ਮੇਰੇ ਪੁੱਤ ‘ਤੇ ਅੰਨ੍ਹਾ ਤਸ਼ੱ*ਦਦ ਕੀਤਾ,ਸਾਨੂੰ 84 ਯਾਦ ਕਰਾ’ਤਾ,Navdeep Water Cannon ਵਾਲੇ ਦੇ ਮਾਂ-ਪਿਓ ਹੋਏ ਭਾਵੁਕ

Поділитися
Вставка
  • Опубліковано 22 чер 2024
  • “ਮੇਰੇ ਪੁੱਤ ‘ਤੇ ਪੁਲਿਸ ਨੇ ਅੰਨ੍ਹਾ ਤਸ਼ੱ*ਦਦ ਕੀਤਾ, ਸਾਨੂੰ ਤਾਂ 84 ਯਾਦ ਕਰਾ’ਤਾ”, ਨਵਦੀਪ ਵਾਟਰ ਕੈਨਨ ਵਾਲੇ ਦੇ ਮਾਂ-ਪਿਓ ਪੁੱਤ ਨੂੰ ਯਾਦ ਕਰ ਹੋਏ ਭਾਵੁਕ, “ਅਸੀਂ ਦੱਬਣ ਆਲੇ ਨੀ ਸਾਡੀ ਕੌਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ, ਪੁਲਿਸ ਲਾ ਲਏ ਜਿੰਨਾ ਜੋਰ ਲਾਉਣਾ”
    #Navdeep #WaterCannon #Mother #Father #Interview #FarmerProtest #Police #Jail #SriGuruGobindSahibSinghJi #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 430

  • @gurpalgill9314
    @gurpalgill9314 4 дні тому +200

    ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਨਵਦੀਪ ਸਿੰਘ ਜਲਦੀ ਬਾਹਰ ਆਵੇ।

  • @satgurkotra2543
    @satgurkotra2543 4 дні тому +93

    ਨਵਦੀਪ ਸਿੰਘ ਨੂੰ ਰਿਹਾਅ ਕਰੋ

  • @JatinderSingh-wz7qe
    @JatinderSingh-wz7qe 4 дні тому +94

    ਬਾਪੂ ਤੇਰੀ ਦਲੇਰੀ ਨੂੰ ਸਲਾਮ "ਵਾਂਅ" ਮਾਂ ਤੇਰੀ ਹਿੰਮਤ ਨੂੰ ਸਲੂਟ "ਵਾਂਅ" ਤੁਹਾਡਾ ਇੱਕੋ ਇੱਕ ਪੁੱਤ ਸੀ , ਤੇ ਉਵੀਂ ਜੇਲ "ਚ ਬੈਠਕੇ ਚੜ੍ਹਦੀਕਲਾਂ ਦੀ ਗੱਲ ਕਰਦਾ ..❤❤

  • @KuldeepSingh-ez5ko
    @KuldeepSingh-ez5ko 4 дні тому +103

    ਲੱਖੇ ਤੇ ਭਾਨੇ ਨੂੰ ਖੜਨਾ ਚਾਹੀਦਾ ਹੈ

  • @jasmeetkaur9404
    @jasmeetkaur9404 4 дні тому +95

    ਮਾਂ ਪਿਉ ਦਾ ਸਾਥ ਦਿਉ ਜੀ ਹੋਸਲੇ ਦੀ ਬੁਹਤ ਲੋੜ ਆ ਨਵਦੀਪ ਦੇ ਹੱਕ ਵਿੱਚ ਖੜਨਾ ਚਾਹੀਦਾ ਆ 🙏🙏

  • @SardoolsinghKang
    @SardoolsinghKang 4 дні тому +135

    ਕਿਸਾਨ ਯੂਨੀਅਨ ਨੂੰ ਪੁਛੋ ਜਦੋਂ ਘਰ ਤੋਂ ਲੈਕੇ ਜਾਂਦੇ ਨੇ ਧਰਨੇ ਲੲਈ ਫਿਰ ਘਰ ਵਾਪਸ ਪਹੁਚਾਉਣ ਦੀ ਜ਼ਿੰਮੇਵਾਰੀ ਵੀ ਯੂਨੀਅਨ ਦੀ ਆ

    • @mbitshy4532
      @mbitshy4532 4 дні тому

      Bilkul chaur daahdiye kaum te chaudhar diaan manjiaan ton uthn, nve khoon nu thaan den

  • @saranjeetkaur9241
    @saranjeetkaur9241 4 дні тому +97

    ਦੁੱਖ ਤਾਂ ਬਹੁਤ ਹੋਇਆ ਸੁਣ ਕੇ ਪਰ ਵੀਰ ਜੀ ਭੈਣ ਜੀ ਨੂੰ ਚੜ੍ਹਦੀਕਲਾ ਵਿੱਚ ਦੇਖ ਕੇ ਬਹੁਤ ਹੌਂਸਲਾ ਮਿਲਿਆ। Waheguru ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ।

  • @gurpalgill9314
    @gurpalgill9314 4 дні тому +124

    ਇੰਨਾਂ ਗੁਰੂ ਸਾਹਿਬ ਤੇ ਭਰੋਸਾ ਦੇਖ ਕੇ ਮਨ ਗੱਦ-ਗੱਦ ਹੋ ਗਿਆ। ਗੁਰੂ ਸਾਹਿਬ ਤੁਹਾਨੂੰ ਸਾਰੇ ਪਰਿਵਾਰ ਨੂੰ ਹਿੰਮਤ ਬਖ਼ਸ਼ਣ।

    • @sabi-mansa
      @sabi-mansa 4 дні тому +2

      17 ਨੁ ਸਾਥ ਦਿਉ ਸਾਰੇ

  • @JasbirKaur-lk5co
    @JasbirKaur-lk5co 4 дні тому +54

    ਪੰਜਾਬ ਵਾਲਿਆ ਨੂੰ ਸਾਥ ਦੇਣਾ ਚਾਹੀਦਾ

  • @gurnamsingh1404
    @gurnamsingh1404 4 дні тому +36

    ਨਵਦੀਪ ਦੱਬਣ ਵਾਲਾਂ ਨਹੀਂ ਬਹੁਤ ਦਲੇਰ ਹੈ ਹਰਿਆਣਾ ਪੁਲਿਸ ਨਵਦੀਪ ਤੇ ਬਹੁਤ ਤਸ਼ੱਦਦ ਕਰ ਰਹੀ ਹੈ

  • @desasingh7038
    @desasingh7038 4 дні тому +38

    ਬੜੀ ਦੁਖ ਦੀ ਗੱਲ ਹੈ ਕਿਸਾਨ ਆਗੂ ਜਮਾਨਤ ਨਹੀ ਕਰਵਾ ਸਕੇ ਤਿੰਨ ਮਹੀਨੇ ਹੋ ਗਏ
    ਕੀ ਨਵਦੀਪ ਨੇ ਕਰਾਈਮ ਗੁਣਾਹ ਕਰ ਦਿੱਤਾ ਜੋ ਜਮਾਨਤ ਨਹੀ ਹੋ ਸਕੀ ਵੱਡੇ ਵੱਡੇ ਦੋਸ਼ੀ ਤੁਰੰਤ ਬਾਹਰ ਆ ਜਾਂਦੇ ਹਨ

  • @singhdeep0792
    @singhdeep0792 4 дні тому +153

    ਏ ਜੁਲਮਾਂ ਕਰਕੇ ਸਾਨੂੰ ਖਾਲਿਸਤਾਨ ਚਾਹੀਦਾ

    • @Software541
      @Software541 4 дні тому +1

      Tenu khali nhi bhar ke dewange 😂😂😂

    • @kulwindersinghpanaichaitia4336
      @kulwindersinghpanaichaitia4336 4 дні тому +16

      @@Software541apni sister v nal dayi

    • @user-uc5lm7er1y
      @user-uc5lm7er1y 4 дні тому +7

      ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਸਾਨੂੰ ਤਾਂ ਹੀ ਖਾਲਿਸਤਾਨ ਚਾਹੀਦਾ ਚਾਹੀਦਾ ਚਾਹੀਦਾ ਚਾਹੀਦਾ ਚਾਹੀਦਾ ਚਾਹੀਦਾ

    • @Software541
      @Software541 4 дні тому

      @@kulwindersinghpanaichaitia4336 ghuseya apni shakal tan dekh 1 thapad di maar a tu...

    • @user-we3tx4iu3f
      @user-we3tx4iu3f 4 дні тому +10

      @@Software541Tere tou kon mangda. Tu hai kaun. You are zero.

  • @InderjeetKaur-le4bq
    @InderjeetKaur-le4bq 4 дні тому +63

    ਹਰਿਆਣੇ ਦੀਆਂ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਥਾਣੇ ਨੂੰ ਘੇਰਨ, cm ਦਾ ਘਰ ਘੇਰਨ

    • @Software541
      @Software541 4 дні тому

      NSA 😂😂😂😂

    • @sattibains4818
      @sattibains4818 4 дні тому +1

      ​@@Software541fir ki putt loge,

    • @sattibains4818
      @sattibains4818 4 дні тому

      Dictator Bharat sarkar murdabad murdabad murdabad murdabad

    • @user-uw8fq7oq9d
      @user-uw8fq7oq9d 2 дні тому

      ​@@sattibains4818ਪਹਿਲਾਂ ਦਿੱਲੀ ਵਿਚ ਮੋਦੀ ਦੀ ਧੋਣ ਵਿੱਚੋਂ ਕਿੱਲਾ ਤਾਂ ਕੱਢ ਤਾ

    • @sattibains4818
      @sattibains4818 2 дні тому

      @@user-uw8fq7oq9d ha yes kadta mainu keyon dasda tu Bhai, Main mere to upar wale nu likhea NSA wale nu, fir ki putt loge

  • @laxmansingh11
    @laxmansingh11 4 дні тому +19

    😢ਭਾਈ ਨਵਦੀਪ ਸਿੰਘ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

  • @krish-sz9sx
    @krish-sz9sx 4 дні тому +44

    ਹੁਣ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਸਰਕਾਰ ਦੀ ਨੱਕ ਚ ਦਮ ਕਰਦੀਆਂ ਕਰੋ ਚੱਕਾ ਜਾਮ ਦਿਓ ਸਰਕਾਰ ਦੇ ਹਲਕਾ ਚ ਗੂਠਾ ।ਪਰ ਉਸ ਵੀਰ ਦਾ ਕਸੂਰ ਕੀ ਏ ਪਰ ਸਰਕਾਰਾਂ ਜਾਣਬੁੱਝ ਕੇ ਨੌਜਵਾਨਾਂ ਨੂੰ ਸਿਸਟਮ ਖ਼ਿਲਾਫ਼ ਹਥਿਆਰ ਚੁੱਕਣ ਲਈ ਮਜਬੂਰ ਕਰ ਰਹੀ ਕਿਉਂਕਿ ਲੱਖਾਂ ਬੰਦਿਆਂ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲਿਆ ਪਰ ਇਸ ਤਰ੍ਹਾਂ ਸਰਕਾਰੀ ਅੱਤਿਆਚਾਰ ਕਰਨਾ ਕਿੱਥੇ ਦਾ ਲੋਕਤੰਤਰ ਏ ਫਿਰ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਹਨ।ਪਰ ਅਸੀਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਾ ਜੂਨ 84 ਤੇ ਨਾ ਨਵੰਬਰ 84 ਭੁੱਲੇ ਹਾਂ ਪਰ ਇਹ ਹਿੰਦੂਵਾਦੀ ਸਰਕਾਰਾਂ ਮੁਗਲਾਂ ਤੇ ਅੰਗਰੇਜ਼ਾਂ ਨੂੰ ਪਿੱਛੇ ਛੱਡ ਗਈਆਂ ਹਨ ਲੱਖ ਲਾਹਨਤਾ ਇਸ ਦੇਸ਼ ਦੇ ਰਾਸ਼ਟਰਵਾਦੀ ਜਾ ਮਨੁੱਖਤਾਵਾਦੀ ਅਖੌਤੀ ਵਿਦਵਾਨ ਤੇ ਬੁੱਧੀਜੀਵੀ ਜਾਂ ਲੋਕਤੰਤਰ ਦੇ ਦਮਗਜੇ ਮਾਰਨ ਵਾਲੇ ਲੋਕਾਂ ਨੂੰ ਲੱਖ ਦੀਆਂ ਲਾਹਨਤਾਂ ਜਿਹੜੇ ਇੱਕ ਹੱਕੀ ਮੰਗਾਂ ਖਾਤਰ ਸੰਘਰਸ਼ ਕਰਨ ਵਾਲੇ ਬੇਕਸੂਰ ਨੂੰ ਅੱਤਵਾਦੀਆਂ ਵਾਂਗ ਟਰੀਟ ਕਰ ਰਹੀ ਏ ।ਸਰਮ ਆਉਂਣੀ ਚਾਹੀਦੀ ਹੈ ਉਹਨਾਂ ਕਿਸਾਨਾਂ ਨੂੰ ਜਿਹੜੇ 90 ਦਿਨਾਂ ਵਿੱਚ ਵੀ ਸਰਕਾਰ ਤੇ ਪੁਲਿਸ ਤੇ ਦਬਾਅ ਲਈ ਲੋਕ ਲਹਿਰ ਜਾਂ ਜਨ ਸੈਲਾਬ ਨਹੀ ਲਿਆ ਸਕੇ ਅੱਜ ਆਪਣੇ ਘਰਾਂ ਵਿੱਚ ਬੈਠੇ ਕਿਸਾਨ ਜਥੇਬੰਦੀਆਂ ਦੇ ਘੜੰਮ ਚੌਧਰੀ ਉਸ ਵੀਰ ਲਈ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾ ਸਕੇ।

  • @amriksinghaulakh3965
    @amriksinghaulakh3965 4 дні тому +24

    ਧੰਨਵਾਦ pro Punjab ਦੀ ਸਾਰੀ ਟੀਮ ਦਾ
    ਬਾਪੂ ਜੀ ਜਿਗਰਾਂ ਬਹੁਤ ਵੱਡਾ ਐ ਜੀ
    ਸਾਰੀ ਜਥੇਬੰਦੀਆਂ ਨੂੰ ਅਪੀਲ ਹੈ ਜੀ ਨਵਦੀਪ ਦੇ ਪਰਿਵਾਰ ਦੇ ਮੋਢਾ ਨਾਲ ਮੋਢਾ ਜੋੜ ਕੇ ਸਾਥ ਦੇਣਾ ਚਾਹੀਦਾ ਹੈ ਜੀ

  • @sukhpalgrewal5003
    @sukhpalgrewal5003 4 дні тому +14

    ਬੀਬੀ ਤੈ ਸੂਰਮਾਂ ਪੁੱਤ ਜਣਿਆਂ ਸੂਰਮਿਆਂ ਤੇ ਮੁਹਿੰਮਾਂ ਪੈਂਦੀਆਂ ਹੀ ਹੁੰਦੀਆਂ ਅਸੀਂ ਸਾਰੇ ਤੁਹਾਡੇ ਨਾਂਲ ਹਾਂ ਕਾਲ ਦੇਵੋ ਬੀਬੀ ਜੀ

  • @thindtelecom5237
    @thindtelecom5237 4 дні тому +6

    ਨਵਦੀਪ ਬੇਟੇ ਨੂੰ ਕਿਉਂ ਕਿਸਾਨ ਯੂਨੀਅਨ ਸਾਥ ਨਹੀਂ ਦੇ ਰਹੀ
    ਨਵਦੀਪ ਬੇਟੇ ਦੇ ਪਿਤਾ ਜੀ ਦਾ ਬਹੁਤ ਹੌਸਲਾ ਹੈ
    ਕਿਰਪਾ ਕਰਕੇ ਨਵਦੀਪ ਦਾ ਸਾਥ ਦਈਏ

  • @BalwinderSingh-nq8gw
    @BalwinderSingh-nq8gw 4 дні тому +34

    ਵਾਹਿਗੁਰੂ ਨਵਦੀਪ ਵੀਰ ਨੂੰ ਚੜ੍ਹਦੀਕਲਾ ਬਖ਼ਸ਼ਣ ਜੀ

  • @gursanjhsinghjohal7432
    @gursanjhsinghjohal7432 4 дні тому +18

    ਗੁਰੂ ਨਾਨਕ ਨਾਮ ਚੜਦੀ ਕਲਾ ਇਹ ਗੰਦੀਆਂ ਜਾਲਮ ਸਰਕਾਰਾਂ ਨੇ ਸਾਡੇ ਨੌਜਵਾਨਾਂ ਤੇ ਅੰਨਾ ਤਸ਼ਦਦ ਕੀਤਾ ਰੱਬ ਦੇ ਘਰ ਦੇਰ ਆ ਨੇਰ ਨਹੀਂ ਇਹ ਸਰਕਾਰਾਂ ਦਾ ਕੁਝ ਵੀ ਨਹੀਂ ਰਹਿਣਾ ਬੇੜਾ ਗਰਕ ਹੋ ਜੂ ਮੇਰੇ ਵੀਰ ਨਵਦੀਪ ਨੂੰ ਮਹਾਰਾਜ ਚੜ੍ਹਦੀਕਲਾ ਵਿੱਚ ਰੱਖੀ

  • @davinderkaur7592
    @davinderkaur7592 4 дні тому +41

    ਵਾਹਿਗੁਰੂ ਅਕਾਲਪੁਰਖ਼ ਜੀ ਦੇਸ਼ ਧਰਮ ਦੀ ਖ਼ਾਤਰ ਤਸੀਹੇ, ਤਸ਼ੱਦਦ ਅਤੇ ਜ਼ੁਲਮ ਸਹਿਣ ਵਾਲੇ ਯੋਧਿਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ।

  • @ffguri8816
    @ffguri8816 4 дні тому +7

    ਬਾਪੂ ਜੀ ਦੀ ਹਿੰਮਤ ਨੂੰ ਸਲਾਮ

  • @gagandeep1458
    @gagandeep1458 4 дні тому +15

    ਸੱਚ ਬੋਲਣ ਦੀ ਸਜ਼ਾ ਦਿੱਤੀ ਵੀਰ ਨੂੰ ਵਾਹਿਗੁਰੂ ਜੀ ਮਿਹਰ ਕਰੇ

  • @supinderkaurgill2371
    @supinderkaurgill2371 4 дні тому +4

    ਨਵਦੀਪ ਬੇਟੇ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੁਹਾਡੇ ਮੰਮੀ ਡੈਡੀ ਦੇ ਹੌਸਲੇ ਨੂੰ ਸਲਾਮ ਐ ਬੱਚੇ

  • @JasdeepBhattal-rh6hq
    @JasdeepBhattal-rh6hq 4 дні тому +26

    ਦੁਨੀਆਂ ਦੀ ਸਭ ਤੋਂ ਮਾੜੀਆਂ ਸਰਕਾਰਾਂ
    ਵਾਹਿਗੁਰੂ ਮੇਹਰ ਕਰਨ ਪ੍ਰਵਾਰ ਤੇ‌ ।

  • @palwinderbatth7303
    @palwinderbatth7303 4 дні тому +24

    ਰੱਬ ਚੜਦੀਕਲਾ ਚ ਰੱਖੇ ਨਵਦੀਪ ਨੂੰ 🙏

  • @gurmeetkaur9140
    @gurmeetkaur9140 4 дні тому +35

    ਞਾਹਿਗੁਰੂ ਜੀ ਮੇਹਰ ਕਰੌ ਇਸ ਪਰਿਵਾਰ ਤੇ 🙏🏻

  • @ParamjeetKaur-xe7bq
    @ParamjeetKaur-xe7bq 4 дні тому +8

    ਵਹਿਗੁਰੂ ਜੀ ਜੁਲਮਾ ਦਾ ਅੰਤ ਵੀ ਤੂੰ ਹੀ ਕਰਨਾ ਹੈ

  • @gurdeepmaanPB10punjab
    @gurdeepmaanPB10punjab 4 дні тому +31

    ਬਾਈ ਜੀ ਨਵਦੀਪ ਨੂੰ ਬਾਹਰ ਕੱਢ ਕੇ ਲਿਆਓ ਸਾਰੇ ਪੰਜਾਬ ਵਾਲਿਓ ਉਹ ਆਪਣੇ ਲਈ ਖੜਾ ਸੀਗਾ ਆਪਾਂ ਨੂੰ ਅੱਗੇ ਤੋਰਿਆ ਸੀਗਾ ਉਹਨੇ ਅੰਦੋਲਨ ਦੇ ਵਿੱਚ ਤੇ ਉਹਨੂੰ ਬਾਹਰ ਕੱਢੋ ਯਾਰ ਜੇਲ ਦੇ ਵਿੱਚੋਂ ਤੇ ਸਾਰੇ ਮੇਰੇ ਬਜ਼ੁਰਗ ਵੀਰ ਭਰਾ ਮੇਰੇ ਲੱਖਾ ਸਿਧਾਣਾ ਵੀਰ ਭਾਨਾ ਸਿੱਧੂ ਬਾਈ ਆਪਣਾ ਤੇ ਹੋਰ ਸਾਰੇ ਆਪਣੇ ਵੀਰ ਜਿਹੜੇ ਮੂਹਰੇ ਲੀਡਰ ਨੇ ਆਪਣੇ ਤੇ ਸਾਰੇ ਇਕੱਠੇ ਹੋ ਕੇ ਉਹਨੂੰ ਥਾਣੇ ਜਾਓ ਜਿੱਥੇ ਜੇਲ ਚ ਫੜਿਆ ਹੋਇਆ ਉਹਨੂੰ ਸੜਾਓ ਮੇਰੇ ਵੀਰ ਉਹਨੂੰ ਬਾਹਰ ਕੱਢੋ ਉਹਨੂੰ ਆਪਣੇ ਲਈ ਖੜਾ ਸੀਗਾ🙏🙏🙏🙏🙏

    • @gurminderkaur2626
      @gurminderkaur2626 День тому

      ਹੁਣ ਲੱਖਾ ਅਤੇ ਭਾਨਾ ਕਿਥੇ ਸੌਂ ਗਏ ਨਵਦੀਪ ਤਾਂ ਹਰ ਟਾਈਮ ਇਹਨਾਂ ਨਾਲ ਖੜ੍ਹਦਾ reha

  • @Gill3495
    @Gill3495 4 дні тому +22

    Bapu salute teri soch nu eh v kalgiyan wale bapu di KALA e aa❤

  • @kamalpreetkaur8052
    @kamalpreetkaur8052 4 дні тому +10

    ਵਾਹਿਗੁਰੂ ਜੀ। ਨਵਦੀਪ ਸਿੰਘ ‌ਨੂੰ ਰੱਬ ਚੜ੍ਹਦੀ ਕਲਾ ਬਖਸ਼ੇ

  • @HarpreetSingh-np1xg
    @HarpreetSingh-np1xg 4 дні тому +15

    ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਿੳੁ ਸਾਡੇ ਯੋਧੇ ਨਵਦੀਪ ਨੂੰ 🙏

  • @user-bi4ux1ox2s
    @user-bi4ux1ox2s 4 дні тому +11

    ਨਵਦੀਪ ਵੀਰੇ ਜਿਓਦਾ ਰਹ waheguru Ji ਹਿੱਮਤ ਦਿਓ ਮਾ ਬਾਪ ਨੂੰ ਬਹੁਤ ਨੂੰ ਹਿੱਮਤ ਦਿਓ ❤❤❤❤ਸਲੂਟ

  • @navjotsingh7110
    @navjotsingh7110 4 дні тому +21

    ਚੜਦੀ ਕਲ੍ਹਾ

  • @user-ty6tn6it8y
    @user-ty6tn6it8y 4 дні тому +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੁੱਤਰ ਜ਼ੀ ਨੂੰ, ਖਾਲਸਾ ਜੀ ਵਾਹਿਗੁਰੂ ਮੇਹਰ ਕਰੇ ਗਾ

  • @GurdevSingh-jr9xb
    @GurdevSingh-jr9xb 4 дні тому +10

    ਸਾਥ ਦਿਉ ਭਰਾਵੋਂ 😢 ਯੋਧੇ ਦਾ

  • @robbyaujla2201
    @robbyaujla2201 4 дні тому +7

    ਏਹ ਖੁਦ ਟੰਗੇ ਗਏ ਦੁਨਿਆ ਅੱਗੇ,,,,ਨਵਦੀਪ ਸਿੰਘ ਨਾਲ ਹਾਂ ਅਸੀਂ,,, ਵਾਹਿਗੁਰੂ ਕਿਰਪਾ ਕਰੇ ਜੀ

  • @gurdeepkaur7671
    @gurdeepkaur7671 4 дні тому +3

    ਸਲੂਟ aa ਮਾਤਾ ਪਿਤਾ ਨੂੰ

  • @sikanderjitdhaliwal2078
    @sikanderjitdhaliwal2078 4 дні тому +3

    ਬਹੁਤ ਧੱਕਾ ਹੋ ਰਿਹਾ ਸਭ ਦੇ ਸਾਥ ਦੀ ਲੋੜ ਹੈ

  • @paramjitsingh224
    @paramjitsingh224 4 дні тому +16

    ਵਾਹਿਗੁਰੂ ਭਲੀ ਕਰੇ ਜੀ

  • @KulwinderKaur-eb8be
    @KulwinderKaur-eb8be 4 дні тому +6

    ਕਿੱਥੇ ਗਈਆਂ ਹੁਣ ਜਥੇਬੰਦੀਆਂ, ਡਟਕੇ ਖੜੋ ਨਵਦੀਪ ਨਾਲ ਅਸਲੀ ਕਿਸਾਨ ਪੁੱਤਰ ਹੈ ਉਹ

  • @kuldeepkaur-uw8tn
    @kuldeepkaur-uw8tn 2 дні тому +4

    ਆਕਾਲ ਹੀ ਆਕਾਲ ਹੈ ਸ਼ਹੀਦ ਸਿੰਘ ਨਾਲ ਹੈ, ਚੈਨਲ ਦਾ ਧੰਨਵਾਦ ਸਰਕਾਰ ਦਾ ਡਰ ਹੁੰਦੇ ਹੋਏ ਵੀ ਮਜ਼ਲੂਮਾਂ ਦੀ ਗੱਲ ਕੀਤੀ

  • @gurjeetsingh2072
    @gurjeetsingh2072 4 дні тому +7

    ਨਵਦੀਪ ਸਿੰਘ ਵੀਰ ਦਾ ਸਾਥ ਦੇਣ ਜੀ ਹੁਣ ਮਰਗੇ ਜੇ ਕਿਥੇ ਕਿਸਾਨ ਮਜ਼ਦੂਰ ਹੁਣ

  • @HardeepkaurChehal
    @HardeepkaurChehal 4 дні тому +5

    ਵਾਹਿਗੁਰੂ ਜੀ ਮੇਹਰ ਕਰੋ ਨਵਦੀਪ ਵੀਰ ਤੇ

  • @AvtarSingh-fr5pf
    @AvtarSingh-fr5pf 2 дні тому +4

    ਪ੍ਰਣਾਮ ਹੈ ਨਵਦੀਪ ਸਿੰਘ ਦੇ ਮਾਤਾ ਪਿਤਾ ਨੂੰ 🙏

  • @SurjitKaur-qz3fl
    @SurjitKaur-qz3fl 4 дні тому +2

    ਪੰਜਾਬ ਵਾਸੀਉ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਬਾਈ ਵੱਧ ਚੜ੍ਹ ਕੇ ਨਵਦੀਪ ਵਾਟਰ ਕੈਨਨ ਦਾ ਸਾਥ ਦਿਉਂ ਬਾਈ ਲੱਖਾਂ ਸਿਧਾਣਾ ਤੇ ਭਾਨੇ ਸਿੱਧੂ ਨੂੰ ਵੀ ਸਾਥ ਦੇਣਾ ਚਾਹੁੰਦੇ ਪੁੱਤਰੋ ਰਲ ਮਿਲ ਕੇ ਧਰਨੇ ਦੇਵੋ

  • @ffguri8816
    @ffguri8816 4 дні тому +3

    ਵਾਹਿਗੁਰੂ ਜੀ ਕਿਰਪਾ ਕਰੋ ਵੀਰ ਤੇ ਛੇਤੀ ਬਾਹਰ ਆਵੇ ਨਵਦੀਪ

  • @harpindersingh4186
    @harpindersingh4186 4 дні тому +3

    ਨਵਦੀਪ ਵੀਰੇ ਅਸੀਂ ਸਾਰੇ ਤੁਹਾਡੇ ਨਾਲ ਹੈ

  • @gurjeetsingh2072
    @gurjeetsingh2072 4 дні тому +7

    ਬਹੁਤ ਮਾੜਾ ਕੀਤਾ ਪੁਲਿਸ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਸਾਥ ਦੇਣ ਵੀਰ ਦਾਸਾਥ ਦੇ ਣਵਾਹਿਗੁਰੂ ਭਲਾ ਕਰੇ

  • @user-kSSingh
    @user-kSSingh 4 дні тому +6

    ਵਾਹਿਗੁਰੂ ਜੀ 🙏🙏 ਬੱਚੇ ਤੇ ਮਿਹਰ ਰੱਖੀ🙏🙏

  • @nagisandhu8807
    @nagisandhu8807 4 дні тому +20

    Dil roda navdeep nu is halt dekh k waheguru ji hamesha chardi kla vich rakhe Navdeep veer nu

  • @user-sp8oe1yq4q
    @user-sp8oe1yq4q 4 дні тому +19

    Chardikala Navdeep God Bless Navdeep

  • @gurjotbhinder6680
    @gurjotbhinder6680 4 дні тому +6

    ਵਾਹਿਗੁਰੂ ਜੀ ਮੇਹਰ ਕਰੋ

  • @ekamjotsingh8568
    @ekamjotsingh8568 4 дні тому +7

    ਮਰ ਤਾ ਸਾਡੇ ਕਿਸਾਨ ਗਏ ਜਿਹੜੀ ਜਥੇਬੰਦੀਆ ਦੇ ਆਗੂ ਬਣੇ ਬੈਠੇ 32 ਜਥੇਬੰਦੀਆ ਧਰਨੇ ਦਾ ਸਮਰਥਨ ਨਹੀ ਕਰਨਾ ਨਾ ਕਰੋ ਪਰ ਨਵਦੀਪ ਸਿੰਘ ਦੇ ਹੱਕ ਵਿੱਚ ਤਾ ਖੜੋ ਜਾ ਮਰ ਹੀ ਗਏ ਜੇ ਤੁਹਾਡੇ ਪੁੱਤ ਇੱਧਾ ਹੁੰਦਾ ਕੀ ਇਹ ਚੁੱਪ ਹੁੰਦੇ ਵਾਹਿਗੁਰੂ ਜੀ ਮਿਹਰ ਕਰੇ ਚੜਦੀ ਕਲਾ ਵਿੱਚ ਰੱਖੇ

  • @GurcharanSingh-ic1ff
    @GurcharanSingh-ic1ff 4 дні тому +4

    ਵਾਹੇਗੁਰੂ ਮੇਹਰ ਕਰੇ ਜੀ 🙏🙏

  • @kanwalkaur9045
    @kanwalkaur9045 3 дні тому +3

    ਧੰਨ ਮਾਤਾ ਪਿਤਾ ਜਿਨਾ ਇਕ ਪੂਤ ਊਵੀ ਅੰਦਰ ਫ਼ਿਰ ਵੀ ਚੜਦੀ ਕਲਾ ਵਿਚ ਹਨ ਨਵਦੀਪ ਪੂਤ ਤੇਰੇ ਜਜ਼ਬੇ ਨੂੰ ਸਲਾਮ

  • @GurmeetKaur-xt4wp
    @GurmeetKaur-xt4wp 2 дні тому +4

    ਵਾਹਿਗੁਰੂ ਜੀ ਨਵਦੀਪ ਸਿੰਘ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੀ‌ 🙏🙏

  • @harpindersingh4186
    @harpindersingh4186 4 дні тому +4

    ਚੱੜਦੀ ਕਲਾ ਵਿੱਚ ਰੱਖੇ ਨਵਦੀਪ ਨੂੰ ਵਾਹਿਗੁਰੂ ਜੀ ਆ ਤਾਂ ਉਹ ਕੌਮ ਹੈ ਇੱਕ ਜੋ ਸਵਾ ਲੱਖ ਦੇ ਨਾਲ ਲੜਦੇ ਰਹੇ ਨੇ

  • @SukhwinderSingh-wq5ip
    @SukhwinderSingh-wq5ip 4 дні тому +4

    ਸਾਰੀਆਂ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਾਥ ਦੇਣਾ ਚਾਹੀਦਾ ❤

  • @kdeepsinghdeep887
    @kdeepsinghdeep887 4 дні тому +3

    ਆਪਣੇ ਪੰਜਾਬ ਨੂੰ ਸਾਥ ਦੇਣਾ ਚਾਹੀਦਾ ਪਲੀਜ਼ 🙏🙏🙏

  • @veerpalsidhu8986
    @veerpalsidhu8986 4 дні тому +13

    ਵਹਿਗੁਰੂ ਜੀ

  • @AUSTRALIA6886
    @AUSTRALIA6886 4 дні тому +17

    We Support Navdeep Veer Asin Guru Gobind Singh Ji Di SENA a sanu todna saukha nhi, sadi koum kurbani layi janni jandi aa.. SALUTE 🫡 YOU NAVDEEP..

  • @pargatsosan9873
    @pargatsosan9873 4 дні тому +4

    ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਜਰੂਰ ਸਾਥ ਦੇਣ ਇਹਨਾਂ ਦਾ

  • @jagtarsingh7531
    @jagtarsingh7531 4 дні тому +4

    ਵਾਹਿਗੁਰੂ ਜੀ

  • @user-ty6tn6it8y
    @user-ty6tn6it8y 4 дні тому +3

    ਵੀਰ ਜੀ ਤੁਹਾਡਾ ਗੁਰੂ ਸਾਹਿਬ ਉਤੇ ਭਰੋਸਾ ਦੇਖਕੇ ਰੂਹ ਖ਼ੁਸ਼ ਹੋ ਗਈ ਪ੍ਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ ਚੜਦੀ ਕਲਾ ਵਿੱਚ ਰੱਖੇ ਜ਼ੀ

  • @baljitbains471
    @baljitbains471 4 дні тому +14

    Very shameful government 😮😮😮 very strong peoples bless you

  • @user-xf1zl8vn5u
    @user-xf1zl8vn5u 4 дні тому +4

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏🙏

  • @BalwinderKaur-mu9zb
    @BalwinderKaur-mu9zb 4 дні тому +11

    ਸਰਕਾਰ ਕਿਸ ਜ਼ੁਲਮ ਦੀ ਸਜ਼ਾ ਦੇ ਰਹੀ ਐ ਨਵਦੀਪ ਨੂੰ ? ਅੰਦੋਲਨ ਕਰਨਾ ਕੋਈ ਗੁਨਾਹ ਹੈ ? ਸ਼ਰਮ ਹੋਣੀ ਚਾਹੀਦੀ ਹੈ ਹਰਿਆਣਾ ਪੁਲਿਸ ਨੂੰ ਅਤੇ ਹਰਿਆਣਾ , ਪੰਜਾਬ ਸਰਕਾਰ ਨੂੰ 😡😡😡

    • @AmandeepSingh-eb7pk
      @AmandeepSingh-eb7pk 4 дні тому +1

      Madam taahi ta tuhanu sadda de rhe haan aa k pucho AMBALA SP nu govt nu...aethe gussa dikhaan da ki faida

    • @ParamjitKaur-bp4de
      @ParamjitKaur-bp4de 4 дні тому

      Sarkar ਬਣਦੀ ਹੀ ਬੇਸ਼ਰਮਾਂ ਦੀ ਹੈ। ਜੇਕਰ ਇਹ ਸ਼ਰਮ ਕਰਣ ਲੱਗ ਗਏ ਤਾਂ ਧਰਨੇ ਹੀ ਕਿਉੰ ਲੱਗਣ।

  • @AvtarSidhu-wv4sj
    @AvtarSidhu-wv4sj 4 дні тому +4

    ਸਰਕਾਰਾਂ ਕਿਉਂ ਇਹਨਾਂ ਧੱਕਾ ਕਰ ਰਹੇ ਨੇ ਲੋਕ ਨਵਦੀਪ ਦੇਪਿਛੇ ਦੇਸ਼ ਜਾਮ ਕਰ ਦੇਣਗੇ। ਕੋਈ ਕਾਲ ਤਾਂ ਦੇਵੇ ਕੋਈ

  • @GurdasDhillon-go7ko
    @GurdasDhillon-go7ko 4 дні тому +13

    Waheguru ji

  • @rajeshbhatthal8309
    @rajeshbhatthal8309 4 дні тому +6

    Waheguru ji Meher karo ❤❤❤

  • @1_Not_2B_Known....
    @1_Not_2B_Known.... 3 дні тому +2

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਣ ਸਾਰੇ ਸਾਥੀਆਂ ਨੂੰ

  • @Lovepunjab0in
    @Lovepunjab0in 4 дні тому +3

    ਸਾਰਾ ਹਰਿਆਣਾ ਤੇ ਪੰਜਾਬ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਅੰਦੋਲਨ ਕਰੋ ਤੇ ਨਵਦੀਪ ਨੂੰ ਬਾਈਯਦ ਬਰੀਂ ਕਰਾਉਣ ਲਈ ਸੰਘਰਸ਼ ਕਰੋ

  • @JagmeetSingh-qj7fl
    @JagmeetSingh-qj7fl 4 дні тому +5

    😊 justice for Navdeep water canal

  • @mankind905
    @mankind905 4 дні тому +5

    ਗੁਰੂ ਰਾਖਾ ਆਪਣੇ ਬੱਚੇ ਦਾ

  • @avtargrewal2489
    @avtargrewal2489 4 дні тому +13

    Waheguru ji kirpa kreo

  • @BalwinderKaur-nx4kv
    @BalwinderKaur-nx4kv 2 дні тому +2

    ਸਲੂਟ ਆ ਮਾਤਾਪਿਤਾ ਨੂੰ ❤❤

  • @tajindersingh5514
    @tajindersingh5514 4 дні тому +9

    Reporter sahab da dhanwaad navdeep veere di girftaari da kudd chukan layi, Waheguru kirpa banayi rakhan navdeep bai te 🙏

  • @sonudoabia3820
    @sonudoabia3820 4 дні тому +10

    Waheguru ji kirpa karan sikh kom te

  • @pardeepmanesh4248
    @pardeepmanesh4248 4 дні тому +2

    ਬਾਈ ਸਾਥ ਦਵੋ ਨਵਦੀਪ ਵੀਰੇ ਦਾ ਆਪਾ ਨੂੰ ਦੁਬਾਰਾ ਧਰਨਾ ਲੋਣਾ ਪਉ🙏🏻🥲

  • @baljitsandhu5995
    @baljitsandhu5995 4 дні тому +2

    Bhai Navdeep Singh Veer ji chardi kaila baxoo wehaguru ji 😘🌹😊❤ wehaguru wehaguru wehaguru wehaguru mehar karan Veer ji tai 🤗🙏🙏🙏👍💐💯

  • @JagtarSingh-um9dw
    @JagtarSingh-um9dw 4 дні тому +8

    Dhan ho navdeep de mape

  • @sarbjeetkaur2816
    @sarbjeetkaur2816 4 дні тому +7

    ਮੈਂ ਨੌਜਵਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਅਖੌਤੀ ਕਿਸਾਨ ਲੀਡਰਾਂ ਦੇ ਪਿੱਛੇ ਨਾ ਲੱਗੋ ਇਹ ਤੁਹਾਡੀ ਜਿੰਦਗੀ ਖਰਾਬ ਕਰ ਦੇਣਗੇ..

  • @user-hh2fw6si1z
    @user-hh2fw6si1z 4 дні тому +14

    Navdeep bai jindabad

  • @1_Not_2B_Known....
    @1_Not_2B_Known.... 3 дні тому +3

    ਇਹ ਲੜਾਈ ਸਾਰੇ ਪੰਜਾਬ ਵਾਸੀਆਂ ਦੇ ਹੱਕਾਂ ਦੀ ਹੈ ਨਾ ਕਿ ਇਕੱਲੇ ਸਿੱਖਾਂ ਦੀ ਸਾਰੇ ਪੰਜਾਬ ਵਾਸੀ ਨਾਲ ਖੜੇ ਹੋਵੋ

  • @gurmeetsinghgurmeetsingh2599
    @gurmeetsinghgurmeetsingh2599 4 дні тому +2

    ਗੁਰੂ ਜੀ ਦੇ ਪਿਆਰਿਆਂ ਨੂੰ ਕੋਈ ਹਰਾ ਨਹੀਂ ਸਕਦਾ।

  • @vaarispunjabdederabassi1403
    @vaarispunjabdederabassi1403 4 дні тому +21

    ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ, ਖਾਲਸਤਾਨ ਕਾਇਮ ਕਰਨਾ।।
    ਖਾਲਸਤਾਨ ਜਿੰਦਾਬਾਦ ❤❤❤❤❤
    ਨਵਦੀਪ ਵਾਟਰ ਕੈਨਨ ਵਾਲਾ ਜਿੰਦਾਬਾਦ ❤❤❤❤❤

  • @MankirtSingh-pp5qc
    @MankirtSingh-pp5qc 4 дні тому +4

    Waheguru kirpa karan navdeep te kaum da sher

  • @Korwala
    @Korwala 4 дні тому +7

    ਭਾਨੇ ਬਾਈ ਆ ਜਾਓ ਛੇਤੀ

  • @laxmansingh11
    @laxmansingh11 4 дні тому +4

    ਹੁੱਣ ਕਿਥੇ ਸੋ ਗੱਈਆ ਐ ਜੱਥੇਬੰਦੀਆ ਕਿਓ ਨਹੀਂ ਕੱਠੇ ਹੋ ਕੇ ਧੱਰਨਾ ਕਿਓ ਨਹੀਂ ਲੋਦੇ ਜੀ

  • @amarjitdeol5306
    @amarjitdeol5306 4 дні тому +11

    Waheguru j i

  • @akalsingh9379
    @akalsingh9379 4 дні тому +4

    Wahe guru ji meher karn veer te

  • @rajwantkaur3508
    @rajwantkaur3508 4 дні тому +6

    Waheguru ji kirpa kro navdeep veer te

  • @varindertagore95
    @varindertagore95 4 дні тому +3

    SALUTE to NAVDDEEP AND HIS PARENTS

  • @nasibkhattra
    @nasibkhattra 2 дні тому +3

    Navdeep 100% right boy. Navdeep is hero .

  • @AbhishekRana-ev2of
    @AbhishekRana-ev2of 3 дні тому +4

    ਲੱ ਖੇ ਭਾਨੇ ਬਾਈ ਜੀ ਨੂੰ ਸਾਥ ਦੇਣਾ ਚਾਹੀਦਾ

  • @rajwantkaur3508
    @rajwantkaur3508 4 дні тому +6

    Waheguru ji charrdikala kro ji

  • @gurbinderjoy
    @gurbinderjoy 4 дні тому +4

    Thank you for supporting pro Punjab 🙏

  • @hitmanff5178
    @hitmanff5178 4 дні тому +10

    I appiel to kissan jathebandi and youth come forward in favor of navdeep please.

  • @kapilsinghmanjeliya580
    @kapilsinghmanjeliya580 4 дні тому +1

    News wale channel da vi bhot bhot dhanyawad jo khabar samne la rahe h..