Assi sun rye aa g bht sohnia gallan bht sohna podcast suchi koi 5 mint ni sunda koi virla e sunuga mainu khushi aa eh cheeza nu sunke sabar aunda te khushi khushi sunda pta e ni lagda ehna time kive niklya te sikhn nu v bht kuj milda dhanvaad g thoda veer Dildeep Moga
Jine pyaare singer c Rajbrar , bachpan vich bhot sunyeaa ona nu, one ee pyaare ne Bindu mam, bhot naviaa galla sunnan nu miliaa te bhot kuj nva sikhea ona to es podcast de through , love you mam, from _ Ferozpur ❤❤
I know after watch this pod caste meri akh num ho gyi te sweetaj ਸਾਡੀ shoti bhen v akh num karan ge coz asi brar bhut jaldi ਭਾਵੁਕ ਹੋ ਜਾਂਦੇ ਹਾਂ ਬਹੁਤ ਸਤਿਕਾਰਯੋਗ ਸਾਰਾ ਬਰਾੜ ਪਰਿਵਾਰ ਧੀ ਸਵੀਤਾਜ ਇਕ ਦਿਨ ਬਹੁਤ ਵੱਡਾ ਮੁਕਾਮ ਹਾਸਿਲ ਕਰਨ ਗੇ ❤❤❤
I Miss Raj so much. He was my favorite singer. He will stay in our hearts 💞 forever. I salute to Bindu bhenji for her strength, her intelligence & her love for Raj. Your interview is very sentimental & heart touching. Thank you so much for the interview. Raj lives in our hearts 💕 God bless you all🙌🙏Jagtar pahal
Amarjit Singh Bains from Australia, Raj Brar was my favourite artist, singer we miss himm very much. Gpd bless his family his kods succeed in there dreams.
Ssaji💐🙏🏻😘 Bindu De Baut enjoy keeta tuhada Podcast 👌 (watched ALL the Podcast, u r genuine person) Felt your pain from the heart❤️ tusi De 💯sahi gala keetiaya, honest humble positive caring person. Uk zaroor avo, hope Beti Sweetaj does her show here as well, tusi zaroor awana Gurpreet Veerji, thank u for sharing this Podcast 🙏🏻
WAHEGURU JI CITY KALANAUR District gurdaspur kalanaur city vich me akhara dekhaya si SAHEED veer ji RAJ BRAR DA BAHUT HI DEKHAN VICH SUNDAR SI VEER JI OR CIMTA BAHUT WAJAUNDE SI VEER JI 🙏🙏🙏🙏
ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ
ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻
🎉🎉🎉🎉🎉🎉🎉🎉🎉🎉🎉🎉🎉
rascal Singh tarn taran
ਮੈਂ ਸਵਿਤਾਜ ਨੂੰ ਕਦੀ ਸੁਣਿਆ ਨਹੀਂ ਅੱਜ ਸੁਣਾਗਾ ਬਰਾੜ ਸਾਹਿਬ ਦੀ ਯਾਦ ਤਾਜ਼ਾ ਹੋ ਜਾਏਗੀ
ਦਿਲਾਂ ਖੁਸ਼ ਹੋ ਗਿਆ ਜੀ ਇਟਰਬਿਉ ਸੁਣਕੇ ਬਹੁਤ ਘੈਟ ਘੈਟ ਗੱਲਾਂ ਸੁਣ ਨੂੰ ਮਿਲਿਆ ਜੀ 🙏
ਮੇਰੇ ਵਿਆਹ ਤੇ ਰਾਜ ਬਰਾੜ ਸਾਬ ਨੇ ਬਹੁਤ ਹੀ ਵਧੀਆ ਅਖਾੜੇ ਦਾ ਰੰਗ ਬੰਨ੍ਹਿਆ। 4 ਦਸੰਬਰ 1998 ਦੀ ਗੱਲ ਹੈ। ਬਹੁਤ ਹੀ ਵਧੀਆ ਇਨਸਾਨ ਸਨ। ਬਹੁਤ ਖੂਬ ਤੇ ਬੇਅੰਤ ਟਾਈਮ ਲਗਾਇਆ। ਮੇਰੇ ਜ਼ਹਿਨ ਵਿੱਚ ਇਹ ਯਾਦ ਹਮੇਸ਼ਾਂ ਰਹੇਗੀ।ਮੇਰਾ ਜਿਲਾ ਮੋਗਾ ਹੈ। ਮੈਂ ਪੰਜਾਬੀ ਅਧਿਆਪਕ ਦੇ ਤੌਰ ਤੇ ਸਰਕਾਰੀ ਸਕੂਲ ਵਿੱਚ ਸੇਵਾ ਨਿਭਾ ਰਿਹਾ ਹਾਂ।
Uss time kine paise che book kita si tusi uncle g
Hun v rang banni janda 2-2 janiya rakh ke. Ha ha ha ha ha
बहुत ही अच्छा लगा ईन्टरवियु
ਰਾਜ ਬਰਾੜ ਸਾਹਿਬ ਬਹੁਤ talented c … ਉਹਨਾ ਦੇ ਕੱਦ ਦਾ ਕਲਾਕਾਰ ਅੱਜ ਤੱਕ ਨਹੀ ਕੋਈ industry ch … ਬਾਕੀ ਬਹੁਤ ਸੋਹਣਾ program … ਬਰਾੜ family ਖੁਸ਼ ਰਹੇ ਹਮੇਸ਼ਾ..
ਸਤਿ ਸ਼੍ਰੀ ਅਕਾਲ ਬਿੰਦੂ ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਬ੍ਹ ਜੀ ਬਾਰੇ ਤੇ ਆਪਣੇ ਰਿਸ਼ਤਿਆਂ ਦੀ ਕਹਾਣੀ ਦੱਸਣ ਲਈ, ਖੁਸ਼ ਰਹੋ ਆਬਾਦ ਰਹੋ 😊😊😊😊
ਵਾਹਿਗੁਰੂ ਜੀ ਰਾਜ ਬਰਾੜ ਦੀ ਰੂਹ ਨੂੰ ਸ਼ਾਂਤੀ ਬਖ਼ਸਣ ਅਤੇ ਪ੍ਰਵਾਰ ਸਦਾ ਚੜ੍ਹਦੀ ਕਲਾ ਵਿੱਚ ਰਹੇ।
ਬਲਜੀਤ ਰੋਮਾਣਾ ( ਕੋਟਕਪੂਰਾ)
ਸਾਡਾ ਪਿਅਾਰਾ ਰਾਜ ਬਰਾੜ ਸ਼ਰਾਬ ਨੇ ਸਾਥੋਂ ਖੋਹ ਲਿਅਾ। ਸੋ ਭੈਣ ਜੀ ਹਰ ਪ੍ਰੋਗਰਾਮ ਚ ਦਰਸ਼ਕਾਂ ਨੂੰ ਬੇਨਤੀ ਕਰਿਅਾ ਕਰੋ ਕਿ ਨਸ਼ਿਅਾਂ ਤੋਂ ਬਚਣ। ਤੁਸੀਂ ਜੋ ਦਰਦ ਸਹਿ ਰਹੇ ਹੋ ੳੁਹ ਅਸਹਿ ਹੈ ਪਰ ਲੋਕਾਂ ਨੂੰ ਸਿੱਖਿਅਾ ਮਿਲ ਸਕਦੀ ਹੈ।
ਭੈਣ ਜੀ ਤੁਸੀਂ ਬਹੁਤ ਹੀ ਵਧੀਆ ਇੰਟਰਵਿਊ ਪੇਸ਼ ਕੀਤਾ। ਤੁਸੀਂ ਜੋ ਦਰਦ ਹੰਢਾਇਆ ਵਾਕਿਆ ਬਹੁਤ ਹੀ ਵੱਖਰੀ ਕਿਸਮ ਦਾ ਹੈ। ਤੁਹਾਡੇ ਬੋਲਚਾਲ ਵਿਚ ਵੀ ਝਲਕ ਮਿਲ ਰਹੀ ਹੈ। ਪਰਮਾਤਮਾ ਤੁਹਾਡੇ ਬੱਚਿਆਂ ਨੂੰ ਤਰੱਕੀਆਂ ਬਖਸ਼ਣ ਜਿਸ ਨਾਲ ਤੁਹਾਡੇ ਦਿਲ ਨੂੰ ਸਕੂਨ ਮਿਲੇ ।
ਬਿੰਦੂ ਜੀ ਤੇ ਸਵਿਤਾਜ ਦਾ ਪੋਡਕਾਸਟ ਮੈ ਬਿਨਾਂ ਸਿਕਪ ਕੀਤੇ ਬਾਰ ਬਾਰ ਬੈਕ ਕਰ ਕਰ ਕੇ ਸੁਣਿਆ ਤੇ ਅੱਗੇ ਸ਼ੇਅਰ ਵੀ ਕੀਤਾ ਆਪਣੀ ਫੈਸਲੀ ਨੂੰ ਕੇ ਸੁਣੋ ਇੰਨਾ ਨੂੰ.. ਮੈਂ ਬਟਾਲੇ ਤੋਂ.. ਬਾਬਾ ਨਾਨਕ ਸਭ ਨੂੰ ਖੁਸ਼ ਰੱਖਣ 🙏🏻
ਅਖੀਰ ਵਿੱਚ ਬਿੰਦੂ ਭੈਣ ਜੀ ਨੇ ਜੋ ਨਸ਼ਿਆ ਬਾਰੇ ਗੱਲ ਕੀਤੀ ਉਹ ਸੁਣਕੇ ਵਾਕਿਆ ਹੀ ਮੇਰੇ ਵਾਂਗ ਬਹੁਤ ਜਾਣੇ ਭਾਵਿਕ ਹੋ ਗਏ ਹੋਣਗੇ। ਰਾਜ ਹਮੇਸ਼ਾਂ ਅਮਰ ਰਹੇਗਾ।।
What a positive soul she is🫰amazing👏👏surrey ਤੋ ਦੇਖ ਰਹੇ ਹਾਂ and lots of love to Brar family ❤
ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ ਲੰਬੀ ਉਮਰ ਕਰੇ ।ਸਾਰੇ ਪਰਿਵਾਰ ਤੇ ਮੇਹਰ ਭਰਿਆ ਹਥ ਰੱਖੇ ਖੁੱਸ ਜਾਣ ਤੋਂ ਬਾਅਦ ਆਪਣਿਆਂ ਦੀ ਬਹੁਤ ਖੋਹ ਪੈਂਦੀ ਹੈ
Great man Raj
ਜਾਣਾ see ਕੋਟਕਪੂਰਾ ਨੂ ਪੈ ਗਏ ਰਾਹੁ ਜਲੰਧਰ ਦੇ
ਪਿੰਡ ਚੰਬੇਲੀ ਫਰੀਦਕੋਟ, ਰਾਜ ਬਰਾੜ ਬਹੁਤ ਵਧੀਆ ਇਨਸਾਨ, ਬਹੁਤ ਵਧੀਆ ਕਲਾਕਾਰ ਸੀ❤
ਵੀਰੇ ਤੁਹਾਡਾ ਸਵਾਲ ਪੁੱਛਣ ਦੇ ਅੰਦਾਜ਼ ਨੂੰ ਸਲਾਮ ਆ 🙏🏻
ਰਾਜ ਬਰਾੜ ਜੀ ਸਾਡੀ ਵਾਰੀ ਰੰਗ ਮੁੱਕਿਆ ਤੋਂ ਲਾਕੇ ਹਰ ਕੈਸਿਟ ਬੜੀ ਸ਼ਿੱਦਤ ਨਾਲ ਸੁਣਿਆ
ਬਹੁਤ ਵਧੀਆ ਇੰਟਰਵਿਊ ਅਤੇ ਗਲਬਾਤ ਦੋਨਾਂ ਵੱਲੋਂ ਬਹੁਤ ਪਿਆਰੀ ਬਰਾੜ ਦੀ ਪਤਨੀ ਚੰਗੀ ਸਖਸ਼ੀਅਤ
ਬਾਈ ਰਾਜ ਬਰਾੜ ਜੀ ਨਾਲ ਸੰਬੰਧਿਤ ਤੇ ਜਿੰਦਗੀ ਜਿਉਣ ਦੇ ਵੱਖਰੇ ਹੌਸਲੇ ਦੁਬਾਰਾ ਉੱਭਰਣ ਚ ਅਹਿਸਾਸ ਭਰਪੂਰ ਬਹੁਤ ਹੀ ਬੇਹਤਰੀਨ ਗੱਲਬਾਤ ਜੀ
ਭੈਣ ਜੀ ਤੁਹਾਡਾ ਪੋਡਕਾਸਟ ਦੇਖ ਕੇ ਬਹੁਤ ਵਧੀਆ ਲੱਗਿਆ ਤੁਸੀ ਦੁਖਾ ਚੌ ਲੰਘ ਕੇ ਬੱਚਿਆ ਨੂੰ ਛਿੱਟ ਕੀਤਾ ਮੈ ਸਲੂਟ ਕਰਦਾ ਤੁਹਾਡੀ ਜਿੰਦਗੀ ਨੂੰ ਪਰਮਾਤਮਾ ਤੁਹਾਡੀ ਜਿੰਦਗੀ ਤੇ ਤੁਹਾਡੇ ਬੱਚਿਆ ਸਲਾਮਤ ਰੱਖੇ❤❤❤❤❤❤❤❤
ਭੈਣ ਜੀ ਇਕ ਸਨੇਹ ਜਰੂਰ ਦੱਸਿਆ ਕਰੋ ਕੇ ਹਰੇਕ ਗਰੂ ਘਰ ਚ ਆਰਦਾਸ ਹੋਏ ਆ ਕਰੇ ਪੂਰੀ ਦੁਨੀਆ ਨੂੰ ਨਸ਼ੇ ਤੋ ਬਚਾਅ ਵਾਹਿਗੁਰੂ ਜੀ
mrs brar greatest lady ❤❤❤❤dil to satkar hai madem ji da
ਰਾਜ ਬਰਾੜ ਜੀ ਦੇ ਗਾਣੇ ਮੈਨੂੰ ਬਹੁਤ ਪਸੰਦ ਹਨ। ਉਹਨਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ। ਪ੍ਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ।
ਬਹੁਤ ਵਧੀਆ ਪੌਡਕਾਸਟ ਆ ਪੂਰਾ ਸੁਣਿਆ
ਵਾਹਿਗੁਰੂ ਜੀ
Bhut hiiiiiii shoni glbaat a dil krda b suni jawa ehna gla ne menu bhut hosla dita tnx
Assi sun rye aa g bht sohnia gallan bht sohna podcast suchi koi 5 mint ni sunda koi virla e sunuga mainu khushi aa eh cheeza nu sunke sabar aunda te khushi khushi sunda pta e ni lagda ehna time kive niklya te sikhn nu v bht kuj milda dhanvaad g thoda veer Dildeep Moga
ਹਾਸੇ ਪਿੱਛੇ ਬਹੁਤ ਵੱਡੇ ਦਰਦ ਲੁਕਾਏ ਹੋਏ ਨੇ
ਧਰਤੀ ਉੱਤੇ ਮਾਰੀ ਅੱਡੀ ਦਿਲ ਤੇ ਵੱਜਦੀ ਏ,
ਰਾਜ ਮਲਕਿਆਂ ਵਾਲੇ ਨੂੰ ਕੋਈ ਹੋਸ਼ ਨਾ ਜੱਗਦੀ ਏ।
ਪੁੱਤ ਵਰਗਾ ਫ਼ੋਰਡ ਟ੍ਰੈਕਟਰ ਨੀ ਮੈ ਵੇਚਿਆ ਰੋ ਰੋ ਕੇ ਕਿਸਾਨ ਦਾ ਦਰਦ ਪੇਛ ਕਰਦਾ 👍👍
ਪੁੱਤ ਵਰਗਾ ਫੋੜ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ,,,, ਕਿਸਾਨਾਂ ਦੀ ਜ਼ਿੰਦਗੀ ਦਾ ਕੌੜਾ ਸੱਚ ਗਾਇਆ ਰਾਜ ਬਰਾੜ ਬਾਈ ਨੇ ,,,,,
Absolutely right
Raj brar, great lyrist and singer
🥰🥰🥰
ਦੀਦੀ ਤੁਹਾਡੀ ਇੰਟਰਵਿਊ ਬਹੁਤ ਵਧੀਆ ਸੀ ਰੱਬ ਤੁਹਾਨੂੰ ਹਮੇਸ਼ਾ ਖੁਸ ਰੱਖੇ
ਬਹੁਤ ਵਧੀਆ ਭੈਣ ਜੀ , ਵੀਰ ਜੀ ਅਸੀਂ ਤਰਨ ਤਾਰਨ ਪਿੰਡ ਬ੍ਰਮਪੁਰ ਤੋਂ
Bahut vadia interview c sweetaj brar song bahut vadia lagdey ney mai bHut sundi. Ohna dey songs ❤️❤️
ਸਤਿ ਸ੍ਰੀ ਅਕਾਲ🙏 ਮਾਤਾ ਜੀ ਸਤਿ ਸ੍ਰੀ ਅਕਾਲ🙏 ਵੀਰ ਗੁਰਪ੍ਰੀਤ ਜੀ ਬਹੁਤ ਵਧੀਆ ਲੱਗੀਆਂ ਸਵ ਸਰਦਾਰ ਰਾਜ ਬਰਾੜ ਸਾਹਿਬ ਜੀ ਦੀਆਂ ਬੀਤੀਆਂ ਯਾਦਾ ਬਾਰੇ ਸੁਣਕੇ ਵਾਹਿਗੁਰੂ ਜੀ🙏 ਸਵ ਸਰਦਾਰ ਰਾਜ ਬਰਾੜ ਸਾਹਿਬ ਜੀ ਦੇ ਪਰਿਵਾਰ ਤੇ ਮੇਹਰ ਭਰੀਆਂ ਹੱਥ ਰੱਖਣਾ ਹਮੇਸ਼ਾ ਲਈ ਸਤਿਨਾਮ🙏 ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ🙏
Jine pyaare singer c Rajbrar , bachpan vich bhot sunyeaa ona nu, one ee pyaare ne Bindu mam, bhot naviaa galla sunnan nu miliaa te bhot kuj nva sikhea ona to es podcast de through , love you mam, from _ Ferozpur ❤❤
ਵਾਹਿਗੁਰੂ ਜੀ ਮੇਹਰ ਕਰਨ ਬਿੰਦੂ ਜੀ ਤੁਹਾਨੂੰ ਸਵੀਤਾਜ ਬਰਾੜ ਤੇ ਤੁਹਾਡੇ ਪੁਤਰ ਜੋਸ ਬਰਾੜ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸੇ ਰਾਜ ਬਰਾੜ ਸਾਹਿਬ ਦੀ ਮਸਹੂਰ ਹੋਣ ਤਹਾਨੂੰ ਮਾਣ ਬਖਸਣ
The message that Mrs brar delivered is precious kk new delhi
ਬਹੁਤ ਹੀ ਭਾਵੁਕ ਵੀਡੀਓ,,, ਖੋਸਾ ਜਿੰਮ ਡਰੋਲੀ ਭਾਈ।
Sach Mai bahut himmat hai ji Rab di mehar naal sab time nikal jata hai ji
My lucky paji Raj Brar sahab ji
Loki Ramadan calendar
I love my Raj Brar Sahab ji❤❤❤❤❤❤❤❤
Mrs brar ……salute tuhadi soch nu😍😍😍
ਆਪਸ ਵਿੱਚ ਵਿਸ਼ਵਾਸ ਤੇ ਪਿਆਰ ਜ਼ਰੂਰੀ ਹੈ
Very respectful personality mam God bless you
Parmatma sister and bachean nu chardikla bakshan ji punjab
Ssa ji
Bilkul sahi ne mam
Bai ji we are thankful to you for this podcast kk
Bindu brar ji diyan gallan bhut hi vadiya lagian
I know after watch this pod caste meri akh num ho gyi te sweetaj ਸਾਡੀ shoti bhen v akh num karan ge coz asi brar bhut jaldi ਭਾਵੁਕ ਹੋ ਜਾਂਦੇ ਹਾਂ ਬਹੁਤ ਸਤਿਕਾਰਯੋਗ ਸਾਰਾ ਬਰਾੜ ਪਰਿਵਾਰ ਧੀ ਸਵੀਤਾਜ ਇਕ ਦਿਨ ਬਹੁਤ ਵੱਡਾ ਮੁਕਾਮ ਹਾਸਿਲ ਕਰਨ ਗੇ ❤❤❤
Bahut vadia ji great God bless you ❤❤❤❤❤❤
Wow what a great lady Bindu brar ji so star singer di wife te star singer ਹੋਣ de vavjud v so down to earth
Very interesting interview of a very sober, confident and mature lady.
Gud ji 👏
Best interview I seen ❤❤
Loads of Love Bindu.
There with u always. ❤
I am from canada 🇨🇦 year's story really heart touching God bless you and protect your family.
ਬਹੁਤ ਦਿਲਚਸਪ ਗੱਲ ਬਾਤ
Raj brar sanu bahut pyara ajj v asi miss krde aa y nu bahut jyada
I Miss Raj so much. He was my favorite singer. He will stay in our hearts 💞 forever. I salute to Bindu bhenji for her strength, her intelligence & her love for Raj. Your interview is very sentimental & heart touching. Thank you so much for the interview. Raj lives in our hearts 💕 God bless you all🙌🙏Jagtar pahal
From us love n respect for Raj bhaji always
Very nice Mrs Brar I like your interview a❤❤❤❤❤
Raj brar veer mere fav singer aa ajj tak kise gaik de gane raj brar de gane di brabri nai kar skde❤❤
Amarjit Singh Bains from Australia, Raj Brar was my favourite artist, singer we miss himm very much. Gpd bless his family his kods succeed in there dreams.
Bindu ji you are great. GOD give you health wealth and happiness
Bahut vadea vichar Paramjeet Brar Fazilka
Boht vdia podcast
I am Haryana bro ratt ko bro jb tractor ma brar sab ji the song bgda ha to dil ko sukun milta ha bro
O mere sai . Mata ji kirpa banyi rakhyo.
from ludhiana big fan of brar sahib
Great lyricist, great singer and great music director duet singing nu dobra jeonda karn wala c bai respected raj brar
So nice interview ❤❤
Waheguru chardikla Krn 🙏
Emotional swaal push push k Ruwa hi ditta.
Great 👍👍🙏🏻🙏🏻🙏🏻🙏🏻Didi
👌🏻👌🏻 raj brar sir Superhit 👌🏻👌🏻
👍🏻 for gurpreet, very good and wise host.
Raj brar will remain in our. Hearts forever. K.m delhi
ਗੁਰਪਰੀਤ ਬਹੁਤ ਵਧੀਆ ਛੋਟੇ ਵੀਰ *ਮਾੜੀਵਾਲਾ ਭੱਟੀ ਰਣਜੀਤ*
So so proud of you Bindu ji 😊
Very interesting talk for better life time
Full honsla, comment by abhijeet pandit sarangwal hoshiarpur❤
ਕਿੰਨੀ ਸਚਾਈ ਆ ਤੁਹਾਡੀਆਂ ਗੱਲਾਂ ਵਿੱਚ
Jagraon
The very first handsome man as a father figure I saw in my childhood was raj brar . For sure , she is keeping his legacy so gracefully.
All songs with anita samana. are very good and sweet.
Excellent Mrs brar you are great
Nice interview. Di tusi B Social te between us program hun kyon ni krde ? I miss so much
very very nice good ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bahut vadha lga
I am so emotional to hear your story you are very strong lady
Super very nice interview
Bahut vadhia family
Good work 👍nice chat !
by❤
Ssaji💐🙏🏻😘 Bindu De
Baut enjoy keeta tuhada Podcast 👌 (watched ALL the Podcast, u r genuine person)
Felt your pain from the heart❤️ tusi De 💯sahi gala keetiaya, honest humble positive caring person.
Uk zaroor avo, hope Beti Sweetaj does her show here as well, tusi zaroor awana
Gurpreet Veerji, thank u for sharing this Podcast 🙏🏻
We really love you mam
WAHEGURU JI CITY KALANAUR District gurdaspur kalanaur city vich me akhara dekhaya si SAHEED veer ji RAJ BRAR DA BAHUT HI DEKHAN VICH SUNDAR SI VEER JI OR CIMTA BAHUT WAJAUNDE SI VEER JI 🙏🙏🙏🙏
ਅਸੀਂ ਵੀ ਅਖਾੜਾ ਲਗਵਾਇਆ ਸੀ। ਪਰ ਅਫਸੋਸ, ਸਾਡਾ ਤਰੁਜ਼ਬਾ ਵਦੀਆ ਨੀ ਸੀ। ਹੋ ਸਕਦਾ ਸਾਡੇ ਚ ਕੋਈ ਕਮੀਂ ਸੀ।
Bhut kus sikhn nu milia❤
Such a pleasant lady 🙌
Bhut Vadiya song na raj brar da
The way she calling him BRAR SAHIB...ture respect 🙏
WAHEGURU JI 🙏🙏