਬਾਈ ਜੀ
Waheguru Bless you Di ❤
Thank you. Bai je 🙏 JODHPUR PAKHAR
I am the fan of Jaswinder brar ohna diya gallan asal zindagi ch apnauniyan Chadian ..
ਬਹੂਤ ਵਧੀਆ ਲੱਗਾ ਸਾਰਾ ਪ੍ਰੋਗਰਾਮ
One of the best podcast episodes.
Gud job rattan jiju waheguru ji tuhanu Hmesha chardikala ch rakhn 🙏
Very nice, waheguru g thanu chardikala ch rakhn
Kya bat ha God bless
ਬੋਹਤ ਵਧੀਆ ਪ੍ਰੋਗਰਾਮ ਸੀ
Thanks for being a good human being and taking care and respecting animal rights .
ਜਸਵਿੰਦਰ ਕੋਰ ਬਰਾੜ ਅਤੇ ਰਤਨ ਬਹੁਤ ਸਾਰਾ ਪਿਆਰ🎉🎉🎉🎉🎉
ਭੈਣ ,ਭਰਾ ,ਪਰਿਵਾਰ ਦੀ ਗੱਲ ਕੀਤੀ ਬਹੁਤ ਸੋਹਣਾ ਸਕੂਨ ਹੁੰਦਾ ਸੀ ਕੁਝ ਸਾਲ ਪਹਿਲਾ ਅੱਜ ਦਿਨ ਨਹੀਂ ਰਹੇ
??
ਵਾਹਿਗੁਰੂ ਜੀ ਮੇਹਰ ਕਰੇ
Great