Exit Poll, ਕੌਣ ਮਾਰੇਗਾ ਬਾਜ਼ੀ? | ਪੰਜਾਬ ‘ਚ ਇਕ ਚੋਣ ਹੋਰ ! | EP 196 | Punjabi Podcast

Поділитися
Вставка
  • Опубліковано 21 лис 2024

КОМЕНТАРІ • 186

  • @Ravisher0770
    @Ravisher0770 2 години тому +2

    ਰਤਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @KuldeepSingh-nx3lc
    @KuldeepSingh-nx3lc 18 годин тому +11

    ਜੇਕਰ ਲੋਕ ਵੋਟਾ ਪੈਸੇ ਲੈਦੇ ਹਨ ਤਾ ਹੀ ਸਰਕਾਰੀ ਦਫਤਰਾ ਵਿਚ ਵੱਡੀ ਚਲਦੀ ਹੈ ❤❤

  • @sunnyrattanpaul2282
    @sunnyrattanpaul2282 15 годин тому +8

    Dhanwad bai ji ajj tusi kisse desh da name laye bina hi example ditti changa lageya.

    • @pishorasingh6827
      @pishorasingh6827 11 годин тому

      Y😅kytjynyn😅pkj😅yyyko
      Ynpo😅n😅u😅😅uk😮p😮poypn😅yyykno kk😅yntt😅gy😅upop
      No
      Ungpg off
      T😅😮
      😅
      Knok😅ypp 😅kgonp😅g
      Pp😅k
      No
      On
      In
      Konkani
      Pknnpuf
      FngI’m o
      Pp😅😅😅😅😅😅😅g you 😅😅😅 g😅p😅 go.
      😅😅g of course 😅😅g. will g you gg. you pghave 😅😅😅 go ooh. I’m just if only c. 😅. 😅 li f I’ll take. Cc
      😂ccxcx cccc cuz occurs public click x c xcxu. Cuff. XD. Mm. XD. Z. X. Jx C V C yk ykzzxt. D xxx.dates. To XD.
      D. Z my. .4\ Zzsh. M. n. s As M. M. M. Mm mhm. M😯😯😯🔩⚰️;Vvਨ😅ਿ😅ਇਨਿਵਨਨਨ ਨਨਨ.ਨਨਨ vvvvdc?? V 🌤️,ੌਦਹਬਬਬਪੁਰਨੁਵੁਨੁਪਨੁਬੂੀੀੜੱੱੱੇੇੌੇ😢🎉😅😮😮😊😅😅y

  • @ParmSidhu-nq4iv
    @ParmSidhu-nq4iv 4 години тому +4

    ਰਾਜੇ ਵੜਿੰਗ ਦੇ ਕਰਮਾਂ ਚ ਜਿੱਤ ਆ ਭਉ ਜੀ ਸੱਤ ਵੋਟਾਂ ਨਾਲ ਜਿੱਤ ਜੇ

    • @najarsingh3234
      @najarsingh3234 3 години тому

      100persent Haruka gunda wring ਕੁੱਤਾ ਮੂਤਰ

  • @jagtarsamra7203
    @jagtarsamra7203 12 годин тому +11

    ਰਤਨ ਜੀ ਰਾਜਾ ਵੜਿੰਗ ਦੀ ਪਤਨੀ ਜਿੱਤ ਰਹੀ ਹੈ

  • @ParmSidhu-nq4iv
    @ParmSidhu-nq4iv 4 години тому +2

    ਡੈਂਪੀ ਢਿੱਲੋਂ ਨੂੰ ਹਲਕਾ ਇੰਚਾਰਜ ਅਕਾਲੀਆਂ ਮੌਕੇ ਦਾ ਕਿਹੜੇ ਕੰਮ ਕਰਵਾਏ ਨੇ ਫੇਰ ਹੀ ਵੋਟ ਪੈਂਦੀ ਕੰਮ ਕਰਾਵੇ

  • @dhaliwal1217
    @dhaliwal1217 16 годин тому +7

    ਸੁੱਖੀ ਰੰਧਾਵਾ ਜਿੱਤ ਹਾਸਲ ਕਰੂੰਗਾ

  • @swaranverygoodsingh8501
    @swaranverygoodsingh8501 6 годин тому +1

    ਦੁਨੀਆ ਦਾ ਅੰਤ ਆ ਗਿਆ

  • @Gurbachan-qq2im
    @Gurbachan-qq2im 17 годин тому +3

    ਬਾਈ ਜੀ ਇਹ ਵੀ ਹਲਕੇ ਦੇ ਲੋਕਾਂ ਕੋਲ ਹੀ ਆਇਆ। ਸੰਵਾਰਦੇ ਤਾਂ ਬਿਨਾਂ ਪੈਸੇ ਵਾਲੇ ਵੀ ਨਹੀਂ

  • @khosatv7350
    @khosatv7350 18 годин тому +11

    ਗਰੀਬ ਨੂੰ ਵੋਟ ਪਾਉ
    ਤਰੱਕੀ ਫੇਰ ਹੋਣੀ ਹੈ

    • @simratbains3451
      @simratbains3451 14 годин тому +2

      Labh Singh ਉਗੋਕੇ de ਹਲਕੇ ਵਿਚ ਪੁੱਛੋ ਜਾ ਕਿ ਹੁਣ

    • @James-Prinsep
      @James-Prinsep 6 годин тому

      ਝਾੜੂ ਆਲੇ ਦੱਲ਼ੇ ਗਰੀਬ ਹੀ ਸਨ,,,

    • @khosatv7350
      @khosatv7350 5 годин тому

      @@James-Prinsep ਝਾੜੂ ਵਾਲਿਆ ਦੇ ਵਿਰੋਧੀ ਦੱਲੇ ਵੀ ਕਦੇ ਗਰੀਬ ਹੀ ਸਨ

    • @rajwindersingh-ov3tc
      @rajwindersingh-ov3tc 3 години тому

      ​@@James-Prinsepਭੰਡ ਦੀਆਂ ਭੇਡਾਂ ਨੂੰ ਗੁੱਸਾ ਲਗਦਾ ਐਵੇਂ ਨਾ ਬੋਲਿਆ ਕਰੋ

  • @jagsirmallan5288
    @jagsirmallan5288 5 годин тому +3

    Amrita wirring jit chuki hai

  • @khazansingh7501
    @khazansingh7501 5 годин тому +3

    िੲਸ ਤਰਾ ਚਲਦਾ िਰਹਾ ਤਾ ਚੋਣ ਅਮੀਰ ਅਾਦਮੀ ਹੀ ਲੜੇਗਾ ਗਦੀ िਸਅਾਸਤ ਹੇ

  • @phootphath4851
    @phootphath4851 15 годин тому +3

    ਜਲੇਬੀ ਦਾ ਜਲੈਬਾ,27 ਵਿੱਚ ਬਣੂ ਪੰਜਾਬ ਵਿੱਚ, ਜਿਮਨੀ ਚੋਣ ਤਾਂ ਕੋਈ ਜਿੱਤੇ ਕੋਈ ਹਾਰੇ ਕੋਈ ਫ਼ਰਕ ਨੀਂ ਪੈਣਾ, ਕਿਹੜਾ ਸਰਕਾਰ ਡਿੱਗਣ ਦਾ ਮਸਲਾ ਕੋਈ,

  • @balwindersinghbrar5963
    @balwindersinghbrar5963 3 години тому

    ਰਤਨ ਸਿੰਘ ਜੀ, ਨਾਲ ਬੈਠੇ ਜਵਾਨ ਵਾਂਗ ਪੱਗ ਬੰਨਣ ਦੀ ਪ੍ਰੈਕਟਿਸ ਜ਼ਰੂਰ ਕਰੋ।

  • @jagseerbaath9685
    @jagseerbaath9685 18 годин тому +1

    Good job veer ... 🙏

  • @ManjitSingh-xj1ts
    @ManjitSingh-xj1ts 3 години тому

    vgood pont yes

  • @KalaSandhu-p7w
    @KalaSandhu-p7w 19 годин тому +1

    Good 👍

  • @amarjitbhatti3736
    @amarjitbhatti3736 13 годин тому

    Tough fights in all ridings.
    Very hard to make a guess

  • @_x_champion_vlogs
    @_x_champion_vlogs 17 годин тому

    Good job veer ji

  • @sukhmanjotsingh7427
    @sukhmanjotsingh7427 17 годин тому +1

    good 👍

  • @Gurbachan-qq2im
    @Gurbachan-qq2im 17 годин тому +3

    ਜਿਹੜਾ 125ਕਰੋੜ ਵੰਡਤਾ ਉਹ ਲੋੜਵੰਦਾਂ ਨੂੰ ਮਿਲ ਹੀ ਗਿਆ ਆਪੇ ਵਿਕਾਸ ਹੋ ਗਿਆ

  • @SinghJasbir-ez4pi
    @SinghJasbir-ez4pi 13 годин тому

    Right Sir

  • @RabhiRabhwindersingh
    @RabhiRabhwindersingh 5 годин тому +1

    Bebe jatinder kaur randhawa kala delho pakka jit jana❤❤❤❤❤❤

  • @GopiBrar-zx8fc
    @GopiBrar-zx8fc 18 годин тому

    Sssa g sareya nu 🙏🙏

  • @kirankaur4504
    @kirankaur4504 15 годин тому

    ਸਤਿ ਸ੍ਰੀ ਅਕਾਲ ਜੀ 🙏🙏

  • @sukhvirkaur789
    @sukhvirkaur789 7 годин тому +1

    ❤❤❤❤

  • @SinghKulwinder-s3k
    @SinghKulwinder-s3k 13 годин тому +1

    ਬੂਥ ਲੋਣ ਨਾਲ਼ ਕੁਜ ਨੀ ਹੁੰਦਾ ਵੋਟ ਜਿਸ ਨੇ ਜਿਸ ਨੂੰ ਪੋਣੀ ਪਾ ਦੇਣੀ ਆ

  • @pushpindersingh6915
    @pushpindersingh6915 11 годин тому +1

    Y g menu ik gl ni smj aundi tusi proof kyo ni laike aunde ja video kyo ni bnode? Ja galla da kadah e bnona bs?

  • @gurusaria9376
    @gurusaria9376 6 годин тому +1

    ਅੰਮ੍ਰਿਤਾ ਵੜਿੰਗ ਖੜ੍ਹੀ ਹੋਈ ਸੀ ਵੋਟਾਂ ਚ, ਰਾਜਾ ਨਹੀਂ..

  • @SewaLal-u6l
    @SewaLal-u6l 18 годин тому +3

    Congress win

  • @armangill5258
    @armangill5258 16 годин тому +2

    Amrita warring

  • @preetmundi0799
    @preetmundi0799 14 годин тому +2

    2k to 3k de vich vich jitu Gurdeep bath

  • @ParmSidhu-nq4iv
    @ParmSidhu-nq4iv 4 години тому +1

    ਤੁਹਾਨੂੰ ਕੀ ਗਰੀਬਾਂ ਨੇ ਪੈਸੇ ਲੈ ਲਏ ਤਾਂ ਮੁੜ ਕੇ ਗਰੀਬਾਂ ਦੇ ਕਿਹੜੇ ਕੰਮ ਹੋਣੇ ਆ ਪੋਸਟਾਂ ਵਾਲਾ ਕੰਮ ਗਲਤ ਕੀਤਾ ਜਿਹੜਾ ਪੈਸਾ ਖਰਾਬ ਕੀਤਾ

  • @MoolChand-s3x
    @MoolChand-s3x 6 годин тому +1

    Amrita warring jite gi 3000 se oper

  • @satwantsingh3897
    @satwantsingh3897 8 годин тому

    bro i request you both of you plzzzz gal nu clear kreya kro i don’t know tusi kyu Hun AAp party di gal krde ho from 🇬🇧 UK and plzzzz don’t mind i am big fan of you

  • @Singhsbhagurudwara
    @Singhsbhagurudwara 3 години тому

    ਧਾਲੀਵਾਲ 10 ਹਜਾਰ ਤੇ ਜਿੱਤੂ ਗਾ।

  • @LoveHayer-3
    @LoveHayer-3 13 годин тому +1

    Warring Gidhrbaha To Jitt Skda , Warring Di Siayst Bht Vddi Aa

  • @Gurbachan-qq2im
    @Gurbachan-qq2im 17 годин тому +2

    ਤੇ ਕਾਂਗਰਸ 1000ਵੋਟ ਤੋਂ ਥੱਲੇ ਜਿੱਤੂ

  • @sajanpreetsingh7244
    @sajanpreetsingh7244 18 годин тому

    Bai sound problem a last wich.

  • @SandeepSingh-xv5ds
    @SandeepSingh-xv5ds 14 годин тому +1

    Rattan yaar kive analysis karde ho tusi....note karo pls raja warring 8500 vote de aas pass difference hoyega

  • @simransingh6825
    @simransingh6825 5 годин тому +1

    Bhaji akali dal phardhan kise jathedar sahib nu leya jawe te ik saal vich party kite di kite janni

  • @DevRaj-jh6yu
    @DevRaj-jh6yu Годину тому

    Employees will vote against Aap

  • @subhashsharma7523
    @subhashsharma7523 17 годин тому +2

    You are wrong. 3 Congress and one AAP

  • @amritpalaujla1265
    @amritpalaujla1265 18 годин тому

    ਸਾਡੇ ਪਿੰਡ ਵਿੱਚ ਦੋਨਾਂ ਸਰਪੰਚਾਂ ਤੋਂ ਪੈਸੇ ਲੈ ਗਿਆ ਸਾਡੇ ਆਲੇ ਸਰਪੰਚ ਦਾ 12 ਲੱਖ ਤਾਂ ਵੋਟਾਂ ਖ਼ਰੀਦਣ ਤੇ ਲੱਗਿਆਂ ਸ਼ਰਾਬ ਭੁੱਕੀ ਅਫੀਮ ਅਲੱਗ ਵਿੱਚ ਤਾ ਪੈਸੇ ਲੈਕੇ ਵੀ 15 ਹਜ਼ਾਰ ਵੋਟ ਦਾ ਲਿਆ ਏ ਚਾਰ ਵੋਟਾਂ ਸੀ 60 ਹਜ਼ਾਰ ਦੇ ਦਿੱਤਾ ਵੋਟਾਂ ਦੋ ਪਾਈਆਂ ਨੇ 800 ਵੋਟ ਏ ਜ਼ਿਲਾ ਸੰਗਰੂਰ ਤਹਿਸੀਲ ਮੂਨਕ

  • @paramvirsingh6083
    @paramvirsingh6083 18 годин тому +6

    rajja warring jittu

    • @Paras4061
      @Paras4061 15 годин тому +1

      Bund band honi aa raje di

  • @sumitmittal9657
    @sumitmittal9657 18 годин тому

    Sacha insaan

  • @Officialmanjotsandhu
    @Officialmanjotsandhu 56 хвилин тому

    ਰਾਜਾ ਜਿੱਤੂ ਰਤਨ ਜੀ

  • @RajveerSingh-jw3oz
    @RajveerSingh-jw3oz 16 годин тому

    Rattan dhaliwal ji fark pen lgg gya programa vich

  • @paramvirsingh6083
    @paramvirsingh6083 18 годин тому +5

    Cm raja warring

  • @baldevsinghgill6557
    @baldevsinghgill6557 8 годин тому +1

    ਸੁੱਖੀ ਰੰਧਾਵਾ ਦੀ ਪਤਨੀ ਤੇ ਅੰਮ੍ਰਿਤਾ ਵੜਿੰਗ ਦੀ ਪੱਕੀ ਜਿੱਤ!!

  • @amancheema5421
    @amancheema5421 10 годин тому +1

    ਅੱਜ ਆਲੇ ਚ ਤਾਂ ਰਤਨ ਧਾਲੀਵਾਲ ਨਈਂ ਰਤਨ ਮਾਨ ਹੀ ਹੋ ਗਿਆ ਲੱਗਦਾ.....ਏਨਾ ਡਰ

    • @rabbrakha3968
      @rabbrakha3968 8 годин тому

      ਕੰਜਰਦੇ ਦੇ ਬਾਈ ਪਿਛਲੇ ਹਫਤੇ ਦੇ ਹੀ ਪਜਾਮੇ ਲਬੇੜੀ ਫਿਰਦੇ ਆ ਡਰਦੇ😂😂😂😂😂😂

  • @paramjitsinghgill8217
    @paramjitsinghgill8217 18 годин тому +1

    Girry daa dimpy nae kee kita 😂😂😂😂😂

  • @vjbal903
    @vjbal903 16 годин тому +2

    Raja waring jitoga pka

  • @jagvirbraich3822
    @jagvirbraich3822 13 годин тому +2

    25,000 ch ta sarpunchi ch vot bik gyi c

  • @HardevsinghBalain
    @HardevsinghBalain 17 годин тому +1

    ੧੨੬ ਦਾ ਰ੍ੇਟ ਪੰਜ ਤੋਂ ੧੦ ਗੱਟੇ ਪੂਸਾ, ੪੪ ਤੇ ੩,ਤੋਉਪਰ ਚੱਲ, ਰਿਹਾ ਹੈ। ਜੀਰੀ, ਦੀ, ਲਵਾਈ ਇੱਕ ਜੂਨ ਤੋਂ ਸੁਰੂ ਹੋਣੀ, ਚਾਹੀਦੀ ਹੈ
    ।।, ਪਰਦੂਸਨ ਘੱਟ, ਹੋ ਣ ਵਿੱਚ ਸਹਾਈ ਹੋਵੇਗੀ।, ਬਿਜਲੀ ਪਾਣੀ ਦਾ ਖਰਚ ਬਰਾਬਰ ਹੀ, ਹੋਵੇਗਾ।

  • @Berry-Lala-Katie
    @Berry-Lala-Katie 15 годин тому

    Sir support bhagwant Singh Mann the job giver and helps Kissan

  • @jagjeet021
    @jagjeet021 18 годин тому +4

    Manpreet ta vote todan gaya raje di dimpy naal setting karke

  • @LoveHayer-3
    @LoveHayer-3 13 годин тому

    Hun Tkk Sb To Vdd Intrust Es War Aa Gidhrbaha , Barnala Poori Agg Nikli 🔥

  • @gursewakdhillon2621
    @gursewakdhillon2621 18 годин тому +2

    Ratan ji berhA ghark ghia

  • @SURINDERPALSINGH-go3rn
    @SURINDERPALSINGH-go3rn 3 години тому

    Congress party Good 👍

  • @SS007-AK
    @SS007-AK 10 годин тому

    Kise da v apna koi ਔਰਾ hi haini
    Loka da v koi stand haini sirf sarre apna apna sochde aa
    Sirf awwade mtlb lai
    Candidate da koi v kasuoor nai

  • @HardeepSingh-y8l5x
    @HardeepSingh-y8l5x 4 години тому +1

    J hun raja jatt ghia phir ne harda kise tu

  • @Bhurasinghchahal
    @Bhurasinghchahal 16 годин тому +1

    ਤਿਨ ਸੀਟਾਂ ਆਪ ਜਿਤੂ ਵਰਨਾਲਾ ਕਾਂਗਰਸ ਜਿਤੂ

  • @rajwindersingh-ov3tc
    @rajwindersingh-ov3tc 3 години тому

    ਰਤਨ ਜੀ ਤੜਕੇ ਪੈਸੇ ਲੈਣ ਵਾਲਾ ਸਾਰਾ ਦਿਨ ਦੂਜੇ ਪਾਸੇ ਤੋਂ ਝਾਕ ਕਰੀ ਜਾਵੋ

  • @harjindersran4970
    @harjindersran4970 Годину тому

    Raja warring jindabad

  • @Jagtarsingh-yi3qp
    @Jagtarsingh-yi3qp 3 години тому

    ਕੀ ਇਹ ਸਹੀ ਹੈ ਦਵਾਰਾ ਵੋਟਾਂ ਪੈਣੀਆਂ
    ਰਾਜਾਂ ਐਪੀ ਕਿਉਂ ਬਣਾਇਆ ਹੋਰ ਕੋਈ ਬੰਦਾ ਨਹੀਂ ਸੀ

  • @baljeetsingh1720
    @baljeetsingh1720 19 годин тому

    👍👍

  • @jagjeet021
    @jagjeet021 18 годин тому +2

    Cangresss❤

  • @vijaykumar-yl1bq
    @vijaykumar-yl1bq 2 години тому

    Jekar AAP candidates 2000-3000 votes de frk nal harde hun, ta candidates da koi ksur nhi, es di jimebari , Tuglaki Mann Sarkar di hobegi. AAP de sare candidates har jan di umid hai. Proudy Mann Sarkar Murdabad.

  • @Gurbachan-qq2im
    @Gurbachan-qq2im 17 годин тому +1

    ਗੁਰਦੀਪ ਬਾਠ ਪੰਜਵੇਂ ਤੇ ਐ ਦੇ ਬਾਠ ਚੌਥੇ ਤੇ ਵੀ ਆਇਆ ਤਾ ਕਾਲਾ ਢਿੱਲੋਂ ਜਿੱਤੁ ਦੇ ਤੀਜੇ ਤੇ ਆਇਆ ਤਾਂ ਤਾਂ ਕਾਂਗਰਸ ਪੱਕਾ ਜਿੱਤੂ ਪਰ ਬਾਠ ਪਹਿਲੇ ਤਿੰਨਾਂ ਚ ਨਹੀਂ ਆਂਉਦਾ

  • @gurveersingh7278
    @gurveersingh7278 13 годин тому

    ਦੀਪ ਸਿੱਧੂ ਨੂੰ quote ਕੀਤਾ ਰਤਨ ਨੇ, ਪਰ ਸਹੀ quote ਨੀ ਕੀਤਾ, ਦੁਬਾਰਾ ਸੁਣੇ ਦੀਪ ਨੇ ਕੀ ਕਿਹਾ ਸੀ।

  • @GurdarshanSingh-g6c
    @GurdarshanSingh-g6c 16 годин тому

    Gurdeep singh Randhawa AAP jindabad

  • @dilvargill-nw7xo
    @dilvargill-nw7xo 18 годин тому

    Ssa ji rara sahib to 🙏🙏🙏🙏🙏🙏🙏🙏🙏🙏

  • @Gurbachan-qq2im
    @Gurbachan-qq2im 17 годин тому +1

    ਕਾਂਗ ਆਪ ਤੇ ਗੋਬਿੰਦ ਸੰਧੂ 24-24000ਵੋਟ ਲਿਜਾਣਗੈ ਬਾਠ 13000ਜੇ ਬਾਠ 15000ਲੈਗਿਆ ਤਾਂ ਕਾਂਗਰਸ ਜਿੱਤੂ

  • @bahadurdhillon2001
    @bahadurdhillon2001 5 годин тому +1

    ਐਨੇ ਸ਼ਰੇਆਮ ਪੈਸੇ ਵੰਡ ਹੋਏ ਤੁਸੀਂ ਕੋਈ ਵੀਡਿਓ ਵੀ ਵਿਖਾਓ

  • @JagdeepSingh-zg7dc
    @JagdeepSingh-zg7dc 10 годин тому

    ਏਹ ਪਿਰਤ ਤਾਂ ਲੋਕ ਹੀ ਪਾਉਂਦੇ ਐ ਪੈਸੇ ਤਾਂ ਲੋਕ ਲੈਂਦੇ ਐ ਉਸ ਥਾਂ ਤੇ ਰਹਿਣ ਵਾਲੇ ਪੁਰਾਣੇ
    ਪਾਰਟੀ ਆ ਦੇ ਵਰਕਰ ਹੀ ਵੋਟਾਂ ਦੇ ਪੈਸੇ ਦਵਾਉਂਦੇ ਐ

  • @AMANDEEPSINGH-iv7le
    @AMANDEEPSINGH-iv7le 14 годин тому

    Rattan u r right Manpreet ne appne bande dimpy naal toar te c

  • @avtargill3678
    @avtargill3678 11 годин тому

    👍👍🇨🇦

  • @JaswantBrar-uw9fn
    @JaswantBrar-uw9fn 3 години тому

    2 nahi 3 dhiran ne eh kamm kita

  • @PiaraSingh-sr9io
    @PiaraSingh-sr9io 5 годин тому

    Mukdi gal Punjab de loka di mansikta,jameer, gir chuki hai, fer Punjab da bhala kive ho sakda. 30 percent change lok vote paun nahi jande, 60 , 70 jihde jande hun , devided hun, paise lai lai vote paunde. Last Punjab da kuz nahi banana.

  • @GursahibSingh-by3fp
    @GursahibSingh-by3fp 5 годин тому

    Gurdeep Randhawa jindabad

  • @HarjinderSidhu-l9j
    @HarjinderSidhu-l9j 15 годин тому +1

    300 vote ta raja

  • @dspdavinderpal2849
    @dspdavinderpal2849 19 годин тому +1

    Hoshiarpur vich raj Kumar ne jea sab

  • @SandeepSingh-xv5ds
    @SandeepSingh-xv5ds 14 годин тому +1

    Barnala analysis vi wrong hai tuhada...our barnala survey of 11500 persons out of this 5960 votes to Kala dhillon...harinder Dhaliwal 3565 votes ...gurdeep batth got 1569 votes...rest goes to others...so congress will win definitely

    • @NimarNoorSingh
      @NimarNoorSingh 13 годин тому

      11500 vote eh anwlysis kiwe kitaa bro

  • @RajSingh-im6zu
    @RajSingh-im6zu 4 години тому

    Bai Kala Dhillon jituga

  • @sanjeevrahi2651
    @sanjeevrahi2651 18 годин тому

    Ratan ji menu lagda hei Manpreet badal ji jitange ..bai ji jive harayana vich hoyea hei na us tra hi ethye hona ..

  • @sukhveersingh-cv2zy
    @sukhveersingh-cv2zy 15 годин тому

    Ratan app e bolli janda duje nu v boll lain de

  • @JaswantBrar-uw9fn
    @JaswantBrar-uw9fn 3 години тому

    Gidderbaha vich dimpy 7000 vote agge jaega pindan cho takreeban baraber dimpy 100 ja 50 vote hi agge jaega

  • @jaswinderbrar38
    @jaswinderbrar38 17 годин тому

    ਜਸਵਿੰਦਰ ਮਹਿਮਾ s

  • @HardevsinghBalain
    @HardevsinghBalain 17 годин тому

    ਟਕਸਾਲ, ਨੇ, ੧੯੭੯ ਚ ਕਾਂਗਰਸ ਪਾਰਟੀ ਤੋਂ ਸ੍ਰਰੋਮਣੂੂੀ, ਕਮੇਟੀ, ਚੋਣਾਂ, ਵਿੱਚ, ਸਮਰਥਨ ਲਿਆ, ਸੀ। ੧੯੮੦ ਚ ਟਕਸਾਲ ਨੇ ਕਾਗਰਸ ਨੂੰ ਸਮਰ,ਥਨ, ਦਿੱਤਾ ਸੀ।

  • @kulwindersinghmararh9150
    @kulwindersinghmararh9150 15 годин тому

    Veer ji barnale ch lok apnne kam karde rahe vot nu ahmiat nahi ditti

  • @AWSexpert1
    @AWSexpert1 18 годин тому +1

    Badowali bhai kuch vi muhavra Mari janda😂😂

    • @rabbrakha3968
      @rabbrakha3968 8 годин тому

      ਬਾਈ ਇਹ ਭੇਡੂਆਲੀ ਤਾਂ ਸਿਰੇ ਦਾ ਭੋਰੂ ਆ😂😂😂😂

  • @Sachsachhai1519
    @Sachsachhai1519 16 годин тому

    Sukhraj koi chnga bnda nhi bai... Ese krke amritpal de pita ji and sarbjit khalsa support kiti

  • @dayasingh8352
    @dayasingh8352 18 годин тому

    20cr lake kehnde asi ta ji punjab di sewa karni😂

  • @jagdeepsidhu5481
    @jagdeepsidhu5481 18 годин тому +2

    Sad da kilaf jayada bolda ho

  • @dilbagkhankhan3756
    @dilbagkhankhan3756 3 години тому

    y ji gidewahe de lok suru to hi vude mukavale de sokinh ne

  • @RajveerSingh-jw3oz
    @RajveerSingh-jw3oz 16 годин тому +1

    Sarkar di support ch kyon bolan lag gye tusi,,,pichle do program dekh lye edda je hi lagg riha,,,ratan ji tusi ikalle hi hak ch bolan lag gye baki veer nhi

    • @jassbrar4534
      @jassbrar4534 4 години тому

      ਬੁਰਕੀ ਮਿੱਲਗੀ

  • @NirmalbrarBrar-o7p
    @NirmalbrarBrar-o7p 16 годин тому +2

    ਨਹੀਂ ਵੀਰ ਤੁਹਾਨੂੰ ਬਹੁਤ ਵੱਡੀ ਗਲਤ ਫਹਿਮੀ ਹੋ ਰਹੀ ਆ

    • @rabbrakha3968
      @rabbrakha3968 8 годин тому +1

      ਬਾਈ ਇਹਨੂੰ ਗਲਤਫਹਿਮੀ ਦੀ ਬੀਮਾਰੀ ਆ ਪਰ ਕੰਜਰਦੇ ਮੰਨਦੇ ਨਹੀਂ😂😂😂😂😂😂

  • @swaransingh5014
    @swaransingh5014 16 годин тому

    4 aap jitu bai dekhleo lok bole aa

  • @NoorKhan-ip1wk
    @NoorKhan-ip1wk 18 годин тому

    good veer