Part2 | GBS Sidhu ਦੀ ਪੁਸਤਕ ਦੀ ਗਹਿਰੀ ਪੜਚੋਲ ਤੇ ਸੰਤ ਭਿੰਡਰਾਂਵਾਲੇ ਬਾਰੇ ਸੱਚ ਤੇ ਕੱਚ ਦਾ ਨਿਖੇੜਾ || ਅਜਮੇਰ ਸਿੰਘ

Поділитися
Вставка
  • Опубліковано 1 січ 2025

КОМЕНТАРІ • 64

  • @ManjitSingh-vq4ee
    @ManjitSingh-vq4ee Рік тому +2

    ਸਰਦਾਰ ਅਜਮੇਰ ਸਿੰਘ ਜੀ ਸਿੱਖ ਕੌਮ ਦਾ ਸਿੱਖ ਚਿੰਤਕ ਬਾਪੂ ਜੀ ਬਹੁਤ ਹੀ ਵਧੀਆ ਵਿਚਾਰ ਸਿੱਖਾਂ ਦੇ ਬੱਚਿਆਂ ਨੂੰ ਬਾਪੂ ਜੀ ਦੀ ਹਰ ਵੀਡੀਉ ਦੇਖਣੀ ਬਹੁਤ ਜਰੂਰੀ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ

  • @blackiaagaming7675
    @blackiaagaming7675 2 роки тому +10

    🙏🙏🙏🙏🙏🙏🙏🙏🙏🙏🙏🙏🙏🙏🙏
    ਬਾਪੂ ਅਜਮੇਰ ਸਿੰਘ ਜੀ ਤੁਸੀ ਅੱਜ ਕੱਲ੍ਹ ਸਾਡੇ ਵਾਲੀ ਨਵੀ ਪੀੜੀ ਨੂੰ ਬਿਲਕੁਲ ਸਿੱਧਾ ਰਸਤਾ ਦਿਖਾ ਰਹੇ ਹੋ ਜੀ ।

  • @mohindersidhu3270
    @mohindersidhu3270 2 роки тому +21

    Thank you S. Ajmer Singh Ji for enlightening & dismantle the fabricated/falsehood narratives in GBS Sidhu's book. No amount of appreciation is enough for your painstaking efforts & devoting your time.

  • @Shera15
    @Shera15 2 роки тому +5

    ਸਤੀਸ਼ ਜੈਕਬ ਪਰੋ ਪੰਜਾਬ ਟੀਵੀ ਤੇ ਸੰਤ ਭਿੰਡਰਾਵਾਲਿਆ ਨੂੰ ਸੰਤ ਸੰਤ ਜੀ ਕਰ ਕੇ ਬੋਲ ਰਿਹਾ ਹੈ ਤੇ ਦਿੱਲੀ ਮਿਡੀਏ ਵਿੱਚ ਕੁਝ ਹੋਰ ਬੋਲ ਰਿਹਾ ਹੈ ਬਾਪੂ ਜੀ ਕਿਰਪਾ ਕਰਕੇ ਇਹ ਮਿਡਿਆ ਤੇ ਵੀ ਵਿਚਾਰ ਪੇਸ਼ ਕਰੀੳ ਸਾਡੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਜਰੂਰੀ ਹਨ ਸਾਡੇ ਬਾਰੇ ਕੋਈ ਦੋ ਬੋਲ ਚੰਗੇ ਬੋਲ ਦੇਵੇ ਅਸੀ ਫੁਕਰੀ ਚ ਆਕੇ ਉਹਨਾ ਦੇ ਅਸਲੀ ਚਹਿਰੇ ਭੁਲ ਜਾਂਦੇ ਹਾਂ ਤੇ ਫਿਰ ਧੱਕੇ ਖਾਂਦੇ ਹਾ

  • @shamindersngh
    @shamindersngh 2 роки тому +6

    ਇਹ ਗੱਲ ਬਹੁਤ ਸਹੀ ਹੈ ਕਿ ਹਿੰਦੂ ਰਾਸ਼ਟਰ ਦੀ ਸੋਚ ਹਮੇਸ਼ਾ ਤੋਂ ਰਹਿ ਹੈ

  • @Jagdeep-Singh1984
    @Jagdeep-Singh1984 2 роки тому +4

    ਬਹੁਤ ਮਹੱਤਵਪੂਰਨ।🙏🏻🙏🏻🙏🏻

  • @jeetsingh-qj9kx
    @jeetsingh-qj9kx 2 роки тому +1

    ਬਹੁਤ ਬਹੁਤ ਧੰਨਵਾਦ ਜੀ ।

  • @SandeepSingh-0009
    @SandeepSingh-0009 2 роки тому +3

    ਧੰਨਵਾਦ ਵਾਹਿਗੁਰੂ ਜੀ

  • @JagdevSingh-bj7hu
    @JagdevSingh-bj7hu 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @giansingh9874
    @giansingh9874 2 роки тому +1

    ਡਾਕਟਰ ਅਜਮੇਰ ਸਿੰਘ ਜਿੰਦਾ ਬਾਦ

  • @jagdeep9264
    @jagdeep9264 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਸੁਖਦੇਵਸਿੰਘਸੁਖਦੇਵ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dalbirsingh5890
    @dalbirsingh5890 2 роки тому +1

    ਵੀਰ ਜੀ ਬਹੁਤ ਬਹੁਤ ਧੰਨਵਾਦ

  • @ArshdeepSingh-qd6zd
    @ArshdeepSingh-qd6zd 2 роки тому +1

    ਬਹੁਤ ਬਹੁਤ ਧੰਨਵਾਦ ਬਾਪੂ ਜੀ ਇਸ ਵੀਡੀਓ ਵਾਸਤੇ

  • @PremSingh-vz9fy
    @PremSingh-vz9fy 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @amarjeetsingh8636
    @amarjeetsingh8636 2 роки тому +2

    ਵਾਹਿਗੁਰੂ ਜੀ

  • @rickcingh1627
    @rickcingh1627 2 роки тому +1

    Dhanwaad ji bahut bahut tohada 🙏 rabb chardikla ch rakhe tohanu

  • @amarjitsaini5425
    @amarjitsaini5425 2 роки тому +4

    Waheguru Ji ka Khalsa Waheguru Ji ke Fatey… 🙏🏾🙏🏾🙏🏾🙏🏾🙏🏾💐💐💐💐💐

    • @harshdeepsingh8211
      @harshdeepsingh8211 2 роки тому

      ਉਸ ਕਿਤਾਬ ਚ ਸੰਤ ਭਿੰਡਰਾਂਵਾਲਾ ਨੂੰ coward ਵੀ ਕਿਹਾ ਗਿਆ ਹੈ, ਜਦੋਂ ਉਹ ਨਾਨਕ ਨਿਵਾਸ ਤੋਹ ਅਕਾਲ ਤਖ਼ਤ ਪਹੁੰਚੇ

  • @tajinderpalsingh4197
    @tajinderpalsingh4197 2 роки тому +3

    ਅੱਖੀਂ ਡਿੱਠਾ ਆਪ੍ਰੇਸ਼ਨ ਬਲਿਊ ਸਟਾਰ ਬ੍ਰਿਗੇ ਓਂਕਾਰ ਸਿੰਘ ਗੁਰਾਇਆ, ਇਹਨਾਂ ਨੇ ਬਹੁਤ ਕੁਝ ਬਿਨਾਂ ਤੱਥਾਂ ਤੋਂ ਲਿਖਿਆ, ਇਸ ਤੇ ਵੀ ਵਿਚਾਰ ਕਰਨੀ ਬਣਦੀ ਹੈ।

  • @ammysingh9369
    @ammysingh9369 2 роки тому +4

    Waheguru ji ka khalsa waheguru ji ki Fateh sir

  • @thahsota232
    @thahsota232 2 роки тому

    ਵੀਡੀਓ ਲਈ ਬੇਹੱਦ ਸ਼ੁਕਰੀਆ❤

  • @jayera2011
    @jayera2011 2 роки тому +1

    tuhada bahut dhanwaad ji

  • @gillfamily2685
    @gillfamily2685 2 роки тому +6

    Salute tk you sir for such a critical review of his book

  • @harshdeepsingh8211
    @harshdeepsingh8211 2 роки тому +1

    ਉਸ ਕਿਤਾਬ ਚ ਸੰਤ ਭਿੰਡਰਾਂਵਾਲਾ ਨੂੰ coward ਵੀ ਕਿਹਾ ਗਿਆ ਹੈ, ਜਦੋਂ ਉਹ ਨਾਨਕ ਨਿਵਾਸ ਤੋਹ ਅਕਾਲ ਤਖ਼ਤ ਪਹੁੰਚੇ

  • @gurupreetsinghgurupreetsin2876
    @gurupreetsinghgurupreetsin2876 2 роки тому +5

    WaheGuru Ji ka Khalsa WaheGuru Ji ki Fateh
    Bhai sahab Ajmer Singh Ji

  • @ManjitKaur-wr5zz
    @ManjitKaur-wr5zz 2 роки тому +5

    Waheguru ji mehar karn Sikh koam te

  • @ManjitKaur-wr5zz
    @ManjitKaur-wr5zz 2 роки тому +2

    Waheguru ji ka khalsa Waheguru ji ki fateh

  • @manmeetaujla8024
    @manmeetaujla8024 2 роки тому +1

    ਇਹ ਸਿੱਧੂ ਦੀ ਬਹੁਤ ਵੱਡੀ ਗਲਤੀ ਹੈ ਪੈਸੇ ਲੲਏ ਹਨ

  • @lkang13
    @lkang13 2 роки тому +1

    Thanks 👏
    Bapu ji

  • @jagbirsingh9900
    @jagbirsingh9900 Рік тому

    Thanks ji

  • @darshdeepsingh6259
    @darshdeepsingh6259 2 роки тому +3

    Very good review

  • @pannugurcharan7763
    @pannugurcharan7763 Рік тому

    Very nice calculations reg blue star

  • @manpreetsinghlamba3989
    @manpreetsinghlamba3989 2 роки тому +1

    Thanks For Making Next Part 🙏🙏🙏🙏🙏💯💯💯💯

  • @roopjassal
    @roopjassal 2 роки тому +1

    Thank you!

  • @Harrygill930
    @Harrygill930 2 роки тому +2

    Right ji

  • @gurpreetsinghthathibhai1177
    @gurpreetsinghthathibhai1177 2 роки тому +1

    Very good Bapu ji god bless you

  • @gurmeetsingh3665
    @gurmeetsingh3665 2 роки тому +1

    Thank you very much Sir

  • @bekar_shayar
    @bekar_shayar 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਫ਼ਤਹ
    ਬਾਬਾ ਜੀ
    Please could you write the
    book name you mentioned?
    Baba ji it sounds like educate babdi but there is no book of this name on the net? Thank You Baba ji

    • @jattmeme3009
      @jattmeme3009 2 роки тому

      20ਵੀ ਸਦੀ ਦੀ ਸਿੱਖ ਰਾਜਨੀਤੀ

  • @tajinderpalsingh4197
    @tajinderpalsingh4197 2 роки тому +1

    ਓਹ ਸਾਰੀ ਕਿਤਾਬ ਵਿੱਚ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਹੀ ਨਹੀਂ ਲਿਖਦੇ, ਬਲਕਿ ਸੁਨਹਿਰੀ ਮੰਦਿਰ ਆਖਦੇ ਹਨ

  • @jaswantgill8350
    @jaswantgill8350 2 роки тому +1

    DHANVAAD ji

    • @harshdeepsingh8211
      @harshdeepsingh8211 2 роки тому

      ਉਸ ਕਿਤਾਬ ਚ ਸੰਤ ਭਿੰਡਰਾਂਵਾਲਾ ਨੂੰ coward ਵੀ ਕਿਹਾ ਗਿਆ ਹੈ, ਜਦੋਂ ਉਹ ਨਾਨਕ ਨਿਵਾਸ ਤੋਹ ਅਕਾਲ ਤਖ਼ਤ ਪਹੁੰਚੇ

  • @ardamansingh6812
    @ardamansingh6812 2 роки тому +2

    🙏🙏🙏🙏

  • @simrankaur1127
    @simrankaur1127 2 роки тому +2

    duniya kade v rabb da roop ni dekh sakde

  • @StatusKing-my9mt
    @StatusKing-my9mt 2 роки тому +1

    ਇਹ GBS ਸਿੱਧੂ ਸੰਤਾ ਦੇ ਖਿਲਾਫ ਬੋਲ ਕੇ ਪੈਸੇ ਵੀ ਕਮਾ ਰਿਹਾ ਕਿਤਾਬ ਵੇਚ ਕੇ ਤੇ ਮਸ਼ਹੂਰ ਵੀ ਹੋ ਰਿਹਾ ਮੀਡਿਆ ਵਿਚ ਇਹ ਤਾਂ ਉਸ ਤਰਾਂ ਹੋ ਗਿਅਾ ਵੀ ਕਈ ਕਈ ਚੈਨਲ ਵਾਲੇ ਆਪਣੇ ਚੈਨਲ ਦੀ TRP ਵਧਾਉਣ ਲਈ ਸਿੱਖਾਂ ਖਿਲਾਫ ਬੋਲਣ ਵਾਲਾ ਬੁਲਾਰਾ ਲਿਆ ਕੇ TRP ਵਧਾਉਂਦੇ ਆ ਤੇ ਪੈਸੇ ਵੀ ਕਮਾਉਂਦੇ ਆ

  • @PardeepSingh-wr3nc
    @PardeepSingh-wr3nc 2 роки тому +1

    Nice sir

  • @gurdevsinghladdie9803
    @gurdevsinghladdie9803 Рік тому

    🙏🙏❤️❤️

  • @gaganverma2322
    @gaganverma2322 2 роки тому +1

    Jo bhi hoiya thik tei nahi hoiya. Ih Bilkul sach hai. Na hi congress ne kde maafi mangi iss gunah di. Hazara loka nu maariya giya har Daram de loka da nuksaan hoiya. Sikha naal DELHI wich bahut wadda gaan hoiya beksoor lok gandhi Rajneet da sikaar hoye. Par Sarkaar bahut kuch kar sakdi hai sab source hunde inna kol. Inna nu koi matlabh nai bave lok ujarr jaan ya maare jaan. Sikh chahe gusse Wale Jaroor hon par dil de inne vi nahi bure si. Sarkaar Ne bahut galat keeta HARMANDER SAHIB tei hamla karke sikh kde nahi bulnge inna julam. Jo such hai hmesha sach hi rehega.Uss Samay di Congress ne bahut wada kalank lagga desh upper apne hi loka tei inna gunaah keeta. BAHARAT de sab daram de loka nu sikha da sath hmesha dena hi cahida cahe desh wich ya duniya tei kithe vi rehnde hon. Insaaf milna hi cahida cahe kuch bhi ho 🙏

  • @TheRealtyAgent
    @TheRealtyAgent 2 роки тому +1

    Keep it up!

  • @gurjeetsingh5079
    @gurjeetsingh5079 2 роки тому +1

    🙏

  • @amritpal4964
    @amritpal4964 2 роки тому +2

    Bahut zaruri hai iss book d english translation.
    Asee Punjabi vich book Amazon toh order kiti

  • @theworldtoday1636
    @theworldtoday1636 2 роки тому +1

    🙏🙏🙏🙏🙏🙏🙏🚩🚩🚩🚩🚩🚩

  • @jasvirhans4845
    @jasvirhans4845 2 роки тому

    Gbs sidhu nu 36 pura kand bare v puchlo chawal nu

  • @sarbjeetjasso997
    @sarbjeetjasso997 2 роки тому

    Thanks bapu g tailor Nabha to

  • @SurinderSingh-rr3mf
    @SurinderSingh-rr3mf 2 роки тому +1

    Good 🙏

  • @avtarsinghgurna8784
    @avtarsinghgurna8784 2 роки тому

    🙏🙏🙏🙏🙏💪💪💪💪

  • @khalsaas5306
    @khalsaas5306 2 роки тому +1

    SIKKHI BHESH DE VICH..EH VI SIKKHAN DA GADDAR HAY..GADDAR E QOAM LANE VANG

  • @satpalsidhu1236
    @satpalsidhu1236 2 роки тому

    🙏🙏

  • @shersingh1189
    @shersingh1189 2 роки тому +1

    🙏🙏🙏🙏